Makhi and mrs bawa funny video

  Рет қаралды 26,767

Punjabi Roaster girl

Punjabi Roaster girl

Күн бұрын

Пікірлер: 413
@param2756
@param2756 Ай бұрын
ਹਵਾਈਆਂ ਹੁੰਦਾ ਆ, ਹਲਵਾਈਆਂ ਤੇ ਮਾਝੇ ਵਾਲਿਆਂ ਨੇ ਵੀ ਪਹਿਲੀ ਵਾਰ ਸੁਣਿਆ 😅😅😅😅😅
@dimplesharma6120
@dimplesharma6120 Ай бұрын
Shi kiha es numune to😂 ase bhi mjhe de aa ਹਲਵਾਈਆਂ ਪਹਿਲੀ ਵਾਰ ਸੁਣ ਲਿਆ 😂
@moosedrilla8217
@moosedrilla8217 Ай бұрын
ਹਵਾਈਆਂ ਕਹਿੰਦੇ ਨੇ😅😂
@Taskaryt
@Taskaryt Ай бұрын
aaho oho mein keha ke mahje wal tan koi ni eda bolda jida A kyi jandi
@Lakhvirkaur864
@Lakhvirkaur864 Ай бұрын
Tahi menu samaj ni c laggi a ki halwai s labdi ya per ishare patake wal kari jandi ya mai puchana c par makhi huna ne comment hi off kote c thanks toda dasan layi hun samaj v aounda hawaiya rocket nu kendi huni 😂pagal janani😂😂😂
@param2756
@param2756 Ай бұрын
@@Lakhvirkaur864 ਅਸੀਂ ਮੋਹਾਲੀ ਰਹਿੰਦੇ ਆ, ਪਰ ਸਾਡੇ ਸਾਰੇ ਰਿਸ਼ਤੇਦਾਰ ਮਾਝੇ ਦੇ ਆ। ਬੱਚੇ ਬੱਚੇ ਨੂੰ ਪਤਾ ਉਧਰ ਹਵਾਈ ਬੋਲਦੇ ਆ rocket ਵਗੈਰਾ ਨੂੰ। ਪਰ ਇਹ ਬੋਤੇ ਜਿੱਡੀ ਹੋ ਗਈ ਇਸਨੂੰ ਹਵਾਈ ਤੇ ਹਲਵਾਈ ਦਾ ਫ਼ਰਕ ਨਹੀਂ ਪਤਾ। ਕੋਈ ਲਫਜ਼ ਨਾ ਪਤਾ ਹੋਵੇ ਤਾਂ ਕੋਈ ਬੰਦਾ ਓਹ ਲਫ਼ਜ਼ ਬੋਲਦਾ ਈ ਨਹੀਂ ਆ, ਇਹ ਬੇਸ਼ਰਮ ਨੂੰ ਪਤਾ ਕੱਖ ਦਾ ਨਹੀਂ ਤੇ ਬੋਲਦੀ ਪੂਰੇ confidence ਨਾਲ ਆ।
@harwinderpatma7320
@harwinderpatma7320 Ай бұрын
Haye ohe rabba jdo ਕੜਾਹੀ ਦੀ ਗੱਲ ਹੁੰਦੀ ਮੇਰਾ ਹਾਸਾ ਨੀ ਰੁਕਦਾ ਜੱਦੀ ਪੁਸ਼ਤੀ ਕੜਾਹੀ 😂😂😂😂 ਤੁਸੀ ਬਹੁਤ ਵਧੀਆ ਬੋਲਦੇ ਆ😂😂😂😂
@Harsh-Jaggu
@Harsh-Jaggu Ай бұрын
Sachi yr assi do bro hi ini safai rakhde ha mummy sade bed te ne, Alzheimer a mummy but ehna da te beda garak hoya pya
@pamajawadha5325
@pamajawadha5325 Ай бұрын
Eh Aurngjab da time di h
@gagansharma7161
@gagansharma7161 Ай бұрын
ਇਹ ਬਾਵੀ ਵੀ ਜਮਾ ਖੱਚ ਆ,,ਇਹ ਪਹਿਲੀ ਆ ਜੀਹਦੇ ਰੋਸਟ ਤੇ ਵੀ ਰੋਸਟ ਹੋ ਰਿਹਾ😂😂😂😂😂Good work Nav❤❤
@moosedrilla8217
@moosedrilla8217 Ай бұрын
😂😂
@tanurajpoot8822
@tanurajpoot8822 Ай бұрын
😂😂 sahi keha sali hai ki aa
@GurGill-c2j
@GurGill-c2j Ай бұрын
Sirre di dangar
@TarsemBenipal
@TarsemBenipal Ай бұрын
ਮੱਖੀ ਤੇ ਬਾਵੀ ਹੁਣਾ ਦੇ ਰਿਸਤੇਦਾਰਾ ਨੂੰ ਜੇ ਕੋਈ ਪੁਸਦਾ ਹੋਊ ਵੀ ਇਹ ਤੁਹਾਡੇ ਰਿਸਤੇਦਾਰ ਆ ਤਾਂ ਅਗਲਾ ਮੁਕਰ ਜਾਂਦਾ ਹੋਊ ਨਹੀਂ ਸਾਡੇ ਨੀ ਹੈਗੇ 😂😂😂
@kuttekhaani1
@kuttekhaani1 Ай бұрын
😂😂😂😂 ਸਹੀ ਗੱਲ ਆ ਬਾਵੀ ਹੁਣਾ ਨੂੰ ਤਾਂ ਵੈਸੇ ਵੀ ਕਦੇ ਨੀ ਵੇਖਿਆ ਕੇ ਕੋਈ ਮਿਲਣ ਆਇਆ ਹੋਵੇ 😂😂 2-3 ਜਣੇ ਹੀ ਬੱਸ ਆਪਸ ਚ ਹੀ ਵੱਜਦੇ ਫਿਰਦੇ ਆ 😂😂
@harshdeol5169
@harshdeol5169 Ай бұрын
ਮੇਰਾ ਕੋਈ mood ਨੀ ਪੁੱਤਰ ਏਹਨਾਂ ਦੇ ਡਰਾਮੇ ਦੇਖਣ ਦਾ.... ਬੇਕਾਰ ਧਰਤੀ ਦੇ... ਬਸ ਵੀਡੀਓ like ਕਰਤਾ 😂
@khushicharnjit9801
@khushicharnjit9801 Ай бұрын
Makhi di acting aaathuuuu😂
@Ilovemydog824
@Ilovemydog824 Ай бұрын
Love the fact u roast makhi and makha😂😂😂 sach eh pure kach log aa. Makhi acts like she deepika and she is that busy😂😂😂
@Navu-e7i
@Navu-e7i Ай бұрын
Saram nhi aayi tanu beta wah Bassi uncle 😂😂😂😂😂😂😂😂
@vikramjitsingh8693
@vikramjitsingh8693 6 күн бұрын
Happy your channel is growing sis
@komalkaur5767
@komalkaur5767 Ай бұрын
ਬਾਵੀ ਸੜਦੀ ਪਈ a😂😂 hun kyuki ohnu ਫੈਨ ਮਿਲੀ ਜਾਂਦੇ ਇਹਨਾ ਨੂੰ ਕੋਈ ਦੇਖ k v ਨਹੀਂ ਰਾਜੀ 😂😂
@SukhnaazKaur-f4v
@SukhnaazKaur-f4v Ай бұрын
Hor Galla Diya gallan dedi TUC bolde bhut Shona o
@AmandeepKaur-zb5tb
@AmandeepKaur-zb5tb Ай бұрын
Ajj ta app hi has has ke video banai vadia lgya.
@punjabiroastergirl5763
@punjabiroastergirl5763 Ай бұрын
Bawi chawlan bht mardi aa 😂😂🙏❤️
@HarmanGill-e9v
@HarmanGill-e9v Ай бұрын
Eh saste Vlogger Sare ik duje to vadd k ne..... perfect roast Bhaine 👍🏼👍🏼
@Ravinderkaur-hk9wm
@Ravinderkaur-hk9wm Ай бұрын
ਮੱਖੀ ਦਾ ਕੰਮ ਹੀ ਹੁੰਦਾ ਭਿਣਕਣਾ😂
@Londonukk
@Londonukk Ай бұрын
ਬਾਵੀ ਨੇ ਪੱਕਾ ਕੁੱਟ ਖਾ ਲੈਣੀ ਸਾਰਿਆਂ ਨੂੰ ਪਤਾ ਕਿੱਥੇ ਰਹਿੰਦੇ 😂😂😂😂
@punjabiroastergirl5763
@punjabiroastergirl5763 Ай бұрын
😂😂😂❤️🙏
@Londonukk
@Londonukk Ай бұрын
@ ਬਾਵੀ ਨੇ ਫਿਰ ਜਵਾਬ ਦੇ ਦਿੱਤਾ ਇਕ ਹੋਰ ਵਾਂਡਿਉ ਆ ਗੀ ਬਾਵੀ ਦੀ ਮਹਿਕਪੀਤ ਦੀ ਧਮਕੀ 😂😂
@ParminderSingh-jz4uf
@ParminderSingh-jz4uf Ай бұрын
Real fearless roast
@jasveerkaur2887
@jasveerkaur2887 Ай бұрын
Rimple de romanchic sun sun k ode vang ee bolan lg gyi bavii😂
@dalvirkaur3013
@dalvirkaur3013 Ай бұрын
True. Meinu v aayin lgya🤣
@officialchana7026
@officialchana7026 Ай бұрын
Hahahaha ਹਵਾਈਆਂ ਨੂੰ ਹਲਵਾਈਆਂ ਕਹੀ ਜਾਂਦੀ ਆ 😂😂😂😂😂
@punjabiroastergirl5763
@punjabiroastergirl5763 Ай бұрын
😂😂😂❤️🙏
@SaritaSingh-ys4xh
@SaritaSingh-ys4xh Ай бұрын
Eh koi jency hai eh koi jency😂😂😂😂😂
@NishanSingh-gx2yx
@NishanSingh-gx2yx Ай бұрын
very good ਭੈਣੇ
@ਪੰਜਾਬ_ਪੁਲਿਸ
@ਪੰਜਾਬ_ਪੁਲਿਸ Ай бұрын
ਮੱਖੀ ਓਵਰਐਕਟਿੰਗ ਦੀ ਦੁਕਾਨ ਆ😂
@ParamjitKaur-uq4mj
@ParamjitKaur-uq4mj Ай бұрын
Bhaut vadia roast meri bachhi da God bless you bachhe❤❤
@Londonukk
@Londonukk Ай бұрын
ਇਹ ਬਾਵੀ ਰੋਸਟ ਵੀ ਕਿੱਦਾਂ ਕਰਦੀ ਬਾਵੀ ਦੇ ਰੋਸਟ ਤੇ ਰੋਸਟ 😂😂😂😂 ਬਾਵੀ ਪਹਿਲਾ ਬਚ ਗੀ ਹੁਣ ਪੱਕਾ ਕੁੱਟ ਖਾਵੇਗੀ ਬਾਵੀ 😂😂
@ParminderSingh-jz4uf
@ParminderSingh-jz4uf Ай бұрын
Love you ਬਾਬੇ
@Craftyera01
@Craftyera01 Ай бұрын
ਮਾਝੇ ਵਿੱਚ ਕੋਈ ਵੀ ਇਸ ਤਰਾਂ ਨਹੀਂ ਬੋਲਦਾ ਅਸੀਂ ਮਾਝੇ ਤੋਂ ਹਾਂ ਅਸੀਂ ਤਾਂ ਆਪ ਹੈਰਾਂਨ ਹੁੰਦੇ ਹਾਂ ਇਹਨਾਂ ਦੀ ਬੋਲੀ ਤੋਂ
@manpreetkaurrandhawa2476
@manpreetkaurrandhawa2476 Ай бұрын
Hnji
@futurerdh9098
@futurerdh9098 Ай бұрын
Hahaha... I love your laugh!!
@gaggigill8510
@gaggigill8510 Ай бұрын
ਦੀਵਾਲੀ ਪਰ ਪੁਰਾਣੀ ਦੇਕੇ ਨਵੀਂ ਲੈਕੇ ਆਉਂਦੇ ਕੜ੍ਹਾਈ
@punjabiroastergirl5763
@punjabiroastergirl5763 Ай бұрын
✅✅✅🙏❤️
@preet2449
@preet2449 Ай бұрын
ਮਾਝੇ ਚ ਹਲਵਾਈਆ ਕਹਿੰਦੇ ਨੇ ।।😂😂😂😂
@funkymundda3623
@funkymundda3623 Ай бұрын
kine keha yr? hvaayi hi kehnde aa majhe ch vi, halwayi te mithayi bnaun aale nu kehnde
@pahulpreetkaur12
@pahulpreetkaur12 Ай бұрын
ਹਵਾਈ ਕਹਿੰਦੇ ਨੇ ਮਾਝੇ ਵਾਲੇ
@preet2449
@preet2449 Ай бұрын
@@funkymundda3623 Gurdaspur majhe ch ਹਲਵਾਈਆਂ hi kehnde nei mai majhe toh hi a
@funkymundda3623
@funkymundda3623 Ай бұрын
@@preet2449 ho skda fer 👍🏻
@preet2449
@preet2449 Ай бұрын
@@funkymundda3623 ਮਿਠਾਈ ਬਣਾਉਣ ਵਾਲਾ ਹਲਵਾਈ ਹੀ ਹੁੰਦਾ ਪਤਾ ਮੈਂਨੂੰ ।। ਹਲਵਾਈਆਂ ਥੋੜ੍ਹੀ ਹੁੰਦਾ। । ਅਸੀਂ ਹਲਵਾਈਆਂ ਹੀ ਕਹਿੰਦੇ ਆ ।। ਗੁਰਦਾਸਪੁਰ ਮਾਝਾ ਖੇਤਰ--- ਕਾਦੀਆ , ਬਟਾਲਾ , ਸ਼੍ਰੀ ਹਰਗੋਬਿੰਦਪੁਰ। । ਹੋ ਸਕਦਾ ਤੁਸੀਂ ਹਵਾਈ ਕਹਿੰਦੇ ਹੋਵੋ ।। ਜਿਵੇਂ ਅਸੀਂ ਦਹੀ ਚ ਪਾਉਦੇ ਪਕੋੜੀਆ ਪਰ ਕਈ ਮਾਝੇ ਦੇ ਖੇਤਰ ਵਿਚ ਬੂੰਦੀ ਕਹਿੰਦੇ ਨੇ
@kaurmeet255
@kaurmeet255 Ай бұрын
Hun fr mrs. Bawa jaan buj k mehakpreet nal pangga laindi firdi a 😂😂
@sukhchainsingh-et3uy
@sukhchainsingh-et3uy Ай бұрын
Tuhada hassa video nu chaar chan la dinda ❤❤❤❤ Mrs Bawa de waal😂😂
@All_rounder_Kang
@All_rounder_Kang Ай бұрын
Bawi de vaala to ght hssya m thuda hassa sun k zyada😂😂😂😂
@jaswinderkaur4152
@jaswinderkaur4152 Ай бұрын
😂😂😂😂😂😂didi😂😂😂kdayi sit ke ayiye😂😂😂😂😂chl enna di 🤣🤣🤣🤣🤣🤣
@KiranSharma-nm5gt
@KiranSharma-nm5gt Ай бұрын
Really appreciate roaster girl❤
@Roselynr
@Roselynr Ай бұрын
Bhut funny video se ajj di😂😂
@indersangha268
@indersangha268 Ай бұрын
👍jehre tusi animation clip launde aan hna purane mahol wale te nature naal jurde bohat jayada pyaare jye hunde aa sachi dil khush ho jaanda dekhke 🙏🙏
@Technicianlady
@Technicianlady Ай бұрын
Hahahhahahahaha Bhut sohni video Last video v bhut sohni c🎉❤
@jasveerkaur2887
@jasveerkaur2887 Ай бұрын
Makhi😂😂😂😂 ta inj krdi jime canada born aaa
@BAAPJI1987
@BAAPJI1987 Ай бұрын
ਅਨਪੜ ਲੋਕ ਹਲਵਾਈਆਂ ਨਹੀਂ ਹੁੰਦੀਆਂ ਹਵਾਈਆਂ ਹੁੰਦੀਆਂ ਜਿਹੜੀ ਹਵਾ ਚ ਉੱਡ ਕੇ ਫਾਇਰ ਕਰਦੀ ਆ ਅਸੀਂ ਵੀ ਮਾਝੇ ਚ ਹੀ ਰਹਿੰਦੇ ਆਂ ਅੰਮ੍ਰਿਤਸਰ 😂
@manpreetkaurrandhawa2476
@manpreetkaurrandhawa2476 Ай бұрын
Ryt ji
@ballybassi888
@ballybassi888 Ай бұрын
Roast da Roast krta 😂😂😂😂😂😂😂😂 funny
@punjabiroastergirl5763
@punjabiroastergirl5763 Ай бұрын
❤️🙏
@GurwinderKhaira-w2y
@GurwinderKhaira-w2y Ай бұрын
Very good sister eh is tarah di izzat de like nay
@JagdevKaur-t8i
@JagdevKaur-t8i Ай бұрын
You are great I am from canada I enjoy your blogs the most you are great
@gurindersidhu10
@gurindersidhu10 Ай бұрын
Mai constantly roasts dekh reha bht zyada improvement hai views vich v te performance vich v…keep the good work up ⬆️ best of luck 😊
@punjabiroastergirl5763
@punjabiroastergirl5763 Ай бұрын
🙏❤️
@gurindersidhu10
@gurindersidhu10 Ай бұрын
Nyi yaar kadahi ਖਾਨਦਾਨੀ ਆ ਉਨਾਂ ਦੀ ਤੇ ਕਾਲਖ ਵਿਰਾਸਤ 😅
@worldpeacelover5417
@worldpeacelover5417 Ай бұрын
Sidhu sahib main vi Sidhu ha from Amritsar. Tussi right ho beti vich kafi ziyada improvement hai. But hassa fun part thoda ghat gya, ajh better c. Ek hor feel keeta beta ur English vocabulary is really good even though u live in German somewhere.
@davygrup1717
@davygrup1717 Ай бұрын
ਇਕ ਗੱਲ ਜੋ ਮੇਰੀ ਸਮਝ ਤੋਂ ਬਾਹਰ ਐ ਉਹ ਇਹ ਐ ਕਿ ਭਗਵੰਤ ਮਾਨ ਅਤੇ ਵਲੋਗਰਾਂ ਨੂੰ ਫੋਨ ਕਿਥੇ ਤੇ ਕਿਵੇਂ ਤੇ ਕੋਣ ਕਰਦਾ ਐ ਕੋਈ ਨੰਬਰ ਤਾਂ ਹੈਨੀ
@punjabiroastergirl5763
@punjabiroastergirl5763 Ай бұрын
😂😂😂🙏❤️
@garrydhillon9789
@garrydhillon9789 Ай бұрын
Main v halvaiyaan chloniyaa vaa 😂😂 ne edi alag hi language a koi jive bihar valiya punjab ch punjabi boldia 😂
@3.pbo6kang27
@3.pbo6kang27 Ай бұрын
ਸੋਹਣੀ ਵੀਡੀਓ ਸੀ ❤👌😂
@Shihzu
@Shihzu Ай бұрын
Extremely high level roasting 😂Tuhade to vadia roasting nhi dekhi mein
@singh9090_
@singh9090_ Ай бұрын
Makhii Gill❌❌kadhai Gill✅✅
@jasveerkaur2887
@jasveerkaur2887 Ай бұрын
Baviii 😂😂😂 ta roast krr rhi aa jina ne bavi nu roast kita ohna da gussa mehak te kad rhi aa 😂😂
@harjotsingh3389
@harjotsingh3389 Ай бұрын
Vdia video killer voice valeyo ❤❤
@MrandMrssidhu07
@MrandMrssidhu07 25 күн бұрын
Mrs bawa 😂😂😂😂😂 yr ki aa roast jma ni krna aounda
@reetkaur26267
@reetkaur26267 Ай бұрын
Fans ❌ Cooler ✅ 😂😂😂😂😂
@dalvirkaur3013
@dalvirkaur3013 Ай бұрын
M kde kde sochdi hundi c k kise roaster te kde koi roast ni houga, pr bawi nl oh v ho gya. Roaster bngi eh pr fer v ehde roast da roast hoi jnda🤣
@1-minutecrafts201
@1-minutecrafts201 Ай бұрын
ਕਿਉ ਦੁੱਖੀ ਹੋਈ ਹੈ Mrs Bawa 😂😂😂😂
@sukhdeepsinghbilassingh
@sukhdeepsinghbilassingh Ай бұрын
Mam bnaya kro bawi te jive app bhut sachi hundi a hun loka nu roast karn lagi 😂😂😂😂😂
@LuckyBrar-lj1xz
@LuckyBrar-lj1xz Ай бұрын
Fan😂😂😂😂😂😂
@SatnamSingh-i8x
@SatnamSingh-i8x Ай бұрын
ਦਿਵਾਲੀ ਵਾਲੇ ਦਿਨ ਮੰਖੀ ਹਲਵੀ ਦੀ ਦੁਕਾਨ ਤੇ ਜਲੇਬੀਆਂ ਦੀ ਚਾਣੀ ਵਿੱਚ ਡਿਗੀ ਪਈ ਸੀ। ਮੈਨੂੰ ਬਹੁਤ ਦੁਖ ਲੱਗਾ 😮
@Ravinderkaur-hk9wm
@Ravinderkaur-hk9wm Ай бұрын
ਮੱਖੀ ਹਲਵਾਈ
@vikasbanga4138
@vikasbanga4138 Ай бұрын
ਕੱਲ ਬਾਵਾ ਮਿਲਿਆ ਸਿ ਬਾਵੀ ਨਾਲ ਨਵੇਂ ਬੁਲਟ ਤੇ ਜਾ ਰਹੇ ਸਿ 😜🤣
@ssharmabackend-n2z
@ssharmabackend-n2z Ай бұрын
chiiiiiiiiiiiiiiiiiiiiiiiiiiiiiiiitar fer k rakh,, ehna chawla de, i like it, keeped up
@ParminderSingh-jz4uf
@ParminderSingh-jz4uf Ай бұрын
ਸਵਾਦ ਲਿਆ ਦਿੱਤਾ ਬਾਬੇ
@punjabiroastergirl5763
@punjabiroastergirl5763 Ай бұрын
🙏❤️
@BrimDhillon
@BrimDhillon Ай бұрын
Ji bohat vadiya video ya , Tuhada haassa v bohat hi jyada pyara ya,❤❤❤❤❤
@jaswinderkaur4152
@jaswinderkaur4152 Ай бұрын
Ghaint roast 🎉😂meri bhen da ❤gn before watching your video😂❤🎉
@MannKaur-o2t
@MannKaur-o2t Ай бұрын
😂ਸੂਰਤ ਨਾ ਸਕਲ 😅ਸਤਿ ਸ਼੍ਰੀ ਅਕਾਲ ਦੀਦੀ ਜੀ ❤❤
@sukhdeepsinghbilassingh
@sukhdeepsinghbilassingh Ай бұрын
Apne lasn khitay dekh di kmal a😂
@Taskaryt
@Taskaryt Ай бұрын
ajj bhute khush lgde jo hsi jnde
@punjabiroastergirl5763
@punjabiroastergirl5763 Ай бұрын
Bs bawi dia gallan te hasa aounda 😂😂🙏❤️
@13_gurmeetsingh
@13_gurmeetsingh Ай бұрын
😂😂😂😂🤣🤣🤣👌👌👌💪🏻💪🏻👍👍
@gurjitdhillon4789
@gurjitdhillon4789 Ай бұрын
Sat shri akal ji ,,,,🎉 aa bawi da tan oh hisab aa 900 chuha kha ke billi haj nu chali ha ha haaaa 🎉 tuhadi ajj di video to funny aa maza aa g.e.y.a,,,wowwww 🎉❤😂😂😂😂😂😂😂
@princesandhu1110
@princesandhu1110 Ай бұрын
05:05 halwai nhi hawai bolde....eh taa even fukri glt bol rhi.... Halwai taa samose pkode bnoun vaalea nu bolde
@punjabiroastergirl5763
@punjabiroastergirl5763 Ай бұрын
🙏❤️
@gurjitdhanoa3917
@gurjitdhanoa3917 Ай бұрын
ਕੜਾਹੀ ਸਿਰੋਂ ਤਾਂ ਮੱਖੀ ਦੀ ਰੋਟੀ ਚੱਲਦੀ ਆ ਕੜਾਹੀ ਵੀ content ਵਜੋਂ ਵਰਤੀ ਜਾ ਰਹੀ ਆ ਭੈਨਜੀ. 🙏🏼 ਮੱਖੀ, "The ਕੜਾਹੀ women💪🏼
@bakhshinderkaur8021
@bakhshinderkaur8021 Ай бұрын
Bawi bichari da double roast ho janda har war 😂😂
@punjabiroastergirl5763
@punjabiroastergirl5763 Ай бұрын
😂😂😂😂
@jp5215
@jp5215 Ай бұрын
Tuhada roast boht vadiya te, tasalli karva dinda 😅😅
@ravneetsaini5662
@ravneetsaini5662 Ай бұрын
😂😂😂😂😂😂 good job
@gurwindersinghgill3288
@gurwindersinghgill3288 Ай бұрын
Very good video ji ❤❤
@Raminder9626
@Raminder9626 Ай бұрын
Java di kiti ta c per motion 🏍️😂😂
@mandeep-Kaur-93
@mandeep-Kaur-93 Ай бұрын
hun ta keerat de piche piche firdi makhi 😂
@arvindersingh4329
@arvindersingh4329 Ай бұрын
This video should be atleast 1 hour long🤣🤣
@worldpeacelover5417
@worldpeacelover5417 Ай бұрын
Yes agree with u.
@sehajpartap.756
@sehajpartap.756 Ай бұрын
Amrish puri sab ji sirra😎🤟🏻
@vicky.singh0012
@vicky.singh0012 Ай бұрын
Bahut vdia lgi vieeo
@jaskaur8087
@jaskaur8087 Ай бұрын
Very nice video 😊😊😊😊😊
@ranveersidhu1894
@ranveersidhu1894 Ай бұрын
Didi ena de lgaiya Honia film balya ne ..nai ta eh shoot da vlog jrur paya krde ..htde nai c eh
@SukhwinderBhangu-s2l
@SukhwinderBhangu-s2l Ай бұрын
Very nice video bata ji 👍
@gagansandhu3181
@gagansandhu3181 Ай бұрын
Very nice video 😂😂😂💕💕
@punjabiroastergirl5763
@punjabiroastergirl5763 Ай бұрын
❤️🙏
@manjindarsingh648
@manjindarsingh648 Ай бұрын
Bassi uncle😅
@daljitsingh8650
@daljitsingh8650 Ай бұрын
gud job……carry on “dear “
@gurbhejsingh7519
@gurbhejsingh7519 Ай бұрын
Editing di video pa do pls bhene
@shinc29
@shinc29 Ай бұрын
14:44 at least Mehak is trying and does something. Preet is lazy and does not like hard work to learn anything.
@gurvindersingh3781
@gurvindersingh3781 Ай бұрын
Good job Bhaine
@Foujanabhi
@Foujanabhi Ай бұрын
Yr sis tuhadi voice ❤
@moosedrilla8217
@moosedrilla8217 Ай бұрын
ਜਯ ਏਨੀ ਬੋਰ ਹੁਣੀ ਅਨ ਮੇਰੇ ਰੋਸਟ ਲਾਲਾ😂😂ਥੋਡੀਆ ਗ਼ਲਾ ਬੀ ਕਮਾਲ ਹੁੰਦੀਆ 😂👌
@samhundal7466
@samhundal7466 Ай бұрын
Sirra da fukra valogar 😂😂😂😂😂😂
@punjabiroastergirl5763
@punjabiroastergirl5763 Ай бұрын
🙏❤️
@dimplesharma6120
@dimplesharma6120 Ай бұрын
23: 15 eh de fan nhi A.C milde
@khushicharnjit9801
@khushicharnjit9801 Ай бұрын
Mehak nu insta te ask me anything vich kise ne pucheya di tuhadi ring da price kinna agyo mehak kehndi diamond ring h kise ne gift kiti c 😂😂😂😂haaye rabba innni fukri😂
@kaurmeet255
@kaurmeet255 Ай бұрын
Mrs. Bawa waddi roster bani firdi aa 😂😂😂
@BhupinderSingh-kf2ng
@BhupinderSingh-kf2ng Ай бұрын
ਹਵਾਈਆ ਨੂੰ ਹਲਵਾਈਆਂ ਬੋਲ ਰਹੇ
@paramveer2935
@paramveer2935 Ай бұрын
Thodia saria hasdia dia clips screen record kr k rakhia 🥂❤️
@manveerkaursandhi6237
@manveerkaursandhi6237 Ай бұрын
Mrs. Bawa de fan ni coolar he aa 😂😂😂😂😂😂 bavi tan bahut bhordi aa 😂😂😂😂
@sukhchainsingh-et3uy
@sukhchainsingh-et3uy Ай бұрын
Nice ❤❤❤❤
@Jasdeep.kaur.dhaliwal.
@Jasdeep.kaur.dhaliwal. Ай бұрын
Didi shi keha tuc bhut drame krdi aa eh pta ni ki samjhdi aa apna App nu 😂😂😂😂😂
@manjindarsingh648
@manjindarsingh648 Ай бұрын
Puri Saab ooooo😅
@HarjitSingh-tw1bq
@HarjitSingh-tw1bq Ай бұрын
Sis menu 7sal ho ge diwali khare dheki nu
@tereyaardriver1066
@tereyaardriver1066 Ай бұрын
Okay report sis 🎉🎉🎉🎉🎉
@punjabiroastergirl5763
@punjabiroastergirl5763 Ай бұрын
❤️🙏
Mr And Mrs Bawa Roast || Sukhraj Singh Official
8:27
Sukhraj Singh Official
Рет қаралды 91 М.
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 22 МЛН
Каха и дочка
00:28
К-Media
Рет қаралды 3,1 МЛН
小丑教训坏蛋 #小丑 #天使 #shorts
00:49
好人小丑
Рет қаралды 39 МЛН
LEGENDS OF PUNJAB | ROAST by DAVIS DOSANJH
28:13
Davis Dosanjh
Рет қаралды 240 М.
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 22 МЛН