ਮੈਂ ਪੱਗ ਨੀ ਲੈਣੀ (ਭਾਗ-4) !! Main Pagg Ne Lani (Ep-4) Latest Punjabi Movie 2023 !! Dhillon mansa wala

  Рет қаралды 194,172

Dhillon mansa wala

Dhillon mansa wala

Күн бұрын

Пікірлер: 394
@kuldeeppatto1865
@kuldeeppatto1865 Жыл бұрын
ਅਭੀ ਵੀਰ ਦੀ ਐਕਟਿੰਗ ਬਹੁਤ ਵਧੀਆ ਰੋਲ ਜਿਹੋ ਜਿਹਾ ਵੀ ਹੋਵੇ ਉਹੋ ਜਿਹਾ ਹੀ ਬਣ ਜਾਂਦਾ ਵੀਰ
@BalbirSingh-ji6vv
@BalbirSingh-ji6vv Жыл бұрын
ਔਰਤ ਦੋ ਚੀਜ਼ਾਂ ਕਿਸੇ ਹੋਰ ਦੇ ਕੋਲ ਨਹੀਂ ਵੇਖ ਸਕਦੀ, 1 ਆਪਣੇ ਗਹਿਣੇ ਕਿਸੇ ਹੋਰ ਕੋਲ 2 ਆਪਣਾ ਪਤੀ ਕਿਸੇ ਹੋਰ ਕੋਲ
@NirmalaDevi-fr6og
@NirmalaDevi-fr6og Жыл бұрын
😂😂😂😂
@HarishKumar-cl6sy
@HarishKumar-cl6sy Жыл бұрын
👍👍
@JEEP4LIFE009
@JEEP4LIFE009 Жыл бұрын
Super ਕਰਮਾਂ ਬਾਈ ਪੂਰਾ ਦੇਸੀ ਜੱਟ 👍👍ਸਭ ਤੋਂ ਵੱਧ ਰੋਕਣ ਲਾਉਂਦਾ ਕਰਮਾਂ ਵੀਰ
@Sitare_Punjabde
@Sitare_Punjabde Жыл бұрын
Thank you so much Ji 🙏😊😊💞😊❤️❤
@parmjitsidhu-mg2vi
@parmjitsidhu-mg2vi Жыл бұрын
ਪਹਿਲਾਂ ਮੈਨੂੰ ਇੱਕ ਗੱਲ ਜ਼ਰੂਰ ਦੱਸਣਾ ਅਮਨ ਤੇ ਰਾਜ ਬਾਈ ਤੁਸੀਂ ਸਾਡੇ ਘਰ ਕਦੋਂ ਆਏਂ ਸਾਨੂੰ ਤਾਂ ਪਤਾ ਵੀ ਨਹੀਂ ਲੱਗਿਆ ਤੈਨੂੰ ਇਹ ਸ਼ਰੀਕੇ ਬਾਜ਼ੀ ਦਾ ਕਿਥੋਂ ਪਤਾ ਲੱਗਿਆ 😂😂😂😂 ਲੱਗ ਜਾਣ ਦੇ ਪਤਾ ਕਿਸ਼ਨੇ ਤੈਨੂੰ ਪੂਰੀ ਸਟੋਰੀ ਦੱਸੀਂ ਹੈ ਸਦ ਕੇ ਜਾਵਾਂ ਤੁਹਾਡੇ ਇੱਕ ਇੱਕ ਗੱਲ ਦਾ ਜ਼ਿਕਰ ਕੀਤਾ ਹੈ 😂😂😂 ਬਹੁਤ ਵਧੀਆ ਸਟੋਰੀ ਹੈ ਚਲੋ ਬਹਾਨੇ ਨਾਲ ਰਪੀਟ ਹੋ ਗਈ ਸਾਨੂੰ ਬਹੁਤ ਪਿਆਰ ਸਤਿਕਾਰ ਪੂਰੀ ਟੀਮ ਦਾ ਤੇ ਖਾਸ ਕਰ ਕੇ ਪ੍ਰੀਤੋ ਦਾ ਜਿਸ ਨੇਂ ਚਿਗਾੜੀ ਸੁੱਟੀ ਹੈ ਭਾਂਬੜ ਨਿਕਲ ਗਿਆ 😂😂😂😂😂
@ਹਰਪਾਲ7653
@ਹਰਪਾਲ7653 Жыл бұрын
100 ਚੋਂ 98 ਘਰਾਂ ਦੀ ਇਹੀ ਕਹਾਣੀ ਆ
@BalbirSingh-ji6vv
@BalbirSingh-ji6vv Жыл бұрын
ਬਹੁਤ ਹੀ ਵਧੀਆ ਵੀਡੀਓ ਹੈ ਜੀ। ਵਹਿਗੁਰੂ ਪੂਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।
@jujharsingh9451
@jujharsingh9451 Жыл бұрын
ਗਗਨ ਤੇ ਸੀਰਤ ਕਿੱਥੇ ਗਈਆ ਅਮਨ ਭੈਣ ਦੀ ਐਕਟਿੰਗ ਕਮਾਲ ਦੀ ਏ ਬਹੁਤ ਬਹੁਤ ਬਹੁਤ ❤❤❤❤❤❤😊😊😊😊ਬਿਲਕੁਲ ਸੱਚੀ ਲਗਦੀ ਆ
@PalSingh-jo2lf
@PalSingh-jo2lf Жыл бұрын
Very nice vedio Dhillon ਬਾਈ
@amarjitsingh1946
@amarjitsingh1946 Жыл бұрын
ਬਹੁਤ ਸੋਹਣੀ ਵੀਡੀਓ ਆ ਬਾਈ ਰਾਜ ਬਹੁਤ ਵਧੀਆ ਕਹਾਣੀ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👍👌👌💙💙💚💯
@sukhmandersingh7052
@sukhmandersingh7052 Жыл бұрын
Oooololloolololololllrootc Zzzz
@harpalkaur8408
@harpalkaur8408 Жыл бұрын
Very nice video hai bai ji karma nachda bahut sohna hai abhi di acting bahut ghaint hai g 😂😂
@Abhibhangu7
@Abhibhangu7 Жыл бұрын
❤🙏
@Sitare_Punjabde
@Sitare_Punjabde Жыл бұрын
Thank you so much Ji 🙏😊😊💞☺️❤❤❤
@gurvinderkullar5431
@gurvinderkullar5431 Жыл бұрын
❤❤ ਵਿਆਹ ਵਿੱਚ ਸੋਨੀਆਂ ਲੱਡੂ ਜ਼ਿਆਦਾ ਖਾ ਗਈ ਖੱਗ ਲੱਗ ਗਈ ਨਾਲੇ ਬੋਲੀਆਂ ਜ਼ਿਆਦਾ ਪਾ ਲਈਆਂ ਸੋਡੀਆ ਵੀਡੀਓ ਬਹੁਤ ਵਧੀਆ ਹੈ ਜੀ ਧੰਨਵਾਦ
@soniasonia1865
@soniasonia1865 Жыл бұрын
Hanji 😂😂😂
@Karanaujlafan142
@Karanaujlafan142 Жыл бұрын
ਬਹੁਤ ਵਧੀਆ ਜੀ ਅਸੀਂ ਤਾਂ ਤੁਹਾਡੀ ਵੀ ਡੀ ਉ ਦੀ ੳਡੀਕ ਕਰਦੇ ਹਾਂ ਪਰਮਾਤਮਾ ਤੁਹਾਡੀ ਸਾਰੀ ਟੀਮ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@ankubasra9220
@ankubasra9220 8 ай бұрын
ਕਰਮ ਸਿੰਘ ਜੀ ਸਤਿ ਸ੍ਰੀ ਆਕਾਲ ਪਰਵਾਨ ਕਰਨੀ ਜੀ ਬਹੁਤ ਸਾਰੀਆਂ ਵਧਾਈਆਂ ਹੋਣ ਮੈਰਿਜ਼ ਦਿਆ ❤❤
@AmritpalSingh-vt9sy
@AmritpalSingh-vt9sy Жыл бұрын
ਬਹੁਤ ਸੋਹਣੀ ਵੀਡੀਓ ਅਮਨ ਦੀਦੀ ਰੱਬ ਤੈਨੂੰ ਖੁਸ਼ ਰੱਖੇ ❤❤
@parmjeetkaur6247
@parmjeetkaur6247 Жыл бұрын
ਬਹੁਤ ਸੋਹਣੀ ਵੀਡੀਓ ❤❤❤❤❤ ਘੈਂਟ ਐਕਟਿੰਗ ਸਾਰਿਆਂ ਦੀ❤❤❤❤❤❤❤
@ManjeetKaur-lf4ws
@ManjeetKaur-lf4ws Жыл бұрын
Very nice video. Kayi gharan vich eho jeha hi hunda. God bless you all team members.
@HarjinderSingh-ul2sc
@HarjinderSingh-ul2sc Жыл бұрын
ਮੇਰਾ ਭਰਾ ਰਾਜ ਢਿੱਲੋਂ ਘੈਂਟ ਪੰਜਾਬੀ ਯਾਰ ਨਗੀਨਾ, ਜਦੋਂ ਝੋਨਾ ਵੱਢਣਾ, ਜ਼ਮੀਨ ਵਾਹੁੰਣੀ ਮਿੰਟ ਮਿੰਟ ਕੀਮਤੀ ਹੁੰਦਾ ,, ਢਿੱਲੋਂ ਘੈਂਟ ਹੀਰਾ ਨਗੀਨਾ ਕਹਿੰਦਾ,ਕੰਮ ਦਾ ਹਿਸਾਬ ਕਿਤਾਬ ਦੇਖਕੇ ਖਾਂਦਾ ਸੋਨਾਲੀਕਾ ਟਰੈਕਟਰ ਤੇ ਢਿੱਲੋਂ ਘੈਂਟ ਕਹਿੰਦਾ ਫੀਮਾ, ਹੈਂ ਭਰਾਵਾਂ ਤੋਂ ਵੱਧ ਪਿਆਰ ਵਾਲਾ ਬੰਦਾ ਢਿੱਲੋਂ ਹੀਰਾ, ਐਵੇਂ ਖਿਲਾਰ ਦਿਉ ਜਿਵੇਂ ਖੱਦੂ ਦੀਆਂ ਲੀਰਾ,ਇਹ ਕਰਕੇ ਘੈਂਟ ਆ ਮੇਰਾ ਵੱਡਾ ਭਰਾ ਰਾਜ ਵੀਰਾ ਨਹੀਂ ਹੁੰਦੀਆਂ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ ਰਾਜ ਭਰਾ ਤੇ ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ ਦੀ ਕੋਈ ਰੀਸ ਸਕਦਾ, ਨਾਂ ਰੇਲ ਬੰਨ ਦਿੰਦੀ ਆ,ਪਸੂ ਸਾਂਭਣ ਲੱਗ ਜਾਵੇ ਕੰਮ ਦੀ ਰੇਲ ਬਣਾ ਦਿੰਦੀ, ਐਵੇਂ ਰੇਲ ਜਿਸ ਗਰਾਰੀਆ ਫਸ ਜਾਣ ਉਹਦਾ ਧਾਗਾ ਕਰ ਦਿੰਦੀ ਆ ਇਹੋ ਜਿਹੀ ਚੂੜੀ ਕਸਦੀ, ਮੁੜਕੇ ਰਹਿੰਦੀ ਆ ਅਗਲੀ,ਜੇ ਨਾ ਆਵੇ ਹਾਸੀ ਤਾਂ ਹੱਸੂ,ਜੇ ਰਹੀ ਮੱਚੀ, ਫਿਰ ਅਮਨ ਢਿੱਲੋਂ ਘੈਂਟ ਪੰਜਾਬੀ ਹਰਜਿੰਦਰ ਭੁੱਲਰ ਦੀ ਹਰਮਨ ਪਿਆਰੀ ਭਾਬੀ ਫਿਰ ਚੂੜੀ ਕਸੂ ਢਿੱਲੋਂ ਘੈਂਟ ਪੰਜਾਬੀ ਜੋੜੀ ਨੂੰ ਸਲੂਟ ਮਾਰਦੇ ਹਾਂ ਮੈਂ,ਮੇਰੀ ਜਿੰਦ ਜਾਨ ਢਿੱਲੋਂ ਘੈਂਟ ਪੰਜਾਬੀ ਜੋੜੀ ਆ
@KulwinderShergill-qj5tv
@KulwinderShergill-qj5tv Жыл бұрын
ਸਮਾ‌ ਸੱਚੀ ਕਹਾਣੀ ਹੈ। ਇਦਾ ਹੀ ਹੁੰਦਾ ਘਰ ਘਰ ਵਿੱਚ
@gurdevkaur6281
@gurdevkaur6281 Жыл бұрын
Sareya nalo karme Bai di acting sira . 2mint ch hi sapp kadd janda 😂😂😂
@Sitare_Punjabde
@Sitare_Punjabde Жыл бұрын
Thank you so much Ji 🙏😊😊💞☺️❤
@kahlon899
@kahlon899 Жыл бұрын
Karma Bai super 🎉🎉ਦੇਸੀ ਜੱਟ ਵੀਡੀਓ ਦੀ ਰੋਣਕ ਬੰਦਾ ਹੈ ਕਰਮੇਂ ਵੀਰ ਦੱਬ ਕੇ ਰੱਖ ਕੰਮ ਨੂੰ 👍👍👍👍👍👍👍👍👍👍👍👍👍👍👍👍👍🎉🎉
@Sitare_Punjabde
@Sitare_Punjabde Жыл бұрын
Thank you so much bai ji 🙏😊😊💞❤❤
@ManpreetSingh-rt3mp
@ManpreetSingh-rt3mp Жыл бұрын
ਅਮਨ ਨੱਚਣ ਵਾਲਾਂ ਕੀੜਾ ਬਹੁਤ ਜ਼ਿਆਦਾ ਤੁਹਾਡੇ ਵਿੱਚ 😂🙏🙏🙏🙏🙏🙏🙏🌹🌹🌹🌹🌹🌹🌹 ਪਿੰਡ ਪੱਖੋਵਾਲ ਭੈਣੀ 19:17
@SukhwinderKaur-zj9hd
@SukhwinderKaur-zj9hd Жыл бұрын
ਸਟੋਰੀ ਬਹੁਤ ਸੋਹਣੀ ਲੱਗੀ ਧੰਨਵਾਦ ਵੀਰ ਜੀ
@KaramjeetKaur-v4p
@KaramjeetKaur-v4p Жыл бұрын
ਬਹੁਤ ਵਧੀਆ ਅਮਨ ਪੁਤ ਵਹਿਗੁਰੂ ਤੱਰੀਕੀਆ ਬਖਸੇ
@vmix-ki3zs
@vmix-ki3zs Жыл бұрын
Bhut vadia vedio all team members very nice role gbu ❤❤🎉🎉🎉
@talwinderkaur2287
@talwinderkaur2287 Жыл бұрын
ਅਭੀ good ਬਦੀਆ ਜਵਾਬ ਦਿੱਤਾ ਲਾਭੋ ਜਹੀ ਨੂੰ ਤਾਂ ਅੱਗ ਲੱਗੀ ਪਈ ਹੈ ਵਿਆਹ ਕਿਓਂ ਹੋ ਗਿਆ ਤੜਫੀ ਪਈ ਮੇਰੀ ਭਾਬੀ ਵੀ ਇਹੋ ਜਿਹੀ ਹੈ
@IqbalSingh-hw8hb
@IqbalSingh-hw8hb Жыл бұрын
👍🏼👍🏼👌🏿👌🏿
@dhaliwal236
@dhaliwal236 Жыл бұрын
Best
@Abhibhangu7
@Abhibhangu7 Жыл бұрын
❤🙏
@SarbjeetKaur-rz9ul
@SarbjeetKaur-rz9ul Жыл бұрын
​@@IqbalSingh-hw8hb😊 se🎉🎉❤
@surjeetsinghbedi2080
@surjeetsinghbedi2080 Жыл бұрын
​Aaaaaaaaaaaaaaaàaaaaa
@AmanDeep-zn5iu
@AmanDeep-zn5iu Жыл бұрын
Dil kush ho gya karma bai good acting bilkul real Ava krda aa viah c sarbi😅
@Sitare_Punjabde
@Sitare_Punjabde Жыл бұрын
Thank you so much Ji 🙏😊😊💞❤
@sanjeevsharma4454
@sanjeevsharma4454 Жыл бұрын
Bohut hi badiya episode ji so beautiful story ji har ek da part Bohut hi pyara h ji aman Di Te Sonia Di da act Bohut hi pyara lga hmari dono behno ne hi shadi ki shobha bdayi Bohut hi samjhdar
@soniasonia1865
@soniasonia1865 Жыл бұрын
Thank you so much ji 🙏🏻🙏🏻
@FatehveerJassar
@FatehveerJassar Жыл бұрын
ਅਮਨ ਦੀਦੀ ਵੀਡੀਉ ਬਹੁਤ ਵਧੀਆ ਸੀ❤ ਕਰਮੇਂ ਵੀਰ ਨੂੰ ਨੱਚਣ ਲੈਣ ਦਿੰਦੇ ,
@Sitare_Punjabde
@Sitare_Punjabde Жыл бұрын
ਸਹੀ ਗੱਲ ਆ ਜੀ 😂😂😂🙏😊 ਧੰਨਵਾਦ ਜੀ
@Sharnjeet-g9k
@Sharnjeet-g9k Жыл бұрын
ਬਹੁਤ ਵਧੀਆ ਵੀਡੀਓ ਜੀ 👌 ਵਾਹਿਗੁਰੂ ਚਡਦੀਕਲਾ ਚ ਰੱਖੇ 🙏🏻🙏🏻
@mangigill6639
@mangigill6639 Жыл бұрын
Yes guys, loving it, loving it loving it and loving it. Can’t wait for the next episode. Are you from the UK all the best all the success God bless
@ManjeetKaur-lf4ws
@ManjeetKaur-lf4ws Жыл бұрын
Very nice video. Avi ne bahut Vadhiya keha lovepreet nu.God bless you all team members.
@Abhibhangu7
@Abhibhangu7 Жыл бұрын
❤🙏
@HarwinderSingh-me1tr
@HarwinderSingh-me1tr Жыл бұрын
ਇਹੋ ਜਿਹੀਆਂ ਭਰਜਾਈਆ ਨਨਾਣ ਦੇ ਸੁਹਾਰੇ ਬੈਠੀਆ ਹੁੰਦੀਆਂ ਭਰਜਾਈਆ ਨੂੰ ਉਗਲਾ ਲਾਕੇ ਪੇਕੈ ਭੇਜ ਦਿੰਦੀਆਂ ਰਹਿੰਦੀਆਂ ਖੋਦੀਆ ਮਾਵਾਂ ਧੀਆ ਨੂੰ ਮਾੜੀ ਮੱਤ ਦਿੰਦੀਆ ਕਈ ਮਾਵਾਂ ਦੱਲੀਆ ਧੀਆ ਦੇ ਸੁਹਾਰੇ ਘਰ ਵਿਚ ਚੋਦਰ ਕਰਦੀਆਂ ਪਰਧਾਨ ਬਣਦੀਆ । ਆਮਨ ਭੈਣ ਤੁਸੀਂ ਲੋਕਾ ਦੇ ਘਰਾ ਦੀ ਹਕੀਕਤ ਦੱਸਦੇ ਆ
@harjeetralhan3740
@harjeetralhan3740 Жыл бұрын
ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਵੀਡੀਓ ❤❤❤❤❤
@KhanSaab-hg2wj
@KhanSaab-hg2wj Жыл бұрын
ਅੰਜਲੀ ਦੇ ਗਹਿਣੇ ਪਾਏ ਕਿੰਨੇ ਸੋਹਣੇ ਲਗਦੇ
@sukhwindersidhu9105
@sukhwindersidhu9105 Жыл бұрын
ਵੀਰ ਜੀ ਲਾਬੋ ਕਹਿੰਦੀ ਮੈਨੂੰ ਸੱਤ ਸਾਲ ਹੈ ਗਏ ਵਿਆਹੀ ਨੂੰ ਮੈਨੂੰ ਸੱਤਾ ਸਾਲਾਂ ਵਿੱਚ ਟੂਬਾ ਪੂਰੀ ਕਰਕੇ ਨਹੀਂ ਦਿੱਤੀਆਂ। ਇਸ ਨੂੰ ਪੁੱਛੋ ਨਵੀਂ ਵਿਆਹੀ ਨੂੰ ਟੂਮਾਂ ਤਾਂ ਹੁਣ ਪਾਉਂਦੇ ਪਾਉਂਦੇ ਪਾਏ ਨੇ ਤੈਨੂੰ ਪਹਿਲਾਂ ਕਿਵੇਂ ਵਾਧਾ ਘਾਟਾਂ ਪੂਰਾਂ ਕਰ ਦਿੰਦੇ ਜਾ ਤਾਂ ਉਦੋਂ ਕਹਿੰਦੀ ਕਿ ਮੈਂ ਟੂਮਾਂ ਉਦੋਂ ਲੈਣੀਆਂ ਜਦੋਂ ਮੇਰਾ ਦਿਉਰ ਦਾ ਵਿਆਹ ਹੋਇਆ ਉਦੋਂ ਸਾਨੂੰ ਦੋਹਾਂ ਦਰਾਣੀ ਜਠਾਣੀ ਨੂੰ ਇਕੱਠਿਆਂ ਅਤੇ ਬਰਾਬਰ ਟੂਮਾਂ ਪਾ ਦਿਆਂ ਦੇ ਵੀਰ ਜੀ ਵੀਡੀਓ ਬਹੁਤ ਵਧੀਆ ਜੀ। ਬਾਕੀ ਜੋਂ ਜਨਾਨੀ ਇਸ ਕਹਾਣੀ ਦੀ ਪਾਤਰ ਲਾਬੋ ਵਰਗੀ ਹੋਵੇ ਉਹ ਕਦੇ ਵੀ ਵੱਸ ਨਹੀਂ ਸਕਦੀ ਕਿਉਂਕਿ ਉਸ ਨੇ ਮਾੜੀ ਮਾੜੀ ਗੱਲ ਉਪਰ ਲੜਾਈ ਕਰਕੇ ਝੋਲਾ ਚੁੱਕ ਪੇਕਿਆਂ ਨੂੰ ਤੁਰ ਜਾਣਾ ਹੁੰਦਾ। ਅਤੇ ਸੋਹਰੇ ਪਰਿਵਾਰ ਨੂੰ ਵਾਰ ਵਾਰ ਨੀਵਾਂ ਦਿਖਾਉਣਾ ਦੀ ਆਦਤ ਪੈ ਜਾਂਦੀ ਹੈ ਅੰਤ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਮਨੋ ਲਹਿ ਜਾਂਦੀ ਹੈ ਇਥੋਂ ਤੱਕ ਉਸ ਦਾ ਪਤੀ ਵੀ ਦੁਖੀ ਹੋ ਜਾਦਾ ਹੈ। ਫਿਰ ਕੇਸ ਕੋਟ ਕਚਹਿਰੀਆਂ ਵਿੱਚ ਚੱਲਣਾ ਲੱਗ ਪੈਂਦਾ ਹੈ ਪੇਕੇ ਪਰਿਵਾਰ ਵਿੱਚ ਵੀ ਉਸ ਦੀ ਕਦਰ ਘਟ ਜਾਂਦੀ ਹੈ। ਗੱਲ ਕਹਾਦੀ ਜਵਾਨੀ ਰੁਲ ਜਾਦੀ ਹੈ
@mandeepsandhu4976
@mandeepsandhu4976 Жыл бұрын
Fir Dona nu ako jahia pada vitkra kyu kita
@jonykambo812
@jonykambo812 Жыл бұрын
Very very nice video g God bless you all team members 🙏🙏🌹🌹❤❤❤❤❤❤
@surinderpalsingh1500
@surinderpalsingh1500 8 ай бұрын
Surinder pal singh abohar Aman g video bhout vadia sara
@Sitare_Punjabde
@Sitare_Punjabde Жыл бұрын
ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜ਼ਰੂਰ ਕਰੋ ਜੀ ਧੰਨਵਾਦ Karampreet Samra ❤😊
@mangigill6639
@mangigill6639 Жыл бұрын
Yes you and the team are doing a fantastic acting job always a good story line and a good message and then keep it up. Love going out to you all. Are you from the UK God bless you are all simply the best
@Sitare_Punjabde
@Sitare_Punjabde Жыл бұрын
@@mangigill6639 thank you so much 😊 thanks a lot for your lovely wishes and comments 🙏😊❤️❤️❤️❤️
@KiratBassi
@KiratBassi Жыл бұрын
Karme bai tu ta jhota banda vdya acting krda
@Sitare_Punjabde
@Sitare_Punjabde Жыл бұрын
@@KiratBassi thank you so much bai ji 🙏😊❤️❤️ ਤੁਹਾਡੇ ਜਿਹੇ ਦੋਸਤਾਂ ਕਰਕੇ ਆ ਬਾਈ ਜੀ ਜੋ ਵੀ ਹਾ ਅਸੀਂ 🙏😊❤️
@HarishKumar-cl6sy
@HarishKumar-cl6sy Жыл бұрын
Bahut vadia ji.
@gurjeetkaurdhaliwal3559
@gurjeetkaurdhaliwal3559 Жыл бұрын
ਬਾਹੁਤ ਵਧੀਆ ਵੀਡੀਓ ਐ ਅਮਨ ਭੈਣ। ਸਾਰਿਆਂ ਦੀ ਐਕਟਿੰਗ ਬਾਹੁਤ ਵਧੀਆ ਐ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਹੋਰ ਤਰੱਕੀਆਂ ਬਖਸ਼ਣ ਜੀ। 🎉🎉🎉🎉😊😊
@HarwinderSingh-me1tr
@HarwinderSingh-me1tr Жыл бұрын
ਇਹੋ ਜਿਹੀਆਂ ਨੂੰਹਾਂ ਭੇੜੀਆ ਦੇ ਨੂੰਹਾਂ ਤੋ ਚਾਰ ਰੁੱਤੀਆ ਉਪਰੋ ਦੀ ਆਉਣ ਫਿਰ ਦਿਲ ਤੇ ਬੀਤੇਗੀ ਫਿਰ ਇਹੋ ਜਿਹੀਆਂ ਨੂੰਹਾਂ ਦੇ
@KulwinderShergill-qj5tv
@KulwinderShergill-qj5tv Жыл бұрын
ਅੰਜਲੀ ਦੀਦੀ ਹਰਜੀਤ ਨਾਲ ਸੋਹਣੀ ਲਗਦੀ ਹੈ। ਇਹ ਵਰਿੰਦਰ ਚਾਉਰ ਨਾਲ ਨਹੀਂ ਜੱਚਦੇ
@BhinderKaur-vl8qk
@BhinderKaur-vl8qk Жыл бұрын
ਬਹੁਤ, ਸੋਹਨੀ ਵਿਡੀਉ,ਹੈ, ਆਪ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਵਾਈ ਜੀ ਸਾਰੀ ਟੀਮ ਦਾ ❤❤❤❤❤❤❤🎉🎉🎉🎉🎉🎉🎉😊😊
@rajbinderkaur-nr8xw
@rajbinderkaur-nr8xw Жыл бұрын
Sohni lgdi a anjli new married hi lgdi a sahio
@jagwindersingh9446
@jagwindersingh9446 Жыл бұрын
Abi di ਐਕਟਿੰਗ ਬਹੁਤ ਵਧੀਆ aa
@Abhibhangu7
@Abhibhangu7 Жыл бұрын
❤🙏
@rajaji8025
@rajaji8025 Жыл бұрын
ਬਹੁਤ ਵਧੀਆ ਸੁਨੇਹਾ ਜੀ
@DeviSingh-zt3ly
@DeviSingh-zt3ly Жыл бұрын
ਬਹੁਤ ਘੈਟ ਵੀਡਿਉ ਛੇਤੀ ਵੀਡਿਉ ਪਾਇਆ ਕਰੋ ਜੀ ਹਰਪਰੀਤ ਮਿਰਜੇਆਣਾ
@HarwinderSingh-me1tr
@HarwinderSingh-me1tr Жыл бұрын
ਜਿਹੜੀ ਮਾਂ ਕੁੱਤੀ ਹੋਵੈ ਉਹਦੀ ਧੀ ਨਹੀਂ ਵੱਸਣ ਦਿੰਦੀਆ
@ParamjeetKaur-n7p
@ParamjeetKaur-n7p Жыл бұрын
ਬਹੁਤ ਹੀ ਵਧੀਆ ਵੀਡੀਓ ਹੈ ਧੰਨਵਾਦ ਸਾਰੀ ਟੀਮ ਦਾ ਮੈਂ ਪਰਮਜੀਤ ਕੌਰ ਸਿੱਧਵਾਂ ਬੇਟ ਤੋਂ
@FREE-FIRE300
@FREE-FIRE300 Жыл бұрын
ਅਮਨ ਭੈਣੇ ਬਹੁਤ ਵਧੀਆ ਵੀਡੀਓ ਆ 🙏🙏
@gurjindersingh3638
@gurjindersingh3638 Жыл бұрын
Sari team nu sat Shri akal ਅਮਨ ਤੇ ਰਾਜ ਜੀ ਸਾਰੀ ਟੀਮ ਬਹੁਤ ਵਧੀਆ ਰੋਲ bahut vadia episode very salute g 👍🙏🥀💙🥀👌 Yamuna Nagar
@satkartarsingh3901
@satkartarsingh3901 Жыл бұрын
Very nice video god,bless you all teem
@baljitkaur6940
@baljitkaur6940 Жыл бұрын
Es fantastic series lai Aman sis tuhada boht sara Thanks. Best Best very very best. Ronkan la dittian sari team ne
@jaspalkaur1955
@jaspalkaur1955 Жыл бұрын
ਸਾਰੀ ਟੀਮ ਦਾ ਧੰਨਵਾਦ ਜੀ ਬਹੁਤ ਹੀ ਵਧੀਆ ਵੀਡੀਉ ਜੀ
@gurwinderbrar189
@gurwinderbrar189 Жыл бұрын
Bhut vadia video g ❤ acting sirra sarea di👍👍👍👍👍
@jasnoorsingh1424
@jasnoorsingh1424 Жыл бұрын
Labho 💕 The one liner.........
@amrikkhokhar2970
@amrikkhokhar2970 Жыл бұрын
ਵੀਡੀਓ ਵਧੀਆ ਲੱਗੀ ਵੀਰ ਜੀ।ਭਾਈ ਕਰ ਦਿਓ ਲਾਭੋ ਦਾ ਸੋਨਾ ਪੂਰਾ ਨਹੀ ਫੇਰ ਰੁਸ ਜਾਣੈ।
@RanaJaveed-hg4lc
@RanaJaveed-hg4lc Жыл бұрын
Video bahot wadhiya ay.
@gagandeepkaur-ll4hg
@gagandeepkaur-ll4hg Жыл бұрын
Buth vadia video a aman ਦੀਦੀ ji wmk ❤❤❤
@amarjit_kaur_08kaur_08-fn7mp
@amarjit_kaur_08kaur_08-fn7mp Жыл бұрын
ਅਮਨ ਦੀਦੀ ਵੀਡੀਓ ਬਹੁਤ ਵਧੀਆ ਤੁਸੀਂ ਬੋਲਦੇ ਬਹੁਤ ਸੋਹਣੇ ਲਗਦੇ ਆ
@vartiyasaabvlog4193
@vartiyasaabvlog4193 Жыл бұрын
Bhut vadiya video god bless you
@KaramjeetKaur-ot4nr
@KaramjeetKaur-ot4nr Жыл бұрын
ਵੀਡਓ ਵਧੀਆ ਲੱਗੀ ਅਭੀ ਨੇ ਬਹੁਤ ਵਧੀਆ ਰੋਲ ਨਿਭਾਈਆ ਇੱਕ ਚਪੇੜ ਤਾ ਲਾਬੋ ਦੇ ਲਾ ਦੇਣੀ ਸੀ
@Abhibhangu7
@Abhibhangu7 Жыл бұрын
❤🙏
@kakasarpanchhakamwala7716
@kakasarpanchhakamwala7716 Жыл бұрын
ਸੱਤ ਸ਼੍ਰੀ ਆਕਾਲ ਜੀ ਅਪਣੀ ਨਵੀਂ ਵੀਡੀਓ ਨੂੰ ਲਾਈਕ ਕਮੇਂਟ ਸੇਅਰ ਕਰੋ ਜੀ ਧੰਨਵਾਦ ਜੀ ❤❤❤❤
@goramann376
@goramann376 Жыл бұрын
Very nice video bro parmatma tanu traky basky ji 🙏🏻🙏🏻🙏🏻
@kakasarpanchhakamwala7716
@kakasarpanchhakamwala7716 Жыл бұрын
ਬਹੁਤ ਬਹੁਤ ਧੰਨਵਾਦ ਬਾਈ ਜੀ 💗💗
@jsa-bb2mf
@jsa-bb2mf Жыл бұрын
Vary vary nice video aman di
@ManjitKaur-lu7oy
@ManjitKaur-lu7oy Жыл бұрын
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡਿਓ ਦਾ 04 ਵਾ ਭਾਗ ਦੇਖ ਰਹੀ ਆ ਜੀ ਬਹੂਤ ਸੋਹਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤
@NirmalaDevi-fr6og
@NirmalaDevi-fr6og Жыл бұрын
Verry good Abhi 👍
@Abhibhangu7
@Abhibhangu7 Жыл бұрын
❤🙏
@jagtarkaur4433
@jagtarkaur4433 Жыл бұрын
ਅਮਨ ਅਜ ਬਹੁਤ ਸੋਹਣੀ ਲੱਗਦੀ ਏ
@yuvrajking1155
@yuvrajking1155 Жыл бұрын
Bhaut bhaut vadia video g, vvvvery nice g 🙏🙏🙏🙏🙏🙏🙏🙏
@channiverma176
@channiverma176 Жыл бұрын
Aman beta aap ki sariaan vdos voht hi sohniaa ne .....sade kol shbdh nhi thanku kehnn lae ...gbu beta❤❤❤❤❤
@GurpreetSingh-ui7vq
@GurpreetSingh-ui7vq Жыл бұрын
ਲਾਬੋ ਪਾਉਂਦੀ ਖੋਰੂ ਵਾਹ ਜੀ ਵਾਹ ਬਹੁਤ ਘੈਂਟ ਵੀਡੀਓ ਬਣਾਈ ਤੁਸੀਂ ਸਿਰਾਂ ਐਕਟਿੰਗ ਸਿਰਾਂ ਗੱਲਬਾਤ
@JagjeetSingh-bq4og
@JagjeetSingh-bq4og Жыл бұрын
ਬਹੁਤ ਵਧੀਆ ਵੀਡੀਓ ਹੈ ਜੀ
@shobachoudhary4030
@shobachoudhary4030 Жыл бұрын
Abhi bhai very nice
@Abhibhangu7
@Abhibhangu7 Жыл бұрын
❤🙏
@tejindersingh9676
@tejindersingh9676 Жыл бұрын
Sareaa vidio tuhàdia dekhn vilia hundia aa❤❤❤❤❤✈✈✈✈✈🙏🙏🙏🙏🙏❤❤❤❤❤verry nice❤❤
@NandSingh-g5g
@NandSingh-g5g Жыл бұрын
Bhut vadia videos aman and raj putt thonu rabb traki bkshe 😊😊😊
@kulvirjaid5029
@kulvirjaid5029 Жыл бұрын
Very nice video gd bless you all teams 👌👌👌👌👌👌👌👌👌👌👍👍👍👍👍👍💞💞💞💞💞❤❤❤❤❤
@ManjitKaur-lu7oy
@ManjitKaur-lu7oy Жыл бұрын
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਅਮਨ ਜੀ ਨੱਚਦੇ ਬਹੂਤ ਸੋਹਣੇ ਓ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤
@Meenu67793
@Meenu67793 Жыл бұрын
Very nice video God Bless U All 👍
@SahibjotSingh-jc1yy
@SahibjotSingh-jc1yy Жыл бұрын
Bahut soniya ronka laiya bahut majha ayia gidha dekh k 😂😂
@jasmeetkaur4051
@jasmeetkaur4051 Жыл бұрын
Bahut vadia story
@tinnyghuman9917
@tinnyghuman9917 Жыл бұрын
Nice story diii sachi eva he hunda gold lyi
@dulaybainsdulay3413
@dulaybainsdulay3413 Жыл бұрын
Very nice video 👍👍and God bless you to all of you 🙏🙏😇😇
@ekamdhaliwal6235
@ekamdhaliwal6235 Жыл бұрын
Very nice video JASDEEP Singh wander Moga
@JaspinderSingh-h2q
@JaspinderSingh-h2q Жыл бұрын
Very very very nice 👍👍👍 video ji 👌👌👌👌❤️❤️❤️❤️❤️❤️🌹🌹🌹🌹🌹💗💗💗💗
@RupinderKaur-z7m
@RupinderKaur-z7m Жыл бұрын
Nice video. May God bless you Aman Didi
@MandeepKaur-fh4vw
@MandeepKaur-fh4vw Жыл бұрын
Bahut nice aman de video god bless you g
@jasugill5862
@jasugill5862 Жыл бұрын
Very nice episode g
@boharsingh7725
@boharsingh7725 Жыл бұрын
ਬਹੁਤ ਹੀ ਵਧੀਆ ਬਾਈ 👍👍👍👍👍
@Devil_Gaming-w5e
@Devil_Gaming-w5e Жыл бұрын
Video bhut bhut vadia aa ronka la ditties sari team ne❤❤❤❤❤❤tuhadia video bohat vadiaa hundia ❤❤very nice story aa ❤❤❤
@neetugold6136
@neetugold6136 Жыл бұрын
ਬੋਲੀਆਂ ਪਾ ਕਾ ਨੱਚਣ ਨੂੰ ਜੀਅ ਕਰਨ ਲਗ ਪਿਆ ।
@kaursukhidhillon9272
@kaursukhidhillon9272 Жыл бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ❤❤❤❤
@ramandeeptiwana2778
@ramandeeptiwana2778 Жыл бұрын
ਅਮਨ ਵਾਲ ਖੁਲ੍ਹੇ ਛੱਡਣ ਨਾਲੋਂ ਜੇ ਪਫੱ ਕੀਤਾ ਹੁੰਦਾ ਫਿਰ ਤਾਂ ਥੋਡੀ ਹੋਰ ਵੀ ਟੌਹਰ ਬਾਣਣੀ ਸੀ
@Indian_game_wala_7940
@Indian_game_wala_7940 Жыл бұрын
Karma bai bhut vadia acting v nal reply v karda comment daaa 😊
@Sitare_Punjabde
@Sitare_Punjabde Жыл бұрын
Thank you so much ji for your lovely comment 🙏😊❤️❤
@Indian_game_wala_7940
@Indian_game_wala_7940 Жыл бұрын
@@Sitare_Punjabde 😍😍
@Sitare_Punjabde
@Sitare_Punjabde Жыл бұрын
@@Indian_game_wala_7940 ❤️❤️
@SandeepKaur-qf1xf
@SandeepKaur-qf1xf Жыл бұрын
Bht vdya video GBU all team always be happy 😌❤️
@nirmalsinghbhathal980
@nirmalsinghbhathal980 Жыл бұрын
ਬਹੁਤ ਵਧੀਆ ਵੀਡੀਓ ਬਣਾਈ ਹੈ
@sonirani5688
@sonirani5688 Жыл бұрын
ਅਭਿ ਬਹੁਤ ਵਧੀਆ ਬੋਲਦਾ
@Abhibhangu7
@Abhibhangu7 Жыл бұрын
❤🙏
@jaswinderjawanda9652
@jaswinderjawanda9652 Жыл бұрын
Bahut vadia episode Aman didi Abi veer ji tamba chak lao ghaint acting Gbu veer ji
@Abhibhangu7
@Abhibhangu7 Жыл бұрын
❤🙏
@paramjitkaur6146
@paramjitkaur6146 Жыл бұрын
Bhut vdia video a😊❤
@gamingwithvansh6507
@gamingwithvansh6507 Жыл бұрын
Very very nice 👍👍❤❤❤
@SgjvSingh-ts8et
@SgjvSingh-ts8et Жыл бұрын
ਬਹੁਤ ਵਧੀਆ ਜੀ,🙏🙏💓💓
@AjmerSingh-f5r
@AjmerSingh-f5r Жыл бұрын
Very nice video HD very very nice video very nice
@jaswinderkumar5741
@jaswinderkumar5741 Жыл бұрын
ਪ੍ਰੀਤ ਨੇ ਤਾਂ ਇਹੋ ਜਿਹੀ ਲੂਤੀ ਲਾਈ ਆ ਲਾਬੋ ਨੂੰ ਵੀ ਤੇਰੀਆਂ ਟੂਮਾਂ ਹੌਲੀਆਂ ਨੇ ਸਾਰੇ ਵਿਆਹ ਦੇ ਚਾਹ ਦੀ ਐਸੀ ਦੀ ਤੈਸੀ ਕਰਤੀ ਪ੍ਰੀਤ ਵੀ ਬਹੁਤ ਤੇਜ਼ ਆ ਨਾਲੇ ਏਧਰ ਨਾਲੇ ਓਧਰ
@Angadveer-Singh622
@Angadveer-Singh622 Жыл бұрын
Very good nice story 🎉🎉
Haunted House 😰😨 LeoNata family #shorts
00:37
LeoNata Family
Рет қаралды 6 МЛН
Perfect Pitch Challenge? Easy! 🎤😎| Free Fire Official
00:13
Garena Free Fire Global
Рет қаралды 81 МЛН
Увеличили моцареллу для @Lorenzo.bagnati
00:48
Кушать Хочу
Рет қаралды 3,3 МЛН
Haunted House 😰😨 LeoNata family #shorts
00:37
LeoNata Family
Рет қаралды 6 МЛН