ਮਖੂ ਕਹਿੰਦਾ ਕਿਉਂ ਵੇਚ ਰਹੇ ਗੁਰੂ ਘਰ ਦੀਆਂ ਜਮੀਨਾਂ ਅੱਗੋਂ SGPC ਮੈਂਬਰ ਨੇ ਖੋਲ ਦਿੱਤੇ ਸਾਰੇ ਚਿੱਠੇ ਕਹਿੰਦਾ ਲੈ ਸੁਣ

  Рет қаралды 37,869

Harpreet Singh Makhu

Harpreet Singh Makhu

Күн бұрын

#sgpc #gudwaralandauction #shiromanigurdwaraparbandhakcommittee BhaiGurpreetSinghRandhawa
Harpreet Singh Makhu || ਹਰਪ੍ਰੀਤ ਸਿੰਘ ਮਖੂ
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe KZbin : - / @harpreetsinghmakhu9752
Follow on Facebook : - / hsmakhu

Пікірлер: 98
@mehndipalwan7549
@mehndipalwan7549 Жыл бұрын
ਮੱਖੂ ਸਾਹਿਬ ਜੀਬਹੁਤ ਬਹੁਤ ਧੰਨਵਾਦ ਹੈ ਜੀ
@JagjitSingh-hp4jz
@JagjitSingh-hp4jz 2 жыл бұрын
ਬਾਦਲਾਂ ਭੱਠਾ ਬਿਠਾ ਦਿੱਤਾ SGPC ਦਾ ਮੱਖੂ ਸਹਿਬ ਅਜਾਦ ਕਰਵਾਉ ਜੀ ਸ਼੍ਰੋਮਣੀ ਕਮੇਟੀ ਨੂੰ ਇਹਨਾਂ ਮਸੰਦਾਂ ਕੋਲੋਂ ਗੁਰੂ ਰਾਮਦਾਸ ਸਹਿਬ ਜੀ ਨੇ ਸਿਆਸਤ ਵਿਚੋ ਤਾਂ ਪੱਤਾ ਕੱਟ ਦਿਤਾ ਅੱਗੇ ਬੀਬੀ ਦੀ ਜੀਭ ਥੋੜੀ ਥੋੜੀ ਕਰ ਕੇ ਕੱਟੀ ਗਈ ਸੀ ਸੰਗਤ ਜੀ ਕੀੜੇ ਪੈ ਗਏ ਸਨ ਬੀਬੀ ਦੇ ਹੁਣ ਅਮਲੀ ਦੀ ਵਾਰੀ ਗੁਰੂ ਰਾਮਦਾਸ ਸਹਿਬ ਜੀ ਦੇਖ ਰਹੇ ਹਨ ਜੀ
@karanveersingh3904
@karanveersingh3904 2 жыл бұрын
ਮੱਖੂ ਸਾਬ ਬਹੁਤ ਬਹੁਤ ਧੰਨਵਾਦ ਆਪਦਾ ਤੁਸੀ ਸਿਖ ਕੋਮ ਦੇ ਔਰ ਵਧੀਆ ਮਸਲੇ ਚਕਦੇ ਹੋ ਜੀ।
@inderikbalsingh5047
@inderikbalsingh5047 2 жыл бұрын
ਕਿੰਨੀ ਸ਼ਰਮ ਦੀ ਗੱਲ ਹੈ,ਪੁਰੀ ਸਿੱਖ ਕੌਮ ਨੂੰ ਮੁਰੱਖ ਬਾਦਲ-ਪਿਉ ਪੁਤੱਰ ਚਲਾਂ ਰਹੇ ਹਨ।
@anjaananjaan5107
@anjaananjaan5107 2 жыл бұрын
Hera-Pheri happens in most big gurudwaras in India
@satgurusingh7786
@satgurusingh7786 2 жыл бұрын
Very good makhu ji
@BaljitSingh-km5ik
@BaljitSingh-km5ik 2 жыл бұрын
ਸਰਕਾਰੀ ਕੰਮਾ ਚ, ਤਾਂ ਘਪਲੇ ਹੁੰਦੇ ਨੇ ਪਰ ਗੁਰੂ ਘਰ ਾ ਵਿੱਚ ਵੀ ਹੋਣ ਲਗ ਪਏ ਬਹੁਤ ਹੀ ਮੰਦਭਾਗੀ ਗੱਲ ਏ। ਸੰਗਤਾਂ ਨੂੰ ਵੀ ਨਜਿੱਠਣਾ ਚਾਹੀਦਾ ਇਹੋ ਜਿਹੇ ਲੋਕਾਂ ਨਾਲ।
@gurvinderkaur5526
@gurvinderkaur5526 2 жыл бұрын
Waheguru bless you Makhu Sahib
@nindrapalkaur3991
@nindrapalkaur3991 2 жыл бұрын
ਆਪ ਜੀ ਬਹੁਤ ਚੰਗਾ ਕੰਮ ਕਰ ਰਹੇ ਹੋ ਇਹ ਸਾਡੀ ਸਰਦਾ ਨਾਲ ਖੇਡ ਰਹੇ ਹਨ ਇਹਨਾਂ ਦਾ ਪਾਪ ਸਾਹਮਣੇ ਆੳਣਾ ਚਾਹੀ ਦਾ ਰੈ
@amarjeetsingh8636
@amarjeetsingh8636 2 жыл бұрын
ਵੀਰ ਜੀ ਇਹਨਾਂ ਨੇ ਮਹਾਰਾਜ ਜੀ ਦੇ ਸਰੂਪ ਵੇਚ ਦਿੱਤੇ। ਇਹ ਤਾਂ ਫੇਰ ਜਮੀਨ ਦੀ ਗੱਲ ਹੈ। ਸ਼ੁਕਰ ਕਰੋ ਕਿਤੇ ਗੁਰਦੁਆਰਾ ਵੇਚਣ ਦਾ ਇਸ਼ਤਿਹਾਰ ਨਹੀਂ ਦਿੱਤਾ ਗਿਆ। ਇਹ ਕੁੱਝ ਵੀ ਕਰ ਸਕਦੇ ਹਨ। ਵਾਹਿਗੁਰੂ ਜੀ ਕਿਰਪਾ ਕਰਨ।
@MohinderSingh-jk4kf
@MohinderSingh-jk4kf 2 жыл бұрын
Good
@inderikbalsingh5047
@inderikbalsingh5047 2 жыл бұрын
SGPC-SAD ਅੱਜ ਦੇ ਸਮੇਂ ਕੇਵਲ ਬਾਦਲਾ ਦੀ ਗੁਲਾਮੀ ਕਰਦੀਆਂ ਹਨ,SGPC ਨੇ ਜੋ ਮਹਿੰਗੀ ਖਰੀਦੀ,ਇਸ ਵਿੱਚ ਵੀ ਸੁਖਬੀਰ ਬਾਦਲ ਦਾ ਹਿੱਸਾ ਜਰੂਰ ਹੋਣਾ ਹੈ।
@bskhara3331
@bskhara3331 2 жыл бұрын
ਇਹ ਬਾਦਲ ਲਾਣਾ ਏ ਲੁੱਟਣ ਲੱਗਿਆ ਏ ਮੈਂਬਰਾ ਨੂੰ ਚਾਹੀਦਾ ਏ ਹਿਸਾਬ ਕਿਤਾਬ ਲੈਣਾ ਚਾਹੀਦਾ ਏ ਤਕੜੇ ਹੋ ਕੇ ਚੋਰਾ ਨੂੰ ਬਾਹਰ ਕੱਢਿਆ ਜਾਏ ਧੰਨਵਾਦ
@gharg2309
@gharg2309 2 жыл бұрын
ਕਿਹਾ ਜਾਂਦਾ ਕਿ ਬਾਦਲ ਟੋਲੇ ਨੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਦੀ ਜ਼ਮੀਨ ਪਹਿਲਾਂ ਪੁੱਡਾ ਨੂੰ Enquire ਕਾਰਵਾਈ ਅਤੇ ਬਾਅਦ ਵਿੱਚ ਕਿਸੇ ਆਪਣੇ ਚਹੇਤੇ ਨੂੰ ਸ਼ਾਪਿੰਗ ਮਾਲ ਵਾਸਤੇ ਅਲਾਟ ਕਰਵਾ ਦਿੱਤੀ ਜੋ ਕਿ ਬਹੁਤ ਸ਼ਰਮਨਾਕ ਗੱਲ ਲੱਗਦੀ ਹੈ।
@jagtar9311
@jagtar9311 2 жыл бұрын
ਵਾਹਿਗੁਰੂ,ਜੀ
@kawaljitsinghkaka39
@kawaljitsinghkaka39 2 жыл бұрын
Well done makhu saab good ons
@psingh-3073
@psingh-3073 2 жыл бұрын
ਬਹੁਤ ਹੀ ਦੁਰਘਾਗਿਆਪੂਰਨ ਹੈ ਕਿ ਜਿੰਨਾ ਨੂੰ ਸੰਗਤਾ ਦੀਆਂ ਗੁਰੂ ਸਹਿਬ ਨੂੰ ਕੀਤੀਆਂ ਭੇਟਾਵਾਂ ਦੀ ਰਖਵਾਲੀ ਲਈ ਬਿਠਾਇਆ ਗਿਆ ਹੈ, ਉਹ ਖੁੱਦ ਹੀ ਕਰੋੜਾਂ ਰੁਪਏ ਦੇ ਘਪਲੇ ਗੁਰੂ ਘਰਾਂ ਵਿੱਚ ਹੀ ਕਰ ਰਹੇ ਹਨ। ਇਹ ਕਿੱਥੇ ਲੇਖਾ ਦੇਣਗੇ। ਇਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਤੋਂ ਬਾਹਰ ਦਾ ਰਸਤਾ ਦਿਖਾਓ।
@nindrapalkaur3991
@nindrapalkaur3991 2 жыл бұрын
ਇਹ ਲੋਕ ਗੁਰੂ ਘਰ ਵਿੱਚ ਰਿਹ ਕੇ ਵੀ ਗੁਰੂ ਤੋਂ ਡਰਦੇ ਨਹੀਂ ਇਹ ਕਿੱਥੇ ਭਰਨਗੇ ਇਹਨਾਂ ਦਾ ਨਾਸ਼ ਹੋਣਾ ਚਾਹੀਦਾ ਹੈ
@jagdevsingh5035
@jagdevsingh5035 2 жыл бұрын
ਸਿੱਖ ਕੋਮ ਦਾ ਆਵਾ ਹੀ ਓਤ ਗਿਆ ਜੀ
@salwindersingh1557
@salwindersingh1557 2 жыл бұрын
ਬਹੁਤ ਲਾਲਚ ਵਧ ਗਿਆ ਐਸ ਜੀ ਪੀ ਸੀ ਇਹ ਲੋਕ ਕਿਤੇ ਗੁਰੂ ਘਰਾ ਨੂੰ ਨਾ ਵੇਚ ਦੇਣ ਮਖੂ ਵੀਰ ਜੀ ਰੋਕੋ ਇਹਨਾ ਹਲਕੇ ਅਖੌਤੀ ਸਿੱਖਾ ਨੂੰ
@rajpalsidhu260
@rajpalsidhu260 2 жыл бұрын
ਮਖੂ ਸਾਹਿਬ ਮੱਕੜ ਆਪ ਮਗਰੋਂ ਲਹਿ ਗਿਆ ਨਾਲੇ ਪੁੱਤਮਰ ਗਿਆ ਤੇ ਹੋਣਾਂ ਇਹਨਾਂ ਨਾਲ ਵੀ ਉਹੀ ਹੈ
@RajinderSingh-
@RajinderSingh- 2 жыл бұрын
Wah ji Sach bolna v bahut vadia sewa ji
@virsasingh6859
@virsasingh6859 2 жыл бұрын
Wah makhu sahib wah sabash
@windersingh9211
@windersingh9211 2 жыл бұрын
ਮਖੂ ਬਾਈ ਜੀ ਬਹੁਤ ਬਹੁਤ ਸਤਿਕਾਰ 🙏🙏🙏🙏🙏 ਬਾਈ ਜੀ ਜੇ ਕੋਈ ਚੰਗੀਆਂ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਹੁੰਦਾ ਕਰਕੇ ਕੁਝ ਕਰੋ ਇਹ ਤਾਂ ਕਿਤੇ ਇੱਕ ਦਿਨ ਉਹ ਨਾਂ ਆ ਜਾਵੇ ਕਿਤੇ ਅੰਡਾਨੀ ਵਰਗੇ ਆ ਕਿ ਕਹਿ ਦੇਣ ਇਹ ਪਰੋਪਰਟੀ ਤਾਂ ਕਦੋਂ ਦੀ ਸਾਡੇ ਨਾਂ ਬੋਲਦੀ ਆ ਚੋਰਾਂ ਨੂੰ ਗੁਰੂ ਘਰਾਂ ਤੋਂ ਬਾਹਰ ਕਰਨਾਂ ਪੈਣਾਂ ਟਾਈਮ ਆ ਗਿਆ ਇਹ ਬੇੜਾ ਗਰਕ ਕਰਨ ਤੇ ਤੁਲੇ ਹੋਏ ਆ
@culprit_but_innocent
@culprit_but_innocent 2 жыл бұрын
Ohh waheguruji ki Banu Sikhism da
@GurpreetSingh-km4of
@GurpreetSingh-km4of 2 жыл бұрын
ਵਾਹਿਗੁਰੂ ਜੀ ਵਾਹਿਗੁਰੂ
@SukhdevSingh-pz8ii
@SukhdevSingh-pz8ii 5 ай бұрын
ਜਿੰਨੇ ਮਿਸਲਾਂ ਦੇ ਜਥੇਦਾਰ ਹੋਏ।।2ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਜਰਨੈਲ ਨੇ ਗੁਰੂ ਘਰਾਂ ਦੇ ਨਾਂ ਜਇਦਾਦ ਲਗਾਓਦੇ ਰਹੇ ਤਾਕਿ ਸਾਡੇ ਜਾਣ ਤੋ ਬਾਦ ਗੁਰੂ ਨਾਨਕ ਦਾ ਲੰਗਰ ਚੱਲਦਾ ਰਹੇ।ਬੜੇ ਸਰਮ ਆਉਣੀ ਚਾਹੀਦੀ ਹੈ sgpcਦੇ ਅਉਦੇਦਾਰ ੳਸ ਜਾਇਦਾਦ ਨੂੰ ਬੇਚ ਰਹੇ ਨੇ ।।
@Rinkukhurdvlogs
@Rinkukhurdvlogs 2 жыл бұрын
ਲੋਕਾ ਨੇ ਪੈਸਾ ਝੜੌਣੋ ਹੱਟ ਜਾਣਾ ਯੁਕੀਨ ਉਡ ਜਾਣਾ
@jasbirpalsingh8910
@jasbirpalsingh8910 2 жыл бұрын
Waheguru ji
@vickysingh8071
@vickysingh8071 2 жыл бұрын
Sach koi koi bolda veer ji good
@birbal133
@birbal133 2 жыл бұрын
Waheguru ji ka Khalsa waheguru ji ki Fateh
@gurcharnjitsingh1405
@gurcharnjitsingh1405 2 жыл бұрын
Waheguru ji Waheguru I
@dragicadrazic4859
@dragicadrazic4859 2 жыл бұрын
Very good job
@drsatwantsingh1280
@drsatwantsingh1280 2 жыл бұрын
Bahut wadhia jankari hai ji. Eh hai sikh kaum de rakhean di bat
@karamjeetsingh8963
@karamjeetsingh8963 2 жыл бұрын
ਬਾਬਾ ਜੀ ਜਮੀਨ ਬੇਚਣ ਤੋਂ ਪਹਿਲਾਂ ਜਾਂ ਅਖਬਾਰ ਵਿੱਚ ਐਡ ਦੇਣ ਤੋਂ ਪਹਿਲਾਂ ਸਿੱਖ ਸੰਗਤ ਨੂੰ ਦੱਸੋ ਅਸੀਂ ਪੈਸੇ ਦੇਵਾ ਗੇ ਪਰ ਆਪਣਾ ਅਹੁਦਾ ਨਾਂ ਰੱਖੋ ਜਿੰਮੇਦਾਰ ਲੋਕਾਲ ਐਸਜੀਪੀ ਮੈਂਬਰ ਹੋਣ ਗੇ
@RajinderSingh-
@RajinderSingh- 2 жыл бұрын
Jaldi comitte badlo viro
@RavinderSingh-mb1vl
@RavinderSingh-mb1vl 2 жыл бұрын
ਇਹ ਤਾਂ ਗੁਰੂ ਘਰ ਦਾ ਦੁੱਧ ਵੇਚ ਦਿੰਦੇ ਤੇ ਦੀ ਕਰੀਮ ਕੱਢ ਘਿਓ ਤੱਕ ਵੇਚ ਦੇਂਦੇ ਵਾ
@rajuartsarts8391
@rajuartsarts8391 2 жыл бұрын
WAHEGURU WAHEGURU JI
@AvtarSingh-ui7pv
@AvtarSingh-ui7pv 2 жыл бұрын
Makhu.sab.vir.ji.ina.papia.ne.jina.ne.jamin.vachi.ha.makd.de.privar.bich.kina.ku.vada.hoia.hoia.ha.jine.2.be.guru.ghar.da.khadda.ha.ona.de.privar.da.ki.hall.ha.ji.jarur.dasn.di.kirpa.krni.ji.
@SukhdevSingh-pz8ii
@SukhdevSingh-pz8ii 5 ай бұрын
ਖਆਇਸ਼ ਕੇ ਬੰਦੇ ਈਮਾਨ ਬੇਚ ਦੇਤੇ ਹੈ ।।ਈਮਾਨ ਕੀ ਕਿਆ ਬਾਤਹੈ ਮੋਕਾ ਲਗੇ ਭਗਵਾਨ ਕੋ ਬੇਚ ਦੇਤੇ ਹੈ ।।
@brargaming6766
@brargaming6766 2 жыл бұрын
ਬਾਦਲ ਕੋਲੋ ਪੈਸਾ ਤਾਂ ਨੀ,ਮੁੱਕ, ਗਿਆ
@lachmansingh3126
@lachmansingh3126 2 жыл бұрын
Hello khalsa jee you are right you good your things
@devindergrewal2004
@devindergrewal2004 2 жыл бұрын
Sgpc votan ton pahlan 2. Sukhbir hor bahut saria Guru ghran dian jamina vechega , bahut dhian rakhna pvega sare sikha nu.
@truckingvlog9928
@truckingvlog9928 2 жыл бұрын
Makhu sahab sat sri akal ji
@kulwantsinghpannu381
@kulwantsinghpannu381 2 жыл бұрын
ਬਾਬਾ ਗੁਰਪ੍ਰੀਤ ਸਿੰਘ ਦੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ, ਬਿਲਕੁਲ ਸੱਚ ਬੋਲ ਦਿੱਤਾ ਹੈ , ਗੁਰੂ ਘਰ ਇਸ ਤਰ੍ਹਾਂ ਦੇ ਮਨੁੱਖਾਂ ਨਾਲ ਹੀ ਬਚ ਸਕਦੇ ਹਨ! ਜਿਹੜੀ ਗੱਲ ਇੰਨਾ ਕਹੀ ਕੇ ਉਨ੍ਹਾਂ ਮੈਂਬਰਾਂ ਨੂੰ ਪਤਾ ਹੈ, ਕਿ ਅਸੀਂ ਫੇਰ ਨਹੀਂ ਆਉਣਾ, ਮਖੂ ਸਾਬ੍ਹ ਜੀਵਨ ਲਾਲਚ ਅਨਜਾਣਤਾ ਵਿਚ ਵਾਕਿਆ ਹੀ ਹਲਕੇ ਹੋਏ ਫਿਰਦੇ ਹਨ ,
@santokhsingh7135
@santokhsingh7135 2 жыл бұрын
Kaffan di Jeb nhi hundi.Akaliao.
@SatnamSingh-uo4ip
@SatnamSingh-uo4ip 2 жыл бұрын
Waguru bhalli kare makhu sahib ji
@satpalkaur1815
@satpalkaur1815 2 жыл бұрын
Very sad
@bhagwantpalsinghgill2949
@bhagwantpalsinghgill2949 2 жыл бұрын
Hi
@jassikaur8781
@jassikaur8781 2 жыл бұрын
Waheguru ji chardikala kere Bhai Gurpreet singh ji sachai beian kiti Guru ghar da paisa leader kha k nerka vich v tha nahi milani
@jagmailsidhu7534
@jagmailsidhu7534 2 жыл бұрын
Waheguru Ji badla nu sajA jrur deo
@onkarsinghpurewal990
@onkarsinghpurewal990 2 жыл бұрын
Harpreet Singh makhu ji. Waheguru chardikala vich rakhe 🙏. Sardar Gurpreet Singh Randhawa ji waheguru tandrust aur chardikala vich rakhon
@gurdeepsingh5202
@gurdeepsingh5202 2 жыл бұрын
Ehna nu hun pakka pta lug gia ke hun like sgpc vicho baher karan gar
@harpreetwarraich2566
@harpreetwarraich2566 2 жыл бұрын
SHIROMANI PROPERTY DEALER PVT LTD
@ragbirsingh4389
@ragbirsingh4389 2 жыл бұрын
Sir ji ik kahawt hai ki je bheli footegi tanhi goorh khaan nu milega
@sahibsinghcheema4151
@sahibsinghcheema4151 2 жыл бұрын
Thank you makhu ❤️🙏
@satwantkaur7093
@satwantkaur7093 2 жыл бұрын
Sgpc members nal Raleigh hoye han.gurughar vi neelam hojane han.je badlan , makran ,jaggery etc.da bogh nahin panda. Inahn masandan de did hi nahin bharde.
@yograjsingh3883
@yograjsingh3883 2 жыл бұрын
Center ne desh vechta Sikha ne raj vechta Pabandka ne guru ghar vechta Sarey marjo daleyo desh,raj ,guru ghar vechan waleo historical than te chhad do ji
@Raju1069
@Raju1069 2 жыл бұрын
ਮੁੱਕਰ ਵੀ ਗਿਆ ਉਸਦਾ ਮੁੰਡਾ ਵੀ ਗਿਆ
@gurnamdhandhi4741
@gurnamdhandhi4741 2 жыл бұрын
Eh.te.biapar.hoia.city.me.to.jmeen.di.aun.bale.timech.bhut.lor.a.
@SatnamSingh-uo4ip
@SatnamSingh-uo4ip 2 жыл бұрын
Waheguru sahib ji🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹
@singhrasal8483
@singhrasal8483 2 жыл бұрын
sada muh golk val ta hi sikhi te punjabi museum ch hi milni va
@singhisking1319
@singhisking1319 2 жыл бұрын
Makhu sahib hun tuc ki action le rahe ho....
@GulabSingh-sy9yc
@GulabSingh-sy9yc 2 жыл бұрын
Makhu Sahib eh ke Ho Reha sromnni cruption gurdwara comety
@virsasingh6859
@virsasingh6859 2 жыл бұрын
Kini sarm wali gall hai comety vaste
@hardialsinghkang7807
@hardialsinghkang7807 2 жыл бұрын
Loka wlo Dan kiti jmeen bechi nahi ja sukdi .
@punjabLover470
@punjabLover470 2 жыл бұрын
Makhu saab kyu ehna loka nu gaala ldvoune ooooooooo,,,,,eh singh ni eh hege aa sikh dharm de thekedaar ehna nu guru nal ni pyar hega,,,ehna nu pyar aa paiseyaan de nal bsssss
@amandhaliwal6635
@amandhaliwal6635 2 жыл бұрын
22 g me tuhanu milan hai plz
@vardaantv542
@vardaantv542 2 жыл бұрын
BHAI SAAB SARA HI GURDWARA COMMITTEE DA DHANCHA HI BADLAN VALA HAI .KOI DO CHAR BNDE SHADD KE BAKI SARE LAHE JANE CHAHIDE HN. VPAAR BNA RAKHIA ENNA GURDWARA PARBANDHAK COMMITTEE VALIAN NE
@vickysingh8071
@vickysingh8071 2 жыл бұрын
E sro Moni kmeti aa e hi kuj kro gi
@baldevsingh2740
@baldevsingh2740 2 жыл бұрын
Makhu sahib sare baba badal de hi chakar hun us to sare darde hun s g p c chona hi nahi karde kiu dar babe badal hai
@kashmirsingh6982
@kashmirsingh6982 2 жыл бұрын
Guru ji di golak vicho chori hondi rahi, sache sikh vekhde rahe, nakli sikh chori karde rahe. Na guru bolya na sache sikh boley, na bolan dittey. Nakli sikha na paisa wapas karna aur na enha da kabja golak ton khattam hona. Sachey sikh fir kurbaian den, sikh qoum nu hindhu aur issayian ton khattra hai. Muslim ton koi khattra nahi. In fact sikha nu sikha ton hi khattra hai.
@tripatpalkaur854
@tripatpalkaur854 2 жыл бұрын
Har roj badal party de nawe ton nawe ghaple sahmne aa rahe han guru sahib ina nu jinde jee sajawan deve tan k auon vale lokan nu sabak mile
@jaswantsingh1555
@jaswantsingh1555 2 жыл бұрын
Grib sikhan da nam aapni baimani vitch na lavo.75 saal to sgpc and rajneeti amir jattan kol rahi hai. tushi punjab nu nark bana dita hai . please griban da na lavo
@Sukhvindersingh1313-i2b
@Sukhvindersingh1313-i2b 2 жыл бұрын
Pagal ho Jo Gurudware ki Jameen kharidega Dan ki Ja sakti Le Nahin Ja sakti Usi Ka khate Hain aur Usi Ka Sauda Karenge dimag pagal hai kya
@GurpreetSingh-kb6ih
@GurpreetSingh-kb6ih 2 жыл бұрын
Marri hoi jammeer SGPC members guru chaddu nahi guru ghatna jarur feruga
@hardialsinghkang7807
@hardialsinghkang7807 2 жыл бұрын
Sikh kaum da subh toin wuda lutera badal parwar jo jmeena vech riha ja lezeg te de riha
@TajinderSingh-ro7hp
@TajinderSingh-ro7hp 2 жыл бұрын
Haramzade badlo
@kashmirsingh6982
@kashmirsingh6982 2 жыл бұрын
Veer ji enha da ekko maksad hai, takhat bnao aur sikh koum nu wakhat pao.
@balwindersingh1185
@balwindersingh1185 2 жыл бұрын
ਮੱਖੂ ਆਰਐਸਐਸ ਦੀ ਬੋਲ਼ੀ ਬੋਲ਼ ਦਾ ਹੈ
@balkarsinghsindhar1550
@balkarsinghsindhar1550 2 жыл бұрын
ਜੇ ਕਰ ਚੋਰ ਦਾੜਿਆ ਵਾਲਿਆਂ ਨੂੰ ਨੰਗਾਂ ਕਰੇ ਤਾਂ ਤੱਥ ਪੇਸ਼ ਕਰੋ ਨਾ ਕਿ ਚੋਰਾ ਦੀ ਬੋਲੀ ਬੋਲੋ।
@bhagwantpalsinghgill2949
@bhagwantpalsinghgill2949 2 жыл бұрын
sachee gall tey krda makhu
@babasidhu1255
@babasidhu1255 2 жыл бұрын
@@bhagwantpalsinghgill2949 Sachi sachi gall karda tan hi r.s.s da banda lagda ehna choran nu ..badal kanjar de kutte aje v hakk vich bhonkde ne .
@GurpreetSingh-km4of
@GurpreetSingh-km4of 2 жыл бұрын
ਵਾਹਿਗੁਰੂ ਵਾਹਿਗੁਰੂ ਜੀ
Когда отец одевает ребёнка @JaySharon
00:16
История одного вокалиста
Рет қаралды 7 МЛН
The selfish The Joker was taught a lesson by Officer Rabbit. #funny #supersiblings
00:12