Maghi Da Itihaas - New Katha 2019 | Giani Harpal Singh Ji | Latest Katha | Gurbani Kirtan

  Рет қаралды 88,291

Shabad Guru - Gurbani Kirtan

Shabad Guru - Gurbani Kirtan

Күн бұрын

Пікірлер: 108
@GurnamsinghSingh-n2t
@GurnamsinghSingh-n2t 2 күн бұрын
ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ 🎉🎉🎉🎉🎉🎉
@gurdeepsinghchaunta4878
@gurdeepsinghchaunta4878 Сағат бұрын
Waheguru ji
@gurdeepsinghchaunta4878
@gurdeepsinghchaunta4878 Сағат бұрын
Waheguru ji
@GaganKumar-my5vn
@GaganKumar-my5vn Жыл бұрын
Dhan Dhan Dasmesh Pitha Sahib Shri Guru Gobind Singh Ji
@tarlochanbrar71
@tarlochanbrar71 2 жыл бұрын
ਵਾਹਿਗੁਰੂ ਜੀ ਬਹੁਤ ਹੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@RAJPALSINGH_TIWANA
@RAJPALSINGH_TIWANA Күн бұрын
ਵਾਹਿਗੂਰੁ ਜੀ
@saitelecom9972
@saitelecom9972 2 жыл бұрын
Dhan dhan dashmesh pitta ji vaheguruji ka khalsa veheguru ji ki phate .
@sarabjitkaur5765
@sarabjitkaur5765 Күн бұрын
dhanvad veer ji anad a gia
@myland973
@myland973 3 жыл бұрын
ਆਪ ਜੀ ਨੇ ਸ਼ਲਾਂਗਾਯੋਗ ਢੰਗ ਨਾਲ ਗੁਰ ਇਤਿਹਾਸ ਸਰਵਣ ਕਰਾਊਣਾ ਕੀਤਾ।🙏
@shabadgurukirtan
@shabadgurukirtan 3 жыл бұрын
kzbin.info/www/bejne/pF6vqauvnt2ijac kirpa karke es channel nu subscribe karo
@GurcharanSingh-wg2dj
@GurcharanSingh-wg2dj 2 жыл бұрын
Waheguru ji ka khalsa waheguru ji ki Fateh kirpa karo baba ji
@Jaswantsingh-ci1lq
@Jaswantsingh-ci1lq 2 жыл бұрын
Waheguru ji ka khalsa waheguru ji ki Fateh
@inderjitsingh5453
@inderjitsingh5453 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@shabadgurukirtan
@shabadgurukirtan 3 жыл бұрын
kzbin.info/www/bejne/pF6vqauvnt2ijac plz subscribe this channel also
@gurdevsondhi3458
@gurdevsondhi3458 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ dhan dhan sri guru garanth sahib g
@santokhsingh6917
@santokhsingh6917 2 жыл бұрын
ਗਿਆਨੀ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।
@RajwinderKaur-io3ft
@RajwinderKaur-io3ft Күн бұрын
Weheguru ji
@PreetKaur-zm1mj
@PreetKaur-zm1mj 2 күн бұрын
Satnam Shiri waheguru ji
@Rajinderkaur-cr7et
@Rajinderkaur-cr7et 4 жыл бұрын
Speechless,words fail to appreciate you,
@jaswantfagura1477
@jaswantfagura1477 3 жыл бұрын
Waheguru g ka khalsa waheguru g ki fateh ji🙏
@shabadgurukirtan
@shabadgurukirtan 3 жыл бұрын
kzbin.info/www/bejne/iH-yc4ybrM93f8k plz subscribe this channel
@malwablock08888
@malwablock08888 Күн бұрын
Wahe guru ji🙏🙏🙏🙏🙏
@babagoldysingh4502
@babagoldysingh4502 2 жыл бұрын
ਬਹੁਤ ਵਧੀਆ ਵੀਚਾਰ ਹੈ ਪਰ ਸਾਡੇ ਸਿੱਖਾਂ ਦੇ ਬੱਚੇ ਪੜ੍ਹਾਈ ਕਰਨ ਲਈ ਰੁਲਦੇ ਫਿਰਦੇ ਹਨ ਪਰ ਕੋਈ ਵੀ ਸੰਸਥਾ ਬਾਂਹ ਫੜਨ ਵਾਲੀ ਨਹੀਂ
@inderpalsinghsingh6573
@inderpalsinghsingh6573 2 жыл бұрын
Wahegur.ji
@toneysingh4752
@toneysingh4752 4 жыл бұрын
Guru ji kirpa kro ji🙏🙏🙏🙏
@jaswantkaur7671
@jaswantkaur7671 2 жыл бұрын
Giani ji ne maghi the katha de rahi bahot achhi jankari dittiaur bahot achhi tarah samjhaya
@ਅਾਤਮਜੋਤਸਿੰਘ
@ਅਾਤਮਜੋਤਸਿੰਘ 5 жыл бұрын
ਮੁਕਤਸਰ ਦੀ ਜੰਗ ਕਦੋਂ ਹੋਈ ਇਸ ਬਾਰੇ ਕਈ ਲਿਖਾਰੀਆਂ ਨੇ ਇਸ ਜੰਗ ਦਾ ਸਮਾਂ ਵੈਸਾਖ ਦਾ ਲਿਖਿਆ ਹੈ। ਇਸ ਬਾਰੇ ਪ੍ਰਮੁੱਖ ਦਲੀਲ ਇਹੋ ਹੀ ਦਿੱਤੀ ਜਾਂਦੀ ਰਹੀ ਹੈ ਕਿ ਖਿਦਰਾਣੇ ਦੀ ਉਹ ਢਾਬ ਜੋ ਪਾਣੀ ਨਾਲ ਭਰੀ ਸੀ ਉੱਪਰ ਗੁਰੂ ਜੀ ਕਾਬਜ਼ ਸਨ ਅਤੇ ਸਰਹੰਦ ਦੀ ਫੌਜ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਕਾਰਨ ਸਰਹੰਦ ਦੀ ਫੌਜ ਨੂੰ ਉਥੋਂ ਪਿੱਛੇ ਜਾਣਾ ਪਿਆ।ਮੁਕਤਸਰ ਦੀ ਜੰਗ ਦੇ ਸਮੇਂ ਬਾਰੇ ਡਾ.ਗੰਡਾ ਸਿੰਘ ਜੀ ਗੁਰ ਸੋਭਾ ਦੀ ਭੂਮਿਕਾ ਵਿਚ ਪੰਨਾ 57 ਤੇ ਸਾਰੇ ਪੁਰਾਤਨ ਸ੍ਰੋਤਾਂ ਦੇ ਆਧਾਰ ਤੇ ਲਿਖਦੇ ਹਨ : ਇਹ ਜੰਗ 30 ਪੋਹ ਸੰਮਤ 1762 (29 ਦਸੰਬਰ 1705 ਈ:) ਮਾਘ ਵਦੀ 10 ਲੋਹੜੀ ਦੇ ਦਿਨ ਹੋਈ। ਅਗਲੇ ਦਿਨ ਮਾਘੀ ਮਾਘ ਦੀ ਸੰਗਰਾਂਦ ਸੀ ਜਿਸ ਦਿਨ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ। ਦੇਸਾ ਸਿੰਘ ਭੱਟ ਵਹੀ ਤਲੌਂਢਾ, ਕੋਇਰ ਸਿੰਘ ਦੇ ਗੁਰਬਿਲਾਸ ਪਾ:10, ਸੁੱਖਾ ਸਿੰਘ ਦੇ ਗੁਰਬਿਲਾਸ ਪਾ:10 , ਸਰੂਪ ਸਿੰਘ ਗੁਰੂ ਕੀਆਂ ਸਾਖੀਆਂ, ਬੀਰ ਸਿੰਘ ਬਲ ਦੇ ਸਿੰਘ ਸਾਗਰ, ਸੰਤੋਖ ਸਿੰਘ ਦੇ ਸ੍ਰੀ ਗੁਰ ਪਰਤਾਪ ਸੂਰਜ ਗ੍ਰੰਥ ਸੂਰਜ ਪ੍ਰਕਾਸ਼ ਵਿਚ ਮਾਘ ਦੀ ਸੰਗਰਾਂਦ ਦਿੱਤਾ ਹੋਇਆ ਹੈ ਜੋ ਕਿ ਸਸਕਾਰ ਦਾ ਦਿਨ ਹੈ। ਫਿਰ ਆਪ 58 ਪੰਨੇ ਤੇ ਲਿਖਦੇ ਹਨ:- ਦੌਰੇ ਦੀ ਸਾਖੀ (ਮਾਲਵਾ ਦੇਸ਼ ਰਟਨ ਦੀ ਸਾਖੀ ਪੋਥੀ ਪੰਨਾ 116 ਦੀ ਸਾਖੀ 105), ਸੁਖਾ ਸਿੰਘ ਕ੍ਰਿਤ ਗੁਰਬਿਲਾਸ, ਭਾਈ ਰਤਨ ਸਿੰਘ ਭੰਗੂ ਦੇ ਪੰਥ ਪ੍ਰਕਾਸ਼ ਵਿਚ ਲਿਖਿਆ ਹੋਇਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬ੍ਹੋ ਦਮਦਮਾ ਸਾਹਿਬ 9 ਮਹੀਨੇ 9 ਦਿਨ ਰਹੇ ਸਨ ਅਤੇ ਇਥੋਂ ਕਤਕ ਸੁਦੀ 5 (29 ਕਤਕ ਸੰਮਤ 1763 ਬਿ:) 30 ਅਕਤੂਬਰ 1706 ਈ: ਦੱਖਣ ਕੂਚ ਕੀਤਾ। ਪਿਛੇ ਨੂੰ ਗਿਣਤੀ ਕੀਤਿਆਂ ਇਸ ਲੇਖੇ ਮੁਕਤਸਰ ਦਾ ਜੁੱਧ ਲੋਹੜੀ-ਮਾਘੀ ਸਮਮਤ 1762 ਨੂੰ ਬਿਲਕੁਲ ਠੀਕ ਬੈਠਦਾ ਹੈ ਜਦੋਂ ਕਿ 29-30 ਦਸੰਬਰ ਸੰਨ 1705 ਸੀ। ਗੁਰੂ ਸਾਹਿਬ ਦਮਦਮਾ ਸਾਹਿਬ 20-21 ਜਨਵਰੀ 1705 ਈ; ਨੂੰ ਪੁੱਜੇ ਹੋਣਗੇ। 31 ਦਸੰਬਰ ਤੋਂ 21 ਜਨਵਰੀ ਤਕ 21-22 ਦਿਨ ਮੁਕਤਸਰੋਂ ਦਮਦਮੇ ਸਾਹਿਬ ਤਕ ਸਫਰ ਵਿਚ ਲੱਗ ਗਏ ਹੋਣੇ ਹਨ। ਕਾਂ ਦੀ ਉਡਾਰੀ ਸਿਧਾ ਪੰਧ 48 ਕੁ ਮੀਲ ਹੈ, ਛੋਟੇ ਛੋਟੇ ਪੜਾਉ ਕਰਦੇ ਅਤੇ ਰਾਹ ਵਿਚ ਲੋੜ ਅਨੁਸਾਰ ਠਹਿਰਦੇ ਜਾਣ ਨਾਲ ਇੰਨੇ ਕੁ ਦਿਨ ਤਾਂ ਲੱਗ ਹੀ ਜਾਣੇ ਸਨ। ਵੈਸਾਖ ਵਿਚ ਇਹ ਜੰਗ ਹੋਈ ਇਹ ਗੱਲ ਕਿਵੇਂ ਪ੍ਰਚਲਤ ਹੋ ਗਈ? ਇਸ ਬਾਰੇ ਵੀ ਡਾ.ਗੰਡਾ ਸਿੰਘ ਜੀ ਪੰਨਾ 57-58 ਤੇ ਲਿਖਦੇ ਹਨ: ਗਿ: ਗਿਆਨ ਸਿੰਘ ਨੇ ਪਹਿਲਾਂ ਆਪਣੀ ਕ੍ਰਿਤ ਤਵਾਰੀਖ ਗੁਰੂ ਖਾਲਸਾ ਅਤੇ ਪੰਥ ਪਰਕਾਸ਼ ਵਿਚ ਮੁਕਤਸਰ ਦੇ ਜੁੱਧ ਦੀ ਤਾਰੀਖ ਬਸਾਖ ਦਿੱਤੀ ਸੀ ਪਰ ਸੰਮਤ ਕਿਧਰੇ 1761 (ਦੂਜੀ ਵਾਰ ਪੰਨਾ 226) ਅਤੇ ਕਿਧਰੇ 1762 (ਛੇਵੀਂ ਬਾਰ ਪੰਨਾ 279) ਦਿੱਤਾ ਹੋਇਆ ਸੀ। ਪਰ ਤਵਾਰੀਖ ਗੁਰੂ ਖਾਲਸਾ ਦੇ ਸੋਧੇ ਹੋਏ ਉਰਦੂ ਐਡੀਸ਼ਨ ਵਿਚ ਜੋ ਸਨ 1923 ਈ: ਵਿਚ ਪ੍ਰਕਾਸ਼ਤ ਹੋਇਆ ਸੀ, ਇਸ ਵਿਚ ਤਾਰੀਖ ਨੂੰ ਠੀਕ ਕਰ ਦਿੱਤਾ ਅਤੇ ਲਿਖਿਆ ਕਿ ਇਹ ਜੁੱਧ ਏਕਮ ਮਾਘ 1762 ਨੂੰ ਹੋਇਆ ਸੀ ( ਚੌਥੀ ਵਾਰ ਪੰਨਾ 187)। ਇਸ ਦੇ ਨਾਲ ਹੀ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਚਮਕੌਰ ਦੀ ਹਵੇਲੀ ਵਿਚੋਂ ਨਿਕਲਣ ਤੋਂ ਬਾਅਦ ਗੁਰੂ ਜੀ ਗੁਲਾਬੇ ਮਸੰਦ ਦੇ ਘਰ ਮਾਛੀਵਾੜੇ ਠਹਿਰੇ ਸਨ ਜਿਥੋਂ ਉਨ੍ਹਾਂ ਦੇ ਮੁਸਲਮਾਨ ਸ਼ਰਧਾਲੂਆਂ ਨੇ ਗੁਰੂ ਜੀ ਨੂੰ ਉੱਚ ਦੇ ਪੀਰ ਦੇ ਰੂਪ ਵਿਚ ਅੱਗੇ ਪਹੁੰਚਾਇਆ ਸੀ।ਕਾਰਨ ਸ਼ਪੱਸ਼ਟ ਹੈ ਕਿ ਸਰਹੰਦੀ ਫੌਜਾਂ ਗੁਰੂ ਜੀ ਦੀ ਪੂਰੀ ਸੂਹ ਲਾਉਣ ਅਤੇ ਉਨ੍ਹਾਂ ਨੂੰ ਜੀਵਤ ਪਕੜਨ ਜਾਂ ਉਨ੍ਹਾਂ ਦੀ ਹੋਂਦ ਨੂੰ ਮਿਟਾਉਣ ਦਾ ਪੂਰਾ ਯਤਨ ਕਰ ਰਹੀਆਂ ਸਨ।ਇਹੀ ਫੌਜਾਂ ਸੂਹ ਪਤਾ ਲਾਉਂਦੀਆਂ ਖਿਦਰਾਣੇ ਦੀ ਢਾਬ ਤੇ ਜਾ ਪਹੁੰਚੀਆਂ ਸਨ ਜਿਥੇ ਭਾਰੀ ਜੰਗ ਹੋਇਆ।ਮੌਜੂਦਾ ਬਠਿੰਡੇ ਦਾ ਇਲਾਕਾ ਤਲਵੰਡੀ ਸਾਬ੍ਹੋ ਦਾ ਕੇਂਦਰ ਮੁਲਤਾਨ ਦੇ ਪਰਗਣੇ ਅਧੀਨ ਸੀ ਜਿਸ ਕਾਰਨ ਸਰਹੰਦ ਦਾ ਨਵਾਬ ਇਸ ਇਲਾਕੇ ਵਿਚ ਸਿੱਧਾ ਦਖਲ ਨਹੀਂ ਸੀ ਦੇ ਸਕਦਾ। ਚੌਧਰੀ ਡੱਲਾ ਜੋ ਗੁਰੂ ਜੀ ਦਾ ਅਨਿੰਨ ਸ਼ਰਧਾਲੂ ਸੀ ਨੂੰ ਵਜ਼ੀਰ ਖਾਂ ਨੇ ਇਹ ਸੁਨੇਹਾ ਵੀ ਭੇਜਿਆ ਸੀ ਕਿ ਉਹ ਗੁਰੂ ਜੀ ਨੂੰ ਆਪਣੇ ਕੋਲ ਨਾ ਰੱਖੇ ਅਤੇ ਮੇਰੇ ਹਵਾਲੇ ਕਰ ਦੇਵੇ। ਭਾਈ ਡੱਲੇ ਨੇ ਵਜ਼ੀਰ ਖਾਂ ਦੀ ਇਸ ਬਦਨੀਤੀ ਭਰੀ ਸਲਾਹ ਦਾ ਬੁਰਾ ਹੀ ਨਹੀਂ ਸੀ ਮਨਾਇਆ ਸਗੋਂ ਮੋੜਵਾਂ ਤੇ ਠੋਕਵਾਂ ਉੱਤਰ ਵੀ ਦਿੱਤਾ ਸੀ।ਸੋ ਇਹ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੈ ਕਿ 6-7 ਮਹੀਨੇ ਦਾ ਸਮਾਂ ਗੁਰੂ ਜੀ ਇਸ ਇਲਾਕੇ ਵਿਚ ਠਹਿਰੇ ਹੋਣ। ਮੋਟੇ ਤੌਰ ਤੇ ਅਸੀਂ ਨਿੱਕੇ ਪੜਾਵਾਂ ਨੂੰ ਛੱਡਦਿਆਂ ਅਨੰਦਪੁਰ ਛੱਡਣ ਤੋਂ ਮੁਕਤਸਰ ਪਹੁੰਚਣ ਤਕ ਦੇ ਸਮੇਂ ਨੂੰ ਇਵੇਂ ਸਮਝ ਸਕਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਤੋਂ ਮੁਕਤਸਰ ਤਕ 6 ਪੋਹ 1762 ਅਨੰਦਪੁਰ ਸਾਹਿਬ, 7 ਪੋਹ ਸਿਰਸਾ ਰੋਪੜ, 8 ਪੋਹ ਚਮਕੌਰ ਸਾਹਿਬ, 9-12 ਪੋਹ ਮਾਛੀਵਾੜਾ, 14 ਪੋਹ ਅਜਨੇਰ, ਰਾਮਪੁਰ, 15 ਪੋਹ ਰਾਮਪੁਰ ਤੋਂ ਰਵਾਨਗੀ-ਕਨੇਚ, ਆਲਮਗੀਰ, 16 ਪੋਹ ਚਨਾਲੋਂ, ਮੋਹੀ, 17 ਪੋਹ ਹੇਹਰ ਤੋਂ ਚਲਕੇ ਰਾਏਕੋਟ ਪਹੁੰਚੇ, 18 ਪੋਹ ਰਾਏਕੋਟ ਠਹਿਰੇ, 19 ਪੋਹ ਲੰਮੇ ਜੱਟ ਪੁਰੇ, 20 ਪੋਹ ਮਧੇਅ, 20 ਪੋਹ ਰਾਤ ਭਦੌੜ ਠਹਿਰੇ, 21 ਪੋਹ ਦੀਨੇ, 22 ਪੋਹ ਦਇਆ ਸਿੰਘ ਤੇ ਧਰਮ ਸਿੰਘ ਜ਼ਫਰਨਾਮਾ ਲੇ ਕੇ ਔਰੰਗਜ਼ੇਬ ਨੂੰ ਮਿਲਣ ਗਏ, 26 ਪੋਹ ਭਗਤਾ ਠਹਿਰੇ, 27 ਪੋਹ ਬਰਗਾਣੀ, ਬਹਿਬਲ, ਸਰਾਣਾ, 28 ਪੋਹ ਕੋਟਕਪੂਰਾ, ਢਿਲਵਾਂ ਠਹਿਰੇ ਰਾਤ, 29 ਪੋਹ ਜੈਤ ਨਗਰ, ਰਾਮੇਆਣਾ ਠਹਿਰੇ, 30 ਪੋਹ ਰੂਪਿਆਣਾ ਤੇ ਖਿਦਰਾਣੇ ਦੀ ਢਾਬ ਤੇ ਜੰਗ, 1 ਮਾਘ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ। ਹਰਜਿੰਦਰ ਸਿੰਘ ਸਭਰਾਅ 98555-98833
@ਅਾਤਮਜੋਤਸਿੰਘ
@ਅਾਤਮਜੋਤਸਿੰਘ 5 жыл бұрын
ਮਾਛੀਵਾੜੇ ਤੋਂ ਮੁਕਤਸਰ ਪਹੁੰਚਣ ਤੱਕ ਕਿਤਨਾ ਸਮਾਂ ਲੱਗਿਆ ਅਤੇ ਮੁਕਤਸਰ ਦੀ ਜੰਗ ਕਦੋਂ ਹੋਈ ਇਸ ਬਾਰੇ ਇਤਿਹਾਸਕਾਰਾਂ ਦੀਆਂ ਮੁੱਖ ਤੌਰ ’ਤੇ ਦੋ ਰਾਵਾਂ ਪ੍ਰਚਲਤ ਹਨ। ਕਈ ਲਿਖਾਰੀਆਂ ਨੇ ਇਸ ਜੰਗ ਦਾ ਸਮਾਂ 21 ਵੈਸਾਖ ਬਿਕ੍ਰਮੀ ਸੰਮਤ 1762 ਦਾ ਲਿਖਿਆ ਹੈ। ਬਹੁਤ ਸਾਰੇ ਵਿਦਵਾਨ ਇਸ ਤਰੀਖ ਨਾਲ ਹੀ ਸਹਿਮਤ ਹਨ ਅਤੇ ਪਿਛਲੇ ਕਾਫੀ ਸਮੇਂ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਵੀ ਮੁਕਤਸਰ ਦੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਦਿਹਾੜਾ 1 ਮਾਘ (ਮਾਘੀ) ਦੇ ਨਾਲ ਨਾਲ 21 ਵੈਸਾਖ ਨੂੰ ਵੀ ਮਨਾਉਣਾ ਸ਼ੁਰੂ ਕੀਤਾ ਹੋਇਆ ਹੈ। ਇਸ ਬਾਰੇ ਪ੍ਰਮੁੱਖ ਦਲੀਲ ਇਹੋ ਹੀ ਦਿੱਤੀ ਜਾਂਦੀ ਰਹੀ ਹੈ ਕਿ ਖਿਦਰਾਣੇ ਦੀ ਉਹ ਢਾਬ ਜੋ ਪਾਣੀ ਨਾਲ ਭਰੀ ਸੀ ਉੱਪਰ ਗੁਰੂ ਜੀ ਕਾਬਜ਼ ਸਨ ਅਤੇ ਸਰਹੰਦ ਦੀ ਫੌਜ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਕਾਰਨ ਸਰਹੰਦ ਦੀ ਫੌਜ ਨੂੰ ਉਥੋਂ ਪਿੱਛੇ ਜਾਣਾ ਪਿਆ। ਸੋ ਐਸਾ ਸਮਾਂ ਜਦੋਂ ਪਾਣੀ ਦੀ ਕਿੱਲਤ ਕਾਰਨ ਹੀ ਪਿੱਛੇ ਹਟਣਾ ਪਵੇ ਉਹ ਕਦਾਚਿਤ ਵੀ ਕੜਾਕੇ ਦੀ ਠੰਡ ਵਾਲਾ ਪੋਹ-ਮਾਘ ਦਾ ਨਹੀਂ ਹੋ ਸਕਦਾ ਬਲਕਿ ਗਰਮੀ ਦਾ ਮੌਸਮ ਵੈਸਾਖ-ਜੇਠ ਹੀ ਹੋ ਸਕਦੇ ਹਨ। ਇਸ ਲਈ 21 ਵੈਸਾਖ ਦੀ ਤਰੀਖ ਵਧੇਰੇ ਦਰੁਸਤ ਜਾਪਦੀ ਹੈ। ਪਰ ਗੁਰੂ ਸਾਹਿਬ ਜੀ ਦੇ ਮਾਛੀਵਾੜੇ ਤੋਂ ਮੁਕਤਸਰ, ਮੁਕਤਸਰ ਤੋਂ ਦਮਦਮਾ ਸਾਹਿਬ ਤਲਵੰਡੀ ਸਾਬ੍ਹੋ ਪਹੁੰਚ, ਠਹਿਰਾ ਅਤੇ ਨਾਂਦੇੜ ਨੂੰ ਰਵਾਨਗੀ ਦੇ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਮੁਕਤਸਰ ਦੀ ਜੰਗ 30 ਪੋਹ ਅਤੇ ਸ਼ਹੀਦ ਹੋਏ ਸਿੰਘ ਦੇ ਸਸਕਾਰ ਦੀ ਮਿਤੀ 1 ਮਾਘ ਹੀ ਸਹੀ ਜਾਪਦਾ ਹੈ। ਮੁਕਤਸਰ ਦੀ ਜੰਗ ਦੇ ਸਮੇਂ ਬਾਰੇ ਡਾ. ਗੰਡਾ ਸਿੰਘ ਜੀ ਗੁਰ ਸੋਭਾ ਦੀ ਭੂਮਿਕਾ ਵਿਚ ਪੰਨਾ 57 ’ਤੇ ਸਾਰੇ ਪੁਰਾਤਨ ਸ੍ਰੋਤਾਂ ਦੇ ਆਧਾਰ ’ਤੇ ਲਿਖਦੇ ਹਨ ਕਿ: ਇਹ ਜੰਗ 30 ਪੋਹ ਸੰਮਤ 1762 (29 ਦਸੰਬਰ 1705 ਈ:) ਮਾਘ ਵਦੀ 10 ਲੋਹੜੀ ਦੇ ਦਿਨ ਹੋਈ। ਅਗਲੇ ਦਿਨ ਮਾਘੀ (ਮਾਘ ਦੀ ਸੰਗਰਾਂਦ) ਸੀ ਜਿਸ ਦਿਨ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ। ਦੇਸਾ ਸਿੰਘ ਭੱਟ ਵਹੀ ਤਲੌਂਢਾ, ਕੋਇਰ ਸਿੰਘ ਦੇ ਗੁਰਬਿਲਾਸ ਪਾ: 10, ਸੁੱਖਾ ਸਿੰਘ ਦੇ ਗੁਰਬਿਲਾਸ ਪਾ: 10 , ਸਰੂਪ ਸਿੰਘ ਗੁਰੂ ਕੀਆਂ ਸਾਖੀਆਂ, ਬੀਰ ਸਿੰਘ ਬਲ ਦੇ ਸਿੰਘ ਸਾਗਰ, ਸੰਤੋਖ ਸਿੰਘ ਦੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਸੂਰਜ ਪ੍ਰਕਾਸ਼) ਵਿਚ ਮਾਘ ਦੀ ਸੰਗਰਾਂਦ ਦਿੱਤਾ ਹੋਇਆ ਹੈ ਜੋ ਕਿ ਸਸਕਾਰ ਦਾ ਦਿਨ ਹੈ। ਸੁਖਾ ਸਿੰਘ ਕਿ੍ਰਤ ਗੁਰਬਿਲਾਸ, ਭਾਈ ਰਤਨ ਸਿੰਘ ਭੰਗੂ ਦੇ ਪੰਥ ਪ੍ਰਕਾਸ਼ ਵਿਚ ਲਿਖਿਆ ਹੋਇਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬ੍ਹੋ ਦਮਦਮਾ ਸਾਹਿਬ 9 ਮਹੀਨੇ 9 ਦਿਨ ਠਹਿਰੇ ਸਨ ਅਤੇ ਇੱਥੋਂ ਕਤਕ ਸੁਦੀ 5 (29 ਕਤਕ ਸੰਮਤ 1763 ਬਿ:) 30 ਅਕਤੂਬਰ 1706 ਈ: ਦੱਖਣ ਵੱਲ ਕੂਚ ਕੀਤਾ। ਪਿਛੇ ਨੂੰ ਗਿਣਤੀ ਕੀਤਿਆਂ ਇਸ ਅਨੁਸਾਰ ਮੁਕਤਸਰ ਦਾ ਜੁੱਧ ਲੋਹੜੀ-ਮਾਘੀ ਸੰਮਤ 1762 ਨੂੰ ਬਿਲਕੁਲ ਠੀਕ ਬੈਠਦਾ ਜਾਪਦਾ ਹੈ ਜਦੋਂ ਕਿ 29-30 ਦਸੰਬਰ ਸੰਨ 1705 ਸੀ ਅੱਜ ਕਲ੍ਹ ਮਾਘੀ 13 ਜਨਵਰੀ ਨੂੰ ਆਉਂਦੀ ਹੈ। ਗੁਰੂ ਸਾਹਿਬ ਦਮਦਮਾ ਸਾਹਿਬ 20-21 ਜਨਵਰੀ 1705 ਈ; ਨੂੰ ਪੁੱਜੇ ਹੋਣਗੇ। 31 ਦਸੰਬਰ ਤੋਂ 21 ਜਨਵਰੀ ਤਕ 21-22 ਦਿਨ ਮੁਕਤਸਰੋਂ ਦਮਦਮੇ ਸਾਹਿਬ ਤੱਕ ਸਫਰ ਵਿਚ ਲੱਗ ਗਏ ਜਾਪਦੇ ਹਨ। ਮੁਕਤਸਰੋਂ ਦਮਦਮਾ ਸਾਹਿਬ ਸਿਧਾ ਪੰਧ 48 ਕੁ ਮੀਲ ਹੈ ਪਰ ਛੋਟੇ ਛੋਟੇ ਪੜਾਉ ਕਰਦੇ ਅਤੇ ਰਾਹ ਵਿੱਚ ਲੋੜ ਅਨੁਸਾਰ ਠਹਿਰਦੇ ਜਾਣ ਨਾਲ ਇੰਨੇ ਕੁ ਦਿਨ ਤਾਂ ਲੱਗਣੇ ਸੁਭਾਵਕ ਹੈ। ਵੈਸਾਖ ਵਿਚ ਇਹ ਜੰਗ ਹੋਈ, ਇਹ ਗੱਲ ਕਿਵੇਂ ਪ੍ਰਚਲਤ ਹੋ ਗਈ ? ਇਸ ਬਾਰੇ ਵੀ ਡਾ. ਗੰਡਾ ਸਿੰਘ ਜੀ ਪੰਨਾ 57-58 ’ਤੇ ਲਿਖਦੇ ਹਨ ਕਿ: ‘ਗਿ: ਗਿਆਨ ਸਿੰਘ ਨੇ ਪਹਿਲਾਂ ਆਪਣੀ ਕਿ੍ਰਤ ਤਵਾਰੀਖ ਗੁਰੂ ਖਾਲਸਾ ਅਤੇ ਪੰਥ ਪ੍ਰਕਾਸ਼ ਵਿਚ ਮੁਕਤਸਰ ਦੇ ਜੁੱਧ ਦੀ ਤਾਰੀਖ ਵੈਸਾਖ ਦਿੱਤੀ ਸੀ ਪਰ ਸੰਮਤ ਕਿਧਰੇ 1761 ਅਤੇ ਕਿਧਰੇ 1762 ਦਿੱਤਾ ਹੋਇਆ ਸੀ। ਪਰ ਤਵਾਰੀਖ ਗੁਰੂ ਖਾਲਸਾ ਦੇ ਸੋਧੇ ਹੋਏ ਉਰਦੂ ਐਡੀਸ਼ਨ ਵਿਚ ਜੋ ਸੰਨ 1923 ਈ: ਵਿਚ ਪ੍ਰਕਾਸ਼ਤ ਹੋਇਆ ਸੀ, ਇਸ ਵਿਚ ਤਾਰੀਖ ਨੂੰ ਠੀਕ ਕਰ ਦਿੱਤਾ ਗਿਆ ਅਤੇ ਲਿਖਿਆ ਗਿਆ ਕਿ ਇਹ ਜੁੱਧ ਏਕਮ ਮਾਘ 1762 ਨੂੰ ਹੋਇਆ ਸੀ।’ ਇਸ ਦੇ ਨਾਲ ਹੀ ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਚਮਕੌਰ ਦੀ ਹਵੇਲੀ ਵਿਚੋਂ ਨਿਕਲਣ ਤੋਂ ਬਾਅਦ ਗੁਰੂ ਜੀ ਗੁਲਾਬੇ ਮਸੰਦ ਦੇ ਘਰ ਮਾਛੀਵਾੜੇ ਠਹਿਰੇ ਸਨ ਜਿੱਥੋਂ ਉਨ੍ਹਾਂ ਦੇ ਮੁਸਲਮਾਨ ਸ਼ਰਧਾਲੂਆਂ ਭਾਈ ਨਬੀ ਖ਼ਾਨ, ਗ਼ਨੀ ਖਾਨ ਨੇ ਗੁਰੂ ਜੀ ਨੂੰ ਉੱਚ ਦੇ ਪੀਰ ਦੇ ਰੂਪ ਵਿੱਚ ਅੱਗੇ ਪਹੁੰਚਾਇਆ ਸੀ। ਕਾਰਨ ਸਪੱਸ਼ਟ ਹੈ ਕਿ ਸਰਹੰਦੀ ਫੌਜਾਂ ਗੁਰੂ ਜੀ ਦੀ ਪੂਰੀ ਸੂਹ ਲਾਉਣ ਅਤੇ ਉਨ੍ਹਾਂ ਨੂੰ ਜੀਵਤ ਪਕੜਨ ਜਾਂ ਉਨ੍ਹਾਂ ਦੀ ਹੋਂਦ ਨੂੰ ਮਿਟਾਉਣ ਦਾ ਪੂਰਾ ਯਤਨ ਕਰ ਰਹੀਆਂ ਸਨ। ਇਹੀ ਫੌਜਾਂ ਸੂਹ ਪਤਾ ਲਾਉਂਦੀਆਂ ਖਿਦਰਾਣੇ ਦੀ ਢਾਬ ’ਤੇ ਜਾ ਪਹੁੰਚੀਆਂ ਹਨ ਜਿੱਥੇ ਭਾਰੀ ਜੰਗ ਹੋਇਆ। ਮੌਜੂਦਾ ਬਠਿੰਡੇ ਦਾ ਇਲਾਕਾ ਤਲਵੰਡੀ ਸਾਬ੍ਹੋ ਮੁਲਤਾਨ ਦੇ ਪਰਗਣੇ ਅਧੀਨ ਸੀ ਜਿਸ ਕਾਰਨ ਸਰਹੰਦ ਦਾ ਨਵਾਬ ਇਸ ਇਲਾਕੇ ਵਿਚ ਸਿੱਧਾ ਦਖਲ ਨਹੀਂ ਦੇ ਸਕਦਾ ਸੀ। ਚੌਧਰੀ ਡੱਲਾ ਜੋ ਗੁਰੂ ਜੀ ਦਾ ਅਨਿੰਨ ਸ਼ਰਧਾਲੂ ਸੀ; ਨੂੰ ਵਜ਼ੀਰ ਖਾਂ ਨੇ ਇਹ ਸੁਨੇਹਾ ਵੀ ਭੇਜਿਆ ਸੀ ਕਿ ਉਹ ਗੁਰੂ ਜੀ ਨੂੰ ਆਪਣੇ ਕੋਲ ਨਾ ਰੱਖੇ ਅਤੇ ਮੇਰੇ ਹਵਾਲੇ ਕਰ ਦੇਵੇ। ਭਾਈ ਡੱਲੇ ਨੇ ਵਜ਼ੀਰ ਖਾਂ ਦੀ ਇਸ ਬਦਨੀਤੀ ਭਰੀ ਸਲਾਹ ਦਾ ਬੁਰਾ ਹੀ ਨਹੀਂ ਸੀ ਮਨਾਇਆ ਸਗੋਂ ਮੋੜਵਾਂ ਤੇ ਠੋਕਵਾਂ ਉੱਤਰ ਵੀ ਦਿੱਤਾ ਸੀ। ਜਦੋਂ ਸੂਬਾ ਸਰਹਿੰਦ ਦੀਆਂ ਫੌਜਾਂ ਬਹੁਤ ਹੀ ਤੇਜੀ ਨਾਲ ਗੁਰੂ ਸਾਹਿਬ ਜੀ ਦਾ ਪਿੱਛਾ ਕਰ ਰਹੀਆਂ ਸਨ ਤਾਂ ਇਹ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੈ ਕਿ 9 ਪੋਹ ਤੋਂ 23 ਵੈਸਾਖ ਤੱਕ ਸਾਢੇ ਚਾਰ ਮਹੀਨੇ ਦਾ ਸਮਾਂ ਗੁਰੂ ਜੀ ਉਸ ਦੇ ਇਲਾਕੇ ਵਿਚ ਠਹਿਰੇ ਹੋਣ। ਮੋਟੇ ਤੌਰ ’ਤੇ ਅਸੀਂ ਨਿੱਕੇ ਪੜਾਵਾਂ ਨੂੰ ਛੱਡਦਿਆਂ ਅਨੰਦਪੁਰ ਛੱਡਣ ਤੋਂ ਮੁਕਤਸਰ ਪਹੁੰਚਣ ਤੱਕ ਦੇ ਸਮੇਂ ਨੂੰ ਇਵੇਂ ਵਧੇਰੇ ਸਮਝ ਸਕਦੇ ਹਾਂ: 6 ਪੋਹ 1762 ਅਨੰਦਪੁਰ ਸਾਹਿਬ, 7 ਪੋਹ ਸਿਰਸਾ ਨਦੀ ਦਾ ਕੰਢਾ (ਰੋਪੜ), 8 ਪੋਹ ਚਮਕੌਰ ਸਾਹਿਬ, 9-12 ਪੋਹ ਮਾਛੀਵਾੜਾ, 14 ਪੋਹ ਅਜਨੇਰ, ਰਾਮਪੁਰ, 15 ਪੋਹ ਰਾਮਪੁਰ ਤੋਂ ਰਵਾਨਗੀ- ਕਨੇਚ, ਆਲਮਗੀਰ, 16 ਪੋਹ ਚਨਾਲੋਂ, ਮੋਹੀ, 17 ਪੋਹ ਹੇਹਰ ਤੋਂ ਚੱਲ ਕੇ
@ਅਾਤਮਜੋਤਸਿੰਘ
@ਅਾਤਮਜੋਤਸਿੰਘ 5 жыл бұрын
17 ਪੋਹ ਹੇਹਰ ਤੋਂ ਚੱਲ ਕੇ ਰਾਏਕੋਟ ਪਹੁੰਚੇ, 18 ਪੋਹ ਰਾਏਕੋਟ ਠਹਿਰੇ, 19 ਪੋਹ ਲੰਮੇ ਜੱਟ ਪੁਰੇ, 20 ਪੋਹ ਮਧੇਅ, 20 ਪੋਹ ਰਾਤ ਭਦੌੜ ਠਹਿਰੇ, 21 ਪੋਹ ਦੀਨੇ, (22 ਪੋਹ ਨੂੰ ਦਇਆ ਸਿੰਘ ਤੇ ਧਰਮ ਸਿੰਘ ਜ਼ਫਰਨਾਮਾ ਲੇ ਕੇ ਔਰੰਗਜ਼ੇਬ ਨੂੰ ਮਿਲਣ ਗਏ), 26 ਪੋਹ ਭਗਤਾ ਠਹਿਰੇ, 27 ਪੋਹ ਬਰਗਾੜੀ, ਬਹਿਬਲ, ਸਰਾਵਾਂ, 28 ਪੋਹ ਕੋਟਕਪੂਰਾ, ਢਿਲਵਾਂ ਠਹਿਰੇ ਰਾਤ, 29 ਪੋਹ ਜੈਤੋ, ਰਾਮੇਆਣਾ ਠਹਿਰੇ, 30 ਪੋਹ ਰੂਪਾਣਾ ਤੇ ਖਿਦਰਾਣੇ ਦੀ ਢਾਬ ’ਤੇ ਜੰਗ, 1 ਮਾਘ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ। ਦੂਜੇ ਪਾਸੇ, ਸਰਸਾ ਨਦੀ ਦੇ ਕੰਢੇ ’ਤੇ ਹੋਈ ਜੰਗ ਦੌਰਾਨ ਨਦੀ ਪਾਰ ਕਰਦੇ ਸਮੇਂ ਗੁਰੂ ਜੀ ਤੋਂ ਵਿੱਛੜਨ ਵਾਲੇ ਸਿੰਘ ਜਦ ਘਰੀਂ ਪਹੁੰਚੇ ਤਾਂ ਮਾਈ ਭਾਗੋ ਜੀ ਤੇ ਹੋਰ ਬੀਬੀਆਂ ਨੇ ਉਨ੍ਹਾਂ ਨੂੰ ਫਿਟਕਾਰਾਂ ਪਾਈਆਂ ਅਤੇ ਮੁੜ ਗੁਰੂ ਜੀ ਦੇ ਚਰਨੀਂ ਲੱਗਣ ਦੀ ਸਲਾਹ ਦਿੱਤੀ। ਗੁਰੂ ਜੀ ਦੇ ਪਰਿਵਾਰ ਦੇ ਖੇਰੂੰ-ਖੇਰੂੰ ਹੋਣ, ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਮੁਗਲ ਫੌਜਾਂ ਵੱਲੋਂ ਗੁਰੂ ਜੀ ਦਾ ਪਿੱਛਾ ਕਰਨ ਦੀਆਂ ਖ਼ਬਰਾਂ ਸੁਣ ਕੇ ਉਨ੍ਹਾਂ ਸਿੰਘਾਂ ਦੀ ਜ਼ਮੀਰ ਨੇ ਵੀ ਹਲੂਣਾ ਖਾਧਾ ਅਤੇ ਔਖੀ ਘੜੀ ਗੁਰੂ ਜੀ ਦਾ ਸਾਥ ਛੱਡਣ ਦਾ ਅਹਿਸਾਸ ਉਨ੍ਹਾਂ ਨੂੰ ਸਤਾਉਣ ਲੱਗਾ। ਇਹ ਸਿੰਘ ਮੁੜ ਤੋਂ ਗੁਰੂ ਜੀ ਦੀ ਅਗਵਾਈ ਵਿੱਚ ਲੜ-ਮਰਨ ਲਈ ਚੱਲ ਪਏ। ਮਾਈ ਭਾਗੋ ਮਰਦਾਵੇਂ ਵੇਸ ਵਿਚ ਇਨ੍ਹਾਂ ਦੇ ਨਾਲ ਸੀ। ਰਸਤੇ ਵਿੱਚ ਇਨ੍ਹਾਂ ਸਿੰਘਾਂ ਨੂੰ ਗੁਰੂ ਜੀ ਦੇ ਸ੍ਰੀ ਆਨੰਦਪੁਰ ਸਾਹਿਬ ਛੱਡਣ, ਚਮਕੌਰ ਦੀ ਜੰਗ, ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਆਦਿ ਦੇ ਸਮਾਚਾਰ ਜਦੋਂ ਮਾਲੂਮ ਹੋਏ, ਸਿੰਘਾਂ ਦਾ ਖੂਨ ਹੋਰ ਵੀ ਖੌਲ ਪਿਆ ਅਤੇ ਉਹ ਪੁੱਛਦੇ-ਪੁਛਾਂਦੇ ਜਿੱਧਰ ਨੂੰ ਗੁਰੂ ਜੀ ਗਏ ਸਨ, ਮਗਰੇ ਮਗਰ ਤੁਰ ਪਏ। ਓਧਰ ਗੁਰੂ ਜੀ ਚਮਕੌਰ, ਮਾਛੀਵਾੜਾ, ਕਨੇਚ, ਆਲਮਗੀਰ, ਹੇਰ, ਲੰਮੇ, ਰਾਇਕੋਟ, ਦੀਨਾ ਆਦਿ ਹੁੰਦੇ ਹੋਏ ਜਦ ਕੋਟਕਪੂਰਾ ਪੁੱਜੇ ਤਾਂ ਪਤਾ ਲੱਗਾ ਕਿ ਸੂਬਾ ਸਰਹਿੰਦ ਭਾਰੀ ਲਾਓ-ਲਸ਼ਕਰ ਨਾਲ ਆਪ ਜੀ ਦਾ ਪਿੱਛਾ ਕਰਦਾ ਹੋਇਆ ਆ ਰਿਹਾ ਹੈ। ਗੁਰੂ ਜੀ ਨੇ ਯੁੱਧ ਨੀਤੀ ਅਨੁਸਾਰ ਖਿਦਰਾਣੇ ਦੀ ਢਾਬ ਨਜ਼ਦੀਕ ਉਸ ਨਾਲ ਟਾਕਰਾ ਕਰਨਾ ਵਧੇਰੇ ਯੋਗ ਸਮਝਿਆ। ਮਾਝੇ ਦੇ ਸਿੰਘਾਂ ਦਾ ਜੱਥਾ ਜਦੋਂ ਕਲਗੀਧਰ ਪਾਤਸ਼ਾਹ ਦੀ ਭਾਲ ਕਰਦਾ ਹੋਇਆ ਖਿਦਰਾਣੇ ਦੀ ਢਾਬ ਪਾਸ ਪੁੱਜਾ ਤਾਂ ਇਨ੍ਹਾਂ ਨੂੰ ਵੀ ਵਜ਼ੀਦ ਖਾਨ ਦੀ ਸੈਨਾ ਦੇ ਪੁੱਜਣ ਦੀ ਖ਼ਬਰ ਮਿਲੀ, ਜਿਸ ’ਤੇ ਸਿੰਘਾਂ ਨੇ ਆਪੋ-ਆਪਣੇ ਮੋਰਚੇ ਸੰਭਾਲ ਲਏ। ਸਿੰਘਾਂ ਦੀ ਯੁੱਧ ਨੀਤੀ ਪੂਰੀ ਤਰ੍ਹਾਂ ਸਫਲ ਰਹੀ ਕਿਉਂਕਿ ਗੁਰੂ ਜੀ ਦਾ ਪਿੱਛਾ ਕਰਦੀ ਹੋਈ ਮੁਗ਼ਲ ਫੌਜ ਵੀ ਸਾਰੀ ਉਸੇ ਪਾਸੇ ਝੁਕ ਗਈ। ਉਧਰ ਮਾਤਾ ਭਾਗ ਕੌਰ ਅਤੇ ਭਾਈ ਮਹਾਂ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਇਕ ਦਮ ਦੁਸ਼ਮਣ ਫੌਜ਼ ’ਤੇ ਹੱਲਾ ਬੋਲ ਦਿੱਤਾ। ਸੈਂਕੜੇ ਮੁਗਲ ਸੈਨਿਕ ਮਾਰੇ ਗਏ। ਦਸਮ ਪਿਤਾ ਨੇ ਵੀ ਟਿੱਬੀ ਤੋਂ ਤੀਰਾਂ ਦੀ ਝੜੀ ਲਾ ਦਿੱਤੀ। ਬਹੁਤ ਸਾਰੇ ਦੁਸ਼ਮਣਾਂ ਦੇ ਜਰਨੈਲ ਗੁਰੂ ਜੀ ਦੇ ਤੀਰਾਂ ਦੀ ਭੇਟ ਚੜ੍ਹਦੇ ਗਏ। ਬਹਾਦਰ ਸਿੰਘ ਤਲਵਾਰਾਂ ਲੈ ਕੇ ਮੁਗ਼ਲਾਂ ਉੱਤੇ ਟੁੱਟ ਪਏ। ਮੁਗ਼ਲਾਂ ਦੇ ਮੈਦਾਨੋਂ ਭੱਜ ਜਾਣ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਰਣਭੂਮੀ ਵਿੱਚ ਆ ਕੇ ਵੇਖਿਆ ਕਿ ਢਾਬ ਕੰਢੇ ਜ਼ਖਮੀ ਹਾਲਤ ਵਿਚ ਬੈਠੀ ਮਾਤਾ ਭਾਗੋ ਆਪਣੇ ਜ਼ਖਮਾਂ ਨੂੰ ਧੋ ਰਹੀ ਸੀ। ਮਾਤਾ ਭਾਗੋ ਨੇ ਗੁਰੂ ਸਾਹਿਬ ਨੂੰ ਵੇਖਿਆ ਤੇ ਦੀਨ ਦੁਨੀ ਦੇ ਪਾਤਸ਼ਾਹ ਦੇ ਚਰਨਾਂ ਵਿੱਚ ਸੀਸ ਨਿਵਾਇਆ। ਮਾਤਾ ਭਾਗੋ ਨੇ ਪਾਤਸ਼ਾਹ ਨੂੰ ਸੂਰਬੀਰ ਸਿੰਘਾਂ ਦੀ ਬਹਾਦਰੀ ਅਤੇ ਸ਼ਹਾਦਤਾਂ ਦੀ ਗਾਥਾ ਸੁਣਾਈ। ਪਾਤਸ਼ਾਹ ਨੇ ਜੰਗ ’ਚ ਜੂਝੇ ਸੂਰਮਿਆਂ ਨੂੰ ਅਤਿਅੰਤ ਸਨੇਹ ਨਾਲ ਪੰਜ ਹਜ਼ਾਰੀ, ਸੱਤ ਹਜ਼ਾਰੀ, ਦਸ ਹਜ਼ਾਰੀ ਆਦਿ ਦਾ ਵਰ ਦਿੰਦੇ ਹੋਏ ਹਰੇਕ ਨੂੰ ਆਪਣੇ ਕਰ ਕਮਲਾਂ ਨਾਲ ਪਲੋਸਿਆ। ਏਨੇ ਨੂੰ ਭਾਈ ਮਹਾਂ ਸਿੰਘ ਸਹਿਕਦਾ ਹੋਇਆ ਗੁਰੂ ਜੀ ਦੀ ਨਜ਼ਰੀਂ ਪਿਆ। ਪਾਤਸ਼ਾਹ ਨੇ ਉਸ ਦੇ ਸੀਸ ਨੂੰ ਜਦੋਂ ਗੋਦ ਵਿਚ ਲਿਆ ਅਤੇ ਉਸ ਦਾ ਮੂੰਹ ਪੂੰਝਿਆ ਤਾਂ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ। ਜਿਸ ਗੁਰੂ ਜੀ ਦਾ ਧਿਆਨ ਉਸ ਦੇ ਹਿਰਦੇ ਵਿਚ ਸੀ, ਉਨ੍ਹਾਂ ਦੀ ਗੋਦ ਵਿਚ ਹੀ ਉਹ ਉਨ੍ਹਾਂ ਦਾ ਦੀਦਾਰ ਕਰ ਰਿਹਾ ਸੀ। ਕਲਗੀਧਰ ਪਾਤਸ਼ਾਹ ਗੋਦੀ ’ਚ ਲਏ ਭਾਈ ਮਹਾਂ ਸਿੰਘ ਦਾ ਅੰਤਮ ਸਮਾਂ ਨੇੜੇ ਆਉਂਦਾ ਵੇਖ ਉਸ ਦੇ ਜੀਵਨ ਦੀ ਕਿਸੇ ਇੱਛਾ ਬਾਰੇ ਜਦੋਂ ਪੁੱਛਿਆ, ਤਾਂ ਭਰੀਆਂ ਅੱਖਾਂ ਨਾਲ ਮਹਾਂ ਸਿੰਘ ਨੇ ਕਿਹਾ ‘ਉਤਮ ਭਾਗ ਹਨ, ਅੰਤ ਸਮੇਂ ਆਪ ਦੇ ਦਰਸ਼ਨ ਹੋ ਗਏ, ਸਭ ਇੱਛਾਂ ਪੂਰੀਆਂ ਹੋ ਗਈਆਂ ਹਨ। ਜੇ ਆਪ ਤੁੱਠੇ ਹੋ ਤਾਂ ਕਿਰਪਾ ਕਰੋ ਕਿ ਸਮੇਂ ਦੇ ਗੇੜ ਅਤੇ ਬਿਖੜੇ ਹਾਲਤਾਂ ਕਾਰਨ ਅਸੀਂ ਆਪ ਜੀ ਤੋਂ ਵਿੱਛੜ ਗਏ ਸਾਂ ਉਸ ਨੂੰ ਨਾ ਚਿਤਾਰਦੇ ਹੋਏ ਸਾਨੂੰ ਬਖ਼ਸ਼ ਕੇ ਟੁੱਟੀ ਗੰਢ ਲਉ।’ ਪਾਤਸ਼ਾਹ ਨੇ ਭਾਈ ਮਹਾਂ ਸਿੰਘ ਦੀ ਭਾਵਨਾ ਅਨੁਸਾਰ ਬਖ਼ਸ਼ਿਸ਼ ਕੀਤੀ ਅਤੇ ਭਾਈ ਮਹਾਂ ਸਿੰਘ ਨੇ ਗੁਰੂ ਸਾਹਿਬ ਦੀ ਨਿੱਘੀ ਗੋਦ ਵਿੱਚ ਸਵਾਸ ਤਿਆਗ ਦਿੱਤੇ। ਸ਼ਹੀਦ ਹੋਏ ਸਿੰਘਾਂ ਦਾ ਸਸਕਾਰ ਕਰਵਾ ਗੁਰੂ ਸਾਹਿਬ ਨੇ ‘ਖ਼ਾਲਸਾ ਮੇਰੋ ਰੂਪ ਹੈ ਖਾਸ’ ਦੇ ਸਿਧਾਂਤ ਨੂੰ ਅਮਲੀ ਰੂਪ ਦਿੰਦਿਆਂ ਢਾਬ ਨੂੰ ਮੁਕਤੀ ਦਾ ਸਰ (ਸਰੋਵਰ) ਹੋਣ ਦਾ ਵਰਦਾਨ ਦਿੱਤਾ। ਅੱਜ ਇਹ ਸਥਾਨ ਸੰਸਾਰ ’ਚ ‘ਮੁਕਤਸਰ’ ਦੇ ਨਾਮ ਨਾਲ ਪ੍ਰਸਿੱਧ ਹੈ। ਮੁਕਤਸਰ ਦਾ ਇਤਿਹਾਸ ਅੱਜ ਵੀ ਸਾਨੂੰ ਚਾਲੀ ਮੁਕਤਿਆਂ ਦੀ ਦੇਸ਼ ਤੇ ਕੌਮ ਪ੍ਰਤੀ ਆਪਾ ਵਾਰਨ ਦੀ ਭਾਵਨਾ ਨੂੰ ਦ੍ਰਿੜ੍ਹ ਕਰਾਉਂਦਾ ਹੈ। 40 ਮੁਕਤਿਆਂ ਅਤੇ ਹੋਰ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਮੁਕਤਸਰ ਸਾਹਿਬ ਵਿਖੇ ਹਰ ਸਾਲ ਮਾਘੀ ਵਾਲੇ ਦਿਨ ਭਾਰੀ ਜੋੜ ਮੇਲਾ ਲਗਦਾ ਹੈ ਪਰ ਅਫਸੋਸ ਇਹ ਹੈ ਕਿ ਇਸ ਦਿਨ ਸ਼ਹੀਦ ਸਿੰਘਾਂ ਜਾਂ 40 ਮੁਕਤਿਆਂ ਦੀ ਗੁਰੂ ਸਾਹਿਬ ਜੀ ਨਾਲ ਪ੍ਰੀਤ ਅਤੇ ਉਨ੍ਹਾਂ ਅੱਗੇ ਸਮਰਪਨ ਭਾਵਨਾਂ ਤੋਂ ਪ੍ਰੇਰਣਾ ਲੈਣ ਦੀ ਬਜਾਏ ਇਸ ਲਹੂ ਭਿੱਜੇ ਦਿਹਾੜੇ ਨੂੰ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਸਿਆਸੀ ਕਾਨਫਰੰਸਾਂ ਕਰਕੇ ਇੱਕ ਦੂਸਰੇ ’ਤੇ ਦੂਸ਼ਣਬਾਜ਼ੀ ਦੇ ਚਿੱਕੜ ਸੁੱਟਣ ਦੀ ਭੇਂਟ ਚੜ੍ਹਾ ਦਿੱਤਾ ਜਾ ਰਿਹਾ ਹੈ।
@ਅਾਤਮਜੋਤਸਿੰਘ
@ਅਾਤਮਜੋਤਸਿੰਘ 5 жыл бұрын
[1/14, 9:03 AM] Waheguru Ji: 40 ਮੁਕਤਿਆਂ ਨੇ ਤਾਂ ਬਹੁਤ ਹੀ ਬਿਖੜੇ ਸਮੇਂ ਅਤੇ ਹਾਲਾਤਾਂ ਵਿੱਚ ਗੁਰੂ ਸਾਹਿਬ ਜੀ ਤੋਂ ਵਿੱਛੜ ਜਾਣ ਦਾ ਧੁਰ ਅੰਦਰੋਂ ਪਸਚਾਤਾਪ ਕੀਤਾ ਅਤੇ ਆਪਣੀ ਸ਼ਹੀਦੀ ਦੇ ਕੇ ਗੁਰੂ ਸਾਹਿਬ ਜੀ ਤੋਂ ਟੁੱਟੀ ਗੰਢਵਾ ਲਈ ਪਰ ਅੱਜ ਦੇ ਸਾਡੇ ਪੰਥਕ ਆਗੂ ਰਾਜ ਭਾਗ ਮਾਣਦੇ ਹੋਏ ਵੀ ਹਰ ਰੋਜ ਸਿੱਖੀ ਸਿਧਾਂਤਾਂ ਦੀ ਉਲੰਘਣਾ ਕਰਨ ਦੇ ਰੂਪ ਵਿੱਚ ਗੁਰੂ ਸਾਹਿਬ ਜੀ ਨੂੰ ਵੇਦਾਵਾ ਲਿਖ ਕੇ ਦੇ ਰਹੇ ਹਨ ਅਤੇ ਅੱਜ ਤੱਕ ਕਦੀ ਆਪਣਾ ਵੇਦਾਵਾ ਪੜਵਾਉਣ ਜਾਂ ਟੁੱਟੀ ਗੰਢਵਾਉਣ ਬਾਰੇ ਕਦੀ ਸੋਚਣ ਦਾ ਸਮਾਂ ਕੱਢਣਾ ਵੀ ਵਾਜ਼ਬ ਨਹੀਂ ਸਮਝਦੇ। ਜਿਹੜੇ ਇਸ ਦੁਖਾਂਤ ਨੂੰ ਸਮਝਦੇ ਹਨ ਉਨ੍ਹਾਂ ਨੂੰ ਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਇਨ੍ਹਾਂ ਭੁੱਲੜ ਅਖੌਤੀ ਪੰਥਕ ਆਗੂਆਂ ਨੂੰ ਗੁਰੂ ਜੀ ਸੁਮੱਤ ਬਖ਼ਸ਼ਣ। [1/14, 9:03 AM] Waheguru Ji: ਮੁਕਤਸਰ ਦੇ ਜੰਗ ਦੇ ਇਤਿਹਾਸ ਸੰਬੰਧੀ ਕੁੱਝ ਪੁਸਤਕਾਂ ਗੁਰੂ ਦੇ ਸ਼ੇਰ- ਡਾ. ਹਰਜਿੰਦਰ ਸਿੰਘ ਦਿਲਗੀਰ, ਗੋਬਿੰਦ ਸਾਗਰ- ਪਿਆਰਾ ਸਿੰਘ ਪਦਮ, ਸਿਖ ਇਤਿਹਾਸ- ਡਾ. ਗੰਡਾ ਸਿੰਘ ਤੇਜਾ ਸਿੰਘ, ਤਵਾਰੀਖ ਗੁਰੂ ਖਾਲਸਾ- ਗਿ: ਗਿਆਨ ਸਿੰਘ, ਗੁਰ ਸੋਭਾ- ਕਵੀ ਸੈਨਾ ਸਿੰਘ ,ਗੁਰਬਿਲਾਸ ਪਾ 10- ਕੋਇਰ ਸਿੰਘ, ਸਿਖ ਇਤਿਹਾਸ ਦੇ ਸੋਮੇ ਪਹਿਲਾ ਭਾਗ - ਗਿ: ਸੋਹਣ ਸਿੰਘ ਸੀਤਲ, ਪੰਥ ਪ੍ਰਕਾਸ਼- ਭਾਈ ਰਤਨ ਸਿੰਘ ਭੰਗੂ, ਮਹਾਨ ਕੋਸ਼- ਭਾਈ ਕਾਨ੍ਹ ਸਿੰਘ ਨਾਭਾ, ਇਤਿਹਾਸ ਵਿਚ ਸਿਖ- ਸੰਗਤ ਸਿੰਘ।
@kuwindersingh7060
@kuwindersingh7060 5 жыл бұрын
ਇਤਿਹਾਸ ਦੀ ਜਾਣਕਾਰੀ ਦੱਸਣ ਲਈ ਬਹੁਤ ਧੰਨਵਾਦ ਜੀ
@alfazveersingh2924
@alfazveersingh2924 3 жыл бұрын
@@ਅਾਤਮਜੋਤਸਿੰਘ Bhut sohna likhya ji tuc
@prabjotsingh3508
@prabjotsingh3508 2 жыл бұрын
waheguru ji
@sarabjeet0013
@sarabjeet0013 Жыл бұрын
🙏🙏🙏🙏🙏🙏🙏❤
@amrindersinghbrar8804
@amrindersinghbrar8804 3 жыл бұрын
ਮਾਤਾ ਭਾਗੋ ਜੀ
@shabadgurukirtan
@shabadgurukirtan 3 жыл бұрын
kzbin.info/www/bejne/m5KYZ6mQl6mXo6M plz subscribe this channel also share
@jeetajeeta8209
@jeetajeeta8209 4 жыл бұрын
Wahaguru ji
@kamaljeet1
@kamaljeet1 4 жыл бұрын
सही गल है बाबा जी 🙏 कोई किसान फांसी न लावे जे सब सोच लैन किसी नू कर्ज दार न होवे किसे दी धी पैसे कर के बिन viah ना रहे 🙏 सिख कौम दी कोई बराबरी न कर सके 🙏🙏
@ranjitsingh9675
@ranjitsingh9675 4 жыл бұрын
Wahiguru G
@jaspalsinghjaspalsingh2557
@jaspalsinghjaspalsingh2557 4 жыл бұрын
wah bhai sahib tuhada koi jwab ni
@sehajpreetsingh7845
@sehajpreetsingh7845 5 жыл бұрын
Rab Mehar kray
@amritmodi623
@amritmodi623 6 жыл бұрын
Waheguru ji
@daljeetsinghsingh1709
@daljeetsinghsingh1709 3 жыл бұрын
ਵਾਹਿਗੁਰੂ ਜੀ
@RajinderSingh-vw5kv
@RajinderSingh-vw5kv 4 жыл бұрын
Wish we all think about this matter
@santoshmehra1400
@santoshmehra1400 3 жыл бұрын
011
@ramankaur4191
@ramankaur4191 4 жыл бұрын
ਵਾਹਿਗੁਰੂ ਜੀ 🙏🏻
@ajitsinghshergill8041
@ajitsinghshergill8041 Күн бұрын
ਪੁਰਾਤਨ ਸਮੇ ਵਿਚ ਚਾਨਣ ਦਾ ਸਾਧਨ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਨੀ ਲਿਖਿਆ ਮਨ ਮਤ ਹੈ
@GURPREETSINGH-jn6fb
@GURPREETSINGH-jn6fb 5 жыл бұрын
Dhan guru sahibyan , dhan guru granth sahib ji,dhan gursikh piyare, dhan gurusikhi 🙏🏻🙏🏻🙏🏻
@joginderkaur8029
@joginderkaur8029 2 күн бұрын
🎉🎉🎉🎉
@hardeepsinghdhaliwal5382
@hardeepsinghdhaliwal5382 6 күн бұрын
❤❤
@simranjitkaur1982
@simranjitkaur1982 3 жыл бұрын
🙏🙏🙏💐💐💐💐
@shabadgurukirtan
@shabadgurukirtan 3 жыл бұрын
kzbin.info/www/bejne/pF6vqauvnt2ijac PlZ subscribe this channel also
@kulwinderkaurdhaliwal2542
@kulwinderkaurdhaliwal2542 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🌹🙏🙏💐🌺👏🪔🕌🚩
@ਅਾਤਮਜੋਤਸਿੰਘ
@ਅਾਤਮਜੋਤਸਿੰਘ 5 жыл бұрын
ਗਿਅਾਨੀ ਜੀ ਮੈ ਕੁਝ ਖੋਜਭਰਪੂਰ ਜਾਣਕਾਰੀ ਕਾਪੀ ਪੇਸਟ ਕਰਕੇ ,ਕਮੈਟਾਂ ਵਿੱਚ ਦਿਤੀ ਹੈ ਜੀ ਜਰਾ ਅਾਪ ਗੌਰ ਕਰੋ ਮੁਕਤਸਰ ਸਾਹਿਬ ਦੇ ੲਿਤਿਹਾਸ ਬਾਰੇ ,ਅਤੇ ਜਿਹੜੀ ਗਲ ੲਿਹ ਅਾਮ ਕਹੀ ਜਾਂਦੀ ਜਿਵੇਂ ਤੁਸੀ ਵੀ ਕਹੀ ਕਿ ਦਿਨ ਬਦਲ ਕੇ ਮਨਾੲਿਅਾ ਜਾਣ ਲੱਗਾ ੳੁਹ ਅਧਾਰਹੀਣ ਜਾਪਦੀ ਹੈ ਕਿੳੁਕਿ ਅੱਜ ਤੱਕ ਅਾਹ ਹਵਾਲਾ ਕੋੲੀ ਨਹੀ ਦੱਸ ਸਕਿਅਾ ਕਿ ਅਾਹ ਚੇਂਜ ਕਦੋ ਕਿਹੜੇ ਸਾਲ ਜਾਂ ਕਿਸ ਜਥੇਬੰਥੀ ਦੇ ਕਿਸ ੲਿਕੱਠ ਨੇ ਅਾਹ ਫੈਸਲਾ ਲਿਅਾ ਸੀ ਜੇ ਤੁਹਾਨੂੰ ਪਤਾ ਤਾਂ ਦੱਸਣ ਦੀ ਕਿਰਪਾਲਤਾ ਕਰੋ ਅਤੇ ਨਹੀਂ ਤੇ ੲਿਤਿਹਾਸਕ ਸ੍ਰੋਤ ਗ੍ਰੰਥਾਂ ਮੁਤਾਬਕ ੲਿਕ ਮਾਘ ਵਾਲੇ ਦਿਨ ਹੀ ਸ਼ਹੀਦਾਂ ਦੇ ਸਸਕਾਰ ਹੋਏ ਸਨ ,
@jagjitsinghpatti9826
@jagjitsinghpatti9826 Жыл бұрын
ਪੁਰਾਤਨ ਗ੍ਰੰਥਾਂ ਵਿੱਚ ਦੋਵੇਂ ਤਰੀਕਾ ਆਈਆ ਨੇ
@gulabsingh4121
@gulabsingh4121 4 жыл бұрын
Satnam sri waheguru y
@meenu3113
@meenu3113 2 жыл бұрын
Very Beautiful Katha. Great historical times when dates were decided with discussions. Shows how united we were back then. Today we are fighting over small things that when you sit down to think it seems like a laughing joke. It is true, we have to walk on the Paath as shown by Gurbani....Eternal Guru.
@amrindersinghbrar8804
@amrindersinghbrar8804 3 жыл бұрын
District Shri mukstar shaib
@ਜੰਗਸਿੰਘ-ਬ4ਧ
@ਜੰਗਸਿੰਘ-ਬ4ਧ 3 жыл бұрын
ਭਾਈ ਸਾਹਿਬ ਜੀ ਬਾਬਾ ਠਾਕੁਰ ਸਿੰਘ ਪਟਿਆਲੇ ਵਾਲੇ ਤਾ ਕਹਿੰਦੇ ਹਨ ਕਿ ਜੋਤ ਤਾਂ ਸਹੀਦਾਂ ਸਿੰਘਾ ਦੀ ਖੁਰਾਕ ਹੈ ਤੇ ਤੁਸੀਂ ਜੋਤ ਜਗਾਉਣ ਨੂੰ ਨਕਾਰ ਰਹੇ ਹੋ
@KuldeepSingh-hn7uj
@KuldeepSingh-hn7uj Жыл бұрын
Veer ji jot de arth bahut mehnge ne
@jagjitsinghpatti9826
@jagjitsinghpatti9826 Жыл бұрын
ਠਾਕੁਰ ਸਿੰਘ ਵਰਗਾ ਜੱਬਲ ਕੋਈ ਦੂਸਰਾ ਨਹੀਂ
@Singhshorts895
@Singhshorts895 Жыл бұрын
Guru g ta aap jagat jot ne phir jot jga k ki Krna
@KuldeepSingh-hn7uj
@KuldeepSingh-hn7uj Жыл бұрын
@@Singhshorts895 True ji Mere hisab ajehe cmt karn toh pehla Guru Granth sahib ji da sehaj path kar lena jaruri hai
@lovepreetsingh3045
@lovepreetsingh3045 Жыл бұрын
​@@KuldeepSingh-hn7ujqi🎉ooh
@g.sdhaliwal1930
@g.sdhaliwal1930 3 жыл бұрын
Waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏❤️❤️❤️❤️❤️❤️❤️❤️
@shabadgurukirtan
@shabadgurukirtan 3 жыл бұрын
kzbin.info/www/bejne/pF6vqauvnt2ijac plz subscribe nd like nd this channel also
@piyawadhera8581
@piyawadhera8581 6 жыл бұрын
Waheguru Ji 🙏 🙏
@souravgarg3635
@souravgarg3635 6 жыл бұрын
Waheguru ji🙏🙏
@jiwansinghazrot7567
@jiwansinghazrot7567 2 жыл бұрын
Bhai sahab ji 33 crore nahi ( kotti) hai.jis da matlab hai 33 parkaar de devte.
@batnamsinghbatnamsingh2919
@batnamsinghbatnamsingh2919 3 жыл бұрын
ਮੁਕਤਸਰ ਦੀ ਜੰਗ ਤੇ ਵੀਚਾਰ ਹੀ ਨਹੀ ਹੋਈ ਹੈ । ਮਿਹਨਤ ਨਹੀ ਕੀਤੀ ਹੈ ਵਿਸੇ ਉਤੇ
@shabadgurukirtan
@shabadgurukirtan 3 жыл бұрын
Aap Ji nu time pass lagya?
@gianimanpreetsingh
@gianimanpreetsingh 4 жыл бұрын
ਇੱਕ ਵੀ ਗੱਲ ਨਹੀਂ ਚਜ ਦੀ ਕੀਤੀ ਗੁਰਮੁਖਾ ਤਰਕਵਾਦੀ ਗਲਾਂ ਥੋਡੀ ਆ
@Foltyn.gaming
@Foltyn.gaming 3 жыл бұрын
Waheguru ji 🙏 🌹
@simpannu8122
@simpannu8122 Күн бұрын
Wrong number
@Premanand_Teachings
@Premanand_Teachings Күн бұрын
😂
@balwindersingh-nz2hm
@balwindersingh-nz2hm 2 күн бұрын
ਵਾਹਿਗੁਰੂ ਜੀ ❤❤
@sandeephanda3530
@sandeephanda3530 Жыл бұрын
Satnam waheguru ji 🙏
@swag8958
@swag8958 2 жыл бұрын
Waheguru ji ka khalsa waheguru ji ki fateh ji 🙏
@Ramandeepdhaliwal5911
@Ramandeepdhaliwal5911 2 жыл бұрын
Waheguru ji waheguru ji waheguru ji
@daljeetsinghsingh1709
@daljeetsinghsingh1709 3 жыл бұрын
ਵਾਹਿਗੁਰੂ ਜੀ
@shabadgurukirtan
@shabadgurukirtan 3 жыл бұрын
kzbin.info/www/bejne/pF6vqauvnt2ijac PlZ subscribe this channel also
@inderjitsinghgill2754
@inderjitsinghgill2754 2 күн бұрын
🙏🙏🙏🙏🙏
@neerumodi9624
@neerumodi9624 6 жыл бұрын
Waheguru ji
@savneetkaur1272
@savneetkaur1272 6 жыл бұрын
Waheguru ji
@daljeetkaur8362
@daljeetkaur8362 2 жыл бұрын
Waheguru ji 🙏🙏
@KulwinderSingh-ji7we
@KulwinderSingh-ji7we 3 жыл бұрын
ਵਾਹਿਗੁਰੂ ਜੀ
@shabadgurukirtan
@shabadgurukirtan 3 жыл бұрын
kzbin.info/www/bejne/pF6vqauvnt2ijac subscribe this channel also
@rasvinderkour3447
@rasvinderkour3447 2 жыл бұрын
Waheguru ji🙏🙏
@kamaljitkaur5322
@kamaljitkaur5322 2 жыл бұрын
Waheguru ji🙏
@TECHPAJI
@TECHPAJI 6 жыл бұрын
Waheguru ji
@GagandeepSingh-ib6nj
@GagandeepSingh-ib6nj 6 жыл бұрын
Waheguru g
@kamaljitkaur5322
@kamaljitkaur5322 Жыл бұрын
Waheguru ji🙏
@amritpreetcollection
@amritpreetcollection 6 жыл бұрын
Waheguru ji
@PRITAMSINGH-vn2gh
@PRITAMSINGH-vn2gh Күн бұрын
Waheguru ji🙏🙏
@SanjayKumar-kw8om
@SanjayKumar-kw8om 6 жыл бұрын
Waheguru ji
@RAMANDEEPKAUR-bu8mo
@RAMANDEEPKAUR-bu8mo Жыл бұрын
Waheguru ji 🙏
@swarnsingh7691
@swarnsingh7691 6 жыл бұрын
Waheguru ji
@pankajchawla2866
@pankajchawla2866 6 жыл бұрын
Waheguru ji
@SarwanSingh-yz1ko
@SarwanSingh-yz1ko 5 жыл бұрын
Waheguru g
@nadarwadhera5111
@nadarwadhera5111 5 жыл бұрын
Waheguru ji
@sukhagill7267
@sukhagill7267 4 жыл бұрын
Waheguru ji
@gurmeetsingh-cm5zu
@gurmeetsingh-cm5zu 4 жыл бұрын
Waheguru ji
@DarshanSingh-f5s
@DarshanSingh-f5s Жыл бұрын
Waheguru waheguru waheguru ji
@tarangill9798
@tarangill9798 2 жыл бұрын
Waheguru ji
@minikatari3903
@minikatari3903 2 күн бұрын
Waheguru ji
人是不能做到吗?#火影忍者 #家人  #佐助
00:20
火影忍者一家
Рет қаралды 20 МЛН
My scorpion was taken away from me 😢
00:55
TyphoonFast 5
Рет қаралды 2,7 МЛН
jivankatha Guru Gobind Singh Ji  (Dilbagsinghblair)9905300031
56:17
Dilbag singh Blair
Рет қаралды 72 М.
人是不能做到吗?#火影忍者 #家人  #佐助
00:20
火影忍者一家
Рет қаралды 20 МЛН