Maharani Jinda'n (Official Audio) Arjan Dhillon | Preet Hundal | Momin Khan |Brown Studios

  Рет қаралды 8,049,158

Brown Studios

Brown Studios

Күн бұрын

Пікірлер: 13 000
@sandeepsinghsarao5974
@sandeepsinghsarao5974 Жыл бұрын
ਜਿਉਂਦਾ ਵੱਸਦਾ ਰਹਿ ਵੀਰ ਸਿੱਖ ਇਤਿਹਾਸ ਬਾਰੇ ਲਿੱਖਦਾ ਰਹਿ ਤੇ ਗਾਉਂਦਾ ਰਹਿ ਸ਼ਾਇਦ ਗੀਤਾਂ ਰਾਹੀਂ ਹੀ ਸਾਡੀ ਨੌਜਵਾਨ ਪੀੜ੍ਹੀ ਨੂੰ ਕੁੱਝ ਸੇਧ ਮਿਲ ਜਾਵੇ....🙏
@myomintun6759
@myomintun6759 2 жыл бұрын
ਪਤੰਦਰਾ ਅੱਜ ਪੜ੍ਹਿਆ ਸਿੱਖ ਰਾਜ ਵਾਰੇ, ਰੋਣਾ 😢 ਆ ਗਿਆ, ਹਰ ਵਾਰ ਧੋਖਾ ਹੋਇਆ, ਹੋਰ ਵੀ ਇਹੋ ਜਿਹੇ ਗਾਣੇ ਲਿਖ ਵੀਰ ਬਣਕੇ 🙏🙏😢😢 ਬਹੁਤ ਸਾਰਾ ਪਿਆਰ ਤੈਨੂੰ
@KuldeepSingh-es1mm
@KuldeepSingh-es1mm Жыл бұрын
Delhi bare padna ji 🙏
@KARTOOS842
@KARTOOS842 Жыл бұрын
@@KuldeepSingh-es1mm?
@elonmusk7772
@elonmusk7772 2 жыл бұрын
ਕਿਤਾਬਾਂ/ਇਤਿਹਾਸ ਪੜ੍ਹ ਕੇ ਸਾਡੀ ਪੀੜ੍ਹੀ ਅੱਗੇ ਪੇਸ਼ ਕਰਨ ਵਾਲ਼ੇ ਗੀਤਕਾਰਾਂ ਨੂੰ ਹਮਾਇਤ ਹੱਲਾਸ਼ੇਰੀ ਦਿਆ ਕਰੋ👌👌
@jattcanada13
@jattcanada13 2 жыл бұрын
punjab
@Gillsaab-gh6zq
@Gillsaab-gh6zq 2 жыл бұрын
@@jattcanada13 👍👍💘💘💘
@ਰਾਜਕਰੇਗਾਖਾਲਸਾ-ਣ3ਢ
@ਰਾਜਕਰੇਗਾਖਾਲਸਾ-ਣ3ਢ 2 жыл бұрын
ਚੜਦੀਕਲਾ ਜੀ ♥️
@360-h8y
@360-h8y 2 жыл бұрын
@@jattcanada13 Panjab
@baljindersinghramgarhia9249
@baljindersinghramgarhia9249 2 жыл бұрын
👍👍
@amandeepgill2878
@amandeepgill2878 Жыл бұрын
*ਪੰਜਾਬੀਆਂ ਜਿੰਨਾ ਦਿਆਲੂ, ਨਰਮ ਦਿਲ, ਬਹਾਦਰ, ਦਲੇਰ, ਕੋਈ ਵੀ ਨਹੀਂ, ਪਰ ਪੰਜਾਬੀਆਂ ਜਿੰਨਾ ਬੇਈਮਾਨ ਵੀ ਕੋਈ ਨਹੀਂ, ਸਾਡਾ ਰਾਜ ਭਾਗ ਖੁਦ ਦੇ ਗਦਾਰਾਂ ਨੇ ਹੀ ਬਰਬਾਦ ਕਰਵਾਇਆ, ਚਾਹੇ ਗੁਲਾਬ ਸਿੰਘ ਅਤੇ ਧਿਆਨ ਸਿੰਘ ਡੋਗਰੇ ਹੋਣ, ਚਾਹੇ ਗ਼ਦਰ ਪਾਰਟੀ ਦੀ ਮੁਖਬਰੀ ਕਰਨ ਵਾਲਾ ਕਿਰਪਾਲ ਸਿੰਘ ਹੋਵੇ, ਚਾਹੇ 1857 ਦੀ ਕ੍ਰਾਂਤੀ ਚ ਲੱਖਾਂ ਪੰਜਾਬੀਆਂ ਨੂੰ ਅਤੇ ਬਾਬਾ ਹਨੂੰਮਾਨ ਸਿੰਘ ਦਾ ਕਤਲ ਕਰਨ ਵਾਲਾ ਪਟਿਆਲਾ ਦਾ ਮਹਾਰਾਜਾ ਕਰਮ ਸਿੰਘ , ਸਾਰੇ ਪੰਜਾਬੀ ਹੀਂ ਸਨ*
@arshgill7227
@arshgill7227 6 ай бұрын
@sukhwindersingh5883
@sukhwindersingh5883 5 ай бұрын
Sahi gll a bai punajbi hi punjabi da dusman aa hr field chh like Indian army apa bhut kol Ho k feel kita 🙏🏻
@Gaming_Thoughts8
@Gaming_Thoughts8 5 ай бұрын
Gadari Karn Wale 90% hindu c ...dogre hindu c ...Sikh Anglo yudh time lal singh mishr bhramn c Teja singh Jo senapati c hindu c ...pandit jhlla Jo Darbar te roab rkhda c oh hindu c ...gurua nu Shahid kreon Wale chndu warge shabijadia nu fdon Wale gangu Shahid krwon Wale sucha nand v hindu c ....sikha da bamo Nishan khtm krn di Kasam Khan Wale meer mnnu de senapati Lakhpat rai jaspat rai v hindu c ..eh tna trailer aa film dikhawa gdaaria di bro
@AmmySarpanchFzk
@AmmySarpanchFzk 3 ай бұрын
ਬਾਈ ਏਵ ਥੋੜੀ ਕਿਹਾ ਜਾਂਦਾ.. ਸਾਨੂ ਵੈਰੀ ਤੋਂ ਕੋਈ ਖ਼ਤਰਾ ਨਹੀਂ ਸਾਨੂ ਡਰ ਲੱਗਦਾ ਆਪਣਿਆਂ ਯਾਰਾ ਤੋਂ 🙏ਆਪਣੇ ਹੀ ਗਾਰਦਾਰ ਸੀ. ਲੋਕਾਂ ਨੇ ਥੋੜੀ ਕਿਹਾ ਸੀ ਸਾਨੂ ਪਾਕਿਸਤਾਨ ਬਣਾ ਦੋ ਸਾਆਸੀ ਪਾਰਟੀ ਆ ਨੇ ਭੜਕਯਾ ਸੀ ਆਪਸੇ ਚੈ ਲੜਵਾ ਕੇ ਵੰਡ ਕਰਤੀ. ਹੁਣ ਜਿਵੇਂ ਹਿੰਦੂ ਮੁਸਲਿਮ ਸਿੱਖਾਂ ਦੀ ਧਰਮ ਆ ਦੀ ਲੜੀਏ ਚੱਲ ਰਹੀ ਆ.. 🙏
@Abhishek-z7h2k
@Abhishek-z7h2k 22 күн бұрын
Bai tusi lok vi lakeer de fakeer ho ... asliyat vich Dogre har kamm vich maharaja ranjit Singh ji di madad kiti te Maharaja ji Dogrya nu Prawa vangu rakhde c gaddar Sandhawaliye cige je pura ithehas chaida ta reply krdyo mai History da student ha logic di gall karunga koi jhooth nahi
@rajwantbhullar3524
@rajwantbhullar3524 Жыл бұрын
ਹੈ ਕੋਈ ਪੰਜਾਬੀ! ਜਿਹਦੇ ਆਹ ਗੀਤ ਸੁਣ ਕੇ ਅੱਖਾਂ ਵਿੱਚ ਹੰਝੂ ਨਹੀਂ ਆਏ ??😭💔
@SehajThind1313
@SehajThind1313 Жыл бұрын
haji😔
@Mr__Mrs_andhu
@Mr__Mrs_andhu Жыл бұрын
ਭਾਈ ਸਾਬ ਇਹੀ ਸੋਚ ਸੋਚ k ਰਾਤ ਨੀਂਦ ਵੀ ਘੱਟ ਆਈ ਐ
@ravibajwa6151
@ravibajwa6151 Жыл бұрын
Sahi gal ee
@spicybinga7469
@spicybinga7469 Жыл бұрын
Hi
@upkarsingh8929
@upkarsingh8929 Жыл бұрын
I m still crying over this historical words
@rajdeepdhaliwal6595
@rajdeepdhaliwal6595 2 жыл бұрын
ਇਕ ਔਰਤ ਦੇ ਦਿਲ ਦੀ ਤ੍ਰਾਸਦੀ 💔 ਉਹ ਔਰਤ ਜੋ ਇਕ ਵਾਰ ਨਹੀਂ ਵਾਰ ਮਰੀ...ਬਾਕਮਾਲ ਲਿਖਤ🧿💐💐
@sukhrai390
@sukhrai390 2 жыл бұрын
ਸਾਡੀ ਨੌਜਵਾਨ ਪੀੜ੍ਹੀ ਨੂੰ ਇਤਿਹਾਸਕ ਲਕਟੇਚ ਪੜਨਾਂ ਚਾਹੀਦਾ ਹੈ ਼਼਼ ਜੋ ਅਰਜਨ ਵੀਰੇ ਨੇ ਸਾਡੀ ਝੋਲੀ ਵਿੱਚ ਬਹੁਤ ਹੀ ਵਧੀਆ ਗੀਤ ਪਾਇਆ ਜਿਉਂਦਾ ਰਹੇ ਵੀਰਿਆਂ ਵਾਹਿਗੁਰੂ ਤੇਨੂੰ ਚੜ੍ਹਦੀਕਲਾ ਵਿੱਚ ਰੱਖੇ ❤️🙏🏻🥀
@gurbirsingh202
@gurbirsingh202 6 ай бұрын
ਮੈਂ UK ਚ ਆ ਗੋਰਿਆਂ ਥੱਲੇ ਕੰਮ ਕਰਦਾ। ਕਦੀ ਕਦੀ ਤਾਂ ਰੋਣ ਹੀ ਆ ਜਾਂਦਾ ਕੀ੍ ਸੀ ਅਸੀਂ ਕੀ ਬਣ ਗਏ। ਲੋਕੀ ਸਾਨੂੰ ਸਰਦਾਰ ਆਖਦੇ ਨੇ। ਅਸੀਂ ਰਾਜੇ ਹਾਂ। ਪਰ ਸਰਕਾਰ ਨੇ ਸਾਨੂੰ ਬਹੁਤ ਤੰਗ ਕੀਤਾਂ।ਐ ਰੱਬ ਸਾਡੀ ਵੀ ਸੁਣੇ। ਸਾਡਾ ਰਾਜ਼ ਫਿਰ ਆਵੇ🙏🙏🙏🙏🙏
@guwindersingh3624
@guwindersingh3624 6 ай бұрын
tusi gadar ho .....ki kita koum vaste
@gurbirsingh202
@gurbirsingh202 6 ай бұрын
Jo asi. Nahi kar. .. sake. .. menu. Apne veer. Te. Mann. Aa. O kare.. guwinder Singh. .. ..
@Sardarnikaur1
@Sardarnikaur1 6 ай бұрын
ਵਾਹਿਗੁਰੂ ਜੀ, apni ਤਾਂ ਗੁਰੂ ਸਾਹਿਬ ਜੀ ਨੂੰ ehii ardasa aaa v ਇੰਡੀਆ ਚ eee km start ਕਰਕੇ ਤਰੱਕੀ krniiaa......ਖਾਲਸੇ ਦੀ ਸ਼ਾਨ ਬਰਕਰਾਰ ਰੱਖਣੀ aaa vere, झूलते nishan ਰਹੇ ਪੰਥ ਮਹਾਰਾਜ ਕੇ.
@tractorlover7898
@tractorlover7898 6 ай бұрын
Mai Hindu hu but Mai bhi chahta hu ki Khalsa Raaz aaye jb Pakistan banaya Jaa sakta hai to Khalsa Raaz bhi hona chahiye kyo ki Sikh Raaz pahele se tha Pakistan nhi I love khalsa Meri taraf se pura support hai Duniya me jitne bhi sardar hai sab logo ko 1 sath hona hoga
@gurbirsingh202
@gurbirsingh202 6 ай бұрын
Sahi. Keha Bhai. G
@deep_bhullar_
@deep_bhullar_ Жыл бұрын
ਚੜ੍ਹਦਾ ਵੀ ਸਾਡਾ ਤੇ ਲਹਿੰਦਾ ਵੀ ਸਾਡਾ ਹੁੰਦਾ ਜੇ ਅੱਜ ਸ਼ੇਰ ਏ ਪੰਜਾਬ ਜਿਉਂਦਾ ਹੁੰਦਾ । #SarkareKhalsa
@devbrar8071
@devbrar8071 2 жыл бұрын
ਮਾਨ ਆ ਅਰਜਣ ਸਿੰਘ ਤੇਰੇ ਤੇ ਸਾਡੇ ਇਲਾਕੇ ਭਦੌੜ ਦਾ ਨਾਮ ਉੱਚਾ ਕਿੱਤਾ ਏਦਾਂ ਦੇ song ਗਾਉਂਦਾ ਰਹੀ ਵੀਰ ❤️❤️❤️ Repet ਤੇ ਚਲਦਾ ਪਿਆ song ❤️❤️❤️
@AnoopSingh-cg1te
@AnoopSingh-cg1te 2 жыл бұрын
Att ਵੀਰੇ
@khokharwalia
@khokharwalia 2 жыл бұрын
ਅੱਜ ਅਰਜਨ ਵੀਰ ਨੇ , ਦੁਆਵਾਂ ਲੈ ਲਈਆਂ ਲੱਖਾਂ ਲੋਕਾਂ ਤੋਂ, ਇਸ ਗੀਤ ਰਾਹੀਂ। ਬਹੁਤ ਬਹੁਤ ਮੁਬਾਰਕਾਂ ਵੀਰ ਨੂੰ।
@sikhjatkom9589
@sikhjatkom9589 2 жыл бұрын
ਤੱਕੜੀ ਕਲਮ ਆ
@rajindersingh6623
@rajindersingh6623 2 жыл бұрын
@@sikhjatkom9589 m kokoo
@Pankajludhiana99
@Pankajludhiana99 2 жыл бұрын
❤😊😊😊
@saarthik464
@saarthik464 2 жыл бұрын
ਤੇ ਡੋਗਰਿਆਂ ਤੋਂ
@sukhwindersingh3579
@sukhwindersingh3579 2 жыл бұрын
@@saarthik464 gdar dogre
@LahoriyeRecords
@LahoriyeRecords 3 ай бұрын
🙏🙏 ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿੰਦਾਬਾਦ
@agamjot8907
@agamjot8907 2 жыл бұрын
ਦਮ ਰੱਖੀ ਬਈ ,ਵਿਰੋਧ ਵਾਲੇ ਵੀ ਤਿਆਰ ਹੀ ਹੌਣੇ ਆ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਬਾਈ ਤੈਨੂੰ
@vellyveer2554
@vellyveer2554 8 ай бұрын
Virod ni asi ta mara ge arjun dhillon nu ehdi himat kive hoyi ehh gana gaun di ,,,asi dogre hune chadange ni
@ManpreetSingh-jv8qm
@ManpreetSingh-jv8qm 8 ай бұрын
​@@vellyveer2554poonjd paad liye meri😅
@deep_x_mandeep
@deep_x_mandeep Ай бұрын
​@@vellyveer2554 Marta frr ?
@vellyveer2554
@vellyveer2554 Ай бұрын
@@deep_x_mandeep o tu Eve na mere hatho mareya javi ,, tu Jan da ni mere nal kine bande ne ,,,kam se kam 200 ta mere dost ne jo mere ik ishare te kuteya di tarah Banda paad den ge ,,,,
@deep_x_mandeep
@deep_x_mandeep Ай бұрын
​@@vellyveer2554 Arjun ta jeunda 😢
@gurdeepbhullar3
@gurdeepbhullar3 Жыл бұрын
ਦਰਦ ਪਰੋਤਾ ਵੀਰ ਤੂੰ ਵਾਰ ਵਾਰ ਸੋਚਣ ਤੇ ਮਜਬੂਰ ਕਰਤਾ … it gives a power from inside feeling to a be a part of Sikhism… WE HAVE A VERY GREAT HISTORY
@guneetsodhi2167
@guneetsodhi2167 Жыл бұрын
👌ਬਹੁਤ ਵਧੀਆ ਗਾਇਆ ਪੁੱਤਰ ਸਿੱਖੀ ਨੂੰ ਮੁੜ ਉਜਾਗਰ ਕਰਨ ਲਈ ਗਾਣਿਆਂ ਦੀ ਵੱਡੀ ਜ਼ਰੂਰਤ ਹੈ
@heeramobile4070
@heeramobile4070 2 жыл бұрын
ਸਿੱਖ ਇਤਿਹਾਸ ਨੂੰ re open ਕਰਨ ਦਾ ਬੈਸਟ ਤਰੀਕਾ ਹੈ। ਲੱਗੇ ਰੱਹੋ ਵੀਰ ਵਾਹਿਗੁਰੂ ਤਰੱਕੀਆਂ ਬੱਕਸੇ
@upkarsingh8929
@upkarsingh8929 2 жыл бұрын
History of Punjab should be strictly introduced from 1st to 12 class.hindu nhi chahndey ki Punjab da itihaas Punjab vich papaya jave
@goldisingh7863
@goldisingh7863 2 жыл бұрын
ਪਤੰਦਰਾਂ ਇੱਕੋ ਦਿਲ ਆ , ਕਿੰਨੀ ਕੁ ਵਾਰ ਜਿੱਤੇਗਾ ਼਼❤️
@iamanrathour922
@iamanrathour922 2 жыл бұрын
ਜਬ ਤਕ ਹੈ ਜਾਨ ਜਬ ਤਕ ਹੈ ਜਾਨ
@Salimaahmed751
@Salimaahmed751 2 жыл бұрын
Shi gl a heera apne punjab da
@deeparmy4152
@deeparmy4152 2 жыл бұрын
Ryt veere song vich hi apni history ds jada aa
@kelloggole5458
@kelloggole5458 2 жыл бұрын
😂❤👍
@deepnangli9923
@deepnangli9923 2 жыл бұрын
sahi hlgall pra
@Hslahoria
@Hslahoria 2 жыл бұрын
ਆ ਤਾ ਹੋਇਆ ਨਾ ਗੀਤ 👌🏽 ਨਹੀਂ ਤਾ ਐਂਵੇ ਹੀ ਖੱਚਾਂ ਵੱਢੀ ਜਾਂਦੇ ਸੀ । ਇਦਾਂ ਦੇ ਹੋਰ ਗੀਤ ਆਉਣੇ ਚਾਹੀਦੇ ਨੇ ਤਾਂ ਜੋ ਨਵੀਂ ਪੀੜੀ ਨੂੰ ਕੋਈ ਸੇਧ ਮਿਲੇ 🙏🏽 Excellent song
@Randhawapb02
@Randhawapb02 2 жыл бұрын
Right brother
@kiltroniknick3356
@kiltroniknick3356 2 жыл бұрын
@@Randhawapb02 bilkul
@lovepreetkaur5224
@lovepreetkaur5224 2 жыл бұрын
ryt
@mehtabsinghsandhu3963
@mehtabsinghsandhu3963 2 жыл бұрын
@ALIBABA dogre da Lunn frla
@mehtabsinghsandhu3963
@mehtabsinghsandhu3963 2 жыл бұрын
@@lovepreetkaur5224 didi ji sorry a wording abusing language nhi use karni chaidi pr ena loka nu puthhe Rahi samjauna painda oda Mai v galan krn de hqq ch nhi
@user-4090rabbi
@user-4090rabbi Жыл бұрын
ਜਿਹੜੇ ਕਹਿੰਦੇ ਨੇ ਅਰਜਨ ਢਿੱਲੋਂ ਮੁਸਲਮਾਨ ਆ ਉਹ ਸਾਰੇ ਅਰਜਨ ਵਾਂਗ ਸੱਚ ਬਿਆਨ ਕਰਕੇ ਦਿਖਾਣ। ਸਾਨੂੰ ਮਾਣ ਆ ਇਦਾ ਦੇ ਮੁਸਲਮਾਨ ਬੰਦੇ ਤੇ❤
@bahadursingh8714
@bahadursingh8714 Жыл бұрын
ਵੀਰ ਅਰਜਨ ਸਿੰਘ very good song brother ji 🙏🏾
@nirwail9544
@nirwail9544 Жыл бұрын
Kehra baibchid khnda arjan
@GurpreetSinghGuri-x9p
@GurpreetSinghGuri-x9p Жыл бұрын
Bai ji a gal karni jaruri hai
@akash69269
@akash69269 Жыл бұрын
Bai sarye Khan muslim nhi hunde 😂
@amritcheema9496
@amritcheema9496 9 ай бұрын
❤❤❤❤
@harjinders91
@harjinders91 2 жыл бұрын
ਜਿਉਂਦਾ ਰਹਿ ਅਰਜਨ ਸਿੰਘ. ਬੜੀ ਗਹਿਰੀ ਛਾਪ ਛੱਡੀ ਹੈ. ਦਿਲ ਛਾਲਣੀ ਛਾਲਣੀ ਹੋ ਗਿਆ ਗੀਤ ਸੁਣਕੇ 🙏🏻
@romi_47
@romi_47 2 жыл бұрын
🙏
@zaalimsinghbhatti7476
@zaalimsinghbhatti7476 2 жыл бұрын
He is a Khan not singh
@baikamboj9520
@baikamboj9520 2 жыл бұрын
@@zaalimsinghbhatti7476 o bhrawa bakhshdo 🙏🙏🙏 Harek tha jat pat wad dinde j…
@GurpreetSingh-qx9cu
@GurpreetSingh-qx9cu 2 жыл бұрын
ਬਿਲਕੁਲ ਸੱਚ ਕਿਹਾ ਵੀਰੇ 🙏🏻
@rajvirdhillon8931
@rajvirdhillon8931 2 жыл бұрын
@@zaalimsinghbhatti7476 ਤੇਰੇ ਵਰਗੀਆਂ ਜੂਠਾਂ ਹਰ ਜਗ੍ਹਾ ਆਪਣੀ ਵਿਦਵਾਨੀ ਘੋਟਣ ਬੈਠ ਜਾਂਦੀਆਂ। ਉਹ ਅਰਜਨ ਢਿੱਲੋਂ ਜੱਟ ਹੈ।
@doabareel1258
@doabareel1258 2 жыл бұрын
ਜਿਊਂਦੇ ਵਸਦੇ ਰਹਿਣ ਤੇਨੂ ਜਨਮ ਦੈਣ ਵਾਲੈ। ਤੈਰੈ ਨਾਮ ਬੀ ਇਤਿਹਾਸ ਵਿਚ ਚੋਟੀ ਦੇ ਗੀਤਕਾਰਾ ਵਿਚ ਚੈਤੈ ਕੀਤਾ ਤੈ ਲਿਖਿਆ ਗਿਆ ਵੀਰ ਤੈ ਯਾਦ ਰਹੇ ਗਾ। golden dhillon proud of you my ancestors vise brother. Dhillon. Brother s ਜ਼ਿੰਦਾਬਾਦ
@pb31aalagurtej21
@pb31aalagurtej21 2 жыл бұрын
ਬਾਈ ਅੱਖਾਂ ਚੋਂ ਪਾਣੀ ਆ ਗਿਆ ਇਤਿਹਾਸਿਕ ਗੀਤ ਸੁਣਕੇ ❤ 😢 ਪੰਜਾਬ ਦੀ ਆਖ਼ਰੀ ਰਾਣੀ ਜਿੰਦ ਕੋਰ 😢
@jattcanada13
@jattcanada13 2 жыл бұрын
💞 punjab
@jattcanada13
@jattcanada13 2 жыл бұрын
👍👍
@360-h8y
@360-h8y 2 жыл бұрын
@@jattcanada13 Panjab
@HARWINDERSINGH-uc1zz
@HARWINDERSINGH-uc1zz 2 жыл бұрын
💔💔
@arshdeepgill833
@arshdeepgill833 2 жыл бұрын
zindabad ranjit singh
@ramandeep8309
@ramandeep8309 6 ай бұрын
ਕਹਿੰਦੇ ਗਾਣਾ ਇੱਕ ਮਨੋਰੰਜਨ ਹੈ ਸੱਚੀ ਦੱਸਾਂ ਇੱਹ ਗਾਣਾ ਸੁਣ ਕੇ ਮੈਂ ਕੇਸ ਰੱਖਣਏ ਸ਼ੂਰੂ ਕਰ ਲਏ ਹਨ
@gurdialsingh8331
@gurdialsingh8331 4 ай бұрын
Vdhai hove sardara
@ramandeep8309
@ramandeep8309 4 ай бұрын
@@gurdialsingh8331 💕
@HardeepSingh-jr1ig
@HardeepSingh-jr1ig 4 ай бұрын
ਮੈਂ ਵੀ ਰੱਖ ਲੇ ਬਾਈ ❤
@HarshLamba-xs6gm
@HarshLamba-xs6gm 4 ай бұрын
Nice veer
@gurtejsingh1547
@gurtejsingh1547 3 ай бұрын
Good bro
@sainiharpreet8854
@sainiharpreet8854 2 жыл бұрын
ਕੋਈ ਗੀਤਕਾਰ ਹੋਵੇ, ਉਹ ਵੀ ਤੇਰੇ ਵਰਗਾ ਹੋਵੇ, ਜਿਉਂਦਾ ਰਹਿ 🙏🏻
@arshanvirk4821
@arshanvirk4821 2 жыл бұрын
🙏🙏🙏🙏
@gurvindersinghmaan5462
@gurvindersinghmaan5462 2 жыл бұрын
❤️❤️❤️🌹🌹🙏
@Let_me_check333
@Let_me_check333 2 жыл бұрын
Never put your dp on yt account
@ravinderthind
@ravinderthind 2 жыл бұрын
True ❤️
@akashbawz
@akashbawz 2 жыл бұрын
🌸🌺🥀
@punjabisongclip8769
@punjabisongclip8769 2 жыл бұрын
ਦੱਸ ਨੀ ਸਕਦਾ ਕਿਨਾ ਕ ਦਿਲ ਤੇ ਸੱਟ ਵੱਜੀ ❤ ਸਾਡਾ ਮਹਾਰਾਜਾ ਰਣਜੀਤ ਸਿੰਘ
@nindersingh2075
@nindersingh2075 2 жыл бұрын
ਅਹਿਜੇ ਗੀਤਾਂ ਦੀ ਲੋੜ ਆ ਸਾਡੀ ਕੌਮ ਨੂੰ ਤਾਂ ਕੇ ਜੋ ਛੋਟੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗ ਸਕੇ। ਧੰਨਵਾਦ ਆ Arjun dhillon ਵੀਰ ਜੀ
@gurkiratgill34
@gurkiratgill34 5 ай бұрын
Etki dAleep singh Tu ਰਾਜ ਕਰੇਂ ਜਦੋਂ ਸਿੱਖ ਰਾਜ ਆਵੇ 👑PANJAB👑
@ਸਿੱਖਕੌਰ
@ਸਿੱਖਕੌਰ 2 жыл бұрын
ਅਰਜਨ ਸਿੰਘ ਵੀਰੇ ਜਿਊਂਦੇ ਰਹੋ ਨਵੀਂ ਪੀੜ੍ਹੀ ਨੂੰ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਹੋ🚩🚩
@ਸਿੱਖਕੌਰ
@ਸਿੱਖਕੌਰ 2 жыл бұрын
@@kaniyalal3799 ਤੇਰੀ ਮਾਂ ਦਾ ਯਾਰ ਸੀ
@parmbhullar3616
@parmbhullar3616 2 жыл бұрын
@@kaniyalal3799 uske liye kurbania deni padti hai, comments mein likhne se koi jindabaad nhi hota
@gurikhehra3525
@gurikhehra3525 Жыл бұрын
@@parmbhullar3616 ajo fr support kriye Bhai Amritpal Singh nu aj lod a support di bhai saab nu
@Jotkalyanofficial
@Jotkalyanofficial 2 жыл бұрын
ਲਾਗੇ ਕਰਮਾਂ ਨੂੰ ਜਾਲੇ ਪੁੱਤਾਂ ਕੇਸ ਕਿਉਂ ਕਟਾਲੇ, ਕਾਹਦੀ ਮੰਗਦੇ ਓ ਸੁੱਖ ਹੋਇਆ ਗੁਰੂ ਤੋਂ ਬੇਮੁਖ 🙏🥺❤️
@resham337
@resham337 Жыл бұрын
😢😢😢, ਅਰਜੁਨ ਢਿੱਲੋਂ ਬਾਈ ਬਹੁਤ ਧੰਨਵਾਦ ਜਿੰਨੇ ਸਾਡੇ ਇਤਿਹਾਸ ਵਾਰੇ ਏਨੀ ਗਹਿਰਾਈ ਨਾਲ ਲਿਖਿਆ,ਤੂੰ ਆਪਣੇ ਗੀਤਾਂ ਚ ਹਮੇਸ਼ਾ ਸਾਡਾ ਇਤਿਹਾਸ ਲੇਕੇ ਆਉਂਦਾ ਹੈਂ। 💕 ਯੂ ਬਾਈ।⚔️🚩🙏🏿
@parneetbhullar2309
@parneetbhullar2309 2 жыл бұрын
ਅੱਜ ਦੀ ਪੀੜ੍ਹੀ ਨੂੰ ਕਿਤਾਬਾਂ ਨਾਲ ਨਹੀਂ, ਸਗੋਂ ਇਹੋ ਜਿਹੇ ਗੀਤਾਂ ਰਾਹੀਂ ਹੀ ਇਤਿਹਾਸ ਦੱਸਿਆ ਜਾ ਸਕਦਾ।
@sandhuhune
@sandhuhune 2 жыл бұрын
Shi keha veere
@ashwin8801
@ashwin8801 2 жыл бұрын
shi gll aa veer
@varinderbajwa6758
@varinderbajwa6758 2 жыл бұрын
Bilkul shi gll gii
@nofarmersnofood6526
@nofarmersnofood6526 2 жыл бұрын
Hnji
@Gurdas_bajwa
@Gurdas_bajwa 7 ай бұрын
ਅਰਜਣ ਇਤਿਹਾਸ ਸੁਣਾਕੇ ਨਾਲੇ ਬਣਾ ਕੇ ਜਾਉਗਾ।💯
@dharmindersinghkhalsa7713
@dharmindersinghkhalsa7713 2 жыл бұрын
ਇਹਨੀ ਸੋਹਣੀ ਗਾਇਕੀ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।
@khokharwalia
@khokharwalia 2 жыл бұрын
ਵਾਹ , ਬਹੁਤ ਸੋਹਣਾ ਗੀਤ ਲਿਖਿਆ ਵੀਰ। ਇਹ ਗੀਤ ਹੁਣ ਹਰ ਮੇਲੇ , ਹਰ ਬੱਚੇ ਬੱਚੇ ਦੀ ਜ਼ੁਬਾਨ ਸੁਣਾਈ ਦੇਵੇਗਾ ।
@harjitgill2495
@harjitgill2495 2 жыл бұрын
Chhaa giya putera gbu❤️
@arshdeepgill833
@arshdeepgill833 2 жыл бұрын
ਮੈ ਅਜ ਕਨਕ ਬੀਜ ਰਹਾ ਸੀ ਸਾਰਾ ਦਿਨ ੲਿਹੇ ਹੀ ਗੀਤ ਚਲਦਾ ਰਹਾ ਸਚੀ ਟਰੈਕਟਰ ਕੇ
@sahilpreet_ss
@sahilpreet_ss Жыл бұрын
ਅਰਜਨਾ ਤੇਰਾ ਗਾਣਾ ਮੈਂ ਕੱਲ ਸੁਨਿਆ ਤੇ ਅਜ ਸਵੇਰ ਤੱਕ ਏਹੇ ਰੀਪੀਟ ਤੇ ਚੱਲ ਰਿਹਾ ❤️ ਸਬ ਤੋ ਪਹਿਲਾਂ ਬਹੁਤ ਸ਼ੁਕਰੀਆ ਤੇਰਾ ਸਾਨੂ ਸਾਡਾ ਇਤਿਹਾਸ ਯਾਦ ਕਰਵਾਉਣ ਲਈ🙏 ਮੇਰੇ ਹੰਜੂ ਨੀ ਰੁਕ ਰਹੇ ਕੱਲ ਦੇ ਕਿ ਕਿਵੇ ਅੰਗਰੇਜ਼ੀ ਹਕੂਮਤ ਨੇ ਇਕ ਮਾਂ ਤੋ ਅਪਣਾ ਪੁੱਤ ਖੋਇਆ😢 ਸਾਡੇ ਲਾਹੌਰ ਦਾ ਮਹਾਰਾਜ ਖੋਇਆ। ਬਹੁਤ ਦੁੱਖ ਲੱਗਾ ਤੇ ਅੱਖਾਂ ਖੁਲ ਗਈਆਂ। ਮੈਂ ਸਾਡੇ ਪੰਜਾਬ ਦੇ ਸਾਰੇ ਯੂਥ ਨੂੰ ਇਕ ਬੇਨਤੀ ਕਰਨਾ ਚਾਂਦਾ ਕਿ ਆਪਾ ਅਪਨਾ ਪੰਜਾਬ ਨਾ ਛdiye ਬਾਹਰ ਨਾ ਜਾਈਏ ਅਤੇ ਆਪਣੀ ਪੰਜਾਬ ਦੀ ਰਿਆਸਤ ਫਿਰ ਤੋ ਕਾਇਮ ਕਰੀਏ। ਜਿੰਨਾ ਹੈਗਾ ਉਹਨਾਂ ਹੀ ਕਰਲੀਏ। 0:00 #RebuildSikhEmpire
@ਕੁਲਵੰਤਸਿੰਘ-ਘ3ਸ
@ਕੁਲਵੰਤਸਿੰਘ-ਘ3ਸ Жыл бұрын
ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ੇ, ਚੜ੍ਹਦੀ ਕਲ੍ਹਾ ਵਿੱਚ ਰੱਖੇ ।
@punjabistatus5166
@punjabistatus5166 Жыл бұрын
ਇਹ ਗੀਤ ਸੁਣ ਕੇ ਵਿਦੇਸ਼ਾਂ ਚੋਂ ੨੦ ੨੦ ਵਾਲੇ ਵੀ ਵਾਪਸ ਆਪਣੇ ਮਾਂ ਬਾਪ ਨੂੰ ਮਿਲਣ ਆ ਰਹੇ ਨੇ ਧੰਨਵਾਦ ਵੀਰ ਦਾ
@JaspreetSingh-eq2id
@JaspreetSingh-eq2id Жыл бұрын
😢
@landmarktransport148
@landmarktransport148 Жыл бұрын
Mustang ch ghum rha as🤣😂
@GurpreetSingh-nw5rr
@GurpreetSingh-nw5rr Жыл бұрын
Jyada he Shad gya veere.
@Cemonkaur
@Cemonkaur Жыл бұрын
@@landmarktransport148 Tu lul lagda koy
@cultofpersonality6140
@cultofpersonality6140 Жыл бұрын
@@landmarktransport148 tu 20 sal da oothe
@gurdavsingh1952
@gurdavsingh1952 2 жыл бұрын
ਵਾਹਿਗੁਰੂ ਜੀ ਸਾਰੇ ਸਿੰਘ ਸਜੋ ਤੇ ਖ਼ਾਲਸੇ ਦੀ ਚੜ੍ਹਦੀ ਕਲਾ ਵਿੱਚ ਹਿਸਾ ਪਾਓ 🙏
@sukhvirgill2698
@sukhvirgill2698 2 жыл бұрын
Ji jrur
@singhexploring5640
@singhexploring5640 2 жыл бұрын
Main amritdhaari ho gea 😇🙏🙏4 sept nu, Guru ghar sri kesgharh sahib ton 😇
@kamaljeetsingh2650
@kamaljeetsingh2650 2 жыл бұрын
@@singhexploring5640 waheguru ji 🙏🙏❤️❤️
@Gagansaini01
@Gagansaini01 2 жыл бұрын
Verr eee gal ta shi aa butt ikk gal hor jehda daswand kadde oo oo guru ghar di jagha kissi school ja jithe greeb bache rehnde ohna nu dboo ajj kal guru ghar ch golaka pishe ladayiya hundiya
@preet7061
@preet7061 2 жыл бұрын
❣️
@mani-mp2jg
@mani-mp2jg 2 жыл бұрын
ਬਹੁਤ ਕੁਝ ਸਿੱਖਣ ਨੂੰ ਮਿਲਦਾ ਵੀਰੇ ਏਡਾ ਦੇ ਗੀਤਾਂ ਤੋਂ ਆਪਣਾ ਇਤਿਹਾਸ ਪਤਾ ਲਗਦਾ a ਧੰਨਵਾਦ ਵੀਰੇ ਸੱਚਾ ਸੁੱਚਾ ਲਿਖਣਾ ਤੇ ਗਾਓਣ ਲਈ🙏🙏🙏
@AdhoraSupna
@AdhoraSupna Ай бұрын
ਜੇ ਕਿਸੇ ਦਾ ਇਹ ਗੀਤ ਸੁਣਨ ਤੇ ਅੱਖਾਂ ਵਿੱਚ ਰੋਣਾ ਆ ਜਾਂਦਾ ਸਮਝ ਲਿਉ ਕਿ ਅੱਜ ਵੀ ਉਸਦੇ ਅੰਦਰ ਆਪਣੇ ਦੇਸ਼ ਪੰਜਾਬ ਆਪਣੇ ਖਾਲਸਾ ਰਾਜ ਖੋਣ ਦਾ ਦਰਦ ਬਾਕੀ ਹੈ
@gagandeepkaur3853
@gagandeepkaur3853 2 жыл бұрын
ਅਰਜਨ ਯਾਦ ਕਰਵਾਤਾਂ ਬਾਦਸ਼ਾਹ ਲਹੌਰ ਦਾ ਮਹਾਰਾਜਾ ਦਲੀਪ ਸਿੰਘ 🙏🙏🙏🙏🙏
@sikhjatkom9589
@sikhjatkom9589 2 жыл бұрын
ਰਵਾ ਦਿਤਾ 😭
@jotmangat184
@jotmangat184 2 жыл бұрын
🙏🙏
@Kaur7kang
@Kaur7kang 2 жыл бұрын
ਤੁਸੀਂ ਪਲੀਜ਼ ਯੂਟਬ ਤੇ ਦੇਖ ਸਕਦੇ ਹੋ ਬਾਦਸ਼ਾਹ ਲਾਹੋਰ 🙏🙏 ਦੀ ਦਰਗਾਹ ਇਗਲੈਡ ਵਿਚ
@Hobbit_2024
@Hobbit_2024 Жыл бұрын
I'm punjabi khatri Sanatani from Delhi. I totally believe in Khalsa Raaj and sikh Empire and proud of my ancestors who fights with afghans and Britishers along with sikhs brothers Diwan Mohkam Chand Nayyar,Diwan Sawan Mal Chopra, Diwan Mulraj Chopra,Diwan Todar Mal KHATRI, Sardar Hukma Singh chimni khatri etc. In khalsa raj Cow slaughter ban ❤and all peoples treat equally. Aaj singers or govt. di wajah se hmm aapas ch ladne lage Bhappa,Haram di shatt jatt,Chamar,Lala etc. Saddi history mita di agar padhayi jaundi ekta hundi jiven pehle si😢. Love you mere Sikhs Bhrawa and meri sisters ❤ My Dada saved 20 sikhs in 1984 and many punjabi hindus saved many sikhs in trilokpuri alone Punjabis saved 600 sikhs. Jai sikh punjabi khatri, Mohiyal ekta zindabad. Jai Khalsa Raj
@mandeepkaursidhu1938
@mandeepkaursidhu1938 Жыл бұрын
I am living in Maharastra and all Marathas worshiped their king Shivaji Maharaj ….called him with love RAJE SHIVAJI ….with huge respect 🫡 but in Punjab their are many who have no idea about SIKH RAJ & sacrifices and achievements of their sardar Jarnails 🙏
@JugrajsinghSingh-cj3vo
@JugrajsinghSingh-cj3vo Жыл бұрын
Rrt gggg
@MultiPunjabimusic
@MultiPunjabimusic Жыл бұрын
Tusi jithe v ho bs ik punjab te punjabi naal jaroor jurh k raho
@gurbhejsingh7619
@gurbhejsingh7619 Жыл бұрын
Love u Bhuji
@Greenbird123-rn9yc
@Greenbird123-rn9yc Жыл бұрын
We Sikh save all Hindustan cause evey battle against Muslim. Jai Hindustan Jai punjab Jai maharashtra
@big_b830
@big_b830 Жыл бұрын
Shere punjab maharaja ranjit singh❤
@jagpreetsandhu8602
@jagpreetsandhu8602 2 жыл бұрын
ਦਿਲ ਨੂੰ ਚੀਰ ਤਾਂ,ਅੱਜ ਸਾਨੂੰ ਸਾਡਾ ਇਤਿਹਾਸ ਦਸ ਕੇ, ਪਰ ਦੁੱਖ ਇਹੇ ਹੈ ਕਿ ਸਾਡੀ ਕੌਮ ਆਪਣੇ ਮਹਾਰਾਜੇ ਦੇ ਪਰਿਵਾਰ ਲਈ ਕੁੱਝ ਨਹੀਂ ਕਰ ਸਕੀ।ਨਾ ਓਸ ਟਾਈਮ ਤੋਂ ਬਾਅਦ ਏਕਤਾ ਕਾਇਮ ਹੋਈ ਨਾ ਅਸੀਂ ਆਪਣੇ ਰਾਜ ਤੇ ਰਾਜੇ ਨੂੰ ਸੰਭਾਲ ਸਕੇ।
@kachuraparvinder5395
@kachuraparvinder5395 Жыл бұрын
Bhut sachi gl aw eh vr . Waheguru ji mehar karan...❤🙏
@babbujassar800
@babbujassar800 Жыл бұрын
ਬਾਕਮਾਲ ਗੀਤ ਬਾਈ ਕੋਈ ਲਫਜ਼ ਨਹੀਂ ਹੈਗੇ ਤਾਰੀਫ਼ ਕਰਨ ਲਈ ਦਿਲ ਚੀਰ ਗਿਆ ਤੇਰਾ ਗੀਤ ਵਾਹਿਗੁਰੂ ਮਿਹਰ ਕਰੇ 🙏💯😢
@RohitKumar0871
@RohitKumar0871 2 жыл бұрын
ਬਹੁਤ ਹੀ ਡੂੰਘੀਆ ਗੱਲਾਂ ਕਰ ਗਿਆ ਵੀਰ ਇਸ ਗੀਤ ਰਾਹੀਂ । ਦਿਲ ਜਿੱਤ ਗਿਆ ਵੀਰ ਲਖਾ ਲੋਕਾ ਦੇ ♥️
@deepsingh3633
@deepsingh3633 2 жыл бұрын
ਪਤੰਦਰਾ ਦਿਲ ਸਾਡਾ ਇਕ ਹੀ....... ਜੇ ਹੋਰ ਹੁੰਦੇ ਉਹੋ ਵੀ ਵਾਰ ਦੇਣੇ ਸੀ ਤੇਰੇ ਤੋਂ .... ਸਵਾਦ ਆ ਗਿਆ ਇਸ ਗੀਤ ਨੂੰ ਸੁਣ ਕੇ..... ਜਿਉਂਦਾ ਰਹੀਂ ਭਦੌੜ ਵਾਲਿਆ.....
@fibertechnologyservices3389
@fibertechnologyservices3389 2 жыл бұрын
ਇਹਨੂੰ ਕਹਿੰਦੇ ਆ ਗੀਤ ਤੇ ਗੀਤਕਾਰੀ, ਇਹੋ ਜਿਹੇ ਗੀਤਾਂ ਦੀ ਲੋੜ ਆ ਪੰਜਾਬ ਤੇ ਪੰਜਾਬੀਆਂ ਨੂੰ, ਜਿਉਂਦੇ ਰਹੋ ਵੀਰੋ।। ਹੋਰ ਗੀਤ ਲਿਆਉ ਏਦਾਂ ਦੇ।।
@sikhjatkom9589
@sikhjatkom9589 2 жыл бұрын
ਸਹੀ ਆ ਯਰ
@rohitrao5328
@rohitrao5328 2 жыл бұрын
Jai Dogra
@gurikhehra3525
@gurikhehra3525 2 жыл бұрын
@@rohitrao5328 bor na krali
@sandhu_gopalpur
@sandhu_gopalpur 7 ай бұрын
ਮਹਾਰਾਣੀ ਜਿੰਦਾ।ਦਲੀਪ ਸਿੰਘ ਨੂੰ ਨਹੀਂ ਅੱਜ ਦੀ ਨੌਜਵਾਨੀ ਨੂੰ ਕਿਹ ਰਹੀ ਏ
@FACTPUNJAB
@FACTPUNJAB 2 жыл бұрын
ਅਰਜਨ ਇਤਿਹਾਸ ਸੁਣਾਵੇ ਨਾਲੇ ਬਣਾਕੇ ਜਾੳੂਗਾ 🔥🔥
@NavjotSingh-xz7zf
@NavjotSingh-xz7zf 2 жыл бұрын
22 video da link ?
@shubamrajput3722
@shubamrajput3722 2 жыл бұрын
Agar mummy ka baccha hai tu apna dogaron ke khilaf gana nahin nikal isko bata do Punjab walon
@shubamrajput3722
@shubamrajput3722 2 жыл бұрын
Kar apni mummy ka baccha hai baap ka baccha hai sale Haryana aur Delhi paar karke dikha
@pbx795
@pbx795 2 жыл бұрын
@@shubamrajput3722 teri maa de lun randi da bchya rkha teri maa nu
@kabalsinghbhojiankabalsing2470
@kabalsinghbhojiankabalsing2470 2 жыл бұрын
ਅਰਜੁਨ ਵੀਰ ਜੀ ਬਹੁਤ ਵਧੀਆ ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਰੱਖੇ 🙏🙏 ⚔️⚔️🚩🚩
@jattcanada13
@jattcanada13 2 жыл бұрын
love from punjab 💘💘
@Gillsaab-gh6zq
@Gillsaab-gh6zq 2 жыл бұрын
@@jattcanada13 👍👍👍
@deepkaur8230
@deepkaur8230 2 жыл бұрын
ਵਾਹ ਮਜਾ ਆ ਗਿਆ ਵੀਰ ਜੀ ਥੋਡੀ ਗਾਇਕੀ ਸੁਣ ਕੇ 😘😀ਬਸ ਏਦਾ ਹੀ ਕੰਮ ਖਿੱਚਦੇ ਰਹੋ ਪੰਜਾਬ ਦਾ ਇਤਿਹਾਸ ਯਾਦ ਕਰਾਂਦੇ ਰਹੀਓ ❤️😘 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ☺️✨🌺
@laddikharoud8763
@laddikharoud8763 Жыл бұрын
Singh banu apnea raj lovo ik na ik din raj karge khalsa waheguru ji
@mrcrazysardar5137
@mrcrazysardar5137 3 ай бұрын
ਇਸ ਗਾਣੇ ਨੇ ਮੇਰੀਆਂ ਅੱਖਾਂ ਵਿੱਚ ਹੰਜੂ ਲੀਆ ਦਿੱਤੇ 😢😢
@kulbirmaan3727
@kulbirmaan3727 Жыл бұрын
ਹਰ ਵਾਰ ਰੌਣ ਨਿਕਲ ਜਾਂਦਾ ਸੁਣ ਕੇ😔😔
@GurpreetSingh-vt4qu
@GurpreetSingh-vt4qu 2 жыл бұрын
ਦਿਲੋਂ respect ਆ ਅਰਜੁਨ ਢਿਲੋਂ ਨੂੰ ❤️🙏
@lectureryadvindersinghvirk9345
@lectureryadvindersinghvirk9345 2 жыл бұрын
ਬਹੁਤ ਸੋਹਣਾ ਗੀਤ , ਹਰ ਪੰਜਾਬੀ ਸਿੰਗਰ ਤੇ ਗੀਤਕਾਰ ਨੂੰ ਆਪਣੇ ਇਤਿਹਾਸ ਨੂੰ ਜਰੂਰ ਪੜ੍ਹਨਾ ਚਾਹੀਦਾ ਤਾਂਕਿ ਇਸ ਤਰ੍ਹਾਂ ਦੇ ਹੋਰ ਗੀਤ ਵੀ ਆ ਸਕਣ , ਜੋ ਬੱਚੇ ਕਿਤਾਬਾਂ ਨਹੀਂ ਪੜ੍ਹਦੇ ਉਹ ਅਜਿਹੇ ਗੀਤਾਂ ਰਾਹੀਂ ਆਪਣਾ ਇਤਿਹਾਸ ਜਾਣ ਸਕਦੇ ਨੇ।
@AvtarSingh-iy8bj
@AvtarSingh-iy8bj Жыл бұрын
ਵਾਹ ਅਰਜਨ ਵੀਰ ਕਯਾ ਕਲਮ ਆ ਬਾਈ ਤੇਰੀ ...... ਇਦਾ ਈ ਲਿਖ ਦਾ ਰਹਿ ਵਾਹਿਗੁਰੂ ਮੇਹਰ ਕਰੇ ਕਿਸੇ ਦੀ ਜਮੀਰ ਤਾਂ ਜਾਗੂ ਗੀ ਹੀ
@manickspunjab3787
@manickspunjab3787 2 жыл бұрын
ਇਹੋ ਜਿਹੇ ਇਤਿਹਾਸਕ ਗੀਤ ਹੋਰ ਆਉਣੇ ਚਾਹੀਦੇ ਨੇ ਅਰਜੁਨ ਵੀਰੇ ਤਾ ਜੋ ਨਵੀ ਪੀੜੀ ਨੂੰ ਆਪਣੇ ਇਤਿਹਾਸ ਦੀ ਸੇਧ ਮਿਲ ਸਕੇ ❤
@kuldeepjawandajawanda8507
@kuldeepjawandajawanda8507 2 жыл бұрын
ਕਦੇ ਅਸੀ ਵੀ ਹੁੰਦੇ ਸੀ ਰਾਜ ਵਾਲੇ , ਵਾਹਿਗੁਰੂ ਜੀ ਥੋਨੂੰ ਚੜ੍ਹਦੀ ਕਲਾ ਚ ਰੱਖਣ , ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਨੂੰ ਗੀਤ ਚ ਪਰੋਇਆ ਹੈ
@kiranjeetkaur2514
@kiranjeetkaur2514 Жыл бұрын
Awesome song by you dear arjan Enlighting us n our future generation about who was the black prince of Punjab Empire of Raja ranjeet Singh n hw he was kidnapped and taken away by Britishers n hw he fought back n bought back the glory of Sikh empire and the kohinoor
@kiranjeetkaur2514
@kiranjeetkaur2514 Жыл бұрын
Good bless you with good health happiness prosperity and success in life may God showers his blessings on you from above always ❤❤😊😊
@gurtejsinghmakhan7436
@gurtejsinghmakhan7436 2 жыл бұрын
ਵਾਹ ਜੀ ਵਾਹ ਕਮਾਲ ਕਰਤੀ ਵੀਰ ਜੀ,ਸਾਡਾ ਅਮੀਰ ਇਤਿਹਾਸ ,ਇਹ ਨੂੰ ਗੀਤ ਕਹਿੰਦੇ ਲੇਕ ਵੀਰੋ ਸੁਣੋ ਧਿਆਨ ਨਾਲ , ਜਿਉਂਦੇ ਰਹੋ ।
@creative.singh80s22
@creative.singh80s22 Жыл бұрын
ਬਹੁਤ ਵਧੀਆ ਲਿਖਿਆ ਹੈ ਗੀਤ ਤੇ ਗਾਇਆ ਵੀ ਅਰਜਨ ਵੀਰ ਨੇ ਬਾ ਕਮਾਲ ਹੈ। ਅੱਜ ਦੀਆਂ ਨਸਲਾਂ ਨੂੰ ਦੱਸਣਾ ਬਹੁਤ ਜਰੂਰੀ ਹੈ ਸਿੱਖ ਰਾਜ ਬਾਰੇ ਸਿੱਖ ਇਤਿਹਾਸ ਬਾਰੇ।
@gaggijhim4464
@gaggijhim4464 2 жыл бұрын
ਰੂਹ ਨੂੰ ਸਕੂਨ ਮਿਲਿਆਂ ਬਾਈ ਐਨਾਂ ਇਤਿਹਾਸਿਕ ਗਾਣਾ ਸੁਣ ਕੇ ਵੀਰ ਮੇਰਿਆਂ ਤੇਰੀ ਗਾਇਕੀ ਤੇ ਅਰਜਨ ਸਦਾ ਆਬਾਦ ਰਹੋਂ♥️👏👏
@amleeksingh9853
@amleeksingh9853 2 жыл бұрын
ਦਿੱਲੀ ਤਖ਼ਤ ਪਰ ਮੁੜ ਬਹੇਗੀ ਖਾਲਸਾ ਫੌਜ. ਅਕਾਲ 🙏
@HarvySandhu
@HarvySandhu 2 жыл бұрын
ਜੁੱਗ ਜੁੱਗ ਜੀਓ ਮੇਰੇ ਵੀਰ, ਲੋਕ ਗੀਤ ਜਿੰਨੀ ਉਮਰ ਹੋਵੇ ਤੁਹਾਡੀ ਰਵਾ ਦਿੱਤਾ ਯਾਰਾ...... ਜਿਸ ਮੁਕਾਮ ਤੇ ਤੁਸੀ ਹੋ, ਤੁਹਾਨੂੰ ਹਰ ਨੌਜਵਾਨ ਸੁਣਦਾ ਹੈ, ਬਹੁਤ ਹੀ ਵਧੀਆ ਕੰਮ ਕੀਤਾ, ਨੌਜਵਾਨੀਂ ਨੂੰ ਵਿਰਸੇ ਨਾਲ ਜਾਣੂ ਕਰਵਾ ਕੇ....ਕੋਈ ਵਿਰਲਾ ਹੀ ਹਿੰਮਤ ਕਰਦਾ.....ਵਾਹਿਗੁਰੂ ਮਿਹਰ ਕਰਨ 🙏🏼🙏🏼
@jattsaahb9857
@jattsaahb9857 2 жыл бұрын
Harvy bai big fan, tusi sach kiha
@jattsaahb9857
@jattsaahb9857 2 жыл бұрын
Love you harvy veere
@jagrajsingh4325
@jagrajsingh4325 2 жыл бұрын
Love you bhaai
@jagrajsingh4325
@jagrajsingh4325 2 жыл бұрын
👌🏻👌🏻
@GagandeepSingh-vg3mf
@GagandeepSingh-vg3mf 2 жыл бұрын
Sach kiha veere akhan cho paani kdh dinda geet, harvy veere tuhade geet v bahut ghaint hunde
@JAT...00
@JAT...00 7 ай бұрын
मैं उ.प्र. से हू पर खालिस्तान जिंदाबाद 🚩🚩🚩 Sabhi sikh bhaiyo ko sat sri akaal🙏🏻🙏🏻 खालिस्तान मांगना सही है Khalistan zindabaad 🚩🚩🚩
@Narindersingh-cf5gf
@Narindersingh-cf5gf 2 жыл бұрын
ਆਪਣਾ ਇਤਿਹਾਸ ਦੱਸਣ ਲਈ ਬਹੁਤ 🙏ਉਮੀਦ ਕਰਦੇ ਆ ਅੱਗੇ ਬੀ ਆਹੀ ਚਾਲ ਚਲੁ ਅਰਜਨ 👍
@sukhmandersingh4937
@sukhmandersingh4937 2 жыл бұрын
ਬਹੁਤ ਵਧੀਆ ਗੀਤ ਅਰਜਨ ਢਿਲੋ ਨੂੰ ਮੁਬਾਰਕ ਬਾਦ
@harjimaan698
@harjimaan698 2 жыл бұрын
ਸਾਡਾ ਮਹਾਨ ਸਿੱਖ ਰਾਜ ਸਾਥੋਂ ਚੱਲਿਆ ਗਿਆ ਤੇ ਅਸੀਂ ਗੁਲਾਮ ਬਣ ਗਏ ।।🙏
@dil4u516
@dil4u516 2 жыл бұрын
🙏🏻🙏🏻
@jattcanada13
@jattcanada13 2 жыл бұрын
👍
@Gillsaab-gh6zq
@Gillsaab-gh6zq 2 жыл бұрын
@@jattcanada13 👍
@luvchannel706
@luvchannel706 2 жыл бұрын
asi kdi gulam nai a te na kdi banage 👍
@360-h8y
@360-h8y 2 жыл бұрын
😭😭
@ਰਵੀ_ਸਿੱਧੂ_ਬੇਈਮਾਨ
@ਰਵੀ_ਸਿੱਧੂ_ਬੇਈਮਾਨ 2 жыл бұрын
ਅੱਜ ਮਹਾਰਾਜਾ ਦਲੀਪ ਸਿੰਘ ਜੀ ਬਾਰੇ ਪੜ੍ਹਿਆ , ਸੱਚੀ ਪੜ੍ਹ ਕੇ ਰੋਣਾ ਆ ਗਿਆ ,
@jassibuttar7181
@jassibuttar7181 Жыл бұрын
Kitho padya bai
@ਲਵਦੀਪਗਰਚਾ
@ਲਵਦੀਪਗਰਚਾ Жыл бұрын
black Prince dekho
@rajinder5911
@rajinder5911 Жыл бұрын
🙏🏻💝🙏🏻
@rashpalpandher3968
@rashpalpandher3968 Жыл бұрын
Kerhi book parhi veer
@JdhSingh
@JdhSingh Жыл бұрын
​@@jassibuttar7181vir u tube te sikh raj kive gia vekho
@ਰਾਜਪੂਤ-ਸ਼ਾਹੀ
@ਰਾਜਪੂਤ-ਸ਼ਾਹੀ 3 ай бұрын
ਹੁੰਦੇ ਆਏ ਨੀ ਰੰਨਾਂ ਦੇ ਧੁਰੋਂ ਕਾਰੇ, ਰਾਵਣ ਲੰਕਾ ਦੇ ਵਿਚ ਮਰਵਾਇ ਦਿਤਾ । ਕੈਰੋਂ ਪਾਂਡਵਾਂ ਨਾਲ ਕੀ ਭਲਾ ਕੀਤਾ, ਠਾਰਾਂ ਖੂਹਣੀਆਂ ਕਟਕ ਮੁਕਾਇ ਦਿਤਾ । ਰਾਜੇ ਭੋਜ ਦੇ ਉਤੇ ਅਸਵਾਰ ਹੋਈਆਂ, ਮਾਰ ਅੱਡੀਆਂ ਹੋਸ਼ ਭੁਲਾਇ ਦਿਤਾ । ਸ਼ਾਹ ਮੁਹੰਮਦਾ ਏਸ #ਰਾਣੀ #ਜਿੰਦ #ਕੌਰਾਂ, ਸਾਰੇ ਦੇਸ਼ ਦਾ ਫਰਸ਼ ਉਠਾਇ ਦਿਤਾ ।
@tejjisingh4909
@tejjisingh4909 2 жыл бұрын
I request to Brown studios to make a video of the song so that new and upcoming generations can know what happend to our Maharajas in the past .. we can learn a lot from our past which can help us building better future
@stepupshubham3790
@stepupshubham3790 2 жыл бұрын
Plz make video when Sikhs were lost by british in 1945 n 1948😅🤣🤣
@jaggiriarcalifornia661
@jaggiriarcalifornia661 2 жыл бұрын
bilkul veer
@jaggiriarcalifornia661
@jaggiriarcalifornia661 2 жыл бұрын
@@stepupshubham3790 jidda panipaat chh shiter firea c apne dogle te dogre dalyea karke harre c ehh v pkka dekhna fir ta koi chjj di chwal mrde honde aa 😂😂
@punjabpunjab1973
@punjabpunjab1973 2 жыл бұрын
@@stepupshubham3790 peena moot te gallan sikha sardara nu ?😅😅
@manpreetisher861
@manpreetisher861 2 жыл бұрын
@@stepupshubham3790 phla AA dss dogra de ki history ...BC .....khooti da bacha
@DharminderSingh-ts8il
@DharminderSingh-ts8il 2 жыл бұрын
ਪਿਸਤੌਲ ਤੇ ਬੰਦੂਕਾਂ ਵਾਲੇ ਗਾਣੇ ਗਾ ਕੇ ਨੌਜਾਵਨ ਪੀੜ੍ਹੀ ਨੂੰ ਭੜਕਿਆ ਹੈ ਇਹਨਾਂ ਗਾਇਕਾਂ ਨੇ ਪਰ ਅਰਜਨ ਵੀਰ ਦੇ ਹਰ ਇੱਕ ਗਾਣੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਸਿੱਖ ਇਤਿਹਾਸ ਬਾਰੇ ਧੰਨਵਾਦ ਬਾਈ ਤੇਰਾ
@ਤੂੰਹੀਤੂੰ
@ਤੂੰਹੀਤੂੰ 2 жыл бұрын
ਕਿਸੇ ਵੀ ਗੁਰੂ ਘਰ ਜਾਇਓ ਓਥੇ ਗੁਰੂ ਸਾਹਿਬ ਦੇ ਸ਼ਸ਼ਤ੍ਰ ਹੋਣਗੇ ਸਪੈਸ਼ਲ ਤਖਤਾਂ ਤੇ ਪਿਸਤੌਲਾਂ ਬੰਦੂਕਾਂ ਸਾਰਾ ਕੁਝ ਇਹ ਸਾਨੂੰ ਵਿਰਸੇ ਵਿੱਚ ਮਿਲੇ ਨੇ ਭਟਕਾਉਂਦੇ ਉਹ ਨੇ ਜਿਹੜੇ ਨਸ਼ਿਆਂ ਤੇ ਗਾਣੇ ਗਾਉਂਦੇ
@rubalsarao77
@rubalsarao77 Жыл бұрын
@@ਤੂੰਹੀਤੂੰ ਬਿਲਕੁਲ ਸਹੀ ਗੱਲ ਕਹੀ ਹੈ। ਸਰਕਾਰਾਂ ਦਾ ਹਮੇਸ਼ਾ ਕੰਮ ਹੀ ਇਹ ਰਿਹਾ ਹੈ ਕਿ ਹਥਿਆਰਾਂ ਨੂੰ ਨਿੰਦ ਨਿੰਦ ਕੇ ਆਮ ਲੋਕਾਂ ਲਈ ਹਊਆ ਬਣਾ ਦਿਓ , ਤਾਂ ਕਿ ਜਦ ਜੀਅ ਕਰੇ ਜੁੱਤੀ ਥੱਲੇ ਦੇ ਦਿਓ। ਪਿਸਤੌਲ ਤੇ ਬੰਦੂਕਾਂ ਤਾਂ ਪੁਲੀਸ ਤੇ ਫ਼ੌਜ ਕੋਲ ਵੀ ਹੁੰਦੀਆਂ ਨੇ, ਜੇ ਮਾੜੀਆਂ ਨੇ ਫੇਰ ਉਹਨਾਂ ਕੋਲੋਂ ਵੀ ਖੋਹ ਲੈਣੀਆਂ ਚਾਹੀਦੀਆਂ ਹਨ ।
@Sardars001
@Sardars001 Жыл бұрын
@@ਤੂੰਹੀਤੂੰ ਭਰਾਵਾ.... ਗੁਰੂਆਂ ਨੇ ਹਥਿਆਰ ਜੁਲਮ ਦੇ ਖਾਤਮੇ ਲਈ ਚੱਕੇ ਸੀ । ਕਿਉਂਕਿ ਮੁਗਲਾਂ ਨੇ ਆਮ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਸੀ । ਔਰੰਗਜ਼ੇਬ ਧੱਕੇ ਨਾਲ ਲੋਕਾਂ ਨੂੰ ਮੁਸਲਮਾਨ ਬਣਾ ਰਿਹਾ ਸੀ । ਮੁਗਲਾਂ ਨੇ ਲੋਕਾਂ ਦੀ ਆਜ਼ਾਦੀ ਖੋਹ ਲਈ ਸੀ । ਉਦੋਂ ਹਥਿਆਰ ਚੁੱਕਣੇ ਸਮੇਂ ਦੀ ਲੋੜ ਸੀ । ਇਸੇ ਲਈ ਗੂਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਸੀ । ਪਰ ਗੁਰੂ ਦਾ ਬਣਾਇਆ ਹੋਇਆ ਖਾਲਸਾ ਬਿਨਾਂ ਕਿਸੇ ਗੱਲ ਤੋਂ ਹਥਿਆਰ ਹੱਥਾਂ ਵਿੱਚ ਫੱੜ ਕੇ ਫੁਕਰੀਆਂ ਨਹੀਂ ਮਾਰਦਾ ਸੀ । ਹਥਿਆਰਾਂ ਨੂੰ ਹੱਥਾਂ ਵਿੱਚ ਫੱੜ ਕੇ ਖਾਲਸਾ ਗਾਣੇ ਨਹੀਂ ਗਾਉਂਦਾ ਫਿਰਦਾ ਸੀ । ਖਾਲਸਾ ਹਥਿਆਰ ਨੂੰ ਆਵਦੀ ਮਸ਼ੂਕ ਨਾਲ ਕੰਪੇਅਰ ਨਹੀਂ ਕਰਦਾ ਫਿਰਦਾ ਸੀ । ਅੱਜਕਲ੍ਹ ਦੇ ਫੁਕਰੇ ਗਾਉਣ ਆਲਿਆਂ ਦੇ ਇੱਕ ਹੱਥ ਵਿੱਚ ਏ ਕੇ ਸੰਤਾਲੀ ਫੜੀ ਹੁੰਦੀ ਐ ਤੇ ਦੂਜੇ ਹੱਥ ਵਿੱਚ ਮਾਸ਼ੂਕ ਦਾ ਹੱਥ ਫੜਿਆ ਹੁੰਦਾ ਏ । ਹਥਿਆਰ ਫੁਕਰੀਆਂ ਮਾਰਨ ਨੂੰ ਨਹੀਂ ਹੁੰਦਾ । ਆਵਦੀ ਸੁਰੱਖਿਆ ਲਈ ਹੁੰਦਾ ਏ । ਪਰ ਜਿਹੜੇ ਫੁਕਰੇ ਗਾਉਣ ਵਾਲੇ ਇਹਨਾਂ ਨੂੰ ਹੱਥਾਂ ਵਿੱਚ ਫੜ ਫੜ ਨੱਚਦੇ ਆ...ਉਹ ਕੰਜਰਖਾਨਾ ਕਰਨ ਜੋਗੇ ਹੀ ਐ । ਕਿਉਂਕਿ ਉਹਨਾਂ ਤੋਂ ਮੌਕੇ ਤੇ ਚੱਲਦੇ ਨੀਂ ਹੁੰਦੇ । ਪਰ ਜਿਹੜੇ ਸੂਰਮਿਆਂ ਨੇ ਕਾਂਡ ਕਰਨਾ ਹੁੰਦਾ ਏ , ਉਹ ਵਿਖਾਵਾ ਨੀਂ ਕਰਦੇ ਹੁੰਦੇ । ਉਹ ਮੌਕੇ ਤੇ ਹੀ ਕੱਢਦੇ ਹੁੰਦੇ ਆ ।
@ਤੂੰਹੀਤੂੰ
@ਤੂੰਹੀਤੂੰ Жыл бұрын
@@Sardars001 ਤੁਹਾਡੀ ਫ਼ੁਕਰ ਪੁਣੇ ਵਾਲੀ ਗੱਲ ਨਾਲ ਮੈਂ ਸਹਿਮਤ ਹਾਂ ਕੋਈ ਵੀ ਗੱਲ ਕਹਿਣ ਦਾ ਭਾਵ ਸਹੀ ਅਰਥ ਹੁੰਦਾ ਨਾ ਕਿ ਗਲਤ ਪੱਖ ਨੂੰ ਪੂਰਨਾਂ ਸੂਰਮਿਆਂ ਨਾਲ ਇਨ੍ਹਾਂ ਆਸ਼ਕਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਪਰ ਜੋ ਅੱਜ ਵੀ ਜ਼ੁਲਮ ਹੋ ਰਹੇ ਜਾਂ ਹੋਏ ਨੇ ਉਹ ਮੁਗਲ ਰਾਜ ਨੂੰ ਵੀ ਮਾਤ ਪਾ ਰਹੇ ਨੇ ਕੀ ਕੁਝ ਹੋ ਰਿਹਾ ਪੰਜਾਬ ਅੰਦਰ ਉਸ ਤੋਂ ਕੌਣ ਨਹੀਂ ਜਾਂਣੂ
@krishna_bhardwaj21
@krishna_bhardwaj21 Жыл бұрын
PISTOL TEH BANDOOK V SAADA HI ITHIAAS AA VEER
@arshwindersingh3283
@arshwindersingh3283 2 жыл бұрын
ਇਤਿਹਾਸ ਗਵਾਹ ਗੋਰਿਆਂ ਨੇ ਸਿੱਖ ਰਾਜ ਬੇਈਮਾਨੀ ਨਾਲ ਜਿੱਤਿਆ । ਗਾਨਾ ਬਹੁਤ ਵਧੀਆ ਗਾਇਆ ਵੀਰ ਨੇ । ਰਾਜ ਕਰੇਗਾ ਖ਼ਾਲਸਾ ॥ ਵਾਹਿਗੁਰੂ ਜੀ 🙏🏽🙏🏽
@GuriSingh-mk2gd
@GuriSingh-mk2gd 2 жыл бұрын
dogre gardari kr gye
@allkindvideosandshort1990
@allkindvideosandshort1990 2 жыл бұрын
true bro
@Amn7262
@Amn7262 2 жыл бұрын
Sare thale ale chote rajea ne gdari kiti a jdo maharani jinda kol raj c odo majithe de raje ne angreza nal ldadi ldi first sikh anglo war te jan k hari vich chd k …….. Maharaja Ranjit Singh ne oh area di sandi kiti hoyi c angreza nal v asi odr ni aunde pta ni ki halat bnaye gadar thale wale rajea ne gorea nal ral k ldayi krn lg gye …… jd apne lok beiman ho jan ta Raj sambhalna bht aukha
@lakhvirwalia2573
@lakhvirwalia2573 2 жыл бұрын
ਬੇਈਮਾਨੀ ਤਾਂ ਖਾਲਸਾ ਜੀ ਡੋਗਰਿਆਂ ਨੇ ਕੀਤੀ ਸੀ ਨਹੀਂ ਤਾਂ ਸਿੰਘ ਸਾਹਿਬ ਨਾਲ ਗੋਰੇ ਤਾਂ ਬੇਈਮਾਨੀ ਕਰਨ ਤੋਂ ਵੀ ਡਰਦੇ ਸੀ
@arshwindersingh3283
@arshwindersingh3283 2 жыл бұрын
@@Amn7262 ਸਹੀ ਕਿਹਾ ਵੀਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਗੋਰਿਆਂ ਨੇ ਸਿੱਖ ਰਾਜ ਵੱਲ ਮੁਂਹ ਨਹੀਂ ਸੀ ਕਿੱਤਾ । ਇਹਨਾਂ ਖੋਫ ਸੀ ਮਹਾਰਾਜਾ ਰਣਜੀਤ ਸਿੰਘ ਦਾ ।ਉਸ ਤੋਂ ਬਾਦ ਗੋਰਿਆਂ ਨੇ ਬਾਕੀ ਰਾਜਿਆ ਨਾਲ ਮਿਲ਼ ਕੇ ਗੱਦਾਰੀ ਕਿਤੀ । ਮਹਾਰਾਜਾ ਦੁਲੀਪ ਸਿੰਘ ਨੂੰ ਇੰਗਲੈਂਡ ਛੱਡ ਦਿੱਤਾ ਗਿਆ ਅਤੇ ਉਹਨਾਂ ਦੇ ਕੇਸ ਵੀ ਕਤਲ ਕਰ ਦਿੱਤੇ ਗਅੇ ॥
@prabhdeepsingh3838
@prabhdeepsingh3838 Жыл бұрын
Aaye Haaye....swad nira swad...like Amrit for Ears..Hun eh song nein mainu majboor kita hai ki main eh Hostory nu hor jaana...haje taan mainu kuch v nahi pata c te shayd kitne hi hor log hon ge jihna nu nahi pata hoyega...thank you so much to the whole team of making this kind of song
@gurinderjeet806
@gurinderjeet806 5 ай бұрын
Same here brother. In CBSE schooling they taught us another history. I wunder why they have no chapter about sikh Empire . They teach about Qutabminar and no word about Fateh burj.
@MandeepSingh-ls7pe
@MandeepSingh-ls7pe Жыл бұрын
ਕੋਈ ਦਿਨ ਏਦਾਂ ਦਾ ਨਈ ਵੀਰ ਜਦੋ ਤੇਰਾ ਆ ਗੀਤ ਨਾ ਸੁਣਿਆ ਹੋਵੇ ਆਪਣੀ ਕੌਮ ਨਾਲ ਹੋਏ ਧੋਖੇਆ ਨੂੰ ਯਾਦ ਕਰ ਨਾ ਰੋਇਆ ਹੋਵਾਂ ਵਾਹਿਗੁਰੂ ਕਿਰਪਾ ਕਰਨ ਸਿੱਖ ਰਾਜ ਦਾ ਸੂਰਜ ਚੜ੍ਹ ਜਾਵੇ!
@JdhSingh
@JdhSingh Жыл бұрын
Vir bas ik banda fouj da mukhi imandar hunda .ta sada raj koi nahi c kho sakda
@DaljitSingh-gw4uv
@DaljitSingh-gw4uv 2 жыл бұрын
ਰੋਣਾਂ ਆ ਗਿਆ ਵੀਰ ਗੀਤ ਸੁਣ ਕੇ 😓 ਬਹੁਤ ਵਧੀਆ ਆ ਗੀਤ ❤️
@dreamwinner7052
@dreamwinner7052 2 жыл бұрын
ਅਰਜਨ ਢਿੱਲੋਂ ਬਹੁਤ ਵਧੀਆ ਵੀਰ... ਸੰਭਾਲ ਲਓ ਪੰਜਾਬ ਦੇ ਇਤਿਹਾਸ ਤੇ ਲੋਕ ਗੀਤਾਂ ਨੂੰ
@Thesindhughati
@Thesindhughati 8 ай бұрын
ਓਹ ਕਾਹਦਾ ਪੰਜਾਬੀ ਜਿਸਦਾ ਗਾਣਾ ਸੁਣਕੇ ਖੂਨ ਉਬਾਲਾ ਨਾ ਮਾਰੇ ❤
@rishikeshpandey9126
@rishikeshpandey9126 Жыл бұрын
I'm not a sikh but every line hits on my heart ❤🕉
@vikramjeetsinghbhangu7394
@vikramjeetsinghbhangu7394 Жыл бұрын
Brother you should be sense this religion is an honest and without partiality.
@The_rock_edits8285
@The_rock_edits8285 Жыл бұрын
Dalla
@rishibrahman1124
@rishibrahman1124 Жыл бұрын
Hilla huaa
@sukhartis
@sukhartis Жыл бұрын
​@@The_rock_edits8285ਆਹੀ ਤਾਂ ਕਮੀਂ ਆ ਤੁਹਾਡੇ ਲੋਕਾਂ ਚ ,
@factguru-h8f
@factguru-h8f Жыл бұрын
​@@The_rock_edits8285oyeee...
@jeetsandhu4519
@jeetsandhu4519 2 жыл бұрын
ਬਹੁਤ ਖੂਬ ਲਿਖਿਆ ਅਰਜਨ ਵੀਰ ਜੀ ਪਹਿਲਾਂ ਵੀ ਬਹੁਤ ਗਾਣੇ ਆ ਜਿਨਾਂ ਵਿਚ ਤੁਸੀਂ ਬਹੁਤ ਕੁਝ ਉਹ ਦੱਸੇਂ ਹੋ ਜਿਨਾਂ ਬਾਰੇ ਸਾਨੂੰ ਪੱਤਾ ਵੀ ਨਹੀਂ ਸੀ। ਵਾਹਿਗੁਰੂ ਜੀ ਕਿਰਪਾ ਕਰਨ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 💐💐❤️
@nissan5911
@nissan5911 Жыл бұрын
Kalm kisse v dharam di mohtaz nai te na kisse jatpat di malkiat aa. You have just created a masterpiece for Ages. The More I listen more getting gripped by this song. ❤
@rajwindersinghmehra8086
@rajwindersinghmehra8086 Жыл бұрын
ਮਨ ਭਾਵੁਕ ਹੋ ਗਿਆ ਅਰਜਣ ਵੀਰ ਦਾ ਗੀਤ ਸੁਨ ਕੇ
@ਕੰਮਾਂਚੜ੍ਹੇਵਣ
@ਕੰਮਾਂਚੜ੍ਹੇਵਣ 2 жыл бұрын
❤❤❤🙏🏼... ਬਹੁਤ ਮਾਣ ਆ ਬਾਈ ਤੁਹਾਡੇ ਤੇ....** ਧੰਨ ਮਾਤਾ ਜਿੰਦ ਕੌਰ ਜੀ** 🙏🏼🙏🏼
@davindersinghsingh8967
@davindersinghsingh8967 2 жыл бұрын
ਅਰਜਨ ਨੇ ਸੱਚ ਗਾ ਦਿੱਤਾ ਡੋਗਰਿਆ ਦੇ ਮਿੱਰਚਾ ਲੱਗ ਗਈਆਂ ਨੇ, ਸੋਹਣਾ ਗੀਤ ਆ ਵੀਰ ਜੀ
@tjassar
@tjassar 2 жыл бұрын
Dogre kon ne bro?
@babburupana29
@babburupana29 2 жыл бұрын
Jammu wale Dogre hi ahh
@sarabkour6967
@sarabkour6967 2 жыл бұрын
@@babburupana29 sahi vch jammu wale dogrea ne luttea c k?
@babburupana29
@babburupana29 2 жыл бұрын
@@sarabkour6967 hnji
@babburupana29
@babburupana29 2 жыл бұрын
@@sarabkour6967 dogre Agreja nal ral gye c sikha kol Barood khtm hogya c but Agreja nu nhi pta c dogreya jake dsta ki tuc Jang bandi na kro Sikha kol Barood heni Agrej jang har chale nu dogreya gaddari kiti
@harjinder0101
@harjinder0101 2 жыл бұрын
ਸਤਿੰਦਰ ਸਰਤਾਜ ਦੀ The Black Prince ਵੀ ਵੇਖਣੀ ਚਾਹੀਦੀ ਆ 🙏🙏 ਬਹੁਤ ਵਧੀਆ movie ਆ।।
@BalwinderSingh-co9br
@BalwinderSingh-co9br Жыл бұрын
ਬਾਈ ਜੀ ਇੱਕ ਵੱਖਰੀ ਜੱਹੀ ਆਵਾਜ ਨਿਕਲ ਦੀ ਰੱਬ ਕਰੇ ਸਮਾਂ ਕੀਤੇ ਰੁਕ ਜਾਵੇ ਤੇ ਫਿਰ ਪੰਜਾਬ ਪਹਿਲਾ ਵਰਗਾ ਮਿਲ ਜਾਵੇ 🙏🏻
@dbSingh01
@dbSingh01 2 жыл бұрын
ਮਨ ਭਾਵੁਕ ਕਰ ਦੇਣ ਵਾਲਾ ਗੀਤ, ਬਾਕਮਾਲ ਆਵਾਜ਼, ਬਾਕਮਾਲ ਲਿਖਤ, ਬਾਕਮਾਲ ਸੰਗੀਤ। ਧੰਨਵਾਦ ਇਸ ਇਤਿਹਾਸ ਨੂੰ ਗੀਤ ਵਿੱਚ ਪਿਰੋਣ ਲਈ। 🙏
@ajaydubb7926
@ajaydubb7926 2 жыл бұрын
ਗੋਰਿਆਂ ਦੀ ਬੁੱਕਲ ਚ ਬੈਠਾ ਨਹੀਂ ਸ਼ੋਂਦਾ ਬਾਦਸ਼ਾਹ ਲਾਹੌਰ ਦਾ 👌👌👌 ਬਾ ਕਮਾਲ
@Bilal_Billa
@Bilal_Billa 2 жыл бұрын
comannat qaow
@satvirkaur6459
@satvirkaur6459 2 жыл бұрын
ਧੰਨਵਾਦ ਵੀਰੋ,,,ਇੱਦਾਂ ਦੇ ਗੀਤ ਗਾਇਆ ਕਰੋ ਤਾਂ ਜੋ ਸਾਡੀ ਨਵੀਂ ਪੀੜੀ ਨੂੰ ਆਪਣੇ ਇਤਿਹਾਸ ਦੀ ਜਾਣਕਾਰੀ ਮਿਲੇ,,,,ਬਹੁਤ ਵਧੀਆ
@gursidhu895
@gursidhu895 Жыл бұрын
ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ 🙏🙏🙏🙏⚔️⚔️⚔️⚔️
@GagandeepSingh-tu5en
@GagandeepSingh-tu5en 2 жыл бұрын
Heart touching song paji , ਰੂਹ ਖੁਸ਼ ਹੋਗੀ ਗਾਣਾ ਸੁਣ ਸੁਣ ਕੇ , ਪਤਾ ਨੀ ਦੀਨ ਵਿਚ ਕਿੰਨੀ ਕੇ ਵਾਰੀ ਗਾਣਾ ਸੁਣ ਲੈਣਾ ਆ , ਬਹੁਤ ਵਧਿਆ ਲੱਗਾ ਪਾਜੀ ਗਾਣਾ ਸੁਣ ਕੇ ਤੁਹਾਡੀ ਕਲਮ ਨੂੰ ਸਲਾਮ ਆ ਅਰਜਨ ਪਾਜੀ , ਕਿਰਪਾ ਕਰਕੇ ਇੰਦਾ ਦੇ ਹੋਰ ਵੀ ਗਾਣੇ ਬਣਾਓ ਯਰ , ਜਿਸ ਨਾਲ ਹੋਰ ਵੀ ਇਤਿਹਾਸ ਬਾਰੇ ਪਤਾ ਲੱਗ ਸਕੇ ❤️❤️
@laddikharoud8763
@laddikharoud8763 Жыл бұрын
Veera song nal kush nai hona panjab vicho bihari kado panjab apna kam apnea lok karnge waheguru ji maher karo panjab te
@mintuchatha9400
@mintuchatha9400 Жыл бұрын
15 ਵਾਰੀ ਸੁਣ ਲਿਆ ਪਰ ਮਨ ਨੀ ਭਰਿਆ ਜਿਉਂਦੇ ਵਸਦੇ ਰਹੋ ਅਰਜਨ ਵੀਰ
@gurjantsinght
@gurjantsinght 2 жыл бұрын
ਭਟਕ ਗਏ ਨੇ ਭਾਵੇਂ ਗੱਭਰੂ ਪਰ ਇੱਕ ਦਿਨ ਫਿਰ ਮੁੜ ਆਉਣਗੇ ਮੁੱਖ ਹੋਣੇ ਅਨੰਦਪੁਰ ਵੱਲ ਨੂੰ ਚੜ੍ਹਦੀ ਕਲਾ ਦੇ ਗੀਤ ਗਾਉਣਗੇ। Bhut vdia Arjan bai fam. Da vdia use kita
@asb3278
@asb3278 Жыл бұрын
ਕੇਸ ਰੱਖੋ, ਦਾੜਾ ਰੱਖੋ, ਆਪਣੀ ਪਿੜਿਆਂ ਦੇ ਦਿੱਲ ਚ ਰਾਜ ਦੀ ਚਿੰਣਗ ਬਾਲ ਕੇ ਰੱਖੋ, ਇੱਕ ਦਿਨ ਰਾਜ ਜਰੂਰ ਮਿਲੇਗੇ ਪਰ ਜੰਗ ਜਾਰੀ ਰੱਖਣੀ ਪਵੇਗੀ।
@gurirai4839
@gurirai4839 2 жыл бұрын
ਰੂਹ ਝੰਜੋੜੀ ਗਈ ਵੀਰ ਸੁਣ ਕੇ ਮੈਂ ਵੀ ਕੇਸ ਕਟਵਾ ਕੇ ਗੁਰੂ ਤੋ ਦੁਰ ਆ ਪਰ ਕੋਸ਼ੀਸ਼ ਕਰਾਂ ਗੇ ਘਰ ਆਉਣ ਦੀ ❤️
@gurmukhsidhu2952
@gurmukhsidhu2952 2 жыл бұрын
Jroor aawange 22 baba mehar kare 🙏
@sukhwant1982
@sukhwant1982 2 жыл бұрын
Veer kesh rakhna theek aa,par ranjit singh dee sikhi bare daseo k kidda d c
@Deepwaraich02
@Deepwaraich02 2 жыл бұрын
waheguru mehr krn der na keeyo
@rajiesahni220
@rajiesahni220 2 жыл бұрын
Baba mehar kru
@God_Reality_
@God_Reality_ 2 жыл бұрын
ਜਲਦੀ ਆਜੋ ਵੀਰ ਬਹੁਤ ਦੇਰ ਹੋ ਗਈ 😥
@ravinderthind
@ravinderthind 2 жыл бұрын
ਕਿ ਸੁੱਤਾ ਸ਼ੇਰ ਪੰਜਾਬ ਦਾ ਦਲੀਪ ਸਿਆਂ ਮਿੱਟੀ ਹੋਗਈ ਜੂਣ🔥 Arjan Dhillon ❤️🌋
@rajsingh494
@rajsingh494 Жыл бұрын
@arjan veer, if you wrote this song, then earned the Lyrics award of Century. I don't believe in perfection but this song made me think that what else could be improved. Nothing, masterpiece. You portrait the painful picture of a mother and Khalsa Raj. Just realized how powerful a pen and knowledge can be. Every yime I listen this song, I cried.
@bikramsingh4430
@bikramsingh4430 11 күн бұрын
ਧੰਨ ਵਾਹਿਗੁਰੂ ਜੀ ਢਿੱਲੋਂ ਵੀਰ ਤੇ ਕਿਰਪਾ ਕਰਿਓ ਜੀ ❤❤❤❤❤❤❤❤❤❤❤❤❤❤
@gbal8944
@gbal8944 2 жыл бұрын
ਅੱਜ ਦੇ ਡੋਗਰਿਆ ਦਾ ਕੀ ਕਰੀਏ ਜੇਹੜੇ ਸਿੱਖੀ ਭੇਸ ਵਿੱਚ ਬੈਠੇ ਜਾਗਦੇ ਰਹੋ ਹਿਲਾ ਤਾਂ ਇਸ ਗੀਤ ਨੇ❤
@PHEROMONE-wz9bz
@PHEROMONE-wz9bz Жыл бұрын
Comrades biggest enemies of sikhs
@arshumental5149
@arshumental5149 Жыл бұрын
Sachi gal aa 22 ji
@gillpinder1742
@gillpinder1742 Жыл бұрын
Ajj de dogre tan bahle aa, je koi ujar krda v aa, usdian hi lattan pehla khichan lagg jande
@dcraja2253
@dcraja2253 5 ай бұрын
Bai maiv dogara da munda rajput family ton aa ki Kha laya asi tuhada
@harwinderkaur6939
@harwinderkaur6939 Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਵਾਹਿਗੁਰੂ ਜੀ ਮਹਿਰ ਕਰਿਉ
@gorasandhu1275
@gorasandhu1275 2 жыл бұрын
ਸਾਨੂੰ ਸਾਡੇ ਇਤਿਹਾਸ ਨਾਲ ਜੋੜਨ ਲਈ ਲੱਖ ਲੱਖ ਸ਼ੁਕਰ। ਇਹ ਹੁੰਦੀ ਐ ਕਲਾਕਾਰੀ love you bhuuat kahint likheya te gaeya ❤️💌
@surindraradioandwatchco.ba2951
@surindraradioandwatchco.ba2951 5 ай бұрын
Kyaa baat hai arjan veer …. Kash ehe daur vapis aa jace ta gal kuch hor hundi panjab di
When u fight over the armrest
00:41
Adam W
Рет қаралды 32 МЛН
This Game Is Wild...
00:19
MrBeast
Рет қаралды 174 МЛН
Players push long pins through a cardboard box attempting to pop the balloon!
00:31
When u fight over the armrest
00:41
Adam W
Рет қаралды 32 МЛН