ਮੈਂ ਜਿੰਨਾ ਪਿੱਛੇ ਜੇਲ ਗਿਆ ਆਖਿਰ ਚ ਓਹੀ ਬੰਦੇ ਸਮਝੌਤਾ ਕਰ ਗਏ।Exclusive Interview | Lakha Sidhana | RMB |

  Рет қаралды 51,497

RMB Television

RMB Television

Күн бұрын

Пікірлер: 136
@harmeetkharoud2182
@harmeetkharoud2182 5 жыл бұрын
ਲੱਖੇ ਬਾਈ ਨੂੰ ਚਾਹੁਣ ਵਾਲੇ ਲਾਇਕ ਜਰੂਰ ਕਰੋ ਤਾ ਕਿ ਇਹ ਵੀਡੀਉ ਸਰਕਾਰ ਦੇ ਨੁਮਾਇਦੀਆ ਕੋਲ ਜਰੂਰ ਜਾਵੇ ਜੀ ਜੈ ਜਵਾਨ ਜੈ ਕਿਸਾਨ
@gaganchouhan643
@gaganchouhan643 5 жыл бұрын
Nic
@karamsingh9367
@karamsingh9367 5 жыл бұрын
Dil da dard a
@karamsingh9367
@karamsingh9367 5 жыл бұрын
0”
@rinkuaboharia9333
@rinkuaboharia9333 4 жыл бұрын
ਸੁਚ ਹੈ ਬਾਈ
@penduculture3918
@penduculture3918 5 жыл бұрын
Lakha is one of the best speaker of punjab.ਜਿਹੜਾ ਪੰਜਾਬ ਦੇ ਹੱਕਾਂ ਲਈ ਲੜਦਾ।
@gopimarok139
@gopimarok139 5 жыл бұрын
ਲੱਖਾ ਸਿਧਾਣਾ ਜਿੰਦਾ ਦਿਲ ਇੰਨਸਾਨ ਹੈੇ ਲੋਕਾ ਦੇ ਦਿਲਾ ਵਿੱਚ ਵੱਸਦਾ ਹੈ
@makhankalas660
@makhankalas660 5 жыл бұрын
ਸਹੀ ਗੱਲਾਂ ਕੀਤੀਆਂ ਲੱਖੇ ਵੀਰ ਨੇ, ਵਾਹਿਗੁਰੂ ਜੀ ਲੱਖੇ ਵੀਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ
@KhanSaaB-ot6bz
@KhanSaaB-ot6bz 5 жыл бұрын
ਬਿਲਕੁਲ ਸੱਚੀਆਂ ਗੱਲਾਂ ਨੇ ਵੀਰੇ ਦੀਆਂ . .
@prithadhillon4906
@prithadhillon4906 5 жыл бұрын
ਜੰਗ ਜਾਰੀ ਇਵੇਂ ਈ ਰੱਖਣੀ ਪੈਣੀ ਆ ਬਾਈ ਜੀ ।। ਢਿੱਲ ਨਾਲ ਇਹ ਵਰਤਾਰਾ ਸੂਤ ਨਹੀਂ ਆਉਣਾ ।। ਬਾਈ ਦੇ ਜਜ਼ਬੇ ਨੂੰ ਸਿਰ ਨੀਵਾਂ ਕਰਕੇ ਸਲਾਮ ।।
@amarjitkaur1585
@amarjitkaur1585 5 жыл бұрын
ਲੱਖੇ ਪੁੱਤ ਤੁਸੀ ਅਾਪਣਾ ਿਖਅਾਲ ਰੱਖੋ ਅਾਵੇਸਲਾ ਨਾ ਹੋਿੲਅਾ ਕਰੋ ਪੁਤ ਤੇਰੇ ਵੀ ਪਰਿਵਾਰ ਨੂੰ ਬਹੁਤ ਿਜਅਾਦਾ ਲੋੜ ਅਾ🙏🙏
@lovelymahal9807
@lovelymahal9807 4 жыл бұрын
Sher jatt lakha sidhana baii
@navtejsingh6685
@navtejsingh6685 5 жыл бұрын
ਵਾਹਿਗੁਰੂ ਮੇਹਰ ਰੱਖੇਂ ਲੱਖੇ ਵੀਰ ਤੇ ਇਸੇ ਤਰਾਂ
@RajniDevi-oc1uy
@RajniDevi-oc1uy 4 жыл бұрын
Lakha veer sacha pakka banda a
@pindawale4329
@pindawale4329 5 жыл бұрын
ਬਹੁਤ ਵਧਿਆ ਗੱਲਾਂ
@AjayAjay-xt8ts
@AjayAjay-xt8ts 5 жыл бұрын
ਲੱਖੇ ਵੀਰ ਬੰਦਾ ਸਘੰਰਸ਼ ਕਰੂਗਾ ਕਿਵੇ ਜਦੋ ਉ ਆਰਥਿਕ ਪੱਖੋ ਹੀ ਕਮਜ਼ੋਰ ਹੋਇਆ। ਉਹਨੂੰ ਆਪਣੇ ਬੱਚਿਆ ਮਾਂ-ਪਿਓ ਦੀ ਫਿਕਰ ਹੋਣੀ ਕੇ ਮੈ ਸ਼ਾਮ ਨੂੰ ਇਹਨਾ ਨੂੰ ਰੋਟੀ ਕਿੱਥੋ ਲਿਆ ਕੇ ਦੇਣੀ ਆ ਉ ਸੰਘਰਸ਼ ਕਿਵੇ ਕਰਲੂ। ਉ ਕਿਵੇ ਧਰਨੇ ਮੁਜਾਹਾਰਿਆ ਵਿੱਚ ਤੁਰਿਆ ਫਿਰੂ ਉਹਨੂੰ ਪਤਾ ਹੋਣਾ ਮੇਰੀ ਦਿਹਾੜੀ ਟੁੱਟ ਜਾਣੀ ਆ। ਹਾਂ ਜਿਹਦੇ ਕੋਲ ਦੇ ਹੈਗੇ ਨੇ 10 ਪੰਦਰਾ ਕਿੱਲੇ ਜਮੀਨ ਦੇ ਉ ਤੇ ਤੁਰਿਆ ਫਿਰੂ ਕਿਉਕਿ ਉਹਨੂੰ ਪਤਾ ਕੇ ਮੇਰੇ ਘਰ ਦਾ ਸਰਕਲ ਤੇ ਚੱਲੀ ਹੀ ਜਾਣਾ ਪਰ ਇੱਕ ਦੋ ਕਿੱਲਿਆਂ ਵਾਲਾ ਕਿਸਾਨ ਜਾ ਫੇਰ ਕੋਈ ਦਿਹਾੜੀਦਾਰ ਕਿਵੇ ਸੰਘਰਸ਼ ਕਰੂਗਾ। ਦਿਲ ਤੇ ਸਭ ਦਾ ਕਰਦਾ ਹੁੰਦਾ ਕੇ ਮੈ ਆਪਣੇ ਦੇਸ਼ ਪ੍ਰਤੀ ਕੁਝ ਕਰਾ। ਪਰ ਇਹਨਾਂ ਨੇ ਬੰਦੇ ਨੂੰ ਆਰਥਿਕ ਪੱਖੋ ਹੀ ਕਮਜ਼ੋਰ ਕਰਤਾ ਕੇ ਬੰਦਾ ਆਵਾਜ ਚੁੱਕ ਹੀ ਨਾ ਸਕੇ
@thirty-onerecords9046
@thirty-onerecords9046 5 жыл бұрын
Right✔ Veer 100%
@mangalgill584
@mangalgill584 4 жыл бұрын
ਸਾਉਂਡ ਸਿਸਟਮ ਬੇਕਾਰ ਬਿਲਕੁਲ
@parteekgill1634
@parteekgill1634 4 жыл бұрын
Ok.veerji
@Justice_Peace1469
@Justice_Peace1469 5 жыл бұрын
ਲੱਖੇ ਸਿਧਾਣੇ ਵੀਰ ਤੁਹਾਡੀ ਜਾਗਰੂਕਤਾ ਹਜ਼ਾਰਾਂ ਨੂੰ ਜਾਗ ਲਾ ਰਹੀ ਹੈ। ਪਾਤਸ਼ਾਹ ਦਾ 40,000 ਕਿਲੋਮੀਟਰ ਦਾ ਪੈਂਡਾ, 239 ਸਾਲਾਂ ਦਾ ਸੰਘਰਸ਼ ਅਤੇ ਉਨ੍ਹਾਂ ਦੇ ਲੱਖਾਂ ਸਿੱਖਾਂ ਦਾ ਸਰਬਤ ਦੇ ਭਲੇ ਲਈ ਕੀਤੀਆਂ ਕੁਰਬਾਨੀਆਂ ਅਜਾਈਂ ਨਹੀਂ ਜਾਣਗੀਆਂ। ਲੱਖੇ ਅਤੇ ਅਜਮੇਰ ਸਿੰਘ ਨੂੰ ਸੁਣ ਕੇ ਬਾਦਲ ਜਾਂ ਕੈਪਟਨ ਨਹੀਂ ਬਲਕਿ ਸੰਘਰਸ਼ੀ ਵੀਰ ਭੈਣ ਬਣਨਗੇ। ਵਾਹਿਗੁਰੂ ਆਪਣੀ ਕੌਮ ਨੂੰ ਸਮਰਪਿਤ ਹੋਣ ਦਾ ਬਲ ਬਖਸ਼ੇ ਅਤੇ ਤਮਾਸ਼ਬੀਨ ਬਣਨ ਤੋਂ ਬਚਾਏ। ਇੰਟਰਵਿਊ ਕਰਨ ਵਾਲੇ ਵੀਰ ਤੁਸੀਂ ਵੀ ਕੌਮੀ ਸਰਮਾਇਆ ਹੋ।
@ਲਾਹੌਰਿਆਸਾਬ
@ਲਾਹੌਰਿਆਸਾਬ 5 жыл бұрын
ਲੱਖਾ ਸਿੰਘ ਸਿਧਾਣਾ ਬਾਈ ਜ਼ਿੰਦਾਬਾਦ
@harpalkaur3575
@harpalkaur3575 5 жыл бұрын
ਰੱਬ ਇੱਕ ਹੈ । ਪਰ ਇਕੱਲਾ ਨਹੀ ਕਹਿ ਸਕਦੇ।ਸਰਬ ਕਲਾ ਭਰਪੂਰ ਸਰਬ ਸ਼ਕਤੀਸ਼ਾਲੀ ਹੈ ।ਜੋ ਨੇਕੀ ਦੇ ਰਾਹ ਤੇ ਤੁਰਨਾ ਸੋਚ ਲੈਂਦੇ ਹਨ । ਸਦਾ ਲਈ ਕਾਦਰ ਅਤੇ ਕੁਦਰਤ ਦੀ ਇਕਮਿਕਤਾ ਮਾਣਦੇ ਹਨ । ਗਿਣਤੀ ਮਿਣਤੀ ਤਿਆਗ ਕੇ ਸੋਚ ਅਗੇ ਵੱਧਦੀ ਹੈ ।ਵੀਰ ਸਹੀ ਦਿਸ਼ਾ ਦਿਖਾ ਰਿਹਾ ਹੈ
@GurjeetSingh-vh6er
@GurjeetSingh-vh6er 5 жыл бұрын
ਲੱਖੇ ਵੀਰ ਮੈ ਤੇ ਮੇਰਾ ਪਰਿਵਾਰ ਤੇ ਨਾਲ ਅਾ ਹੌਸਲਾ ਬੁੰਲਦ ਰੱਖੀ
@gurjeetsingh5877
@gurjeetsingh5877 5 жыл бұрын
ਸਹੀ ਤੇ ਬੇਬਾਕ ਗੱਲਾਂ
@gaganchouhan643
@gaganchouhan643 5 жыл бұрын
Right
@GurdeepSingh-jw6ie
@GurdeepSingh-jw6ie 5 жыл бұрын
ਸਹੀ ਗੱਲ ਆ ਵੀਰ
@jagpreetsingh8906
@jagpreetsingh8906 5 жыл бұрын
ਬਾਈ ਲੱਖਾ ਸਿਧਾਣਾ ਜ਼ਿੰਦਾਬਾਦ
@keepsidhu8642
@keepsidhu8642 5 жыл бұрын
ਏਹ ਹੈ ਲਵ ਪੰਜਾਬ। ਅਸਲ ਮੁੱਦੇ ਤੇ ਨਿਡਰਤਾ ਨਾਲ ਬੋਲਣਾ।
@satwinderpanju9049
@satwinderpanju9049 4 жыл бұрын
ਸਾਡੇ ਪੰਜਾਬ ਦਾ ਸਮਾਜਸੇਵੀ ਲੱਖਾ ਸਧਾਣਾ ਜ਼ਿੰਦਾਬਾਦ
@mukandgill7693
@mukandgill7693 5 жыл бұрын
Lakha Bai jandabad
@misskaur2480
@misskaur2480 4 жыл бұрын
Lakha paji
@singhginder4912
@singhginder4912 5 жыл бұрын
Lakha bro zindabad
@JatinderSingh-he5rm
@JatinderSingh-he5rm 5 жыл бұрын
Love you Lakha 22
@sarwanbajwa8074
@sarwanbajwa8074 4 жыл бұрын
ਲੱਖੇ ਵੀਰ ਪੰਜਾਬ ਨੇ ਮਰਨਾ ਨਹੀ ਮਰ ਚੁੱਕਾ ਹੈ। ਬਾਹਰ ਜਾਣਾ ਛੌਂਕ ਨਹੀ ਮਜਬੁਰੀ ਹੈ ਏਨਾ ਪੈਸਾ ਲਾ ਕੇ ਪੜਾਈ ਕਰਨ ਤੋਂ ਬਾਦ ਜੇ ਨੋਕਰੀ ਮਿਲ ਵੀ ਜਾਵੇ ਪਰਾਈਵੇਟ ਤਾਂ ਵੇਤਨ ਮਿਲਦੈ ਅੱਠ ਹਜਾਰ।
@dildanimarda8443
@dildanimarda8443 4 жыл бұрын
Lakha 22 love you
@HappySingh-fs1zw
@HappySingh-fs1zw 5 жыл бұрын
Lakha bhaji very good
@sukhdeepsingh4326
@sukhdeepsingh4326 5 жыл бұрын
Maan te lakha nu rl ke km krna chahida bhut wdia rhega
@lachhmansingh5546
@lachhmansingh5546 4 жыл бұрын
22 lakhe koi movie lai k aao tusi jis vich tuhade saare hi message hon Punjab bachaun lai
@karmjeetsinghsidhu5566
@karmjeetsinghsidhu5566 5 жыл бұрын
Lakha is good man no gangster
@gurmukhsingh1346
@gurmukhsingh1346 5 жыл бұрын
Bhut vadia interview Ratan veer hamesha proud of lakha veer
@AjayAjay-xt8ts
@AjayAjay-xt8ts 5 жыл бұрын
ਇੱਕ ਗੱਲ ਤੇ ਲੱਖੇ ਬਾਈ ਤੇਰੀ ਦਿਲ ਨੂੰ ਹੀ ਲੱਗ ਗਈ ਜਿਹੜਾ ਤੂੰ ਕਿਸੇ ਗਰੀਬ ਦਾ ਮੁੱਦਾ ਚੁੱਕ ਦਿੰਦਾ ਤੇ ਉ ਸਾਲੇ ਬਾਅਦ ਵਿੱਚ ਰਾਜੀਨਾਵਾ ਕਰ ਲੈਦੇ ਆ। ਬਿਲਕੁਲ 100% ਤੇਰੀ ਗੱਲ ਸਹੀ ਆ ਕੇ ਬੰਦੇ ਦਾ ਮਨ ਟੁੱਟਦਾ ਕੇ ਮੈ ਜਿਹਨਾ ਪਿੱਛੇ ਜੇਲ ਚਲ ਗਿਆ ਉ ਸਾਲਿਆ ਨੇ ਰਾਜੀਨਾਵਾ ਕਰ ਲਿਆ। ਮੈ ਗਰੰਟੀ ਨਾਲ ਕਹਿੰਦਾ ਕੇ ਏ ਅੱਗੇ ਵੀ ਇੱਦਾ ਹੀ ਹੋਣਾ ਆ ਤੇਰੇ ਨਾਲ ।ਏ ਪੰਜਾਬੀ ਹੁਣ ਪਹਿਲਾ ਵਾਲੀਆ ਜਮੀਰਾ ਵਾਲੇ ਨਹੀ ਰਹੇ ਕੇ ਜਾਨ ਜਾਦੀ ਤੇ ਜਾਵੇ ਜੁਬਾਨ ਨਾ ਟੁੱਟੇ। ਇਹਦੇ ਵਿੱਚ ਸਮੇਤ ਮੇਰੇ ਸਾਰੇ ਈ ਆਉਦੇ ਆ ਰੱਬ ਨਾ ਕਰੇ ਕੇ ਅੱਜ ਜੇ ਮੇਰਾ ਕੋਈ ਰੌਲਾ ਪੈਜੇ ਕਿਸੇ ਨਾਲ ਸਹੀ ਗੱਲ ਤੋ ਤੇ ਤੂੰ ਮੇਰੇ ਨਾਲ ਤੁਰ ਪਵੇ। ਤੇ ਕੀ ਪਤਾ ਮੈ ਉਹਨਾ ਨਾਲ ਸਮਝੌਤਾ ਕਰ ਲਵਾ ਫੇਰ ਤੇਰਾ ਤੇ ਦਿਲ ਟੁੱਟਣਾ ਈ ਆ। ਭਾਵੇ ਕੋਈ ਕਿੰਨਾ ਵੀ ਕਹੀ ਜਾਵੇ ਕੇ ਮੈ ਤੇਰਾ ਕੱਟੜ ਫੈਨ ਆ। ਜਿੰਨਾ ਨੇ ਸਮਝੌਤਾ ਕੀਤਾ ਉ ਵੀ ਇੱਦਾ ਹੀ ਕਹਿੰਦੇ ਹੋਣੇ ਆ ਕੇ ਲੱਖਾ ਇੱਕ ਵਾਰ ਸਾਡੇ ਨਾਲ ਖੜਾ ਹੋ ਜਾਵੇ ਅਸੀ ਪੈਰ ਨਹੀ ਕੱਢਾਗੇ। ਇਸ ਲਈ ਵੀਰ ਤੂੰ ਕੀ ਲੈਣਾ ਪੰਜਾਬ ਬਚਾ ਕੇ।
@yaadienyaadien6989
@yaadienyaadien6989 5 жыл бұрын
Lakha is the great man
@jagtarkhivawala8307
@jagtarkhivawala8307 5 жыл бұрын
Good interview 👍👌
@jaspreetsinghsingh6234
@jaspreetsinghsingh6234 5 жыл бұрын
lakha zindabad
@BaldevSingh-zm2yb
@BaldevSingh-zm2yb 5 жыл бұрын
Sidhana lakha jindabad
@farooqjut4894
@farooqjut4894 5 жыл бұрын
Nice🌺
@Ramandeep_seerwali
@Ramandeep_seerwali 5 жыл бұрын
Sir aaa a 22
@jagdeepbandi1006
@jagdeepbandi1006 5 жыл бұрын
Lakha y jindawad
@Ahmadhanjra8115
@Ahmadhanjra8115 5 жыл бұрын
Great man love from Punjab Pakistan 🇵🇰🇵🇰🇵🇰
@Mann-e7d
@Mann-e7d 5 жыл бұрын
Lakha te Mann dove good bande a gal Sachi karde a baki sab chair de lalci a
@ransingh3468
@ransingh3468 5 жыл бұрын
Very good
@ਹਾਸੀਆਂਖੇਡੀਆਂ-ਰ3ਧ
@ਹਾਸੀਆਂਖੇਡੀਆਂ-ਰ3ਧ 5 жыл бұрын
God bless u lakhe bro
@rajanmaan2339
@rajanmaan2339 5 жыл бұрын
Punjab da aun wala CM aw lakha shidana
@gurpreetbuttarbuttar5132
@gurpreetbuttarbuttar5132 5 жыл бұрын
Sach sunaya y
@SukhvirSingh-ib2qp
@SukhvirSingh-ib2qp 5 жыл бұрын
Gud aa Bhaji rangla Punjab de vaste tusin changa karde ho waheguru Mehar kare
@GaganSingh-mx6ep
@GaganSingh-mx6ep 5 жыл бұрын
Good job bro
@baljeetsingh9195
@baljeetsingh9195 5 жыл бұрын
Nice
@ballisingh8252
@ballisingh8252 5 жыл бұрын
Good 22
@gopimarok139
@gopimarok139 5 жыл бұрын
ਕੇਸ ਲੜਣੇ ਸੁਖੇ ਨਹੀ ਹੁੰਦੇ ਜਿਹੜਾ ਬੰਦਾ ਲੋਕਾ ਲਈ ਕੇਸ ਪਵਾਈ ਫਿਰਦਾ ਇਹ ਆਮ ਬੰਦਾ ਨਹੀ ਖਾਸ ਹੈੇ
@surindersingh7404
@surindersingh7404 5 жыл бұрын
Good y
@kushimann2286
@kushimann2286 5 жыл бұрын
Bhut chnja insan lakha sidahana
@gurigill6071
@gurigill6071 5 жыл бұрын
Good 22ji
@reetchauhan9254
@reetchauhan9254 5 жыл бұрын
Nice veer👌👏👏👏👏
@narinderdeep7281
@narinderdeep7281 5 жыл бұрын
Lakhe 22 likhwa k le lya kro jdo v pangey nu hath paone o k je moq maari ta tit for tat howe ya oh kise na kise hisab nal dendaar hon . Muqdi gal aah samjhota krn waleya nal v ek do vari 21-31 kr laiye k ek zindagi aa ohda keemti samaa tuhade lekhe laya aa te ohnu ejaayin na jan dyo . Mai poori tarah tan man Dhan nal 100% support krda tuhadi soch nu te pls contact number dyo awda sampark sthaapit kr sakiye te Mai modhe nal modha la k jihaad keh Lao sangharsh keh Lao ohde ch saath de skaa
@ravindrasing1250
@ravindrasing1250 5 жыл бұрын
Good job paji
@satinderpaldhotian5823
@satinderpaldhotian5823 5 жыл бұрын
ਵੀਰ ਜੀ download ਨਹੀ ਹੁੰਦੀ ਵੀਡੀਓ
@jaswindersamra6172
@jaswindersamra6172 5 жыл бұрын
👍👍👍
@sumitsunny4820
@sumitsunny4820 5 жыл бұрын
Sir...plz don't jump on everything.... Plz take care of yourself.aap kay dushman bhi bhut hai ..
@manrajtv5778
@manrajtv5778 5 жыл бұрын
Paaji Colar Mike Use kareya Karo... Saund vadia ni aa
@SurinderSingh-zm5zu
@SurinderSingh-zm5zu 5 жыл бұрын
❤Gud 1 veer ji ✌👌👍
@preetsingh9029
@preetsingh9029 5 жыл бұрын
Good a veer
@deepbrar6294
@deepbrar6294 5 жыл бұрын
very nice video sir
@rimpyrani4451
@rimpyrani4451 5 жыл бұрын
Lakhe veere shi gall A khuss rehna chahida fakkr
@rajindersingh4862
@rajindersingh4862 5 жыл бұрын
Good job veer
@harpeetsingh2227
@harpeetsingh2227 5 жыл бұрын
Nice bro
@DESIJAANI
@DESIJAANI 5 жыл бұрын
👏🏻👏🏻👏🏻👏🏻👏🏻👏🏻
@harrydhaliwal4997
@harrydhaliwal4997 5 жыл бұрын
Bahut. Wadia thinking lakhe dee
@amanchumber5408
@amanchumber5408 4 жыл бұрын
🙏🙏🙏
@karankapoor8460
@karankapoor8460 5 жыл бұрын
Veer lakhe ehnu puch kehda ehda da politition wa jihde te 1 v parcha nai haiga veer kise de kal nu na dekho ajj nu dekho oh banda ajj ki hai lakha gangster banea halatan krke punjab di politics krke lakhe veer tu MP de election lad bina kisi political spot de tu apne kam tu apni maa bolli nu punjab de pani nu ni bacha skda veer tusi dil to sochde ho dimag to socho dil naal sirf family lai soch veer apni wife lai soch ehna nu banda tu MP ban k hi bana skda
@AvtarSingh-zb9cq
@AvtarSingh-zb9cq 5 жыл бұрын
👍
@amarjeetsingh9501
@amarjeetsingh9501 5 жыл бұрын
Good y interview
@sukhdeepsingh4326
@sukhdeepsingh4326 5 жыл бұрын
Baghwant Maan vi god a lakha vi god a
@singhsukhwinder
@singhsukhwinder 5 жыл бұрын
👍🏼👍🏼👍🏼👍🏼👍🏼👍🏼💕💕💕
@jasbeersingh6336
@jasbeersingh6336 5 жыл бұрын
ਨੰਬਰ ਦਸੋ ਵੀਰ ਦਾ ਹੈ िਕਸੇ ਵੀਰ ਕੋਲ ਤਾਂ
@kuldeepdhillon6388
@kuldeepdhillon6388 5 жыл бұрын
y awaz da khyall rkhya kro
@natherbains4844
@natherbains4844 5 жыл бұрын
ਲੱਖੇ ਬਾੲੀ ਦਾ ਫੋਨ ਨੰਬਰ ਦਸੋ ਜੀ
@harrygill8635
@harrygill8635 4 жыл бұрын
Smajsewi srf formility a Bai g ticket bhaldaa Veer lkha v political hi aa bachoooo
@aparpalsingh5725
@aparpalsingh5725 5 жыл бұрын
ਲੱਖੇ ਲੋਕਾ ਦੇ ਦਿਲ ਵਿਚੋ 1984 ਦਾ ਡਰ ਝੂਠੇ ਮੁਕਾਬਲੇ ਜੇਲ ਦਾ ਡਰ ।ਸਭ ਤੋ ਵੱਡਾ ਡਰ ਨੌਜਵਾਨ ਨਸਾਂ ਬਹੁੱਤ ਕਰਦੇ ਆ ਇਹਨਾਂ ਏਹੀ ਡਰ ਅੱਗੇ ਨਹੀ ਆਉਣ ਦਿੰਦਾਂ ਜੇ ਪਰਚਾ ਹੋ ਗਿਆ ਅੰਦਰ ਨਸੇ ਦਾ ਕੀ ਬਣੂ ਤੋੜ ਨਾਲ ਮਰਜਾਗੇ।ਬਾਕੀ ਭਗਤ ਸਿੰਘ ਜਨਮ ਲਵੇ ਤਾ ਸਹੀ ਲੋਕਾਂ ਦੇ ਘਰ ਸਾਡੇ ਨਹੀ ।ਲੋਕ ਤਾਂ ਏਨੇ ਕਮਲੇ ਆ ਸੰਤ ਜਰਨੈਲਸਿੰਘ ਭਿੰਡਰਾਂਵਾਲਿਆਂ ਨੂੰ ਉਡੀਕੀ ਜਾਂਦੇ ।ਇਹ ਕਾਰਨ ਨੇ ਲੋਕ ਲਹਿਰ ਨਾਂ ਬਣਨ ਦੇ
@komalbatalaarmy554
@komalbatalaarmy554 3 жыл бұрын
ਉਹ unit sikh regment di3sikh c ji 1984 vich darbar shab a gyi c larn lyi 3sikh regment
@yaadienyaadien6989
@yaadienyaadien6989 5 жыл бұрын
Lakha ji da phone number mil sakda a
@shokibrar887
@shokibrar887 5 жыл бұрын
avaj bahut ghat aoundi aa es da hal kro veer koi
@rimpyrani4451
@rimpyrani4451 5 жыл бұрын
Ganstar ta Mar gya 22 hun Punjab Singh kho
@balbiratwal8605
@balbiratwal8605 5 жыл бұрын
🙏🏻🙏🏻🙏🏻🙏🏻🙏🏻
@happysinghkang1589
@happysinghkang1589 4 жыл бұрын
I aka.beet
@happysinghkang1589
@happysinghkang1589 4 жыл бұрын
Iaha.veertuse.supaar.man.ho.y
@happysinghkang1589
@happysinghkang1589 4 жыл бұрын
God.
@navjotdhillon3576
@navjotdhillon3576 5 жыл бұрын
Y awazz bhut khat aa
@bhagwansingh5074
@bhagwansingh5074 5 жыл бұрын
Lakha Bai sat siri akal. Bai hun tak punjab vich 50 saal to uper walya nu ta Punjabi aundi h ki una nu Gurbani vichardara da pta h. Answer nahi. Gurbani vichardara nu samjan lai Punjabi di koi lod nahi. punjab nalo other state vich sikhi better h. Sikhi bhekh da naam nahi, badal captain , daduwal taksal kol bhekh h ki una nu tusi Sikh keh skde ho ? Rab rakha.
@deepdhillon685
@deepdhillon685 5 жыл бұрын
22ji lakha 22 fatheveer nu bachon nu gya na baad ch fathe de ghr gya na gl kri eda kyuu ????
@SLAVEOFAKAAL-PURAKH
@SLAVEOFAKAAL-PURAKH 5 жыл бұрын
Deep Dhillon ਤੂੰ ਗਿਆ ਸੀ? ਏਸ ਮਾਨਸਿਕਤਾ ਨੂੰ ਛੱਡੋ! ਓਹਦਾ ਠੇਕਾ ਲਿਆ ਹਰੇਕ ਦੇ ਘਰ ਜਾਵੇ? ਲੋਕ ਕਿੰਨਾ ਕਿ ਸਾਥ ਦੇ ਰਹੇ ਦੀਂਹਦਾ ਹੀ ਆ
@rimpyrani4451
@rimpyrani4451 5 жыл бұрын
Lakhe veer a lokka di jmeer Mar gya
@gurmeetkaur-zw7pi
@gurmeetkaur-zw7pi 3 жыл бұрын
Low volume
@jugrajsinghsidhu8953
@jugrajsinghsidhu8953 5 жыл бұрын
Avaj bhut kam hundi tere chanel de baki progrem da vi ehi hall h
@singhsukhwinder
@singhsukhwinder 5 жыл бұрын
instagram.com/lakha_sidhana_official?igshid=1t4p4fif6ss7w Please follow👆👆 bai lakha sidhana insta page Punjab Punjabi ik vakhri soch nu salaam ik punjab da phredaar punjabi #lakhasidhana 🙏#lakhasidhana
@Ahmadhanjra8115
@Ahmadhanjra8115 5 жыл бұрын
Same shirt
@gurdeepbrar6719
@gurdeepbrar6719 5 жыл бұрын
Awaaz bahut ghat aaudi aa
@lucky4136
@lucky4136 5 жыл бұрын
Am first view like karo
@Harpreetsingh-H
@Harpreetsingh-H 5 жыл бұрын
lakhe bai sade area ch ek khula bor pyaa sadk te he.shyad ohde ch ganda pani suttn nu firde ne mehkme ale.
@harinderdhillon3256
@harinderdhillon3256 5 жыл бұрын
Harpreet Singh frr tusi ki krde o lakha kithe kithe jayu tusi app larna sikho
@Harpreetsingh-H
@Harpreetsingh-H 5 жыл бұрын
@@harinderdhillon3256 veer ji mai ta greeb bnda aw aive koi pishe pe ju mere.es krke drda veere mai.
@harbanssinghgill184
@harbanssinghgill184 5 жыл бұрын
@@Harpreetsingh-H ਰਾਤ ਨੂੰ ਸੀਮਿੰਟ ਦੀ ਬੋਰੀ ਚ ਬਜਰੀ ਬਰੇਤੀ ਦਾ ਮਿਕਸਚਰ ਬਣਾ ਕੇ ਬੋਰ ਚ ਪਾ ਦੇ ਞੀਰੇ
@Harpreetsingh-H
@Harpreetsingh-H 5 жыл бұрын
@@harbanssinghgill184 veere dekhda kosis krda.veere mnu lgda ohna ne ganda pani suttna shyad us borr de vich
@singhsukhwinder
@singhsukhwinder 5 жыл бұрын
punjabeo halat dekh ke vi soch lea kro bai ki haal c punjab da ki ho gya ehna sarkaran ne apne naam te lakhan rupaiye bna lye aa tuhade palle ki aya ik paani reh gya hun oh ta bcha lo bai ikath ch reha karo sahi bande nu follow krea karo nai ta marn lyi zameen vi naseeb ni honi
@sunnysidhu
@sunnysidhu 5 жыл бұрын
bai tu kithe chal kar kath tu punjabi nai
@singhsukhwinder
@singhsukhwinder 5 жыл бұрын
Yo Boy Sunny Sidhu veer main vote di gall kar reha ke sahi bande nu dea karo bai pehla kaali si hun cong nu jita ke lokan ne ki khatt lea bai ji
@Lovecrackmehkmawala
@Lovecrackmehkmawala 5 жыл бұрын
Jaspal da gher da pass ta monda sale kar dita
How it feels when u walk through first class
00:52
Adam W
Рет қаралды 21 МЛН
Я сделала самое маленькое в мире мороженое!
00:43
Кушать Хочу
Рет қаралды 4,4 МЛН
规则,在门里生存,出来~死亡
00:33
落魄的王子
Рет қаралды 32 МЛН
ТИПИЧНОЕ ПОВЕДЕНИЕ МАМЫ
00:21
SIDELNIKOVVV
Рет қаралды 1,6 МЛН
How it feels when u walk through first class
00:52
Adam W
Рет қаралды 21 МЛН