ਮਹਾਰਾਜਾ ਰਣਜੀਤ ਸਿੰਘ ਦਾ ਖ਼ਾਲਸਾ ਅਤੇ ਉਸ ਦੀ ਸਾਜਿਸ਼ੀ ਮੌਤ ਦਾ ਅਸਲ ਸੱਚ I Dr Sukhpreet Singh Udhoke

  Рет қаралды 97,943

Dr.Sukhpreet Singh Udhoke

Dr.Sukhpreet Singh Udhoke

Жыл бұрын

ਮਹਾਰਾਜਾ ਰਣਜੀਤ ਸਿੰਘ ਦਾ ਖ਼ਾਲਸਾ ਅਤੇ ਉਸ ਦੀ ਸਾਜਿਸ਼ੀ ਮੌਤ ਦਾ ਅਸਲ ਸੱਚ I Dr Sukhpreet Singh Udhoke
label- Blank Edge
#drsukhpreetsinghudhoke​ #drudhoke​ #udhoke​
This is the official channel of Dr.Sukhpreet Singh Udhoke........
E-books:- www.sukhpreetsinghudhoke.com/...
Instagram :- / drsukhpreet...​
Website:- www.sukhpreetsinghudhoke.com/​
E-mail:- DrUdhoke@gmail.com
For Daily video Link Whatsapp pls .:- +91 8287078864
Facebook:- / sukhpreetudhoke​
Linkedin:- / dr-sukhpr...​
Twitter:- / udhoke​
Facebook page:- / udhoke
Become a member to get access to perks:
/ @udhoke
Digital Partner - Blank Edge
All Content Subject To Copyright to Blank Edge Studios
jurisdiction Area Comes under District Court of Amritsar
Person will himself be responsible for all legal process so be aware

Пікірлер: 161
@GurumeetSingh-yj1lp
@GurumeetSingh-yj1lp 11 ай бұрын
ਡਾ ਸੁਖਪ੍ਰੀਤ ਸਿੰਘ ਜੀ ਸਿਖ ਕੌਮ ਦਾ ਹੀਰਾ ਹੈ ਵਾਹਿਗੁਰੂ ਇਹਨਾ ਦੀ ੳਮਰ ਲੰਮੀ ਕਰੇ
@jagjitsandhuz5206
@jagjitsandhuz5206 Жыл бұрын
ਜੀਣਾ ਅਣਖ ਨਾਲ ਮਰਨਾ ਧਰਮ ਲਈ।ੴ। ਅਕਾਲ ਸਹਾਇ। ਪਾਤਸ਼ਾਹੀ ਦਾਵਾ
@punia5709
@punia5709 Жыл бұрын
🙏🙏🙏🙏
@paramjitkaursandhu8752
@paramjitkaursandhu8752 11 ай бұрын
ਵਾਹ ਓ ਮੇਰਿਆ ਸੁਹਣਿਆਂ ਵੀਰਾ ਪਰਮਾਤਮਾ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਤੁਹਾਨੂੰ ਤੰਦਰੁਸਤੀ ਬਖਸ਼ਣ ਸਾਨੂੰ ਏਨੀ ਜਾਨਕਾਰੀ ਦੇਣ ਲਈ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਾਸ਼ ਸਾਡੇ ਧਾਰਮਿਕ ਆਗੂ ਏਨੇ ਗੁਰਦੁਆਰੇ ਬਣਾਉਣ ਦੀ ਥਾਂ ਸਕੂਲ ਬਣਾਉਂਦੇ ਜਿਥੇ ਛੋਟੇ ਬੱਚਿਆਂ ਨੂੰ ਆਪਣਾ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਂਦੀ 😢
@gurbajwaraich1750
@gurbajwaraich1750 6 ай бұрын
ਵਾਹ ਜੀ ਸਿੰਘ ਸਾਹਿਬ ਜੀ ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਬਕਸਣ
@dalvirghuman-ug6ld
@dalvirghuman-ug6ld 4 ай бұрын
😊😊😊😊😊😊
@satindersingh7406
@satindersingh7406 4 ай бұрын
😅😊😊
@charanjitgill215
@charanjitgill215 Жыл бұрын
ਰਾਜ ਕਰੇਗਾ ਖਾਲਸਾ।
@dr.ramandeepsingh5247
@dr.ramandeepsingh5247 Жыл бұрын
Dr Saab ਤੁਸੀਂ ਅੱਜ ਦੇ ਸਮੇਂ ਸਿੱਖਾਂ ਨਾਲ ਹੋ ਰਹੇ ਥੱਕੇ ਕਲਫ ਜਰੂਰ ਬੋਲੋ, ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਵੋ ਜੀ
@harysingh8285
@harysingh8285 Жыл бұрын
ਨਹੀਂ ਸਾਨੂੰ ਇਹੋ ਜਿਹੇ ਬੁਲਾਰਿਆ ਦੀ ਲੋੜ ਹੈ। ਸਾਡੇ ਕੋਲ ਪਹਿਲਾ ਹੀ ਇਤਿਹਾਸਕਰ ਬਹੁਤ ਥੋੜੇ ਨੇ
@jaggusinghsingh9928
@jaggusinghsingh9928 Жыл бұрын
😅œ😊😅 😊😅😮 .
@parmjitsinghwaheguruji7041
@parmjitsinghwaheguruji7041 6 ай бұрын
ਧੰਨ ਹੋ ਜੀ ਤੁਸੀਂ ਵਾਹਿਗੁਰੂ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਣ।
@mansahibsingh2343
@mansahibsingh2343 Жыл бұрын
ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਚ ਰੱਖਣ , ਤੰਦਰੂਸਤ ਰੱਖਣ ਹਮੇਸ਼ਾ ਜੀ, 🙏🙏🙏🙏
@PalveerDhillon98
@PalveerDhillon98 Жыл бұрын
ਵਾਹਿਗੁਰੂ ਸਿਖ ਲਿਡਰਾ ਨੂੰ ਸੁਮੱਤ ਵਗਸੇ ਅਵਦੇ ਵਿਰਸੇ ਨੂੰ ਬਚਾਉਣ। ਦੀਹਿਮਤ ਕਰਨ ਅਤੇ ਗੁਰਵਾਨੀ ਦੇ ਲੜ ਲੱਗਨ
@iqbaljitsingh9548
@iqbaljitsingh9548 Жыл бұрын
ਡਾ.. ਸਾਹਿਬ ਜੀ ਆਪ ਜੀ ਬਹੁਤ ਵਧਿਆ ਇਤਿਹਾਸ ਬੋਲਦੇ ਹੋਦਿਲ ਨੂੰ ਮੋਹ ਲੈਣਾ ਵੀਰ ਜੀ ਤਸਾ ਤੇ ਵਾਹਿਗੁਰੂ ਕਿਰਪਾ ਕਰੇ
@daljeetsingh5152
@daljeetsingh5152 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਸਤਿ ਸ੍ਰੀ ਆਕਾਲ ਗੁਰ ਬਰ ਅਕਾਲ। ਰਾਜ ਕਰੇਗਾ ਖਾਲਸਾ।
@charansanghera6572
@charansanghera6572 Жыл бұрын
W
@punia5709
@punia5709 Жыл бұрын
Khalsa Raj zindabaad 🐯🦁
@KuldeepKaur-zz7mm
@KuldeepKaur-zz7mm Жыл бұрын
Waheguru ji 🙏 Ka khalsa waheguru ji ki fateh 🙏🙏🙏🙏♥️♥️
@Officialchanneltarbalbirsingh
@Officialchanneltarbalbirsingh 11 ай бұрын
ਜਿਉਂਦੇ ਰਹੋ ਡਾਕਟਰ ਸਾਬ
@Worldwidecontent777
@Worldwidecontent777 9 ай бұрын
ਵਾਹ ਵਾਹ ਕਿਨੀ ਖੂਬਸੂਰਤੀ ਨਾਲ ਬਿਆਨ ਕੀਤਾ ਵਰਤਾਰਾ
@surjitgill6411
@surjitgill6411 Жыл бұрын
ਸੁਖਪ੍ਰੀਤ ਸਿੰਘ ਉਦੋਕੇ ਬੇਟਾ ਸਾਡੀ ਕੌਮ ਦੇ ਬਹੁਤ ਮਾਣਯੋਗ ਸਤਿਕਾਰੇ ਹੋਏ ਸਿੱਖ ਇਤਿਹਾਸਕਾਰ ਨੇ। ਨੌਜਵਾਨਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਇਤਿਹਾਸ ਨਾਲ ਜੁੜੋ ਤਾਂ ਜੋ ਸਾਨੂੰ ਸਾਡੇ ਮਹਾਨ ਸੁਰਬੀਰਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਹੋਇਆ ਜਾਵੇ।
@brarphotographyrinku4769
@brarphotographyrinku4769 6 ай бұрын
ਵੀਰ ਪਰਮਾਤਮਾ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਤੁਹਾਨੂੰ ਤੰਦਰੁਸਤੀ ਬਖਸ਼ਣ ਸਾਨੂੰ ਏਨੀ ਜਾਨਕਾਰੀ ਦੇਣ ਲਈ ਆਪ ਜੀ ਦਾ ਤਹਿ ਦਿਲੋਂ ਧੰਨਵਾਦ
@gorasingh6881
@gorasingh6881 Жыл бұрын
ਵਾਹਿਗੁਰੂ ਜੀ ਸ਼ਤਿ ਸ਼੍ਰੀ ਅਕਾਲ ਵੀਰ ਜੀ
@karnailsinghkhalsausa176
@karnailsinghkhalsausa176 Жыл бұрын
ਬਹੁਤ ਵਧੀਆ ਜੀ ਧੰਨਵਾਦ
@SukhdevSingh-he4vh
@SukhdevSingh-he4vh Жыл бұрын
Bahut Bahut Meher karn veer Jio Dass Sukhdev Singh kohatwind ASR
@parkashsingh2850
@parkashsingh2850 9 ай бұрын
He has deep knowledge of sikh history, God bless you 🙏
@PargatSingh-uj2mp
@PargatSingh-uj2mp 11 ай бұрын
ਰਾਜ ਕੀਤਾ ਅਤੇ ਰਾਜ ਕਰਾਂਗਾ ਖਾਲਸਾ
@tarolchansinghsursingh9989
@tarolchansinghsursingh9989 Жыл бұрын
ਵਾਹਿਗੁਰੂ ਜੀ ਮਿਹਰ ਕਰਿੳੁਅਜ ਅਸ਼ੀ ਤੰਗ ਦਿਲ ਹੋ ਕੇ ਹੋਰਾ ਨੂੰ ਤਾ ਕੀ ਜੋੜਨਾ ਸੀ ਸਾਡੇ ਅਾਪਣੇ ਹੀ ਸਿਖੀ ਾੋ ਦੂਰ ਹੋ ਰਹੇ
@jasvinderkaur8893
@jasvinderkaur8893 11 ай бұрын
ਵਾਹਿਗੁਰੂ ਜੀ ਤੁਹਾਨੂ ਹਮੇਸ਼ਾ ਚੜਦੀ ਕਲਾ ਵਿਚ ਰਖਣ
@sukhjindersingh7586
@sukhjindersingh7586 8 ай бұрын
WAHEGURU 🙏
@jogasandhu1029
@jogasandhu1029 Жыл бұрын
ਡਾ ਸਾਹਬ ,,, ਹੁਣ ਕਰੀਏ ਕੀ ਇਹ ਵੱਡੀ ਲੋੜ ਐ. ਹੁਣ ਜਿਆਦਾ ਸਮ ਨਹੀ ਬਚਿਆ
@BALDEVSINGH-2023
@BALDEVSINGH-2023 11 ай бұрын
Thank you Bhai Shaab ji and Team
@SurinderSingh-rr3mf
@SurinderSingh-rr3mf 11 ай бұрын
Good veer g salute 🙏
@BaljinderKaur-qv3qg
@BaljinderKaur-qv3qg 9 ай бұрын
Waheguru ji
@love55777
@love55777 9 ай бұрын
Dr.saab parmatma lambi umr kre tuhadi
@narinderkaur1842
@narinderkaur1842 Жыл бұрын
Weheguru wehegurug weheguru weheguru wehegurug weheguru weheguru ji weheguru weheguru wehegurug weheguru weheguru ji weheguru weheguru wehegurug weheguru weheguru ji weheguru veer ji
@gurpinderkaurbrar9260
@gurpinderkaurbrar9260 Жыл бұрын
Waheguru ... I start crying hearing this and realize our generation need to know about these real life heros.. Proud Sikh
@daleepkumarkoul6239
@daleepkumarkoul6239 9 ай бұрын
Sat Sri Akal. 🙏🙏 Guru Maharaj nu Shish nava ke Pranam.
@fitnessexpert3939
@fitnessexpert3939 10 ай бұрын
Dr sahib are u great 🙏🙏🙏🙏🙏🙏🙏
@narinderkour4905
@narinderkour4905 Жыл бұрын
WAHEGURU JI KA KHALSA WAHEGURU JI KI FATEH
@user-dd1bm6ub9f
@user-dd1bm6ub9f Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ⚘️☝️🤲🦅🏹🙏 ਅਕਾਲ ਹੀ ਅਕਾਲ ਹੀ ਅਕਾਲ ਹੀ ਅਕਾਲ ਅਕਾਲ ਹੈੰ ⚘️☝️🤲🦅🏹🙏 ਅਕਾਲ ਸਹਾਈ ⚘️☝️🤲🦅🏹🙏 ਅਕਾਲ
@GulabSingh-nw4bb
@GulabSingh-nw4bb 10 ай бұрын
Katy
@msingh6163
@msingh6163 10 ай бұрын
ਵਾਹਿਗੁਰੂ ਜੀ
@BaldevSingh-zx6lu
@BaldevSingh-zx6lu 10 ай бұрын
time has come when a leader like maharaja ranjit singh rules lndia so that every body of all casts live happily. dr baldev singh jammu.
@harleenkaur6thbrollno.48
@harleenkaur6thbrollno.48 10 ай бұрын
Waheguru ji ka khalsa Waheguru ki ki fateh
@AvtarSingh-ui7pv
@AvtarSingh-ui7pv 8 ай бұрын
Dr sab vir ji sat sri akal jio
@vatanbrar5893
@vatanbrar5893 Жыл бұрын
ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿ।। ਸ਼ੀ ਅਕਾਲ ਜੀ ਸਹਾਇ।। ਅਤਿ ਸਤਿਕਾਰਯੋਗ ਸਿੱਖ ਚਿੰਤਕ ਜਿਓ, ਤੁਸੀਂ ਸਮੇਂ ਸਮੇਂ ਤੇ ਪੰਥ ਨੂੰ ਦਿਸ਼ਾ ਦਿਖਾਈ। ਹਰ ਔਖੇ/ ਸੌਖੇ ਵੇਲੇ ਉਤੇ, ਹਰ ਭੀੜ ਪਈ ਤੇ..... ਸਾਨੂੰ ਚੀਜ਼ਾਂ ਦੀ ਸਮਝ ਦਿੱਤੀ ਅਤੇ ਚੀਜ਼ਾਂ ਨੂੰ ਸਮਝਣ ਦੀ ਸੂਝ ਤੇ ਦਿ੍ਸ਼ਟੀ ਦਿੰਦੇ ਆਏ ਹੋਂ। ਪਰ ਅੱਜ ਪੰਥ ਬਿਪਤਾ ਭਰੇ ਸਮੇਂ ਵਿੱਚੋਂ ਲੰਘ ਰਿਹਾ ਹੈ। ਤੇ ਇਹ ਬਿਪਤਾ ਕੇਵਲ ਇਕ ਪੰਥਕ ਧਿਰ ਦੀ ਨਹੀਂ... ਬਲਕਿ ਤੁਸੀਂ ਬਾ-ਖੂਬੀ ਜਾਣਦੇ ਹੋਂ ਕਿ ਸਾਰੇ ਪੰਥ ਦੀਆਂ ਸੁਹਿਰਦ ਧਿਰਾਂ ਦੀ ਬਿਪਤਾ ਬਣ ਗਈ ਹੈ। ਪੰਥ ਦੇ ਸੁਹਿਰਦ ਬੁਲਾਰੇ, ਚਿੰਤਕ, ਕਥਾਵਾਚਕ, ਅਤੇ ਹੋਰ ਕਈ ਪੰਥਕ ਸਖਸ਼ੀਅਤਾਂ ਇਸ ਅੱਗ ਦਾ ਸੇਕ ਮਹਿਸੂਸ ਕਰ ਰਹੀਆਂ ਹਨ। ਹਰ ਸਿੱਖ ਸੰਸਥਾ ਦੀ ਹੋਂਦ ਉੱਤੇ ਵਾਰ ਹੋ ਰਹੇ ਹਨ। ਸਿੱਖ ਖੁਦ-ਮੁਖਤਿਆਰੀ ਦੇ ਵਿਚਾਰ ਨੂੰ ਕੁਚਲਣ ਦਾ ਯਤਨ ਨਿਰੰਤਰ ਜਾਰੀ ਹੈ। ਹੁਣ ਤਾਂ ਹੱਦ ਹੋ ਗਈ ਜਦੋਂ ਅਕਾਲ ਤਖਤ ਸਾਹਿਬ ਵਰਗੀ ਸੰਸਥਾ ਨਾਲ ਵੀ ਜਨਤਕ ਤੌਰ ਤੇ ਬਦਤਮੀਜ਼ੀ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਅਤੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਨੂੰ ਵੀ ਕਿਵੇਂ ਭੁੱਲਿਆ ਜਾ ਸਕਦਾ ਹੈ? ਮੌਜੂਦਾ ਪਿੱਛਲੇ 10-15 ਦਿਨਾਂ ਵਿਚ ਜੋ ਬੜੇ ਚਿਰਾਂ ਬਾਅਦ ਆਮ ਸਿੱਖ ਨੌਜਵਾਨ.... ਅਜ਼ਾਦ ਸਿੱਖ ਹਸਤੀ ਵਾਂਗ ਸੋਚਣ, ਸਮਝਨ ਅਤੇ ਗੱਲਾਂ ਕਰਨ ਲੱਗੇ ਸਨ, ਅਜ਼ਾਦ ਸਿੱਖ ਹਸਤੀ ਵਾਂਗ ਵਿਚਰਨ ਲੱਗੇ ਸਨ….ਓਸੇ ਚੀਜ਼ ਨੂੰ ਜ਼ਬਰ ਨਾਲ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਸਿੱਖ ਦੀ ਅਜਾਦ ਵਿਚਰਨ ਤੇ ਸੋਚਨ ਦੀ ਸ਼ਕਤੀ ਨੂੰ ਡਰ ਅਤੇ ਸਹਿਮ ਦਾ ਮਹੌਲ ਸਿਰਜ ਕੇ ਜ਼ਬਰੀਂ ਹਾਸ਼ੀਏ ਤੇ ਧੱਕਿਆ ਜਾ ਰਿਹਾ ਹੈ। ਨਵੀਂ ਸਿੱਖ ਪਨੀਰੀ ਦੀ ਸੋਚ ਦੀ ਉਡਾਰੀ ਫਿਰ ਦੁਬਾਰਾ 1996 ਤੋਂ ਬਾਅਦ ਸੀਮਿਤ ਹੋਈ ਉਡਾਰੀ ਤੱਕ ਹੀ ਸੀਮਿਤ ਕੀਤੀ ਜਾ ਰਹੀ ਹੈ। ਸਰਕਾਰੀ ਜ਼ਬਰ ਦਾ "Un-Organised" ਤਰੀਕਿਆਂ ਨਾਲ ਜਵਾਬ ਅਸੀਂ ਪਿੱਛਲੇ 5-6 ਸਾਲਾਂ ਤੋਂ ਛੋਟੇ ਛੋਟੇ ਆਪੋ ਅਪਣੇ ਧਰਨਿਆਂ ਨਾਲ ਦੇ ਰਹੇ ਹਾਂ। ਪਰ ਵੱਧਦੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਸਰਕਾਰੀ ਜ਼ਬਰ ਦੀਆਂ ਘਟਨਾਵਾਂ, ਇਹ ਮੰਗ ਕਰਦੀਆਂ ਹਨ ਕਿ ਹੁਣ ਸਰਕਾਰ ਨੂੰ "Organised" ਤਰੀਕੇ ਨਾਲ "Institutionally" ਜਵਾਬ ਦਿੱਤਾ ਜਾਵੇ। ਤੇ ਇਹ ਲੋੜ ਸਿੱਧਾ ਸਿੱਧਾ "ਸਰਬੱਤ ਖਾਲਸੇ" ਵੱਲ ਇਸ਼ਾਰਾ ਕਰਦੀ ਹੈ। "ਸਰਬੱਤ ਖਾਲਸਾ" .... "State Within State" ਯਾਂ ਸਿੱਖਾਂ ਦੇ ਪਾਤਸ਼ਾਹੀ ਦਾਅਵੇ ਦਾ ਚਿੰਨ ਹੈ । ਤੇ ਇਸਦਾ ਸੱਦਾ ਇਤਿਹਾਸਕ ਤੌਰ ਤੇ ਕਿਹੜੀ ਸਥਿਤੀ ਵਿੱਚ ਯਾਂ ਕਦੋਂ ਦਿੱਤਾ ਜਾਂਦਾ ਸੀ, ਇਹ ਤੁਸੀਂ ਮੇਰੇ ਤੋਂ ਵੱਧ ਜਾਣੂ ਹੋ । (ਸਗੋਂ ਅਸੀਂ ਵੀ ਤੁਹਾਡੇ ਕੋਲੋਂ ਹੀ ਸਿਖਿਆ ਹੈ) ਸੋ, ਬੇਨਤੀ ਇਹ ਹੈ ਕਿ ਤੁਸੀਂ ਇਸ ਬਿਪਤਾ ਭਰੇ ਮੌਕੇ ਤੇ ਸਹੀ ਪੰਥਕ ਬਿਰਤਾਂਤ ਸਿਰਜਣ ਵਿਚ ਬਹੁਤ ਮਦਦਗਾਰ ਹੋ ਸਕਦੇ ਹੋਂ ਸਾਡੇ ਲਈ। ਜਿਵੇਂ ਸਰਕਾਰੀ ਤੰਤਰ ਸਾਰਾ ਇਕੱਠਾ ਹੈ। ਉਹਨਾਂ ਦੇ Resources , ਚਿੰਤਕ, ਮੀਡੀਆ ਅਤੇ ਅਵਾਮ ਸਾਰੀ ਇਕੱਠੀ ਹੈ । ਉਸੇ ਤਰ੍ਹਾਂ ਸਾਨੂੰ ਵੀ ਲੋੜ ਹੈ ਕਿ ਸਾਡੇ ਸਾਰੇ ਸਿੱਖ ਚਿੰਤਕ, ਮੀਡੀਆ ਤੇ ਬੁਲਾਰੇ ਇਸਬਿਪਤਾ ਮੌਕੇ ਇਕੱਠੇ ਹੋਣ ਤਾਂ ਜੋ ਸਾਰਿਆਂ ਦੇ Resources, ਉਹਨਾਂ ਨੂੰ ਸੁਨਣ ਅਤੇ ਉਹਨਾਂ ਦੀ ਮੰਨਣ ਵਾਲੀ ਸੰਗਤ ਦਾ ਇਕੱਠਿਆਂ ਸਹਿਯੋਗ ਮਿਲ ਸਕੇ। ਤਾਂ ਜੋ ਸਰਕਾਰ ਦੇ ਇਸ ਜ਼ਬਰੀ "ਰਵਈਏ" ਨੂੰ "ਰਵਾਇਤ" ਬਨਣ ਤੋਂ ਰੋਕਿਆ ਜਾ ਸਕੇ।
@truckingvlog9928
@truckingvlog9928 10 ай бұрын
ਹਮ ਰਾਖਤ ਪਾਤਸਾਹੀ ਦਾਵਾ
@yashpreetsingh5778
@yashpreetsingh5778 Жыл бұрын
Very nice ❤❤
@shivdevsingh3626
@shivdevsingh3626 Жыл бұрын
ਸੁਖਪ੍ਰੀਤ ਸਿੰਘ ਉਦੋਕੇ ਬਹੁਤ ਖੋਜੀ ਵਿਦਵਾਨ ਅਤੇ ਇਤਿਹਾਸਕਾਰ ਹੈ | ਹਰੇਕ ਵਿਸ਼ੇ ਸੰਬੰਧੀ ਬਹੁਤ ਖੋਜ ਕਰਦੇ ਹਨ ਜਿਸ ਬਾਰੇ ਪਹਿਲਾਂ ਕਦੇ ਵੀ ਕੁੱਝ ਸੁਣਿਆ ਨਹੀਂ ਸੀ |
@punitkaur7805
@punitkaur7805 10 ай бұрын
Waheguru ji 🙏🏻
@kawaljitsinghjudge9254
@kawaljitsinghjudge9254 Жыл бұрын
WAHEGURU JI 🙏🙏
@Editverse324
@Editverse324 7 ай бұрын
waheguru ji 🙏
@bachitersingh2819
@bachitersingh2819 Жыл бұрын
Waheguru ji 🙏🙏🙏🙏🙏
@hatttereki
@hatttereki 10 ай бұрын
ਬਹੁਤ ਵਧੀਆ ਡਾਕਟਰ ਸਾਹਿਬ
@surjitgill6411
@surjitgill6411 Жыл бұрын
ਵਾਹਿਗੁਰੂ ਕ੍ਰਿਪਾ ਕਰਨ ਡਾਕਟਰ ਸਾਹਿਬ ਦੀ ਉਮਰ ਲੰਬੀ ਅਤੇ ਤੰਦਰੁਸਤੀ ਦੇਣ ਚੜ੍ਹਦੀ ਕਲਾ ਵਿਚ ਰੱਖਣ। ਕਿਉਂਕਿ ਅੱਜ ਕੱਲ੍ਹ ਦੇ ਹਾਕਮਾਂ ਨੂੰ ਡਾਕਟਰ ਸਾਹਿਬ ਵਰਗੇ ਸਿੱਖ ਇਤਿਹਾਸਕਾਰ ਚੁਭਦੇ ਜ਼ਰੂਰ ਹੋਣਗੇ।
@jagwinderbhullar1205
@jagwinderbhullar1205 11 ай бұрын
Waheguru g
@surindersinghuppal2892
@surindersinghuppal2892 11 ай бұрын
ਸਿੱਖ ਕੌਮ ਦੇ ਹੀਰੇ ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ਣ
@kanwalghotraghotra7889
@kanwalghotraghotra7889 Жыл бұрын
SATNAM WAHEGURU G SATNAM WAHEGURU G SATNAM WAHEGURU G
@aulakhmusicalband2890
@aulakhmusicalband2890 11 ай бұрын
ਵਾਹਿਗੁਰੂ ਜੀ ❤
@Jaydeepsingh1
@Jaydeepsingh1 9 ай бұрын
Bahut vadiya tarah itihas di jankari ditti
@taminderkour1400
@taminderkour1400 Жыл бұрын
Waheguru ji 🙏 ❤
@Mrviksandhu
@Mrviksandhu Жыл бұрын
Please make a video on the current situation in Panjab! 🙏
@TarsemSingh-yu3mw
@TarsemSingh-yu3mw Жыл бұрын
Waheguru ji ah video continue kreyo🙏
@balshersingh7009
@balshersingh7009 Жыл бұрын
Waheguru 🙏🏻
@jagseersingh8084
@jagseersingh8084 Жыл бұрын
ਗੁਰੂ ਸਹਿਬਾਨਾਂ ਜੀ ਵੱਲੋਂ ਸਿੱਖਾਂ ਨੂੰ ਦਿੱਤੀ ਗਈ ਸੱਚ ਦੀ ਬਾਣੀ ਤੇ ਸਿੱਖਾਂ ਨੂੰ ਦਿੱਤਾ ਗਿਆ ਜਿਉਣ ਦਾ ਢੰਗ ਇਹੀ ਤਾਂ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਹੀ ਗੁਰੂ ਕਾਲ ਸਮੇਂ ਤੋਂ ਲੈ ਕੇ ਅੱਜ ਤੱਕ ਸੱਚ ਦੀ ਬਾਣੀ ਤੇ ਸਿੱਖ ਦੀ ਤਾਕਤ ਨੂੰ ਦਬਾਉਣ ਦਾ ਸਮੇਂ ਸਮੇਂ ਦੇ ਹਾਕਮਾਂ ਵੱਲੋਂ ਬਹੁਤ ਹੀ ਹੱਥਕੰਡੇ ਵਰਤੇ ਗਏ ਹਨ ਅਤੇ ਵਰਤੇ ਜਾ ਰਹੇ ਹਨ। ਇਹ ਦਸ ਗੁਰੂ ਸਾਹਿਬਾਨ ਜੀ ਵੱਲੋਂ ਦਿੱਤੀ ਦਾਤ ਐ ਸਿੱਖਾਂ ਨੂੰ ਇਸ ਨੂੰ ਦਬਾ ਨਹੀਂ ਸਕਦੇ। ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬੁ ਜੀ, ਜਪੁ ਮੇਰੇ ਮਨ ਸਤਿਨਾਮੁ ਸਦਾ ਸਤਿਨਾਮੁ ਸਤਿਨਾਮੁ ਜੀ
@mk-km6rw
@mk-km6rw Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ ਵਾਹਿਗੁਰੂ ਆਪ ਜੀ ਦੀ ਲੰਮੀ ਉਮਰ ਕਰੇ।
@JaswantSingh-db4gw
@JaswantSingh-db4gw Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@JaswantSingh-db4gw
@JaswantSingh-db4gw Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@JaswantSingh-db4gw
@JaswantSingh-db4gw Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@JaswantSingh-db4gw
@JaswantSingh-db4gw Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾਸ੍ਰੀਸ੍ਰੀ
@JaswantSingh-db4gw
@JaswantSingh-db4gw Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@leastreal
@leastreal Жыл бұрын
Waheguru ji ka khalsa Waheguru ji ki Fateh Doctor Saab, Darkhuast kabool karna. Is waqat mahol or haalat utte apni awaaz buland kareyo. Zaroori va
@JaswinderSingh-dw1kk
@JaswinderSingh-dw1kk Жыл бұрын
Bhot anand aia sun ke waheguru chardikala which rskhe 1:10:08 ❤
@Dwraich
@Dwraich Жыл бұрын
ਡਾਕਟਰ ਸਾਹਿਬ ਜਿਹੜਾ ਪਾਕਿਸਤਾਨ ਦੇ ਮੌਲਵੀਆਂ ਵੱਲੋਂ ਬਾਦਸ਼ਾਹ ਮਸਜਿਦ ਵਿੱਚ ਘੋੜੇ ਬੰਨਣ ਦੀ ਗੱਲ ਕੀਤੀ ਜਾਂਦੀ, ਓਹਦੀ ਸੱਚਾਈ ਕੀ ਵਾ ਦੱਸੇਉ, ਕਿਉਂਕਿ ਦਿਲ ਨਹੀਂ ਮੰਨਦਾ ਕਿ ਇਹਦੇ ਵਿੱਚ ਕਈ ਸੱਚਾਈ ਹੋਉ,
@GurpreetSingh-mc5gm
@GurpreetSingh-mc5gm Жыл бұрын
Very nicely Dr sahab waheguru ji chardhi kala rakhan❤
@jagsirsingh5188
@jagsirsingh5188 Жыл бұрын
Excellent knowledge
@varyamsingh3791
@varyamsingh3791 10 ай бұрын
Sikh historian dr.udoka ji,proud to u.
@punjabiaudiobook
@punjabiaudiobook 11 ай бұрын
bhaut vadia kam kar rahe ho ji waheguru ji kirpa karan raj karega khalsa
@rajbirsidhu9901
@rajbirsidhu9901 10 ай бұрын
Dr. Sahib i live in Canada and i really enjoy your History knowledge and i could talk to you some day
@jaswindersingh-qz5sx
@jaswindersingh-qz5sx Жыл бұрын
❤ excellent 👍 knowledge dr sahib 💯
@SinghCharanjot
@SinghCharanjot Жыл бұрын
Such a valuable history of our ancestors.....that makes us proud....thank you for enlightening us
@atmasingh2284
@atmasingh2284 Жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@jatindersingh3560
@jatindersingh3560 Жыл бұрын
Dr sahib please make a detailed video upon the defence innovation of defence in the sikh raj .
@ranjitkaur3692
@ranjitkaur3692 10 ай бұрын
Waheguru ji ka Khalsa Waheguru ji ke Fateh
@KaurGillK
@KaurGillK 11 ай бұрын
🙏🏻🙏🏻💯
@baggagroup23
@baggagroup23 Жыл бұрын
Waheguru ji charhdi klaa vich rakhe
@GurmeetSingh-rf7dv
@GurmeetSingh-rf7dv Жыл бұрын
Raj karega khalsa
@gagansingh-gl3di
@gagansingh-gl3di Жыл бұрын
A nation that enjoys the warmth of its kingdom does not remain a slave for long
@Jaydeepsingh1
@Jaydeepsingh1 9 ай бұрын
❤❤❤❤❤❤
@GurpreetSingh-no9rj
@GurpreetSingh-no9rj Жыл бұрын
🙏🙏
@StallionZora
@StallionZora 11 ай бұрын
I Think He Was Feeling Uncomfortable During Singing Because Of Crowd: Love The Way He Is, He Is Real Without Filters.
@Warispunjabde860
@Warispunjabde860 Жыл бұрын
Khalsa raj khalistan zindabad
@barindersinghmander6375
@barindersinghmander6375 Жыл бұрын
🙏🙏🙏🙏🙏
@gurikhokhar1184
@gurikhokhar1184 Жыл бұрын
Satnam waheguru
@GhumanFarmer
@GhumanFarmer Жыл бұрын
Khalsa ji tusi video vich Nepolian di gall kiti aa . kirpa karke us di history te v ek video bna dyo . Bakki bahut sohni video c tuhadi waheguru ji ka khalsa waheguru ji ke fateh
@jatindersingh3560
@jatindersingh3560 Жыл бұрын
De sahib also come in the field of screening to pictureise the same as to know the exact position of our fore fathers.
@Hot_nd_spicy
@Hot_nd_spicy Жыл бұрын
Sir please make a special video on Napoleon Bonaparte 🙏
@gurdeepsingh1616
@gurdeepsingh1616 Жыл бұрын
🙏🙏🙏
@dr.rasvinderkaurkhalsa7831
@dr.rasvinderkaurkhalsa7831 Жыл бұрын
Supetb😮
@JUGRAJSINGH-xf4tv
@JUGRAJSINGH-xf4tv Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gurditsinghvirk7536
@gurditsinghvirk7536 Жыл бұрын
Dr sahib m tuhade channel te special aaya b jo aaj Punjab ch halaat ne Tusi ode te video bnayi hovegi…tuhanu request a Tusi jo Jathedaar sahb ne kiha a ode te video bnao te jo Punjab sarkar Delhi nal rall k kr rhi a ode te v bolo te jo Bahi Amritpal nal te hor sikh Nojwana nal tkka ho riha a onne te v bolo…Dhanvaad
@nirvairsingh2793
@nirvairsingh2793 8 ай бұрын
Dr sukhpreet singh ji kirpa krke dseo sardar hari singh di mot to bad os de prieaar no kidita
@simranvirk7530
@simranvirk7530 Жыл бұрын
ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਰਾਜ ਤੌ ਬਾਦ ਸਾਡੇ ਵਡ ਵਡੇਰੇ ਕਿਸ ਤਰਾਂ ਚਾੜ੍ਹਦਿਆਂ ਕਲਾਂ ਚ ਰਹੇ। ਉਹ ਆਪ ਜੀ ਦਿਆਂ 2017 ਵਾਲੀਆਂ ਵੀਡਿਓ ਵਿੱਚ ਬਾਪੂ ਸੋਹਨ ਸਿੰਘ ਸ਼ੀਤਲ ਜੀ ਦੇ ਕਾਵ ਦਾ ਹਵਾਲਾ ਦੇ ਕੇ ਆਪ ਜੀ ਨੇ ਸਾਂਜੀ ਕੀਤੀ ਸੀ॥ ਉਹ ਇਤਿਹਾਸ ਦੀ ਝਲਕ ਇਕ ਵਾਰ ਫੇਰ ਸਾਂਝੀ ਕਰੋ॥ 🙏🏻
@JaswinderSingh-ez5xm
@JaswinderSingh-ez5xm Жыл бұрын
ਪੀਰ ਫਕੀਰ ਰਾਜੇ ਮਹਾਰਾਜੇ ਆਉਦੇ ਜਾਂਦੇ ਰਹੇ,, ਪਰ ਅਕਾਲ ਪੁਰਖ ਦੀ ਕਿਰਪਾ ਰੋਥ ਚਾਈਲਡ ਬੈਕਰਜ਼, ਤੇ ਪਹਿਲਾ ਵੀ ਸੀ ਤੇ ਅੱਜ ਵੀ ਹੈ,, ਪੈਸਾ ਦੁਨਿਆ ਬਦਲ ਦਿੰਦਾ,,
@ravinderkaur3837
@ravinderkaur3837 Жыл бұрын
🙏🏻🙏🏻🤔🤔
@personathwal928
@personathwal928 Жыл бұрын
🤔🤔🙏🏻🙏🏻
@vatanbrar5893
@vatanbrar5893 Жыл бұрын
ਸੋ ਤੁਹਾਡੇ ਸਿੱਖ ਚਿੰਤਕ ਹੋਣ ਦੇ ਨਾਅਤੇ, ਅਸੀਂ ਤੁਹਾਡੇ ਅੱਗੇ ਇਹ ਬੇਨਤੀ ਕਰਦੇ ਹਾਂ ਅਤੇ ਇਹ ਆਸ ਕਰਦੇ ਹਾਂ ਕਿ ਤੁਸੀਂ ਸਰਬੱਤ ਖਾਲਸਾ ਦੇ ਸੱਦੇ ਦੀ ਹਮਾਇਤ ਵਿਚ ਕੋਈ ਵੀਡੀਓ ਸੁਨੇਹਾ ਜਾਂ ਲਿਖਤੀ ਬਿਆਨ ਜਾਰੀ ਕਰੋਗੇ। ਜੋ ਸਾਨੂੰ ਸਰਬੱਤ ਖਾਲਸੇ ਲਈ ਲਾਮਬੰਦ ਕਰੇਗਾ ਤਾਂ ਜੋ ਪੰਥ ਇਸ ਵਿਸਾਖੀ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ “ਸਰਬੱਤ ਖਾਲਸੇ” ਦੇ ਰੂਪ ਵਿਚ ਇਕੱਠੇ ਹੋ ਕੇ ਸਰਕਾਰ ਦਾ ਮੂੰਹ-ਤੋੜਵਾਂ ਜਵਾਬ ਦੇ ਸਕੀਏ। ਸਿੱਖ ਪੰਥ ਦਾ ਨਿਮਾਣਾ ਜਿਹਾ ਦਾਸ।
@GurjitSingh-kl8qe
@GurjitSingh-kl8qe Жыл бұрын
ਡਾਕਟਰ ਸਾਹਿਬ ਅੱਜ ਸਾਡੀ ਕੌਮ ਬਾਣੀ ਤੇ ਬਾਣੇ ਤੋਂ ਦੂਰ ਹੋ ਰਹੇ ਹਨ
@DaljeetSingh-rl1hk
@DaljeetSingh-rl1hk Жыл бұрын
Sir Dr sahib ji app nou eh knowledge kis 📚 to mile hai kirpa books name please das deo mai be oh books parni hai patsha chardi kalla rakha ji regards 🎉
@Mehakjaana
@Mehakjaana Жыл бұрын
Was there loud speaker in those days?
@jasvirbrar167
@jasvirbrar167 Жыл бұрын
ਡਾਕਟਰ ਸੁਖਪ੍ਰੀਤ ਸਿੰਘ ਜੀ ਰਿਫਰੈਡਮ ਦੀਆਂ ਵੋਟਾ ਹੀ ਪੰਜਾਬ ਦਾ ਇੱਕੋ ਇਕਹੱਲ ਖਾਲਿਸਤਾਨ ਵੋਟਾ ਹਨ ਰਿਫਰੈਡਮ ਵੋਟਾ ਨਾਲਬਹੁਤ ਦੇਸ਼ ਬਣੇਹਨ ਵੋਟਾ ਤੋਂ ਭਾਰਤ ਸਰਕਾਰ ਬਹੁਤ ਡਰੀ ਅਤੇ ਘਬਰਾਈ ਹੋਈ ਹੈS F Jਜਥੇਬੰਦੀ ਪੰਨੂ ਤੋਂ
@Khudmukhtiar
@Khudmukhtiar Жыл бұрын
bai ji tuhi kuj had tk thik oo pr bnda paanu kirdari tor te sikh ni hega ...mundeya nu iphone de lalach de ke apna parchar karna kede sikh kirdar nu bhanda aa?
@jagtaarsingh3369
@jagtaarsingh3369 Жыл бұрын
ਬਹੁਤ ਵਧੀਆ
@seedhibaatnobakwas113
@seedhibaatnobakwas113 Жыл бұрын
Wahegruru ji ka khalsa waheguru ji ki fateh Dr sahib plz eh explain kryo ki maharaja ranjit singh ji ne angreja nal q ldae nhi keti. Q angreja nu india cho ni kdya
@s6playgame
@s6playgame Жыл бұрын
Bai tark kis book da hai?
Shabad Gurbani Kirtan | Gurbani Shabad | V Gurbani Presents
1:37:15
LOVE LETTER - POPPY PLAYTIME CHAPTER 3 | GH'S ANIMATION
00:15
MEGA BOXES ARE BACK!!!
08:53
Brawl Stars
Рет қаралды 35 МЛН
Nation State I Dr Sukhpreet Singh Udhoke
28:38
ITIHAS
Рет қаралды 30 М.
Sachmuch He Baba Deep Singh Ji Bina Sees to Lare San | Dr. Sukhpreet Singh Udhoke
1:11:47