ਰਣਜੀਤ ਕੌਰ | LEGEND - Ranjit Kaur | at Didar Sandhu Mela Ludhiana 2024

  Рет қаралды 70,030

Malwa Punjabi Cultural LIVE Frames

Malwa Punjabi Cultural LIVE Frames

Күн бұрын

Пікірлер: 60
@kashmiraujla360
@kashmiraujla360 7 күн бұрын
ਮੇਰੇ ਮੋਹਤਵਾਰ ਵੀਰਾਂ ਦਾ ਬਹੁਤ ਧੰਨਵਾਦ ਜਿੰਨਾ ਰਣਜੀਤ ਜੀ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ। ਅਸੀ ਅਮਰੀਕਾ ਵਿੱਚ ਰਹਿੰਦੇ ਹਰ ਰੋਜ਼ ਯਾਦ ਕਰੀਦਾ। ਇਸ ਜੋੜੀ ਦੀ ਰੀਸ ਨਾ ਕੋਈ ਕਰੂਗਾ ਨਾ ਕੀਤੀ ਕਿਸੇ ਨੇ ਗੁਰੂ ਕਿਰਪਾ ਕਰੇ
@gurmeetsran3533
@gurmeetsran3533 9 күн бұрын
Waheguru Ji Biba Ranjit Kaur ji Te Hamesha Meher Rakho Ji ❤❤❤❤❤❤❤❤❤❤❤❤❤❤❤❤❤❤❤❤
@johndeere8528
@johndeere8528 9 күн бұрын
ਵਾਹ ਭਾਈ ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ਰਣਜੀਤ ਕੌਰ ਜੀ
@surjeetbrar4804
@surjeetbrar4804 7 күн бұрын
ਬੀਬਾ ਰਣਜੀਤ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਮੈਂ ਸਵ: ਦੀਦਾਰ ਸੰਧੂ ਦੇ ਬਹੁਤ ਅਖਾੜੇ ਸੁਣਨ ਜਾਦਾਂਂ ਸੀ - ਬਾਘਾ ਪੁਰਾਣਾ
@KhalsaPiarasingh
@KhalsaPiarasingh 7 күн бұрын
ਬਚਿਆਂ ਤੋਂ ਜੁਵਾਨ ਤੇ ਬੁਢੇ ਹੋ ਗੲਏ ਹਾਂ ਪਰ ਅੱਕੇ ਨਹੀਂ ਜੀ
@AtmaSingh-t2g
@AtmaSingh-t2g 7 күн бұрын
ਰਣਜੀਤ। ਕੌਰ ਜੀ। ਸਦਾ। ਬਹਾਰ। ਅਲਵਰ ਫੇਮਸ ਕਲਾਕਾਰ। ਹਨ। ਮੁਬਾਰਕਾਂ। ਆਤਮਾ। ਮੁਕਤਸਰੀ
@ajmersingh4307
@ajmersingh4307 9 күн бұрын
ਰਣਜੀਤ ਕੌਰ ਭੈਣ ਜੀ ਪਰਮਾਤਮਾ ਤਹਾਨੂੰ ਸਦਾ ਚੜ੍ਹਦੀ ਕਲਾ ਤੰਦਰੁਸਤੀ ਖੁਸ਼ੀਆਂ ਖੇੜੇ ਬੱਖਸੇ਼ 🙏
@bansasinghgill3148
@bansasinghgill3148 5 күн бұрын
Bahut vadiya hai ਬੀਬੀ ਰਣਜੀਤ ਕੌਰ ਜੀ ਦਾ ਦਰਸ਼ਨ ਕੀਤੇ ਰੂਹ ਖੁਸ਼ ਹੋਗੀ ਵਾਹਿਗੁਰੂ ਮੇਹਰ ਰੱਖਣ
@KulwantSingh-sg5ox
@KulwantSingh-sg5ox 5 күн бұрын
ਬੀਬਾ ਰਣਜੀਤ ਕੌਰ ਰੱਬੀ ਰੂਹ ਹੈ ਅਤੇ ਦੀਦਾਰ ਸੰਧੂ ਵੀ ਇੱਕ ਰੱਬੀ ਰੂਹ ਸੀ ਪਰਮਾਤਮਾ ਉਸ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਫੇਰ ਦੁਬਾਰਾ ਦੁਨੀਆ ਤੇ ਭੇਜੇ ਮਹਿਕ ਖਿਲਾਰਨ ਲਈ
@vanshdeep6452
@vanshdeep6452 7 күн бұрын
ਬਹੁਤ ਵਧੀਆ ਜੀ
@IqbalSingh-l9t
@IqbalSingh-l9t 9 күн бұрын
Very good mela didar sandhu ji we turbute you.❤❤❤❤❤.and Ranjeet kour ji sat shri akal ji.
@Sonu-eb8qf
@Sonu-eb8qf 7 күн бұрын
ਸੱਚੀ ਹੁਣ ਸੱਚੀ ਗੱਡੀਆਂ ਟਰੈਕਟਰ ਚ ਸਾਰੇ ਪਾਸੇ ਇੰਨਾਂ ਦੇ ਗਾਣੇ ਲੱਗਦੇ ਰਣਜੀਤ ਕੌਰ ਜੀ ਗੱਲ-ਬਾਤ ਬਹੁਤ ਸੋਹੁਣੀ ਕਰਦੇ
@varindersidhu6219
@varindersidhu6219 6 күн бұрын
ਬਹੁਤ ਵਧੀਆ ਬੀਬਾ ਰਣਜੀਤ ਕੌਰ ਗੀਤ ਗਾਏ ਹਨ
@KuldeepSingh-jk2sk
@KuldeepSingh-jk2sk 9 күн бұрын
Very good ji Didar Sandhu ji Diyan jadan Uae Dubai ❤❤❤❤❤
@gurmeetsingh-bu5fb
@gurmeetsingh-bu5fb 8 күн бұрын
ਬੀਬੀ ਜੀ ਦੀ ਆਵਾਜ , ਪੰਜਾਬ ਦੇ ਵਿਰਸੇ ਦੀ ਅਵਾਜ 👍
@Rwa260
@Rwa260 7 күн бұрын
ਵਾ ਬੀਬਾ ਰਣਜੀਤ ਕੌਰ ਤੁਹਾਡੀ ਗਾਇਕੀ ਸਿਰਾ ਹੈ ਜੀ ਅੱਜ ਕੱਲ੍ਹ ਦੇ ਗਾਇਕ ਤਾ ਚੱਕਵਾਂ ਚੁੱਲ੍ਹਾ ਹਨ ਜੀ ਨਾ ਬੋਲਣ ਦਾ ਚੱਜ ਨਾ ਗਾਉਣ ਦਾ
@Preetamsingh-i5f
@Preetamsingh-i5f 2 күн бұрын
Very nice Ranjit kaur. Jende. Vasde raho
@daljeetkaur6258
@daljeetkaur6258 7 күн бұрын
Bhhhhhut hi vadia singer bibi Ranji kaur g ...👌❤️👏👏👏
@askanda112-ex9zu
@askanda112-ex9zu 8 күн бұрын
Waheguru ji aap ji nu hamesha khush rakhe 🎉🎉
@sufisitara2532
@sufisitara2532 9 күн бұрын
Wah didi
@jasvirkaurthiara9408
@jasvirkaurthiara9408 8 күн бұрын
Very nice ❤
@sukhwinderbhangu898
@sukhwinderbhangu898 8 күн бұрын
ਵਾਹ ਜੀ ਵਾਹ
@sidhutinkoniwalaPb03
@sidhutinkoniwalaPb03 13 сағат бұрын
ਸੈਕਟਰੀ ਸਾਹਬ ਦੀ ਤਾਂ ਹਾਣ ਪਰਵਾਣ ਹੀ ਲੱਗਦੇ ਆ ਬੀਬਾ ਜੀ ਵਾਹਿਗੁਰੂ ਮਾਤਾ ਜੀ ਨੂੰ ਤੰਦਰੁਸਤੀ ਬਖ਼ਸ਼ੇ।
@daljindersumra3473
@daljindersumra3473 7 күн бұрын
Waheguru g ❤️ 💖 ♥️
@Jaggadaku1447
@Jaggadaku1447 9 күн бұрын
Ranjit kaur very good
@lachhmanchumber7334
@lachhmanchumber7334 5 күн бұрын
Ranjit Kaur always Great. Never stop singing. Your presentation as like your young age Singer. Your voice doesn't matter but you singing now this is Best. Plz never stop singing. Lachhman Dass UK.
@sukhdevsingh3475
@sukhdevsingh3475 7 күн бұрын
Biba Ranjit kaur ji pb di awaj jndabad
@parmjk
@parmjk 5 күн бұрын
ਭੈਣ ਰਣਜੀਤ ਕੌਰ ਨੂੰ ਚੜ੍ਹਦੀ ਕਲ੍ਹਾ ਬਖਸ਼ੇ ਪਰਮਜੀਤ ਸਿੰਘ ਬਸਰਾਉਂ
@dalbarasingh7051
@dalbarasingh7051 5 күн бұрын
Very beautiful ranjeet Kaur
@Satnamsingh-r1j
@Satnamsingh-r1j 9 күн бұрын
Biba ranjeet ji thank you
@السيدحسين-ك3ط
@السيدحسين-ك3ط 9 күн бұрын
Legend
@Bapla.baldevBapla.baldev
@Bapla.baldevBapla.baldev 9 күн бұрын
🎉🎉😢😢BAPLE.WALA.HOLLAND.🇳🇱🇳🇱🙏🙏👍👍✈️LIKE.KAR.VEKHO.MERA.CHANL.LIKE.KRO.VEDIO❤
@kewalharaj2676
@kewalharaj2676 9 күн бұрын
Very good
@DEON765
@DEON765 8 күн бұрын
Nice 👌
@InderjeetSingh-um4rd
@InderjeetSingh-um4rd 8 күн бұрын
Very nice song ❤️💕💝
@ranbirkaur9705
@ranbirkaur9705 5 күн бұрын
Waheguru ji 🙏 very nice
@angrejsingh-si9ln
@angrejsingh-si9ln 7 күн бұрын
Waheguru je aap jenu chdi kala wich rakhn g
@KulwantSingh-sg5ox
@KulwantSingh-sg5ox 5 күн бұрын
ਬੀਬਾ ਜੀ ਅੱਜ ਸਦੀਕ ਕਿੱਥੇ ਖੋ ਗਿਆ ਨਾਲੇ ਸਨੇਹਲਤਾ ਵੀ ਪਾਉਂ ਚੀ ਨਹੀਂ, ਜਗਮੋਹਣ ਵੀਰੇ ਸਨੇਹਲਾਤਾ ਨੂੰ ਬਲਾਉਣਾ ਕਿਉਂ ਭੁੱਲ ਗਏ
@CharanjitKaur-nz3cr
@CharanjitKaur-nz3cr 5 күн бұрын
She still singing great xx
@YOUTUBEGAMERZ295
@YOUTUBEGAMERZ295 9 күн бұрын
Ranjeet kaur and gulsan komal warga koi ni
@Balrajsingh-hf3tq
@Balrajsingh-hf3tq Күн бұрын
Best work may that the commette try to for social award. And govt special pension,to smt RANJIT KAUR.
@jasvirgill3622
@jasvirgill3622 Күн бұрын
Sadi eh mavaan wrgi bhain jugo jug jive.
@JasvirSingh-ky9hl
@JasvirSingh-ky9hl 8 күн бұрын
Very very nice
@LakhwinderSingh-ps4vr
@LakhwinderSingh-ps4vr 8 күн бұрын
🎉🎉❤❤🎉🎉🎉🎉🎉🎉🎉
@JasvirSingh-nf7ge
@JasvirSingh-nf7ge 7 күн бұрын
Wah biba ji
@parmindersingh9448
@parmindersingh9448 7 күн бұрын
Waheguru ji
@banttymand5504
@banttymand5504 8 күн бұрын
Nic🌹🌹🌹🌹🌹🌹🌹
@RanjitSingh-mk7yp
@RanjitSingh-mk7yp 3 күн бұрын
Ranjit kour ji great Punjabi singer
@bawasinghbawasingh
@bawasinghbawasingh 7 күн бұрын
Vah ji vah
@jagrajsingh8527
@jagrajsingh8527 7 күн бұрын
Very. Nice. Ji
@AnuragSINGH-cp9zu
@AnuragSINGH-cp9zu 4 күн бұрын
ਮੇਰਾ ਯਾਰ ਚੰਨਣ ਦਾ ਬੁਟਾ
@CharanjitKaur-nz3cr
@CharanjitKaur-nz3cr 5 күн бұрын
Me. 7. V class da paper miss keeta c. Jbbomajra village vich ❤❤❤❤❤❤
@nachhattarsinghgill4968
@nachhattarsinghgill4968 9 күн бұрын
❤❤❤❤
@LakhwinderSingh-ps4vr
@LakhwinderSingh-ps4vr 8 күн бұрын
👍👍👍🌹👍🌹👍🌹👍👍👍👍
@Jaggadaku1447
@Jaggadaku1447 9 күн бұрын
Old
@Janta-p7f
@Janta-p7f 9 күн бұрын
❤❤
@nachatarsingh1933
@nachatarsingh1933 7 күн бұрын
@HardeepKuar-wz4cd
@HardeepKuar-wz4cd 5 күн бұрын
❤❤❤
@BaljeetSingh-gx4yv
@BaljeetSingh-gx4yv Күн бұрын
❤❤❤❤❤
This Game Is Wild...
00:19
MrBeast
Рет қаралды 193 МЛН
Creative Justice at the Checkout: Bananas and Eggs Showdown #shorts
00:18
Fabiosa Best Lifehacks
Рет қаралды 19 МЛН
Players vs Pitch 🤯
00:26
LE FOOT EN VIDÉO
Рет қаралды 139 МЛН
Manjit Maan & Jagmohan Sandhu | at Didar sandhu Mela Bharowal [Ludhiana] 2024
37:57
Malwa Punjabi Cultural LIVE Frames
Рет қаралды 39 М.
ਜੱਸੀ | Jassi | New Live at Didar Sandhu Mela Bharowal [Ludhaian] 2024
29:43
Malwa Punjabi Cultural LIVE Frames
Рет қаралды 12 М.
This Game Is Wild...
00:19
MrBeast
Рет қаралды 193 МЛН