#MAN

  Рет қаралды 239,989

Amrit Baani

Amrit Baani

Күн бұрын

at Panipat on 23 February 2020
join my WhatsApp group:
chat.whatsapp....
Like & Follow / amritbaani.net
ਕ੍ਰਿਪਾ ਕਰਕੇ ਚੈਨਲ ਨੰੂ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ
Amritbaani.Net ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |
LIKE | COMMENT | SHARE | SUBSCRIBE
Here is the subscription link:
➤ / amritbaani
Feel free to subscribe to my channel:
WWW.AmritBaani.net
/ amritbaani

Пікірлер: 197
@kulvirsingh500
@kulvirsingh500 Ай бұрын
Atti sunder gurbani kirtan Bhai Nirmal Singh ji da ❤❤❤❤❤🎉🎉🎉🎉🎉🌟🌟🌟🌟🌹🌹🌹🌹🌹🌹🌺🌺🌺🥀🥀🥀🍁🍁💐💐
@amteshwarsgill6495
@amteshwarsgill6495 3 жыл бұрын
Miss u so much Daddy ji 🥀🍃😭😭😭😭😭
@rashpal6000
@rashpal6000 3 жыл бұрын
Fateh every one miss your Dady Ji .
@gurmailsinghgill4971
@gurmailsinghgill4971 2 жыл бұрын
ਗਿੱਲ ਸਾਹਿਬ ਤੁਹਾਡਾ ਫੋਨ ਨੰਬਰ ਦਿਉ ਜੀ।
@dailpsingh7596
@dailpsingh7596 2 ай бұрын
ਖਾਲਸਾ ਜੀ ਆਪਣਾ ਜੀਵਨ ਸਫਲਾ ਕਰ ਕੇ ਗਿਆ ਹੈ
@pammiabdaal2904
@pammiabdaal2904 Ай бұрын
Waheguru ji ohna nu apne charna vich niwas bakshan veer ji.
@amarjitshabadkirtankhalsa3938
@amarjitshabadkirtankhalsa3938 4 жыл бұрын
ਭਾਈ ਨਿਰਮਲ ਸਿੰਘ ਜੀ ਨਿਰਮੋਲਕ ਹੀਰਾਂ ਸੰਨ ਜੋ ਸਾਡੇ ਤੋਂ ਗੁਆਚ ਗੲਏ ਹਨ🙏🙏🙏
@joga.bhatia4416
@joga.bhatia4416 4 жыл бұрын
50 saal kirtan dee sewa te oh v ekk uchche andaaz vich ekk boht he vaddi daat hai guru sahib ji dee apaar kirpa hai. Bhai sahb ji you will always be missed and your unique voice will ways live.
@sonujalandhar7657
@sonujalandhar7657 2 ай бұрын
ਭਾਈ ਸਾਹਿਬ ਜੀ ਦੀ ਦੁਨੀਆਵੀ ਅੰਤਿਮ ਯਾਤਰਾ ਭਾਵੇਂ ਉਸ ਮਾਨ ਸਨਮਾਨ ਨਾਲ ਨਹੀਂ ਹੋਈ ਪਰ ਰੱਬ ਦੀ ਦਰਗਾਹ ਵਿੱਚ ਇਹੋ ਜਿਹੀਆਂ ਰੂਹਾਂ ਰਾਜ ਕਰਦੀਆਂ ਨੇ।
@bootasinghgill729
@bootasinghgill729 4 жыл бұрын
ਭਾਈ ਸਾਹਿਬ ਜੀ ਸਦਾ ਲਈ ਅਮਰ ਰੈਣ ਗੇ
@kanwarnegd4361
@kanwarnegd4361 4 жыл бұрын
Good soul
@kanwarnegd4361
@kanwarnegd4361 4 жыл бұрын
He will always remains in our hearts
@mohindersingh4871
@mohindersingh4871 3 жыл бұрын
He is ever lived
@Surmukhmulltany
@Surmukhmulltany 4 жыл бұрын
Bhai Sahib bhai nirmal singh ji tusi sikh kom de dil wich hmeshaan rhoo ge. Waheguru ji🙏🙏🙏🙏
@drishti6719
@drishti6719 3 жыл бұрын
ਕਲਾਸੀਕਲ ਰਾਗਾਂ ਆਧਾਰਿਤ ਗੁਰਬਾਣੀ ਦੀ ਸੋਝੀ ਦੇ ਮਾਲਕ ਸੰਗੀਤਵੇਤਾ ਭਾਈ ਨਿਰਮਲ ਸਿੰਘ ਜੀ ਖਾਲਸਾ ਪੰਥ ਦੀ ਸਿਰਮੌਰ ਕੀਰਤਨੀਏ
@JaswinderSingh-ld5sz
@JaswinderSingh-ld5sz 8 ай бұрын
Padam Shri Bhai Sahib Bhai Nirmal Singh ji was great ful divine kirtani raagi and they will remembered all time to us
@mindersandhu6104
@mindersandhu6104 11 күн бұрын
Waheguru ji Waheguru ji Waheguru ji sda mehar krna 😌😌😌💞💞💞🙏🙏🙏🙏🙏
@SulakhanSingh-us4ex
@SulakhanSingh-us4ex 4 жыл бұрын
ਸੁੰਦਰ ਤੇ ਮਨ ਨੂੰ ਮੋਹ ਲੈਣ ਵਾਲੀ ਅਵਾਜ ਹਮੇਸਾ ਲੲੀ ਸਾਡੇ ਤੋਂ ਦੂਰ ਬਹੁਤ ਦੂਰ ਚਲੀ ਗੲੀ ।ਘਾਟਾ ਨਾ ਪੂਰਾ ਹੋਣ ਵਾਲਾ ਪੈ ਗਿਆ । ਇਸ ਗੱਲ ਦੀ ਘਾਟ ਕੀਰਤਨ ਦੇ ਰਸੲੀਆਂ ਨੂੰ ਹਮੇਸਾ ਰਹੇਗੀ ।ਪਰ ਵਾਹਿਗੁਰੂ ਜੀ ਨੂੰ ਇਹ ਭਾਣਾ ਭਾਓੁਦਾਂ ਸੀ।
@NarinderSingh-hh4uw
@NarinderSingh-hh4uw 3 жыл бұрын
Waheguru ji sochke dekho jinna ne nivin jat nal dekhke pind ch dahsankar ni karandita corona da bahana banata
@KuldeepSingh-ev5mh
@KuldeepSingh-ev5mh 11 ай бұрын
Waheguru ji 😢😢😢🌹🌹🌹🙏🙏🙏🙏
@kulvirkaur8481
@kulvirkaur8481 4 жыл бұрын
Khalsa ek hi honda hai una di mitti v khalsa hi rahi jo ekli hi agan bhant hoi eh v koi rab di raja honi miss this voice too much
@pardeepkaur2612
@pardeepkaur2612 4 жыл бұрын
miss u bhai saab ji ... 😔😔😔🙏🙏🙏🙏
@JasbirSingh-ql4ct
@JasbirSingh-ql4ct 4 жыл бұрын
Waheguru ji nirmal Singh khalsa ji nu apny chrna vich newas bakhsna
@tarlochankaur5638
@tarlochankaur5638 4 жыл бұрын
Waheguru ji 🙏🙏🙏
@AjaySingh-ry5fz
@AjaySingh-ry5fz 4 жыл бұрын
Waheguru ji🙏🏻🙏🏻
@noobboii420
@noobboii420 4 жыл бұрын
They jatha that got our family into kirtan! Major respect!❤❤❤
@BalbirSingh-dv7zy
@BalbirSingh-dv7zy 4 жыл бұрын
Any Mitti Awaaz Waheguru Waheguru Ji innanu Sada hi Apne Charna Naal Jodi rakhan
@Singhjagtarkhalsa
@Singhjagtarkhalsa Ай бұрын
Waheguru ji 🙏 miss u bhai sab ji
@surinderjitkaur1298
@surinderjitkaur1298 4 жыл бұрын
Dhan Guru Nanak Bahut mithi banai surili awaaj vich Guruji Ji kirpa hi hai.
@surinderjitkaur1298
@surinderjitkaur1298 4 жыл бұрын
Bani not banai.
@ramdelomovie6335
@ramdelomovie6335 4 ай бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।। ਚੜ੍ਹਦੀ ਕਲਾ ❤❤❤❤❤
@mrdeep472
@mrdeep472 6 ай бұрын
🙏🏻🌹Waheguru ji🌹🙏🏻
@harmeshsinghatwal9149
@harmeshsinghatwal9149 4 жыл бұрын
Waheguru ji.. 🙏😢 . We always miss beautiful voice and soul.
@SandeepSingh-xg7ib
@SandeepSingh-xg7ib 4 жыл бұрын
Qqqqqqqqqqqqqqqqqqqqqqqqqqq
@SandeepSingh-xg7ib
@SandeepSingh-xg7ib 4 жыл бұрын
Waheguru g mehar kro sab te
@HarpalSingh-lh4bn
@HarpalSingh-lh4bn 5 ай бұрын
🙏🏻🙇🏻‍♀️
@pardeepkaur2612
@pardeepkaur2612 4 жыл бұрын
kirpa kr k duje bhai saab di rkheaa krna waheguru ji 🙏🙏
@pammasingh1474
@pammasingh1474 5 ай бұрын
ਅਨਮੋਲ ਹੀਰਾ ਖ਼ਾ ਗਈ ਸਰਕਾਰ
@dilbagsinghsandhu5897
@dilbagsinghsandhu5897 4 жыл бұрын
Bahut vadia ji waheguru ji
@KulwinderKaur-vf7wo
@KulwinderKaur-vf7wo 4 жыл бұрын
😭miss you bhai sahib g
@rashpal6000
@rashpal6000 3 жыл бұрын
Bhai sahib Ji I never met you in life . But your chacha ji B. Gurbachan singh ji and B. Gurmail singh ji i met hundreds of time . There is no doubt honestly i was promoting yours tapes on local radio.Years back.We miss you all your memorable kirtan . always you will be in my heart and I will spread to the world as well.This is my small tribute to you. RIP . Satgur mehar Karan .
@mastbirrandhawa2547
@mastbirrandhawa2547 Жыл бұрын
Maharaj bakhsi dataya charna naal
@HarpalSingh-lh4bn
@HarpalSingh-lh4bn 5 ай бұрын
❤🙏🏻🙏🏻
@pritamsingh2114
@pritamsingh2114 Жыл бұрын
Waheguru ji mehar krn
@86harbhajan
@86harbhajan 4 жыл бұрын
Melodious voice @ Wahaguru bless him
@yoboySSBpoppin
@yoboySSBpoppin 5 ай бұрын
Waheguru jee 🙏
@amritbrar4535
@amritbrar4535 Ай бұрын
It is very sad people did not recognized when he was gone that pain will always stays in my heart for me it is very painful such a greater man was not given place in his own village very very sad😢
@karmjotsingh9243
@karmjotsingh9243 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।
@sidhusidhu8220
@sidhusidhu8220 4 жыл бұрын
Guru di bani nu j unlike krna ta fer sunde kyu ne lok
@gurpinderbhullar4595
@gurpinderbhullar4595 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@jagkomal1995
@jagkomal1995 4 жыл бұрын
Waheguru ji ka Khalsa waheguru ji ki fthe
@Sunil.nimble
@Sunil.nimble 4 жыл бұрын
Satnam Shree Whaeguruji 🙏🙏🙏🙏🙏🙏🌺❤️🌺🌺💯
@deepbhaini3345
@deepbhaini3345 3 жыл бұрын
Wage guru ji
@manjindersinghkhalsa9881
@manjindersinghkhalsa9881 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰ ਜੀ
@naharsingh633
@naharsingh633 18 күн бұрын
ਸਾਡਾ ਹੀਰਾ
@pammiabdaal2904
@pammiabdaal2904 Ай бұрын
Waheguru jio
@parmjitsingh3820
@parmjitsingh3820 Ай бұрын
Nhi honge bhai sahib varge kiaa baat G ❤❤❤
@iqbalsingh5595
@iqbalsingh5595 4 ай бұрын
Waheguru ji
@raspalsingh9899
@raspalsingh9899 4 жыл бұрын
Waheguru ji Kirpa kreo ji
@kamaljitkoursandhukamalsan9758
@kamaljitkoursandhukamalsan9758 4 жыл бұрын
🙏🌹 Waheguru waheguru waheguru ji🌹🙏
@ranjeetchawla5530
@ranjeetchawla5530 4 жыл бұрын
Beaúticful and so. Divine
@sukhpalsingh5590
@sukhpalsingh5590 4 жыл бұрын
Waheguru ji waheguru
@tanujking2150
@tanujking2150 4 жыл бұрын
Waheguru ji 🌷😌😇❤️🙏🏻
@singhharpal827
@singhharpal827 4 жыл бұрын
Waheguru g 🙏🙏⚘⚘
@harjeetsingh4884
@harjeetsingh4884 4 жыл бұрын
Wahegur ji🙏🙏🙏🙏🙏🙏🌹🌹🌹🌹🌹🌹
@mohindersingh2089
@mohindersingh2089 3 жыл бұрын
ਵਾਹਿਗੁਰੂ ਜੀ
@rajanrathore8017
@rajanrathore8017 4 жыл бұрын
Waheguru ji❤️🙏
@JasveerSingh-ly1tv
@JasveerSingh-ly1tv 4 жыл бұрын
🙏
@balwantsahi2541
@balwantsahi2541 6 ай бұрын
🌹🌹🥀🥀ਸਤਿਨਾਮ ਸ਼੍ਰੀ ਵਾਹਿਗੁਰੂ ਜੀ🥀🥀🌹🌹
@user-dt7rs8mh9m
@user-dt7rs8mh9m 3 ай бұрын
ਵਹਿਗੁਰੂ ਜੀ ❤❤❤ਇਹੋ ਜਿਹੇ ਇਨਸਾਨ ਦੀ ਸਿੱਖ ਕੌਮ ਨੂੰ ਸਦਾ ਹੀ ਲੋੜ ਹੈ❤❤❤🙏❤️❤️❤️
@YSGAMING10
@YSGAMING10 4 жыл бұрын
Bhae darshan. Singh te kirpa karni Waheguru ji
@harmeshrani1197
@harmeshrani1197 2 жыл бұрын
🙏🏻🙏🏻
@jaswinderkaur8356
@jaswinderkaur8356 4 жыл бұрын
Wahe Guru Ji
@bpindorie8353
@bpindorie8353 4 жыл бұрын
MEANINGS (Credit: Guru Granth Sahib Darpan by Prof Sahib Singh ji) ਸੋਰਠਿ ਮਹਲਾ ੧ ਘਰੁ ੧ ॥ Sorat'h, First Mehl, First House: ਮਨੁ ਹਾਲੀ ਕਿਰਸਾਣੀ ਕਰਣੀ; ਸਰਮੁ ਪਾਣੀ ਤਨੁ ਖੇਤੁ ॥ Make your mind the farmer, good deeds the farm, modesty the water, and your body the field. ਅਰਥ: ਮਨ ਨੂੰ ਹਾਲ਼ੀ (ਵਰਗਾ ਉੱਦਮੀ) ਬਣਾ, ਉਚੇ ਆਚਰਨ ਨੂੰ ਵਾਹੀ ਸਮਝ, ਮੇਹਨਤ ਨੂੰ ਪਾਣੀ ਬਣਾ, ਤੇ ਸਰੀਰ ਨੂੰ ਪੈਲੀ ਸਮਝ। ਨਾਮੁ ਬੀਜੁ ਸੰਤੋਖੁ ਸੁਹਾਗਾ; ਰਖੁ ਗਰੀਬੀ ਵੇਸੁ ॥ Let the Lord's Name be the seed, contentment the plow, and your humble dress the fence. ਅਰਥ: ਫਿਰ (ਇਸ ਪੈਲੀ ਵਿਚ) ਪਰਮਾਤਮਾ ਦਾ ਨਾਮ ਬੀਜ, ਸੰਤੋਖ ਨੂੰ ਸੁਹਾਗਾ ਬਣਾ, ਤੇ ਸਾਦਾ ਜੀਵਨ ਬਣਾ। ਭਾਉ ਕਰਮ ਕਰਿ ਜੰਮਸੀ; ਸੇ ਘਰ ਭਾਗਠ ਦੇਖੁ ॥੧॥ Doing deeds of love, the seed shall sprout, and you shall see your home flourish. ||1|| ਅਰਥ: ਤਾਂ ਪਰਮਾਤਮਾ ਦੀ ਮੇਹਰ ਨਾਲ ਪ੍ਰੇਮ ਪੈਦਾ ਹੋਵੇਗਾ ਤੇ ਦੇਖ ਕਿ ਸਰੀਰ-ਘਰ ਭਾਗਾਂ ਵਾਲਾ ਹੋ ਜਾਏਗਾ ॥੧॥ ਬਾਬਾ; ਮਾਇਆ ਸਾਥਿ ਨ ਹੋਇ ॥ O Baba, the wealth of Maya does not go with anyone. ਅਰਥ: ਹੇ ਭਾਈ! (ਇਥੋਂ ਤੁਰਨ ਵੇਲੇ) ਮਾਇਆ ਜੀਵ ਦੇ ਨਾਲ ਨਹੀਂ ਜਾਂਦੀ। ਇਨਿ ਮਾਇਆ ਜਗੁ ਮੋਹਿਆ; ਵਿਰਲਾ ਬੂਝੈ ਕੋਇ ॥ ਰਹਾਉ ॥ This Maya, the greed, has bewitched the world, but only a rare few understand this. ||Pause|| ਅਰਥ: ਇਸ ਮਾਇਆ ਨੇ ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ। ਕੋਈ ਵਿਰਲਾ ਹੀ ਇਹ ਗਲ ਸਮਝਦਾ ਹੈ ॥ ਰਹਾਉ॥ ਹਾਣੁ ਹਟੁ ਕਰਿ ਆਰਜਾ; ਸਚੁ ਨਾਮੁ ਕਰਿ ਵਥੁ ॥ Make your ever-decreasing life your shop, and make the Lord's Name your merchandise. ਅਰਥ: ਇਸ (ਸਰੀਰ) ਹੱਟੀ ਵਿਚ ਜਿੰਦਗੀ ਦੇ ਹਰ ਸਵਾਸ ਨਾਲ ਸਦਾ-ਥਿਰ ਰਹਿਣ ਵਾਲਾ ਹਰੀ ਨਾਮ ਸੌਦਾ ਬਣਾ। ਸੁਰਤਿ ਸੋਚ ਕਰਿ ਭਾਂਡਸਾਲ; ਤਿਸੁ ਵਿਚਿ ਤਿਸ ਨੋ ਰਖੁ ॥ Make understanding and contemplation your warehouse, and in that warehouse, store the Lord's Name. ਅਰਥ: ਆਪਣੀ ਸੁਰਤ ਤੇ ਵਿਚਾਰ-ਮੰਡਲ ਨੂੰ (ਭਾਂਡਿਆਂ ਦੀ) ਭਾਂਡਸਾਲ ਬਣਾ ਕੇ ਇਸ ਵਿਚ ਹਰੀ-ਨਾਮ ਸੌਦੇ ਨੂੰ ਪਾ। ਵਣਜਾਰਿਆ ਸਿਉ ਵਣਜੁ ਕਰਿ; ਲੈ ਲਾਹਾ ਮਨ ਹਸੁ ॥੨॥ Deal with the Lord's dealers, earn your profits, and rejoice in your mind. ||2|| ਅਰਥ: ਇਹ ਨਾਮ-ਵਣਜ ਕਰਨ ਵਾਲੇ ਸਤਸੰਗੀਆਂ ਨਾਲ ਮਿਲ ਕੇ ਤੂੰ ਭੀ ਹਰੀ-ਨਾਮ ਦਾ ਵਣਜ ਕਰ, ਤਾਂ ਇਸ ਵਿਚੋਂ ਖੱਟੀ ਮਿਲੇਗੀ ਮਨ ਦਾ ਖਿੜਾਓ ॥੨॥ ਸੁਣਿ ਸਾਸਤ ਸਉਦਾਗਰੀ; ਸਤੁ ਘੋੜੇ ਲੈ ਚਲੁ ॥ Let your trade be listening to scripture, and let Truth be the horses you take to sell. ਅਰਥ: ਧਰਮ-ਪੁਸਤਕਾਂ (ਦਾ ਉਪਦੇਸ਼) ਸੁਣਿਆ ਕਰ, ਇਹ ਹਰੀ-ਨਾਮ ਦੀ ਸੌਦਾਗਰੀ ਹੈ, (ਸੌਦਾਗਰੀ ਦਾ ਮਾਲ ਲੱਦਣ ਵਾਸਤੇ) ਉੱਚੇ ਆਚਰਨ ਨੂੰ ਘੋੜੇ ਬਣਾ ਕੇ ਲੈ ਤੁਰ। ਖਰਚੁ ਬੰਨੁ ਚੰਗਿਆਈਆ; ਮਤੁ ਮਨ ਜਾਣਹਿ ਕਲੁ ॥ Gather up merits for your travelling expenses, and do not think of tomorrow in your mind. ਅਰਥ: ਚੰਗੇ ਗੁਣਾਂ ਨੂੰ ਜੀਵਨ-ਸਫ਼ਰ ਦਾ ਖ਼ਰਚ ਬਣਾ। ਹੇ ਮਨ! (ਇਸ ਵਪਾਰ ਦੇ ਉੱਦਮ ਨੂੰ) ਕੱਲ ਤੇ ਨਾਹ ਪਾ। ਨਿਰੰਕਾਰ ਕੈ ਦੇਸਿ ਜਾਹਿ; ਤਾ ਸੁਖਿ ਲਹਹਿ ਮਹਲੁ ॥੩॥ When you arrive in the land of the Formless Lord, you shall find peace in the Mansion of His Presence. ||3|| ਅਰਥ: ਜੇ ਤੂੰ ਪਰਮਾਤਮਾ ਦੇ ਦੇਸ ਵਿਚ (ਪਰਮਾਤਮਾ ਦੇ ਚਰਨਾਂ ਵਿਚ) ਟਿਕ ਜਾਏਂ, ਤਾਂ ਆਤਮਕ ਸੁਖ ਵਿਚ ਥਾਂ ਲੱਭ ਜਾਏਗਾ ॥੩॥ ਲਾਇ ਚਿਤੁ ਕਰਿ ਚਾਕਰੀ; ਮੰਨਿ ਨਾਮੁ ਕਰਿ ਕੰਮੁ ॥ Let your service be the focusing of your consciousness, and let your occupation be the placing of faith in the Naam. ਅਰਥ: ਪੂਰੇ ਧਿਆਨ ਨਾਲ (ਪ੍ਰਭੂ-ਮਾਲਕ ਦੀ) ਨੌਕਰੀ ਕਰ ਤੇ ਪਰਮਾਤਮਾ-ਮਾਲਕ ਦੇ ਨਾਮ ਨੂੰ ਮਨ ਵਿਚ ਪੱਕਾ ਕਰ ਰੱਖ (ਇਹੀ ਹੈ ਉਸ ਦੀ ਸੇਵਾ)। ਬੰਨੁ ਬਦੀਆ ਕਰਿ ਧਾਵਣੀ; ਤਾ ਕੋ ਆਖੈ ਧੰਨੁ ॥ Let your work be restraint from sin; only then will people call you blessed. ਅਰਥ: (ਪਰਮਾਤਮਾ ਦੀ ਨੌਕਰੀ ਦੀ) ਦੌੜ-ਭੱਜ ਵਾਸਤੇ ਵਿਕਾਰਾਂ ਨੂੰ (ਆਪਣੇ ਨੇੜੇ ਆਉਣੋਂ) ਰੋਕ ਦੇ, (ਜੇ ਇਹ ਉੱਦਮ ਕਰੇਂਗਾ) ਤਾਂ ਹਰ ਕੋਈ ਤੈਨੂੰ ਸ਼ਾਬਾਸ਼ੇ ਆਖੇਗਾ। ਨਾਨਕ ਵੇਖੈ ਨਦਰਿ ਕਰਿ; ਚੜੈ ਚਵਗਣ ਵੰਨੁ ॥੪॥੨॥ O Nanak, the Lord shall look upon you with His Glance of Grace, and you shall be blessed with honor four times over. ||4||2|| ਪਦ ਅਰਥ: ਚਵਗਣ = ਚੌਗੁਣਾ। ਵੰਨੁ = ਰੰਗ ॥੪॥੨॥ ਨੋਟ: * ਨੋਟ: ਧਨ ਕਮਾਣ ਲਈ ਆਮ ਤੌਰ ਤੇ ਚਾਰ ਵਸੀਲੇ ਹਨ: ਵਾਹੀ, ਦੁਕਾਨ, ਵਪਾਰ, ਤੇ ਨੌਕਰੀ। ਇਸ ਸ਼ਬਦ ਵਿਚ ਫ਼ੁਰਮਾਂਦੇ ਹਨ ਕਿ ਦੁਨੀਆ ਦਾ ਧਨ ਤਾਂ ਇਥੋਂ ਤੁਰਨ ਵੇਲੇ ਸਾਥ ਛੱਡ ਦੇਵੇਗਾ, ਨਾਲ ਨਿਭਣ ਵਾਲਾ ਨਾਮ-ਧਨ ਹੈ, ਉਸ ਨੂੰ ਇਕੱਠਾ ਕਰਨ ਲਈ ਉਵੇਂ ਹੀ ਮੇਹਨਤ ਕਰਨੀ ਹੈ ਜਿਵੇਂ ਕਿਸਾਨ ਵਾਹੀ ਦੀ ਮੇਹਨਤ ਕਰਦਾ ਹੈ, ਜਿਵੇਂ ਦੁਕਾਨਦਾਰ ਦੁਕਾਨ ਵਿਚ, ਜਿਵੇਂ ਵਪਾਰੀ ਵਪਾਰ ਵਿਚ ਤੇ ਜਿਵੇਂ ਮੁਲਾਜ਼ਮ ਨੌਕਰੀ ਵਿਚ। ਅਰਥ: ਹੇ ਨਾਨਕ! ਇੰਜ ਕਰਨ ਨਾਲ ਪਰਮਾਤਮਾ ਤੈਨੂੰ ਮੇਹਰ ਦੀ ਨਜ਼ਰ ਨਾਲ ਵੇਖੇਗਾ ਤੇ ਤੇਰੀ ਜਿੰਦ ਉਤੇ ਚੌ-ਗੁਣਾਂ ਆਤਮਕ ਰੂਪ ਚੜ੍ਹੇਗਾ ॥੪॥੨॥ 🙏🙏🙏
@satbirsingh7610
@satbirsingh7610 4 жыл бұрын
Great EFFORT 👌🙏
@GurpreetSingh-gb5hw
@GurpreetSingh-gb5hw 4 жыл бұрын
Waheguru ji
@jagroopsihota8534
@jagroopsihota8534 4 жыл бұрын
Very kindly done, thank you for the convenience factor
@indusharma1258
@indusharma1258 4 жыл бұрын
WE should keep ourself satisfied
@SukhdevSingh-he4vh
@SukhdevSingh-he4vh Жыл бұрын
Waheguru sahib ji Meher karn ji 🙏🙏💯
@gurnoorsingh1776
@gurnoorsingh1776 4 ай бұрын
Waheguru ji ka khalsa waheguru ji ki Fateh
@singhpunjabi1791
@singhpunjabi1791 8 ай бұрын
ਵਾਹਿਗੁਰੂ
@vickysingh-mw6ez
@vickysingh-mw6ez 4 жыл бұрын
waheguru ji
@kaurrajwinder5339
@kaurrajwinder5339 4 жыл бұрын
Waheguru ji mehar karyio 🙏🙏🙏🙏🙏
@sukhdevrandhawa5517
@sukhdevrandhawa5517 4 жыл бұрын
Miss you bahi sahib ji
@bikkidhaliwal3216
@bikkidhaliwal3216 4 жыл бұрын
ਸਿੱਖ ਕੌਮ ਦੇ ਮਹਾਨ ਕੀਰਤਨੀਏ ਸਨ
@varyamsingh6209
@varyamsingh6209 2 жыл бұрын
Hanji
@user-gq2ok9nt3e
@user-gq2ok9nt3e 5 ай бұрын
Good g
@jasvinderpalsingh2232
@jasvinderpalsingh2232 4 жыл бұрын
Waheguru Ji Kiyu laaee gayeeji bhai sahib nu appne koall. Hirda bahut dukhi hai ji...
@lakhvirsingh5946
@lakhvirsingh5946 8 ай бұрын
Waheguru waheguru waheguru waheguru waheguru 🙏🙏🙏🙏🙏
@gurindersinghkwatra8239
@gurindersinghkwatra8239 3 жыл бұрын
Waheguru ji waheguru ji waheguru ji waheguru ji waheguru ji
@JagdishSingh-vz3rb
@JagdishSingh-vz3rb 4 ай бұрын
Tusi sada amar hoo.shutt shutt parnaam.vahiguru.
@gurmailgama4923
@gurmailgama4923 4 жыл бұрын
ਵਾਹਿਗੁਰੂ ਸਤਿਨਾਮ ਜੀ
@JobanjotSingh-qt5lq
@JobanjotSingh-qt5lq 8 ай бұрын
SATNAM SHRI WAHEGURU SAHIB JIO MAHARAJ JI...
@parvinderkour4593
@parvinderkour4593 3 жыл бұрын
Voice to gift ha hamaray leaya bake waheguru marge
@RandhirSingh-dd4mm
@RandhirSingh-dd4mm 4 жыл бұрын
ਮਾਿਹਰ
@jaswinderkaur7817
@jaswinderkaur7817 Жыл бұрын
Waheguru ji Waheguru ji Waheguru ji 😢
@dialsingh9692
@dialsingh9692 3 жыл бұрын
ਭਾਈ।ਨਿਰਮਲ।ਸਿੰਘ।ਜੀ।ਖਾਲਸਾ।ਬਹੁਤ ।ਪਿਆਰੀ।ਆਵਾਜ।ਵਾਲੇ।ਸਨ।ਉਹ ਨਾ।ਘਾਟਾ।ਪੂਰਾ।ਹੋਣਾ।ਪਰ।ਭਾਈ।ਸਹਿਬ।ਜੀ।ਸਦਾ।ਹੀ।ਸਾਡੇ।ਦਿਲਾ।ਵਿਚ।ਰਹਿਣ।ਗੇ।ਵਹਿਗੂਰੂ।ਜੀ।
@BALDEVSINGH-ii4pj
@BALDEVSINGH-ii4pj 3 жыл бұрын
Satnam shri vaheguru Ji 🙏🙏
@fanyamlajattde4733
@fanyamlajattde4733 4 жыл бұрын
ਬਹੁਤ ਹੀ ਖੂਬਸੂਰਤ ਵਧੀਆ ਗਾਇਆ ਹੈ
@baldevsinghgill7253
@baldevsinghgill7253 3 ай бұрын
👏
@_NANNU_GAMING
@_NANNU_GAMING 6 ай бұрын
Jai gurudev ji🌹🌹🙏🙏🌹🌹
@gurmeenkaur8986
@gurmeenkaur8986 4 жыл бұрын
Waheguru 🙏🙏
@tejindersingh4588
@tejindersingh4588 9 ай бұрын
WAHEGURU JI DHAN WAHEGURU ji 🙏
@mrdeep472
@mrdeep472 6 ай бұрын
🙏🏻🌹Waheguru ji🌹🙏🏻🙇🏻‍♂️✅
@HarpalSingh-uv9ko
@HarpalSingh-uv9ko 4 жыл бұрын
Waheguruji WaheGuru ji
@jaspalsingh9062
@jaspalsingh9062 4 жыл бұрын
Waheguru g
@brothersboutique6160
@brothersboutique6160 3 жыл бұрын
Waheguru waheguru waheguru waheguru
@SandeepSingh-uu3nh
@SandeepSingh-uu3nh Жыл бұрын
The real voice of Devine glory
@subegsingh3744
@subegsingh3744 3 жыл бұрын
Waheguru waheguru waheguru ji,
@gianchandbanger263
@gianchandbanger263 4 жыл бұрын
Bhai sahib ji I miss you
@GurjeetSingh-tx6ti
@GurjeetSingh-tx6ti 5 ай бұрын
Baba ji maher Karo 🙏🙏❤️♥️
@Harvinder8272
@Harvinder8272 3 жыл бұрын
waheguru jii🙏🏻🙏🏻🙏🏻🙏🏻🙏🏻
@nirmalsingh637
@nirmalsingh637 3 жыл бұрын
Very beautiful and sweet voice indeed that interests everyone.
@sonibadesha6508
@sonibadesha6508 8 ай бұрын
ਵਾਹਿਗੁਰੂ ਵਾਹਿਗੁਰੂ ਜੀਉ
@simarpreetsingh5061
@simarpreetsingh5061 Жыл бұрын
Bhuat hi mithi aavaj ha babaji
@dilbagsinghsandhu5897
@dilbagsinghsandhu5897 4 жыл бұрын
Waheguru Ji 😭😭😭
@jagsirsingh4300
@jagsirsingh4300 7 ай бұрын
ਭਾਈ ਨਿਰਮਲ ਸਿੰਘ ਜੀ ਸਿਖ ਕੌਮ ਦੇ ਮਹਾਨ ਕੀਰਤਨੀਏ ਸਨ 🙏🙏🙏🙏⚘️⚘️⚘️
@mahenderkaur7730
@mahenderkaur7730 4 жыл бұрын
Waheguru sahib ji tusi kithe le gye is heere nu 🙏🏼🙏🏼🙏🏼🙏🏼🙏🏼😭😭😭😭😭
@AjaySingh-ry5fz
@AjaySingh-ry5fz 4 жыл бұрын
Waheguru ji🙏🏻🙏🏻
@rinkusinghsingh4574
@rinkusinghsingh4574 4 жыл бұрын
Waheguru Ji 🙏🏻
@gurmeetkaur6615
@gurmeetkaur6615 4 жыл бұрын
,
@gurmeetkaur6615
@gurmeetkaur6615 4 жыл бұрын
Wahe guru ji
@amteshwarsgill6495
@amteshwarsgill6495 3 жыл бұрын
Miss u so much Daddy 😭😭😭😭😭
@hardeepsingh8823
@hardeepsingh8823 3 ай бұрын
ਵਾਹਿਗੁਰੂ ਜੀ 👏
@jatindersingh1809
@jatindersingh1809 4 жыл бұрын
Wahaguru ji the hukam
@jagsirsingh4300
@jagsirsingh4300 4 жыл бұрын
ਮਿਸ ਯੂ ਖਾਲਸਾ ਜੀ ਵਾਹਿਗੁਰੂ ਜੀ ਭਾਈ ਸਾਹਿਬ ਆਪਣੇ ਚਰਣਾ ਵਿਚ ਨਿਵਾਸ ਬਖਸਿਓ
@ultimatebeast8624
@ultimatebeast8624 5 ай бұрын
Sukoon da dooja naam Gurbani te rasna howe sh Nirmal Singh Khalsa ji di taan hore v lasaani
Padham Sri Bhai Nirmal Singh Ji Khalsa -  Asa Di Vaar -  London 2019
1:50:57
Sukhmani Sahib Parivaar
Рет қаралды 879 М.
나랑 아빠가 아이스크림 먹을 때
00:15
진영민yeongmin
Рет қаралды 15 МЛН
PEDRO PEDRO INSIDEOUT
00:10
MOOMOO STUDIO [무무 스튜디오]
Рет қаралды 26 МЛН
Bhai Nirmal Singh Darbar Sahib  II 8-Feb-2019 II Sahib Tikana Sahib
1:01:12
30 4 18 asa Di Waar- Bhai Satinderbir Singh Ji Hazuri Ragi Sri Darbar Sahib
2:53:51
Kirtan Nirmolak Heera
Рет қаралды 166 М.