Harjit Sidhu ਤੇ Parveen Dardi ਨੇ ਮੋਦੀ ਤੋਂ ਲੈ ਕੇ ਭਗਵੰਤ ਮਾਨ ਤੱਕ ਸਾਰੇ ਰਗੜਤੇ

  Рет қаралды 825,876

Malwa Punjabi Cultural LIVE Frames

Malwa Punjabi Cultural LIVE Frames

Күн бұрын

Пікірлер: 210
@ranjitsingh-b7k
@ranjitsingh-b7k 8 ай бұрын
ਸੱਚ ਬੋਲਣਾ ਸੱਚ ਲਿਖਣਾ ਸੱਚ ਸੁਣਨਾ ਬਹੁਤ ਵੱਡਾ ਜਿਗਰਾ ਚਾਹੀਦਾ ਸੈਲੂਟ
@JaswinderKaur-kl7hj
@JaswinderKaur-kl7hj 7 күн бұрын
Salute
@DarshanSingh-se4ct
@DarshanSingh-se4ct 8 ай бұрын
ਬਹੁਤ ਵਧੀਆ ਗੀਤ ਬਹੁਤ ਵਧੀਆ ਅਵਾਜ਼ ਵੱਧ ਤੋਂ ਵੱਧ ਐਸੇ ਗੀਤ ਪੇਸ਼ ਕਰਿਆ ਕਰੋ ਜੀ
@JagjitSingh_
@JagjitSingh_ 8 ай бұрын
ਜਿਉਂਦੇ ਰਹੋ ਗਾਉਣ ਵਾਲੀ ਜੋੜੀ ਅਤੇ ਪ੍ਰਬੰਧਕਾਂ ਦਾ ਧੰਨਵਾਦ
@JoginderSingh-it2is
@JoginderSingh-it2is 8 ай бұрын
ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ।
@paramjitsingh-vt5rp
@paramjitsingh-vt5rp 8 ай бұрын
ਇਕ ਹੋਰ ਵੀ ਬਣਾਉ ਵੀਰ ਜੀ very good 👍 👌
@darshansingh667
@darshansingh667 8 ай бұрын
ਵਧੀਆ ਸ਼ਬਦਾਵਲੀ ਤੇ ਵਧੀਆ ਅਵਾਜ਼ਾਂ ਸ਼ਾਬਾਸ਼ ਡਟੇ ਰਹੋ
@inderjitsingh5978
@inderjitsingh5978 8 ай бұрын
ਸਿਖ ਫੋਰਜਟਿਸ ਜਿੰਦਾਬਾਦ ਪੰਜਾਬੀਓ ਜਾਗੋ ਅਸੀਂ ਗੁਲਾਮ ਹਾ ਪੰਜਾਬ ਦੇ ਲੋਕਾਂ ਦਾ ਇਕੋ ਹੱਲ ਅਜਾਦੀ ਰੈਫਰੈਡਮ ਦੀਆਂ ਵੋਟਾ ਬਣਾਓ ਪੰਜਾਬ ਬਚਾਓ
@GURNAM3
@GURNAM3 8 ай бұрын
Salute for your best song ifo Aam public. Waheguru ji Chardikala rakhe ji.
@gurbachansingh3943
@gurbachansingh3943 7 ай бұрын
ਬਹੁਤ ਵਧੀਆ ਗੀਤ ਹੈ ਧੰਨਵਾਦ ਕੀਤਾ ਜਾਂਦਾ ਹੈ
@MohdIsmail-u6z
@MohdIsmail-u6z 8 ай бұрын
ਬਾਈ ਹਰਜੀਤ ਸਿੱਧੁ ਜੀ ਜੋੜੀ ਦੀ ਅਵਾਜ ਤੇ ਗੀਤ ਬਹੁਤ ਪਸੰਦ ਹਨ ਇਹ ਤਾਂ ਸਿਰੇ ਲਾਤੀ ਧਨੰਵਾਦ ਜੋੜੀ ਇਦਾ ਹੀ ਬਣੀ ਰਹੇ
@butakhan3468
@butakhan3468 8 ай бұрын
ਜਿਉਂਦਾ ਵਸਦਾ ਰਹਿ ਹਰਜੀਤ ਸਿੱਧੂ ਅਤੇ ਨਿੰਕੇ ਦਰਦੀ ਦੀਏ ਧੀਏ । ਦਿੱਲੋ ਸਲੂਟ ਹੈ ਤੁਹਾਨੂੰ
@DalbirSingh-vw7pq
@DalbirSingh-vw7pq 8 ай бұрын
Very good song, salam to writer and singer, thanks🙏🙏🙏🙏🙏🌹🌹🌹🌹🌹❤❤❤❤❤
@balrajdeepsingh615
@balrajdeepsingh615 8 ай бұрын
ਬਿਲਕੁਲ ਸਹੀ ਕਿਹਾ
@gurbakshsingh2704
@gurbakshsingh2704 7 ай бұрын
ਸੱਭ ਤੋਂ ਵੱਡੀ ਤੇ ਖੁਸ਼ੀ ਦੀ ਗੱਲ ਹੈ ਕਿ ਇਸ ਸੂਰਮੇ ਪੁੱਤ ਨੂੰ ਜਿੱਤ ਹੋਈ ਹੋਣੀ ਸੀ ਵੀ ਕਿਉਂਕਿ ਇਸ ਪੁੱਤ ਨੇ ਸਿੱਖੀ ਲਈ ਲਈ ਬਹੁਤ ਕੁਝ ਕੀਤਾ ਹੈ ਬਹੁਤ ਬਹੁਤ ਵਧਾਈ ਹੋਵੇ ਸਦਾ ਖੁਸ਼ ਰਹੋ ਜਵਾਨੀਆਂ ਮਾਣ ਪੁੱਤ
@ManjitKaur-oy9hj
@ManjitKaur-oy9hj 11 күн бұрын
Bohot vadiya veer g iak aasa song horkaro. Very very nice
@rajpaltiwana9249
@rajpaltiwana9249 8 ай бұрын
ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ ਵੋਟਾਂ ਪਾਓ ਪੰਜਾਬੀਓ ਭਾਈ ਅਮ੍ਰਿਤਪਾਲ ਸਿੰਘ ਤੇ ਰਛਪਾਲ ਸਿੰਘ ਛੰਦੜਾਂ ਦੇ ਬੇਟੇ ਨੂੰ ਤੇ ਭਾਈ ਬੇਅੰਤ ਸਿੰਘ ਦੇ ਬੇਟੇ ਮਲੋਆ ਜੀ ਨੂੰ ਵੋਟਾਂ ਪਾ ਕੇ ਜਿਤਾਓ
@SunderSunder-ro7cg
@SunderSunder-ro7cg 7 ай бұрын
8:57
@nirmalsinghsohi4750
@nirmalsinghsohi4750 8 ай бұрын
ਬਹੁਤ ਵਧੀਆ ਗੱਲ ਹੈ
@gurmindergondara4485
@gurmindergondara4485 8 ай бұрын
ਗਾੲਕ ਜੋੜੀ ਦਾ ਬਹੁਤ ਵਧੀਅ। ਗੀਤ
@GurdeepSingh-pq9mf
@GurdeepSingh-pq9mf 8 ай бұрын
Bahut Wadhia Best Nice 👌 Geet. Jeounde Wasde Raho. Dhanwad.
@chamkaursingh5743
@chamkaursingh5743 8 ай бұрын
Sidhu.parveen.dardi.app.da.bahuat.dhanbad.bahuat.badhia.gayea.bahuat.badhia.awaz.hai
@msinghkhatra7705
@msinghkhatra7705 8 ай бұрын
Vary good👍
@JashanDeep-e1r
@JashanDeep-e1r 8 ай бұрын
ਨਿਕਲੇ ਲਲਕਾਰੇ। ਵੋਟਾਂ ਵੇਲੇ ਯਾਦ ਰੱਖਣਯੋਗ ਗੱਲਾਂ ਆ
@premjitbrar6454
@premjitbrar6454 7 ай бұрын
ਹਰਭਜਨ ਮਾਨ ਜੀ ਦੀ ਸਭ ਤੋਂ ਪਹਿਲਾਂ ਦੀ ਗਾਇਕੀ ਢਡ ਸਾਰੰਗੀ ਤੇ ਗੀਤ। ਵੈਰੀ ਗੁੱਡ ਮਾਨ ਸਾਹਿਬ ਸਲਿਉਟ ਕਰਦਾ ਹਾਂ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਜੀ ਵੱਲੋ-ਪ੍ਰੇਮ ਜੀਤ ਸਿੰਘ ਬਰਾੜ ਫਰੀਦਕੋਟ
@ਪਰਗੱਟਸਿੰਘ-ਸ6ਪ
@ਪਰਗੱਟਸਿੰਘ-ਸ6ਪ 8 ай бұрын
ਆਮ ਵਾਲਿਆਂ ਨੇ ਤਾਂ ਬਿਲਕੁੱਲ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
@nirmaljeetkhosa1529
@nirmaljeetkhosa1529 8 ай бұрын
ਭਾਈ ਸਰਬਜੀਤ ਸਿੰਘ ਨੂੰ ਜਰੂਰ ਜਿਤਾਓ
@LovepreetSingh-dg3vi
@LovepreetSingh-dg3vi 3 ай бұрын
ਬਹੁਤ ਵਧੀਆ ਗੀਤ ਬਾਈ ਜੀ
@malvindermali7698
@malvindermali7698 7 ай бұрын
ਇਹ ਛਲੇਡਾ ਸਿਆਸਤ ਦਾ ਪ੍ਰਚਾਰ ਹੈ ਕੋਈ ਗੀਤ ਨਹੀਂ ਹੈ।
@PuranSingh-kl5ho
@PuranSingh-kl5ho 8 ай бұрын
Right very nice song never forget God bless you
@lovelysaini2447
@lovelysaini2447 4 ай бұрын
Miss You Sidhu Moose Wala Ji ❤❤❤❤❤❤❤
@Bira-dv2nd
@Bira-dv2nd 8 ай бұрын
Very good
@saroop.singhvartia1974
@saroop.singhvartia1974 8 ай бұрын
Very Good song g Right g
@gurmeetsingh3869
@gurmeetsingh3869 8 ай бұрын
Very beautiful song
@sarabjitSingh-vd2lz
@sarabjitSingh-vd2lz 8 ай бұрын
ਇਸ ਤਰਾਂ ਦੇ ਹੋਰ ਵੀਡੀਓ ਬਣਾ ਕੇ ਲੋਕਾਂ ਨੂੰ ਦਿਓ ਜੀ। ਵਾਹਿਗੁਰੂ ਜੀ ਤੁਹਾਨੂੰ। ਭਾਗ ਲਾਉਣ ਗੇ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@GurcharnSingh-r9u
@GurcharnSingh-r9u 8 ай бұрын
Very nice 👌
@SukhwinderSingh-wq5ip
@SukhwinderSingh-wq5ip 8 ай бұрын
ਸੋਹਣੀ ਵੀਡੀਉ ਸੋਹਣਾ ਗੀਤ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@jaswantsamra-im6gz
@jaswantsamra-im6gz 8 ай бұрын
Very good song
@charanjitsingh9943
@charanjitsingh9943 6 ай бұрын
V nicely performed. Keep it up.
@jiwankptc679
@jiwankptc679 8 ай бұрын
Mera sona.desh punjab ❤❤❤❤❤❤❤
@AmandeepSingh-ih1jn
@AmandeepSingh-ih1jn 8 ай бұрын
Very good Nice song 👍🏼
@Kirat_0987
@Kirat_0987 8 ай бұрын
Veri good
@sarabjitSingh-vd2lz
@sarabjitSingh-vd2lz 8 ай бұрын
ਧੰਨ ਧੰਨ ਕਰਵਾ ਦਿਤੀ ਹੈ ਜੀ
@BinderpalBrar-r1j
@BinderpalBrar-r1j 8 ай бұрын
Siraaaaaaaa veer ji❤❤❤❤❤
@mandeepsinghsingh7169
@mandeepsinghsingh7169 8 ай бұрын
Very nice 👍👍👍👍👍 Song
@KewalSingh-r8e
@KewalSingh-r8e 8 ай бұрын
Very good ji
@narindersingh2249
@narindersingh2249 8 ай бұрын
Super song
@PrabhSekhon-u3u
@PrabhSekhon-u3u 8 ай бұрын
Very beautiful video 📷📷📷📷❤❤❤❤❤
@pakkeqatarwalebajwavlogs
@pakkeqatarwalebajwavlogs 8 ай бұрын
ਸਹੀ ਗੱਲ ਏ 👌👌 ਬਹੁਤ ਵਧੀਆ ਏ ਗੀਤ 👌
@bhagwantsingh2037
@bhagwantsingh2037 8 ай бұрын
ਭਾਈ ਅੰਮ੍ਰਿਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜਤਾਉ ਜੀ
@Balwindersingh-nd3bb
@Balwindersingh-nd3bb 8 ай бұрын
❤❤❤❤❤😂😂😂😂😂😢🎉😢😢😢😮😮😅😅
@gurpreetsidhu2549
@gurpreetsidhu2549 8 ай бұрын
@lekhraj719
@lekhraj719 8 ай бұрын
Sawidhan virodi to bjachoo
@bhagwantsingh2037
@bhagwantsingh2037 8 ай бұрын
@@lekhraj719 ਇਹਨਾਂ ਨੇ ਸੰਵਿਧਾਨ ਦੀ ਸੰਹੁ‌ਚੁਕੀ ਹੈਜੀ । ਸੰਵਿਧਾਨ ਵਿਰੋਧੀ ਕਿਵੇਂ ਹੋਏ?
@dharamsingh5541
@dharamsingh5541 8 ай бұрын
Bahut vadhia coment ji
@JaswinderSingh-og4it
@JaswinderSingh-og4it 8 ай бұрын
Wah kya baat hai🎉🎉🎉🎉🎉🎉🎉
@BaljeetSingh-k2p2l
@BaljeetSingh-k2p2l 8 ай бұрын
DHAN..DHAN..GURU..RAM..DAS..G..KIRPA..KARAN..VEER..G..VERY..VERY..NICE
@KuldeepSingh-hc3xk
@KuldeepSingh-hc3xk 8 ай бұрын
Nice 👍 song
@jindersinghjindersingh8402
@jindersinghjindersingh8402 Ай бұрын
ਬਹੁਤ ਵਧੀਆ ਵੈਰੀ ਗੁੱਡ ਸਿਰਾਂ ਅੱਤ ਕਰਾ ਤੀ ਵਾਹ ਬਈ ਵਾਹ ਸੁਆਦ ਲਿਆਤਾ
@ManjinderKaur-k1q
@ManjinderKaur-k1q 7 ай бұрын
ਬਹੁਤ ਵਧੀਆ ਵੀਰ ਜੀ ਜਿਉਦੇ ਰਹੋ❤
@preet_1_4_1
@preet_1_4_1 8 ай бұрын
Very good 🎉🎉🎉🎉🎉
@BhupinderLadhar
@BhupinderLadhar 8 ай бұрын
Very nice song veer
@SeeraJassi
@SeeraJassi 8 ай бұрын
Very.good
@RajBajwa-ze6bi
@RajBajwa-ze6bi 8 ай бұрын
V good 👍 song
@ranjitsingh-b7k
@ranjitsingh-b7k 8 ай бұрын
ਬੁਲੰਦ ਆਵਾਜ਼ ਵਧੀਆ ਸ਼ਬਦਾਵਲੀ ਕਦੇ ਕਦੇ ਆਵਾਜ਼ ਗੁਰਦਾਸ ਮਾਨ ਸਾਹਿਬ ਦਾ ਭੁਲੇਖਾ ਵੀ ਪਾਉਂਦੀ ਹੈ
@GurmeetRanjewal-bg8mk
@GurmeetRanjewal-bg8mk 8 ай бұрын
Very nice ji
@gurjeetsingh1705
@gurjeetsingh1705 8 ай бұрын
very good
@KuldeepSingh-l9h6g
@KuldeepSingh-l9h6g 8 ай бұрын
Sirra yaar ❤
@basantsingh1020
@basantsingh1020 8 ай бұрын
Nice song 💯💯💯💯
@KulwantKaur-x1l
@KulwantKaur-x1l 8 ай бұрын
ਬਹੁਤ ਵਧੀਆ ਜੀ 😂
@rickysingh2775
@rickysingh2775 8 ай бұрын
Very good ❤❤❤❤❤point
@AmandeepSingh-x2u
@AmandeepSingh-x2u 8 ай бұрын
Bht wadia singer a
@AjaibSingh-z6n
@AjaibSingh-z6n 7 ай бұрын
ਬਹੁਤ ਈ ਵਧੀਆ ਸੱਚ ਬਿਆਨ ਕਰਦਾ ਗੀਤ। ਸ਼ਾਬਾਸ਼।
@MankeratKumar
@MankeratKumar 8 ай бұрын
Very good Punjabi government
@condeit
@condeit 8 ай бұрын
very nice suster ji
@banskad7540
@banskad7540 7 ай бұрын
Very nice 🎉🎉🎉🎉🎉🎉🎉🎉
@Saijikheri5329
@Saijikheri5329 5 ай бұрын
Harjit siduh I love you❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sarabjitSingh-vd2lz
@sarabjitSingh-vd2lz 8 ай бұрын
ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ 2027 ਵਿਚ ਭਾਈ ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਵਾਲੇ ਸਰਕਾਰ ਬਣਾਉਣ ਗੇ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਰਪਾ ਕਰਨਗੇ
@Geet_sanghar
@Geet_sanghar 8 ай бұрын
Nice
@amolakjatanaamolakjatana9386
@amolakjatanaamolakjatana9386 8 ай бұрын
Very good veer good song
@BimlaDevi-vj3ph
@BimlaDevi-vj3ph 6 ай бұрын
Very very thanks g
@Dilbagsingh-br7mi
@Dilbagsingh-br7mi 8 ай бұрын
nice
@gurisinghggurisingh5501
@gurisinghggurisingh5501 8 ай бұрын
very,sweet,good,❤❤❤❤❤
@YashpalSinghNarang
@YashpalSinghNarang 8 ай бұрын
Waheguru ji Sab te apni mehar karo waheguru ji
@yadwinder.sekhon
@yadwinder.sekhon 8 ай бұрын
ਪੰਜਾਬ ਦੇ ਮੁੱਖ ਮੱਦੇ ਪਾਸੇ ਕਰਕੇ ਘਟੀਆ ਤਰੀਕੇਸੱਰਫ ਕੁਰਸੀ ਹਾਸਿਲ ਕਰਨ ਲਈ ਕਾਹਲੀਆਂ ਸਾਰੀਆਂ ਸਿਆਸੀ ਪਾਰਟੀਆਂ ।
@pawanokumar8379
@pawanokumar8379 7 ай бұрын
Sachi gal a bai di
@satnamsinghsaini9014
@satnamsinghsaini9014 7 ай бұрын
Very nice song ❤
@sukhpinderkaursandhu1294
@sukhpinderkaursandhu1294 8 ай бұрын
True
@manjeetbrar7778
@manjeetbrar7778 8 ай бұрын
Very nice ਮੇਰੇ pind de Kuri a
@ManpreetSingh-gk7oh
@ManpreetSingh-gk7oh 7 ай бұрын
Sahi gal aaa😊
@SadhusinghBrar-m5f
@SadhusinghBrar-m5f 6 ай бұрын
Very nice bro
@nirogikayabyjagmeetsinghba4288
@nirogikayabyjagmeetsinghba4288 8 ай бұрын
ਸਿਰਾ ਲਾਤਾ ਬਾਈ
@AmarjitKaur-yb7uz
@AmarjitKaur-yb7uz 7 ай бұрын
Good 👍
@manjeetsingh4101
@manjeetsingh4101 8 ай бұрын
Very nice
@Kirat_0987
@Kirat_0987 8 ай бұрын
Good
@BalwinderSingh-tk6hc
@BalwinderSingh-tk6hc 7 ай бұрын
Very good songs
@JaswinderSingh-og4it
@JaswinderSingh-og4it 8 ай бұрын
Jeonde vase raho ji
@mission-punjab
@mission-punjab 8 ай бұрын
ਬਹੁਤ ਅਛਾ ਜੀ ਵੋਟਰ ਭੈਣੋ ਅਤੇ ਭਰਾਵੋ ਵੇਖੀਆਂ ਪਰਖੀਆਂ ਝੂਠ। ਨੂੰ ਹੂਝ ਕੇ ਸਿਟੀ ਦਿਓ
@PindaSingh-q4t
@PindaSingh-q4t 4 ай бұрын
Vvgood.song.par.harjit.sach.haji❤❤❤
@Gorukhasa
@Gorukhasa 8 ай бұрын
ਗੱਲਬਾਤ______✍️
@MandeepJohal-nr3qf
@MandeepJohal-nr3qf 6 ай бұрын
Waheguru
@kamaljeetsingh-vu1rr
@kamaljeetsingh-vu1rr 8 ай бұрын
Verygood
@gurmailsingh3973
@gurmailsingh3973 8 ай бұрын
ਬਹੁਜਨ ਸਮਾਜ ਪਾਰਟੀ ਜ਼ਿੰਦਾਬਾਦ
@ਤੇਜਸਿੰਘਤੇਜਸਿੰਘ
@ਤੇਜਸਿੰਘਤੇਜਸਿੰਘ 7 ай бұрын
ਅਕਾਲੀ ਦਲ ਬਾਦਲ ਪਾਰਟੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦੀ। ਕੀਤੀ ਸਪੋਟ । ਸਿੱਖ ਕੌਮ ਦਾ ਕੀਤਾ ਘਾਂਣ ਬਾਦਲ ਪਾਰਟੀ ਨੇ ਕੀਤਾ।
@AvtarSingh-rs1pm
@AvtarSingh-rs1pm 7 ай бұрын
Asi.ji.kamall.karti.god.palece.you
@SahibSingh-p5z
@SahibSingh-p5z 8 ай бұрын
Nice g
@GurmeetKaur-kl7zs
@GurmeetKaur-kl7zs 8 ай бұрын
❤❤
@sandhutarsem7776
@sandhutarsem7776 8 ай бұрын
Thanks for all team
小丑教训坏蛋 #小丑 #天使 #shorts
00:49
好人小丑
Рет қаралды 54 МЛН
Правильный подход к детям
00:18
Beatrise
Рет қаралды 11 МЛН
The evil clown plays a prank on the angel
00:39
超人夫妇
Рет қаралды 53 МЛН
It works #beatbox #tiktok
00:34
BeatboxJCOP
Рет қаралды 41 МЛН
Bhagwant mann comedy on phone call
4:31
Soofi Stories
Рет қаралды 2,4 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН