ਆਮਦਨ ਚ ਅਮਰੀਕਾ ਚ ਚਲਦੇ ਟਰਾਲੇ ਦੇ ਬਰਾਬਰ ਆ ਪਿੰਦੀ ਦੀਆਂ ਮੱਝਾਂ,,ਕਿਵੇਂ ਕਰ ਸਕਦੇ ਹੋ ਤੁਸੀਂ ਸੁਣੋ

  Рет қаралды 110,123

Shonki Sardar

Shonki Sardar

Күн бұрын

Пікірлер: 151
@manabrar3576
@manabrar3576 3 ай бұрын
ਪੰਜਾਬ ਦੇ ਮਹਾਨ ਦੋ ਗੱਪੀ ਸਰਕਾਰ ਕੁੱਝ ਸੋਚੇ
@jagbirsingh9609
@jagbirsingh9609 3 ай бұрын
ਬਾਈ ਤੇਰੀ ਵੀਡੀਓ ਬਹੁਤ ਵਧੀਆ ਹੁੰਦੀ ਆ ਦੇਖ ਕੇ ਮਨ ਨੂੰ ਹੋਸਲਾ ਮਿਲਦਾ
@I_Deep295
@I_Deep295 3 ай бұрын
Veer ma suru karta farm ma 12th class ch aaa 22 pindi bohat motivate karda love u all❤❤❤❤❤❤
@Amanbrar5728
@Amanbrar5728 3 ай бұрын
ਬਰੀਡਰ ਓਹ ਹੁੰਦਾਂ ਜਿਸ ਨੇ ਘਰ ਦੀਅਾਂ 10 ਕਿੱਲੋਂ ਵਾਲੀਅਾਂ ਦੇਸੀ ਮੱਝਾਂ ਚੋ ਨਸਲ ਸੁਧਾਰ ਕਰਕੇ ਚੰਗੇ ਦੁੱਧ ਵਾਲੀਅਾਂ ਮੱਝਾਂ ਪੈਦਾ ਕੀਤੀਅਾ ਹੋਣ, ਜਿਵੇਂ ਗਾਾਵਾਂ ਵਾਲਿਅਾਂ ਨੇ ਨਸਲ ਸੁਧਾਰ ਕੀਤਾ, ਿੲਹ ਬਰੀਡਰ ਨੀ ਵਪਾਰੀ ਹਨ ਜੋ ਅਾਮ ਘਰ ਚੋਂ ਸਸਤੇ ਰੇਟ ਤੇ ਪਸ਼ੂ ਖਰੀਦਕੇ ਓਸ ਤੇ ਕਲਾਕਾਰੀ ਕਰਕੇ ਅਾਮ ਲੋਕਾਂ ਨੂੰ ਮਹਿੰਗੇ ਭਾਅ ਤੇ ਵੇਚਦੇ ਹਨ
@karandhanoadairyfarm
@karandhanoadairyfarm 3 ай бұрын
Tuc v kro veer g eda
@ManinderKamboj-r5q
@ManinderKamboj-r5q 3 ай бұрын
ਇਹਦਾ ਕੰਮ ਹੀ ਝੂਠਾ ਆ ਲੋਕਾਂ ਕੋਲੋਂ ਲੈਕੇ ਘਰ ਦੀ ਕਿਸੇ ਵੇਚਦਾ 10,ਹਜ਼ਾਰ ਦੀ ਲੈਕੇ 80, ਹਜ਼ਾਰ ਦੀ ਵੇਚਦਾ
@benipalsfarm3415
@benipalsfarm3415 3 ай бұрын
@@ManinderKamboj-r5q10,000 ch Kehdi maj andi ha ehne ch ta gain ni andi?😂😂😂
@beinghuman8198
@beinghuman8198 3 ай бұрын
@@benipalsfarm3415 ਓ ਮੱਝ ਨੀ ਕੱਟੇ ਕੱਟੀਆਂ ਦੀ ਗੱਲ ਕਰਦਾ।
@itzdhaliwal855
@itzdhaliwal855 3 ай бұрын
Very nice bro
@gaggidhillon4653
@gaggidhillon4653 12 күн бұрын
Jatt top de gappi wahh ji wahh bho
@manjitgill8077
@manjitgill8077 3 ай бұрын
ਇਹਨਾਂ ਨੇ ਸੌ ਖਾਦੀ ਨਾ ਪਿੰਡ ਦੱਸਣਾ ਨਾ ਜਿਲਾ ਦੱਸਣਾ ਇਹਨਾਂ ਸਾਰਿਆਂ ਨੂੰ ਬਾਮਾਰੀ ਆ
@gillvikramjitsingh427
@gillvikramjitsingh427 3 ай бұрын
Bahut wdia video vir ji parmatma chardikala tandurusti bakshan ji tuhanu....❤❤❤🙏
@satwantsingh8859
@satwantsingh8859 3 ай бұрын
ਵਸ ਮੇਹਨਤ ਹੱਥੀਂ ਕਰਕੇ ਸਭ ਕੁੱਝ ਕੀਤਾ ਜਾ ਸਕਦਾ। ਕੱਮ ਹੱਥੀਂ ਕਰਨਾ ਪੈਣਾ ਫੇਰ ਕਾਮਯਾਬੀ ਮਿਲੂ
@ParamjeetKaur-r1b
@ParamjeetKaur-r1b 3 ай бұрын
Bahut vadia bhindi bai waheguru ji tenu tarika bakhsan chardikala chu rakhan❤❤
@gurlabhsingh8072
@gurlabhsingh8072 3 ай бұрын
ਨਸ਼ਾ ਕੀਤਾ ਲੱਗਦਾ ਟਾਇਮ ਨਹੀ ਦਿੰਦਾ ਦੂਜੇ ਗੱਪ ਮਾਰਨ ਵਾਲੇ ਨੂੰ ਆਪਾ ਵੀ ਬਣਾ ਗਏ ਪ੍ਰਤੀ ਇਸ ਤਰ੍ਹਾਂ ਦਾ ਫਾਰਮ ਦਰਵਾਜਾ
@karanpreet5539
@karanpreet5539 3 ай бұрын
Very very nice information bro
@beinghuman8198
@beinghuman8198 3 ай бұрын
7:43 ਸ਼ੁਰੂ ਹੋ ਗਿਆ ਮੈਂ ਮੈਂ ਮੈਂ ਮੈਂ🤦‍♂️ਵਾਹਿਗੁਰੂ॥ ਮੇਲੇ ਜਿੱਤਣ ਵਾਲੀਆਂ ਚੋਂ ਬਿੱਲੋ ਛੱਡਕੇ ਬਾਕੀ ਸਾਰੀ 5-6 ਏ ਜੋ ਕਹਿ ਰਿਹਾ ਓ ਸਭ ਮੁੱਲ ਲਈਆਂ ਨਾ ਕੇ ਤੇਰੇ ਘਰ ਵਾਲੀਆਂ ਸੀ, breeder ਓ ਹੁੰਦਾ ਜੋ ਧਰਤੀ ਤੋ ਪਹਿਲੀ ਪੌੜੀ ਤੋਂ ਸ਼ੁਰੂ ਕਰਕੇ ਛੱਤ ਤੇ ਚੜਦਾ ਤੇ ਏ ਸ਼ੁਰੂ ਹੀ ਚੁਬਾਰੇ ਦੀ ਛੱਤ ਤੋਂ ਕਰਕੇ ਰੌਲਾ ਪਾਈ ਜਾਂਦਾ ਮੈਂ breeder ਮੈਂ breeder। ਮੁੱਲ ਖਰੀਦੀਆਂ ਵਾਲੀਆਂ ਤੋਂ ਬਾਅਦ ਤੇਰੇ ਘਰ ਜੰਮੀ ਵੀ ਕੋਈ ਮੇਲਾ ਜਿੱਤ ਕੇ ਲਿਆਈ?? ਤੀਜੇ ਤੀਜੇ ਚੌਥੇ ਚੌਥੇ ਸੂਏ ਹੋ ਗਈਆਂ ਜੋ ਤੇਰੇ ਘਰ ਜੰਮੀਆਂ ਸੀ।
@sharmadairyfarmubhia9420
@sharmadairyfarmubhia9420 3 ай бұрын
Right bro
@Sukhdevsingh-hl2sp
@Sukhdevsingh-hl2sp 3 ай бұрын
ਵੀਰ ਤੂੰ ਕਰਮਾਂ ਦਾ ਧਨੀ ਵਾ ਵਾਹਿਗੁਰੂ ਜੀ ਫੁੱਲ ਕ੍ਰਿਪਾ ਮੇਰੇ ਪੰਦਰਾਂ ਕੁ ਸਾਲ ਪਹਿਲਾਂ ਸਾਰੇ ਪਸ਼ੂ ਖਰਾਬ ਹੋਗੇ ਮੱਝਾਂ ਖਲੋਦੀਆਂ ਹੀ ਨਹੀ ਸੀ ਬਹੁਤ ਇਲਾਜ ਕਰਵਾਇਆ ਚੰਗੀਆਂ ਚੰਗੀਆਂ ਝੋਟੀਆਂ ਹਾਥੀਆਂ ਵਰਗੀਆਂ ਉਦਾਂ ਈ ਫੜਾਈਆ ਕੁਝ ਉਦੋਂ ਇੰਨੀ ਜਾਣਕਾਰੀ ਵੀ ਨਹੀਂ ਸੀ ਚੰਗਾ ਡਾਕਟਰ ਵੀ ਨਹੀਂ ਸੀ ਸਾਡੇ ਹੁਣ ਫੇਰ ਸ਼ੁਰੂ ਕੀਤਾ ਕੰਮ ਇਕ ਗਾਂ ਲਿਆਦੀ ਤੁਹੀ ਕੱਟੀਆਂ ਦਿੰਦੇ ਹੋ ਚੰਗੀ ਬਰੀਡ ਬਹੁਤ ਜਰੂਰੀ ਜੇ ਕਾਮਯਾਬ ਹੋਣਾ
@jatindarsingh8379
@jatindarsingh8379 3 ай бұрын
Bhut vadia video 👌❤️
@ਮਾਲਵੇਦਾਜੱਟ-ਗ2ਘ
@ਮਾਲਵੇਦਾਜੱਟ-ਗ2ਘ 3 ай бұрын
ਲੰਢੇ ਨੂੰ ਕੁੰਢਾ ਵਲ ਭੰਨ ਕੇ ਮਿਲਦਾ😅
@chamkaursingh744
@chamkaursingh744 3 ай бұрын
Bahut vadiya jaankari bai ji dhanwaad
@gurwinderdairyfarm91
@gurwinderdairyfarm91 3 ай бұрын
ਦਲਜੀਤ ਸਦਰਪੁਰਾ ਨੇ ਗਾਵਾ ਦੇਫਾਰਮ ਨੂੰ ਸਿਖਰ ਤੇ ਲੈ ਗਿਆ ਗਾਵਾ ਦੇ ਫਾਰਮ ਆਲੇ ਅੱਜ ਕਿੱਥੇ ਪਹੁੰਚ ਗੲਏ ਇਹ ਕੱਲਾ ਮੈ ਮੈ ਆਪਦੇ ਜੋਗਰਾ ਆਪਦਾ ਘਰ ਭਰਨ ਨੂੰ ਮਸਹੂਰੀ ਕਰ ਕਰ ਕੰਪਨੀ ਦੇ ਪਸੂ ਪਾਲਕਾ ਨੂੰ ਕੰਪਨੀਆ ਤੋ ਲਟਾ ਜਾਦਾ ਬਾਕੀ 10 ਹਜਾਰ ਇਹਨੇ ਮੇਲੇ ਵੇਲੇ ਹਰੇਕ ਤੋ ਫੀਸ ਲੲਈ ਮੇਲੇ ਦਾ ਪੈਸੇ ਦਾ ਹਿਸਾਬ ਕਿੱਥੇ ਦੇੳਊ ਬਾਹਰੋ ਪੈਸਾ ਆਇਆ ਹੋਰ ਲੋਕਾ ਨੇ ਦਿੱਤਾ ਐਡਾ ਫਾਰਮ ਦੁੱਧ ਵੇਚ ਕੇ ਬਣ ਗਿਆ ਗੱਪ ਕੱਲੇ ਦੁੱਧ ਵੇਚ ਕੇ ਤਾ ਪਸੂ ਦਾ ਖਰਚਾ ਤੇਘਰ ਦਾ ਗੁਜਾਰਾ ਚਲਦਾ ਕਿੰਨੇ ਲੋਕ ਦੂਰ ਛੱਡੋ ਇਹਦੇ ਪਿੰਡ ਚ ਉਹਨਾ ਦੇ ਕਿੱਡੇ ਫਾਰਮ ਆ ਇਹ ਸਿਰਫ ਗੱਲਾ ਦਾ ਕੜਾਹ ਸਮਾਨ ਖਾ ਕੇ ਟੈਟ ਹੋ
@sarbansandhu5658
@sarbansandhu5658 3 ай бұрын
Vadia jankari
@BalvinderSingh-p7n
@BalvinderSingh-p7n 3 ай бұрын
Bahut Wadia information brother
@karamjeetrandhawa9153
@karamjeetrandhawa9153 3 ай бұрын
By sira da Gapi a by ji
@harwindersingh2291
@harwindersingh2291 3 ай бұрын
Dono veer da Sira Galbat aa
@BaljitSingh-iu8rd
@BaljitSingh-iu8rd 3 ай бұрын
ਲੋਪੋ ਲੋਪੋ ਵਾਲੇ ਨੂੰ ਵੀ ਟਾਈਮ ਦੇ ਦੇ ਬਾਈ
@satpalsingh604
@satpalsingh604 3 ай бұрын
ਵੀਰ ਤੇਰੀਆਂ ਵੀਡੀਓ ਦੇਖ ਕੇ ਅਸੀਂ ਤੈਨੂੰ ਫੌਲੋ ਕਰਦੇ ਆ ਪਰ ਭਰਾ 18 18 ਆਲਾ ਵੀਰ ਚੌਰਸ ਰੋੜਨ ਦੀ ਕੋਸ਼ਿਸ਼ ਨਾ ਕਰ ਏ ਤਾਂ ਧੱਕਾ
@manpreetsingh-zr4ye
@manpreetsingh-zr4ye 3 ай бұрын
Bohat vadiya ji
@SukhvirSingh-ol8wy
@SukhvirSingh-ol8wy 3 ай бұрын
ਬਾਈ ਜੀ ਕਿਸੇ ਗਰੀਬ ਦਾ ਘਰ ਵੀ ਦਿਖਾ ਦਿਆ ਕਰੋ
@iqbalsingh8916
@iqbalsingh8916 3 ай бұрын
ਲੋਪੋ ਵਾਲੇ ਤੋ ਪੁੱਛੋ ਘੋੜੇ ਮੁੱਕ ਗੇ ਕਿ ਛਿੱਤਰ ਜਾਦ ਆ
@sukhrajsingh9476
@sukhrajsingh9476 2 ай бұрын
ਕਿਆ ਬਾਤ ਆ
@surjitsingh-sv7pr
@surjitsingh-sv7pr 3 ай бұрын
Very nice
@harpreetkumar467
@harpreetkumar467 3 ай бұрын
Kali nagni khadi a dono veera de
@DhaliwalDairyfarm6866
@DhaliwalDairyfarm6866 3 ай бұрын
Good work
@iqbalsingh8916
@iqbalsingh8916 3 ай бұрын
ਇਸ ਤੋ ਚੱਗੇ ਪਸੂ ਲੋਕਾ ਕੋਲ ਆ ਤੇ ਮੇਰੇ ਕੋਲ ਆ
@nimrtdhillon7449
@nimrtdhillon7449 3 ай бұрын
ਪਿਦੀ ਵੀਰ ਬਹੁਤ ਵਧੀਆ ਫਾਰਮ ਸੁਖਜਿੰਦਰ ਲੋਪੋ❤❤
@sonybrar702
@sonybrar702 3 ай бұрын
Good job 👌
@AmanKhaira-qb9gf
@AmanKhaira-qb9gf 2 ай бұрын
ਦਰੱਖਤ ਲਾਉ ਬਾਈ ਵੱਧ ਤੋ ਵੱਧ ਫਾਰਮ ਹੋਰ ਵੀ ਸੋਹਣਾ ਲੱਗੂ
@gurpreetnagra5865
@gurpreetnagra5865 3 ай бұрын
Good 22 ji
@happydhillon1384
@happydhillon1384 3 ай бұрын
ਬਹੁਤ ਵਧੀਆ ਕੰਮ ਬਾਈ
@jagsirsinghsidhu
@jagsirsinghsidhu 3 ай бұрын
ਰੱਖੀਆਂ ਮੱਝਾਂ, ਤੇ ਗੱਲ ਗਾਵਾ ਵਾਲੀ ਕਰੀ ਜਾਦਾ,, ਦੁੱਧੋ ਛੱਡਣ ਤੋ 18 ਦਿਨ ਬਾਅਦ ਗਾ ਤਾ ਦੁਆਰਾ ਸੂਅ ਪੈਦੀ ਹੈ, ਮੱਝ ਪਹਿਲੀ ਵਾਰ ਸੁਣਿਆ👂 ਗੱਪੀ ਨੇ ਦੋਵੇ
@Rarhfarmingfine
@Rarhfarmingfine 6 күн бұрын
Km vadia
@DaljeetSingh-lk7mz
@DaljeetSingh-lk7mz 3 ай бұрын
Nice 😊
@gurwinderdairyfarm91
@gurwinderdairyfarm91 3 ай бұрын
ਇਹਦੇ ਪਿੱਛੇ ਲੱਗ ਕੇ ਜਮੀਨ ਨਾ ਬਕਵਾ ਲੳਊ
@sandeepshukla9411
@sandeepshukla9411 3 ай бұрын
Change mango tree 🌳 la wade sire wale nahi bad ch Bina soch to laeya jangel bad ch patten lage v afsoos huda....fala wale butte la...veere baki lov u truck par k ❤
@kaursingh2597
@kaursingh2597 14 күн бұрын
Good pindi
@KuldeepSingh-gt1vd
@KuldeepSingh-gt1vd 3 ай бұрын
ਲੋਪੋ ਆਲਾ ਚੋਕ ਕਰਤਾ ਪਿੰਦੀ ਨੇ 😂😂
@jagsirsinghsidhu
@jagsirsinghsidhu 3 ай бұрын
ਗੱਪਾ ਵਿੱਚ
@Gillfarm123
@Gillfarm123 3 ай бұрын
ਦੋਵੇ ਸਿਰੇ ਦੇ ਗੱਪੀ😂😂
@bikramjeetbhullar4691
@bikramjeetbhullar4691 3 ай бұрын
Pdf de mele vich te 25leter wali top ek adhi hundi e o v pure Punjab te hR vicho
@Jagdeep-pj5vy
@Jagdeep-pj5vy 3 ай бұрын
Bro desi neem la de bimari animal nu bht khat aoundi aa
@qayyumcheema7860
@qayyumcheema7860 2 ай бұрын
🇵🇰👍
@harroopsingh-sh2bg
@harroopsingh-sh2bg 3 ай бұрын
Sukhjinder veere main Germany a Sachi mera dil Krda main shad k India aja te aa K eh km shuru kr dva pr main apne supne apne bhanje kolo pure kraunda a
@sukhmansingh1375
@sukhmansingh1375 3 ай бұрын
Gappa Maar Diya Magar Na Lag Gai
@parminderkang8989
@parminderkang8989 3 ай бұрын
Bai germany vich kam kar kida ga mein auna c veer
@harroopsingh-sh2bg
@harroopsingh-sh2bg 3 ай бұрын
@@parminderkang8989 bhot wdia a veere
@jagjit_singh_panjab
@jagjit_singh_panjab 3 ай бұрын
ਬਾਈ ਖ਼ਰਚਾ ਕਿੰਨਾ ਹੋ ਜਾਂਦਾ ਮਹੀਨੇ ਦਾ ਤੇ ਬੱਚਤ ਕਿੰਨੀ ਕੁ ਹੋ ਜਾਂਦੀ ਆ ਬਾਈ ਆਮ ਤੌਰ ਤੇ?
@TvaliKaran
@TvaliKaran 3 ай бұрын
Y pindi dhag a pura top da
@GurjeetSingh-nz8hb
@GurjeetSingh-nz8hb 3 ай бұрын
ਗੱਪ ਤਾ ਦੋਵੇ ਵੀਰ ਸਿਰਾ ਲਾ ਦਿੰਦੇ ਨੇ
@gurlaldhillon5103
@gurlaldhillon5103 3 ай бұрын
😂
@ManinderKamboj-r5q
@ManinderKamboj-r5q 3 ай бұрын
ਨਹੀਂ ਯਾਰ ਲੇਪੋ ਵਾਲਾ ਤਾਂ ਠੀਕ ਆ ਪਿੰਦੀ ਤਾਂ ਸ਼ਿਰੇ ਦਾ ਠੱਗ ਆ
@jagsirsinghsidhu
@jagsirsinghsidhu 3 ай бұрын
ਯੁੱਗ ਨੂੰ ਯੁੱਗ ਟੱਕਰ ਗਿਆ
@happysandhu420
@happysandhu420 3 ай бұрын
😂😂😂
@manngurry543
@manngurry543 3 ай бұрын
ਆਹ youtuber ਤਾਂ ਹਲਕ ਗਿਆ ਲੱਗਦਾ😂😂
@gurtejsingh2008
@gurtejsingh2008 3 ай бұрын
ਪਿੰਦੀ ਬਾਈ ਨੂੰ ਆ ਵੀ ਦੱਸ ਦੇ ਕੀ ਮੇਰੇ ਤਾਏ ਨੇ ਬਹੁਤ ਜਾਦੇ ਕੰਮ ਕੀਤਾ ਸੀ ਤਾਂ ਕਰ ਕੇ 48 ਕਿਲੇ ਜ਼ਮੀਨ ਬਣਾਈ ਸੀ
@anmoluppal6760
@anmoluppal6760 3 ай бұрын
❤❤
@sukhmansanghavlogs6617
@sukhmansanghavlogs6617 3 ай бұрын
Kali nagni shaki hoyi aa pindi di
@harmandersingh8427
@harmandersingh8427 3 ай бұрын
Bai sukhjinder a ki hoye janda 😂interview da😂
@jaspalbains5339
@jaspalbains5339 3 ай бұрын
Pindi nice
@avitaj74
@avitaj74 3 ай бұрын
Boht vadya video lagi y pr yr apne garde saath ni dinde main is time qatar ch a y main bi farm kholn bare soch reha pr garde kinde Bach da kuj ni a bhar he rah tu ki kreye y yr kuj samj ni a Rahi
@beinghuman8198
@beinghuman8198 3 ай бұрын
ਘਰਦਿਆਂ ਦੀ ਮੰਨ ਓ ਸਹੀ ਕਹਿੰਦੇ ਤੈਨੂੰ, ਏਨਾਂ ਨੇ ਗੈਂਗ ਬਣਾਇਆ ਲੋਕਾਂ ਨੂੰ ਦਿਨੇ ਤਾਰੇ ਦਿਖਾ ਕੇ ਓਨਾਂ ਦੇ ਢੂਏ ਮਾਰਨ ਦਾ, ਇਸੇ ਤਰੀਕੇ ਨਾਲ ਹੀ ਏ ਆਪਣੇ ਕੱਟੇ ਕੱਟੀਆਂ ਤੇ ਸੀਮਨ ਲੱਖਾਂ ਦੇ ਵੇਚਦੇ, ਤੇ ਤੇਰੇ ਵਰਗੇ ਮਗਰ ਲੱਗਕੇ ਅੱਗਾ ਦੌੜ ਤੇ ਪਿੱਛਾ ਚੌੜ ਕਰ ਬਹਿੰਦੇ। ਇਸ ਕੰਮ ਚ ਏਨਾਂ ਦਾ ਹੀ ਫ਼ੈਦਾ ਹੁੰਦਾ ਆਮ ਬੰਦੇ ਦਾ ਨਹੀਂ।
@avitaj74
@avitaj74 3 ай бұрын
@@beinghuman8198 pr y je dakya jabe bhar bi Kam hani chl rehe company bi salry ni de rahya time nal karcha kadna boht okha o reha 2.3 month baad salry dindya ne kad nu agye hor karche a jande
@beinghuman8198
@beinghuman8198 3 ай бұрын
@@avitaj74ਚੱਲ ਆ ਜਾ ਫਿਰ ਭਰਾ, ਤੇ ਆ ਕੇ ਇਸੇ ਕੋਲ ਆ ਜਈ ਤੇ ਏ ਤੈਨੂੰ ਇਕ ਜੰਮਦਾ ਬੱਚਾ ਹੀ ਢਾਈ ਤਿੰਨ ਲੱਖ ਦਾ ਦੇ ਕੇ ਤੋਰੂ, ਚਾਹੇ ਕੱਟਾ ਲੈ ਜਾਈਂ ਤੇ ਚਾਹੇ ਕੱਟੀ ਪਰ ਗਰੰਟੀ ਕੋਈ ਨੀ ਭਾਂਵੇ ਓ ਜਾਂਦਾ ਤੇਰੇ ਘਰ ਮਰਜੇ, ਬਣਜਾ ਭਰਾਵਾ ਤੂੰ ਵੀ breeder ਆ ਕੇ ਫਿਰ😂।
@KailashKainth-9436
@KailashKainth-9436 3 ай бұрын
Veer ji satshriakaal veer ji m v saudi arab ha m v apna kam hi kita chauna per samj ni aa rhi ki kariye buffalo de rate hi bhut jayeeda aaa edhar appa nu ene passe nhi bachde 25 30 hajaar to jayeeda ni bachda ethe baki mehgayi bhut vaad gayi aa edhar v baki ethe gulami v kina k time kri java ge ta sochde aa apna kam hove chahe shote level to shuru na kariye samj ni aa rhi ki kariye Bakri farm kariye ja buffalo farm
@palwindersingh708
@palwindersingh708 3 ай бұрын
ਸਹੀ
@KalaDhaliwal-q1w
@KalaDhaliwal-q1w 3 ай бұрын
Ati sunder🎉
@Abhaypreetsingh89
@Abhaypreetsingh89 3 ай бұрын
@chandram9129
@chandram9129 3 ай бұрын
Veer g number thoda chahi da c
@jotbhinder9138
@jotbhinder9138 3 ай бұрын
By pani pi la 😅😅😅😅
@gobindbrar7911
@gobindbrar7911 3 ай бұрын
Sire degappi
@sukhjindersingh9181
@sukhjindersingh9181 3 ай бұрын
Seep ਲੱਗ ਗਈ
@jassikhangura4241
@jassikhangura4241 3 ай бұрын
Sure de Gappi ne
@HarwinderSingh-xp4mw
@HarwinderSingh-xp4mw 3 ай бұрын
ਵੀਰ ਨੀਲੀ ਰਾਵੀ ਬੱਚੇ ਚਿੱਟੇ ਜ਼ਿਆਦਾ ਕਿਉ ਆਉਦੇ ਆ
@harrya1994
@harrya1994 3 ай бұрын
Gappa di v hadd hundi aa jatta
@surjitsing5695
@surjitsing5695 2 ай бұрын
ਉਹ ਭਰਾਵਾ ਖਾਦਾ ਕੀ ਉ
@BabbuSandhu-cr8sh
@BabbuSandhu-cr8sh 3 ай бұрын
Hahahaha. Maja da kam bura nai veere . Bt yug nu yug takrya. Main video chalai . Lopon saab ne add ee bhout lagai aa. 4 var add to hat ke fir video chali aa
@jaswinderjaswinder9101
@jaswinderjaswinder9101 3 ай бұрын
Pindi diya gla ta sahi aa
@gurmukhsingh9717
@gurmukhsingh9717 3 ай бұрын
ਵੀਰ ਇੱਕ ਮੰਜ ਕੀ ਦਾਂ ਕੀ ਰੇਟ ਫਿਰ ਜੇ ਮੰਜ 80+90+ ਹਜ਼ਾਰ ਦੀ ਮੰਜ 12 ਕਿੱਲੋ ਦੁੱਧ ਦਿੱਤਾ 7 ਮਹੀਨੇ ਮੰਜ ਨੂੰ ਪੱਠੇ ਪਾਉਣੇ ਫੀਡ ਵੀਰ ਜੀ ਤੁਸੀਂ ਮੰਜਾਂ ਦੇ ਰੇਟ ਦੱਸ ਦਿੰਦੇ ਫਿਰ ਪਤਾ ਲੱਗੂ ਇੱਕ ਮੱਜ ਕਿੰਨੇ ਦੀ ਕਿੰਨਾਂ ਦੁੱਧ ਦਿੱਤਾ ਕਿੰਨੇ ਦੀ ਫੀਡ ਪਾਈ
@gurtejbrar3720
@gurtejbrar3720 3 ай бұрын
ਇਨਾ ਹਿਸਾਬ ਕਿਤਾਬ ਕਰਕੇ ਨਹੀਂ ਕੰਮ ਨਹੀ ਚਲਦੇ ਵੀਰ ਘਾਟੇ ਵਾਧੇ ਤੇ ਚੱਲਦੇ ਹੀ ਆ ਪਿੰਦੀ ਵੀਰ ਨੇ ਵੀ ਬਹੁਤ ਘਾਟੇ ਵਾਧੇ ਸਹੇ ਆ ਬਾਈ ਹੁਣ ਜਾ ਕੇ ਨਾ ਬਣਿਆ ਭਰਾ ਦਾ
@DEEP.SIDHUJ
@DEEP.SIDHUJ 3 ай бұрын
Veer ghrda 1rupeya da ka raji ni ma minta kr hateya
@90-906
@90-906 3 ай бұрын
ah kush nikame bandya nu mircha lag rahya ne
@DavinderSingh-wv5yr
@DavinderSingh-wv5yr 3 ай бұрын
Fiss farming
@reshamsidhu1825
@reshamsidhu1825 3 ай бұрын
Aap hi pari phana aap hi budh suhagen
@nimrtdhillon7449
@nimrtdhillon7449 3 ай бұрын
ਬਾਈ ਜੀ ਮੱਝਾ ਦਾ ਕੰਮ ਵਧੀਆ ਧੰੰਧਾ
@jagsirsinghsidhu
@jagsirsinghsidhu 3 ай бұрын
ਧੰਧਾ ਕੀ ਹੋਇਆ ਧੰਦਾ ਹੁੰਦਾ
@GaganSingh-zz9rb
@GaganSingh-zz9rb 3 ай бұрын
Pilakhan da darkhat lahh y
@balkaransingh4798
@balkaransingh4798 3 ай бұрын
Bhai ji koi bull daso pt jis kati 15 liter milk deva pehla sua
@babbarsher2065
@babbarsher2065 3 ай бұрын
Free de charie. Fe. Chuvae. Ta. Bachu. 🐃🇮🇳🐃🇺🇸👍🏿🇨🇦
@Randhawa_akash
@Randhawa_akash 3 ай бұрын
Veer g poras di vedio bnao
@GurjeetSingh-nz8hb
@GurjeetSingh-nz8hb 3 ай бұрын
ਹਰੇਕ ਕੰਮ ਪੀ੍ਤ ਆਪ ਕਰਾ ਗੇ
@gurwinderdairyfarm91
@gurwinderdairyfarm91 3 ай бұрын
ਸਮਾਨ ਖਾਦਾ ਕਿੱਥੇ ਬਰੇਕਾ ਲਾਉਣ ਦਿੰਦਾ
@amanbrar4368
@amanbrar4368 3 ай бұрын
ਪਿੰਦੀ ਦਾ ਕੀ ਖਾਦਾ
@manpreetsinghcheema3877
@manpreetsinghcheema3877 3 ай бұрын
Gpi bkws na marea kr bhar bhar layi aw bhar aa sb set ae
@jaswinderjaswinder9101
@jaswinderjaswinder9101 3 ай бұрын
Sade bache ta set ni hoye bahar
@beinghuman8198
@beinghuman8198 3 ай бұрын
@@jaswinderjaswinder9101 ਤੁਹਾਡੇ ਬੱਚੇ ਫਿਰ ਨਿਕੰਮੇ ਹੋਣਗੇ, ਬਾਹਰ ਭੇਜਣ ਤੋਂ ਪਹਿਲਾਂ ਤੁਸੀਂ ਉਹਨਾਂ ਨੂੰ ਕੰਮ ਕਰਨ ਦੀ ਆਦਤ ਪਾਉਦੇ। ਅਸੀਂ ਤਾਂ ਪੂਰੇ ਸੈੱਟ ਹਾਂ ਤੇ ਸਾਡੇ ਨਾਲ ਮਿਲਣ ਵਰਤਣ ਵਾਲੇ ਵੀ ਸਭ ਸੈੱਟ ਹਨ।
@jagdevsingh7982
@jagdevsingh7982 3 ай бұрын
ਝੁਠ ਬਿਨਾਂ ਵੀਡੀਓ ਚੱਲਦੀ ਨੀ ਪੈਸਾ ਕਮਾਉਣ ਲਈ ਇਹ ਲੋਕ ਕੁਝ ਵੀ ਕਰ ਸਕਦੇ ਆ। ਅੱਗੇ ਤੁਸੀਂ ਸਿਆਣੇ ਹੋ
@yadwindersinghsandhu5130
@yadwindersinghsandhu5130 3 ай бұрын
jhooth vikda hun veer ji
@Thinddairy-c4g
@Thinddairy-c4g 3 ай бұрын
Je bande kol je 10 aa dasan cho 3 tan kharab hi rehndia
@sewaksandhu1462
@sewaksandhu1462 3 ай бұрын
ਬਾਈ ਮਾੜੀ ਜੀ ਬਰੇਕ ਲਾ ਲਾ ਇਨਾ ਸਿਰਾ
@jagsirsinghsidhu
@jagsirsinghsidhu 3 ай бұрын
ਰੱਟਾ ਲੱਗਿਆ
@stubborn3453
@stubborn3453 3 ай бұрын
Businessman na a banda ik apna pashu sale krda asi v rakha na sara rakhda na adi gal ni jidi a krda na bus ahna na apna pashu sale krna na vapari banda na aa
@Gurpreet-i1f
@Gurpreet-i1f 3 ай бұрын
😂😂😂
@karamjeetrandhawa9153
@karamjeetrandhawa9153 3 ай бұрын
Pindi thag a Veera koi Das na jao
@sandeepsingh-bz5gv
@sandeepsingh-bz5gv 3 ай бұрын
lopo wala v dekhda patandar sacha wapaari bnda a bolno ni hatda 😂
@LaddiDhaliwal-c4w
@LaddiDhaliwal-c4w 3 ай бұрын
ABC semen Bank ka
@amazian_world
@amazian_world 3 ай бұрын
Band wali such ni labdi bai ji shonki sardar nu taa bolan da moka ni ditta
@RajKumar-qo3gy
@RajKumar-qo3gy 3 ай бұрын
Sire de vapari kho
@Feratora
@Feratora 3 ай бұрын
Eh ik scam aa naa fsso ena diya gllan vich ena de baar baar video paon da kaarn ehi aa k loka nu parmaah k kattiya ja mjja de jaady paise vaauuly jaan eh ik trra da scam hi aa
@SukhjinderSingh-mx6wb
@SukhjinderSingh-mx6wb 3 ай бұрын
Avne gllan mari jandha a mjjan ch khll te tudi nhi puri hundi avne lokan nu bevkuf bnadha a pia a dovne amli Lagdhe ne
@simranpreetsinghdhanoa3543
@simranpreetsinghdhanoa3543 3 ай бұрын
Gappi pindi
@HarpritBrar-m7i
@HarpritBrar-m7i 3 ай бұрын
Gapp dekho breeder bnda 2 mehne na 3 te 4 na 5 check kravi 10 day rehnde check kravai jo bnda 50000 di katii ja katta sail krda oh check krvoni kivw miss kru
@jpj903
@jpj903 3 ай бұрын
Siraa
@GurpreetMaan-be6bo
@GurpreetMaan-be6bo 3 ай бұрын
ਬਹੁਤ ਵਧੀਆ ਕੰਮ ਬਾਈ ਜੀ
@guridhaliwal1186
@guridhaliwal1186 3 ай бұрын
😊😊😊😊😊😊😊😊😊😊😊😊
@guridhaliwal1186
@guridhaliwal1186 3 ай бұрын
L😊
@yadwindersingh1548
@yadwindersingh1548 3 ай бұрын
Good work
How To Start Dairy Farm | Ardaas Farm ਆਲੇ | Part 2 | Harpreet Samra | Bikram Randhawa
45:12
Saanjh ਦਿਲ ਤੋਂ ਦਿਲਾਂ ਦੀ
Рет қаралды 9 М.
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
When you have a very capricious child 😂😘👍
00:16
Like Asiya
Рет қаралды 18 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН