'ਮੈਂ ਮੁਸਲਮਾਨ ਹੋ ਕੇ ਸਿੱਖੀ ਲਈ ਦਰਦ ਰੱਖਦਾਂ, ਤੇ ਤੁਸੀਂ ਸਿੱਖ ਹੋ ਕੇ...., ਸਿੱਖ ਕੌਮ ਤੋਂ ਮੰਗ ਰਿਹਾ ਜਵਾਬ

  Рет қаралды 1,058,293

Pro Punjab Tv

Pro Punjab Tv

Күн бұрын

Пікірлер: 1 000
@all_time_elevated
@all_time_elevated 6 ай бұрын
ਹਿੰਦੂ ਹੋਣ ਦੇ ਨਾਤੇ ਮੈਂ ਕਹਾਂਗਾ ਕਿ ਜੋ ਵੀ ਹੁੰਦਾ ਹੈ, ਚੰਗੇ ਲਈ ਹੁੰਦਾ ਹੈ, ਇਹ ਰੱਬ ਦੀ ਮਰਜ਼ੀ ਸੀ, ਇਸੇ ਲਈ ਇਹ ਬੱਚਾ ਸਿੱਖ ਸੰਗਤ ਵਿੱਚ ਸ਼ਾਮਲ ਹੋਇਆ।
@omg-shorts
@omg-shorts Жыл бұрын
ਵਾਹਿਗੁਰੂ ਜੀ ਨੇ ਤੈਨੂੰ ਆਪ ਚੁਣਿਆ ਬੇਟਾ ਇਹ ਨਾ ਸੋਚੀ ਤੈਨੂੰ ਕੋਈ ਛੱਡ ਗਿਆ ਇਹ ਸੋਚ ਕਿ ਅਸਲੀ ਮਾਂ ਬਾਪ ਦੇ ਘਰ ਪਹੁੰਚ ਗਿਆ❤ ਵਾਹਿਗੁਰੂ ਜੀ
@sehmbijordan6108
@sehmbijordan6108 Жыл бұрын
Wah tere ਬਹੁਤ ਕਿਰਪਾ ਸਿੰਘ ਚ ਕਿੰਨੀ ਸੋਝੀ ਹੈ ਸਿਆਣੀ ਗੱਲਾਂ ਕਰਦਾ
@techvloger5350
@techvloger5350 Жыл бұрын
ਜਿਹਨਾ ਦਾ ਨਈ ਕੋਈ ਜਗ ਤੇ ਓਹ ਵੀ ਪੁੱਤਰ ਪਲਦੇ ਵੇਖੇ । ਵਾਹਿਗੁਰੂ
@NirmalSingh-lj5dh
@NirmalSingh-lj5dh Жыл бұрын
ਵੀ ਡੀ ਓ ਤਾ ਬਹੁਤ ਦੇਖੀ ਤੇ ਸੁਣੀਆ ਨੇ ਪਰ ਇਹ ਵੀ ਡੀ ਓ ਨੇ ਰੂਹ ਖੁਸ ਕਿਤੀ ਹੈ ਨਿੰਹਾਗ ਸਿੰਘ ਦੀਆ ਗਿਆਨ ਦੀਆ ਗੰਲਾ ਸੁਣ ਕੇ ਇਹ ਗਿਆਨ ਗੁਰੂ ਨਾਲ ਜੁੜਕੇ ਹੀ ਆਉਦਾ ਹੈ ਗੁਰੂ ਸਾਬ ਚਾੜਦੀ ਕਲਾ ਵਿੰਚ ਰੰਖਣ ਇਸ ਨਿੰਹਾਗ ਸਿੰਘ ਨੁੰ ਤੇ ਕਿਸੇ ਸਮੇ ਇਹ ਕੋਮ ਦੀ ਆਗਵਾਹੀ ਕਰੇ ਇਹ ਖਾਲਸਾ ਜੀ
@ParamjeetSingh-zt6dp
@ParamjeetSingh-zt6dp Жыл бұрын
Q
@Sukh_Brar_Malwa_Reaction
@Sukh_Brar_Malwa_Reaction Жыл бұрын
ਸੈਲਿਊਟ ਆ ਨੌਜਵਾਨਾਂ ਤੇਰੀ ਜੱਦੋਜਹਿਦ ਅਤੇ ਕਮਾਈ ਨੂੰ
@prabjit7425
@prabjit7425 Жыл бұрын
ਇਹ ਸੁਣਕੇ ਰੂਹ ਖੁਸ਼ ਹੋ ਗਈ ਜਦੋਂ ਬੱਚੇ ਨੇ ਕਿਹਾ ਕਿ ਉਸ ਦਾ ਘਰ ( ਹਰਿਮੰਦਰ ਸਾਹਿਬ ) ਬਹੁਤ ਵੱਡਾ ਹੈ ਅਤੇ ਮੈਂ ਇਹ ਘਰ ਛੱਡ ਕੇ ਕਿਤੇ ਨਹੀਂ ਗਿਆ ਅਤੇ ਨਾਂ ਹੀ ਜਾਣਾ ਚਾਹੁੰਦਾ ਹਾਂ ❤🥰🥰❤।
@ranjitkaur1965
@ranjitkaur1965 Жыл бұрын
🙏🙏🙏🙏🙏❤️❤️❤️❤️❤️🖕
@ranjitkaur1965
@ranjitkaur1965 Жыл бұрын
Eh rooh boat uchi such hai.
@prabjit7425
@prabjit7425 Жыл бұрын
@@ranjitkaur1965 ਰਣਜੀਤ ਕੌਰ ਜੀ ਉੱਚੀਆਂ ਤੇ ਸੁੱਚੀਆਂ ਰੂਹਾਂ ਨੂੰ ਹੀ ਗੁਰੂ ਰਾਮ ਦਾਸ ਜੀ ਦੇ ਘਰ ਵਿੱਚ ਜਗ੍ਹਾ ਮਿਲਦੀ ਹੈ। ਇਸ ਬੱਚਾ ਬਹੁਤ ਹੀ ਭਾਗਾਂ ਵਾਲਾ ਹੈ ਜੋ ਹਰ ਸਮੇਂ ਆਪਣੇ ਵੱਡੇ ਘਰ " ਹਰਿਮੰਦਰ ਸਾਹਿਬ " ਦੇ ਗੁਣ ਗਾਉਣ ਵਿੱਚ ਮਸਤ ਰਹਿੰਦਾ ਹੈ ਜਿਵੇਂ ਬੰਬੀਹੇ ਨੂੰ ਸਵਾਤੀ ਬੂੰਦ ਮਿਲ ਗਈ ਹੋਵੇ 🙏।
@mansasachbani3428
@mansasachbani3428 Жыл бұрын
@@prabjit7425 Bilkul shi kiha veer ji tuc. 🙏Waheguru ji chardikallna vich rakhan chote veer nu 🙏
@sukhpindersangha4254
@sukhpindersangha4254 Жыл бұрын
I literally start crying when he said that by looking at my face I belong to Sikh family
@davinderpalkaur2863
@davinderpalkaur2863 Жыл бұрын
ਜਿੰਨੀ ਕਿਰਪਾ ਗੁਰੂ ਘਰ ਰਹਿ ਕੇ ਬੱਚੇ ਉੱਪਰ ਹੋਈ ਹੈ, ਉਹੋ ਜਿਹੀ ਪਾਲਣਾ ਮਾਪੇ ਨਹੀਂ ਸੀ ਕਰ ਸਕਦੇ। ਇਸਨੂੰ ਤਾਂ ਕਿਸੇ ਜਨਮ ਵਿੱਚ ਜ਼ਰੂਰ ਗੁਰੂ ਸਾਹਿਬ ਤੋਂ ਬਖਸ਼ਿਸ਼ ਮਿਲੀ ਹੋਵੇਗੀ, ਜਿਸ ਨੂੰ ਪ੍ਰਭੂ ਨੇ ਆਪਣਾ ਘਰ ਦਿੱਤਾ...ਸ੍ਰੀ ਹਰਿਮੰਦਰ ਸਾਹਿਬ... ਕਿੰਨਾ ਸੂਝਵਾਨ ਹੈ ਬੱਚਾ ! ਸਲਾਮ ਹੈ ਇਸ ਗੁਰਸਿੱਖ ਪੁੱਤ ਨੂੰ। ਬਹੁਤ ਬਹੁਤ ਪਿਆਰ।
@kawaljitsingh4508
@kawaljitsingh4508 Жыл бұрын
ਵਾਹਿਗੁਰੂ ਜੀ ਤੁਫਾਨ ਸਿਂਘ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ🙏🙏
@mangatkular5941
@mangatkular5941 Жыл бұрын
ਗੁਰੂ ਸਹਿਬਾਨ ਭਾਈ ਬਾਜ਼ ਸਿੰਘ ਜੀ ਹਮੇਸ਼ਾ ਚੜਦੀਕਲਾ ਵਿਚ ਰੱਖਣ ਜੀ ਹਮੇਸ਼ਾ ਆਪਣੀ ਕਿਰਪਾ ਬਣਾਈ ਰੱਖਣ ਇਸ ਬੱਚੇ ਤੇ ਗੁਰੂ ਸਹਿਬਾਨ ਜੀ ਆਪਣੇ ਕਲਾਵੇ ਵਿਚ ਲੈਕੇ ਰੱਖਣ ਤੁਹਾਨੂੰ ਬਾਬਾ ਜੀ
@sadhuniwas1909
@sadhuniwas1909 Жыл бұрын
1
@balwantbalwant2550
@balwantbalwant2550 Жыл бұрын
🙏🙏🙏
@navjotsingh7110
@navjotsingh7110 Жыл бұрын
ਅਕਾਲ ਪੁਰਖ ਦੀ ਮਿਹਰ ਸਦਕਾ ਹੀ ਸੰਭਵ ਹੋਇਆ ਜਿਉਦਾਂ ਰਹਿ ਵੀਰਾ
@surinderpalsingh4600
@surinderpalsingh4600 Жыл бұрын
िਪਅਾਰੇ ਪੁਤਰਾਂ ਤੇਰੇ िਵਚਾਰਾਂ ਨੂੰ ਪਰਨਾਮ ਜੁਗ ਜੁਗ ਜੀ ਓਹ िਪਅਾिਰਅਾ
@ganjitsinghkaler3489
@ganjitsinghkaler3489 Жыл бұрын
ਵਾਹਿਗੁਰੂ ਜੀ ਵੀਰ ਦੀਆਂ ਗੱਲਾਂ ਨੇ ਅੰਦਰ ਤੱਕ ਹਿਲਾ ਦਿੱਤਾ ਲੱਖ ਦੀ ਲਾਹਣਤ ਜਿਹੜੇ ਗੁਰੂ ਤੋਂ ਬੇਮੁੱਖ ਹੋਈ ਫਿਰਦੇ ਨੇ ਗੁਰੂ ਵਾਲੇ ਬਣੋ ਮੇਰੇ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@ਕਮਲਜੀਤਸਿੰਘ-ਚ4ਹ
@ਕਮਲਜੀਤਸਿੰਘ-ਚ4ਹ Жыл бұрын
ਬਹੁਤ ਵਧੀਆ ਛੋਟੀ ਉਮਰ ਵਿੱਚ ਜ਼ਿੰਦਗੀ ਦੇ ਬਹੁਤ ਵੱਡੇ ਤਜਰਬੇ ਹਾਸਿਲ ਕਰ ਲਏ । ਵਾਹਿਗੁਰੂ ਜੀ ਬੇਟਾ ਜੀ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖਣ
@gurpindersingh6079
@gurpindersingh6079 Жыл бұрын
🙏🙏
@AvtarSingh-fu7ce
@AvtarSingh-fu7ce Жыл бұрын
Guru g da bachaa tuhadaa bdaa bhag aa
@nus9384
@nus9384 Жыл бұрын
Allah Pak aa muslim Pak aa baki fuddu lok aa Islam ki najar mein
@HunterGaming-cm3nn
@HunterGaming-cm3nn Жыл бұрын
@@AvtarSingh-fu7ce Qq1--a-q-1--
@harwindersingh5672
@harwindersingh5672 Жыл бұрын
Llpp
@simarjeetkaur2744
@simarjeetkaur2744 Жыл бұрын
ਦਸ਼ਮੇਸ਼ ਦੇ ਲਾਡਲੇ ਨਿਹੰਗ ਸਿੰਘ ਨਾਲ ਪਿਆਰੀ ਜੀ ਮੁਲਾਕਾਤ ਵੇਖਕੇ ਰੂਹ ਖੁਸ਼ ਹੋਗੀ ਧੰਨਵਾਦ ਜੀ
@rajbirsingh5015
@rajbirsingh5015 Жыл бұрын
ਅਵਾਜ ਬਹੁਤ ਪਿਆਰੀ
@HarpreetKaur-yd4gb
@HarpreetKaur-yd4gb Жыл бұрын
ਕਿੰਨੀ ਮੇਹਰ ਐ ਤੁਹਾਡੇ ਤੇ ਇਦਾ ਹੀ ਮੇਹਰ ਰਹੇ🙏🙏🙏🙏
@karanaujla9005
@karanaujla9005 Жыл бұрын
ਬਿਲਕੁਲ ਸਹੀ ਗੱਲ ਆ ਵੀਰ ਜੀ ਦੀ 🙏 ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ ਨੂੰ
@gurjeetsran5028
@gurjeetsran5028 Жыл бұрын
ਭਾੲੀ ਸਾਬ ਵਾਹਿਗੁਰੂ ਜੀ ਤੈਨੂੰ ਤੰਦਰੁੱਸਤੀ ਵੱਖਸਣ ਸਾਡੀ ਕੋਮ ਤੇ ਸਿੱਖੀ ਵਿੱਚ ਸਾਰੇ ਧੱਰਮਾ ਨੂੰ ਖੂੱਲਾ ਸੱਦਾ ਗਾ
@mohansinghsahota3140
@mohansinghsahota3140 Жыл бұрын
ਵਾਹਿਗੁਰੂ ਜੀੳ, ਗੁਰੂ ਫਤਿਹ ਪ੍ਰਵਾਨ ਕਰਨਾ ਜੀ ਇਸ ਸਿੰਘ ਦੀਆਂ ਗਲਾਂ ਸੁਣਕੇ, ਮਨ ਪਸੀਜ ਗਿਆ ਅਤੇ ਹੋਸਲਾ ਹੋ ਗਿਆ ਕਿ ਹਾਲੇ ਵੀ ਸਿੱਖੀ ਵਧ ਫੁਲ ਸਕਦੀ ਹੈ ਸਿਰਫ ਇੱਕ ਹੰਭਲਾ ਮਾਰਨ ਦੀ ਲੋੜ ਹੈ ਜੀ । ਇਹੋ ਜਿਹੀ ਨੋਜਵਾਨੀ ਅੱਗੇ ਆਵੇ, ਫਿਰ ਆਸ ਕੀਤੀ ਜਾ ਸਕਦੀ ਹੈ ਕਿ ਪੰਜਾਬ ਫਿਰ ਦੋਬਾਰਾ ਤਰੱਕੀ ਦੇ ਰਸਤੇ ਤੁਰ ਪਏਗਾ। ਮੇਰਾ ਇਸ ਨੋਜਵਾਨ ਨੂੰ, ਸਿਰ ਝੁਕਾ ਕੇ ਪਿਆਰ ਨਾਲ ਗੁਰੂ ਫਤਿਹ ਕਰਨੀ ਦਸ਼ਮੇਸ਼ ਪਿਤਾ ਚੜ੍ਹ ਦੀ ਕਲਾ ਵਿੱਚ ਰੱਖਣ
@Jaspalsingh-dy1tj
@Jaspalsingh-dy1tj Жыл бұрын
ਞਿਰਦੀ
@JARNAILGURSAHIBJASPREET
@JARNAILGURSAHIBJASPREET Жыл бұрын
GURU SAHIB JI CHARRDIKLA BAKHSHAN JI
@bajsinghpannu
@bajsinghpannu Жыл бұрын
ਵਾਹਿਗੁਰੂ ਵਾਹਿਗੁਰੂ ਬੁੱਧੀ ਬਖਸ਼ਣ ਸਾਡੇ ਸਿੱਖਾਂ ਨੂੰ
@RanjodhSingh-lh3hx
@RanjodhSingh-lh3hx Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਬੇਟਾ ਜੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ ਆਪ ਜੀ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ ਜੀ ਵਾਹਿਗੁਰੂ ਜੀ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️👌👌👌👌👌👌👌👌👌👌
@saM_vlogS.
@saM_vlogS. Жыл бұрын
18:05
@sukhwindersingh1525
@sukhwindersingh1525 Жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@rajbirsingh5015
@rajbirsingh5015 Жыл бұрын
ਵਾਹਿਗੁਰੂ ਮੇਹਰ ਕਰੇ🙏
@JatinderSingh-tg5pj
@JatinderSingh-tg5pj Жыл бұрын
ਸੱਚ ਮੰਨਿਓ ਇਸ ਜਵਾਨ ਨਿਹੰਗ ਸਿੰਘ ਦੀਆਂ ਗਲਾਂ ਸੁਣ ਕੇ ਦਿਲ ਵਿੱਚ ਚਾਅ ਪੈਦਾ ਹੋਇਆ ਕਿ ਸਾਨੂੰ ਵੀ ਨਿਹੰਗ ਬਣ ਜਾਣਾ ਚਾਹੀਦਾ ਹੈ ਭਾਵੇਂ ਅਸੀਂ ਸਿੱਖ ਪਰਿਵਾਰ ਵਿੱਚ ਪੈਦਾ ਹੋ ਕੇ ਵੀ ਇੰਨੀਆਂ ਗਿਆਨ ਦੀਆਂ ਵਧੀਆ ਗਲਾਂ ਨਹੀਂ ਕੇ ਸਕਦੇ ਤੇ ਇਸ ਸਿੰਘ ਦੇ ਅੱਗੇ ਕੁਛ ਵੀ ਨਹੀਂ।ਅੱਜ ਮੇਰੀ ਉਮਰ 62 ਸਾਲ ਦੀ ਹੋ ਗਈ ਹੈ, ਸਚ ਮੁਚ ਸ਼ਰਮ ਆਉਂਦੀ ਹੈ।
@gurmailsingh5628
@gurmailsingh5628 Жыл бұрын
Waheguru ji
@ppsingh3876
@ppsingh3876 Жыл бұрын
ਬੱਚੂ ਜੀ ਰੱਬ ਤੁਹਾਡੇ ਵਰਗੇ ਹੋਰ ਕਈ ਬੱਚੇ ਪੈਦਾ ਕਰਨ ਅਤੇ ਤੁਆਨੂੰ ਖੁਸ਼ੀਆਂ ਬਕਸ਼ੇ
@halimshahhalim1565
@halimshahhalim1565 Жыл бұрын
ਅੱਲ੍ਹਾ ਪਾਕ ਤੇਰੀ ਚੜ੍ਹਿਆ ਕੱਲਾ। ਰੱਖਿਆ
@jassi.tv6860
@jassi.tv6860 Жыл бұрын
ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ
@nus9384
@nus9384 Жыл бұрын
Tu sikh di definition kive dinda aa . Guru nanak de time chh jo guru di sikhya nu mande c ohna di pechan ki aa
@amrit8495
@amrit8495 Жыл бұрын
@@nus9384 Jehde guru nanak dev ji de khe te chlde aa oh sikh aa .... te jehde guru gobind singh ji khe te chlde aa oh singh aa amrit shak ke shastar dhaaru hona
@jassi.tv6860
@jassi.tv6860 Жыл бұрын
@@nus9384 ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਵੀ ਧੁਰਕੀ ਬਾਣੀ ਨਾਲ ਜੋੜਿਆ ਉਹ ਧੁਰਕੀ ਬਾਣੀ ਅੱਜ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਇਸ ਸਮੇਂ ਮਜੂਦ ਹੈ
@mangalmangalsingh5156
@mangalmangalsingh5156 Жыл бұрын
Singh sabb too kush sikhana chiada
@bestforyou6893
@bestforyou6893 Жыл бұрын
Toppa Singh jalgya toppa singh jalgya
@ajmersingh4307
@ajmersingh4307 Жыл бұрын
ਵਾਹਿਗੁਰੂ ਜੀ ਇਸ ਗੁਰਸਿੱਖ ਪਿਆਰੇ ਬੱਚੇ ਚੜਦੀ ਕਲਾ ਬਖਸਣੀ 🙏🙏
@pashminderkaur9947
@pashminderkaur9947 Жыл бұрын
ਵਾਹਿਗੁਰੂ ਦੀ ਕਿਨੀ ਕਿਰਪਾ ਇਸ ਬੱਚੇ ਉਪਰ । ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਿਰਦੇ ਹੀਨਤਾ ਵੀ ਪਤਾ ਲਗਦੀ ਹੈ। ਗੁਰੂ ਘਰ ਵਿੱਚ ਰਹਿ ਕੇ ਗੁਰੂ ਦੇ ਅਸੂਲਾਂ ਤੇ ਸਿਧਾਂਤਾਂ ਤੋਂ ਬਹੁਤ ਦੂਰ ਹੈ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ । ਵਾਹਿਗੁਰੂ ਨੇ ਇਸ ਬੱਚੇ ਨੂੰ ਕਿਨ੍ਹਾਂ ਗਿਆਨ ਬਖਸ਼ਿਆ ਹੈ। ਬਹੁਤ ਉਚੇ ਸੁੱਚੇ ਵਿਚਾਰ ਹਨ ਇਸ ਬੱਚੇ ਦੇ। ਚੰਗੇ ਚੰਗੇ ਪ੍ਰਚਾਰਕਾਂ ਨੂੰ ਮਾਤ ਪਾਉਂਦਾ ਹੈ ਇਹ ਬੱਚਾ। ਸਹੀ ਕਿਹਾ ਦਰ ਦਰ ਦੀਆਂ ਠੋਕਰਾਂ ਖਾ ਕੇ ਬੰਦਾ ਛੋਟੀ ਉਮਰ ਵਿੱਚ ਹੀ ਬਹੁਤ ਸਮਝਦਾਰ ਹੋ ਜਾਂਦਾ ਹੈ ਬੱਚੇ ਦੇ ਸਿੱਖ ਸੰਗਤਾਂ ਨੂੰ ਸਵਾਲ ਔਰ ਸਿੱਖੀ ਨਾਲ ਪਿਆਰ ਗਿਆਨ ਔਰ ਸਮਝਦਾਰੀ ਦਾ ਸ੍ਰੋਤ ਬਹੁਤ ਸਾਰ ਗਰਭਿਤ ਔਰ ਡੰਗਾ ਹੈ। ਦੁਨੀਆਂ ਦਾਰੀ ਔਰ ਸਿੱਖ ਪ੍ਰੇਮ ਦੇ ਗਿਆਨ ਦੀ ਅਟੁੱਟ ਮਿਸਾਲ ਪੇਸ਼ ਕਰਦਾ ਹੈ ਬੱਚਾ। ਇਸ ਬੱਚੇ ਦੇ ਜਜ਼ਬੇ ਨੂੰ ਦਿਲ ਦਿਆਂ ਗਹਰਾਇਆ ਤੋ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।। ਅੱਜ ਜ ਦੇ ਬਚਿਆਂ ਔਰ ਨੌਜਵਾਨਾਂ ਨੂੰ ਇਸ ਸ਼ਖ਼ਸੀਅਤ ਤੋਂ ਸਿਖਿਆ ਲੈਣ ਦੀ ਜ਼ਰੂਰਤ ਹੈ।
@shahmersingh3807
@shahmersingh3807 Жыл бұрын
ਬੱਚਾ ਨੀ Push--Minder Kaur ਜੀ ਬਾਬਾ ਜੀ।
@mukhtarsingh3581
@mukhtarsingh3581 Жыл бұрын
ਭੈਣ ਮੇਰੀਏ ਇਹ ਕੋਈ ਪਿਛਲੇ ਜਨਮਾਂ ਦੇ ਸੰਜੋਗ ਹੁੰਦੇ ਆ ਪਤਾ ਨਹੀਂ ਕਦੋਂ ਤੇ ਕਿੱਥੇ ਸਾਹਮਣੇ ਆ ਜਾਣ ਬਾਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਨਾਮ ਦੀ ਹੀ ਸਿੱਖਾਂ ਦੀ ਆ ਬਾਦਲ ਇੰਸਾਂ ਨੇ ਆਰ,ਐਸ ਐਸ ਕੋਲ ਵੇਚ ਦਿੱਤੀ ਆ ਕੌਮ ਵੀ ਗਹਿਣੇ ਰੱਖ ਦਿੱਤੀ ਅਰਬਾਂ ਖਰਬਾਂ ਦੀ ਜਾਇਦਾਦ ਬਣਾਈ ਆ ਅੱਜ ਵੀ ਧੋਖਾ ਕਰ ਰਿਹਾ ਗੰਦ ਬਾਦਲ ਪ੍ਰਵਾਰ
@nus9384
@nus9384 Жыл бұрын
Islam di najar chh allha toh upper koi nhi aa murakh. Jo Mohammad nu manda aa o muslim aa baki fuddu aa . Kafir aa matlab mar do.
@daihatsugaming4619
@daihatsugaming4619 Жыл бұрын
@@nus9384 Acha laaa ke dsi hath fir
@preetkaur9896
@preetkaur9896 Жыл бұрын
ਵਾਹਿਗੁਰੂ ਇਸ ਤੇ ਮੇਹਰ ਭਰਿਆ ਹਥ ਰੱਖੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🙏🙏🙏🙏🙏
@grownorthnahar8290
@grownorthnahar8290 Жыл бұрын
ਵਾਹਿਗੁਰੂ ਇਸ ਬੱਚੇ ਤੇ ਕਿਰਪਾ ਬਣਾਈ ਰੱਖਣ। ਵਾਹ ਪੁੱਤਰਾ, ਚੜਦੀ ਕਲਾ ਵਿਚ ਰਹੇ।
@kuldipjhajj5085
@kuldipjhajj5085 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖਣ ਬੇਟਾ ਜੀ।
@tarasingh2562
@tarasingh2562 Жыл бұрын
ਚੜ੍ਹਦੀ ਕਲਾ ਫ਼ੌਜ🔥🔥
@gurmeetkhalsa6336
@gurmeetkhalsa6336 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਜੀ ਤੇਰੇ ਨਿਮਾਣੇ ਸਿੱਖ ਬੱਚੇ ਤੇ ਹਮੇਸ਼ਾ ਆਪਣੀ ਮੇਹਰ ਰਖਿਉ ਜੀ ਤੇ ਆਪਣੀ ਮੇਹਰ ਸਿੰਘ ਕੌਮ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@harshlahoria7542
@harshlahoria7542 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਵਾਹਿਗੁਰੂ ਜੀ ਮੇਹਰ ਕਰੇ ਇਸ ਵੀਰ ਤੇ
@hardevsingh7186
@hardevsingh7186 Жыл бұрын
ਖਾਲਸਾ ਜੀ ਜਾਗੋ ਸਿੱਖੋ,, ਇਨ੍ਹਾਂ ‌ ਤੋਂ ਸਿੱਖਣਾ ਚਾਹੀਦਾ ਹੈ ਜੀ,, ਇਹ ਇਨ੍ਹਾਂ ਦੀ ,, ਜੀਵਨ ਗਾਥਾ,, ਬਿਲਕੁਲ ਸਹੀ ਹੈ ਜੀ,, ਕਾਫੀ ਸਾਲ ਪਹਿਲਾਂ,, ਇਨ੍ਹਾਂ ਦੇ ਬਚਪਨ ਦੀ ,, ਕਹਾਣੀ,, ਸੁਣੀ ਸੀ ਜੀ,, ਬਹੁਤ ਵਧੀਆ ਜੀ ਧੰਨਵਾਦ ਜੀ।
@deepsandhu4354
@deepsandhu4354 Жыл бұрын
ਮਾਂ ਪਿਓ ਤੋਂ ਬਿਨਾਂ ਵੀ ਬੱਚਾ ਕਿੰਨਾ ਸਮਝਦਾਰ ਏ
@raghwindersingh9794
@raghwindersingh9794 Жыл бұрын
ਰੂਹ ਖੁਸ਼ ਹੋ ਗੀ ਹਰ ਗੱਲ ਸੁਣ ਕੇ ਪੁਤਰਾ ਅਭਾਗ਼ਾ ਤੇਰਾ ਪਿਓ ਜੋ ਛਡ ਗਿਆ
@armanachouhan9549
@armanachouhan9549 Жыл бұрын
Hun inu dekh k pchtonda hona
@satpalsinghvirk5827
@satpalsinghvirk5827 Жыл бұрын
What a mature thinking.God bless him prosperity.
@bachittarsingh1093
@bachittarsingh1093 Жыл бұрын
❤❤❤❤❤❤❤👍👍👍👍ਵਾਹਿਗੁਰੂ ਚੜਦੀ ਕਲਾ ਰੱਖੇ ਜੀ🙏🙏
@karandeepsingh1721
@karandeepsingh1721 Жыл бұрын
ਗੁਰੂ ਜੀ ਦੀ ਕਿਰਪਾ ਇਸ ਬੱਚੇ ਤੇ ਏਸੇ ਕਰਕੇ ਇਨ੍ਹਾਂ ਸਮਝਦਾਰ ਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਦਕਾ ਏਨ੍ਹੀ ਬਾਰੀਕ ਸੋਝੀ ਹੈ ਪਰ ਇਸਦੀ ਬਚਪਨ ਦੀ ਜਿੰਦਗੀ ਸੁਣ ਕੇ ਅੱਖਾਂ ਪਾਣੀ ਆ ਗਿਆ। ਗੁਰੂ ਮਿਹਰ ਭਰਿਆ ਹੱਥ ਰੱਖੇ।👍🌹🌹🙏🙏
@sohandeep3590
@sohandeep3590 Жыл бұрын
ਬਹੁਤ ਸੋਹਣੇ ਵਿਚਾਰ ਆ ਬਾਈ ਜੀ ਦੇ
@jogasingh8578
@jogasingh8578 Жыл бұрын
ਵਾਹਿਗੁਰੂ ਜੀ ਸਿੰਘ ਤੇ ਮੇਹਰ ਭਰਿਆ ਹੱਥ ਰੱਖੋ
@Gurbaazsingh-j2k
@Gurbaazsingh-j2k Жыл бұрын
ਰੱਬੀ ਰੂਹ 🙏
@ਪ੍ਰੀਤਗਿੱਲ਼-ਗ9ਫ
@ਪ੍ਰੀਤਗਿੱਲ਼-ਗ9ਫ Жыл бұрын
ਵਹਿਗੁਰੂ ਜੀ ਚੜਦੀ ਕਲਾ ਰੱਖਣਾ ਸਬ ਦਾ ਭਲਾ ਹੋ ਜੀ ⚘🙏
@tarndeepsinghdhaliwal5105
@tarndeepsinghdhaliwal5105 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਵਧੀਆ ਵਿਚਾਰ ਪੁੱਤ
@daljitsingh6590
@daljitsingh6590 Жыл бұрын
🙏🙏🚩🚩ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਮਿਹਰ ਕਰ ਦਾਤਿਅ
@dhillon3995
@dhillon3995 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੀ ਬੱਚੇ ਨੂੰ
@arslanchattha3896
@arslanchattha3896 Жыл бұрын
Zabardast from Pakistan punjab lahore
@gurlabhsingh7627
@gurlabhsingh7627 Жыл бұрын
ਬਹੁਤ ਵਧੀਆ ਸੋਚ ਹੈ ਖਾਲਸਾ ਜੀ
@PunjabiLearningPoint
@PunjabiLearningPoint Жыл бұрын
ਬੇਟਾ ਜੀ ਚੜਦੀ ਕਲਾ ਵਿੱਚ ਰਹਿਣਾ🙏🏻🙏🏻
@harbhsjandhillon7466
@harbhsjandhillon7466 Жыл бұрын
Punjab da khoon te garm hai hi💪 💪💪SACH 💪💪💪💪HMESHA TO HI GRAM 🔥🔥🌞🌞 reha bhawe kisseda vi hove jo sach te khda ohi sikh hai te gram vi booooohhhht hi saaf suthri gall baat salute hai ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@BhupinderSingh-xb4hl
@BhupinderSingh-xb4hl Жыл бұрын
ਬਹੁਤ ਚੰਗੇ ਵਿਚਾਰ🌹🌹🖋🌅
@psingh201
@psingh201 Жыл бұрын
ਸਿੰਘ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਮੇਹਰ ਭਰਿਆ ਹੱਥ ਤੁਹਾਡੇ ਸਿਰ ਤੇ ਸਦਾ ਹੀ ਬਣਿਆ ਰਹੇਗਾ, ਨਿਹਾਲ ਨਿਹਾਲ ਰਹੋਗੇ ਜੀ
@harmangoraya5630
@harmangoraya5630 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ
@ਸੱਚਦੀਅਵਾਜ਼-ਤ9ਣ
@ਸੱਚਦੀਅਵਾਜ਼-ਤ9ਣ Жыл бұрын
ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ ਜੀ !! 🙏
@virk6592
@virk6592 Жыл бұрын
waheguru ਜੀ ਸੱਭ ਦੇ ਉੱਤੇ ਮੇਹਰ ਭਰਿਆ ਹੱਥ ਰੱਖਣ ,,ਕੌਮ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ
@Goldberg697
@Goldberg697 Жыл бұрын
Waheguru gurumantara Vishnu bagwan k naam se bna hai treta satyug kalyug dawpapar yug Mila kr bna hai 1082ankh darj hai Dr Rangretta Zindabad 💪🚩
@baldevsidhu7719
@baldevsidhu7719 Жыл бұрын
@@Goldberg697 rande Sanskrit came from Mesopotamia! When rangreta finds out his dna is of South Indian not ancestor north , he will ask for reparations from bra mans!!
@dancebydaksheesh
@dancebydaksheesh 8 ай бұрын
7
@dancebydaksheesh
@dancebydaksheesh 8 ай бұрын
😮😅
@mukhtarsingh3581
@mukhtarsingh3581 Жыл бұрын
ਬੇਟਾ ਤੇਰੇ ਤੇ ਗੁਰੂ ਰਾਮਦਾਸ ਜੀ ਨੇ ਤਰਸ ਕਰਕੇ ਸੋਹਣਾ ਸਿੰਘ ਸਜਾ ਦਿੱਤਾ ਤੇ ਹੁਣ ਸਿਦਕ ਭਰੋਸਾ ਵੀ ਬਖਸ਼ਿਆ ਬਹੁਤ ਰੂਹ ਖੁਸ਼ ਹੋਈ ਪੁੱਤ ਦੀਆਂ ਗੱਲਾਂ ਸੁਣਕੇ ਕਲਗੀਧਰ ਪਾਤਸ਼ਾਹ ਦੀ ਪੂਰੀ ਕਿਰਪਾ ਯੋਧੇ ਤੇ
@maninder8604
@maninder8604 Жыл бұрын
Mai milia es munde nu bahot good banda A bahot chardikla vich rehda A❤️❤️
@violetdecoration5862
@violetdecoration5862 Жыл бұрын
🙏 ਵਾਹਿਗੁਰੂ ਜੀ ਤੇਰੇ ਤੇ ਹਰ ਵੇਲੇ ਬਖਸ਼ਿਸ਼ ਕਿਰਪਾ ਬਣਾਈ ਰੱਖਣ ਵਾਹਿਗੁਰੂ ਜੀ
@kamalvirk3221
@kamalvirk3221 Жыл бұрын
ਪ੍ਰਵਰਿਸ਼ ਪਰਮਾਤਮਾ ਵਾਹਿਗੁਰੂ ਦੀ ਮੇਹਰ ਹੁੰਦੀ ਹੈ ਕੁਝ ਬਚਿਆ ਤੇ ਵਾਹਿਗੁਰੂ ਸਭ ਨੂੰ ਸਮਤ ਬਕਸ਼ੇ ਸਰਬੱਤ ਦਾ ਭਲਾ ਹੋਵੇ, ਚੜਦੀ ਕਲਾ ਚ ਰਹੇ ਸ਼ੇਰ ਵੀਰ
@kalyans5960
@kalyans5960 Жыл бұрын
ਜਿੰਦਗੀ ਨੇ ਸਭ ਕੁਝ ਸਿਖਾਇਆ ਸਿੰਘ ਸਬ ਨੂੰ
@Vijaysisai
@Vijaysisai Жыл бұрын
Bhai mai Hindu family m jmy hu or haryana se hu , mere bete or Maine Kesh rakh liye or aan aale time mai Amrit chhakk k proper sikhi sroop Mai aa jenge ❤️🙏🙏
@GurcharanDhillon
@GurcharanDhillon Жыл бұрын
Waheguru ji aap te kirpa kare, bakhsh len, aap ji nu sewa, naam simran and Sikhi bakhshan.
@jayu4348
@jayu4348 Жыл бұрын
❤️❤️❤️
@Khuni.7
@Khuni.7 Жыл бұрын
22 tera kya proof aa ki tu sach bol riha ki tu hindu faimly cho hi aa
@Vijaysisai
@Vijaysisai Жыл бұрын
@@Khuni.7 Sisai haryana ka sabse bada Gaon hai search maar le se hu Jahan 99%Hindu abadi hai
@Vijaysisai
@Vijaysisai Жыл бұрын
Or Tere man ne se or na Man ne se Mere ko Koi Ghanta fark ni padta 😂
@balwantsingh6251
@balwantsingh6251 Жыл бұрын
ਉਮਰ ਨਿੱਕੀ ਵਿਚਾਰ ਬਹੁਤ ਵੱਡੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖਣ ਜੀ
@mehaksandhu3552
@mehaksandhu3552 Жыл бұрын
ਵਾਹਿਗੁਰੂ ਜੀ
@Khalsa_Fauj_0008
@Khalsa_Fauj_0008 Жыл бұрын
Waheguru taanu hamesha chad di kala bakshe ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤️❤️
@PargatSingh-nw9qc
@PargatSingh-nw9qc Жыл бұрын
ਜੋ ਬੋਲੇ ਸੋ ਨਿਹਾਲ ਸੱਤ ਸੑੀ ਅਕਾਲ 🙏
@diljaangaming5381
@diljaangaming5381 Жыл бұрын
Waheguru sun k bhot khushi hoi ki veer muslim toh sikh bneya 🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️❤️
@harindersingh2438
@harindersingh2438 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏 ਖਾਲਸਾ ਜੀ ਦੀ ਉਮਰ ਛੋਟੀ ਵੀਚਾਰ ਬਹੁਤ ਉੱਚੇ ਨੇ ਕੋਟ ਕੋਟ ਪ੍ਰਣਾਮ ਖਾਲਸਾ ਵੀਰ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏 🙏🙏💐🌹🥀🌹🌷🥀🌹
@jaskaranjitsingh450
@jaskaranjitsingh450 Жыл бұрын
ਕੌਮ ਦੇ ਹੀਰੇ ਚੜਦੀ ਕਲਾ ਵਿਚ ਰਁਖਣ satnam sri waheguru ji
@kuldeepsinghlotey4829
@kuldeepsinghlotey4829 Жыл бұрын
ਵਾਹਿਗੁਰੂ ਜ਼ੀ ਚੜ੍ਹਦੀ ਕਲ੍ਹਾ ਚ ਰੱਖੇ
@peetabrar5905
@peetabrar5905 Жыл бұрын
ਧੰਨ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਨ ਜੀ
@fatehsingh3503
@fatehsingh3503 Жыл бұрын
A very highly intellectual & mature thinking Sikh teenager…..some of this Sikh teenager’s suggestions need to be taken up by the Gurdwara committees especially by SGPC.
@manjitsingh1278
@manjitsingh1278 Жыл бұрын
ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਤਮਾਖੂ ਅਫੀਮ ਚਰਸ ਚਿੱਟਾ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਡਾਂਸ ਗਾਣੇ ਸੁਣਨੇ ਦੇਖਣੇ ਸਾਰੇ ਸਦਾ ਲਈ ਬੰਦ ਕਰ ਦਿਉ ਇਹਪੰਜਾਬੀ ਵੀਰਾਂ ਨੂੰ ਸ਼ੋਭਾ ਨਹੀ ਦਿੰਦਾ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਹੁੰਦੇ ਹਨ ਧੰਨਵਾਦ ਜੀ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਧੰਨਵਾਦ ਜੀ
@sukhdevsingh4796
@sukhdevsingh4796 Жыл бұрын
ਤੁਹਾਨੂੰ ਤਾ NASA ਵਾਲੇ ਲੱਭਦੇ ਨੈ
@HarjinderSingh-ju4rv
@HarjinderSingh-ju4rv Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਸਾਡੇ ਸਤਿਕਾਰਯੋਗ ਪਿਆਰੇ ਭਾਈ ਤੁਫਾਨ ਸਿੰਘ ਜੀ ਖਾਲਸਾ ਨਿਹੰਗ ਸਿੰਘ ਜੀ ਬਹੁਤ ਹੀ ਚੜ੍ਹਦੀ ਕਲਾ ਬਖਸ਼ੀ ਸਤਗੁਰਾਂ। ਸਾਡੀ ਕਰੈਹਿਤਾ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਜਵਾਨੀ ਨੂੰ ਸਿੰਘ ਸਾਹਿਬ ਜੀ ਤੋਂ ਕੁਝ ਸਿੱਖਣਾ ਚਾਹੀਦਾ ਪਿਆਰਿੳ। ਸ਼ਰਮ ਮਹਿਸੂਸ ਕਰੋ ਸਿਖਾਂ ਦੇ ਘਰਾਂ ਚੇ ਜਨਮ ਲੈਣ ਵਾਲਿੳ।
@harmohitsinghkang8809
@harmohitsinghkang8809 Жыл бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ🙏🙏🙏🙏🙏
@ਕਰੋੜੀਬੁੱਢਾਦਲ
@ਕਰੋੜੀਬੁੱਢਾਦਲ Жыл бұрын
ਵਾਹਿਗੁਰੂ ਗੁਰੂ ਜੀ ਕਰੋ ਕਿਰਪਾ ਸਭ ਤੇ ਪਰਮਾਤਮਾ ਜੀ🙏🙏🙏 ⚔️⚔️⚔️⚔️
@harpritkaur3069
@harpritkaur3069 Жыл бұрын
What clear thinking. God bless him.
@harminderkaur4759
@harminderkaur4759 Жыл бұрын
ਵਾਹਿਗੁਰੂ ਜੀ ਤੁੱਸੀ ਇਸ ਬੱਚੇ ਤੇ ਬਹੂਤ ਮੇਹਰ ਕੀਤੀ ਹੈ ਗੁਰੂ ਜੀ ਇਹ ਬਹੁਤ ਸਿਆਣਾ ਬੱਚਾ ਹੈ ਵਿੱਦਵਾਨ ਹੈ
@ASingh1699k
@ASingh1699k Жыл бұрын
Waheguru ji shotte veer nu sahara den khush rakhn te chardi kala bakshan. Khalsa Raj Zindabad 🙏🏼🚩🦅
@harvinderballu933
@harvinderballu933 Жыл бұрын
🙏ਵਾਹਿਗੁਰੂ ਜੀ 🙏ਬਹੁਤ ਹੀ ਵਧੀਆ ਖਾਲਸਾ ਜੀ ਦੇ ਵਿਚਾਰ ਮਨ ਸਾਫ ਵਧੀਆ ਕੰਮ ਕੀਤਾ ਗੁਰੂ ਜੀ ਦੇ ਲੜ ਫੜ ਕੇ ਚਲਦਾ ਹੈ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ 🙏
@uggoot9387
@uggoot9387 Жыл бұрын
Sikh kaum needs a leader like him.
@suNnYAttri786
@suNnYAttri786 Жыл бұрын
Yeah yup bilkul shi gl khi bai gg
@unjh_ee
@unjh_ee Жыл бұрын
Har kisey nu leader bnayi jao bas,,kadi deep sidhu,kadi Amritpal,kadi moosewala ,,hun eh
@Bdog6868
@Bdog6868 Жыл бұрын
ਸੱਚੀ ਗੱਲ ਹੈ ਇਸ ਤਰਾ ਦਾ ਲੀਡਰ ਹੋਣਾ ਚਾਹੀਦਾ ਹੈ ਵਾਹਿਗੂਰ ਵਾਹਿਗੂਰ ਜੀ ਮੇਹਰ ਕਰਨ
@avtarsandhu4758
@avtarsandhu4758 Жыл бұрын
@@unjh_ee ਜੀ ਜਹਿੜਾ ਵਿਚਾਰਾ ਕੋਈ ਆਪਣੇ ਮਾੜੇ ਕਰਮਾਂ ਕਰਕੇ ਜਤੀਮ ਹੋ ਜਾਂਦਾ ਫੇਰ ਉਹ ਵਚਾਰਾ ਕਿਸੇ ਵੇਲੇ ਹਥੀਂ ਕਿਰਤ ਕਰਨ ਦੀ ਬਜਾਏ ਉਹ ਦੋਜੀਆ ਤੇ ਬੋਜ ਬਣ ਜਾਂਦਾ ਸਾਰੀ ਉਮਰ ਘੋੜੀਆਂ ਦੀ ਲਿਦ ਸੁਟਣ ਜੋਗਾ ਰਹੇਂ ਜਾਂਦਾ ਬਹਿਰੋ ਜ਼ਰੁਰ ਬੇਰੋਪੀਏ ਬਣ ਜਾਂਦਾ ਹਨ ਪਰ ਅੱਦਰੋ ਤਕਦੀਰ ਨਹੀਂ ਬਦਲਦੀ ਆਪਣੀ ਦਸਾਂ ਨਹੁੰਆਂ ਦੀ ਕਮਾਈ ਸ਼ਡੀ ਦੁਜੀਆਂ ਅੱਗੇ ਹਥ ਅਡਣਾ ਪਿਆ ਟਪਰੀ ਵਾਸਾ ਵਾਂਗਰ ਕਦੀ ਕਿਤੇ ਡੇਰੇ ਲਾ ਕੇ ਬੈਠ ਗਏ ਕਦੀਂ ਕਿਤੇ ਡੇਰੇ ਲਾ ਕੇ ਬੇਠ ਗੇ ਖੁਦ ਮੁਖਤਿਆਰ ਬਣਨ ਦੀ ਬਜਾਏ ਇਕ ਮਗਤੇ ਬਣ ਗੇ
@karandeepsingh1721
@karandeepsingh1721 Жыл бұрын
ਬਿਲਕੁਲ ਸਹੀ ਕਿਹਾ ਜੀ।👍👍🙏🙏
@Balbirsinghusa
@Balbirsinghusa Жыл бұрын
ਸਭ ਦਾ ਸਰੀਰ ਤੇ ਵਾਹਿਗੁਰੂ ਜੀ ਨੇ ਪੰਜ ਖਾਲਸ ਤੱਤਾਂ ਦਾ ਬਣਾਇਆ।ਗੱਲ ਤੇ ਭਾਈ ਇਸ ਸਰੀਰ ਵਿੱਚ ਰਹਿਣ ਵਾਲੇ ਦੀ ਆ ਜੀਹਨੇ ਧਰਮ ਦੇ ਰਸਤੇ ਚੱਲਣਾ।
@butasinghdhirapattra4435
@butasinghdhirapattra4435 Жыл бұрын
ਬਹੁਤ ਵਧੀਆ ਖਾਲਸਾ ਜੀ।
@mohansinghsahota3140
@mohansinghsahota3140 Жыл бұрын
ਅਗਰ ਹੋ ਸਕੇ ਤਾਂ ਸਿੰਘ ਜੀ ਦਾ ਨਾਮ ਔਰ ਵਟਸਅੱਪ ਨੰਬਰ, ਕੁਮੈਂਟਸ ਜਵਾਬ ਵਿੱਚ ਦੇਣ ਦੀ ਖੇਚਲ ਕਰਨਾ ਜੀ ਧੰਨਵਾਦ ਸਹਿਤ ਗੁਰੂ ਫਤਿਹ ਪ੍ਰਵਾਨ ਹੋਵੇ ਜੀ
@ZorawarSekhon
@ZorawarSekhon Жыл бұрын
Kya Soch aa singh di ,waheguru ji kirpa eda he bana k rakhan shottay Singh sahab te !
@harafangle9473
@harafangle9473 Жыл бұрын
ਬਹੁਤ ਵਧੀਆ ਵਿਚਾਰ ਪੁੱਤਰ ਸੁਣ ਕੇ ਰੂਹ ਖੁਸ਼ ਹੋਈ ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਤਰੱਕੀਆਂ ਬਖਸ਼ੇ ਸਿੰਘ ਸਾਹਿਬ ਚੜਦੀ ਕਲਾ ਵਿੱਚ ਰੱਖੇ 🙏🙏🙏🙏🙏💐💐💐💐💐
@TO-OR758
@TO-OR758 Жыл бұрын
Waheguru ji nu pure respect mere maa ta hamesha menu sikh ware das de ta gurbani nal zode aa sada parwar par mere bal kate rakhe nhi pehla mera dada da amrit chakiya si
@shahmersingh3807
@shahmersingh3807 Жыл бұрын
ਖ਼ਤਨਾ ਯਹੂਦੀ ਲੋਕਾਂ ਦੀ ਪਹਿਚਾਣ ਸੀ। ਜਦੋਂ ਅਰਬ ਚ ਪੈਗੰਬਰਬਾਦ ਦੀ ਸ਼ੁਰੂਆਤ ਹੋਈ ਤਾਂ ਉਹਨਾਂ ਨੇ ਆਪਣੇ ਆਪ ਨੂੰ CHOOSEN PEOPLE ਕਿਹਾ। ਸੋ ਲੋਕਾਂ ਨੇ ਆਪਣਾ ਲੰ..... ਕੱਟਕੇ ਆਪਣੇ ਆਪ ਨੂੰ ਬਾਕੀ ਦੁਨੀਆਂ ਨਾਲ਼ੋਂ ਵੱਖਰੇ ਕਰ ਲਿਆ। ਮੁਹੰਮਦ ਵੀ 40 ਸਾਲ ਤੱਕ ਯਹੂਦੀ ਰਿਹਾ ਸੋ ਇਹ ਸੁੰਨਤ (ਮਤਲਬ ਜੋ ਮੁਹੰਮਦ ਨੇ ਕੀਤਾ) ਚ ਖ਼ਤਨਾ ਵੀ ਆ ਗਿਆ। ਬਹੁਤ ਮੁਬਾਰਕਬਾਦ ਬਾਬਾ ਜੀ ਨੇ ਇਸਲਾਮ ਤੋਂ ਇਨਸਾਨੀਅਤ ਤੱਕ ਦਾ ਸਫ਼ਰ ਤਹਿ ਕੀਤਾ।
@Gurbani_on_time
@Gurbani_on_time Жыл бұрын
ਬਹੁਤ ਵਧੀਆ ਵੀਰ ਜੀ ਦੇ ਵਿਚਾਰ ਬੜੇ ਕਲੀਅਰ ਹਨ ਰੂਹ ਖੁਸ਼ ਹੋ ਗਈ
@nirvalsingh6516
@nirvalsingh6516 Жыл бұрын
ਵਾਹਿਗੁਰੂ ਚੜਦੀਆ ਕਲਾ ਕਰੇ ਵੀਰ ਜੀ
@mohindersingh4067
@mohindersingh4067 Жыл бұрын
ਵੀਰ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਵਾਹਿਗੁਰੂ ਤੇਰੀ ਉਮਰ ਲੰਮੀ ਕਰੇ।
@preetsukh5294
@preetsukh5294 Жыл бұрын
ਸॅਚੇ ਪਾਤਸ਼ਾਹ ਦਸ਼ਮੇਸ਼ िਪਤਾ ਜੀ ਏਨੀ िਕਰਪਾ ਕਰਦੇ ਹੋ ਤੁਸੀ ਅਾਪਣੇ िਸॅਖਾਂ ਤੇ
@isohi1429
@isohi1429 Жыл бұрын
I saw him also one family came to adopt him but he did not go . . We are glad he is going to school .
@pnakamboj1214
@pnakamboj1214 Жыл бұрын
ਵਾਹਿਗੁਰੂ ਜੀ ਜਿਹਨੂੰ ਸਿੱਖੀ ਨਾਲ ਪਿਆਰ ਆ ਉਹ ਕਿਸੇ ਵੀ ਧਰਮ ਹੋਵੇ ਉਹ ਹਮੇਸ਼ਾਂ ਵਾਹਿਗੁਰੂ ਨਾਲ ਜੁੜਿਆ ਰਹੂਗਾ ਵਾਹਿਗੁਰੂ ਜੀ 😇😇😇😇🙏🙏
@sadiyoralovesadiyoralove3547
@sadiyoralovesadiyoralove3547 Жыл бұрын
Bht vdiA laggaa gallan sun k baba ji hamesha chrdi kalaa ch rakhn veer nu 🙏
@GurcharanDhillon
@GurcharanDhillon Жыл бұрын
22:15, 25:00, 26:18, 27:03, 27:40, 30:35, 31:37 Tofaan Singh, ਤੁਫਾਨ ਸਿੰਘ ਵਾਰ ਵਾਰ ੲੇਸ ਧਰਮ ਚ ਜੰਮਦੇ ਰਹਿਣਗੇ I ਓਹ ਸ਼ਹੀਦ ਹੋ.. ਫੇਰ ਹੋਰ ਤਤਾ ਹੋ ਕਿ ਮੁੜਿਅਾ ਵਾ I
@Harpreetsingh-xg9gh
@Harpreetsingh-xg9gh Жыл бұрын
Dhan Guru Ramdas ji..Tohadian hi mehran ne sab.....waheguru ji....
@oshotv3296
@oshotv3296 Жыл бұрын
ਮਾਤਾ ਮੱਤ ਪਿਤਾ ਸੰਤੌਖ ਵਾਹ ਗੁਰੂ ਵਾਹ ਗੁਰੂ ਦਾ ਖਾਲਸਾ
@sanghajattgaming718
@sanghajattgaming718 Жыл бұрын
ਵਾਹਿਗੁਰੂ ਜੀ ਕੀ ਫਤਿਹ
@deol644
@deol644 Жыл бұрын
Jis nu guru nal pyar hove onnu akal guru app he denda aa sab guru di kirpa
@nayabsinghbhambra3129
@nayabsinghbhambra3129 Жыл бұрын
🙏🙏ਵਾਹਿਗੁਰੂ ਜੀ from sangria Rajasthan
@David7823s
@David7823s Жыл бұрын
Excellent vichar of this young boy.. Youth Sikhs should learn from the teachings of thiss boy
За кого болели?😂
00:18
МЯТНАЯ ФАНТА
Рет қаралды 3,1 МЛН
DES PUADH : Bhai Amritpal Singh l Manjit Singh Rajpura l B Social
1:17:05