ਮਨੀਕਰਨ ਸਾਹਿਬ : Manikaran sahib yatra 2024 । Hot water springs ।

  Рет қаралды 297,326

Music Movie TV

Music Movie TV

Күн бұрын

Пікірлер: 368
@sunnybagga227
@sunnybagga227 5 ай бұрын
ਮੈਂ ਢਿੱਲਵਾਂ ਜਿਲਾ ਕਪੂਰਥਲਾ ਤੋਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਹਾਂ ਮੈਨੂੰ ਬਹੁਤ ਹੀ ਅੱਛਾ ਲੱਗਾ ਤੇ ਮੈਨੂੰ ਇੰਜ ਲੱਗਾ ਜਿਵੇਂ ਕਿ ਮੈਂ ਮੈਂ ਮੈਂ ਵੀ ਤੁਹਾਡੇ ਨਾਲ ਮਨੀਕਰਨ ਸਾਹਿਬ ਦੀ ਯਾਤਰਾ ਕਰ ਰਿਹਾ ਹੋਵਾਂ
@amritlalbansal4669
@amritlalbansal4669 5 ай бұрын
ਅਸੀਂ ਹੁਣ ਹੀ ੨੮ ਜੂਨ ਨੂੰ ਯਾਤਰਾ ਕਰ ਕੇ ਗਏ ਹਾ ਜੀ ਅੰਮਿਰਤ ਲਾਲ ਬਠਿੰਡਾ ਤੁਸੀਂ ਬਿਲਕੁਲ ਸਹੀ ਜਾਣਕਾਰੀ ਦਿੱਤੀ ਹੈ ਜੀ
@rajnishjohal8464
@rajnishjohal8464 5 ай бұрын
Thanks brother🌹🌹 very very good ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏
@JagtarSingh-we7li
@JagtarSingh-we7li Ай бұрын
Ik onkar satnam Siri wahe guru sahib ji
@makhansingh6646
@makhansingh6646 4 ай бұрын
ਸ੍ਰੀ ਮੁਕਤਸਰ ਸਾਹਿਬ ਤੁਹਾਡੀ ਯਾਤਰਾ ਸਫਲ ਕਰੇ ਵਾਹਿਗੁਰੂ
@jagtarsikh7030
@jagtarsikh7030 5 ай бұрын
🎉🎉🎉22ਜੀ.ਚੌੳਕੇ.ਤੋ.ਵੋਹਤ.ਵਦੀਆ.ਲੰਗੇਆ.ਹੈ
@gurdevkaur1209
@gurdevkaur1209 5 ай бұрын
ਪੁੱਤ ਕੀਰਤ ਪੁਰ ਸਾਹਿਬ ਹੈ
@RajwinderKaur-jc1ky
@RajwinderKaur-jc1ky 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ
@gurpreetsidhu9983
@gurpreetsidhu9983 5 ай бұрын
ਵਾਹਿਗੁਰੂਜੀ❤
@Preet-x9h
@Preet-x9h 4 ай бұрын
ਬਠਿੰਡਾ ਤੋਂ ਪ੍ਮਾਤਮਾ ਤੁਹਾਡੀ ਯਾਤਰਾ ਸਫ਼ਲ ਕਰੇ
@dehal1
@dehal1 3 ай бұрын
ਵਾਹਿਗੁਰੂ ਜੀ🙏🙏form Canada 🇨🇦
@kiransandhu3890
@kiransandhu3890 2 ай бұрын
ਅੰਮ੍ਰਿਤਸਰ ਸਾਹਿਬ
@ravinderpourh564
@ravinderpourh564 5 ай бұрын
ਪੰਜਾਬੀਆਂ ਨੂੰ ਹੋਰ ਜਗ੍ਹਾ ਘੁੰਮਣ ਨਾਲੋਂ ਗੁਰੂ ਘਰਾਂ ਵਿੱਚ ਜਾਣਾ ਚਾਹੀਦਾ ਹੋਰ ਕਿਤੇ ਜਾਣਗੇ ਤਾਂ ਲੜਾਈਆਂ ਝੱਗੜਿਆਂ ਤੋਂ ਖਹਿੜਾ ਛੁੱਟ ਸ਼ਕਦਾ ਹਰੇਕ ਸ਼ਹਿਰ ਦੇ ਵਿੱਚ #ਸ੍ਰੀ_ਗੁਰੂਦਵਾਰਾ_ਸਾਹਿਬ ਸਥਿਤ ਹੈ 🙏🙏🙏🌹ਵਾਹਿਗੁਰੂ ਤੇਰਾ ਸ਼ੁਕਰ 🌹🙏🙏🙏 ਦਾਸ ਪਿੰਡ ਧੌਲਾਂ ਤਹਿਸੀਲ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
@ManjitKaur-rt6hg
@ManjitKaur-rt6hg 5 ай бұрын
Jai money krn sahib ji ❤❤🎉🎉🎉
@JugrajSingh-hm4qc
@JugrajSingh-hm4qc 2 ай бұрын
ਮੈਂ ਪਿੰਡ ਚੁਗਾਵਾਂ ਤੋਂ ਮਨੀ ਕਰਨ ਸਾਹਿਬ ਜੀ ਦੇ ਦਰਸ਼ਨ ਕੀਤੇ ਦਰਸ਼ਨ ਕਰਕੇ ਬਹੁਤ ਵਧੀਆ ਲੱਗਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤
@JagtarSingh-we7li
@JagtarSingh-we7li Ай бұрын
Dhan dhan Siri guru hargobind sahib ji
@JagtarSingh-we7li
@JagtarSingh-we7li Ай бұрын
Dhan dhan Siri guru nanak dev ji dhan dhan Siri guru granth sahib ji kirpa Krna bhul chuk maf krna ji
@SaheenSaheen-k4d
@SaheenSaheen-k4d 4 ай бұрын
ਵਧੀਆ ਤਰੀਕੇ ਨਾਲ ਸਮਝਾਇਆ ਭਰਾ ਨੇ,, ਮੈਂ ਕਦੇ ਵੀ ਕਿਸੇ ਸਥਾਨ ਤੇ ਨੀ ਗਿਆ ਨਾ ਨੈਣਾ ਦੇਵੀ ਕਿਤੇ ਵੀ ਨੀ ਗਿਆ,,
@Hyitsnavi13
@Hyitsnavi13 5 ай бұрын
ਅਸੀਂ ਤੇ ਵੀਰ ਜੀ ਅੰਮ੍ਰਿਤਸਰ ਸਾਹਿਬੁ ਤੋਂ ਵੇਖ ਰਹੇ ਹਾਂ! ਪਰਮਾਤਮਾ ਤੁਹਾਡੀ ਜ਼ਾਤਰਾ ਸਫਲ ਕਰੇ
@AjitSingh-en2rk
@AjitSingh-en2rk 5 ай бұрын
Satnam vaha guru
@navinderkaur1198
@navinderkaur1198 5 ай бұрын
Dhan gur nanak dev ji maharaj 🙏🙏 nice video
@GdhdhDjdhd
@GdhdhDjdhd 5 ай бұрын
ਵਾਹਿਗੁਰੂ ਜੀ ਅਸੀਂ ਜੀ ਜਲਾਲਾਬਾਦ ਤੋਂ
@KulwantSingh-lw2ih
@KulwantSingh-lw2ih 5 ай бұрын
ਵਾਹਿਗੁਰੂ ਜੀ
@KulwantSingh-lw2ih
@KulwantSingh-lw2ih 5 ай бұрын
ਧੰਨਵਾਦ ਜੀ
@ParamjitSingh-nk9lr
@ParamjitSingh-nk9lr 5 ай бұрын
Waheguru ji waheguru ji waheguru ji waheguru ji waheguru ge kerpa karn parmatma AP ko rage rakhaa ge
@amandeepkauraman7870
@amandeepkauraman7870 5 ай бұрын
Nice video g ❤❤❤❤❤ਰੂਪਨਗਰ ਤੋ ਜੀ
@HarinderpalSingh-e4g
@HarinderpalSingh-e4g 5 ай бұрын
ਅਮ੍ਰਿਤਸਰ ਸਾਹਿਬ ਤੋ
@darshansandhu1965farmer
@darshansandhu1965farmer 5 ай бұрын
बहुत सुंदर है तुम्हारी यात्रा बहुत अच्छी लगती हैं धन्यवाद आपका
@arorahdstudio2157
@arorahdstudio2157 5 ай бұрын
ਕੀਰਤਪੁਰ ਸਾਹਿਬ ਹੈ ਛੋਟੇ ਨਾ ਕੀ ਕੀਰਤਨ ਪੁਰ ਸਾਹਿਬ
@DAEAM11
@DAEAM11 5 ай бұрын
Dhan Dhan Shri Guru Nanak Dev Ji Maharaj Waheguru ji Dhan Dhan Shri Guru Gobind Singh Ji Maharaj Waheguru ji🙏🌹
@mahinderverma3206
@mahinderverma3206 5 ай бұрын
Sat Nam waheguru ji Abohar punjab
@surindersalhan3770
@surindersalhan3770 5 ай бұрын
🙏🏾 vary super veer ji👍🏾
@sukhdevsingh8778
@sukhdevsingh8778 5 ай бұрын
Waheguru ji waheguru ji waheguru ji waheguru ji waheguru ji
@JagtarSingh-we7li
@JagtarSingh-we7li Ай бұрын
Dhan dha Siri guru Gobind singh ji
@kingdexter196
@kingdexter196 5 ай бұрын
🙏🙏waheguru ji
@ManjeetSingh-cr8tk
@ManjeetSingh-cr8tk 4 ай бұрын
Very😍😍😍😍😍 good
@KuldeepSingh-l4j6x
@KuldeepSingh-l4j6x 5 ай бұрын
ਲੁਧਿਆਣੇ ਤੋਂ ਪਰ ਕਦੇ ਗਏ ਨੀ ਵੀਰੇ ਅੱਜ ਵੀਡੀਓ ਦੇਖ ਕੇ ਦਿਲ ਕਰਦਾ ਬਹੁਤ ਸੋਹਣਾ ਲੱਗਿਆ
@manjitsinghmanjitsingh8722
@manjitsinghmanjitsingh8722 5 ай бұрын
Kera khra Abohar waheguru ji
@HarishKumar-tl7yw
@HarishKumar-tl7yw 5 ай бұрын
वाहे गुरु जी
@jaskiratsingh5091
@jaskiratsingh5091 3 ай бұрын
ਪਟਿਆਲੇ ਤੋਂ
@surinderranga
@surinderranga 5 ай бұрын
Nice vedio Punjab
@NikhilSachdeva-ws9ny
@NikhilSachdeva-ws9ny 5 ай бұрын
Dhandhangururamdasji❤🎉
@NikhilSachdeva-ws9ny
@NikhilSachdeva-ws9ny 5 ай бұрын
Dhandhangurunanakdaveji❤
@PIPEBAND_FAUJIBAND
@PIPEBAND_FAUJIBAND 5 ай бұрын
ਵੀਰ ਜੀ ਗੁਰਦੁਆਰਾ ਸਾਹਿਬ ਜੀ ਦਾ ਨਾਮ ਕੀਰਤਪੁਰ ਸਾਹਿਬ ਹੈ ਨਾ ਕਿ ਕੀਰਤਨਪੁਰ ਆ ਬਾਕੀ ਬਹੁਤ ਵਧੀਆ ਬਲੌਗ ਆ ਭਰਾ 🙏
@HarjindersinghDhonkal
@HarjindersinghDhonkal 4 ай бұрын
V. Good🎉
@JagjitSingh-uz4bm
@JagjitSingh-uz4bm 5 ай бұрын
ਮਾੜੀਤਔਓਵੀਰਜੀ
@jeesinghjeetsingh
@jeesinghjeetsingh 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜ਼ਿਲ੍ਹਾ ਫਾਜ਼ਿਲਕਾ ਪਿੰਡ ਲਾਧੂਕਾ ਵਿਖੇ ਰਹਿੰਦੇ ਹਾਂ ਦੋ ਵਾਰ ਮੱਥਾ ਟੇਕ ਕੇ ਆਏਸੀ
@SonySahota-pv3jo
@SonySahota-pv3jo 4 ай бұрын
Bahut badhiya g
@JaswantSinghThuhi
@JaswantSinghThuhi 4 ай бұрын
🎉very best wishes
@surinderranga
@surinderranga 5 ай бұрын
Waheguruji Waheguru waheguru ji Bolo Satnam Satnam Satnam ji waheguru waheguru waheguru ji Bolo
@DarshanSingh-rs5rr
@DarshanSingh-rs5rr 5 ай бұрын
ਵੀਰ ਜੀ ਮੈ 2004ਵਿਚ ਸਾਈਕਲ ਯਾਤਰਾ ਕੀਤੀ ਸੀ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਪੰਜ ਵਾਰ ਦਰਸ਼ਨ ਕੀਤੇ ਹਨ
@baljitsingh3758
@baljitsingh3758 4 ай бұрын
Very nice from Tarn Taran Pb
@KuldeepDandiwal-oi2vy
@KuldeepDandiwal-oi2vy 5 ай бұрын
Weheguru ji waheguru ji oo weheguru ji waheguru ji oo
@InderpalBumra
@InderpalBumra 5 ай бұрын
Pind Jana dasari manikaran Sahib jatra kar li❤❤❤i❤
@SukhwinderSingh-vy4xq
@SukhwinderSingh-vy4xq 5 ай бұрын
Fatehgarh shaib,niwna,
@Gurnam-singh
@Gurnam-singh 5 ай бұрын
ਬਹੁਤ ਵਧੀਆ
@avindersinghmann6601
@avindersinghmann6601 5 ай бұрын
ਬਾਈ ਤਾਮਕੋਟੀਆ ਬਹੁਤ ਸੋਹਣੀ ਵਿਡੀਓ ਹੈ ਧੰਨਵਾਦ।
@gurdevkaur1209
@gurdevkaur1209 5 ай бұрын
ਜੁਗ ਜੁਗ ਜੀਓ ਪੁੱਤ ਤੁਸੀਂ ਬਹੁਤ ਹੀ ਵਧੀਆ ਘਰ ਬੈਠਿਆਂ ਨੂੰ ਮਨੀਕਰਨ ਸਾਹਿਬ ਜੀ ਦੇ ਦਰਸ਼ਨ ਕਰਵਾਏ ਦਰਸ਼ਨ ਕਰਕੇ ਮਨੁੱਖ ਨੂੰ ਬਹੁਤ ਹੀ ਸਕੂਨ ਮਿਲਿਆ ਪੁੱਤ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ ਤੁਹਾਡੀ ਸਾਰਿਆਂ ਦੀ ਯਾਤਰਾ ਸਫਲ ਕਰਨ ਅਸੀਂ ਅਨੰਦਪੁਰ ਸਾਹਿਬ ਤੋਂ ਵੀਡੀਓ ਦੇਖ ਰਹੇ ਹਾਂ ਰੱਬ ਤੁਹਾਡੀ ਉਮਰ ਲੰਬੀ ਹੋਵੇ ਪੁੱਤ
@GurwindersinghChohan
@GurwindersinghChohan 5 ай бұрын
Sahi gal tuhadi ji
@lakhwinder1364
@lakhwinder1364 5 ай бұрын
Dak lehra gaga video very very happy good 👍
@RavinderSingh-vs9gf
@RavinderSingh-vs9gf 4 ай бұрын
ਮੈ ਅੱਜ ਜਾਣਾ ਮਨੀਕਰਨ ਸਾਹਿਬ ਏਹ ਦੱਸੋ ਰਸਤਾ ਬੰਦ ਤਾਂ ਨਹੀਂ ਕੁੱਲੂ ਕੋਲ
@AmarjitGondara
@AmarjitGondara 5 ай бұрын
Wish you happy manikarn journey your video is very nice knowlegeful
@amansidhu694
@amansidhu694 3 ай бұрын
ਬਠਿੰਡਾ ਤੋਂ
@bittumushal6654
@bittumushal6654 4 ай бұрын
ਇੱਕ ਵਾਰ ਆਏ ਹਾਂ ਜੀ ਮਨੀਕਰਨ ਸਾਹਿਬ ਤੇ ਕਸੋਲ ਘੁੰਮਣ ਆਏ ਸੀ ਜੀ 🙏
@bittumushal6654
@bittumushal6654 4 ай бұрын
ਬੁਢਲਾਡਾ ਮਾਨਸਾ
@ushaaujla297
@ushaaujla297 5 ай бұрын
ਵੀਰ ਜੀ ਪਹਾੜੀ ਯਾਤਰਾ ਜਿਵੇਂ ਕਿ ਸ਼ੑੀ ਹੇਮਕੁੰਟ ਸਾਹਿਬ, ਮਨੀਕਰਨ ਸਾਹਿਬ, ਰੇਠਾ ਸਾਹਿਬ ਜੀ ਦੀ ਯਾਤਰਾ ਨੂੰ ਤਾਂ ਬਹੁਤ ਦਿਲ ਕਰਦਾ ਪਰ ਗ਼ਰੀਬ ਮਜ਼ਬੂਰੀ ਕਰਕੇ ਰਹਿ ਜਾਂਦਾ ਵਾਂ।
@sembhifamily1234
@sembhifamily1234 5 ай бұрын
Vir ji Waheguru ji agge ardas banti kryee o satchypatsha ji koi na koi heel vaseela bna e dinde aa ji🙏🏻
@gurparteekRamgarhia0143
@gurparteekRamgarhia0143 5 ай бұрын
Sangaria Rajsthan ❤️👍🏻😍👌🏻
@gurdevkaur1209
@gurdevkaur1209 5 ай бұрын
❤❤ ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ
@A.D.SenpaixD
@A.D.SenpaixD 4 ай бұрын
Gahiguru 🙏🏻🙏🏻🙏🏻
@AnupKumar-pi3tx
@AnupKumar-pi3tx 5 ай бұрын
God.is.one
@vikramjeetsingh6173
@vikramjeetsingh6173 5 ай бұрын
ਸਾਡੀ ਜੂਨ ਚ ਯਾਤਰਾ ਬਹੁਤ ਵਧੀਆ ਰਹੀ ਸੀ ਜੀ। (ਸਮਾਣਾ ਤੋਂ)
@PIPEBAND_FAUJIBAND
@PIPEBAND_FAUJIBAND 5 ай бұрын
ਮੈਂ ਕਦੇ ਵੀ ਨਹੀਂ ਯਾਤਰਾ ਕੀਤੀ ਗੁਰਦੁਆਰਾ ਸ੍ਰੀ ਮਨੀਕਰਨ ਸਾਹਿਬ ਜੀ ਦੀ 🙏ਜੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਤਾਂ ਅਗਲੇ ਮਹੀਨੇ ਜ਼ਰੂਰ ਜਾਵਾਂਗੇ 🙏 ਮੈਂ ਲੁਧਿਆਣੇਂ ਤੋਂ ਹਾਂ ਵੀਰ ਜੀ ਘਰ ਬੈਠੇ ਤੁਸੀਂ ਦਰਸ਼ਨ ਕਰਵਾ ਦਿੱਤੇ ਬਹੁਤ ਬਹੁਤ ਧੰਨਵਾਦ ਭਰਾ ਤੁਹਾਡਾ 🙏
@kulbirkaur7476
@kulbirkaur7476 3 ай бұрын
Daro na jao bahut pyari te sohni yatra hundi hai chd to bus jaandi hai te kiraya vi 600 de lagfag hai wapas laike vi aandi hai araam naal Rehan sakde ho daily bus service hai
@GurjeetSingh-pm2vq
@GurjeetSingh-pm2vq 3 ай бұрын
22 g ik var jarur jayo boht vadia yatra
@UzuSanageyama
@UzuSanageyama 4 ай бұрын
Very nice
@amitpuri-eq5bl
@amitpuri-eq5bl 5 ай бұрын
Bahut sunder video aur bahut meethi awaaz GOD Bless
@NavjotSingh-dg1zj
@NavjotSingh-dg1zj 5 ай бұрын
Satnam waheguru ji
@Parmjit-li5jg
@Parmjit-li5jg 5 ай бұрын
Tarn. Taran
@akashmangat8892
@akashmangat8892 5 ай бұрын
Very nice dekh k mera v dil krda mai v Manikaran Sahib di yatra kraa thanku veer g
@AjitSingh-jq4lq
@AjitSingh-jq4lq 5 ай бұрын
Watching from Malaysia
@AvtarSingh-ze6ct
@AvtarSingh-ze6ct 5 ай бұрын
Waheguru ji Dasuya Hoshiarpur tu
@JangirSingh-xj3vg
@JangirSingh-xj3vg 5 ай бұрын
Waheguru ji......bhot shone drashn hoye hn
@mahindersingh5202
@mahindersingh5202 5 ай бұрын
👃 Mahendra kakrala Nabha
@bhagakaurjethra3857
@bhagakaurjethra3857 5 ай бұрын
waheguru ji waheguru ji ahmbhb
@harmeshsinghgill-ip1ws
@harmeshsinghgill-ip1ws 5 ай бұрын
❤ ਸਾਹਨੇਵਾਲ ਤੋਂ
@Kanwarnau-nihal-singh70
@Kanwarnau-nihal-singh70 5 ай бұрын
ਮੈਂ 28 ਵਾਰ ਮਨੀਕਰਣ ਗਿਆ ਹਾਂ, 1988 ਤੋਂ ਯਾਤਰਾ ਸ਼ੁਰੂ ਕੀਤੀ ਸੀ, ਮਨੀਕਰਣ ਦੇ ਪਹਾੜ ਦੇ ਉੱਪਰ 8 ਕਿਲੋਮੀਟਰ ਤੱਕ ਟਰੈਕਿੰਗ ਵੀ ਕੀਤੀ, ਠੰਡੀ ਗੁਫ਼ਾ, ਗਾੜਗੀ ਪਿੰਡ ਜਿੱਥੇ ਤਮਾਕੂ ਦੀ ਖੇਤੀ ਹੁੰਦੀ ਹੈ ਵੇਖਿਆ, ਉਸਤੋਂ ਉੱਪਰ ਕੁਝ ਪਲੇਨ ਜਗ੍ਹਾ ਵੀ ਆਉਂਦੀ ਹੈ, ਸਾਰੇ ਲੋਕ ਲ਼ੱਕੜ ਦੇ ਘਰਾਂ ਚ ਰਹਿੰਦੇ ਹਨ, ਭੇਡਾਂ, ਬੱਕਰੀਆਂ ਦਾ ਕਾਰੋਬਾਰ ਹੈ, ਲਿੰਗੜੀ ਤੇ ਗੁੱਛੀ ਦੀ ਕੁਦਰਤੀ ਸਬਜੀ ਬਹੁਤ ਹੈ,From Dr. K. N. S. Aulakh. Amritsar PUNJAB
@musicmovietv6899
@musicmovietv6899 5 ай бұрын
❤️🙏
@JasvirKaur-nt5fl
@JasvirKaur-nt5fl 5 ай бұрын
Waheguru Ji waheguru Ji 🙏🏿🙏🏿🙏🏿🙏🏿🙏🏿
@RajuKumar-nv9jh
@RajuKumar-nv9jh 5 ай бұрын
Waheguru ji wmk 🙏🤲🤲🤲🙏
@hansaliwalapreet812
@hansaliwalapreet812 5 ай бұрын
WAHEGURU ji 🙏 WAHEGURU ji 🙏
@simranmahiwal8806
@simranmahiwal8806 5 ай бұрын
Very nice ji 🎉🎉
@VishalKumar-uh6il
@VishalKumar-uh6il 5 ай бұрын
From ferozpur disst
@jagroopsingh8751
@jagroopsingh8751 5 ай бұрын
ਮਲੋਟ। ਮੰਡੀ। ਜਿਲਾ। ਮੁਕਤਸਰ। ਪੰਜਾਬ
@kuldeepsidhu9170
@kuldeepsidhu9170 5 ай бұрын
🙏🙏🙏ਬਾਬਾ ਤਰੱਕੀ ਬਖ਼ਸੇ ਵੀਰ 🙏🙏🙏
@saitysinghvlogs5704
@saitysinghvlogs5704 5 ай бұрын
ਤੁਹਾਡੀ ਯਾਤਰਾ ਕਿਵੇਂ ਰਹੀ ਆਪਣਾ ਆਪਣਾ ਸਫਰਨਾਮਾਂ ਜਰੂਰ ਸੇਅਰ ਕਰਿਓ ਕੁਮੈਂਟਾ ਚ
@InderjeetSingh-yy2ft
@InderjeetSingh-yy2ft 5 ай бұрын
Waheguru waheguru Satnam Shri waheguru Jay bhole Shankar
@DavinderSingh-lm3jv
@DavinderSingh-lm3jv 5 ай бұрын
Gurdaspur
@satpalsingh6991
@satpalsingh6991 5 ай бұрын
waheguru Ji 🙏🏼
@sahilsingh8253
@sahilsingh8253 5 ай бұрын
​@@InderjeetSingh-yy2ft❤❤❤
@mohindergrewal1928
@mohindergrewal1928 4 ай бұрын
So nice Thls video ji l Like this This is MPSingh from U.S.A
@SapnaDhirana
@SapnaDhirana 5 ай бұрын
Shri Amritsar Sahib ji
@satnamsinghbhatia1278
@satnamsinghbhatia1278 3 ай бұрын
Satnam singh Raipur chhatisgarh
@AmarjitGondara
@AmarjitGondara 5 ай бұрын
❤❤❤❤❤🎉🎉🎉🎉🎉🎉🎉🎉🎉🎉🎉
@electricalguru9025
@electricalguru9025 5 ай бұрын
Cheeka kaithal Haryana ❤❤❤❤❤❤❤❤❤❤❤
@SurinderKumar-hv8hh
@SurinderKumar-hv8hh 5 ай бұрын
Waheguru ji 🙏 main ek Bari Yatra ki thi der ho chuki hai waheguru chadhadi Kala chashma Ram Ram ji 🙏
@simrandhillonvlogs194
@simrandhillonvlogs194 4 ай бұрын
Ludhiana .... bhuttt vdiaa lggi video and your information thnx g 🙏
@karanvirsingh4047
@karanvirsingh4047 14 сағат бұрын
Asi Jana e ji bike te waheguru ji mehar karn🎉
@HarpreetKaur-vu6qz
@HarpreetKaur-vu6qz 5 ай бұрын
ਅਸੀ ਇਕ ਜੁਲਾਈ ਨੂੰ ਗ ਏ ਸੀ ਪੰਜ ਦਿਨਾਂ ਦਾ😊ਟੂਰ ਸੀ ਅਸੀ ਵੀ ਇਹ ਨਾ ਥਾਵਾਂ ਤੇ ਗਏ ਸੀ
@MandeepKaur-cu2ed
@MandeepKaur-cu2ed 5 ай бұрын
🌹🌹🌹🌹🌹🌹💛💛💛💛💛💛💛
@gurwinderpunia1522
@gurwinderpunia1522 5 ай бұрын
Good information ❤ur channel
@ashamanchanda2497
@ashamanchanda2497 4 ай бұрын
Weguru ji
Une nouvelle voiture pour Noël 🥹
00:28
Nicocapone
Рет қаралды 9 МЛН
It works #beatbox #tiktok
00:34
BeatboxJCOP
Рет қаралды 41 МЛН
NON STOP WAHEGURU SIMRAN • BHAI JOGINDER SINGH JI RIAR • Tera Sab Sadka Waheguru • GURBANI 2023
5:48:04
Gurbani Records - गुरु की बाणी
Рет қаралды 729 М.
Kailash Yatra 2024 🚩 Snow Trek of Mani Mahesh Lake
1:19:20
Vairagi
Рет қаралды 653 М.
Holi Special : Vrindavan ke Chamatkar, ​Radha Rani, Braj ki Holi, Secret Temples and More
1:35:27
Une nouvelle voiture pour Noël 🥹
00:28
Nicocapone
Рет қаралды 9 МЛН