ਮੈਂ ਲੂਣ ਨਾਲ ਰੋਟੀ ਖਾ ਕੇ ਸਮਾਂ ਕੱਢਦੀ ਰਹੀ Manjit Kaur ll Bittu Chak Wala ll Daily Awaz

  Рет қаралды 430,941

Daily Awaz

Daily Awaz

Күн бұрын

Пікірлер
@gurmitsinghgurmitbhullar9121
@gurmitsinghgurmitbhullar9121 2 жыл бұрын
ਬਹੁਤ ਵਧੀਆ ਭੈਣ ਜੀ ਇਹ ਤਾਂ ਇਕ ਮੈਸਜ ਆ ਰੱਬ ਨੇ ਸਪੈਸ਼ਲ ਬੰਦਾ ਭੇਜਿਆ ਮਹਿੰਦਰ ਸਿੰਘ ਜਿਊਂਦਾ ਰਹੇ ਵੀਰਾਂ 👍👍👍👍👍👍
@rachhpalsinghbajwaawan6166
@rachhpalsinghbajwaawan6166 2 жыл бұрын
ਧੰਨਵਾਦ ਆ ਬਾਈ ਜੀ ਦਾ ਬਹੁਤ ਵੱਡਾ ਦਿਲ ਆਂ ਬਾਈ ਦਾ ਸਿਰ ਝੁਕਦਾ ਬਾਈ ਦੀ ਸੋਚ ਤੇ 🙏🙏🙏
@singhsj5841
@singhsj5841 2 жыл бұрын
ਇਕ ਚਰਿੱਤਰ ਵਾਨ ਧੀ ਸਭ ਤੋ ਅਮੀਰ ਹੁੰਦੀ ਐ ਰੱਜ ਕੇ ਸੁਖਦਾਈ ਜੀਵਨ ਜਿਉਣਗੇ
@ksdhaliwal3670
@ksdhaliwal3670 2 жыл бұрын
ਗੁਰੂ ਨਾਨਕ ਸਾਹਿਬ ਜੀ ਦੇ ਨਕਸੇ ਕਦਮ ਤੇ ਚਲਣ ਵਾਲੇ ਇਨਸਾਨ ਹਨ ਮਹਿੰਦਰ ਸਿੰਘ
@iqbalsingh7208
@iqbalsingh7208 2 жыл бұрын
ਜੇ ਲਾਈ ਸੀ ਮੈਂ, ਸੋਹਣੀਏ ਨਿਭਾਉਣੀ ਵੀ ਸੀ ਸਿੱਖੀ, ਮੇਰੇ ਵੱਲੋਂ, ਮਨਜੀਤ ਭੁੱਲਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ
@bituuu
@bituuu 2 жыл бұрын
ਅਕਾਲ ਪੁਰਖ ਨੂੰ ਮੰਨਣ ਵਾਲੇ ਇਨਸਾਨ ਮਹਿੰਦਰ ਸਿੰਘ ਭੁੱਲਰ ਜੀ ਜ਼ਾਤ ਪਾਤ ਤੋਂ ਉਪਰ ਉਠ ਕੇ ਜੋ ਇਨਸਾਨੀਅਤ ਨੂੰ ਮੇਸਿਜ ਦਿੱਤਾ। ਸਲੂਟ ਐਂ ਵੀਰ 👍 ਵਾਹਿਗੁਰੂ ਚੱੜਦੀ ਕਲਾ ਚ ਰੱਖਣ 🌹🌹
@jasueprincemehta8779
@jasueprincemehta8779 2 жыл бұрын
ਮੇਰਾ ਪਿਤਾ ਜੀ ਨੂੰ ਵੀ ਰੋਟੀ ਨਹੀਂ ਮਿਲਦੀ ਮੇਰੇ ਪਿਤਾ 3 ਸਾਲ ਦੇ ਸੀ ਜਦੋਂ ਮੇਰੇ ਦਾਦਾ ਜੀ ਦੀ ਮੋਤ ਹੋ ਗਈ ਸੀ ਮੇਰੀ ਦਾਦੀ ਜੀ ਬਾਹਰੋਂ ਕਣਕ ਦੇ ਸ਼ਿਟੇ ਚੁੱਕ ਕੇ ਲਿਆਂਦੀ ਫੇਰ ਰੋਟੀ ਬਣਾਉਦੀ ਕਈ ਵਾਰ 4-4 ਦਿਨ ਗੁੜ ਖਾ ਕੇ ਦਿਨ ਕੱਢੇ ਸੀ ਅੱਜ ਬਹੁਤ ਕੁਝ ਹੈ ਪਰ ਅਸੀਂ ਗੁਰੀਬੀ ਯਾਦ ਹੈ ਰੱਖ ਦੇ ਰਹਾਂਗੇ
@kabelsingh713
@kabelsingh713 2 жыл бұрын
WAHEGURU JI SARBAT DA BHALA KAREO WAHEGURU JI🙏🙏
@charterfreightservices
@charterfreightservices Жыл бұрын
❤In
@SanjuChahal-xy2ij
@SanjuChahal-xy2ij 10 ай бұрын
❤❤❤
@prabhjotsingh1831
@prabhjotsingh1831 2 жыл бұрын
ਮਹਿੰਦਰ ਸਿੰਘ ਵੀਰ ਜੀ ਦੀ ਸੋਚ ਨੂੰ ਦਿਲੋਂ ਸਲੂਟ ਹੈ , ਮਹਿੰਦਰ ਸਿੰਘ ਵੀਰ ਜੀ ਵਰਗੀ ਸੋਚ ਪਰਮਾਤਮਾ ਸਭ ਨੂੰ ਬਖਸ਼ਣ ।
@NareshKumar-bc8xw
@NareshKumar-bc8xw 2 жыл бұрын
ਬਿੱਟੂ ਵੀਰੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ🤝🏼🙋‍♂️ਇਸ ਪਰਿਵਾਰ ਨਾਲ ਮੁਲਾਕਾਤ ਕਰਵਾਈ। 🙏🏼ਵਾਹਿਗੁਰੂ ਸਾਹਿਬ ਜੀ ਇਸ ਭੈਣ ਨੂੰ ਤੇ ਮਹਿੰਦਰ ਸਿੰਘ ਭੁੱਲਰ ਨੂੰ ਖੁਸ਼ ਰੱਖਣ 💐🙋‍♂️
@Dhillon6481
@Dhillon6481 2 жыл бұрын
God bless you ਭੈਣੇਂ 🙏🙏🙏ਸਲੂਟ ਕਰਦਾ ਬਾਈ ਭੁੱਲਰ ਸਾਬ ਦੀ ਸੋਚ ਨੂੰ👍👍👍👍
@deepkaur1863
@deepkaur1863 2 жыл бұрын
9
@karamjitdhaliwal2672
@karamjitdhaliwal2672 2 жыл бұрын
ਿੲੰਨਸਾਨੀਅਤ ਦਿਲ ਮਹਿੰਦਰ ਵਾੲੀ ਦਿਲੋਂ ਸਲੂਟ ਵਾੲੀ
@sukhiduggankaur384
@sukhiduggankaur384 2 жыл бұрын
ਤੇਰੇ ਦਿਨ ਬਦਲ ਗੲਏ, ਭੈਣੇਂ ਰੱਬ ਦਾ ਰੂਪ ਹੈ ਮਹਿੰਦਰ ਸਿੰਘ, ਤਰੱਕੀ ਬਕਸ਼ੇ ਪ੍ਰਮਾਤਮਾ, ਤੇਰਾਂ ਪਤੀ ਪ੍ਰਮੇਸ਼ਰ ਹੈ
@charterfreightservices
@charterfreightservices Жыл бұрын
@Gurpal c ax b in xtremeproducts Cy 1😊😅😮😢😂
@amninderkaur2098
@amninderkaur2098 5 ай бұрын
Ss
@PrabhjitSingh-b4o
@PrabhjitSingh-b4o 5 ай бұрын
​@@amninderkaur2098❤❤😂❤❤❤😂❤❤❤❤😂❤❤❤😂❤😂❤❤😂❤😂😂❤❤😂😂❤😂❤😂😂😂😂❤😂😂😂❤😂❤❤😂😂😂❤❤😂😂😂😂❤😂😂❤😂❤😂😂😂❤😂😂❤😂❤😂❤😂❤😂😂❤😂😂😂😂😂😂😂❤😂😂❤😂❤😂😂😂❤😂❤😂❤❤😂😂❤😂❤😂❤😂😂❤😂❤😂❤😂😂😂😂❤😂❤❤😂😂😂😂❤😂❤😂😂❤❤❤😂😂❤😂❤😂😂😂😂❤😂😂😂😂😂😂😂😂😂❤😂❤❤😂❤😂😂😂❤❤😂❤😂❤😂😂❤😂😂😂😂😂❤😂😂😂😂😂😂😂😂❤😂😂❤😂😂❤😂😂❤😂😂❤😂❤😂❤😂❤❤😂❤😂❤😂❤😂❤😂❤😂❤😂😂😂😂😂😂😂😂😂😂😂😂😂😂❤😂❤😂❤😂❤😂❤😂😂😂❤😂😂❤😂❤😂❤😂❤😂😂❤😂😂😂😂❤😂❤😂😂😂😂❤😂❤😂❤😂😂❤😂😂❤😂😂😂😂❤😂❤❤😂❤😂😂😂❤😂❤😂😂😂❤❤😂😂😂❤❤😂❤😂❤😂😂❤❤😂❤😂❤❤😂😂😂❤😂😂❤😂❤😂❤😂❤❤❤😂❤😂😂❤❤😂❤❤😂😂❤😂😂❤😂😂❤😂❤😂😂😂😂❤😂😂😂😂❤😂❤😂❤😂❤😂😂❤😂😂❤😂😂😂❤😂😂❤😂❤😂😂❤😂😂❤😂😂❤❤❤❤❤❤❤❤😂😂😂😂❤😂😂😂❤😂😂😂❤😂😂❤😂❤😂❤😂❤😂❤😂❤😂❤😂❤😂😂😂😂😂😂❤😂❤😂😂❤😂❤😂❤❤😂❤😂😂❤😂❤😂😂❤😂❤😂❤😂❤😂😂❤😂❤❤😂❤😂❤😂😂😂❤😂❤😂❤😂❤😂❤❤😂❤😂❤❤😂😂❤😂😂❤😂❤😂❤😂😂❤😂❤😂😂❤😂❤😂😂❤😂❤❤😂❤😂❤😂❤😂❤😂❤😂❤❤😂❤😂😂❤😂❤😂❤😂❤😂❤😂❤😂❤😂😂❤😂😂❤❤😂😂❤😂❤😂❤😂❤😂❤😂❤❤😂❤❤😂❤😂❤😂❤😂❤😂😂❤😂😂❤❤😂😂❤😂❤😂❤😂❤😂❤😂😂😂❤❤😂😂❤❤😂❤❤😂❤😂❤❤😂❤😂😂❤😂😂❤❤😂❤❤😂😊p😊p
@dharmindersinghrairai7089
@dharmindersinghrairai7089 2 жыл бұрын
ਸ਼ੁਕਰ ਆ ਹਾਲੇ ਵੀ ਭਲੇ ਬੰਦੇ ਹੈਗੇ ਆ ਇਸ ਜਹਾਨ ਚ... ਵਾਹਿਗੁਰੂ
@BalwantSingh-fq4qf
@BalwantSingh-fq4qf 2 жыл бұрын
ਭੁੱਲਰ ਸਾਹਿਬ ਦਿਲੋਂ ਆਸੀਸਾਂ ਦੇ ਰਹੇ ਹਾ ਤੁਹਾਡਾ ਜੀਵਨ ਖੁਸਿਆ ਭਰੀਆਂ ਰਹੇ। ਨਵੇਂ ਸਾਲ ਨਵਾਜ਼ੀਵ ਆਵੇ ਅਤੇ ਨਾਨੀ ਨੂੰ ਲੈ ਕਿ ਜਾਵੇ। ਵਾਹਿਗੁਰੂ ਮੇਹਰ ਕਰੇ। 🙏🏻
@amarjeetmangat1092
@amarjeetmangat1092 2 жыл бұрын
Bahut khusi Hoi ha Manjeet bhee khush rah bati Absford aa ke phone zaroor dio. Ma bati dalta rahdi Ha. From dalta( .canada).
@amarjeetmangat1092
@amarjeetmangat1092 2 жыл бұрын
Batta moniker you are great person. Tu koi khas person hai. Blessing blessing. 🙌
@darshnadevi7822
@darshnadevi7822 2 жыл бұрын
Mohindershighjidadhanvadkaranlaimarapassabadnahi
@shinderpal8605
@shinderpal8605 Жыл бұрын
Weheguru meri v zindgi badla deva
@KiranKiran-o5w
@KiranKiran-o5w 5 ай бұрын
​@@amarjeetmangat1092 ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ
@NirmaljitBajwa
@NirmaljitBajwa 4 ай бұрын
ਬਹੁਤ ਵੱਧੀਆ ਮੇਹਨਤੀ ਲੜਕੀ ਬਹੁਤ ਸਮਝਦਾਰ ਲੜਕੀ ਹੈ ਮਨਜੀਤ ਕੌਰ 👍👏ਗੱਲ ਬਾਤ ਕਰਨ ਦਾ ਤਰੀਕਾ ਬਹੁਤ ਵੱਧੀਆ ਹੈ । ਸ਼ ਨਹੁੰਦਰ ਸਿੰਘ ਵੀ ਬਹੁਤ ਅਗਾਂਹਵਧੂ ਵਧੀਆ ਇੰਨਸਾਨ ਹੈ ਜਿਸ ਨੇ ਬਿਨਾਂ ਜਾਤ ਰਾਤ ਊਚ ਨੀਚ ਦੇ ਭੇਦ ਭਾਵ ਦੇ ਫਰਕ ਨੂੰ ਮਿੱਟੀ ਕੇ ਇਸ ਧੀ ਨੂੰ ਅਪਣਾ ਕੇ ਬਹੁਤ ਵੱਧੀਆ ਮਿਸਾਲ ਪੈਦਾ ਕੀਤੀ ਹੈ ਇਸ ਊਚ ਨੀਚ ਵਾਲੇ ਸਮਾਜ ਵਿੱਚ । ਇਸ ਕੁੱਲੀ ਨੂੰ ਭਾਗ ਲੱਗੇ ਰਹਿਣ ਅਤੇ ਇਹ ਜੋੜੀ ਅਤੇ ਮਾਤਾ ਜੀ ਖੁਸ਼ ਤੰਦਰੁਸਤ ਅਤੇ ਲੰਮੀ ਉਮਰ ਕੈਨੇਡਾ ਵਿੱਚ ਬਤੀਤ ਕਰਨ ।
@NirmaljitBajwa
@NirmaljitBajwa 3 ай бұрын
Thanks 🙏 . God blesses this nice happy newly merried couple with h, healthy long life .
@manjitmann7830
@manjitmann7830 2 жыл бұрын
ਭੈਣੇ ਵਧੀਆ ਬਾਈ ਦੀ ਇਜ਼ਤ ਕਰਨੀ ਬਾਈ ਦੀ ਸੋਚ ਨੂੰ ਸਲਾਮ ਐ
@amandeepsandhu8173
@amandeepsandhu8173 2 жыл бұрын
ਸ਼ਲਾਘਾਯੋਗ ਕਦਮ ਬਿੱਟੂ ਚੱਕ ਵਾਲਾ and ਪੂਰੀ ਟੀਮ
@gurlabhsra1998
@gurlabhsra1998 2 жыл бұрын
ਰੱਬ ਵੱਸਦਾ ਬੰਦੇ ਵਿਚ ਸੰਚ ਕਰ ਦਿਖਾਇਆ ਬਾਈ ਮਿਹਦਰ ਭੁੱਲਰ ਨੇ ਭੈਣੇ ਤੈਨੂੰ ਰੱਬ ਮਿਲ ਗਿਆ
@RajSingh-uo3rz
@RajSingh-uo3rz 2 жыл бұрын
ਪ੍ਮਾਤਮਾ ਇਸ ਜੋੜੀ ਦੇ ਸਿਰ ਉੱਤੇ ਆਪਣਾ ਮਿਹਰਭਰਿਆ ਹੱਥ ਰੱਖੇ ਮੈਂ ਦੁਆ ਕਰਦਾ ਹਾਂ
@sakinderboparai3046
@sakinderboparai3046 2 жыл бұрын
ਗੁਰਬਾਣੀ ਵਿੱਚ ਲਿਖਿਅਾ ਅੱਜ ਸੱਚ ਹੋੲਿਅਾ ਹੈ । ਕਿ ਵਾਹਿਗੁਰੂ ਰਾਜੇ ਨੂੰ ਭਿਖਾਰੀ ਅਤੇ ਭਿਖਾਰੀ ਨੂੰ ਰਾਜਾ ਬਣਾ ਦਿੰਦਾ ਹੈ । ਵਾਹਿਗੁਰੂ ਜੀ ਤੁਸੀਂ ਧੰਨ ਹੋ ।💖💖💖💖💖💖💖💖💖💖💖💖💖
@rajdeepkaur5868
@rajdeepkaur5868 2 жыл бұрын
✔✔✔💯💯💯💯💯
@baljitsaini5909
@baljitsaini5909 2 жыл бұрын
Waheguru lambia umra bakhshan couple te
@ParminderSingh-yg1qh
@ParminderSingh-yg1qh 2 жыл бұрын
ਭੈਣ ਤੁਸੀਂ ਸੱਚਮੁੱਚ ਹੀ ਸੋਹਣੇ ਰੱਬੀ ਸ਼ਕਤੀ ਵਾਲੇ ਬੰਦੇ ਦੇ ਦਰਸ਼ਨ ਕੀਤੇ ਹੋਏ ਹਨ । ਇਹ ਰੰਬ ਦੀਆਂ ਸਾਰੀਆਂ ਨਸਾਂਨੀਆ ਹੁੰਦੀਆਂ ਹਨ
@ManpreetKaur-ci1tm
@ManpreetKaur-ci1tm 4 ай бұрын
ਇਸ ਭੈਣ ਦੇ ਸਿਰ ਤੇ ਬਾਬੇ ਨਾਨਕ ਦਾ ਹੱਥ ਹੈ 🙏🙏
@amarjitsadhana4952
@amarjitsadhana4952 2 жыл бұрын
ਬਹੁਤ ਵਧੀਆ ਸੋਚ ਹੈ ਭੁੱਲਰ ਦੀ
@gursewaksidhu7315
@gursewaksidhu7315 2 жыл бұрын
ਬਹੁਤ ਵਧੀਆ ਕਾਰਜ ਕੀਤਾ ਜੀ। ਵਾਹਿਗੁਰੂ ਜੀ ਜੋੜੀ ਦੀ ਲੰਬੀ ਉਮਰ ਕਰੇ। ਸਦਾ ਹੀ ਖੁਸ਼ ਰਹਿਣ ਜੀ।
@paljitgill8744
@paljitgill8744 2 жыл бұрын
Great man in the world God bless you guys🙏
@GMC971-ISM
@GMC971-ISM 2 жыл бұрын
ਬਾਬਾ ਨਾਨਕ ਜੀ ਦੀ ਕਿਰਪਾ ਹਮੇਸ਼ਾ ਇਸ ਪਰਿਵਾਰ ਤੇ ਬਣੀ ਰਹੇ। ਵਾਹਿਗੁਰੂ ਜੀ ਬਹੁਤ ਖੁਸ਼ੀ ਦੀ ਗੱਲ ਹੈ। ਅਰਮਾਨ ਬੀਹਲਾ
@ਭੀਮਸਿੰਘਖਾਲਸਾਸਿੰਘ
@ਭੀਮਸਿੰਘਖਾਲਸਾਸਿੰਘ 2 жыл бұрын
ਦਿਲੋਂ ਸਲਾਮ ਆ ਭੈਣ ਤੈਨੂੰ।
@ravinderkaler5729
@ravinderkaler5729 2 жыл бұрын
ਵੱਡਾ ਦਿਲ ਆ ਤੇਰਾ ਵਾਈ ਮਹਿੰਦਰ ਸਿੰਘ ਦਿਲੋ ਸਲੂਟ ਆ ਵੀਰੇ
@jagjiwankaur4934
@jagjiwankaur4934 2 жыл бұрын
ਮਹਿੰਦਰ ਬਾਈ ਸਿਆਂ ਐਸੀਆਂ ਉਦਾਹਰਣਾਂ ਨਾਂ-ਮਾਤਰ ਈ ਮਿਲਦੀਐਂ। ਰੱਬ ਕੁੱਝ ਨਹੀਂ ਲੁਕੇਵੇਗਾ ਸਾਡੇ ਵੀਰ ਕੋਲੋਂ। ਸ਼ੁਭਕਾਮਨਾਵਾਂ🌹
@SukhdevSingh-er3ir
@SukhdevSingh-er3ir 2 жыл бұрын
ਕਿਆ ਬਾਤ ਹੈ ਜੀ ਕਮਾਲ ਕਰਤੀ ਬਹੁਤ ਹੀ ਵਧੀਆ ਕੰਮ ਕੀਤਾ ਹੈ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
@rockblade9559
@rockblade9559 2 жыл бұрын
ਭੁੱਲਰ ਵੀਰ ਜੀ ਬਹੁਤ ਵੱਡੇ ਦਿਲ ਵਾਲੇ ਇਨਸਾਨ ਹਨ। ਪਰਮਾਤਮਾ ਓਹਨਾਂ ਦੀ ਉਮਰ ਲੰਬੀ ਕਰੇ। ਭੈਣ ਮਨਜੀਤ ਕੌਰ ਦੀ ਹਰ ਮਨੋਕਾਮਨਾ ਪੂਰੀ ਹੋਵੇ। ਸਮਾਜ਼ ਲਈ ਬਹੁਤ ਵਧੀਆ ਪੂਰਨਾ ਪਾਇਆ । ਜੁੱਗ ਜੁੱਗ ਜੀਓ । ਵੀਰੇ ਚੈਨਲ ਵਾਲੇ ਵੀ ਵਧਾਈ ਦੇ ਪਾਤਰ ਹਨ। ਬਾਈ ਮਹਿੰਦਰ ਸਿੰਘ ਜੀ ਅਤੇ ਭੈਣ ਮਨਜੀਤ ਕੌਰ ਜੀ ਨੂੰ ਦਿਲੋਂ ਸ਼ੁਭਕਾਮਨਾਵਾਂ ।
@sukhinainewalia3336
@sukhinainewalia3336 2 жыл бұрын
ਬਹੁਤ ਹੀ ਵਧੀਆ ਨਿਭਾਈ ਆ ਮੋਹਿੰਦਰ ਸਿੰਘ ਭੁੱਲਰ ਨੇ
@ssaniassania8744
@ssaniassania8744 2 жыл бұрын
Hun tan Saab mooh chuk k Milan aa rahay nay saray log, pehla kyon nahi kisay nay help kiti iss gareeb parivaar di. Shame on you
@bahadursingh5896
@bahadursingh5896 2 жыл бұрын
ਸਲੂਟ ਆ ਮਿੱਤਰਾ ਤੈਨੂੰ ਸਲਾਮ ਆ ਤੈਨੂੰ ਜਨਮ ਦੇਣ ਵਾਲੀ ਮਾਂ ਨੂੰ ਰੱਬ ਰਾਖਾ
@balbirkaur5545
@balbirkaur5545 Жыл бұрын
ਬਹੁਤ ਬਹੁਤ ਮੁਬਾਰਕਾ ਜੀ ਪਰਮਾਤਮਾ ਤੁਹਾਡਾ ਨਵਾ ਜੀਵਨ ਮੁਬਾਰਕ ਹੋਵੇ😅🙏🏻🙏🏻🙏🏻🙏🏻🙏🏻
@mehra6889
@mehra6889 2 жыл бұрын
ਬੰਦਾ ਕੀ ਚਾਹੁੰਦਾ ਇੱਕ ਅੌਰਤ ਤੋ ਊਹ ਸਿਰਫ ਬਫਾਦਾਰੀ ਚਾਹੁੰਦਾ ਇਮਾਨਦਾਰੀ ਚਾਹੂੰਦਾ ਅੌਰਤ ਤੋ ਇਹ ਇਕ ਬਹੁਤ ਵੱਡਾ ਧੰਨ ਹੈ ਅੌਰਤ ਕੋਲ ਜਿਸਦੀ ਬੰਦਾ ਬਹੁਤ ਕਦਰ ਕਰਦਾ
@jassagrewal8000
@jassagrewal8000 2 жыл бұрын
Good msg
@Kaurcreater74X
@Kaurcreater74X 2 жыл бұрын
Hmesa eda de soch honi ਚਾਹੀਦੀ ਹੈ ਭੁੱਲਰ ਸਾਹਿਬ ਵਰਗੀ greeb di beti da koi oo sachda God bless you dear both of you and ਭੁੱਲਰ saab
@vickyabab1200
@vickyabab1200 2 жыл бұрын
ਚੰਗੀ ਸੋਚ ਰੱਖਣ ਵਾਲੇ ਇਨਸਾਨ ਜੀ,👍💞
@jaswantsingh-kv8ep
@jaswantsingh-kv8ep 2 жыл бұрын
ਵਾਹਿਗੁਰੂ ਜੀ ਤੰਦਰੁਸਤੀ ਵਖਸਣ ਭੈਣ ਜੀ ਨੂੰ ਅਤੇ ਭਾਜੀ ਨੂੰ
@deepsidhu3577
@deepsidhu3577 2 жыл бұрын
Bittu veer bhut he shone time te tusi Dubai tu India aw ke bhan di interview keti thodi sari teem da asi satkar karde aw dilo slot aw veer bhullar saab nu sare punjabi aw da Dil jit Lya veer ne
@shinderpalsingh3645
@shinderpalsingh3645 2 жыл бұрын
ਵਾਹ ਬਈ ਵਾਹ ਇਸ ਨੂੰ ਕਹਿੰਦੇ ਧੁਰੋ ਲਿਖਾਏ ਸੰਯੋਗ ਕਮਾਲ ਹੋ ਗਈ, ਪ੍ਰਮਾਤਮਾ ਜੋੜੀ ਨੂੰ ਸਲਾਮਤ ਰੱਖੇ ਜੀ
@hansaliwalapreet812
@hansaliwalapreet812 2 жыл бұрын
Meri pyari sister parmatma aaap nu jindgi di har khushi dewe tussi bhout lucky ho jis nu khud parmatma ne apna lya ha .hasde vasde rho asi sab aap lei bhout proud feel krde ho.WAHEGURU WAHEGURU WAHEGURU WAHEGURU
@manvirvlog
@manvirvlog 2 жыл бұрын
ਮਹਿੰਦਰ ਸਿੰਘ ਭੁੱਲਰ ਵਾਹਿਗੁਰੂ ਲੰਮੀਆ ਉਮਰਾ ਕਰਨ bless ♥️
@violetdecoration5862
@violetdecoration5862 2 жыл бұрын
Waheguru ji AAP sabh nu hamesha khush rakhe 🙏🏻🌹 ਵਾਹਿਗੁਰੂ ਜੀ ਵਾਹਿਗੁਰੂ ਜੀ ਚੰਗੀ ਸੋਚ ਨੂੰ ਸਲਾਮ ਵਾਹਿਗੁਰੂ ਜੀ ਆਪ ਸਭ ਨੁੰ ਹਮੇਸ਼ਾ ਖੁਸ਼ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ 🌹🙏
@amarjitsadhana4952
@amarjitsadhana4952 2 жыл бұрын
ਪਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ
@rajdeepkaur5868
@rajdeepkaur5868 2 жыл бұрын
ਹਰ ਕੋਈ ਮੰਹਿਦਰ ਸਿੰਘ ਨਈਂ ਬਣ ਸਕਦਾ
@shaganbrar12
@shaganbrar12 2 жыл бұрын
ਬਾਈ ਮਹਿੰਦਰ ਦੀ ਸੋਚ ਬਹੁਤ ਉੱਚੀ ਤੇ ਸੁੱਚੀ ਹੈ ਜਿਓੰਦੇ ਵਸਦੇ ਰਹੋ
@OppoAs-wp9gp
@OppoAs-wp9gp 2 жыл бұрын
0
@OppoAs-wp9gp
@OppoAs-wp9gp 2 жыл бұрын
0p
@OppoAs-wp9gp
@OppoAs-wp9gp 2 жыл бұрын
00
@OppoAs-wp9gp
@OppoAs-wp9gp 2 жыл бұрын
0ppp
@OppoAs-wp9gp
@OppoAs-wp9gp 2 жыл бұрын
Hi p up
@BhupinderSingh-ht6pw
@BhupinderSingh-ht6pw 2 жыл бұрын
ਇਹੋ ਜਹੇ ਸਚੇ ਇਨਸਾਨ ਵਾਕਿਆ ਹੀ ਮੋਹਿੰਦਰ ਸਿੰਘ ਅਸਲ ਮਰਦ ਮਾ ਨੇ ਜੰਮਿਆ ਸਲਾਮ ਰਬ ਰੂਪੀ ਇਨਸਾਨ ਨੂੰ
@Professorsaffi
@Professorsaffi 2 жыл бұрын
ਤੁਹਾਡਾ ਕੰਮ ਸ਼ਲਾਘਾਯੋਗ ਹੈ ਜੀ
@nishanmarmjeetkour.verygoo1903
@nishanmarmjeetkour.verygoo1903 2 жыл бұрын
ਕੁਦਰਤ ਦੀ ਨਜ਼ਰ ਵਿੱਚ ਛੋਟੇ ਵੱਡੇ ਊਚ ਨੀਚ ਨਹੀ ਹੈ। ਅੋਰ ਨਾ ਹੀ ਗੋਰਿਆਂ ਦੇ ਮੁਲਕਾਂ ਵਿੱਚ। ਜਿੱਥੇ ਭੁੱਲਰ ਸਾਹਿਬ ਹੋਰਾਂ ਨੇ ਆਪਣੇ ਪਿਆਰ ਨੂੰ ਪਹਿਲ ਦਿੱਤੀ ਉੱਥੇ ਹੀ ਵਾਹਿਗੁਰੂ ਜੀ ਦੀਆਂ ਨਜ਼ਰਾਂ ਵਿੱਚ ਵੀ ਪੂਰੇ ਹੋ ਗਏ। ਮੇਰਾ ਸਿਰ ਐਸੇ ਮਨੁੱਖਾਂ ਦੀ ਸੋਚ ਅੱਗੇ ਹਮੇਸ਼ਾ ਝੁਕਦਾ ਰਹੇਗਾ।।
@tiwana8737
@tiwana8737 2 жыл бұрын
Salute a bai bhullar sahab nu......
@DaljitKaur-hv2rq
@DaljitKaur-hv2rq 2 жыл бұрын
Salute a veer di soch nu gareeb ladki nu bhale pa ta God bless both of you
@pushpinderkaurtv
@pushpinderkaurtv 2 жыл бұрын
Bittu chakwale de ser utte sehra hai es kam vich,bhala hove,👍👍🙏
@sukhdevsinghsingh4610
@sukhdevsinghsingh4610 2 жыл бұрын
Salute aa g 🙏..bahut vda dil aa g bullet saab da 🙏
@bikkarsingh9965
@bikkarsingh9965 2 жыл бұрын
ਬਹੁਤ ਉੱਚੀ ਸੋਚ ਦਾ ਮਾਲਕ ਹੈਂ ਬਾਈ ਜੀ ਸਲੂਟ ਹੈਂ ਬਾਈ ਜੀ ਤੇਰੀ ਸੋਚ ਤੇ
@RajpalSingh-ni7fw
@RajpalSingh-ni7fw 2 жыл бұрын
ਵਹਿਗੂਰੁ ਜੀ ਮੇਹਰ ਕਰੇ ਭੈਣ ਤੇ ਤਰੱਕੀਆਂ ਵਖਸੇ
@balwinderkaur9740
@balwinderkaur9740 2 жыл бұрын
ਵੀਰ ਨੂੰ ਸਲਾਮ ਕਰਦੇ ਹਾਂ ਜੀ
@tarntarantvBawa
@tarntarantvBawa 2 жыл бұрын
V.nice ਬਿੱਟੂ ਵੀਰ ਜੀ
@deepsandharsi8233
@deepsandharsi8233 2 жыл бұрын
God bless you sister. Bhut badhiya soch bai de. Jis ne ik greeb kudi de help Keti rabb khus rakhe bai nu
@jagdishbahia9162
@jagdishbahia9162 2 жыл бұрын
Today,s world no one cares for anyone except money, but Sardaar Mohinder Singh ji is one in a million Waheguru ji bless him stay blessed always🙏🙏🌹🌹❤️❤️
@jasvinderkaur4597
@jasvinderkaur4597 2 жыл бұрын
Wah bai mahinder singh, salute to u
@dcheema8990
@dcheema8990 2 жыл бұрын
Manjit, so glad you have made it to Canada. My absolute best wishes are with you. My respect and heart felt appreciation to M. Bhullar. He has actually done it what people just talk about. He is truly a 'frishta'. May you have a very long and happy life!!!
@sawarnkaur5568
@sawarnkaur5568 2 жыл бұрын
Mama mami best mere🥰 thanks Bittu Chakwale veere
@pushpinderkaurtv
@pushpinderkaurtv 2 жыл бұрын
Bahut vadia,ajj kal koi virla insaan hi hai,nahi ta pappi Insaan bht mil jande han,rabb bhullar varge insaan nu lambhi umar atte tandrusti baxe,charhdi kala ch rahe 🙏🙏bht maan hai eho jehe insaan te 🙏
@ManpreetKaur-cm6qy
@ManpreetKaur-cm6qy 4 ай бұрын
ਦਰਦ ਵੀ ਕਿਸੇ ਕਿਸੇ ਦਿਲ ਵਿੱਚ ਹੁੰਦਾ ਹਰ ਕਿਸੇ ਦੇ ਨਹੀ ਹੁੰਦਾ ਜੋ ਗਰੀਬਾ ਦਾ ਦਰਦ ਨਹੀ ਵੇਖ ਸਕਦੇ ਬਹੁਤ ਦੁਨੀਆ ਨੁੱ ਤੇ ਆਪਣਾ ਫੀਕਰ ਹੁੰਦਾ ਦੁਜੇ ਦਾ ਨਹੀ ਦੁੱਖ ਸੁਣਦੇ ਇਹ ਕਿਸੇ ਇਨਸਾਨ ਤੇ ਮੇਹਰ ਹੁੰਦੀ ਵਾਹਿਗੁਰੁ ਜੀ 🙏
@onlinestudy3760
@onlinestudy3760 2 жыл бұрын
ਬਹੁਤ ਵਧੀਆ ਜੀ,ਪਰਮਾਤਮਾ ਤੁਹਾਨੂੰ ਸਲਾਮਤ ਰੱਖੇ👍👍
@deepsandharsi8233
@deepsandharsi8233 2 жыл бұрын
Good bless you Bittu chakkvala Bai ji 👍
@davindersingh-cw6no
@davindersingh-cw6no 2 жыл бұрын
Ghar ghar ਜਨਮ ਲੈਣ bhular vrge putt
@SurjitSingh-kx5wu
@SurjitSingh-kx5wu 2 жыл бұрын
ਸਾਡੇ ਪੰਜਾਬ ਵਿੱਚ ਜਿਹਨਾਂ ਭਰਾਵਾਂ ਅਤੇ ਭੈਣਾਂ ਨੂੰ ਸਰਕਾਰੀ ਨੌਕਰੀ ਮਿਲੀ ਹੈ ਅਤੇ MLA ਸਾਡੇ ਇਸ ਇਨਸਾਨ ਤੋਂ ਨਸੀਹਤ ਲੈ ਕੇ ਆਪਣੀ ਡਿਊਟੀ ਕਰਨ ਤਾਂ ਅੱਜ ਵੀ ਸਾਡਾ ਪੰਜਾਬ ਸਵਾਰਗ ਬਣ ਸਕਦਾ ਹੈ। ਭੁੱਲਰ ਵੀਰ ਜੀ ਨੂੰ ਸਾਲੂਟ ਕਰਦਾ ਹਾਂ ਜੀ ।
@BaljinderSingh-ds8yh
@BaljinderSingh-ds8yh 2 жыл бұрын
Bittu bai g super 👌 👍
@rajdeepkaur5868
@rajdeepkaur5868 2 жыл бұрын
ਬਹੁਤ ਵਧੀਆ ਕੀਤਾ ਬਾਈ ਮੰਹਿਦਰ ਸਿੰਘ ਜੀ
@Khanowall
@Khanowall 2 жыл бұрын
ਵੇਖ ਲੱਵੋ ਬੰਦੇ ਨੇ ਪਹਿੱਲ ਕਰ ਦਿੱਤੀ ਹੈ ਹੁੱਣ ਵੇਖਦੇ ਕਿੰਨੇ ਮੱਗਰ ਚੱਲਦੇ ਹਨ ਸਾਰੇ ਆਖਦੇ ਲੀਡਰ ਨਹੀ ਲੱਭਦਾ ਹੁੱਣ ਵੇਖਦੇ ਕਿੰਨੇ ਆਉਦੇ ਮੱਗਰ ਬਾਈ ਦੇ
@harpreetkaur8063
@harpreetkaur8063 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ ਸੋਚਹੈ
@ekamthedancequeen6340
@ekamthedancequeen6340 2 жыл бұрын
God bless u sister. And salute to Mohinder veer ji. And always 🙏🏻 respect to Bittu bhaji
@pinddiyanreetan356
@pinddiyanreetan356 2 жыл бұрын
ਸਲਾਮ ਆ ਇਸ ਵੀਰ ਦੀ ਸੋਚ ਨੂੰ
@ajaybawa4794
@ajaybawa4794 2 жыл бұрын
ਬਹੁਤ ਵਧੀਆ ਵੀਰ ਜੀ
@singhpbx1
@singhpbx1 2 жыл бұрын
*ਸਗਲ ਇਛ ਮੇਰੀ ਪੁੰਨੀਆ ਮਿਲਿਆ ਨਿਰੰਜਨ ਰਾਇ ਜੀਉ।।* *ਅਨਦੁ ਭਇਆ ਵਡਭਾਗੀਹੋ ਗ੍ਰਿਹਿ ਪ੍ਰਗਟੇ ਪ੍ਰਭ ਆਇ ਜੀਉ।।🌹🙏
@iqbalsingh7208
@iqbalsingh7208 2 жыл бұрын
ਮੇਰੇ ਵਲੋਂ
@nishanmarmjeetkour.verygoo1903
@nishanmarmjeetkour.verygoo1903 2 жыл бұрын
ਜੋ ਕੁਝ ਮਹਿੰਦਰ ਸਿੰਘ ਭੁੱਲਰ ਨੇ ਕੀਤਾ ਉਹ ਕਾਬਲੇਤਰੀਫ ਹੈ। ਆਪਣੇ ਆਪ ਵਿੱਚ ਇੱਕ ਮਸਾਲ ਹੈ। ਪਰ ਜਿੰਨਾ ਵਿਸ਼ਵਾਸ ਹੁਣ ਮਨਜੀਤ ਕੌਰ ਭੁੱਲਰ ਸਾਹਿਬ ਤੇ ਕਰਦੀ ਹੈ। ਮੈਂ ਚਾਹੂਗਾ ਦੁਨੀਆਂ ਦੀ ਹਰ ਜਨਾਨੀ ਆਪਣੇ ਪਤੀ ਤੇ ਕਰੇ।।
@Jas-mh1kx
@Jas-mh1kx 2 жыл бұрын
ਇਨਸਾਨੀਅਤ ਜ਼ਿੰਦਾਬਾਦ ਵੀਰ ਨੂੰ ਸਲਾਮ,🙏🙏
@doabewale940
@doabewale940 2 жыл бұрын
Veer Bhuller wali same soch rkhn walea te punjabi belive nhi krde. Over clever di punjabi socity vich jyda belive kita janda he. Veer Bhuller di soch modren te smart insan hn. Manjeet honi vi bilkul sadharn ate sympathisch log hn Congtrulation both faimly. Sat siri akal both faimly from germany. 👍👍🤲🤝🤞
@dalbirnagra7885
@dalbirnagra7885 2 жыл бұрын
Waheguru Ji tohanu hamesha tarrakian bakhshan te har khushi mile jindgi vich good luck god bless you all 🥰🙏
@ਮਹਿਨਦਰਸਿੰਘਸਿੰਘ
@ਮਹਿਨਦਰਸਿੰਘਸਿੰਘ Жыл бұрын
No word..only blessing blessing I think this couple is made for each other
@balwinderkaurlally4023
@balwinderkaurlally4023 2 жыл бұрын
So great boy . good example for others who are asking for dowry systems.
@kauranmol3152
@kauranmol3152 Жыл бұрын
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan ha majbur ha
@gurdialsingh3131
@gurdialsingh3131 2 жыл бұрын
Social media te ik janiya pahchaniya naam Bittu chak wala dhanbad ji sari team te manjeet kaur sister ji nu god bless ji
@taranjitbhullar8877
@taranjitbhullar8877 2 жыл бұрын
Wish that Manjit Kaur's & Bhullar Saab kids do great in sports in USA and Canada. Great man. Not too many people do what Bhullar Saab has done 🙏🙏🙏
@kauranmol3152
@kauranmol3152 Жыл бұрын
Grib kuri di benti mere father cancer kRke nhi rahe maa hart patient hai ghar gribi hai mainu help cahidi hai maa beti presan ha
@singarasingh8104
@singarasingh8104 2 жыл бұрын
ਸ੍ਰੀ ਮਹਿੰਦਰ ਸਿੰਘ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਜੀ ਸ੍ਰੀ ਗੁਰੂ ਨਾਨਕ, ਰਵਿਦਾਸ, ਗੋਬਿੰਦ, ਅਰਜਨ ਆਦਿ ਦੀ ਸੋਚ ਤੇ ਪਹਿਰਾ ਦੇ ਕੇ ,ਮੈਨੂੰ ਲਗਦਾ ਇਹਨਾਂ ਤੋਂ ਵੀ ਅੱਗੇ ਲੰਘ ਗਏ ਹਨ। ਧੰਨ ਹੋ ਭਰਾ ਜੀ ਤੁਸੀਂ ।ਮੈਂ ਤਾਂ ਇਹ ਹੀ ਸੋਚੀ ਜਾਨਾ ਕਿ ਤੁਹਾਡਾ ਧੰਨਵਾਦ ਕਿਹੜੇ ਸਬਦਾਂ ਨਾਲ ਕਰਾਂ।ਵੀਰ ਜੀ,ਬਾਈ ਜੀ,ਭਰਾ ਜੀ,ਭਾਈ ਜੀ।🙏🙏🌹🌹👍👍✌✌🥭🍊🍒🍎🍓🍇🍇 । ਮਨੁੱਖਤਾ ਦੇ ਝੰਡੇ ਗੱਡੋ ,ਜਾਤਪਾਤ ਦੇ ਕੋਹੜ ਵੱਢੋ। ਵਾਹ ਜੀ ਵਾਹ!ਸਾਬਾਸ਼ੇ ਵੀਰੇ ਭੁੱਲਰ ਸਾਹਿਬ। ਫੇਰ 🙏🙏🌹🌹
@kiranmann6288
@kiranmann6288 2 жыл бұрын
Tanu khus rekhe parmatma
@hansaliwalapreet812
@hansaliwalapreet812 2 жыл бұрын
My ccccuuute sister Manjeet Kaur heartily congratulations 🎊 for ur success
@ParminderSingh-yg1qh
@ParminderSingh-yg1qh 2 жыл бұрын
ਭੈਣ ਤੂੰ ਰੱਬ ਦੇ ਘਰ ਦਾ ਦਰਵਾਜ਼ਾ ਨਾ ਛੱਡੀ ਰੱਬ ਤੁਹਾਨੂੰ ਬਹੁਤ ਉੱਚੀ ਜਗ੍ਹਾ ਤੇ ਬੈਠਾਉਗਾ
@BalbirMaan-se7jb
@BalbirMaan-se7jb 2 жыл бұрын
Manjit.gud.luck. Bai.de.soch.nu.saloot Jug.jug.jio.dono. Khus.rho...maan.22 Canada
@pushpinderkaurtv
@pushpinderkaurtv 2 жыл бұрын
Wah bai wah song & voice 👌👌👍 Manjit kaur te Mohinder Singh Bhullar nu bht bht mubarka 🙏🙏
@rajwinderkaur6732
@rajwinderkaur6732 2 жыл бұрын
Bhut vadia soch aa. Mohinder Singh Bhular ji di.salute aa ohna di soch nu 🙏
@jaspreetkaurjammu6009
@jaspreetkaurjammu6009 2 жыл бұрын
ਪਤਾ ਨਹੀਂ ਰਬ ਕਿਹੜੇ ਰੰਗਾ ਵਿੱਚ ਰਾਜੀ ਦੋਨਾਂ ਪਹਿਵਰ ਲਖ ਲਖ ਵਧਾਈ
@rajkamal4570
@rajkamal4570 Жыл бұрын
Sister Jaspreet Kaur Jammu Mainu Pata Rab Kehrya Ranga Vich Raji Bash Uhde Rang Nu Koi Nahi Janda Eho Gal Loki Kehnde Pata Nahi Rab Kehrya Ranga Vich Raji God Bless You ENGLAND ( UK ) 🙏
@hansaliwalapreet812
@hansaliwalapreet812 2 жыл бұрын
Vvvvvvvery nice interview Weldon bro. May God bless you always ji ✨ 🙏 ❤
@gurpreetsingh-cj3ly
@gurpreetsingh-cj3ly 2 жыл бұрын
Motivation video 🙏🙏🙏 God Bittu Bai
@jagtarsingh1186
@jagtarsingh1186 2 жыл бұрын
ਇਨਾ ਵਿਚਾਰਿਆ ਲੲਈ ਤਾ ਇੰਟਰਵੀਉ ਬੜੀ ਵਡੀ ਚੀਜ ਆ
@doabewale940
@doabewale940 2 жыл бұрын
Right
@DhillonJinder07
@DhillonJinder07 2 жыл бұрын
kismat sa toh vaddi hundea, waheguru ne ehdi kismat ch likhyea c
@jagdishbahia9162
@jagdishbahia9162 2 жыл бұрын
Waheguru ji bless sister Manjit Kaur ji🙏🙏💐💐❤️❤️
@gurvindersingh8943
@gurvindersingh8943 2 жыл бұрын
Dhan dhan guru ramdas sahib ji Maharaj🙏🙏🙏🙏🙏
@sunilgujjargujjar6209
@sunilgujjargujjar6209 2 жыл бұрын
ਨੀਤਾਂ ਨੂੰ ਮੁਰਾਦਾਂ ਲੱਗਦੀਆਂ ਨੇ ਵਾਹਿਗੁਰੂ ਸਦਾ ਖੁਸ਼ ਰੱਖੀ ਭੈਣ ਨੂੰ
@mohindersingh3512
@mohindersingh3512 2 жыл бұрын
Bittu Chakwala ! Thank you once again. I always curious to know that Manjit reached Canada or not. May God bless this couple with love and cheers of life.
@tajinderkaur123
@tajinderkaur123 2 жыл бұрын
Sanghrash da sach.
@mahibhangal782
@mahibhangal782 Жыл бұрын
Boht wadiya g Waheguru g ne teri kismat wadalti Waheguru g tuhade te mehar bnai rakhe eh khushiyan v Waheguru g bakshda pr koai koai sambda
@avjindermallah3722
@avjindermallah3722 2 жыл бұрын
bittu veere 🔥🔥🔥🔥🔥🔥🔥🔥🔥
@jagdishbahia9162
@jagdishbahia9162 2 жыл бұрын
Waheguru ji🙏🙏🌹🌹❤️❤️ Dil Se Salute Veer ji🙏🙏🥀🥀❤️❤️
Мен атып көрмегенмін ! | Qalam | 5 серия
25:41
The evil clown plays a prank on the angel
00:39
超人夫妇
Рет қаралды 52 МЛН
99.9% IMPOSSIBLE
00:24
STORROR
Рет қаралды 31 МЛН
Мен атып көрмегенмін ! | Qalam | 5 серия
25:41