ਮੈਦਾਨ ਛੱਡਕੇ ਭੱਜੇ ਬਾਦਲਕੇ! ਕੁੱਕੀ ਗਿੱਲ ਨੇ ਕਰਤੇ ਬੇਨਕਾਬ! ਤਨਖ਼ਾਹੀਆ ਤਾਂ ਬਹਾਨਾ... ਅਸਲੀਅਤ ਹੋਰ। Akali Dal

  Рет қаралды 6,915

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 64
@takhatpanjab
@takhatpanjab 3 сағат бұрын
kzbin.info/www/bejne/l4O6XmONp96Co8U ਨੰਗੀ ਕਰਤੀ ਸਿਆਸਤ! ਚੀਕ ਬਾਦਲਾਂ ਦੀ! ਖੜਕਾਤਾ ਖੰਡਾ ਜਥੇਦਾਰ ਨੇ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Jathedar | Badal
@narinderjeetkaur5991
@narinderjeetkaur5991 3 сағат бұрын
Sukhbir Badal is not be all and end all of Akali party! Once they are out there is possibility of starting a new party
@balrajsingh3323
@balrajsingh3323 2 сағат бұрын
ਕੁਕੀ ਜੀ ਮੈਦਾਨ ਛੱਡਕੇ ਨਹੀਂ ਭੱਜਿਆ ਅਕਾਲੀ ਦਲ, ਨੌਂਹ ਮਾਸ ਦੇ ਰਿਸ਼ਤੇ ਦੀ ਪਾਲਣਾ ਕੀਤੀ ਹੈ ਸਾਰੀਆਂ ਸੀਟਾਂ ਤੇ ਅਕਾਲੀ ਵੋਟਾਂ ਭੁਗਤਾਉਣ ਲਈ
@SukhjitSidhu-f8l
@SukhjitSidhu-f8l 2 сағат бұрын
ਲੱਗਦਾ ਇਹੀ ਹੈ
@bb-vi5db
@bb-vi5db 3 сағат бұрын
ਕੁਕੀ ਜੀ ਇਹ ਕਿਸੋ ਦੀ ਸਲਾਹ ਲੈਣ ਵਾਲਾ ਨਹੀ ਇਹ ਤਾ ਰੱਬ ਦੀ ਸਲਾਹ ਨਹੀ ਮੰਨਦਾ ਹੰਕਾਰੀ ਹੈ ਕੋਮ ਦਾ ਘਾਣ ਕਰਤਾ ਇਸ ਪਰਿਵਾਰ ਨੇ 30,30 ਸਾਲ ਤੋ ਬੰਦੀ ਸਿੰਘ ਜੇਲ ਵਿਚ ਸੜ ਰਹੇ ਹਨ ਬਾਦਲ ਹੀ ਉਨਾ ਨੁ ਨਿਕਲਣ ਨਹੀ ਦਿੰਦਾ ਉਨਾ ਮਾ ਬਾਪ ਬਚਿਆ ਦਾ ਕੀ ਕਸੂਰ ਹੇ ਭੁਲਰ ਵਿਚਾਰਾ ਮੈਟਲ ਹੋਇਆ ਪਿਆ ਕੁਕੀ ਜੀ ਬੰਦੀਆ ਵਾਰੇ ਜਰੁਰ ਸੋਚ ਵਿਚਾਰ ਕਰੋ ਕੇ ਉਹ ਬਾਹਰ ਆ ਜਾਣ ਰਹਿਦੀ ਜਿਦਗੀ ਜੀਅ ਸਕਣ ਵਹਿਗੁਰੂ ਜੀਓ
@AvtarSingh-hs8yt
@AvtarSingh-hs8yt 2 сағат бұрын
ਬਿਲਕੁਲ
@TarlochanSingh-w7g
@TarlochanSingh-w7g 3 сағат бұрын
ਅਕਾਲੀਦਲ ਦਲ ਵਾਲੇ ਬਚਿਆ ਵਾਗ ਖੇਡਾ ਖੇਡ ਰਹੇ ।ਬਿਲਕੁਲ ਗਲਤ ।ਭਾਈ ਜਥੇਦਾਰ ਸਾਹਿਬ ਨੇ ਸਹੀ ਫੈਸਲਾ ਦਿਤਾ।ਹੁਣ ਉਹਨਾ ਨੇ ਸਾਫ ਕਹਿ ਦਿਤਾ ਪਾਰਟੀ ਚੋਣ ਲੜ ਸਕਦੀ ।ਪਰ ਬਾਦਲ ਤਨਖਾਹੀਅਆ ਉਹ ਨਹੀ ਲੜ ਸਕਦਾ ।
@JASMAILDHALIWAL-w2l
@JASMAILDHALIWAL-w2l Сағат бұрын
Great
@ਨਿਰਪਾਲਸਿੰਘਖਾਲਸਾਗਰੇਵਾਲ
@ਨਿਰਪਾਲਸਿੰਘਖਾਲਸਾਗਰੇਵਾਲ 3 сағат бұрын
ਠੀਕ ਕਿਹਾ ਜੀ
@JoginderGill-o3k
@JoginderGill-o3k 2 сағат бұрын
ਅਕਾਲੀਆਂ ਨੇ ਜਥੇਦਾਰ ਅਕਾਲ ਤਖ਼ਤ ਨੂੰ influence ਕਰ ਲਿਆ ਹੈ, ਬੁੱਧੀਜੀਵਿਓ, ਕਿ ਉਹ ਨਾਮਜ਼ਦਗੀ ਪੱਤਰ ਭਰਨ ਦੀ ਤਾਰੀਖ ਲੰਘਾਉਣ ਤੋੰ ਬਾਅਦ ਤਨਖਾਹੀਏ ਨੂੰ ਸਜ਼ਾ ਲਾਉਣ ਤਾ ਕਿ ਉਹਨਾਂ ਨੂੰ ਜਿਮਨੀ ਚੋਣਾਂ ਨਾ ਲੜਨ ਦਾ ਬਹਾਨਾ ਮਿਲ ਜਾਏ, ਜਿਹੜੀਆਂ ਉਹ ਜਿੱਤ ਨਹੀਂ ਸਕਦੇ. ਜਥੇਦਾਰ ਅਜੇ ਵੀ ਬਾਦਲ ਪਰਵਾਰ ਮੁਤਾਬਿਕ ਚਲ ਰਿਹਾ ਹੈ. ਭੋਲੇ ਸਿੱਖਾਂ ਨੂੰ ਅਜੇ ਵੀ ਸਮਝ ਨਹੀਂ ਲੱਗੀ ਕਿ ਗੇਮ ਕੀ ਚਲ ਰਹੀ ਹੈ.
@bhajansingh139
@bhajansingh139 Сағат бұрын
💯☑️
@avtarsingh2531
@avtarsingh2531 41 минут бұрын
ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਚਾਹੀਦਾ ਹੈ ਕਿ ਇਸ ਭ੍ਰਿਸ਼ਟ ਹੋ ਚੁੱਕੇ ਅਕਾਲੀ ਦਲ ਨੂੰ ਭੰਗ ਕਰਕੇ ਦੁਬਾਰਾ ਨਵੇਂ ਸਿਰੇ ਤੋਂ ਅਕਾਲੀ ਦਲ ਦੀ ਸਥਾਪਨਾ ਕੀਤੀ ਜਾਵੇ ਜਿਸ ਦੀ ਵਾਂਗਡੋਰ ਸਿਰਫ ਤੇ ਸਿਰਫ ਅਕਾਲ ਦੇ ਹੱਥਾਂ ਵਿੱਚ ਹੋਵੇ
@KuldeepSingh-zq8zn
@KuldeepSingh-zq8zn 3 сағат бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼
@rajkumar-ft6ow
@rajkumar-ft6ow 2 сағат бұрын
ਬਾਈ ਜੀ ਜਿਮਨੀ ਚੋਣਾ ਵਿੱਚ ਪੈਸਾ ਖਰਚਣਾ ਪੈਣਾ ਤੇ ਸ਼ਰੋਮਣੀ ਕਮੇਟੀ ਵਿੱਚੋਂ ਪੈਸੇ ਆਉਣਾ ਹੈ ਇਸ ਕਰਕੇ ਇਹ ਚੋਣਾਂ ਨਹੀਂ ਲੜ ਨਗੇ
@GurmeetSingh-q7s
@GurmeetSingh-q7s 3 сағат бұрын
ਸਭ ਤੋਂ ਘਟੀਆਂ ਫੈਸਲਾ ਲਿਆਂ ਹੈ !
@Takdir-Singh_Gill
@Takdir-Singh_Gill 3 сағат бұрын
Knowledgeable discussion.
@PSBedi-xk2vv
@PSBedi-xk2vv 38 минут бұрын
Kuki ji u r.100 percent correct
@jugrajSinghBhullar-ig2tb
@jugrajSinghBhullar-ig2tb Сағат бұрын
ਕੁੱਝ ਅਕਾਲੀ ਲੀਡਰ ਇਵੇਂ ਵਰਤਾਵ ਕਰਦੇ ਜਿਵੇਂ ਸੁਖਬੀਰ ਬਾਦਲ ਹੀ ਅਕਾਲੀ ਦਲ ਹੈ ਤੇ ਸੁਖਬੀਰ ਖ਼ਤਮ ਹੋ ਗਿਆ ਤਾਂ ਅਕਾਲੀ ਦਲ ਖ਼ਤਮ ਹੋ ਜਾਵੇਗਾ।
@ਸ੍ਰਰਣਜੀਤਸਿੰਘਜੀ
@ਸ੍ਰਰਣਜੀਤਸਿੰਘਜੀ 2 сағат бұрын
ਸੁਖਬੀਰ ਦੀ ਅਗਵਾਈ ਵਿੱਚ ਅਕਾਲੀਦਲ ਨੇ ਇਤਿਹਾਸ ਸਿਰਜੇ ਹਨ ਪਹਿਲਾ ਵਿਰੋਧੀ ਪਾਰਟੀ ਦਾ ਰੁਤਬਾ ਖਤਮ ਕੀਤਾ ਫਿਰ ਵਿਧਾਨ ਸਭਾ ਵਿੱਚ 3 ਸੀਟਾ ਤੇ ਆਏ ਹੁਣ 124 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਚੌਣਾ ਵਿੱਚ ਹਿਸਾ ਨਾ ਲੈਣਾ ਬਾਕੀ ਲਗਦਾ ਕਿ ਲੋਕਾਚਾਰੀ ਮੀਡੀਆ ਵਿਚ ਕਹਿਣ ਨੂੰ ਹੋ ਜਾਵੇਗਾ ਕਿ ਅਸੀ ਬਾਈਕਾਟ ਕੀਤਾ ਹੈ। ਚੋਣ ਨਤੀਜਿਆ ਬਾਰੇ ਤਾ ਅਕਾਲੀਦਲ ਨੂੰ ਪਹਿਲਾ ਹੀ ਪਤਾ ਹੈ ਦੂਸਰਾ ਸ੍ਰੋਮਣੀ ਕਮੇਟੀ ਦੀ ਇਲੈਕਸ਼ਨ ਕਿਉ ਲੜ ਰਹੇ ਹਨ ਜੇਕਰ ਪ੍ਰਧਾਨ ਤਨਖਾਹੀਆ ਹੈ ਧੰਨਵਾਦ ਜੀ
@gurjindersingh4666
@gurjindersingh4666 2 сағат бұрын
Gill.Shib.VV.Good..job.ji
@jaspalrai1378
@jaspalrai1378 Сағат бұрын
ਗਿੱਲ ਸਾਹਿਬ ਪੰਥ ਚੋਂ ਹੋਰ ਲੀਡਰ ਵੀ ਬੁਹਤ ਨੇ ਸਿਰਫ ਇਹੀ ਕਿਉਂ???
@KuldeepSingh-zq8zn
@KuldeepSingh-zq8zn 3 сағат бұрын
ਅਕਾਲੀ ਦੱਲ ਨੇ ਚੋਣਾਂ ਨਾਂ ਲੜ ਕੇ ਬਹੁਤ ਜਿਆਦਾ ਗਲਤ ਕੀਤਾ,,, ਅਕਾਲੀ ਦੱਲ ਨੂੰ ਚੋਣਾਂ ਲੜਨੀਆ ਚਾਹੀਦੀਆਂ ਸੀ
@mukhtarsingh3581
@mukhtarsingh3581 2 сағат бұрын
ਸਹੀ ਗੱਲ ਆ ਚੋਣਾਂ ਲੜ ਕੇ ਪੱਕਾ ਹੋ ਜਾਂਦਾ ਕਿ ਕਿੰਨੇ ਕ ਲੋਕ ਵੋਟ ਪਾ ਕੇ ਗਲਤੀ ਕਰਨਗੇ ਇਸ ਗੰਦ ਲਾਣੇ ਨੂੰ
@youthcreation1079
@youthcreation1079 24 минут бұрын
ਭਾਰਤੀ ਜਨਤਾ ਪਾਰਟੀ ਦੀ ਹਮਾਇਤ ਕਰ ਰਿਹਾ ਹੈ ਬਾਦਲ ਪਰਿਵਾਰ, ਮੁੱਖ ਮੰਤਰੀ ਬਣੇਗਾ ਮਨਪ੍ਰੀਤ ਸਿੰਘ ਬਾਦਲ
@satparkashsinghsaggu7787
@satparkashsinghsaggu7787 2 сағат бұрын
❤❤❤❤❤
@krishankumar4606
@krishankumar4606 2 сағат бұрын
Kuki gill great sikh
@jaspalrai1378
@jaspalrai1378 2 сағат бұрын
ਪੰਥ ਨੂੰ ਝੂਠ ਬੋਲਣ ਵਾਲੇ ਸ਼੍ਰੋਮਣੀ ਅਕਾਲੀ ਕਿਵੇਂ ਹੋ ਸਕਦੇ ਹਨ???
@Kiranpal-Singh
@Kiranpal-Singh 56 минут бұрын
ਬਾਦਲ ਦਲ ਹੈ
@youthcreation1079
@youthcreation1079 26 минут бұрын
ਕੂਂਕੀ ਵੀ ਚਾਹਵਾਨ ਹੈ ਅਕਾਲੀ ਦਲ ਵੱਲੋਂ MLA ਦੀ ਚੋਣ ਲੜਣ ਲਈ। ਖੁਦ ਕਿਹਾ ਸੀ ।
@davindersingh8354
@davindersingh8354 3 сағат бұрын
ਬਦਸ਼ ਬਾਬਾ ਬੱਗੇ ਵਾਲੀਆ। ਕੂੜ ਨਿਖੁਟੇ ਨਾਨਕਾ ਓੜਕ ਸਚੁ ਰਹੀ।।
@DavinderSidhu-p3r
@DavinderSidhu-p3r 30 минут бұрын
ਸ੍ਰੋਮਣੀ ਅਕਾਲੀ ਦਲ ਬਾਦਲ ਦੇ ਚੋਣਾਂ ਨਾ ਲੜਨ ਦਾ ਫਾਇਦਾ ਕਾਗਰਸ ਨੂੰ ਹੋਵੇਗਾ।
@youthcreation1079
@youthcreation1079 31 минут бұрын
ਕੁਂਕੀ ਸਾਇਦ ਡਿਸਮਿਟਲਡ ਹੈ, ਖਬਰਾਂ ਸੁਣ ਕੇ ਵਿਆਖਿਆ ਕਰਨੀ, ਕੋਈ ਵਿਦਵਿਤਾ ਨਹੀਂ ਹੁੰਦੀ।
@kanwalpreets1181
@kanwalpreets1181 27 минут бұрын
ਟੋਹੜਾ ਨੂ ਟੋਰਾਂ ਕਹੀ ਜਾਂਦਾ ਸੀ ਕੁਕੀ
@kanwalpreets1181
@kanwalpreets1181 28 минут бұрын
ਨਾ ਠਡਲ ਕਹਿਣਾ ਆਉਂਦਾ ਨਾ ਲਗਾਹ😂
@kanwalpreets1181
@kanwalpreets1181 27 минут бұрын
ਪੈੱਗ ਚੰਗੇ ਲੱਗੇ ਅੱਜ
@rajandeepkour5247
@rajandeepkour5247 Сағат бұрын
audio only
@realsujansingh
@realsujansingh 15 минут бұрын
Good good Kuki gill g Sukhe dhith nu kee frk paina SAD dee zmant zbt hee honi hai Koinke ihna ne zmant v taa golk de paise dee hee bhrni hai Ihna nu kee frk paina hai
@karamjeetdhaliwal8898
@karamjeetdhaliwal8898 Сағат бұрын
Anantveer nu gidderbaha de election candidate devo
@GurudiyalSingh-t4v
@GurudiyalSingh-t4v Сағат бұрын
Sare akali dal no tankhaian karar de Dena chaida hee
@KuldeepSingh-yg3bq
@KuldeepSingh-yg3bq 53 минут бұрын
ਸੁਖਬੀਰ Badal And Majitha Nonsense Man Dr Cheema Aslo
@HardevSingh-k6k
@HardevSingh-k6k 2 сағат бұрын
Chhad ke maidan bhaj ge
@realsujansingh
@realsujansingh 23 минут бұрын
Badal Insaa BJP de Mnpreet Insaa dee help kr riha hai g
@AmarjitSingh-v7h
@AmarjitSingh-v7h 2 сағат бұрын
Sukhwinder ate kuki g s s a sukhvir tha man kehnda j kar koi akali candidate jet gia tan sada kujh v nhin rehnna
@HardevSingh-k6k
@HardevSingh-k6k 2 сағат бұрын
Apne aap nu khud hi nikama sabat kar dita vade chap Lisa ne
@psgi9gaming80
@psgi9gaming80 27 минут бұрын
Shrimoni khaali dal badal
@jagdishsingh-uc7ud
@jagdishsingh-uc7ud 3 сағат бұрын
Pehla kihrha Jitde 2014 to haar rhe
@AmarjitSingh-v7h
@AmarjitSingh-v7h 2 сағат бұрын
Kuki g eh jathedar Saab nu v sahi nhin mande kion k wada badal v kise akali they jathedar tha hukamnama nhin manda c
@karamjeetdhaliwal8898
@karamjeetdhaliwal8898 Сағат бұрын
Ja hun gidderbaha badal family da hatho nikel Gaya ta SAD badal dal khatam ho Java ga
@ajmersingh3905
@ajmersingh3905 3 сағат бұрын
Sad Jaana bujh ke bjp manpreet di jit da raah pdhra kr rhe
@GurudiyalSingh-t4v
@GurudiyalSingh-t4v Сағат бұрын
Jis tran 22 vich guru granth sahib di mar pai hee osr tran hun mar pavegi
@surindersekhon9937
@surindersekhon9937 2 сағат бұрын
AkALI DAL IS KHALI DAL..
@Kiranpal-Singh
@Kiranpal-Singh 54 минут бұрын
ਬਾਦਲ ਦਲ
@sukhdevthind221
@sukhdevthind221 2 сағат бұрын
BPP = BADAL PUNJABI PARTY 1ST MAY MOGA CONVENTION PUNJABI PARTY NOT SAD ORIGINAL
@FatehBhatti-c2y
@FatehBhatti-c2y Сағат бұрын
ਬੀਬੀ ਜਗੀਰ ਕੌਰ ਤੇ ਵੀ ਇਲਜ਼ਾਮ ਹੈ ਹੀ ਹੈ
@JasPinder-gx3xs
@JasPinder-gx3xs Сағат бұрын
JANGIR KAUR JI NE GURU GRUNTH SAHIB DEE BE ADHBITE NHI KURWAEE, LIKHEN NALO PAHENLA SOCHEAA KRO RS DHALIWALL FDK ❤
@AmarjitSingh-v7h
@AmarjitSingh-v7h 2 сағат бұрын
Hunn eh ander khate bhajpa the sport karn gey eh sikhi nu nhin mande ehna the akhir aie hai
@youthcreation1079
@youthcreation1079 27 минут бұрын
ਕੂਂਕੀ ਵੀ ਚਾਹਵਾਨ ਹੈ ਅਕਾਲੀ ਦਲ ਵੱਲੋਂ MLA ਦੀ ਚੋਣ ਲੜਣ ਲਈ। ਖੁਦ ਕਿਹਾ ਸੀ ।
Kluster Duo #настольныеигры #boardgames #игры #games #настолки #настольные_игры
00:47
How I Turned a Lolipop Into A New One 🤯🍭
00:19
Wian
Рет қаралды 12 МЛН
MY HEIGHT vs MrBEAST CREW 🙈📏
00:22
Celine Dept
Рет қаралды 81 МЛН
Kluster Duo #настольныеигры #boardgames #игры #games #настолки #настольные_игры
00:47