ਮੱਝਾਂ ਦੀ ਮੀਟਿੰਗ #(ਹਾਸਾ ਨੀ ਰੁਕਣਾ) ਕਵੀਸ਼ਰੀ ਜੱਥਾ ਬਲਦੇਵ ਸਿੰਘ ਸਮਾਧ ਭਾਈ

  Рет қаралды 514,053

khokhar TV

khokhar TV

Күн бұрын

Пікірлер: 189
@demongamer4708
@demongamer4708 2 ай бұрын
ਬਹੁਤ ਹੀ ਵਧੀਆ ਕਵੀਸ਼ਰੀ ਆ ਵੀਰ ਜੀ ਧਨਬਾਦ ਸਤਿ ਸਰੀ ਅਕਾਲ
@akaur4533
@akaur4533 2 жыл бұрын
ਸਮੇਂ ਦੀ ਲੋੜ ਸੀ ਪਰ ੲਿਸ ਨੂੰ ਕਵੀਸ਼ਰੀ ਨਹੀਂ ਕਹਿ ਸਕਦੇ ੲਿਹ ਗੀਤ ਹੈ ਸੱਚ ਬਿਆਨ ਕੀਤਾ ਹੈ ਜੋ ਅੱਜ ਪੰਜਾਬ ਦਾ ਹਾਲ ਹੈ
@AmandeepKaur-je4nj
@AmandeepKaur-je4nj Жыл бұрын
ਬਹੁਤ ਵਧੀਆ ਦਰਦ ਬਿਆਨ ਕੀਤਾ ਬੇਜੁਬਾਨਾਂ ਦਾ,, ਸ਼ਾਬਾਸ਼ ਕਵੀਸ਼ਰੀਆਂ ਦੇ
@gurmelsingh4716
@gurmelsingh4716 2 жыл бұрын
ਸ਼ਾਬਾਸ਼ ਬਾਈ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਪਰੋਗਰਾਮ ਜੀ ਭਲਾ ਕਰੇ ਕਰਤਾਰ
@BhupinderSingh-jp1nq
@BhupinderSingh-jp1nq 2 жыл бұрын
ਵਾਹ ਜੀ ਵਾਹ ਬਹੁਤ ਵਧੀਆ ਜੀ
@chamelsingh8304
@chamelsingh8304 2 жыл бұрын
ਗਲ ਠੀਕਹੈਜੀ ਮਨੁੱਖ ਜੂਨ ਦੀ ਵਧਦੀ ਹੋਈ ਭੁੱਖ ਨੇਂ ਪਸ਼ੂਆਂ ਪੰਛੀਆਂ ਦਾ ਵੀ ਜੀਣਾਂ ਹਰਾਮ ਕਰ ਦਿੱਤਾ ਹੈ ਜੀ ਅਜ ਤੋਂ ਪੰਜਾਹ ਸਾਲ ਪਹਿਲਾਂ ਡੰਗਰਾਂ ਵਾਸਤੇ ਖੁਲ੍ਹੀਆਂ ਚਰਾਂਦਾਂ ਹੁੰਦੀਆਂ ਸੀ ਜੀ ਅਤੇ ਮੱਝਾਂ ਦੇ ਨਹਾਉਣ ਵਾਸਤੇ ਪਾਣੀਂ ਪੀਂਣ ਵਾਸਤੇ ਸਾਫ ਪਾਣੀਂ ਦੇ ਛੱਪੜ ਹੁੰਦੇ ਸਨ ਅਤੇ ਮੱਝਾਂ ਗਾਵਾਂ ਦੇ ਬੈਠਣ ਵਾਸਤੇ ਘਰਾਂ ਵਿੱਚ ਕੱਚੀਆਂ ਥਾਵਾਂ ਹੁੰਦੀਆਂ ਸਨ ਅਤੇ ਪਸ਼ੂਆਂ ਦੇ ਖਾਂਣ ਵਾਸਤੇ ਛੋਲੇ ਜੰਵਾਰ ਬਾਜਰਾ ਵੜੇਵੇਂ ਹਰੇ ਫਲੀਦਾਰ ਮੇਥੇ ਵਗੈਰਾ ਵਧੀਆ ਖੁਰਾਕ ਹੁੰਦੀ ਸੀ ਅਤੇ ਦੁੱਧ ਵੀ ਕਰੀਮ ਵਰਗਾ ਗਾੜਾ ਹੁੰਦਾ ਸੀ ਹੁੰਣ ਤਾਂ ਪਸ਼ੂ ਵੀ ਲਿਫਾਫਾ ਬਣਕੇ ਰਹਿ ਗਿਆ ਅਤੇ ਬੰਦਾ ਮਨੁੱਖ ਵੀ ਕਵੀਸ਼ਰ ਭਰਾਵਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਪੰਜਾਬ ਦੇ ਲੋਕਾਂ ਨੂੰ ਪਸ਼ੂਆਂ ਦਾ ਵੀ ਖਾਸ ਖਿਆਲ ਰਖਣਾਂ ਚਾਹੀਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@ajaybandala4139
@ajaybandala4139 2 жыл бұрын
ਹੱਸਨਾ ਵੀ ਸਿਹਤ ਲਈ ਓਨਾਂ ਹੀ ਜ਼ਰੂਰੀ ਹੈ ਜਿੰਨਾ ਕਿ ਮੱਝ ਦਾ ਦੁੱਧ ! ਬਹੁਤ ਵਧੀਆ ਵੀਰ ਜੀ
@nanaksarsukhwindersingh5603
@nanaksarsukhwindersingh5603 2 жыл бұрын
Ok
@malkeetkhokhar2902
@malkeetkhokhar2902 2 жыл бұрын
ਬਹੁਤ ਅੱਛੇ
@ਇੰਦਰਜੀਤਸਿੰਘ-ਠ3ਥ
@ਇੰਦਰਜੀਤਸਿੰਘ-ਠ3ਥ 2 жыл бұрын
ਬਹੁਤ ਵਧੀਆ ਬਾਈ ਜੀ 🙏🙏👌👌🥰🥰
@lakhveerbenipal7179
@lakhveerbenipal7179 Жыл бұрын
ਬਹੁਤ ਹੀ ਵਧੀਆ ਵਿਚਾਰ ਹੈ 🌹🌹🌹🌹
@GurpreetSingh-ke8ok
@GurpreetSingh-ke8ok Жыл бұрын
ਵਧੀਆ ਸੁਨੇਹਾ
@DarshanSingh0001
@DarshanSingh0001 2 жыл бұрын
ਬਹੁਤ ਹੀ ਵਧੀਆ ਤੁਕਾਂ ਜੌੜੀਆਂ ਭਾੲੀ ਸਾਹਿਬ ਨੇ
@nirmaljitsingh1357
@nirmaljitsingh1357 2 жыл бұрын
ਬਹੁਤ ਵਧੀਆ ਗਾਇਆ
@gurmailsingh8986
@gurmailsingh8986 2 жыл бұрын
ਧੰਨਵਾਦ ਜੀ
@kuldipsingh5345
@kuldipsingh5345 2 жыл бұрын
ਵਧੀਆ ਸੁਨੇਹਾ ਦਿੱਤਾ ਹੈ। ਮੱਝਾਂ ਵਲੋਂ ਆਪਣੀ ਜਮਾਤ ਨੂੰ ਦਿੱਤੇ ਸੁਨੇਹੇ ਤੋਂ ਅੱਜ ਦੇ ਸਮੂਹ ਲੁੱਟ ਹੋ ਰਹੇ ਲੋਕਾਂ ਨੂੰ ਵੀ ਸਬਕ ਲੈਣਾ ਚਾਹੀਦਾ ਹੈ ਅਤੇ ਆਪਣੀਆਂ ਸਾਂਝੀਆਂ ਸਮੱਸਿਆਵਾਂ ਦੇ ਹੱਲ ਕਰਵਾਉਣ ਲਈ ਇੱਕ ਜੁੱਟ ਹੋ ਕੇ ਸੰਘਰਸ਼ ਦੇ ਮੈਦਾਨ ਵਿੱਚ ਕੁੱਦਣਾ ਚਾਹੀਦਾ ਹੈ ਅਤੇ ਲੁਟੇਰਿਆਂ ਨੂੰ ਮਾਤ ਦੇਣੀ ਚਾਹੀਦੀ ਹੈ।
@jaswinderdhindsa6713
@jaswinderdhindsa6713 Жыл бұрын
ਹਾਂ ਜੀ ਪਸ਼ੂ ਜਿਆ ਜੰਤ ਭਗਵਾਨ ਦਾ ਸਮਝ ਕੇ ਸੇਵਾ ਕਰਨ ਨਾਲ ਦੁੱਧ ਵੀ ਮਿਲਦਾ ਹੈ ਤੇ ਰੱਬ ਵੀ ਤਾਂ ਹੀ ਖੁਸ਼ ਹੈ
@prabhjotsandhu1545
@prabhjotsandhu1545 2 жыл бұрын
ਵੀਰ ਜੀ ਅਸਲੀਅਤ ਦਸ ਦਿਤੀ ਹਰ ਘਰ ਦੀ ਬਹੁਤ ਵਧੀਆ ਗਾਇਆ
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਬਾਈ ਜੀ
@ਜਗਰੂਪਸਿੰਘ-ਹ2ਡ
@ਜਗਰੂਪਸਿੰਘ-ਹ2ਡ Жыл бұрын
ਵਾਹਿਗੁਰੂ ਜੀ ਲੋਕਾਂ ਨੂੰ ਜੋਂ ਵੀ ਘਰ ਵਿੱਚ ਜਾਨਵਰ ਜਾ ਪਸੁ ਪਕਸ਼ੀ ਰੱਖੇ ਹਨ ਮੇਰੇ ਵੱਲੋਂ ਬੇਨਤੀ ਹੈ ਕਿ ਇਹਨਾਂ ਨੂੰ ਅਜ਼ਾਦੀ ਵਿੱਚ ਜਰੂਰ ਰੱਖਣ ਨਹੀਂ ਤਾਂ ਪਰਮਾਤਮਾ ਆਪਣੇ ਆਪ ਜੀ ਦੰਡ।ਦਵੇਗਾ
@harbhajansinghdhillon9654
@harbhajansinghdhillon9654 2 жыл бұрын
ਗੁਰੂ ਜੀ ਦਾ ਇਤਿਹਾਸ ਗਾਇਆ ਕਰੌ ਸਿੰਘ ਜੀ
@jagdeepjagdeep4247
@jagdeepjagdeep4247 2 жыл бұрын
ਕਿਹੜੇ ਗੁਰੂ ਦਾ ਸਿਰਸੇ ਵਾਲੇ ਦਾ ਜਾਂ ਰਾਧਾ ਸੁਆਮੀ
@jagdeepjagdeep4247
@jagdeepjagdeep4247 2 жыл бұрын
ਗਲਤ ਕੀ ਗਾਇਆ
@gurpreetsidhu4973
@gurpreetsidhu4973 Жыл бұрын
@@jagdeepjagdeep4247 ehna loka nu pata hi nahi kavishari ki hai.
@JagjeetSingh-uj8ci
@JagjeetSingh-uj8ci 2 жыл бұрын
Bahut badiya.nice waheguru ji very.good very.thanks
@kulwindersinghkingra7598
@kulwindersinghkingra7598 9 ай бұрын
ਅੱਜ ਕੱਲ ਬਹੁਤ ਸਾਂਭਦੇ ਆ ਲੋਕ ਪਸੂਆਂ ਨੂੰ ਇਹ ਕਿਸੇ ਹੋਰ ਸਮੇ ਜਾਂ ਹੋਰ ਗ੍ਰਹਿ ਦੀ ਗੱਲ ਕਰ ਰਹੇ ਹਨ
@gurdevsingh1847
@gurdevsingh1847 2 жыл бұрын
ਬਹੁਤ ਵਧੀਆ ਕਵੀਸ਼ਰੀ ਹੈ
@SukhpalSingh-gw3nn
@SukhpalSingh-gw3nn 2 жыл бұрын
Kee, ehnu v kavisrari kahinde ne?
@vinylRECORDS0522
@vinylRECORDS0522 2 жыл бұрын
ਬਿੱਲਕੁਲ ਹਾਸਰਸ ਦਾ ਸੁੰਦਰ ਨਮੂਨਾ ਹੈ,ਸੱਚਾਈ ਵੀ ਹੈ।
@gurpreetsidhu4973
@gurpreetsidhu4973 Жыл бұрын
@@SukhpalSingh-gw3nn haan eh kavishari hai. Kavishari da matlab search karo.
@kuldeepsinghgill2078
@kuldeepsinghgill2078 Жыл бұрын
Bilkul right🌹🌹 now mehgaai dee maar and laalach hai sabh ✌✌🌍🌳🌍🌳🌍🌳🇨🇮🇨🇮🇨🇮🇨🇮🇨🇮
@JagsirSingh-sq6ur
@JagsirSingh-sq6ur 9 ай бұрын
ਵਾਹ ਜੀ ਵਾਹ
@kashmirkaur1863
@kashmirkaur1863 Жыл бұрын
Very nice ji God bless you 🙏 Lok krde vi eda hi ne
@paramjeetjassal1279
@paramjeetjassal1279 2 жыл бұрын
ਬਹੁਤ ਵਧੀਆ ਲਿਖਿਆ
@jagdevsidhu1316
@jagdevsidhu1316 2 жыл бұрын
ਬਹੁਤ ਵਧੀਆਂ ਜੀ
@KulwinderSingh-tb7ov
@KulwinderSingh-tb7ov Жыл бұрын
ਬਹੁਤ ਵਧੀਆ ਜੀ।🙏🙏🙏👌👌😁😊🙏🙏👍👍🙏🙏
@swaransingh1412
@swaransingh1412 2 жыл бұрын
ਬਹੁਤ ਵਧੀਆ
@mohinderpurewal9701
@mohinderpurewal9701 11 ай бұрын
Vary good. Song
@pamamall8274
@pamamall8274 2 жыл бұрын
ਕੀਆ ਬਾਤ ਬਹੁਤ ਵਧੀਆ
@reshamdhillon112
@reshamdhillon112 Жыл бұрын
Waheguru ji
@RamanGrewal-y2n
@RamanGrewal-y2n 9 ай бұрын
ਬਹੁਤ ਵਧੀਆ ❤
@gurjinderjassal9781
@gurjinderjassal9781 2 жыл бұрын
Wah ji wah verry nice👍
@Kuldeepkaur-y5h
@Kuldeepkaur-y5h Жыл бұрын
Wah bi wah
@ranjeetsekhon765
@ranjeetsekhon765 4 ай бұрын
Very nice ji ❤️❤️❤️
@protejasinghdhandra8025
@protejasinghdhandra8025 2 жыл бұрын
ਆਵਾਜ਼ ਤੇ ਅੰਦਾਜ਼ ਬਹੁਤ ਵਧੀਆ, ਪਰ ਚੰਗਾ ਹੋਵੇ ਜੇਕਰ ਇਸ ਦੀ ਬਜਾਏ ਕਵੀਸ਼ਰੀ ਰਾਹੀਂ ਸਿੱਖੀ ਦੇ ਅਮੀਰ ਵਿਰਸੇ ਤੇ ਇਤਿਹਾਸ ਨਾਲ ਲੋਕਾਂ ਨੂੰ ਜੋੜਨ ਦੇ ਉਪਰਾਲੇ ਕੀਤੇ ਜਾਣ।
@gurpreetsidhu4973
@gurpreetsidhu4973 Жыл бұрын
Sikhi nu amir karan vaale hor bathere ture firde ne. Ehna nu apna kamm karan davo..
@ManpreetSingh-pd1fe
@ManpreetSingh-pd1fe Жыл бұрын
Manpreet singh
@manmohansingh701
@manmohansingh701 2 жыл бұрын
ਬਹੁਤ ਵਧੀਆ ਜੀ
@KashmirSingh-dv6ei
@KashmirSingh-dv6ei 2 жыл бұрын
Very good very nice kia Bat ha Bil kul sachai
@amandeol9296
@amandeol9296 Жыл бұрын
ਮੋਹਰਹਕ ਲੋਕ
@Sidhu12
@Sidhu12 2 жыл бұрын
Very good ji
@gurbahajansingh3033
@gurbahajansingh3033 2 жыл бұрын
ਗੁਰਭਜਨ ਸਿੰਘ ਬਹੁਤ ਵਧੀਆ
@ਪੰਜਾਬੀ-ਪੰਜਾਬ-ਪੰਜਾਬੀਅਤ
@ਪੰਜਾਬੀ-ਪੰਜਾਬ-ਪੰਜਾਬੀਅਤ 2 жыл бұрын
Bahut vadhiya Bhai ji.....
@dr.sadhuramlangiana5847
@dr.sadhuramlangiana5847 Жыл бұрын
😂😂 ਵਾਹ ਜੀ ਵਾਹ ਕਿਆ ਬਾਤ
@gurkiratsingh9926
@gurkiratsingh9926 Жыл бұрын
Bohat vadia ji
@parmjitsingh3820
@parmjitsingh3820 3 ай бұрын
Bot vadhia G kde kde hasna v chahida g
@JagroopSingh-xy9ji
@JagroopSingh-xy9ji 2 жыл бұрын
Good Bai ji good
@TarsemsinghSaran
@TarsemsinghSaran 9 ай бұрын
Very good Idea
@sikanderrandhawa7702
@sikanderrandhawa7702 9 ай бұрын
Kamalldasanday
@parminderkang-8799
@parminderkang-8799 Жыл бұрын
Vah Ji vah
@Lolpo319
@Lolpo319 2 жыл бұрын
ਬਹੁਤ ਵਧਿਆ ਕੰਮ ਭੈਣ ਜੀ ਲੰਬੀ ਉਮਰ ਗੂਰੁ ਕਰੈ ਵਾਹਿਗੁਰੂ ਸਦਾ ਚੜਦੀ ਕਲਾ ਕਰੇ ਬਹੁਤ ਹਸਦੇ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧਿਆ ਅਵਾਜ ਮੀਠੀ ਕਮਾਲ ਕਰ ਦਿੱਤੀ 👌💕💕👌💕👌💕👌🌷🌷🌷🌷🙏🙏🙏🙏🙏😁😁
@rajdvr
@rajdvr Жыл бұрын
Veer ji sharm karo kavishri jodhiya di hundi aa guru hargobind shihb ne shooro kiti c
@rajdvr
@rajdvr Жыл бұрын
Pase badle dharm na vecho
@RakeshKumar-ph9rd
@RakeshKumar-ph9rd Жыл бұрын
Good song g thanks ❤🎉
@deepkhokhar5279
@deepkhokhar5279 2 жыл бұрын
Nice ji
@DilpreetSingh-oi4tj
@DilpreetSingh-oi4tj 2 жыл бұрын
Very nice 👍
@majorsinghbhagtana2400
@majorsinghbhagtana2400 2 жыл бұрын
ਬਹੁਤ ਮਾੜ੍ਹੀ ਗ਼ਲ ਹੈ ਏਨਾ ਖਿਲਆਫ ਬੇਅਦਬੀ ਦਿ ਕਾਰਵਾਈ ਹੋਣੀ ਚਾਹੀਦੀ ਸੀ
@kamaljeetkaur8770
@kamaljeetkaur8770 2 жыл бұрын
kyo jehre gande geet gaunde a ohna te koi nhi krda karwai.. jehre sach bolde a ohna te mircha lgdia
@makhansingh1214
@makhansingh1214 Жыл бұрын
Reply🙏🏼🙏🏼🙏🏼😅😅🤣😅😅🤣
@kakasingh4681
@kakasingh4681 Жыл бұрын
Ki beabdi aa
@uttamsingh1758
@uttamsingh1758 11 ай бұрын
ਕੀ ਗ਼ਲਤ ਹੈ
@sehajgaming3161
@sehajgaming3161 2 жыл бұрын
ਇਤਿਹਾਸ ਸੁਣਾਵੋ ਵੀਰੋ
@bhagwanpurvaejatt1179
@bhagwanpurvaejatt1179 2 жыл бұрын
Hlo
@amardeepbrar3030
@amardeepbrar3030 2 жыл бұрын
True line all ways red chilly.
@maninderkang4112
@maninderkang4112 2 жыл бұрын
Bhut vdea, bai 😍😍😂
@nirpasingh5624
@nirpasingh5624 2 жыл бұрын
Very nice uncle 😎😎😎😎
@SukhchainSingh-yf9yx
@SukhchainSingh-yf9yx Жыл бұрын
ਕਿਹੜੇ ਟਾਈਮ ਦੀ ਗੱਲ ਕਰਤੀ ਹੁਣ ਲੋਕ ਪੁੱਤਾਂ ਤੋਂ ਪਿਆਰੇ ਰੱਖਦੇ ਨੇ ਲਵੇਰੇ
@DavinderSingh-uc7nb
@DavinderSingh-uc7nb 2 жыл бұрын
Very nice j
@GSKTV
@GSKTV 2 жыл бұрын
Wah ji wah kya baat a
@lovepreet1870
@lovepreet1870 2 жыл бұрын
tusi kajra to ki ghat h
@kewaljeetkaur2076
@kewaljeetkaur2076 2 жыл бұрын
👌🙏🙏🙏🙏
@gurpreetsingheconomicsmant4683
@gurpreetsingheconomicsmant4683 Жыл бұрын
Sach byan kita sade veera ne
@BalwinderSingh-gm6ec
@BalwinderSingh-gm6ec 2 жыл бұрын
Verry.Nice Video
@Gurjeetsingh-hx9fq
@Gurjeetsingh-hx9fq Жыл бұрын
ਮਝਾ ਦੇ ਜਾਣਕਾਰ ਹਨ ਪੂਰੇ
@HarjinderSingh-ot4mw
@HarjinderSingh-ot4mw 2 жыл бұрын
Very nice
@jaswantkaur9875
@jaswantkaur9875 2 жыл бұрын
Nice 👌👍
@HarjeetSinghGill1
@HarjeetSinghGill1 Жыл бұрын
@sukhmanpreetkaur7557
@sukhmanpreetkaur7557 2 жыл бұрын
So nice 🙂
@PUNJABDOCUMENT
@PUNJABDOCUMENT 2 жыл бұрын
sirrr ehhh kiss softwaree wichh editt kiti videooo gggg
@lakhvirsinghrasulpuri4987
@lakhvirsinghrasulpuri4987 2 жыл бұрын
ਗੁਰੂ ਸਾਹਿਬਾਂ ਦਾ ਇਤਿਹਾਸ ਬਹੁਤ ਆ ਇਹ ਕਿੱਧਰ ਨੂੰ ਤੁਰ ਪਏ ਬਾਜਾਂ ਵਾਲੇ ਦੇ ਕਵੀਸ਼ਰ ਸ਼ਰਮ ਕਰੋ
@daljitschahal
@daljitschahal 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਲਖਵੀਰ ਸਿੰਘ ਜੀ ਕਮਲ ਵੀਰ ਕੀ ਹਾਲ ਆ
@reshamsingh694
@reshamsingh694 2 жыл бұрын
Good👍
@singhbhattiamrik9141
@singhbhattiamrik9141 Жыл бұрын
Very impressive composition of KAVSHIRA 😂
@PUNJABDOCUMENT
@PUNJABDOCUMENT 2 жыл бұрын
eh jo effect aa rihaa kis wich editt kiti videooo
@youtube_khokharTV
@youtube_khokharTV 2 жыл бұрын
kinemaster
@baljindersekhon5759
@baljindersekhon5759 Жыл бұрын
ਕਵੀਸ਼ਰੀ ਯੋਧੇ ਸੂਰਬੀਰਾਂ ਦੀ ਹੁੰਦੀ ਹੈ ਨਾ ਕਿ ਮੱਝਾਂ ਦੀ ਅਜੀਬ ਖ਼ਿਆਲ ਨੇ
@gurpreetsidhu4973
@gurpreetsidhu4973 Жыл бұрын
Ji nahi. Kavishari da sthaan kalle gurdware hi nahi.
@amriksingh7273
@amriksingh7273 2 жыл бұрын
Jma ee sirs lata
@Sidhu12
@Sidhu12 2 жыл бұрын
Wehaguru ji 🙏🙏
@sukhmandersinghhh4499
@sukhmandersinghhh4499 2 жыл бұрын
ਕੋਈ ਇਤਿਹਾਸ ਗਾ ਲੈਂਦੇ ਕਿਧਰ ਨੂੰ ਤੁਰ ਪਏ
@JaswinderSingh-bf9ml
@JaswinderSingh-bf9ml Жыл бұрын
Khalistan ZindaBad Khalistan ZindaBad Bandi Singh Riha Kro ji J S.Billa Samadh Bhai Wale x Mandeep Electronic S p Road Kurali x Samadh Bhai moga wale x Kurali wale max wahe Guru Ji Kirpa kro ji
@jagdishsinghplasaur7690
@jagdishsinghplasaur7690 2 жыл бұрын
ਲੳ ਜੀ ਆ ਹਾਲ ਜੇ ਪੰਜਾਬ ਦੇ ਕਵਿਸ਼ਰਾਂ ਦਾ ਬਕਵਾਸ ਕਰਨ ਡਏ ਜਿੰਵੇ ਮੱਝਾਂ ਨਾਲ ਏਨਾਂ ਪੱਠੇ ਖਾਂਦੇ ਹੁੰਦੇ ਆ
@ravindersingh7901
@ravindersingh7901 2 жыл бұрын
Bouth gaint
@Sukhpalsinghji776
@Sukhpalsinghji776 2 жыл бұрын
👍👍👍👍👌👌👌
@gurpreetsinghlali9774
@gurpreetsinghlali9774 2 жыл бұрын
👍👍👍👍👍👍👍👍🙏🙏🙏🙏🙏🙏🙏
@balvirkaur748
@balvirkaur748 2 жыл бұрын
Note good
@gurmukhsingh5745
@gurmukhsingh5745 2 жыл бұрын
Nice
@makhansingh5418
@makhansingh5418 2 жыл бұрын
Very
@avtarjandu2261
@avtarjandu2261 2 жыл бұрын
Bohat sohna he per je ker Galla naal dikhaiya Jay to bohat Sona lagna se
@rohisingh2525
@rohisingh2525 Жыл бұрын
👌👌👌🥰🥰🥰😂🤣😂🤣😂🤣😂
@pawandeepkaur966
@pawandeepkaur966 2 жыл бұрын
Videa g 👍🏻😂
@fatehsingh8883
@fatehsingh8883 2 жыл бұрын
ਕਵੀਸ਼ਰੀ ਜਥੇ ਦਾ ਫੋਨ ਨੰਬਰ ਦਿਓ ਜੀ ਇਹਨਾ ਨੂੰ ਬੁਕਿੰਗ ਕਰਵਾਉਣਾ ਜੀ
@ਪਿੰਡਾਂਦੀਭੜਾਸ
@ਪਿੰਡਾਂਦੀਭੜਾਸ Жыл бұрын
👍
@jagdeepsran5984
@jagdeepsran5984 2 жыл бұрын
🙏🙏🙏🙏
@babajigurdaspuri2092
@babajigurdaspuri2092 2 жыл бұрын
ਬਕਵਾਸ। ਦੁਨੀਆਂ ਮੁਕ ਗਈ
@hamrajdhaliwal2644
@hamrajdhaliwal2644 Жыл бұрын
Bhukhoob ji singer hamraj dhaliwal uggoke
@KulwinderKaur-bf1ri
@KulwinderKaur-bf1ri 2 жыл бұрын
🙏
@lopowalakavishrijatha
@lopowalakavishrijatha 2 жыл бұрын
VERY NICE 👍 JI
@salmasalma2372
@salmasalma2372 2 жыл бұрын
👌👌
@parmajeet5950
@parmajeet5950 2 жыл бұрын
👏👏👏👏👏🤣🤣🤣🤣👌
@namdevsingh284
@namdevsingh284 2 жыл бұрын
Góod
@SukhpalSra-ww5bz
@SukhpalSra-ww5bz 9 ай бұрын
1:41 1:43 1:44
УНО Реверс в Амонг Ас : игра на выбывание
0:19
Фани Хани
Рет қаралды 1,3 МЛН
УНО Реверс в Амонг Ас : игра на выбывание
0:19
Фани Хани
Рет қаралды 1,3 МЛН