ਮੈ ਤਿੰਨ ਵੀਡੀਓ ਕਿਉਂ Delete ਕੀਤੀਆਂ ਉਸ ਦਾ ਸੱਚ | | Why I Delete Three Videos

  Рет қаралды 99,744

JaanMahal video

JaanMahal video

Күн бұрын

Пікірлер: 838
@JaanMahalvideo
@JaanMahalvideo 4 жыл бұрын
holi holi sab sach dasa wait karo ਮੈ ਤਿੰਨ ਵੀਡੀਓ ਕਿਉਂ Delete ਕੀਤੀਆਂ ਉਸ ਦਾ ਸੱਚ
@ankurana5036
@ankurana5036 4 жыл бұрын
Okey
@valkaransingh2661
@valkaransingh2661 4 жыл бұрын
Ok 22 ji
@preetpandher3527
@preetpandher3527 4 жыл бұрын
Koe chkr ne astad dabbi da ne hunda 👌
@valkaransingh2661
@valkaransingh2661 4 жыл бұрын
Koi naa 22 lok srde nee sari jann de
@prabhdeepsingh5106
@prabhdeepsingh5106 4 жыл бұрын
Duniya Da kam aa bolna , aithey sarre kam krke ek kam na kro , ohnu kehnde aa attitute aa gya, ego a aih mera apna experience ,baki koi chakkar n jaan mahal bro , ♥️
@narinderkumar1750
@narinderkumar1750 4 жыл бұрын
ਕੋਈ ਨੀ bai g ਗ਼ਲਤੀ ਬੰਦੇ ਕੋਲੋ ਹੁੰਦੀ ਆ ਦੁੱਖ ਸੁੱਖ ਜਿੰਦਗੀ ਦਾ ਹਿੱਸਾ tension ni leni
@YUVRAJSINGH-jf9wq
@YUVRAJSINGH-jf9wq 4 жыл бұрын
Apple watch 5 series 😂😂 50000 hazar parmotion de Ek Hath Deyo Ek Hath Leyo😂😂😂
@jagroopsandhu1203
@jagroopsandhu1203 4 жыл бұрын
Sahi keha
@surindercheema5895
@surindercheema5895 4 жыл бұрын
@@jagroopsandhu1203 veera apple watch 50000da ki chakar a
@mandeep-93
@mandeep-93 4 жыл бұрын
ਔਖਾ ਸਮਾ ਆਉਦਾ ਜਰੂਰ ਹੈ ਸਭ ਤੇ ਪਰ ਹਮੇਸਾ ਨੀ ਰਹਿੰਦਾ ਵਾਹਿਗੁਰੂ ਜਰੂਰ ਸਹਾਈ ਹੁੰਦਾ
@amanpreetsingh7865
@amanpreetsingh7865 4 жыл бұрын
❤❤❤
@davinder1279
@davinder1279 4 жыл бұрын
ਸਭ ਦੀ ਜ਼ਿੰਦਗੀ ਵਿਚ ਅਲੱਗ-ਅਲੱਗ ਰੰਗ ਆਉਂਦੇ ਜਾਂਦੇ ਰਹਿੰਦੇ ਹਨ। ਕੋਈ ਗੱਲ ਨੀ ਬਾਈ ਚਿੰਤਾ ਨਹੀਂ ਕਰੀਦੀ, ਚਿੰਤਾ ਚਿਖ਼ਾ ਸਮਾਨ।ਡਰ ਨਾ ਬਾਈ ਬਥੇਰੀ ਦੁਨੀਆਂ ਤੇਰੇ ਨਾਲ। ਕੲੀ ਲੋਕਾਂ ਦੇ ਚਿੱਤੜਾਂ ਨੂੰ ਸੇਕ ਲੱਗਾ ਈ ਰਹਿੰਦਾ ਗੁੱਡੀ ਚੜਦੀ ਵੇਖ ਕੇ।
@ekamgill9659
@ekamgill9659 4 жыл бұрын
ਮੰਨ ਲਿਆ ਕਿ ਇਹ ਭਰਾ ਵੀਡੀਓ ਵਧੀਆ ਬਣਾਉਂਦਾ ਪਰ ਕਦੇ ਵੀ ਕਿਸਾਨਾ ਦੇ ਲੱਗੇ ਹੋਏ ਧਰਨੇ ਦੀ ਵੀਡੀਓ ਬਣਾਈ ਨਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਣੇ ਪਾਵਨ ਸਰੂਪਾ ਦਾ ਜੋ ਮੁੱਦਾ ਚੱਲ ਰਿਹਾ ਕਦੇ ਵੀਡੀਓ ਪਾਈ ਨਹੀ ਕੀ ਦੇਣ ਆ ਬਈ ਸਮਾਜ ਨੂੰ ਏਸ ਬੰਦੇ ਦੀ ਜਿਸ ਲਈ ਕੁਮੈਂਟਾ ਵਿੱਚ ਇੱਕ ਦੂਜੇ ਨੂੰ ਗਾਲਾ ਕੱਢ ਰਹੇ ਜੇ ਕਈ ਐਸੇ ਬੂਝੜ ਵੀ ਆ ਜੋ ਕਹੀ ਜਾਂਦੇ ਬਾਈ ਚੜਦੀ ਕਲਾ ਵਿਚ ਰਹੀ ਦਿਲ ਨਾ ਛੱਡੀ ਬਾਈ ਰੱਬ ਤੈਨੂੰ ਤਰੱਕੀ ਦਵੇ ਕੀ ਆ ਯਾਰ ਕੁਝ ਸ਼ਰਮ ਕਰੋ ਹੋਰ ਵੀ ਬੜੇ ਮੁੱਦੇ ਆ ਪੰਜਾਬ ਦੇ ਓਹਨਾ ਲਈ ਵੀ ਕੁਮੈਂਟ ਕਰਿਆ ਕਰੋ ਕਿਸੇ ਲੰਡੂ ਜੀ ਵੀਡੀਓ ਲਈ ਆਵਦੀਆ ਮਾਵਾ ਭੈਣਾ ਨੂੰ ਨਾ ਗਾਲਾ ਕੱਢੋ ਸਮਝੋ ਭਰਾਵੋ
@amanwahegurji6632
@amanwahegurji6632 4 жыл бұрын
Right bhaji Punjab bohat wada .bas os motar te sara din nasha nasha
@amanwahegurji6632
@amanwahegurji6632 4 жыл бұрын
Saturday Sunday chicken bna laya
@gagandeep9352
@gagandeep9352 4 жыл бұрын
ਬਾਈ ਪਹਿਲਾਂ apple 5 ਦਿਓ ਫੇਰ ਵੀਡੀਓ ਪਾਉਂਦਾ ਜਸਵੀਰ
@Nittu1523
@Nittu1523 4 жыл бұрын
ਲੋਕਾਂ ਦਾ ਕੰਮ ਬਕਵਾਸ ਕਰਨਾ ਹੈ, ਆਪਣਾ ਕੰਮ ਕਰੀ ਜਾਓ ਬੱਸ, ਕਿਸੇ ਦੇ ਕਹਿਣੇ ਤੇ life ਰੁਕ ਨਹੀਂ ਜਾਂਦੀ 🙏
@avtarsinghrai5336
@avtarsinghrai5336 4 жыл бұрын
Ryt ji
@SeeBeautyThroughMyEyes
@SeeBeautyThroughMyEyes 3 жыл бұрын
Don't worry about the haters. Keep up the good work!
@hemant88h
@hemant88h 4 жыл бұрын
_ਜਸਵੀਰ ਬਾਈ ਹਰੇਕ ਗੱਲ ਦੀ ਸਫਾਈ ਨੀ ਦੇਣੀ ਚਾਹੀਦੀ , ਏਦਾਂ ਤੁਹਾਡੀ ਇਮੇਜ ਹੋਰ ਘੱਟ ਜਾਣੀ ਇਹ , ਆਪਣੇ ਵਲੋਗ ਬਨਾਇ ਜਾਓ , ਕੋਈ ਚੱਕਰ ਨੀ !!_
@pendumastlyf22
@pendumastlyf22 4 жыл бұрын
Please apne channel nu vi subscribe krdo please, tuhadi support di jarurat hai , ik var bache di video jarur dekho🙏🙏🙏
@Jamesbond00700
@Jamesbond00700 4 жыл бұрын
Bhai ehe ta ehde mari gal aa tahi ta hater ehnu hor chidaude aa eh chid ke bakwaasbazi krn lg jnda
@Nittu1523
@Nittu1523 4 жыл бұрын
ਵੀਰ ਜੀ ਜੇਕਰ ਤੁਸੀਂ ਠੀਕ ਹੋ ਤਾਂ, ਕੋਈ ਵੀ ਬਕਵਾਸ ਕਰੇ ਕੋਈ ਫਰਕ ਨਹੀਂ ਪੈਂਦਾ, ਵੀਰੇ ਆਪਣਾ ਕੰਮ ਕਰੋ, ਲੋਕਾਂ ਨਾਲ ਕੀ ਲੈਣਾ ਦੇਣਾ, ਆਪਣਾ ਟਾਈਮ ਆਏਗਾ ਆਏਗਾ, ਹਰ ਇੱਕ ਦਾ ਆਪਣਾ ਕੰਮ ਹੈ ਸਭ ਡਟੇ ਰਹੋ God bless U🙏🙏
@ekamgill9659
@ekamgill9659 4 жыл бұрын
ਭੈਣ ਮੇਰੀਏ ਕੀ ਦੇਣ ਆ ਸਮਾਜ ਨੂੰ ਏਸ ਬੰਦੇ ਦੀ ਇਕ ਕੰਮ ਵੀ ਗਿਣਾ ਦਿਓ ਤਾ ਮੰਨ ਲਵਾਂਗੇ ਬਈ ਇਹ ਬੰਦਾ ਠੀਕ ਆ ਕੀ ਤੁਸੀ ਇਸ ਦੀਆ ਵੀਡੀਓ ਆਪਣੇ ਬੱਚਿਆ ਨੂੰ ਦਿਖਾਉਂਦੇ ਜੇ ਤਾ ਇਹ ਤਾ ਫਿਰ ਇਹੀ ਦੱਸਦਾ ਕੇ ਸ਼ਨੀਵਾਰ ਐਤਵਾਰ ਮੀਟ ਬਣਾਓ ਅਤੇ ਸ਼ਰਾਬ ਪੀਓ ਜੇ ਨਹੀ ਯਕੀਨ ਤਾ ਇਸ ਦੀਆ ਵੀਡੀਓ ਵੇਖਲੋ ਹਫਤੇ ਦੇ ਅਖੀਰਲੇ ਦੋ ਦਿਨ ਦੀਆ
@jesb5945
@jesb5945 4 жыл бұрын
Give him apple watch!
@lakhwinderkaur5122
@lakhwinderkaur5122 4 жыл бұрын
Ithe veer ji jinna marzi karlo kise da loki dil de khotte bhot ae tusi tention na lo fikar nhi karna kise v gal da rab ji ohda b hisab karange
@jugnusingh3445
@jugnusingh3445 4 жыл бұрын
ਬਾਈ ਗੁੱਸਾ ਨਾ ਕਰੀ ਤੂੰ ਹੰਕਾਰ ਵੀ ਬਹੁਤ ਗਿਆ ਤਾਂ ਇੰਨਾ ਜ਼ਿਆਦਾ ਹੰਕਾਰਿਆ ਚੰਗਾ ਨਹੀਂ ਹੁੰਦਾ। ਤੈਨੂੰ ਰੱਬ ਨੇ ਸਭ ਕੁਝ ਦਿੱਤਾ, ਥੋੜ੍ਹਾ ਨੀਵਾ ਹੋ ਕੇ ਉਸ ਮਾਲਕ ਦਾ ਸ਼ੁਕਰ ਕਰਿਆ ਕਰ।
@singhrasal8483
@singhrasal8483 4 жыл бұрын
ਬਕਵਾਸ
@94Baljit
@94Baljit 4 жыл бұрын
Es vch hankar vli ta koi gal hi ni
@jugnusingh3445
@jugnusingh3445 4 жыл бұрын
@@94Baljit 22 ਜੀ ਮੈਂ ਪਹਿਲਾਂ ਦੀ ਗੱਲ ਕਰ ਰਿਹਾ ।ਕਦੇ ਨਾ ਕਦੇ ਹੰਕਾਰ ਤੋੜ ਈ ਦਿੰਦਾ ਰੱਬ
@bedisabb8293
@bedisabb8293 4 жыл бұрын
I m with u Paji 😘 full support from my side Keep it up Paji
@JBSVIDEO
@JBSVIDEO 4 жыл бұрын
ਕੋਈ ਗੱਲ ਨੀ ਜਸਵੁੀਰ ਘਬਰਾਅ ਨਾ ਪਰਮਾਤਮਾ ਸਭ ਠੀਕ ਕਰ ਦਿਉ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਅੱਗੇ ਵਾਸਤੇ ਸਿਆਣਾ ਬਣ ਲੋਕੀਂ ਰੋਟੀ ਖਾਂਦੇ ਨੂੰ ਦੇਖ ਕੇ ਜਰਦੇ ਨੀ ਹੁੰਦੇ ਆਪਣੇ ਪਰਿਵਾਰ ਨਾਲ ਖੁਸ਼ ਰਿਹ
@amanpreetdhanoa8811
@amanpreetdhanoa8811 4 жыл бұрын
Bai ji pb 29 vlogs bre v clear kro . Jo ap di dimands ne
@aussiebains3635
@aussiebains3635 4 жыл бұрын
Veer ji dont care about those people who are jealous of you just keep going love from Australia
@princebhadhal3293
@princebhadhal3293 4 жыл бұрын
ਵੀਰ ਜੀ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ ਸਭ ਠੀਕ ਹੋ ਜਾਵੇਗਾ ਜੀ
@bhinderbrar617
@bhinderbrar617 4 жыл бұрын
Keep it bro ... ਲੋਕਾਂ ਨੂੰ ਭੌਂਕਣ ਦਿਉ
@gillsingh9534
@gillsingh9534 4 жыл бұрын
Bai apple watch 5 Series ja 50000 Hajar tu dede
@ekamgill9659
@ekamgill9659 4 жыл бұрын
@@gillsingh9534 sahi kiha bro
@msgaming8081
@msgaming8081 4 жыл бұрын
@@gillsingh9534 sahi kiha bro
@batthbatth7074
@batthbatth7074 4 жыл бұрын
@@gillsingh9534 ohda chaneal ah oh jine marji lve ajj kl free ad kon karda koi vehla thori aa free ad karan nu
@gaganxs
@gaganxs 4 жыл бұрын
You are a good human and don't worry about the haters. Hatth diyan unglan sariya same nahin hundiya and let them speak whatever they want to.. Its hard, no doubt but you will become even more refined and strong dealing with such difficulties from comments. My advise to haters - Kise nu mara keh ke apni soul vi tang hundi aa.. Sohna bolo comments ch and je koi feedback aa, oh tarike nal daso, ki kihri tabdeeli kare. I give my feedback too and I say how I feel but in a respectful way. Gul tarike nal vi kahi jaa sakdi aa..kise nu mara changa bol ke nahin samjuna chahida but sagon sohna bolo te oh tuhadi gul te gor vi karega but je galat bologi, you will 1. Hurt his feelings 2. Disappoint him for future.. So try to be sensible a little bit when yoy write for him. He is also a human just like you and everyone else.. We don't deserve abuse but good harmony and mutual respect. Ih kina ku aukha kam aa karna? Abuse karna te bahut sokha aa.. But do you really feel satisfied with that or in long term.. Must think..! Ik main gul hor Dekhi aa punjabia di, we have a habit of punishing.. Becaude we learn punishment system in schools, police stations, home,.. Everywhere.. Mind is surrounded by punishment system and we adapt that behaviour in our learning. Koi mari jahi vi error ho jawe.. People bahut jaldi punish karn wale behaviour ch aa jande ne..we sometimes punish people ki late aya, ah kam nahin kita mera, manu Ida kiha.. But this behaviour of punishing is not yours but what society gave you in school etc. Try to think why are we becoming something that we shouldn't and bring a new change in yourself... Saath diya karo marre changge time te and jadon koi feedback deni howe.. Oh vi dawo but tarike nal.. Hope it makes sense and waheguru sabudhi te changi sochan da Bal bakshe sab nu.. 🙏
@beantmander
@beantmander 4 жыл бұрын
ਬਾਈ ਬੰਦਾ ਗਲਤੀਆਂ ਦਾ ਪੁਤਲਾ, ਜੇ ਗਲਤੀ ਮੰਨ ਲਈ ਤਾਂ ਸਮਝੋ ਬੰਦੇ ਨੇ ਗਲਤੀ ਕੀਤੀ ਨਹੀੰ। ਸਿਆਣੇ ਕਹਿੰਦੇ ਨੇ "ਹਸਾਏ ਦਾ ਨਾ ਨਹੀੰ , ਰੁਆਏ ਦਾ ਨਾਮ ਬਣ ਜਾਂਦਾ" ਜੇ ਕਿਸੇ ਨੂੰ ਜਿੰਨਾ ਮਰਜੀ ਹਸਾ ਲਵੋ ਕੋਈ ਗੁਣ ਨਹੀੰ ਮੰਨਦਾ। ਬਾਕੀ ਬਾਈ ਹਿੰਮਤ ਰੱਖ , ਤੇਰੇ ਚਾਹੁਣ ਵਾਲੇ ਵੱਧ ਆ ਪਿਆਰ ਸਤਿਕਾਰ ਮਾਨਸਾ ਤੋੰ ਬਾਈ 🙏🙏
@jitsinghnagra3214
@jitsinghnagra3214 4 жыл бұрын
ਬਾਈ ਕੁਝ ਪੱਲੇ ਨੀਂ ਪੈਂਦਾ ਤੇਰੀਆਂ ਗੱਲਾਂ ਦਾ ਹੁਣ ਜਿਹੜੀਆਂ ਤੂੰ ਕਰ ਰਿਹਾ, ਸਾਫ਼ ਖੁੱਲ੍ਹ ਕੇ ਕਰ ਗੱਲ
@manitoor99
@manitoor99 4 жыл бұрын
Jit singh Nagra bilkul sahi gal a veer everything I will tell in next video.... that sounds boring
@terechirritekitnisundermas9004
@terechirritekitnisundermas9004 4 жыл бұрын
i am from raikot ਵੀਰ ਜੀ sat shiri akal ਲੋਕ ਬਰਦਾਸ਼ਤ ਨਹੀਂ ਕਰ ਸਕਦੇ ।ਇਹੋ ਜਿਹਿਆਂ ਨੂੰ ਵਾਹਿਗੁਰੂ ਹੀ ਸਜਾ ਦੇਵ
@rajinderdhaliwal4295
@rajinderdhaliwal4295 4 жыл бұрын
Sahi gal a veer
@rajinderdhaliwal4295
@rajinderdhaliwal4295 4 жыл бұрын
Ludhiana raikot t.. ao veer
@ekamgill9659
@ekamgill9659 4 жыл бұрын
ਹਾ ਬਾਈ ਸਜਾ ਤਾ ਦੇਊ ਰੱਬ ਕਿਉਂਕਿ ਬਾਈ ਸਮਾਜਿਕ ਬੁਰਾਈਆ ਦੇ ਵਿਰੋਧ ਵਿਚ ਬੋਲਦਾ ਬਹੁਤ ਆ ਕਿਸਾਨੀ ਦਾ ਮੁੱਦਾ ਹੋਵੇ ਬਹੁਤ ਵੀਡੀਓ ਪਾਉਂਦਾ ਲੱਗੇ ਹੋਏ ਧਰਨੇ ਦੀਆ ਨਸ਼ਿਆ ਦੇ ਬਹੁਤ ਖਿਲਾਫ ਆ ਅੱਜ ਤੱਕ ਕਿਸੇ ਵੀਡੀਓ ਵਿਚ ਸ਼ਰਾਬ ਤੱਕ ਦੀ ਗੱਲ ਨਹੀ ਕੀਤੀ ਯਾਰ ਕੀਆ ਭਰਾ ਸਮਝੋ ਕੁਝ ਇਸ ਸ਼ਰਾਬ ਪੀਣੇ ਨੂੰ ਆਵਦਾ ਹੀਰੋ ਆਖਣ ਵਾਲਿਓ ਸਾਡੇ ਹੀਰੋ ਆ ਸ਼ਹੀਦ ਭਗਤ ਸਿੰਘ ਹੋਣੀ
@harpalsingh6411
@harpalsingh6411 4 жыл бұрын
Veer iss video karke...main tera channel subscribe kar liya hai...full support...enjoy kar..
@davinder1279
@davinder1279 4 жыл бұрын
10ਕੁ ਦਿਨ ਵਾਸਤੇ ਬਾਈ ਕੁਮੈਂਟ ਬੰਦ ਕਰਦੇ।ਚੰਗੇ ਲੋਕ ਤਾਂ ਠੀਕ ਹੈ ਪਰ ਗੰਦੇ ਲੋਕਾਂ ਦੇ ਅੰਦਰ ਵਾਧੂ ਗੰਦ ਭਰਿਆ ਪਿਆ ਓਨਾ ਨੇ ਦਿਲ ਦੁਖਾਉਣਾ ਹੀ ਦੁਖਾਉਣਾ
@jagdeep.singh.2jagdeep724
@jagdeep.singh.2jagdeep724 4 жыл бұрын
Bai ji philla nallo vadd video chalangiya tuhadiya tension na lo
@Punjabivlogg
@Punjabivlogg 4 жыл бұрын
ਵੀਰ ਜੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ .... ਕੋਈ ਗੱਲ ਨੀ ਮਾੜਾ ਟਾਈਮ ਵੀ ਲੰਘ ਹੀ ਜਾਂਦਾ .... ਇੱਕ ਗੱਲ ਹੋਰ ਜੋ ਤੁਹਾਡੇ ਦਿੱਲੋ ਨਾਲ ਆ ਓ ਹੀ ਖੜਦੇ ਆ ਬਾਕੀ ਤਾਂ ਛਾਵਾ ਛਾਵਾ ਵਾਲੇ ਹੀ ਹੁੰਦੇ ਆ ......ਬਾਕੀ ਅੱਗੇ ਤੋਂ ਸੰਭਲ਼ ਕੇ ਚੱਲੋ 🙏🏻
@amrindersingh6153
@amrindersingh6153 4 жыл бұрын
N y c video 👍🏽 God bless you 🙏🙏 brother 👍
@SarbjitSingh-hx2oi
@SarbjitSingh-hx2oi 4 жыл бұрын
ਅੱਜਕਲ੍ਹ ਤਾਂ ਆਹੀ ਟਰੈਂਡ ਚਲ ਪਿਆ ਬਸ ਲਾਈਵ ਹੋਕੇ ਆਪਣੇ ਆਪ ਨੂੰ ਠੀਕ ਦਸੀ ਜਾਣਾ ਦੂਜਿਆਂ ਨੂੰ ਮਾੜਾ ਕਹੀ ਜਾਣਾ ਉਹ ਮੈਨੂੰ ਜਰਦੇ ਨੀ ਉਹ ਮੈਥੋਂ ਸੜਦੇ ਨੇ ਬਾਕੀ ਦੇਖਣ ਵਾਲ਼ੇ ਅੱਧੇ ਕੁ ਹੱਕ ਚ ਕਮੈਂਟ ਕਰੀ ਜਾਂਦੇ ਨੇ ਅੱਧੇ ਕੁ ਵਿਰੁੱਧ ਬਸ ਆਹੀ ਕੰਮ ਰਹਿ ਗਿਆ
@davinder1279
@davinder1279 4 жыл бұрын
ਐਨੀਆਂ ਮਿਰਚਾਂ🤣🤣😂😂
@Fir_Chale
@Fir_Chale 4 жыл бұрын
Koi Nahi Veer ji...It's life...U r Positive Person... Waheguru Ji Mehar Karan Ge....Keep doing good work and keep smiling always..
@RupinderkaurVlogs
@RupinderkaurVlogs 4 жыл бұрын
Koi gal Ni veera g sabkuj thik ho jai gai waheguru ji mehar karan 🙏 g bulkul sahi Veerg bolo tusi
@JattOnTravelVlogs
@JattOnTravelVlogs 4 жыл бұрын
Duniyaa nu kise youtuber da lot of hard work nhi dikhdaa k oh kina kina time la k content liyondaa . Bas negativity jine marji kr lo kise di. Bro full support hai das deyo je koi kam Hove .
@RomalSohi13
@RomalSohi13 4 жыл бұрын
Koi chakar ni veer ji.. loka nu moka cahida bolan da.. bad comments hun jada onge.. but asi thode pakke FAN aa.. jo pakke fan aa o ni piche hate.. thodi imaze kharab karan lai baout kuch karange .. but koi na jo v hunda changge lai hi hunda... sab theak ho jana... j aapa sahi aa ta koi kuch ni vigad sakda apna... waheguru mehar karange...👍👍👍👍👍👍
@kamaldhindsavlogs8502
@kamaldhindsavlogs8502 4 жыл бұрын
ਆਪਣੇ ਚੰਗੇ ਕੰਮ ਅਤੇ ਰੱਬ ਤੇ ਭਰੋਸਾ ਰੱਖੋ ਜੀ 🙏ਕਿਰਪਾ ਕਰਕੇ ਜੇ ਤੁਸੀਂ ਬਚਪਨ ਨੂੰ ਪਸੰਦ ਕਰਦੇ ਤਾਂ ਟਰੈਕਟਰ ਵਾਲੀ ਫੋਟੋ ਤੇ ਕਲਿੱਕ ਕਰਕੇ ਮੇਰੇ ਚੈਨਲ ਤੇ ਵੀ ਜਰੂਰ ਜਾ ਕੇ ਆਇਉ ਤੇ ਜੇ ਵੀਡੀਓ ਵਧੀਆ ਲਗੀਆਂ ਤਾਂ ਸਪੋਰਟ ਕਰਿਓ ਜੀ 🙏ਪੰਜਾਬੀ ਬੱਚਾ 😀
@ranikaur4024
@ranikaur4024 4 жыл бұрын
Ssa veerji don't worry people are jealous of you.Waheguru will bless you.Stay strong veerji. 🙏
@anugis9436
@anugis9436 4 жыл бұрын
NAHI GAAND CHODI JAUGI AAEDI
@amanpreetsingh7865
@amanpreetsingh7865 4 жыл бұрын
🙏🙏🙏
@ekamgill9659
@ekamgill9659 4 жыл бұрын
ਭੈਣ ਮੇਰੀਏ ਕੀ ਦੇਣ ਆ ਬਈ ਸਮਾਜ ਨੂੰ ਏਸ ਬੰਦੇ ਦੀ ਜਿਸ ਲਈ ਐਨਾ ਵੱਡਾ ਮੁੱਦਾ ਉਠਾਇਆ ਜਾ ਰਿਹਾ ਬੜੇ ਮੁੱਦੇ ਆ ਪੰਜਾਬ ਦੇ ਓਹਨਾ ਲਈ ਕਦੇ ਬੋਲਿਆ ਸਾਡੀ ਕਿਸਾਨੀ ਤਬਾਹ ਹੋ ਰਹੀ ਜਵਾਨੀ ਤਬਾਹ ਹੋ ਰਹੀ ਆ ਸਾਡੇ ਪੁਰਾਤਨ ਸਰੂਪਾ ਦੇ ਨਾਲ ਛੇੜਛਾੜ ਕੀਤੀ ਗਈ ਓਹ ਕਿੰਨੇ ਦਿਨ ਹੋ ਗਏ ਧਰਨੇ ਲੱਗੇ ਨੂੰ ਦਰਬਾਰ ਸਾਹਿਬ ਕਦੇ ਬੋਲਿਆ ਕੁਝ ਸੋਚੋ
@majewale664
@majewale664 4 жыл бұрын
Chardikalla ch raho 22 ji 🙏🙏parmatma bhali karey
@ekamgill9659
@ekamgill9659 4 жыл бұрын
Eh kihra china da border ta khada by loka kolo ik link share karn da 50000 rupea ta appel di watch mangda eh bande
@jattivirk
@jattivirk 4 жыл бұрын
Wmk SAB teekh ho jna 🙏tusi apni jaga CH teekh ho! Full support from Australia
@BRAR50
@BRAR50 4 жыл бұрын
Be strong bro.. Ehi log naale thuadi video dekhde ne, naale saare ehi log negative bolde ne ehnu kahnde ne Aari de ta ik paase Dande hunde ne lookan de dono paase.. jealous factor aa or Kuch Nahi...
@gurpreetkaur1340
@gurpreetkaur1340 4 жыл бұрын
don't worry Loki jealousy karde ne tolerate nahi karde
@harpreetsinghkauldhar3344
@harpreetsinghkauldhar3344 4 жыл бұрын
Hello bhaji first time comment kar raha I like your videos everyday from Canada Chardikala wich raho time kuch lesson dinda hai good hunda takde bande te time aunda hai madde te nahi Be strong my good wishes are with you Tuhanu kisi nu safai den di lod nahi
@khersom2583
@khersom2583 4 жыл бұрын
Bai madde te ta sadda hi rehnda time, tahin te madda kahonda. Takde di ta boooond paat jandi chheti.
@harpreetsinghkauldhar3344
@harpreetsinghkauldhar3344 4 жыл бұрын
Kher Som bhaji Tuhada answer tihade hi comment wich hai good luck to you bhaji don’t waste time on me anymore you can I think you have lots Don’t worry about me and jaanmahal take care about yourself and your family If you understand don’t reply but I don’t think so people like you will always bark keep on doing it good luck to you have a great life
@khersom2583
@khersom2583 4 жыл бұрын
Harpreet Singh Kauldhar and that’s why veer Ji what you’ve said is irrelevant. Takdaa vs maada
@gurtejsingh765
@gurtejsingh765 4 жыл бұрын
Apple watch wali gal daso??
@Siddharth_Kapoor22
@Siddharth_Kapoor22 4 жыл бұрын
Tusi apna kamm khich ke rakho bhaji.. full support aa tuhanu
@baljotcheema4669
@baljotcheema4669 4 жыл бұрын
waheguru always with u bro
@JazzOphelia
@JazzOphelia 4 жыл бұрын
Lok jealous krde aa bht aas paas de je koi kuch tarraki kre.. Sadi society bht regressive hori h.. Carry on ur work honestly 👍👍 dont take stress
@amanwraich399
@amanwraich399 4 жыл бұрын
ਨਜ਼ਾਰੇ ਆਈ ਜਾਂਦੇ ਨਜ਼ਾਰੇ ਜਾਈ ਜਾਂਦੇ ਆ ,,,,
@SandeepSingh-lo1cx
@SandeepSingh-lo1cx 4 жыл бұрын
Vlog ni aa rhe 22?? Sukh aa sab? Fr toh andr ta ni chle gye??
@PsPunjabiKahaniyan1
@PsPunjabiKahaniyan1 4 жыл бұрын
Tusi tention na Karo waheguru sab thik kar denge asi Ardas karage god bless you
@Mannsaab950
@Mannsaab950 4 жыл бұрын
Yaar keha ja Banda aa Tu Yaar...watch Di demand krreya Tu recording vich HDD aa...pehla Teri bahut respect c pr Hun ni...sachii jablimaar hi aa Tu ...
@akshdeepsingh1951
@akshdeepsingh1951 4 жыл бұрын
Don't be sad Keep smiling
@singhingermany
@singhingermany 4 жыл бұрын
Bai g don't worry, everything will be OK, hatters never win, just keep it up, 💪 God always help the right people, it's just take time, I ❤️your videos always, ❤️ you always ✌️
@harpindersingh4186
@harpindersingh4186 4 жыл бұрын
ਕੋਈ ਗੱਲ ਨਹੀਂ ਵੀਰੇ ਰੱਬ ਸੱਚੇ ਬੰਦਿਆਂ ਦੇ ਨਾਲ਼ ਖੜਦਾ ਹੈ ਲੋਕੀ ਤਾਂ ਭੌਂਕੀ ਜਾਂਦੇ ਨੇ ਪਰਵਾ ਨਹੀਂ ਕਰਦੀ
@ekamgill9659
@ekamgill9659 4 жыл бұрын
ਲੋਕਾ ਤਾ ਐਵੇ ਭੌਂਕਦੇ ਬਾਈ ਇਹ ਬੰਦਾ ਤਾ ਸਮਾਜਿਕ ਬੁਰਾਈਆ ਦੇ ਵਿਰੋਧ ਵਿਚ ਬੋਲਦਾ ਹੀ ਬਹੁਤ ਆ ਕਿਸਾਨਾ ਦੇ ਲੱਗੇ ਹੋਏ ਧਰਨੇ ਦੀਆ ਬਹੁਤ ਵੀਡੀਓ ਪਾਉਂਦਾ ਨਸ਼ੇ ਦੇ ਬਹੁਤ ਖਿਲਾਫ ਬੋਲਦਾ ਭਾਈ ਸਮਾਜ ਸੇਵੀ ਬਹੁਤ ਵੱਡਾ ਬਾਈ ਜੀ ਇਹ ਲੋਕ ਤਾ ਲੱਤਾ ਖਿੱਚਣ ਗੇ ਹੀ
@jagroopvirk5345
@jagroopvirk5345 4 жыл бұрын
Koi na bai tention na lo aa sb ta jidgi ch chlda ve jdo koi famous hunda ve ta lok fir jelousi krde ne
@amansohi3478
@amansohi3478 4 жыл бұрын
Waheguru thnu trakkian bkse 🙏
@rjtelecom9290
@rjtelecom9290 4 жыл бұрын
9:52.....sanu te ap video dekhn nlo comment padn vich nzara aa rha APPLE WATCH APPLE WATCH hoi Pai aa
@randeepsinghchahal.2400
@randeepsinghchahal.2400 4 жыл бұрын
ਚੱਲ ਕੋਈ ਨਾ ਬਾਈ ਮੇਰਿਆ ਉਹ ਕਹਿੰਦੇ ਨੇ ਕਿ, ਭਾਵੇ ਕਰਤਾਰ ਨੂੰ ਸੋਈ ਗੱਲ ਚੰਗੀ। ਜੋ ਹੋ ਗਿਆ ਠੀਕ ਹੈ। ਰੱਬ ਆਪ ਈ ਠੋਕਰਾਂ ਲਵਾਉਦਾਂ ਤੇ ਆਪ ਈ ਹੱਥ ਦੇ ਕੇ ਰੱਖਿਆ ਕਰਦਾ। ਵਾਹਿਗੁਰੂ ਜੀ ਤੇਰੀ ਚੜਦੀ ਕਲ੍ਹਾ ਕਰਨ।
@pardeepjhajj336
@pardeepjhajj336 4 жыл бұрын
ਭਰਾਵੋ ਇਹੋ ਜਿਹੇ ਵਲੋਗਰਾ ਦੇ ਪਿੱਛੇ ਲੱਗਕੇ ਆਪਣਾ ਸਮਾਂ ਖਰਾਬ ਨਾ ਕਰੋ ਜਿਹੜੀਆਂ ਵੀਡੀਓ ਇਹ ਹਰ ਰੋਜ਼ ਬਣਾਉਂਦੇ ਨੇ ਇਹੋ ਜਿਹੀਆਂ ਗੱਲਾਂ ਬਾਤਾਂ ਜਿਆਦਾਤਰ ਤਾਂ ਹਰ ਕਿਸੀ ਦੀ ਜਿੰਦਗੀ ਵਿੱਚ ਆਮ ਹੁੰਦੀਆਂ ਰਹਿੰਦੀਆਂ ਹਨ ਇਹੋ ਸਮਾਂ ਤੇ ਪੈਸਾ ਕਿਸੇ ਚੰਗੇ ਪਾਸੇ ਲਾਵੋ
@user-wm2tw
@user-wm2tw 4 жыл бұрын
Good video bai. Haters nu ignore karo. Dunia thode naal aa. Chardi kla rakho. No worries.
@harjotsingh7e646
@harjotsingh7e646 4 жыл бұрын
Don't worry paji wahegur sab dekhda change marhe noo oho aap hi pahchanega bas khush raho
@kamaljitkaur6343
@kamaljitkaur6343 4 жыл бұрын
🙏🙏 SSA veerji waheguru ji trakki bakshe ji 🙏🙏
@jassrajjass4076
@jassrajjass4076 4 жыл бұрын
Hlo ssa veer g tension na lwo waheguru nai sb thik kr dena a rab hamesa sb da bhla kre
@deepakkumar-mo5yk
@deepakkumar-mo5yk 4 жыл бұрын
Bai ji dont take tension khushi khushi video bnao jo hona hai ya ho gya face tai smile rakho
@lovelyprediction6559
@lovelyprediction6559 4 жыл бұрын
Koi gal ni veer himat ni harni ,,,,,tusi ta Josh tolk te motivated hero ae ,,,,asi ta thono dekhke sikhde
@asifbhatti1262
@asifbhatti1262 4 жыл бұрын
Veer g tusi great ho i am saif Bhatti from Pakistan Punjab
@waheguruji2421
@waheguruji2421 4 жыл бұрын
GOD IS ALWAYS WITH U...........BRO............RABBB THODA NALL AAA
@davindergillgill4490
@davindergillgill4490 4 жыл бұрын
Veer koi nai haraa sakdaa veer je
@vickysingh1296
@vickysingh1296 4 жыл бұрын
Corona mehnga pe gya koi nA veer fer ki ho gaya.. Video baNode rho👍
@MohanSingh-kg5rq
@MohanSingh-kg5rq 4 жыл бұрын
God bless you bro
@vikramjitlakhi8846
@vikramjitlakhi8846 4 жыл бұрын
Chhota veer you have done nothing wrong stay strong my best wishes.
@manjeetgill3588
@manjeetgill3588 4 жыл бұрын
Veer ji people are Jealous of you so don't worry our well wishes are with you
@psroopra8768
@psroopra8768 4 жыл бұрын
paji tussi recording ne suni apple watch vali ?????
@manjitrandhawa4898
@manjitrandhawa4898 4 жыл бұрын
✌🏼🤘bro star 🌟 a tusi. Gal dil te na laye honsla rakh kese nu kuj na keh loke ape cup ho jane a
@kuldipdhiman7082
@kuldipdhiman7082 4 жыл бұрын
🙏 Veer ji God bless you forever all family members your videos and always very nice, parmatama aap ji nu hemesha khush rakhe veer ji God bless you forever 🙏
@davindersinghsandhu7080
@davindersinghsandhu7080 4 жыл бұрын
ਬਾਈ ਜੀ ਟੈਨਸ਼ਨ ਨਾ ਲਵੋ ਵਾਹਿਗੁਰੂ ਜੀ ਮੇਹਰ ਕਰੇ ਗਾ
@NarinderSingh-oo9tj
@NarinderSingh-oo9tj 4 жыл бұрын
Veer lokk sarde AA rutt aundi rehnde koi gall. Ni verr full sport Lambardar pthankotiyya
@Sainisaab-xg9en
@Sainisaab-xg9en 4 жыл бұрын
Koi chakr nhi veer hundea rehndea Galla
@rajveerkaur895
@rajveerkaur895 4 жыл бұрын
Veer ji video bhut nice hundia ne..niceeè
@Kiratallrounder
@Kiratallrounder 4 жыл бұрын
Apple Watch ponch gyi y khenda 5series di pejde
@amardeepsingh9159
@amardeepsingh9159 4 жыл бұрын
Bro eh apple watch wali ki gl aaa . clear kro
@amanpannu4956
@amanpannu4956 4 жыл бұрын
He was having fitbit watch not Apple watch
@jasstaggar766
@jasstaggar766 4 жыл бұрын
Sahi gal
@gugandeepspall9660
@gugandeepspall9660 4 жыл бұрын
Amardeep Singh veere pb 29 vlogs channel check kro .. ohde te aa video apple watch di ehdi .
@artindersingh4550
@artindersingh4550 4 жыл бұрын
Very good
@ranbirmahil743
@ranbirmahil743 4 жыл бұрын
This govt is fucked up you are doing good job just keep on making good videos
@rekhasharma-td1yt
@rekhasharma-td1yt 4 жыл бұрын
Sat shri akaal veer ji you don't worry waheguru ji sab theek kar denge God bless you
@navpreetaujla1818
@navpreetaujla1818 4 жыл бұрын
Jdo lok jelousy krn lagg jan ta samjo tusi trakki val ja rahe o🙏
@arshdeepsinghhundal1281
@arshdeepsinghhundal1281 4 жыл бұрын
vver ji video pao please time kadd ke...i am addicted to your videos....
@jasvindersingh-ds8jb
@jasvindersingh-ds8jb 4 жыл бұрын
No. Tension bro. khush raho appna kam val dhyan davo
@gurjapsingh3221
@gurjapsingh3221 4 жыл бұрын
Tention na lio ji aci nll aa tuhade ..wmk..God bless you
@batthbatth7074
@batthbatth7074 4 жыл бұрын
hlo vere video kyo ni paunde hun tusi asi wait kardeaa video d
@rajasahib1086
@rajasahib1086 4 жыл бұрын
Siraaa video bro
@palminderatwal1782
@palminderatwal1782 4 жыл бұрын
Don’t worry it’s Cana be okay brother
@NirmalSingh-lu8bf
@NirmalSingh-lu8bf 4 жыл бұрын
Veerji be strong don't worry anything God bless you always take care veerji
@AvtarSingh-rk5vy
@AvtarSingh-rk5vy 4 жыл бұрын
Veer khich k rkho kam nu rabb chardi kla rakhe Tuhanu sari family nu
@prabhatsingh5927
@prabhatsingh5927 4 жыл бұрын
jasbeer bai DO NOT TAKE TENSION PLS U R VERY GOOD PERSON
@NarinderSingh-oo9tj
@NarinderSingh-oo9tj 4 жыл бұрын
Koi gall ni verr tension ni lane waheguru mehar Kare mere prra Mahal te
@navrajsinghkhairaclass8tha903
@navrajsinghkhairaclass8tha903 4 жыл бұрын
We support veer g 🙏🙏👍
@JasvirSingh-mu8he
@JasvirSingh-mu8he 4 жыл бұрын
Paji full support a bro 🤘🏻🤘🏻🤘🏻🤘🏻
@kulvirbains4997
@kulvirbains4997 4 жыл бұрын
Bhai sada pura atttt ji .
@avinashkaur7816
@avinashkaur7816 4 жыл бұрын
You are right Be relaxed Keep it up
@happyrattu4897
@happyrattu4897 3 жыл бұрын
Okey bro 💕
@inderjitsingh-yf2bz
@inderjitsingh-yf2bz 4 жыл бұрын
Ssa ji koei gal nae ji apni apni soch waheguru hamasa thik rahkan ji
@AmritPal-ol9dl
@AmritPal-ol9dl 4 жыл бұрын
Bai gal clear kio ni karda ame lambi kari jana mobile Di supurdari karwalo coat cho
@rajveerkaur895
@rajveerkaur895 4 жыл бұрын
Hnji veer ji duniya bhut kutti ae ji rabb tu nai dardi veer tci happy raho..
@jagdeepkaur8784
@jagdeepkaur8784 4 жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਜੀ
@kanvarnisar
@kanvarnisar 4 жыл бұрын
Salam pa ji, bilkul preshan nae hona, log kisy no khanda nae vekh sakdy, tusi pehlan tara video pai jao, loki koi na koi kamzori labdy nay, chado ena noo, eh log jelaous hondy nay
Bend The Impossible Bar Win $1,000
00:57
Stokes Twins
Рет қаралды 45 МЛН
escape in roblox in real life
00:13
Kan Andrey
Рет қаралды 46 МЛН
Bend The Impossible Bar Win $1,000
00:57
Stokes Twins
Рет қаралды 45 МЛН