ਮੈਂ ਤੈਨੂੰ MAIN TENU - ASA SINGH MASTANA x SURINDER KAUR x SARAB

  Рет қаралды 4,145,064

Sarab

Sarab

Күн бұрын

Track - MAIN TENU ਮੈਂ ਤੈਨੂੰ
Artists :- Asa Singh Mastana, Surinder Kaur
Music Prod. by SARAB / heresarab
Lyrics - not confirmed mention lyricist name in comments
Original Credits -
Song Name :- Main Tainu Yaad Aawanga
Artists :- Asa Singh Mastana, Surinder Kaur
Composer - S Mohinder
Poster from Video Footage - Iqbal Mahal
Social Links -
Instagram - / heresarab
Facebook Page - / heresarab
Facebook - / sarabcloud
Twitter - / heresarab
KZbin - / sarabcloud
Snapchat - / heresarab
Musical Queries - +91-9571936137
📧 Email / Business Query - heresarab@gmail.com
-------------------------------------------------------------------------
Lyrics -
ਕਟੋਰੇ ਦੁੱਧ ਦੇ ਵਾਂਗੂ , ਸੁਹਾਣੀ ਰਾਤ ਹੋਵੇਗੀ
ਜਦੋਂ ਤੂੰ ਚੰਨ ਵੇਖੇਗੀ, ਤੇ ਤੇਰੀ ਅੱਖ ਰੋਵੇਗੀ
ਜਦੋਂ ਤੂੰ ਚੰਨ ਵੇਖੈਨੀਂਗਈ , ਤੇ ਤੇਰੀ ਅੱਖ ਰੋਵੇਗੀ
ਮੈਂ ਤੈਨੂੰ ਯਾਦ ਆਵਾਂਗਾ , ਯਾਦ ਆਵਾਂਗਾ ਤੈਨੂੰ ਯਾਦ ਆਵਾਂਗਾ
ਜਦੋਂ ਮੈਂ ਦੂਰ ਹੋਵਾਂਗੀ , ਸੁਤੀ ਤਕਦੀਰ ਵੇਖੈਗਾ
ਜਦੋਂ ਕੌਈ ਰੂਪ ਦੀ ਰਾਣੀ , ਸਲੇਟੀ ਹੀਰ ਵੇਖੈਗਾ
ਜਦੋਂ ਕੌਈ ਰੂਪ ਦੀ ਰਾਣੀ , ਸਲੇਟੀ ਹੀਰ ਵੇਖੈਗਾ
ਮੈਂ ਤੈਨੂੰ ਯਾਦ ਆਵਾਂਗੀ ,ਯਾਦ ਆਵਾਂਗੀ ਤੈਨੂੰ ਯਾਦ ਆਵਾਂਗੀ
ਜਦੋਂ ਕੋਠੇ ਤੇ ਜਾਵੇਂਗੀ , ਜਦੋਂ ਜ਼ੁਲਫ਼ਾਂ ਸੁਕਾਵੇਂਗੀ
ਇਹਨਾਂ ਜ਼ੁਲਫ਼ਾਂ ਨੂ ਸੋਚੇਂਗੀ , ਘਾਟਾਵਾ ਕੌਣ ਕਹਿੰਦਾ ਸੀ
ਇਹਨਾਂ ਜ਼ੁਲਫ਼ਾਂ ਨੂ ਸੋਚੇਂਗੀ , ਘਾਟਾਵਾ ਕੌਣ ਕਹਿੰਦਾ ਸੀ
ਮੈਂ ਤੈਨੂੰ ਯਾਦ ਆਵਾਂਗਾ , ਯਾਦ ਆਵਾਂਗਾ ਤੈਨੂੰ ਯਾਦ ਆਵਾਂਗਾ
ਜਦੋਂ ਕੌਈ ਬਾਗ ਵੇਖੇਂਗਾ , ਖਿੜੇ ਹੋਏ ਫੁੱਲ ਵੇਖੇਂਗਾ
ਮੈਂ ਹੱਸਦੀ ਨਜ਼ਰ ਆਵਾਂਗੀ , ਤੂੰ ਮੇਰੇ ਬੁਲ ਵੇਖੇਂਗਾ
ਮੈਂ ਹੱਸਦੀ ਨਜ਼ਰ ਆਵਾਂਗੀ , ਤੂੰ ਮੇਰੇ ਬੁਲ ਵੇਖੇਂਗਾ
ਮੈਂ ਤੈਨੂੰ ਯਾਦ ਆਵਾਂਗੀ ,ਯਾਦ ਆਵਾਂਗੀ ਤੈਨੂੰ ਯਾਦ ਆਵਾਂਗੀ
ਜਦੋਂ ਮੁਗ਼ਰੂਰ ਹੁੰਦੀ ਸੈਨ , ਮੇਰੇ ਨਾਲ ਰੁਸ ਪੈਂਦੀ ਸੈਨ
ਮਨੋਣਾ ਇਸ ਤੇਰਾਂ ਮੇਰਾ , ਕੇ ਤੂੰ ਝੱਟ ਹੱਸ ਪੈਂਦੀ ਸੈਨ
ਮਨੋਣਾ ਇਸ ਤਰਾਂ ਮੇਰਾ , ਕੇ ਤੂੰ ਝੱਟ ਹੱਸ ਪੈਂਦੀ ਸੈਨ
ਮੈਂ ਤੈਨੂੰ ਯਾਦ ਆਵਾਂਗਾ , ਯਾਦ ਆਵਾਂਗਾ ਤੈਨੂੰ ਯਾਦ ਆਵਾਂਗਾ
ਜ਼ਮਾਨੇ ਰੋਕਿਆ ਮੈਨੂੰ , ਰਈ ਮੈਂ ਫੇਰ ਵੀ ਮਿਲਦੀ
ਸੱਜਣ ਤਸਵੀਰ ਜਦ ਵੇਖੀ , ਮੇਰੇ ਅਨਮੋਲ ਤੂੰ ਦਿਲ ਦੀ
ਸੱਜਣ ਤਸਵੀਰ ਜਦ ਵੇਖੀ , ਮੇਰੇ ਅਨਮੋਲ ਤੂੰ ਦਿਲ ਦੀ
ਮੈਂ ਤੈਨੂੰ ਯਾਦ ਆਵਾਂਗੀ ,ਯਾਦ ਆਵਾਂਗੀ ਤੈਨੂੰ ਯਾਦ ਆਵਾਂਗੀ ​
asa singh mastana
Katorey dudh de wangu, suhanee raat hovegee
Jadon tu chann vekheengee,
te teri akh rovegee
Jadon tu chann vekheingee,
te teri akh rovegee
Main tenu yaad awanga, yaad awanga
tenu yaad awanga
surinder kaur ​
Jadon main door hovangee,
suti takdeer vekheingaa
Jadon koi roop dee rani,
saleti heer vekheinga
Jadon koi roop dee rani,
saleti heer vekheinga
Main tenu yaad awangi,
yaad awangi tenu yaad awangee
asa singh mastana
Jadon kothey te javengi,
jadon zulfan sukavengi Ehna zulfan nu sochengi,
ghatawaan kaun kehnda si Ehna zulfan nu sochengi,
ghatawaan kaun kehnda si Main tenu yaad awanga,
yaad awanga tenu yaad awanga
surinder kaur
Jadon koi baag vekhenga,
khidey huey phul vekhenga Main hasdee nazar awangee,
tu mere bul vekhenga
Main hasdee nazar awangee,
tu mere bul vekhenga
Main tenu yaad awangi,
yaad awangi tenu yaad awangee
asa singh mastana
Jadon mughroor hundi saen,
merey naal russ paindee saen
Manona es teran mera,
ke tu jhat huss paindee saen
Manona es teran mera,
ke tu jhat huss paindee saen
Main tenu yaad awanga,
yaad awanga tenu yaad awanga
surinder kaur
Zamaney rokeya mainu,
raee main pher vee mildee
Sajjan tasveer jad vekhi,
merey anmol tu dil dee
Sajjan tasveer jad vekhi,
merey anmol tu dil dee
Main tenu yaad awangi,
yaad awangi tenu yaad awangee​
lyrics Source: www.unp.me/thr...
asa singh mastana remix
sarab songs
sarab remix songs
sarab remix new song
asa singh mastana old song remix
surinder kaur remix
surinder kaur old song remix
main tenu yaad avanga remix
main tenu yaad avanga
asa singh mastana surinder kaur
asa singh mastana
asa singh mastana and surinder kaur
asa singh mastana and surinder kaur songs
surinder kaur and asa singh mastana
asa singh mastana surinder kaur eh munda nira shanichare
main tenu yaad aayunga
tu menu yaad aayengi
main tenu yaad aayunga arjan dhillon
surinder kaur daughter
asa singh mastana heer
punjabi old song remix
punjabi song remix
chamkila remix
new punjabi old song rmeix
kuldeep manak remix
babbu maan remix
gurdas maan remix
sarab remix
asa singh mastana surinder kaur songs

Пікірлер: 1 500
@heresarab
@heresarab Жыл бұрын
Thankyou For Loving This Remake❤ Suggest More Of Surinder Kaur Ji.. Comment Down 👇
@noornaz3747
@noornaz3747 Жыл бұрын
0:22 0:22
@sagar71094
@sagar71094 Жыл бұрын
Can we have this on apple music please
@sarbjeetsingh8154
@sarbjeetsingh8154 Жыл бұрын
ਜੀਓ y siraa
@simranjeetkaur1031
@simranjeetkaur1031 Жыл бұрын
Daachi waleya
@heresarab
@heresarab Жыл бұрын
@@simranjeetkaur1031 kzbin.info/www/bejne/eYnKYmxjqduhhac
@Fitwithprachii
@Fitwithprachii 10 ай бұрын
❤ Female voice is 💥💥
@gautamrode213
@gautamrode213 10 ай бұрын
👋
@priteshpatelvlogs
@priteshpatelvlogs 10 ай бұрын
🙌
@deepamishra22
@deepamishra22 10 ай бұрын
Elvish bhai ne thik se nahi Sunaya song tou yaha aake sunna pada 😊
@MANISHKUMAR-ec6ib
@MANISHKUMAR-ec6ib 10 ай бұрын
Mai bhi
@officialkhyadav4529
@officialkhyadav4529 10 ай бұрын
मैं भी
@lakhvirsingh381
@lakhvirsingh381 4 ай бұрын
ਬਹੁਤ ਵਧੀਆ ਸਨ ਏ ਪੰਜਾਬੀ ਗੀਤ ❤❤❤ ਹਾਜ਼ਰੀ ਭਰੋ 2024 ਚ ਸੁਣਨ ਵਾਲੇ 🎉🎉🎉
@Lok_him
@Lok_him 10 ай бұрын
Came here after seeing elvish bhai vlog.and knowed this masterpiece hatts off to the singers and writer ❤️🙏
@jaishreeram9505
@jaishreeram9505 10 ай бұрын
yeahh
@cooldudeshorts8557
@cooldudeshorts8557 10 ай бұрын
Yeaah
@Humantraits
@Humantraits 5 ай бұрын
Which vlog
@norbu1167
@norbu1167 Ай бұрын
Me too
@prashantjangir6237
@prashantjangir6237 13 күн бұрын
​@@norbu1167 Bhai konsa vlog h plzzzzzzzzzz link share kr do plzzzzzzzz
@mahlaamret9058
@mahlaamret9058 Жыл бұрын
ਜਿੱਦਣ ਦਾ ਇਹ ਸੁਣ ਲਿਆ ਕੋਈ ਹੋਰ ਗੀਤ ਚੰਗਾ ਹੀ ਨੀ ਲੱਗ ਰਿਹਾ 💛
@PreeTThakur.120
@PreeTThakur.120 7 ай бұрын
💯❤️‍🔥
@AmanDeep85Singh
@AmanDeep85Singh 3 ай бұрын
Je koi hor pasand aa gya fir mul kithe reh jana iss da.. e ikko e c te ikko e rehna
@amandeeprandhawa2104
@amandeeprandhawa2104 Ай бұрын
Love this song
@user-vp7ol3pe8g
@user-vp7ol3pe8g 10 ай бұрын
Mst song bta diya elvish bhai nee ❤
@ambatilahari7486
@ambatilahari7486 10 ай бұрын
After seeing in Elvish vlog beautiful song❤
@sarmad--editz005
@sarmad--editz005 Жыл бұрын
ਕਟੋਰੇ ਦੁੱਧ ਦੇ ਵਾਂਗੂ , ਸੁਹਾਣੀ ਰਾਤ ਹੋਵੇਗੀ ਜਦੋਂ ਤੂੰ ਚੰਨ ਵੇਖੇਗੀ, ਤੇ ਤੇਰੀ ਅੱਖ ਰੋਵੇਗੀ ਜਦੋਂ ਤੂੰ ਚੰਨ ਵੇਖੈਨੀਂਗਈ , ਤੇ ਤੇਰੀ ਅੱਖ ਰੋਵੇਗੀ ਮੈਂ ਤੈਨੂੰ ਯਾਦ ਆਵਾਂਗਾ , ਯਾਦ ਆਵਾਂਗਾ ਤੈਨੂੰ ਯਾਦ ਆਵਾਂਗਾ ਜਦੋਂ ਮੈਂ ਦੂਰ ਹੋਵਾਂਗੀ , ਸੁਤੀ ਤਕਦੀਰ ਵੇਖੈਗਾ ਜਦੋਂ ਕੌਈ ਰੂਪ ਦੀ ਰਾਣੀ , ਸਲੇਟੀ ਹੀਰ ਵੇਖੈਗਾ ਜਦੋਂ ਕੌਈ ਰੂਪ ਦੀ ਰਾਣੀ , ਸਲੇਟੀ ਹੀਰ ਵੇਖੈਗਾ ਮੈਂ ਤੈਨੂੰ ਯਾਦ ਆਵਾਂਗੀ ,ਯਾਦ ਆਵਾਂਗੀ ਤੈਨੂੰ ਯਾਦ ਆਵਾਂਗੀ ਜਦੋਂ ਕੋਠੇ ਤੇ ਜਾਵੇਂਗੀ , ਜਦੋਂ ਜ਼ੁਲਫ਼ਾਂ ਸੁਕਾਵੇਂਗੀ ਇਹਨਾਂ ਜ਼ੁਲਫ਼ਾਂ ਨੂ ਸੋਚੇਂਗੀ , ਘਾਟਾਵਾ ਕੌਣ ਕਹਿੰਦਾ ਸੀ ਇਹਨਾਂ ਜ਼ੁਲਫ਼ਾਂ ਨੂ ਸੋਚੇਂਗੀ , ਘਾਟਾਵਾ ਕੌਣ ਕਹਿੰਦਾ ਸੀ ਮੈਂ ਤੈਨੂੰ ਯਾਦ ਆਵਾਂਗਾ , ਯਾਦ ਆਵਾਂਗਾ ਤੈਨੂੰ ਯਾਦ ਆਵਾਂਗਾ ਜਦੋਂ ਕੌਈ ਬਾਗ ਵੇਖੇਂਗਾ , ਖਿੜੇ ਹੋਏ ਫੁੱਲ ਵੇਖੇਂਗਾ ਮੈਂ ਹੱਸਦੀ ਨਜ਼ਰ ਆਵਾਂਗੀ , ਤੂੰ ਮੇਰੇ ਬੁਲ ਵੇਖੇਂਗਾ ਮੈਂ ਹੱਸਦੀ ਨਜ਼ਰ ਆਵਾਂਗੀ , ਤੂੰ ਮੇਰੇ ਬੁਲ ਵੇਖੇਂਗਾ ਮੈਂ ਤੈਨੂੰ ਯਾਦ ਆਵਾਂਗੀ ,ਯਾਦ ਆਵਾਂਗੀ ਤੈਨੂੰ ਯਾਦ ਆਵਾਂਗੀ ਜਦੋਂ ਮੁਗ਼ਰੂਰ ਹੁੰਦੀ ਸੈਨ , ਮੇਰੇ ਨਾਲ ਰੁਸ ਪੈਂਦੀ ਸੈਨ ਮਨੋਣਾ ਇਸ ਤੇਰਾਂ ਮੇਰਾ , ਕੇ ਤੂੰ ਝੱਟ ਹੱਸ ਪੈਂਦੀ ਸੈਨ ਮਨੋਣਾ ਇਸ ਤਰਾਂ ਮੇਰਾ , ਕੇ ਤੂੰ ਝੱਟ ਹੱਸ ਪੈਂਦੀ ਸੈਨ ਮੈਂ ਤੈਨੂੰ ਯਾਦ ਆਵਾਂਗਾ , ਯਾਦ ਆਵਾਂਗਾ ਤੈਨੂੰ ਯਾਦ ਆਵਾਂਗਾ ਜ਼ਮਾਨੇ ਰੋਕਿਆ ਮੈਨੂੰ , ਰਈ ਮੈਂ ਫੇਰ ਵੀ ਮਿਲਦੀ ਸੱਜਣ ਤਸਵੀਰ ਜਦ ਵੇਖੀ , ਮੇਰੇ ਅਨਮੋਲ ਤੂੰ ਦਿਲ ਦੀ ਸੱਜਣ ਤਸਵੀਰ ਜਦ ਵੇਖੀ , ਮੇਰੇ ਅਨਮੋਲ ਤੂੰ ਦਿਲ ਦੀ ਮੈਂ ਤੈਨੂੰ ਯਾਦ ਆਵਾਂਗੀ ,ਯਾਦ ਆਵਾਂਗੀ ਤੈਨੂੰ ਯਾਦ ਆਵਾਂਗੀ ​
@avtarbedi6087
@avtarbedi6087 Жыл бұрын
Very nicely, you portrayed this shayri. Thanks from all the viewers🎉❤
@johny_hp06
@johny_hp06 10 ай бұрын
Today I saw elvish yadav vlogs... In his vlog, he recommended me this masterpiece ❤
@Lok_him
@Lok_him 10 ай бұрын
Same bro❤️
@abhishajoshi2308
@abhishajoshi2308 Жыл бұрын
Rain... Peace... Cloud... My cozy balcony...cup of hot coffee...tears in my eyes and no regrets. Thanks for making this piece of love❤
@kamleshjain6872
@kamleshjain6872 Жыл бұрын
Its amazing.❤❤
@indian3484
@indian3484 Жыл бұрын
your expression is amazing
@navigill923
@navigill923 Жыл бұрын
You explaining exactly how I feel in my balcony/window, rain peace cloud with chaa… :)
@Trendfusion307
@Trendfusion307 Жыл бұрын
Right now same condition ❤
@MaanSing-jo4eg
@MaanSing-jo4eg Жыл бұрын
Take a glass of whiskey instead chaii
@techchannel2m183
@techchannel2m183 10 ай бұрын
I heard this song in Elvish Bhai's vlog, then I came to listen. What a song yr ❤️❤️❤️❤️❤️🙏
@juhisingh8665
@juhisingh8665 10 ай бұрын
Elvish ke vlog me sun kr aaye...such a good song ❤
@_Raman__09__
@_Raman__09__ 10 ай бұрын
ELVISH BHAI k vlog se aaye ho ??
@HARVINDERSINGH-gd8hh
@HARVINDERSINGH-gd8hh Жыл бұрын
ਓ ਬਾਈ ਕਿ ਬਣਾ ਤਾ ਯਾਰ..... 🙂💔 ਸੋ ਲਗੇ ਓਦੇ ਗੱਲ ਲਗਕੇ ਰੋਣ ਨੂੰ ਦਿਲ ਕਰ ਪਿਆ... ਜਿਊਂਦਾ ਰਹਿ ਮੇਰੇ ਦਿਲ ਨੂੰ ਛ਼ੋ ਗਿਆ...❤
@I_Ruchi_Shah
@I_Ruchi_Shah 10 ай бұрын
addicted to this song thanku elvish for another masterpiece your song choice is really good
@Evik900
@Evik900 10 ай бұрын
Love from elvish army 😍❤️elvish bro like this song ❤️
@TIKESWAR_HEMBRAM
@TIKESWAR_HEMBRAM 10 ай бұрын
Here after the Elvish Bhai vlog and now I'm constantly listening to this masterpiece song on loop. ❤
@ਲਾਈਵਕੀਰਤਨ
@ਲਾਈਵਕੀਰਤਨ Жыл бұрын
ਸੁਰਿੰਦਰ ਕੌਰ ਪੰਜਾਬ ਦੀ ਕੋਇਲ ਵਰਗੀ ਅਵਾਜ਼ ਦਿਲ ਨੂੰ ਸਕੂਨ ਦਿੰਦੀ ਐ ❤️❤️🙏
@AtifKhan-mu7ou
@AtifKhan-mu7ou 10 ай бұрын
Master piece. I was lucky enough to see her live in Australia Lots of love Pakistan 🇵🇰
@asadam8330
@asadam8330 8 ай бұрын
OMG ... really? I wish i could see her in person.... May she live long
@futikismatgaming4154
@futikismatgaming4154 10 ай бұрын
Elvish Bhai thank you for sharing song ❤❤❤❤❤
@user-vp7ol3pe8g
@user-vp7ol3pe8g 10 ай бұрын
Elvish bhai ❤❤
@amish5738
@amish5738 Жыл бұрын
I lost my dad recently and this song connects me to him, specially when I see mom sad for him, I can visualise their love with this track. True love ❤
@Regal_poddar19
@Regal_poddar19 Жыл бұрын
😢😢
@simran.k.randhawa
@simran.k.randhawa Жыл бұрын
same happening with me lost my dad 2 yrs back nd this is happning when i see my mom 😢😢 u r ryt dear
@asmahussain8614
@asmahussain8614 Жыл бұрын
I lost my dad 2 months ago and this song reminds me of him
@jstarv
@jstarv Жыл бұрын
Only you understand this separation.Bro take good care of yourselves by taking care of others like your Mom and closed one who would also be suffering through Grief. through some childish heart tickling acts for them and also by achieving something that even us strangers would be surprised Continue your fathers legacy,Technically and spiritually he is still left in you. Count on us, the world is here.
@akash5872
@akash5872 Жыл бұрын
I have been telling myself this for so long but I never knew how much I needed this coming from someone else. Be blessed brother.@@jstarv
@PihuKanwar-d5y
@PihuKanwar-d5y 8 ай бұрын
Elvish ne kya masterpiece song bta diya loop pe sunte hai yrr ❤❤
@amrindersingh-dl7gm
@amrindersingh-dl7gm Жыл бұрын
ਇਹ ਕੰਮ ਕਰਕੇ ਤਾਂ ਤੂੰ ਪੁੰਨ ਖੱਟ ਲਿਆ ਵੀਰ.. ਇਹ ਘੁੰਮ ਹੋ ਚੁੱਕੀਆਂ ਤਰਜ਼ਾ ਆ.. ❤️
@minitravel8379
@minitravel8379 7 ай бұрын
ਏਕ ਕਲਕਾਰ ਮੂਢ ਕੇ ਨੀ ਲਭਨੇ ਪੁਰਾਣਾ ਸੱਭਿਆਚਾਰ ਪੰਜਾਬ ਦੇ ਬਹੁਤ ਸੋਹਣਾ ਸੀ
@kunmunji1744
@kunmunji1744 10 ай бұрын
Kan kan Elvish ki story dekh kar e song dekh ne aye hoo 😅😅❤❤....jadoon koi roop di rani🫶🫰🫶
@m.hassaan57
@m.hassaan57 Жыл бұрын
If you are listening this song, Congratulations you have a great taste in music 😍😍😍
@HaqsachWaly
@HaqsachWaly Жыл бұрын
Love from pakistan❤where did u guys hide these 2 legends...uff uff uff💔keep listening this song from last 1 hour❤
@chandanbisht7121
@chandanbisht7121 25 күн бұрын
Ohi old gurdas maan vibe...Still legend is legend❤❤ song bnande reho ustad ji
@ronistar0001
@ronistar0001 10 ай бұрын
Elvis Bhai ka vlog dekha ke suna mene..❤
@ansukumar6193
@ansukumar6193 9 ай бұрын
Bhai ke vlog me hi suna tha but song is so beautiful ❤️ Jai siya ram
@Kanishk28622
@Kanishk28622 Жыл бұрын
Pehli var suno good song 2nd var. Very good song 3rd vari osm song 4th vaari addicted ❤❤❤ Jiyo jihne v masterpiece ready kreya ... Folk touch with urban beat 😍
@kamleshjain6872
@kamleshjain6872 Жыл бұрын
Same here...listened it today first time and now listening for last one hour...💖💖💖
@GATTU07-et1vu
@GATTU07-et1vu 10 ай бұрын
YAHA BHI SYSTUM SYSTUMM HO RAHA HE KYA
@mamtayadav5970
@mamtayadav5970 Жыл бұрын
Discovering this song is the best thing happened to me recently. ❤
@vijaymakvana3123
@vijaymakvana3123 Жыл бұрын
Same
@sahilk2171
@sahilk2171 10 ай бұрын
i heard this song elvish vlog after that i listen beautiful song . soothing voice .
@FaraalMalik
@FaraalMalik 10 ай бұрын
Came from elvish yadav vlogs His song choice is amazing. Almost added every song he listens to my playlist
@Anjaliishah
@Anjaliishah 10 ай бұрын
It’s crazy how music makes you a feel a emotion even when you are not going through anything.
@VijayRajput-fh5eo
@VijayRajput-fh5eo 10 ай бұрын
😊😊
@Laicosyldrah
@Laicosyldrah Жыл бұрын
When memories don't hurt anymore , it sounds like this 💘
@hemanshunayyar3342
@hemanshunayyar3342 Жыл бұрын
Is that time really comes?
@Laicosyldrah
@Laicosyldrah Жыл бұрын
@@hemanshunayyar3342 depends.. How far you can go...
@Harshuu13
@Harshuu13 Жыл бұрын
True
@hemanshunayyar3342
@hemanshunayyar3342 Жыл бұрын
@@Harshuu13 @Laicosyldrah Yeah! I Just Hope That Time Will Come.
@kuldeepsahu4726
@kuldeepsahu4726 10 ай бұрын
True
@abhitivity8992
@abhitivity8992 10 ай бұрын
Heard this today on the Elvish Vlog. He really has a great playlist
@viralshorts1360
@viralshorts1360 10 ай бұрын
Systummm❤
@anuragkumar4403
@anuragkumar4403 10 ай бұрын
Elvish bhai ki favourite song ❤
@nextlevel6136
@nextlevel6136 10 ай бұрын
Elvis ki gadi se sun yeha tk pahuche hn - nice song 🖤🖤
@rajwindersingh5909
@rajwindersingh5909 10 ай бұрын
07ਦਸੰਬਰ 2023 ਲਗਾਤਾਰ ਸੁਣ ਰਿਹਾ ਹਾਂ, ਬਹੁਤ ਸੋਹਣਾ ਗਾਣਾ
@RAHUL22988
@RAHUL22988 Күн бұрын
Surinder Kaur ji had magical voice … there are so many singers in punjabi industry in Indian subcontinent but all are behind her … she is superrrrr…
@harjotminhas1440
@harjotminhas1440 6 ай бұрын
Glad to see people giving love to this beautiful masterpiece. Thank you for viewing this masterpiece Elvish army!
@ganjitsinghkaler3489
@ganjitsinghkaler3489 Жыл бұрын
ਮੈਂ ਰੋਜ਼ ਸਵੇਰੇ ਚਾਹ ਪੀਣ ਲੱਗਿਆਂ ਇਹ ਗਾਣਾ ਸੁਣਦਾ ਹਾਂ ਬਹੁਤ ਵਧੀਆਂ ਲੱਗਦਾ ਸਕੂਣ ਮਿਲਦਾ ਪੂਰਾ 😊
@Cinemaclip1995
@Cinemaclip1995 10 ай бұрын
Jai ho elvish Bhai ❤
@karamjeetsingh6785
@karamjeetsingh6785 2 ай бұрын
1:31 wah kya baat aye
@Rn.0.01
@Rn.0.01 10 ай бұрын
Elvish Vai k vlog me ye song sun k aaya ye sunne ye song but this song is really relat my emotion❤❤❤
@BalwinderKaur-qd7ft
@BalwinderKaur-qd7ft Ай бұрын
ਬਹੁਤ ਯਾਦਾਂ ਤਾਜ਼ੀਆਂ ਕਰ ਗਿਆ ਇਹ ਗੀਤ ।ਵਿਛੜੇ ਹੋਏ ਇਵੇਂ ਹੀ ਯਾਦ ਆਉਂਦੇ ਨੇ
@iamritz
@iamritz 10 ай бұрын
Elvish ❤🧿 ke vlog mein sunne ke baad suna yeah song.
@gurpreetnamsot6859
@gurpreetnamsot6859 7 ай бұрын
Oh my God this took my hart... ਕਿੰਨੀ ਸੋਹਣੀ ਰਚਨਾ ਹੈ ❤❤❤
@aryanpanwar7043
@aryanpanwar7043 10 ай бұрын
Elvish bhaiiiiiiiii
@amanbatti4856
@amanbatti4856 Жыл бұрын
ਮੈਂ ਇਹ ਗੀਤ ਕੱਲ ਰਾਤ ਆਪਣੀ ਘਰਵਾਲੀ ਦੇ ਕਹਿਣ ਤੇ ਸੁਣਿਆ । ਜਦੋਂ ਮੈਂ ਇਹ ਗੀਤ ਸੁਣਿਆ ਦਿਲ ਨੂੰ ਬਹੁਤ ਸਕੂਨ ਮਿਲਿਆ ਔਰ ਮੇਰੇ ਫੋਨ ਤੇ ਕੱਲ ਦਾ nonestop ਚੱਲ ਰਿਹਾ ਹੈ ਬਹੁਤ ਪਿਆਰੀ ਆਵਾਜ਼ ਔਰ ਬੋਹਤ ਸੋਹਣਾ ਗੀਤ ਆ💞💞
@heyy._.nayan_7796
@heyy._.nayan_7796 10 ай бұрын
Elvish bhai ne song yaad dila diya thanks ...
@dhruvtanwar16
@dhruvtanwar16 10 ай бұрын
Bro jb female vocals aste h uske bich me jo whistling ki awaz h na vo kafi hi jadi pyari lagi sun ne me . Masterpiece ✨
@useruser_.17
@useruser_.17 10 ай бұрын
ELVISH Bhai
@sangeetarajput175
@sangeetarajput175 10 ай бұрын
Elvish ke vlog me dekhkr bahut log aaye h. (usne apne vlog me 2 din sunaya h) Ye song pahle kabhi nhi suna but song bhi bahut accha h baar baar sunane ka man krta h❤
@Ritikyadav1845
@Ritikyadav1845 10 ай бұрын
Elvish Bhaiiii❤❤
@shortvideoformybhaiyo8077
@shortvideoformybhaiyo8077 10 ай бұрын
Thanks elvish bhai is song keliye❤
@sunilyadav-ei3zv
@sunilyadav-ei3zv 10 ай бұрын
Elvish bhai
@fitnessmotivation1362
@fitnessmotivation1362 10 ай бұрын
Elvish bhai ka music taste mst hai 💫🔥
@tarundeepk
@tarundeepk Жыл бұрын
I am listening to this masterpiece continuously.. it’s just beyond praise..thank u for making it alive again
@ranasafwan4469
@ranasafwan4469 Жыл бұрын
The same goes with me. I am in love with this song. My late grandmother was from Indian Punjab. She used to speak pure Punjabi. Whenever I hear these words it reminds me of her. My lady left me a few years ago when I was 22. It reminds me of her beautiful memories. Life can be really beautiful and tragic at the same time.
@harshitasharma5073
@harshitasharma5073 Жыл бұрын
​😢😢😢😢😢😢😢😢😢😢😢😢😢😢😢😢😢😢😢😢😢😢😢😢😢9😢😢😢😢oo😢o😢o😢o😢😢ooo😢😢😢oo😢😢oo😢o😢oo😢😢😢ooooooooo😢o😢o😢😢o😢😢ooo😢😢😢o😢o😢😢o😢o😢o😢😢oo😢o😢😢😢o😢😢😢😢😢😢😢😢😢😢😢😢😢😢9😢😢ooo😢o😢😢😢😢😢😢😢o😢oooo😢😢😢😢o😢😢😢😢😢😢9😢😢😢oo😢😢😢😢😢😢😢😢😢😢😢😢😢😢😢9😢o😢😢😢o😢😢😢😢😢😢😢oo😢😢😢😢😢😢😢😢😢😢😢😢9😢😢😢😢o😢o😢😢😢😢😢😢o😢😢oo😢oooo😢99oo😢o😢o😢😢😢😢😢😢😢😢😢😢😢😢9oo😢oo😢😢oooo😢😢😢o😢oooo😢😢😢😢😢o😢😢😢o😢😢😢😢😢😢9o😢😢😢😢😢😢😢😢😢9ooooo😢😢o😢😢oooo😢😢😢o😢😢😢o😢😢😢😢😢😢😢😢9😢😢o😢o😢😢😢😢9😢😢😢😢😢o😢😢😢😢😢😢o😢😢😢😢😢😢😢😢9o😢oooo😢 ji😢o😢dujẞawowa9ww222àkkaaa😊😊
@SumanKumar-be7wv
@SumanKumar-be7wv 10 ай бұрын
Ek no song thanks elvish bhai recommend keliye
@pranshusingh9161
@pranshusingh9161 10 ай бұрын
Kon kon elvish yadav ka vlog dekh ke ye gana sunne aaya hai 😁😁😁but no matter this song is full of emotion and feeling❤️
@rahulbhardwaj3723
@rahulbhardwaj3723 10 ай бұрын
Tq elvish bhai for recommending this song
@NeerajMaurya-lg1rt
@NeerajMaurya-lg1rt 10 ай бұрын
Elvisha song❤❤❤❤❤❤
@rajatsharma3092
@rajatsharma3092 10 ай бұрын
Kay hi to song hai tanx elvish bhai ❤
@Maxgaming0002
@Maxgaming0002 10 ай бұрын
Elives bahi se peta cahla es ka
@LoheTzy99
@LoheTzy99 10 ай бұрын
Evish
@AkhtarKhan-bn3pk
@AkhtarKhan-bn3pk 3 ай бұрын
ਬਹੁਤ ਦਿਲਕਸ਼ ਆਵਾਜ਼ ਸਕੂਨ ਮਿਲਿਆ 😊😊😊
@prajnadwivedi7365
@prajnadwivedi7365 Жыл бұрын
The voice seems to be coming straight from heaven! ❤
@LotpotBoyTanis
@LotpotBoyTanis Жыл бұрын
Mashallah Buht Sohna Kam Kita sarb Tuse es Song Te Dil Khush Hu gaya Sun K So Proud of You ❤❤❤❤👍👍👍👍👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👌👌👌👌
@INV-0001_Gourab.
@INV-0001_Gourab. 10 ай бұрын
Systuumm supremacy
@pragyavidhyalay6899
@pragyavidhyalay6899 5 ай бұрын
Kon sa vlog hai
@sourabh7754
@sourabh7754 10 ай бұрын
Addiction ho gya yaar...😓😓😓😓😓😓😓😓😓😓
@statusvideo-yj2ux
@statusvideo-yj2ux 10 ай бұрын
I liked this song very much ❤❤
@Saurabhyadavup38
@Saurabhyadavup38 10 ай бұрын
Elvish yadav vilog me suna tha❤❤❤
@harmanjeetsinghpunia9303
@harmanjeetsinghpunia9303 Жыл бұрын
What a rendition… The beat left me speechless… You took this gem to another level … It was a privilege listening to this..
@harshityadav4278
@harshityadav4278 10 ай бұрын
Elvish bhai ❤ ke fev wale
@richie11284
@richie11284 Жыл бұрын
Brilliant piece!Both we’re legendary figures 🙏🏻🙏🏻
@heresarab
@heresarab Жыл бұрын
Yes✨
@UpscCsewithme
@UpscCsewithme 10 ай бұрын
Elvish ne suggest Kiya tha vlog m acha song h y
@BEEcrafty_BEEcreative
@BEEcrafty_BEEcreative 10 ай бұрын
Elvish ❤
@BEEcrafty_BEEcreative
@BEEcrafty_BEEcreative 10 ай бұрын
Elvish ❤❤❤
@truepoint9999
@truepoint9999 10 ай бұрын
NYC song thnx to elvish Bhai vlog
@Sumitvlogsdumka
@Sumitvlogsdumka 10 ай бұрын
Elvish yadav ke vlog ko dekh ke kon kon aaya hai like here ❤😂
@Hkailey
@Hkailey 10 ай бұрын
This feels special, you actually might have one upped the original with this recreation.
@divyyansh18
@divyyansh18 10 ай бұрын
Came here after watching Elvish bhai's vlog. Literally this song gives such a great vibe. Love from Elvish Army ❤
@KaranSingh-n8z8v
@KaranSingh-n8z8v 10 ай бұрын
Elvish bhai ne vlog main gaya bhut sehi hai song❤
@ashokkalia4151
@ashokkalia4151 Жыл бұрын
This song takes you to a place which is beautiful and imagine how life ought to have been. It is fresh every time you listen to it. Probably the most memorable joint rendition of Asa Singh Mastana and Surinder Kaur!
@zaheerali6581
@zaheerali6581 Жыл бұрын
Unlimited KHUBSURAT line❤ 2:44
@Saurabhyadavup38
@Saurabhyadavup38 10 ай бұрын
Systumm ❤
@lakhwindersingh7166
@lakhwindersingh7166 18 күн бұрын
Amazing work ... I listened to this song yesterday during KZbin played so gs randomly... Listened it today 20-30 times non stop ... Making my eyes wet .. connecting something somewhere ❤
@nazishlatief1412
@nazishlatief1412 Жыл бұрын
Listening to this song takes me to my childhood days, when we were a joint family, When all the cousins used to play together and when we used to gather around our grand parents to listen to their interesting stories.
@monsworthai
@monsworthai Жыл бұрын
We are liars ki stiey likh di...😂
@ravindersingh2044
@ravindersingh2044 Ай бұрын
Oh my God , nothing like this song..dil cheer ke Rakh ta,Amazing❤️❤️❤️❤️
@SaurabhBaghel-k8g
@SaurabhBaghel-k8g 9 ай бұрын
Elvish Bhai
@ashunarula4002
@ashunarula4002 Жыл бұрын
Really..So beautiful song.. ye gana mne Khan Saab ki story pe dekha..🤗♥️ thank you Mr. Khan..🙏 schii boht hi sona gana hai..😢❤😊
@MiniVloger693
@MiniVloger693 10 ай бұрын
Systummm
@Bediffrent-kw9ly
@Bediffrent-kw9ly Ай бұрын
ਸੁਨਿਹਰੀ ਦੌਰ ਦੇ ਗੀਤ ਵੀ ਸੁਨਿਹਰੀ ਤੇ ਸਦਾਬਹਾਰ ਹਨ ਜੋ ਅੱਜ ਵੀ ਗੁਜ਼ਰੇ ਦੌਰ ਨੂੰ ਮਹਿਕਾ ਦਿੰਦੇ ਆ।
@Aliens01f1t
@Aliens01f1t 10 ай бұрын
Systumm elvish bhai
@MANISHKUMAR-ec6ib
@MANISHKUMAR-ec6ib 10 ай бұрын
Elvish Bhai thank you Aapne vlog me dala ❤ Bhai kasam SE heart touching song..
Coke Studio | Season 14 | Tu Jhoom | Naseebo Lal x Abida Parveen
6:41
Coke Studio Pakistan
Рет қаралды 83 МЛН
🍉😋 #shorts
00:24
Денис Кукояка
Рет қаралды 3,8 МЛН
Un coup venu de l’espace 😂😂😂
00:19
Nicocapone
Рет қаралды 6 МЛН
Крутой фокус + секрет! #shorts
00:10
Роман Magic
Рет қаралды 30 МЛН
DO PALL - SURINDER KAUR X COACHSAHB
3:30
Coachsahb
Рет қаралды 3,1 МЛН
Main Tenu
3:34
Sarab
Рет қаралды 205 М.
KADI TAKRE - NUSRAT FATEH ALI KHAN X AVVY
3:05
Avvy
Рет қаралды 6 МЛН
Do Pall
3:30
Coachsahb
Рет қаралды 1,1 МЛН
THE NIGHTINGALE - SURINDER KAUR x SARAB @heresarab
4:10
Sarab
Рет қаралды 325 М.
Jisma Ton Paar Di Gal (Official Video) Sargi Maan | Happy Raikoti | Avvy Sra
2:25
Humble Motion Pictures
Рет қаралды 9 МЛН
🍉😋 #shorts
00:24
Денис Кукояка
Рет қаралды 3,8 МЛН