ਮਹਿਲਾ ਕਾਂਸਟੇਬਲ ਨੂੰ ਚਿੱਚੜੀਆਂ ਵਾਂਗ ਚਿੰਬੜੇ ਮੁੰਡੇ

  Рет қаралды 34,940

Haqeeqat Tv

Haqeeqat Tv

Күн бұрын

Our Presence on Other Platform :
Our Website : htvpunjabi.com
Facebook : / 107847141095237
Instagram : ...
-----------------------------
'ਹਕੀਕਤ ਟੀਵੀ ਪੰਜਾਬੀ' ਦੀਆਂ ਵੀਡੀਓਜ਼ ਨਾ ਸਿਰਫ ਤੁਹਾਨੂੰ ਜਾਣਕਾਰੀ ਭਰਪੂਰ ਰੱਖਣਗੀਆਂ ਸਗੋਂ ਜ਼ਿੰਦਗੀ ਨੂੰ ਨਵੀਂ ਰਾਹੇ ਪਾਉਣ 'ਚ ਤੁਹਾਡਾ ਸਾਥ ਵੀ ਦੇਣਗੀਆਂ। ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਪੰਜਾਬ ਨੂੰ ਰੋਗ ਮੁਕਤ ਦੇਖਣਾ ਸਾਡਾ ਮਕਸਦ ਹੈ।
ਸੋ ਇਸ 'ਚ ਸਹਿਯੋਗ ਦੇਣ ਲਈ ਹਕੀਕਤ ਟੀਵੀ ਪੰਜਾਬੀ ਨੂੰ ਸਬਸਕ੍ਰਿਬ ਕਰਨਾ ਨਾ ਭੁੱਲੋ।
haqeeqattvpunjabi, hakekattv, punjabinews, todaynews, jalandhar, amritsar, punjab, vaid, ayurveda, healthy, healthylifestyle

Пікірлер: 38
@surindersyal6575
@surindersyal6575 2 күн бұрын
ਬਹੁਤ ਹੀ ਖਤਰਨਾਕ ਘਟਨਾ ਹੈ। ਜੇਕਰ ਪੁਲਿਸ ਕਰਮਚਾਰੀ ਹੀ ਸੁਰੱਖਿਅਤ ਨਹੀਂ ਤਾਂ ਬਾਕੀ ਲੋਕ ਸੁਰੱਖਿਅਤ ਕਿਵੇਂ ਰਹਿ ਸਕਦੇ ਹਨ।
@jagdeepchattha4698
@jagdeepchattha4698 2 күн бұрын
ਯੇ ਇਹੀ ਘਟਨਾ ਕਿਸੇ ਆਮ ਬੰਦੇ ਆ ਜਨਾਨੀ ਨਾਲ ਹੋਈ ਹੁੰਦੀ ਲੁਟੇਰੇ ਕਦੇ ਵੀ ਨਹੀਂ ਫੜੇ ਜਾਂਦੇ ਸੀ
@ManjitSingh-hq5wn
@ManjitSingh-hq5wn 3 күн бұрын
ਮਹਿਲਾ ਹਿੰਦੀ ਦਾ ਸ਼ਬਦ ਪੰਜਾਬੀ ਮਾਂ ਬੋਲੀ ਚ ਟਿੱਪਣੀ ਸੁਨੇਹੇ ਲਿਖਿਆ ਕਰੋ ਜੀ ਔਰਤ ਸਿਪਾਹੀ
@Vikaschauhan10984
@Vikaschauhan10984 2 күн бұрын
Agli de satt vajj gyi tusi maa boli thik krlo...
@shivanisharma5562
@shivanisharma5562 2 күн бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਗੁੰਡਾ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਬੀਜੇਪੀ ਲੀਡਰ ਤੋਂ ਰੱਬ ਵੀ ਥਰ ਥਰ ਕੰਬਦਾ ਹੈ
@TSBADESHA
@TSBADESHA 3 күн бұрын
ਗਹਿਣੇ ਪਹਿਨਕੇ ਨਹੀ ਰੱਖਣੇ ਚਾਹੀਦੇ
@L.M.motivation860
@L.M.motivation860 16 сағат бұрын
ਜੇਹੜੇ ਬੰਦੇ ਫ਼ੜੇ ਸੀ ਉਹ ਵੀ ਛਡ ਦੇਣੇ ਪੁਲਿਸ ਨੇ ਰਿਸ਼ਵਤ ਲੈ ਕੇ 😂😂😂😂
@BhupinderKumar-ko9lg
@BhupinderKumar-ko9lg 7 сағат бұрын
ਜਦੋਂ ਆਪਣੇ ਤੇ ਬੀਤੀ ਫ਼ਿਰ ਪਤਾ ਲਗਦਾ ਹੁਣ ਤਾਂ ਬੜੀ ਜਲਦੀ ਲੁਟੇਰੇ ਫ਼ੜੇ ਗਏ ਤੇ ਜੈ ਕੋਈ ਹੋਰ ਹੁੰਦਾ ਤਾਂ ਪਰਚਾ ਵੀ ਦਰਜ਼ ਨਹੀਂ ਸੀ ਹੋਣਾ
@PDBANSAL
@PDBANSAL Күн бұрын
ਕਹਿੰਦੇ ਪੰਜਾਬ ਦਾ ਮਾਹੌਲ ਜਮਾਂ ਠੀਕ ਹੈ l ਕੋਈ ਔਰਤ ਪਰਸ ਲੈ ਕੇ ਨਹੀਂ ਲੰਘ ਸਕਦੀl ਕੋਈ ਔਰਤ ਹੱਥ ਵਿੱਚ ਮੋਬਾਈਲ ਲੈ ਕੇ ਨਹੀਂ ਲੰਘ ਸਕਦੀl ਕੋਈ ਔਰਤ ਕੋਈ ਗਹਿਣਾ ਪਾ ਕੇ ਨਹੀਂ ਲੰਘ ਸਕਦੀl
@kuljinderdhaliwal3241
@kuljinderdhaliwal3241 16 сағат бұрын
ਪੁਲੀਸ ਨੂੰ ਬੇਨਤੀ ਹੈ ਫੜ ਲਏ ਹਨ ਤਾ ਯੂਪੀ ਪੁਲੀਸ ਵਾਗੂ ਲਗੜਾ ਕੇ ਤੁਰਦਿਆ ਦੀ ਵੀਡੀਓ ਦਿਖਾਓ ਪੰਜਾਬ ਪੁਲੀਸ ਤਾ ਪਰੋਹਣਿਆ ਵਾਗ ਰੱਖਦੀ ਹੈ ਇੱਹ ਛੁੱਟਕੇ ਦੁਬਾਰਾ ਇੱਹੀ ਕੰਮ ਕਰਦੇ ਹਨ ਪਰ ਯੋਗੀ ਦੀ ਪੁਲੀਸ ਜਿੱਸ ਨੇ ਇਸ ਤਰਾ ਦਾ ਕੰਮ ਕੀਤਾ ਦੁਬਾਰਾ ਕਰਨ ਜੋਗਾ ਨਹੀ ਛੱਡਦੀ 😂😂😂
@AmarjitKaur-xh3so
@AmarjitKaur-xh3so 3 күн бұрын
ਚੈਨ ਬਿਨਾ ਰਹਿ ਨਹੀ ਸਕਦੀਆ 😂😂😂😂
@hundalsaab3706
@hundalsaab3706 20 минут бұрын
sangal pouna chadyia
@baljindersingh1184
@baljindersingh1184 9 сағат бұрын
ਅਜੇ ਵੀ ਬੀਬੀਆਂ ਨਹੀਂ ਸਮਝਦੀਆਂ ਕਿ ਚੇਨਾਂ ਨਾ ਪਾਓ।
@KulwantSingh-tb6qq
@KulwantSingh-tb6qq 3 сағат бұрын
Lakh.lahnat.be.saram.jo.kol.de.lagde.ne
@GurlalSingh-bn8xz
@GurlalSingh-bn8xz 3 күн бұрын
Fail Punjab cm police 👎👎
@gulshanmehta6908
@gulshanmehta6908 13 сағат бұрын
Blind public passing
@prits4157
@prits4157 2 күн бұрын
Encounter karro please Operation langra jarrurr karro yarr
@RahulKumar-yc8nu
@RahulKumar-yc8nu 11 сағат бұрын
EHHNU.. HI.. BADLAW KIHHA..JANDA.. POLICE..HI.. MEHFOOZ..NAHI.. PUBLIC..KISS..PANI HAAR..HAI
@rajMelde-zx7mt
@rajMelde-zx7mt 3 күн бұрын
🙏🙏🙏
@pardeeprakhra6791
@pardeeprakhra6791 3 күн бұрын
Jado koi case painda ohdo kithe hundi police dase
@AmandeepKaur0702
@AmandeepKaur0702 3 күн бұрын
Je chain normal person di hundi fir kde recover ni honi c thankfully police constable di c
@haroonsingh1620
@haroonsingh1620 Күн бұрын
❤❤😂😂
@varinderbhatnagar6033
@varinderbhatnagar6033 Күн бұрын
Jo apni safty he ne kar sakdy oh hora de ke karngy
@jasbirgill9170
@jasbirgill9170 Күн бұрын
Koi.chajj.di.repoter.rakh.lavo..punjabi.v.sahi.nhi.bolni.aundi
@SatnamSingh-is5ke
@SatnamSingh-is5ke 3 күн бұрын
ਲੁਧਿਆਣੇ ਵਿੱਚ ਘੁਸੇ ਰਹਿੰਦੇ, ਹਨ ਕਿਸੇ ਨੇ ਫੜਨ ਦੀ ਕੋਸ਼ਿਸ ਨਹੀਂ ਕੀਤੀ ਮਤਲਬ ਪਰਸਤ ਏਰੀਆ ਪੰਜਾਬ ਵਿੱਚ ਲੁਧਿਆਣਾ
@dalveermoney7517
@dalveermoney7517 2 күн бұрын
Jehdi apni raksha ni kar sakdi sadhi ki karu
@gurmeetsingh-yx7sd
@gurmeetsingh-yx7sd 3 күн бұрын
ਸਿੱਧੀ ਖ਼ਬਰ ਦੱਸ ਦਿਆ ਕਰੋ ਘਟੀਆ ਪੱਤਰਕਾਰਾਂ
@OLDALLPUNJABISONGSLIFE-vt5ep
@OLDALLPUNJABISONGSLIFE-vt5ep 3 күн бұрын
😂😅😅😅👍👍
@KarmjeetSingh-f9m
@KarmjeetSingh-f9m 16 сағат бұрын
Bhout glt gll hai yr
@JagjitSingh-jq3cy
@JagjitSingh-jq3cy Күн бұрын
Bagwant man no pushy java
@JagjitSingh-jq3cy
@JagjitSingh-jq3cy Күн бұрын
Nalaly ta dala
@LakhwinderSingh-yq4bb
@LakhwinderSingh-yq4bb 12 сағат бұрын
Dekhlo punjab police tuhadi halat
How To Get Married:   #short
00:22
Jin and Hattie
Рет қаралды 28 МЛН
规则,在门里生存,出来~死亡
00:33
落魄的王子
Рет қаралды 28 МЛН
Когда отец одевает ребёнка @JaySharon
00:16
История одного вокалиста
Рет қаралды 9 МЛН
Which One Is The Best - From Small To Giant #katebrush #shorts
00:17
How To Get Married:   #short
00:22
Jin and Hattie
Рет қаралды 28 МЛН