KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
ਮੀਤ ਹੇਅਰ ਦੇ ਘਰ ਅੱਗੇ ਚੱਲੀ ਡਾਂ/ਗ ਕੱਚੇ ਮਾਸਟਰ ਤੇ ਪੁਲੀਸ ਹੋਏ ਆਹਮੋ ਸਾਹਮਣੇ ਲੱਥੀਆਂ ਪੱਗਾਂ
5:46
ਗਿੱਦੜਬਾਹੇ ਤੋਂ ਅੰਮ੍ਰਿਤਾ ਵੜਿੰਗ ਅੱਗੇ? ਡਿੰਪੀ ਢਿੱਲੋਂ ਤੇ ਮਨਪ੍ਰੀਤ ਬਾਦਲ ਦੀ ਟੱਕਰ ਜ਼ੋਰਾਂ ਤੇ? Giddarbaha Survey
26:01
ЭКСКЛЮЗИВ: «Папа мені көп ұратын!» Біреудің семьясын бұздым деп айта алмаймын! Алғашқы сұхбат
2:20:23
Triple kill😹
00:18
My MEAN sister annoys me! 😡 Use this gadget #hack
00:24
Colorful Pasta Painting for Fun Times! 🍝 🎨
00:29
Malvinder Mali ਦੇ ਹੱਕ ਚ ਅੜ ਗਿਆ ਹਿੰਦੂ ਮਹਾਂਗਠਬੰਧਨ ਦਾ ਪ੍ਰਧਾਨ "ਇਹ ਤਾਂ ਭਗਵੰਤ ਮਾਨ ਦੀਆਂ ਭਾਵਨਾਵਾਂ ਭੜਕ ਰਹੀਆਂ"
Рет қаралды 41,514
Facebook
Twitter
Жүктеу
1
Жазылу 1 МЛН
RMB Television
Күн бұрын
Пікірлер: 170
@baldevsinghgill6557
Ай бұрын
ਮਾਲੀ ਜੀ ਦੀ ਸਪੋਰਟ ਚ ਆਏ ਪੰਜਾਬ ਦੇ ਚਿੰਤਕਾਂ ਤੇ ਉਨ੍ਹਾਂ ਦੀ ਸੁਚੀ ਸੋਚ ਨੂੰ ਸਲਾਮ
@KalaSerron
Ай бұрын
ਸਹੀ ਗੱਲ ਹੈ ਬਾਈ ਜੀ ਸੋਡਾ ਧੰਨਵਾਦ
@harjinderbrar8013
Ай бұрын
ਜੇ ਹਿੰਦੂ ਤੇ ਸਿੱਖ ਨੇਤਾ ਇਟ ਦੂੱਜੇ ਲਈ ਖੜਨ ਲੱਗ ਜਾਣ ਦਿੱਲੀ ਸਰਕਾਰ ਦੀ ਅਕਲ ਟਿਕਾਣੇ ਆ ਜਾਉ
@daddywith72
Ай бұрын
Bai ji sikhi di Hindu boht respect krde ne pr sach ta eh hai ki sikh punjab ch Hinduan nu 2nd class human mannde ne
@sahibsingh4308
Ай бұрын
ਸੱਚ ਕਿਹਾ ਜੀ।
@sahibsingh4308
Ай бұрын
ਬਿਲਕੁਲ ਸਹੀ ਕਿਹਾ ਹੈ ਜੀ।
@harbantsingh1522
Ай бұрын
ਬਹੁਤ ਬਹੁਤ ਧੰਨਵਾਦ ਜੀ
@KuldeepSingh-my4zj
Ай бұрын
ਪਾਠਕ ਸਾਬ ਧੰਨਵਾਦ ਜੀ ਸੱਚ ਦਾ ਸਾਥ ਦੇਣ ਲੲੀ
@KuldeepSingh-nx3lc
Ай бұрын
ਹਿਦੂ ਸਿੱਖ ਏਕਤਾ ਜਿਦਾਬਾਦ ❤❤
@jagtarsinghbassi395
Ай бұрын
Thank you brother
@gursewaktoor
Ай бұрын
ਬਹੁਤ ਸਹੀ ਕਿਹਾ ਤੁਸੀ
@kirpalsingh779
Ай бұрын
ਬੁਹਤ ਵਧੀਆ ਸੋਚ
@parambirsinghduggal1373
Ай бұрын
ਬੜੇ ਸਹੀ ਵਿਚਾਰ ਨੇ ਭਾਈ ਸਾਹਬ ਦੇ।
@KalaSerron
Ай бұрын
ਭੰਡ ਕੰਜਰ ਡਰਾਮੇ ਕਰਦਾ ਪਰ ਲੋਕੋ ਜਾਗੋ ਜਾਗੋ
@baldevsinghgill6557
Ай бұрын
ਸਾਰਾ ਪੰਜਾਬ ਮਾਲੀ ਸਾਹਿਬ ਦੇ ਨਾਲ
@harbhajansinghsekhon2899
Ай бұрын
ਬਹੁਤ ਵਧੀਆ ਭਰਾਵਾ , ਤੇਰੇ ਵਰਗੇ ਵੀਰ ਹੋਣੇ ਚਾਹੀਦੇ ਜੋ ਨਿਧੜਕ ਹੋ ਕੇ ਬੋਲਦੇ ਹੋ, ਇੱਥੇ ਸਾਡੇ ਸਿੱਖ ਵੀ ਖੱਚ ਹੈਗੇ ਨੇ, ਜਿ ਅਜੇ ਵੀ ਭੰਡ ਨੂੰ ਦੇਸ ਭਗਤ ਕਹਿੰਦੇ ਨੇ।
@harbhajansinghsekhon2899
Ай бұрын
ਇਸ ਭੰਡ ਦਾ ਨਾਮ ਸਭ ਘਟੀਆ ਸੀਐਮ ਵਿੱਚ ਲਿਖਿਆ ਜਾਵੇਗਾ।
@kulwindermangat6090
Ай бұрын
ਬਹੁਤ ਵਧੀਆ। ਵਿਚਾਰ
@jasveermahal6520
Ай бұрын
ਏਹੋ ਜੇਹੇ ਸੋਚ ਦੇ ਵੀਰ ਹੋਣੇ ਚਾਹੀਦੇ ਨੇ
@dalbirsingh5890
Ай бұрын
ਵੀਰ ਜੀ ਆਪ ਜੀ ਦਾ ਦਿਲੋਂ ਸਤਿਕਾਰ ਹੈ ਜੀ
@JoginderSingh-ow7yw
Ай бұрын
Dear Pathak sahib salut to your good self. You are really good & bold Punjabi. Regards
@surjitsinghbitta
Ай бұрын
Bilkul sahi keha bai ji 💯
@harbhajansingh2910
Ай бұрын
Advocate ਸਾਹਿਬ ਬਿਲਕੁਲ ਸਹੀ ਆਖ ਰਹੇ ਹਨ
@Imafakegamer69
Ай бұрын
Absolutely True
@gurcharnsingh8342
Ай бұрын
Nice Ji 🙏
@labhsingh8134
Ай бұрын
Very good sir thanks
@samshersingh41
Ай бұрын
ਮਾਲੀ ਸਾਹਿਬ ਦੀ ਸਪੋਟ ਵਿੱਚ ਆਏ ਵੀਰਾ ਦਾ ਦਿਲੋਂ ਧੰਨਵਾਦ ਭਗਵੰਤ ਮਾਨ ਸਰਕਾਰ ਹੋਵੇ ਜਾਂ ਭਾਜਪਾ ਇਹ ਸਾਨੂੰ ਧਰਮਾਂ ਮਹਜਬਾ ਵਿੱਚ ਵੰਡ ਕੇ ਲੜਾਕੇ ਵੋਟਾਂ ਲਈ ਵਰਤਦੇ ਹਨ ਹੋਰ ਕੁੱਝ ਨਹੀਂ ਸਿਰਫ ਇਹਨਾਂ ਦੀ ਕੁਰਸੀ ਸੇਫ ਰਹਿਣੀ ਚਾਹੀਦੀ ਹੈ ਲੋਕ ਜਾਣ ਢੱਠੇ ਖੂਹ ਵਿੱਚ
@BalwinderSingh-hv1rw
Ай бұрын
Bilkul sahi keha bro g
@SanbirSidhu-xy6ks
Ай бұрын
Good job 👍
@bhagwantsingh2037
Ай бұрын
ਸ਼੍ਰੀ ਮਾਨ ਜੀ ਤੁਹਾਡੇ ਵਰਗੇ ਸਚਾਈ ਪੇਸ਼ ਕਰਨ ਵਾਲੇ ਬਹੁਤ ਘਟ ਨੇ। ਬਕਾਊ ਮਾਲ ਜੈਨ ਵਰਗੇ ਤੇ ਡਰਪੋਕ ਬਹੁਤ ਨੇ। ਵਕੀਲ ਸਾਹਿਬ ਸਚਾਈ ਪੇਸ਼ ਕਰਨ ਤੇ ਧੰਨ ਵਾਦ। ਜੈਨ ਤਾਂ ਸਨਾਤਨੀ ਵੀ ਨਹੀਂ ਉਹ ਤਾਂ ਜੈਨ ਹੈ ਕਿਸੇ ਜੈਨ ਦੀਆਂ ਤਾਭਾਵਨਾਵਾ ਨਹੀਂ ਭੜਕੀਆਂ
@asttydydydgfxfxyfufug3798
Ай бұрын
ਪੰਜਾਬ ਦੇ ਲੋਕਾਂ ਨੇ ਇੱਕ ਸ਼ਰਾਬੀ ਦੇ ਹੱਥ ਪੰਜਾਬ ਦੀ ਕਮਾਨ ਦੇਤੀ ਬਹੁਤ ਦੁੱਖ ਹੋਇਆ ਮਨ
@hardishsingh2058
Ай бұрын
ਬਹੁਤ ਵਧਿਆ ਪੱਤਰਕਾਰ ਨੇ ਡੈਬਿਟ ਕੀਤੀ
@harbanssingh5198
Ай бұрын
Very good
@grewalgrewalpreet9471
Ай бұрын
V good
@SukhwinderSingh-lx6cv
Ай бұрын
Bilkul thik bol rhe vir ji
@JasvirSingh-us8jg
Ай бұрын
Good Parson y
@punjabJaggayayouth
Ай бұрын
Very good message, reporting, Good job, saada Punjab, Ashi ha rakhay
@JaswinderKaur-g9s
Ай бұрын
ਵੈਰੀ ਗੁੱਡ ਵੀਰੇ❤
@harmindersingh6425
Ай бұрын
ਵੀਰ ਜੀ ਭਗਵੰਤ ਮਾਨ ਸਰਕਾਰ ਵੱਲੋਂ ਇਸ ਤਰਾਂ ਦੀ ਖੇਡ ਖੇਡੀ ਜਾ ਰਹੀ ਹੈ ਇਹ ਪੰਜਾਬ ਵਿੱਚ ਆਪਸੀ ਭਾਈਚਾਰੇ ਨੂੰ ਤੋੜ ਰਿਹਾ ਹੈ ਸਾਡੀ ਹਿੰਦੂ ਸਿੱਖ ਦੀ ਪੁਰਾਣੀ ਸਾਂਝ ਹੈ ਕੁਝ ਗਿਣਤੀ ਦੇ ਲੋਕ ਹੁੰਦੇ ਹਨ ਜੌ ਫੁੱਟ ਪਾਂ ਰਹੇ ਹਨ
@jaspalsingh1591
Ай бұрын
good Thinking’s
@harpindersingh5336
Ай бұрын
Good program ji
@kulwindermander1721
Ай бұрын
Bilkul right gal a eh Jalam ban gai a
@HardeepSingh-c2x
Ай бұрын
Goodji
@sonughoge3942
Ай бұрын
ਬਿਲਕੁੱਲ ਸੱਚ ਗੱਲਾ ਆ ਇਹ ਅਸਲ ਹਿੰਦੂ ਆ
@jaswantsandhu8456
Ай бұрын
Good
@gurmitsingh3286
Ай бұрын
Very good . Pathak sahib.
@RaghveerSidhu-ei1eu
Ай бұрын
ਬਹੂਤ,ਵਧੀਆ,ਜੀ
@balbirsingh1328
Ай бұрын
❤ good 👍
@iqbalsinghshahi
Ай бұрын
True
@RavinderSingh-or7eh
Ай бұрын
Very very good sir je
@manrajsingh3579
Ай бұрын
ਸੱਚ ਦੀ ਅਵਾਜ਼ ਬੁਲੰਦ ਕਰਨ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ।
@AvtarSingh-ep4ew
Ай бұрын
ਸਹੀ ਕਿਹਾ ਵੀਰ ਜੀ। ਧੰਨਵਾਦ ਜੀ
@jaswantsekhon2083
Ай бұрын
ਿੲਹ ਹੀ ਗੱਲਾਂ ਹਨ, ਜੋ ਪੰਜਾਬ ਦੇ ਹਿੰਦੂ ਸਿੱਖ ਤੇ ਸਾਰੇ ਧਰਮਾਂ ਦੇ ਲੋਕਾਂ ਦੀ ਿੲੱਕ ਮੁੱਠਤਾ ਨੂੰ ਟੁੱਟਣ ਨਹੀ' ਦੇ'ਦਾ । ਮੁੱਖ ਮੰਤਰੀ ਜੀ ਿੲੰਨਟਰਵਿੳੂ ਜਰੂਰ ਸੁਣ ਲਓ ॥
@Advsidhusangrur
Ай бұрын
ਬਿਲਕੁਲ ਸਹੀ ਕਿਹਾ ਵੀਰ ਇਹ ਤਾਂ ਹੋਣਾ ਹੀ ਸੀ ਸ਼ਾਇਦ ਇਹ ਵੀ ਇਕ ਕਾਰਨ ਹੈ ਪੰਜਾਬ ਛੱਡਣ ਦਾ ਪੰਜਾਬ ਚ ਹਿੰਦੂ ਸਿੱਖ ਤੇ ਬਾਹਰਲੀਆਂ ਸਟੇਟਾਂ ਚ ਹਿੰਦੂ ਮੁਲਮਾਨ ਇੱਕੋ ਪੈਟਰਨ ਆ ਦੋਨੋ ਜਗ੍ਹਾ
@ArshdeepSingh-oh4qk
Ай бұрын
ਤਾਂ ਹੀ ਅਪੋਲੋ ਹਸਪਤਾਲ ਵਿਚ ਪਿਆ ਐ
@GurdevSingh-m3t
Ай бұрын
ਭਾਈ ਸਾਹਿਬ ਤੁਸੀਂ ਬਹੁਤ ਵਧੀਆ ਕਿਹਾ ਹੈ ❤❤❤
@Lalsingh-sb5mi
Ай бұрын
ਬਹੁਤ ਵਧੀਆ
@palvindersingh6362
Ай бұрын
Good analysis
@PIRTPALSINGH-g4v
Ай бұрын
ਵਾਹਿਗੁਰੂ ਭਲਾ ਕਰਨ ਵੀਰ ਜੀ।
@harbjansingh9136
Ай бұрын
Good view😮s
@rajbindersingh8237
Ай бұрын
ਸੱਚ ਦਾ ਸਿਰਫ ਸਾਥ ਦਿਓ
@jassasinghsidhu2884
Ай бұрын
You are right
@asttydydydgfxfxyfufug3798
Ай бұрын
ਪਾਠਕ ਵੀਰ ਤੁਸੀਂ ਸਹੀ ਬੋਲ ਰਹੇ ਹੋ ਇਹ ਆਮ ਆਦਮੀ ਪਾਰਟੀ ਸਿੱਖਾਂ ਅਤੇ ਹਿੰਦੂ ਭਾਈ ਨੂੰ ਆਪਸ ਵਿੱਚ ਲੜਾਨ ਦੀ ਚਾਲ ਹੈ ਪਰ ਆਪਾਂ ਸਾਰੀਆਂ ਨੂੰ ਆਪਸ ਵਿੱਚ ਮਿਲ ਜੁੱਲ ਰਹਿਣਾ ਇਸ ਭਗਬੰਤ ਮਾਨ ਦੇ ਜੁੱਤੀਆਂ ਮਾਰੋ
@AmarSingh-fr2zc
Ай бұрын
ਬਹੂਤ ਸਹੀ ਗੱਲ ਹੈ,ਸਰਕਾਰਾਂ ਆਪਣੀਆਂ ਕਰਤੂਤਾਂ ਨੂੰ ਛੁਪਾਉਣ ਲਈ ਇਸ ਤਰ੍ਹਾਂ ਗ਼ਲਤ ਔਰ ਨੀਵੇਂ ਪੱਧਰ ਦੀ ਨਿੰਦਾ ਜੋਗ ਕੰਮ ਹੈ
@HarjitSingh-go9ij
Ай бұрын
ਪਾਠਕ ਜੀ ਬੇਬਾਕੀ ਨਾਲ ਸੱਚ ਦਸਿਆ ਲੋਕਾਂ ਨੂੰ ਜਾਗਰੂਕ ਕੀਤਾ ਧੰਨਵਾਦ ਜੀ
@gurpalsingh5388
Ай бұрын
Right veer
@yadwindergill914
Ай бұрын
ਬਿੱਲਕੁਲ ਸੱਚੀਆਂ ਗੱਲਾਂ ਨੇ ਪਾਠਕ ਸਾਬ ਦੀਆਂ...
@RajinderSingh-fo6er
Ай бұрын
Very.good.
@dilpreetbhatia4029
Ай бұрын
Sahi kaha bai ne
@gurnamdhandhi4741
Ай бұрын
ਇਹਨੂੰ ਕਹਿੰਦੇ ਹਨ ਹੱਕ ਤੇ ਸੱਚ ਨਾਲ ਖੜਨਾ
@DarshanSingh-q4c
Ай бұрын
VERY GOOD. PATHAK. SHAIB
@GurcharanSingh-w4d
Ай бұрын
Parnam abai vir tuhanu
@devindergrewal2004
Ай бұрын
Bilkul correct
@SukhdevSingh-nb7ms
Ай бұрын
Very nice 👍
@TARASINGH-d1q
Ай бұрын
Good speeh y ji
@buntykhosla5718
Ай бұрын
ਜਦੋ ਗਿੱਦਰ ਦੀ ਮੌਤ ਆਉਂਦੀ ਹੈ ਤਾਂ ਪਿੰਡ ਵੱਲ ਨੂੰ ਭੱਜਦਾ
@SouravGupta-i2k
Ай бұрын
Good pathak saab
@TARASINGH-d1q
Ай бұрын
Very good y Ji
@majoruppal7552
Ай бұрын
Well done Well said
@kulbirkour481
Ай бұрын
Good discussion
@ChgdfHn
Ай бұрын
ਪਾਠਕ ਸਾਹਿਬ ਵਧੀਆ ਵਿਚਾਰ
@mohinderpalsinghbrar4958
Ай бұрын
Advocate Sahib Salute you
@ajitsingh736
Ай бұрын
ਇਸ ਤਰਾਂ ਹੀ ਅੰਮ੍ਰਿਤਪਾਲ ਸਿੰਘ ਨੂੰ ਨਾਜਾਇਜ਼ ਫ਼ਸਾਇਆ ਗਿਆ ਹੈ, ।
@SulkhansinghSulkhansingh-ix3dh
Ай бұрын
Very very nice sulakhan singh brar
@TARASINGH-d1q
Ай бұрын
Good y ji I am sikh your fine
@singhsaab6992
Ай бұрын
ਵਾਹਿਗੁਰੂ ਜੀ ਪੰਜਾਬੀਆਂ ਨੂੰ ਇੱਕ ਮਾਲਾ ਚ ਪਰੋ ਕੇ ਰੱਖਣਾ 🙏
@jasveermahal6520
Ай бұрын
ਕੋਈ ਵੀ ਧਰਮ ਸਬ ਸਤਿਕਾਰ ਯੋਗ ਹਨ ਪਰ ਕੁਝ ਅਖੌਤੀ ਲੀਡਰ ਹੀ ਇਸ ਨੂੰ ਪ੍ਰੋਪੇਗੰਡਾ ਬਣਾ ਰਹੇ ਹਨ
@sukhwindergrewal1356
Ай бұрын
God bless you Pathak Sahib
@RahulKumar-yc8nu
Ай бұрын
SARKAR.. DA.. THE..END.. SAMAZO
@DavinderSingh-sm9fg
Ай бұрын
Punjabi brother zindabad hindu sikh zindabad punjabs are great
@narinderpalsingh5349
Ай бұрын
😢😢😢😢😢
@singhsaab6992
Ай бұрын
ਸਰਕਾਰ ਨੂੰ ਅਲੋਚਨਾ ਸਹਿਣ ਕਰਨ ਦੀ ਆਦਤ ਪਾਉਣੀ ਬਹੁਤ ਜਰੂਰੀ ਹੈ ਪਰ ਹੁਣ ਵਾਲਾ ਤਾਨਾਸ਼ਾਹ ਬਣਨ ਤੇ ਲੱਗਾ
@sukhbirsingh7003
Ай бұрын
ਗਰੇਵਾਲ ਜੀ ਵਿਰੋਧੀ ਤਾਂ ਕੋਈ ਰਿਹਾ ਨਹੀ
@JaskaranSingh-x4l
Ай бұрын
Pathak saheb sahi keh rahe han
@jaishiv2310
Ай бұрын
ਹਿੰਦੂ ਸਿੱਖ ਏਕਤਾ ਜਿੰਦਾਬਾਦ ਤੁਸੀਂ ਕਿਹੜੇ ਹਿੰਦੂ ਹੋ? ਸਿੱਖ ਕੌਮ ਦੇ ਵੀ ਬਲਿਹਾਰ
@KulwinderSingh-fz3zt
Ай бұрын
Sub inspector nu dismis karke defamation da case kro dhut galat bolda c
@BALDEVSINGH-uf1po
Ай бұрын
ਵਿਨਾਸ਼ ਕਾਲ ਵਿਪਰੀਤ ਬੁੱਧੀ।
@dilawarsingh3012
Ай бұрын
ਸਹੀ
@dilawarsingh3012
Ай бұрын
ਸਹੀ ਵਿਚਾਰ
@surjitsinghbitta
Ай бұрын
Hindu Sikh bai bai hun ahe jehri chal chalde jaan
@BalwinderSingh-jm8mw
Ай бұрын
Hun Punjab khatam nahi huda i veer tusi naal
@JasPinder-gx3xs
Ай бұрын
ESS VICH KEE KHAS. GULL HAI RS DHALIWALL ❤ POST SHI PAEE HAI 🎉
@magersingh1960
Ай бұрын
ਕੋਈ ਉਠੇਗਾ ਮਰਦ ਅਗੰਮੜਾ
5:46
ਮੀਤ ਹੇਅਰ ਦੇ ਘਰ ਅੱਗੇ ਚੱਲੀ ਡਾਂ/ਗ ਕੱਚੇ ਮਾਸਟਰ ਤੇ ਪੁਲੀਸ ਹੋਏ ਆਹਮੋ ਸਾਹਮਣੇ ਲੱਥੀਆਂ ਪੱਗਾਂ
RMB Television
Рет қаралды 1,2 М.
26:01
ਗਿੱਦੜਬਾਹੇ ਤੋਂ ਅੰਮ੍ਰਿਤਾ ਵੜਿੰਗ ਅੱਗੇ? ਡਿੰਪੀ ਢਿੱਲੋਂ ਤੇ ਮਨਪ੍ਰੀਤ ਬਾਦਲ ਦੀ ਟੱਕਰ ਜ਼ੋਰਾਂ ਤੇ? Giddarbaha Survey
RMB Television
Рет қаралды 6 М.
2:20:23
ЭКСКЛЮЗИВ: «Папа мені көп ұратын!» Біреудің семьясын бұздым деп айта алмаймын! Алғашқы сұхбат
НТК Show
Рет қаралды 1,3 МЛН
00:18
Triple kill😹
GG Animation
Рет қаралды 18 МЛН
00:24
My MEAN sister annoys me! 😡 Use this gadget #hack
JOON
Рет қаралды 3,5 МЛН
00:29
Colorful Pasta Painting for Fun Times! 🍝 🎨
La La Learn
Рет қаралды 308 МЛН
29:07
Malwinder Mali ਜੇਲ ਤੋਂ ਆ ਕੇ ਫਿਰ ਬੜਕਿਆ ਜੇਲ੍ਹ ਦੇ ਅੰਦਰ ਦੀਆਂ ਗੱਲਾਂ ਤੋਂ ਚੁੱਕੇ ਪਰਦੇ Interview
RMB Television
Рет қаралды 11 М.
41:04
Show with Malwinder Singh Mali | Political | EP 498 | Talk with Rattan
Talk with Rattan
Рет қаралды 53 М.
28:47
"ਜੇਲ੍ਹ ਅੰਦਰ ਕੈਦੀ ਪੁਲੀਸ ਅਫ਼ਸਰ ਵੱਧ ਪਾਠ ਕਰਦੇ ਨੇ" ਮਾਲੀ ਨੇ ਝੂਠੇ ਪਰਚੇ ਬਾਰੇ ਸਾਰੇ ਚੁੱਕੇ ਪਰਦੇ
ABC Punjab
Рет қаралды 20 М.
5:55
Amritpal Singh ਦੇ ਚੱਕਰ 'ਚ ਨਜਾਇਜ਼ ਮੁੰਡੇ ਸੁੱਟੇ ਜੇਲ੍ਹਾਂ 'ਚ, ਵਕੀਲਾਂ ਨੇ ਵੀ ਫ੍ਰੀ ਕਾਨੂੰਨੀ ਸਹਾਇਤਾ... #local18
News18 Punjab
Рет қаралды 122 М.
7:56
ਕੀ ਕਹਿੰਦੀ Gidderbaha ਦੀ ਹਵਾ ? ਜ਼ਿਮਨੀ ਚੋਣਾਂ ਲਈ ਕਿਹਦੇ ਹੱਕ 'ਚ ਖੜ੍ਹੇ ਨੇ ਲੋਕ ? Byelections | Nominations
Living India News Punjab
Рет қаралды 46 М.
11:17
ਕੀ 4 ਦਿਨਾਂ ਤੋਂ ਬਿਮਾਰ CM ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਨੇ ਕੀਤਾ ਅਣਦੇਖਿਆ?ਕਿਸੇ ਇੱਕ ਲੀਡਰ ਨੇ ਵੀ
LOK AWAZ TV
Рет қаралды 55 М.
50:28
Show with Pyare Lal Garg | Political | EP 503 | Talk with Rattan
Talk with Rattan
Рет қаралды 57 М.
17:05
Punjab Police ਦੇ officer ਨੇ ਖੜਕਾਏ ਵੱਡੇ ਅਫ਼ਸਰ ਪੁਲੀਸ ਦਾ ਕੰਮ ਖੇਤਾਂ ਤੇ ਮੰਡੀਆਂ 'ਚ ਗੇੜੇ ਲਾਉਣਾ ਨਹੀਂ ਹੁੰਦਾ
ABC Punjab
Рет қаралды 3,5 М.
39:26
Show with Malwinder Singh Mali | Political | EP 476 | Talk With Rattan
Talk with Rattan
Рет қаралды 30 М.
47:51
ਸਿੱਖੀ ਦਾ ਘਾਣ ਕਰਨ ਲਈ ਸਾਜਿਸ਼ ਤਹਿਤ ਪੰਜਾਬ ਖੋਲ੍ਹੇ ਡੇਰੇ,ਪੰਜਾਬ ਵਿੱਚ ਫੈਲੇ ਡੇਰਾਵਾਦ ਤੇ ਖੁੱਲ੍ਹ ਕੇ ਗੱਲਬਾਤPodcast
LOK AWAZ TV
Рет қаралды 36 М.
2:20:23
ЭКСКЛЮЗИВ: «Папа мені көп ұратын!» Біреудің семьясын бұздым деп айта алмаймын! Алғашқы сұхбат
НТК Show
Рет қаралды 1,3 МЛН