ਮਨ ਤੋੰ ਮਜ਼ਬੂਤ ਬਣਨਾ ਸਿੱਖੋ, ਬੁਢਾਪੇ ਤੋਂ ਪਹਿਲਾਂ 8 ਨਿਯਮ ਜਾਣੋ, Buddhist Story On Mindset, Punjabi Alfaaz

  Рет қаралды 109,375

Punjabi Alfaaz ਪੰਜਾਬੀ ਅਲਫ਼ਾਜ਼

Punjabi Alfaaz ਪੰਜਾਬੀ ਅਲਫ਼ਾਜ਼

Күн бұрын

ਮਨ ਤੋੰ ਮਜ਼ਬੂਤ ਬਣਨਾ ਸਿੱਖੋ, ਬੁਢਾਪੇ ਤੋਂ ਪਹਿਲਾਂ 8 ਨਿਯਮ ਜਾਣੋ, Buddhist Story On Mindset, Punjabi Alfaaz
Please Subscribe To #punjabi_alfaaz For More Updates
Social Links👇
KZbin👉 / @punjabialfaaz
Facebook👉 / punjabialfaazteam
Instagram👉 / punjabi_alfaaz
Contact For business inquiries: punjabialfaaz9@gmail.com
#strongmindset #punjabi_alfaaz #inspirationalstory #punjabimotivation #best

Пікірлер: 110
@DaljitSinghSingh-v4o
@DaljitSinghSingh-v4o 8 күн бұрын
ਬਹੁਤ ਸੋਹਣੀਆਂ ਕਹਾਣੀਆਂ ਨੇ। ਧੰਨਵਾਦ।
@harpalkaur9336
@harpalkaur9336 2 ай бұрын
ਬਹੁਤ ਸੋਹਣੀਆ ਗੱਲਾ ਤੇ ਗਿਆਨ ਵਾਲੀਆਂ ਨੇ ਪਰਮਾਤਮਾ ਚੜਦੀ ਕਲਾ ਵਿਚ ਰੱਖੇ
@surjitkaur9964
@surjitkaur9964 2 ай бұрын
ਸਚਾਈ ਹੈ ਇਹ ਸਾਰੀਆਂ ਗਲਾ ਸਹੀ ਹਨ
@rajwindercheema6890
@rajwindercheema6890 2 ай бұрын
ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ❤❤❤❤❤❤❤
@preet1610
@preet1610 2 ай бұрын
Thank u bro vht motivate milea thanku so much nyc 👍
@BalbirSingh-lo5bx
@BalbirSingh-lo5bx 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@amritkaur6831
@amritkaur6831 11 күн бұрын
Interusting & informational video 🌹👍
@DaljitSinghSingh-v4o
@DaljitSinghSingh-v4o 8 күн бұрын
That’s very good stories. Thank
@entertainmentpetsanimal
@entertainmentpetsanimal 2 ай бұрын
ਸ਼ਹੀ ਕਿਹਾ ਜੀ
@arvinder0001
@arvinder0001 Күн бұрын
Waheguru ji❤
@harkiratsingh0521
@harkiratsingh0521 2 ай бұрын
ਬਹੁਤ ਵਧੀਆ ਬੋਲਿਆ ਮੈਨੂੰ ਏਸ ਦੀ ਬਹੁਤ ਲੋੜ ਸੀਂ
@jkdhesi
@jkdhesi 2 ай бұрын
ਬਹੁਤ ਬਹੁਤ ਧੰਨਵਾਦ 🙏🏻ਜੀ
@ranjitkhaira6327
@ranjitkhaira6327 2 ай бұрын
ਸਬ ਗੱਲਾਂ ਸੱਚੀਆਂ ਨੇ 🙏🙏🙏🙏👌
@BalwinderSingh-bw7tq
@BalwinderSingh-bw7tq 2 ай бұрын
Very nice motivational video brother 👍👌
@jasbindersidhu6750
@jasbindersidhu6750 12 күн бұрын
Nice motivation 🙏🙏🙏🙏👍👍
@TAJSidhu2456
@TAJSidhu2456 2 ай бұрын
ਬਹੁਤ ਵਧੀਆ ਬਾਈ ਜੀ ❤
@HardeepSingh-p3b2b
@HardeepSingh-p3b2b Ай бұрын
ਬਹੁਤ ਵਧੀਆ ਬਾਈ ਜੀ
@Bhupinderkaur-tq7xe
@Bhupinderkaur-tq7xe Ай бұрын
ਕੋਈ ਵੀ ਵਿਅਕਤੀ ਆਪਣੀ ਮਰਜ਼ੀ ਨਾਲ ਜਨਮ ਨੀ ਲੈਂਦਾ ਜੇ ਇਹ ਇਨਸਾਨ ਦੇ ਵੱਸ ਚ ਹੁੰਦਾ ਹਰ ਕੋਈ ਅਮੀਰ ਘਰ ਹੀ ਜੰਮਦਾ ਗ਼ਰੀਬੀ ਚ ਕੌਣ ਰਹਿਣਾ ਪਸੰਦ ਕਰਦਾ ?
@GuruTech1221
@GuruTech1221 2 ай бұрын
Bro your videos have become my daily motivation dose. Bohot vadiya videos hundiya. When I am free I prefer to listen your videos rather than other social media apps. Waheguru ji mehar karn.❤
@RanjitSingh-b9q6m
@RanjitSingh-b9q6m 2 ай бұрын
Yes
@soapshouse9275
@soapshouse9275 28 күн бұрын
👑 DHAN DHAN SRI WAHEGURU JI DHAN DHAN SAT GURU NANAK DEV Ji👑 WAHEGURU JI BLESS ALL HIS CREATIONS. 🙏 WAHEGURU JI SAT GURU NANAK DEV JI🙏 bless all HIS creations with Simran NAAM JAAP🙏👑😙🩷🩷🩷🩷🩷
@mahinderjitsinghmd.7675
@mahinderjitsinghmd.7675 Ай бұрын
DHAN SATGURU NANAKDEVJI NARAYAN NIRANKAR WAHEGURU JI Sir !!! U r EXCELLENT!! Congratulations to you!!! I would love to meet you in person.
@santoshkumari9891
@santoshkumari9891 24 күн бұрын
Very nice
@inderjitrao3618
@inderjitrao3618 2 ай бұрын
Watch all your video , very informative ❤
@darshankaur9950
@darshankaur9950 2 ай бұрын
bhut vadiya thanks for you⚘
@tlbhatoya7692
@tlbhatoya7692 2 ай бұрын
Very nice❤
@nirmaljitgrewal4404
@nirmaljitgrewal4404 2 ай бұрын
Good information about healthy mind.
@KulwantSingh-ei6jp
@KulwantSingh-ei6jp Ай бұрын
ਧਰਮ ਦੇ ਅਨੁਸਾਰ ਵੀ ਬਹੁਤ ਵਧੀਆ ਹੈ ਜੀ
@JaswinderKaur-tg2jb
@JaswinderKaur-tg2jb Ай бұрын
ਬਹੁਤ ਧੰਨਵਾਦ ਕਰਦਾ ਹਾਂ
@pritamghai8871
@pritamghai8871 Ай бұрын
Very informative nd motivational video
@harrykandhola1986
@harrykandhola1986 Ай бұрын
Waheguru Ji
@jaspalsingh174
@jaspalsingh174 Ай бұрын
Right 👍▶️
@nanakji5936
@nanakji5936 16 күн бұрын
ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ ॥ ਵਾਹਿਗੁਰੂ ਜੀ ਸੰਸਾਰ ਬੇਦ ਕਤੇਬ ਪੜ-ਪੜ ਜਿਵੇਂ ਆਪਾਂ ਗੁਰਬਾਣੀ ਪੜ ਰਹੇ ਹਾਂ ਵਿਚਾਰ ਨਹੀਂ ਰਹੇ ਤੇ ਆਪਾਂ ਮਿਲਣਾ ਮਾਲਕ ਨੂੰ ਚਾਹੁੰਦੇ ਹਾਂ ਸਿਰਫ ਅੱਖਰਾਂ ਰਾਹੀਂ ਜਦਕਿ ਪ੍ਭੂ ਅੱਖਰਾਂ ਤੋਂ ਨਿਰਲੇਪ ਹੈ॥ ਮਾਲਕ ਬੇਦਾਂ ਕਤੇਬਾਂ ਧਾਰਮਿਕ ਗ੍ੰਥਾਂ ਚ ਨਹੀਂ ਇਹਨਾਂ ਤੋਂ ਬਾਹਰ ਹੈ॥ਇਹਨਾਂ ਚ ਕੇਵਲ ਉਸਨੂੰ ਵੇਖਣ(ਮਿਲਾਪ) ਦਾ ਭੇਦ ਲਿਖਿਆ ਹੋਇਆ ਹੈ॥ ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ ॥ ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ ॥ ਜਹਾ ਬੋਲ ਤਹ ਅਛਰ ਆਵਾ ॥ ਜਹ ਅਬੋਲ ਤਹ ਮਨੁ ਨ ਰਹਾਵਾ ॥ ਬੋਲ ਅਬੋਲ ਮਧਿ ਹੈ ਸੋਈ ॥ ਜਸ ਓਹੁ ਹੈ ਤਸ ਲਖੈ ਨ ਕੋਈ ॥ ਅਖਰ ਮਹਿ ਤ੍ਰਿਭਵਨ ਪ੍ਰਭਿ ਧਾਰੇ ॥ ਅਖਰ ਕਰਿ ਕਰਿ ਬੇਦ ਬੀਚਾਰੇ ॥ ਅਖਰ ਸਾਸਤ੍ਰ ਸਿੰਮ੍ਰਿਤਿ ਪੁਰਾਨਾ ॥ ਅਖਰ ਨਾਦ ਕਥਨ ਵਖੵਾਨਾ ॥ ਅਖਰ ਮੁਕਤਿ ਜੁਗਤਿ ਭੈ ਭਰਮਾ ॥ ਅਖਰ ਕਰਮ ਕਿਰਤਿ ਸੁਚ ਧਰਮਾ ॥ ਦ੍ਰਿਸਟਿਮਾਨ ਅਖਰ ਹੈ ਜੇਤਾ ॥ ਨਾਨਕ ਪਾਰਬ੍ਰਹਮ ਨਿਰਲੇਪਾ ॥ ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ ॥ ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥ ਹਰਿ ਨਿਰਮਲੁ ਅਤਿ ਊਜਲਾ ਬਿਨੁ ਗੁਰ ਪਾਇਆ ਨ ਜਾਇ ॥ ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ ॥ ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ ॥ ਜੋ ਸੰਸਾਰ ਦਾ ਸਿ੍ਸ਼ਟੀ ਦਾ ਪਾਲਣ ਹਾਰ ਪਾਤਸਾਹ ਹੈ ,ਉਹ ਤਾਂ ਸਾਡੇ ਸਾਰਿਆਂ ਦੇ ਸਾਹਮਣੇ ਹਾਜ਼ਰ-ਨਾਜ਼ਰ ਹੈ॥ਅਸੀਂ ਉਸਨੂੰ ਦੇਖ ਰਹੇ ਹਾਂ॥ ਸਦ ਹਜੂਰਿ ਹਾਜਰੁ ਹੈ ਨਾਜਰੁ ਕਤਹਿ ਨ ਭਇਓ ਦੂਰਾਈ ॥ ਜਹ ਦੇਖਉ ਤਹ ਨਾਲਿ ਗੁਰਿ ਦੇਖਾਲਿਆ ॥ ਸਰਬ ਜੋਤਿ ਤੇਰੀ ਪਸਰਿ ਰਹੀ ॥ ਜਹ ਜਹ ਦੇਖਾ ਤਹ ਨਰਹਰੀ ॥ ਕਿ ਜਾਹਿਰ ਜਹੂਰ ਹੈਂ ॥ ਕਿ ਹਾਜਿਰ ਹਜੂਰ ਹੈਂ ॥ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ॥ ਸਦਾ ਅੰਗ ਸੰਗੇ ਅਭੰਗੰ ਬਿਭੂਤੇ ॥ 🌹🙏🏻🌹
@SurjitKaur-c6z
@SurjitKaur-c6z Ай бұрын
Very Very nice information 🎉thanks
@baldishdaroch
@baldishdaroch 2 ай бұрын
Very nice video thanks ji
@abhisheksioria201
@abhisheksioria201 2 ай бұрын
Thank you bro ❤
@nanakji5936
@nanakji5936 16 күн бұрын
ਭਾਈ ਸੇਵਾ ਸਿੰਘ ਤਰਮਾਲਾ ਸਚੈ ਮਹਲਿ ਨਿਵਾਸੁ ਨਿਰੰਤਰਿ ਆਵਣ ਜਾਣੁ ਚੁਕਾਇਆ ॥੭॥ ਨਾ ਮਨੁ ਚਲੈ ਨ ਪਉਣੁ ਉਡਾਵੈ ॥ ਭੇਤ ਆ ਜਾਵੇਗਾ ਕਿ ਜੇ ਖੇਲਣਾ ਹੈ ਤਾਂ ਪੌਣ ਵਿੱਚ ਪ੍ਰਵੇਸ਼ ਹੋ ਜਾਵੋ ਜੇ ਖੇਲ ਖਤਮ ਕਰਨਾ ਹੈ ਪੌਣ ਛੱਡ ਕੇ ਨਾਦ ਨਾਲ ਮਿਲ ਜਾਵੋ! ਜੇ ਅਸੀਂ ਅਨਹਦ ਬਾਣੀ ਤੱਕ ਸੀਮਤ ਰਹਿੰਦੇ ਹਾਂ ਤਾਂ ਉਹ ਸਵਰਗ ਹੈ, ਉੱਥੇ ਕੋਈ ਚਿੰਤਾ ਤੇ ਫਿਕਰ ਨਹੀਂ, ਉੱਥੇ ਤ੍ਰੈ ਗੁਣਾਂ ਤੋਂ ਮੁਕਤ ਹੋ ਕੇ ਬੇਗਮ ਹੋ ਜਾਂਦੇ ਹਾਂ! ਸਾਨੂੰ ਸਮਝਾਉਂਦੇ ਹਨ ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਤਾਂ ਇਹ ਤੁਹਾਡੀ ਇੱਛਾ ਹੈ ਪਰ ਇਥੋਂ ਤੁਹਾਨੂੰ ਫਿਰ ਜਨਮ ਲੈਣਾ ਪਵੇਗਾ। ਇੱਥੇ ਤੁਸੀਂ ਦਰਸ਼ਕ ਬਣ ਕੇ ਦੇਖੋਗੇ! ਇੱਥੇ ਜੋ ਸ਼ਬਦ ਦੀ ਵਿਚਾਰ ਹੁੰਦੀ ਹੈ ਉਹ ਇਹ ਦੇਵ ਲੋਕ ਦੇ ਵਾਸੀ ਦੇਖਦੇ ਅਤੇ ਸੁਣਦੇ ਹਨ! ਅਸੀਂ ਇਹ ਘਰ ਖਾਲੀ ਕਰਕੇ ਉੱਥੇ ਦੇਵ ਲੋਕ ਵਿੱਚ ਚਲੇ ਜਾਂਦੇ ਹਾਂ ਅਸੀਂ ਉੱਥੇ ਦਰਸਕ ਬਣ ਜਾਂਦੇ ਹਾਂ! ਕੁਦਰਤ ਨੇ ਸਿਸਟਮ ਹੀ ਅਜਿਹਾ ਬਣਾਇਆ ਹੈ ਤੇ ਕੁਝ ਜੀਵ ਆਕਾਰ ਵਿੱਚ ਆ ਜਾਂਦੇ ਹਨ ਤੇ ਕੁਝ ਉਧਰ ਚਲੇ ਜਾਂਦੇ ਹਨ, ਜੇ ਅਸੀਂ ਉਧਰ ਵਸਣਾ ਚਾਹੁੰਦੇ ਹਾਂ ਇਸ ਲੋਕ ਵਿੱਚ ਆਉਣਾ ਜਾਣਾ ਚਾਹੁੰਦੇ ਹਾਂ, ਸਾਡੀ ਇੱਛਾ ਤੇ ਹੈ! 🌹 ਜੇ ਅਸੀਂ ਸੱਚ ਵਿੱਚ ਸਮਾਉਣਾ ਚਾਹੁੰਦੇ ਹਾਂ, ਤਾਂ ਨਾਦ ਨੂੰ ਵੀ ਛੱਡਣਾ ਪਵੇਗਾ, ਸੂਖਮ ਸਰੀਰ ਨੂੰ ਵੀ ਛੱਡਣਾ ਪਵੇਗਾ ਤੇ ਜੋਤ ਵਿੱਚ ਜੋਤ ਮਿਲਾਉਣਾ ਪਵੇਗਾ। 👏 ਜੇ ਤੁਸੀਂ ਸੂਖਮ ਰੂਪ ਤੇ ਦ੍ਰਿਸ਼ਟਮਾਨ ਤੋਂ ਅਜ਼ਾਦ ਹੋ ਕੇ ਉਸ ਦਾ ਹੀ ਰੂਪ ਹੋਣਾ ਚਾਹੁੰਦੇ ਹੋ, ਸਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਧਿਆਨ ਦੀ ਅਵਸਥਾ ਵਿੱਚ ਜਾਣਾ ਪਵੇਗਾ! ਉਥੇ ਸਾਡਾ ਸੂਖਮ ਆਕਾਰ ਵੀ ਲੱਥ ਜਾਂਦਾ ਹੈ! ਧਿਆਨ ਦੀ ਅਵਸਥਾ ਵਿੱਚ ਅਸੀਂ ਕਿਵੇਂ ਸਮਾ ਸਕਦੇ ਹਾਂ, ਉਹ ਗੁਰਬਾਣੀ ਦੇ ਵਿੱਚ ਕਲਾ ਜੁਗਤੀ ਹੁਨਰ ਤੇ ਵਿਧੀ ਦੱਸ ਦਿੱਤੀ ਹੈ... ਨਿਰੰਕਾਰ ਮਹਿ ਆਕਾਰੁ ਸਮਾਵੈ ॥ ਅਕਲ ਕਲਾ ਸਚੁ ਸਾਚਿ ਟਿਕਾਵੈ ॥ ਸੋ ਨਰੁ ਗਰਭ ਜੋਨਿ ਨਹੀ ਆਵੈ ॥ ਅੰਗ 414 ਜਦੋਂ ਅਸੀਂ ਸੱਚ ਵਿੱਚ ਧਿਆਨ ਲਗਾ ਲਵਾਂਗੇ ਤਾਂ ਉਸ ਵਿੱਚ ਸਮਾ ਜਾਵਾਂਗੇ! ਸਾਡਾ ਮਨ ਨੇਤਰਾਂ ਵਿੱਚ ਹੈ ਤੇ ਅਦ੍ਰਿਸ਼ਟ ਜੋਤ ਸਾਹਮਣੇ ਹੈ! ਜਦੋਂ ਅਸੀਂ ਇਹਨਾਂ ਦੋਹਾਂ ਨੇਤਰਾਂ ਨਾਲ ਅਦ੍ਰਿਸ਼ਟ ਆਕਾਰ ਨੂੰ ਦੇਖਾਂਗੇ, ਉਸ ਦੇ ਵਿੱਚ ਧਿਆਨ ਲਗਾਵਾਂਗੇ ਤਾਂ ਜੋਤ ਦੇ ਵਿੱਚ ਜੋਤ ਮਿਲ ਜਾਵੇਗੀ... ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ ॥੨੪॥ ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ ॥ ਅੰਗ 910 ਤੇ ਅਜਿਹੀ ਹੀ ਅਵਸਥਾ ਬਣ ਜਾਵੇਗੀ.. ਜਿਉ ਜਲ ਮਹਿ ਜਲੁ ਆਇ ਖਟਾਨਾ ॥ ਤਿਉ ਜੋਤੀ ਸੰਗਿ ਜੋਤਿ ਸਮਾਨਾ ॥ ਮਿਟਿ ਗਏ ਗਵਨ ਪਾਏ ਬਿਸ੍ਰਾਮ ॥ ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥ ਅੰਗ 278 🌹ਦਸਵੈ ਦੁਆਰਿ ਰਹਤ ਕਰੇ 13 ਨੰਬਰ ਕਿਤਾਬ ਪੇਜ ਨੰ:353-354 🌹ਇਹ ਜੁਗਤੀ ਕੌਣ ਦੇ ਸਕਦਾ ਹੈ... ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥ ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥ ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥ ਅੰਗ 131 ਕਿ ਜੋ ਸਨਮੁਖ ਹੈ ਉਹ ਗੁਰਮੁਖ ਤੁਹਾਨੂੰ ਇਹ ਵਿਧੀ ਦੱਸ ਸਕਦਾ ਹੈ, ਮਨਮੁਖ ਬੇਮੁਖ ਹੈ ਉਹ ਤੁਹਾਨੂੰ ਇਹ ਵਿਧੀ ਨਹੀਂ ਦੱਸ ਸਕਦਾ! ਗੁਰਬਾਣੀ ਦੁਆਰਾ ਗੁਰਮੁਖਾਂ ਨੇ ਵਿਧੀ ਦੱਸੀ ਹੋਈ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਪਿਤਾ ਦੇ ਸਨਮੁੱਖ ਹੋਵੋ! ਫਿਰ ਅਸੀਂ ਉਸ ਵਿਧੀ ਦੁਆਰਾ ਆਪਣੇ ਪਿਤਾ ਦੇ ਸਨਮੁਖ ਹੋ ਜਾਂਦੇ ਹਾਂ! ਜਦੋਂ ਪਤਾ ਲੱਗ ਗਿਆ ਕਿ ਮਾਲਕ ਤਾਂ ਹਰ ਥਾਂ ਮੌਜੂਦ ਹੈ, ਜਿੱਧਰ ਵੀ ਮੂੰਹ ਕਰਾਂਗੇ ਉਹ ਹਾਜ਼ਰ ਹੈ! ਇਸ ਲਈ ਗੁਰਮੁਖ ਵਿਛੜਦੇ ਨਹੀਂ ਹਰ ਸਮੇਂ ਸਨਮੁਖ ਰਹਿੰਦੇ ਹਨ! 🌹ਦਸਵੈ ਦੁਆਰਿ ਰਹਤ ਕਰੇ ਪੇਜ ਨੰਬਰ 4 ਭਾਈ ਸੇਵਾ ਸਿੰਘ ਤਰਮਾਲਾ
@dharamveersingh6538
@dharamveersingh6538 Ай бұрын
Bahut jaruri gallan ne veer g
@sarbjeetsingh6632
@sarbjeetsingh6632 2 ай бұрын
Thank you 🙏🏻 bro vith motivation video nice 👍🏻😊
@sukhpalsinghbrar5711
@sukhpalsinghbrar5711 2 ай бұрын
बहुत बढ़िया ❤
@mohanraghbotra4193
@mohanraghbotra4193 Ай бұрын
Very TRUE.
@sumansahotasahota5178
@sumansahotasahota5178 2 ай бұрын
Boht hi sohni video a bai g
@preetsekhon6659
@preetsekhon6659 2 ай бұрын
Thanks 🙏👍 bro
@BalwindersinghsranBalwindersin
@BalwindersinghsranBalwindersin Ай бұрын
= Waheguru ji
@tejinderbal3426
@tejinderbal3426 2 ай бұрын
thank you sooooooooo much.
@navsangeetsingh2039
@navsangeetsingh2039 2 ай бұрын
Waheguru.jiwaheguru.ji.maher..kro.ji..
@indermohan4420
@indermohan4420 2 ай бұрын
A great advice.
@manjitkaurpelia3506
@manjitkaurpelia3506 2 ай бұрын
Werynice werygood story 🎉🎉🎉🎉🎉
@adarshraniparmar6615
@adarshraniparmar6615 2 ай бұрын
Absolutely right
@charanjitsingh9632
@charanjitsingh9632 2 ай бұрын
Amazing
@SukhdevSingh-kk1kw
@SukhdevSingh-kk1kw Ай бұрын
वीर जी बहुत ही बढ़िया समझ आया
@CharnjitKaur-s5l
@CharnjitKaur-s5l 2 ай бұрын
Thanks beta
@paramjitkaur547
@paramjitkaur547 2 ай бұрын
Very nice work
@gurbanishergill1559
@gurbanishergill1559 2 ай бұрын
Good good 💯💯
@SingBakhtawrr-tc9cd
@SingBakhtawrr-tc9cd Ай бұрын
Very nice ji 🌹🙏💐
@KulwinderKaur-fs7nm
@KulwinderKaur-fs7nm Ай бұрын
Very, nice, 🙏🙏
@jaswinderjass6786
@jaswinderjass6786 2 ай бұрын
❤❤❤❤❤❤❤❤❤
@balkarnsingh4983
@balkarnsingh4983 2 ай бұрын
❤ you are right ji ❤
@WilliamjitSingh-o9o
@WilliamjitSingh-o9o Ай бұрын
❤👌🙏
@parkashbhandol2665
@parkashbhandol2665 2 ай бұрын
Very nice 👌
@SukhwinderKaur-cl1tc
@SukhwinderKaur-cl1tc 2 ай бұрын
❤❤
@GurdeepSingh-d2n
@GurdeepSingh-d2n 2 ай бұрын
Thank you so much bro ji 👍👍👍👍💯💯💯💯👌👌👌👌❤️❤️❤️❤️
@kiranjotdhillon2961
@kiranjotdhillon2961 2 ай бұрын
Good 👍
@jasbirkaurliddar640
@jasbirkaurliddar640 2 ай бұрын
Bought baday beer jii. Thanks
@vandanabawa9214
@vandanabawa9214 Ай бұрын
YOU ARE RIGHT
@MandeepKaur-sk1ec
@MandeepKaur-sk1ec 2 ай бұрын
👍
@vichargurmat1995
@vichargurmat1995 2 ай бұрын
@HardeepSingh-h9w
@HardeepSingh-h9w 14 күн бұрын
ਸੱਚ ਆ ਪਰ ਆਪਾ ਮੰਨਦੈ ਨੀ
@daljitkaur9000
@daljitkaur9000 2 ай бұрын
❤true ❤
@ManjiderMani
@ManjiderMani 11 күн бұрын
Shi hai
@jaswinderjass6786
@jaswinderjass6786 2 ай бұрын
👌🏻👌🏻👌🏻👌🏻👌🏻
@arvinder0001
@arvinder0001 Күн бұрын
4:43 4:45 4:48 4:49 4:49 4:49 4:49 4:50 4:50 4:50 4:51
@taranpreetkaurmaan9233
@taranpreetkaurmaan9233 2 ай бұрын
Hor vi es traan diyan videos paunde riho
@surinderkaur9054
@surinderkaur9054 9 күн бұрын
ਜੇ ਕਰ ਕੋਈ ਸਮਝੇ👍
@sukhsinghcarpenters2705
@sukhsinghcarpenters2705 2 ай бұрын
🙏
@prabhaujla4248
@prabhaujla4248 2 ай бұрын
❤❤❤❤❤
@funwithsahibandshabad6028
@funwithsahibandshabad6028 2 ай бұрын
Varenise
@ramandeep6983
@ramandeep6983 2 ай бұрын
❤❤🎉🎉
@jaswinderjass6786
@jaswinderjass6786 2 ай бұрын
🎉🎉🎉🎉🎉🎉🎉🎉
@sarahmoon292
@sarahmoon292 2 ай бұрын
Maa..peo naal ta moh hunda hi aa veere..😢te jado oh jago tur jande ne ta us ghadi cho bahar auna boht aukha
@bhagatrangi2070
@bhagatrangi2070 15 күн бұрын
Very very much interested video. Thank go shring
@gurudevsingh1901
@gurudevsingh1901 Ай бұрын
Ez,,,,,,
@harnekraja
@harnekraja 2 ай бұрын
Bhaji voice kis al nal banide ho
@BalwindersinghsranBalwindersin
@BalwindersinghsranBalwindersin Ай бұрын
Good ❤❤😂😂😊
@BalwindersinghsranBalwindersin
@BalwindersinghsranBalwindersin Ай бұрын
6:46 6:48
@sarahmoon292
@sarahmoon292 2 ай бұрын
Daddy di death nu 9 month ho gye...😢par dil cho kuch nhi niklda...dukh te sukh dona ch daddy yaad aunde aa...main apni zindagi nu agge nhi wadha rahi..bus daddy de Jaan da sadma.te dukh dil cho nhi janda
@ManaAajnala
@ManaAajnala Ай бұрын
Mere mother di death hoi 3;month ho gye par mai v apne app nu stable nhi kar pa rahi
@kulwindersingh3022
@kulwindersingh3022 26 күн бұрын
Janam tey mot ਵਾਹਿਗੁਰੂ ਜੀ ਦੇਹ ਹੱਥ ਵਿੱਚ ਹੈ is nu sabikar kro tey ਵਾਹਿਗੁਰੂ ਜੀ ਦੀ ਰਜ਼ਾ ch aaghe wadho
@KaranveerBrar-z5h
@KaranveerBrar-z5h Ай бұрын
ਬੋਤ ਵਦੀਆ
@BalwindersinghsranBalwindersin
@BalwindersinghsranBalwindersin Ай бұрын
G
@harleenkaur7627
@harleenkaur7627 2 ай бұрын
👎🏼😄😄😄😄😄😄😄
@harleenkaur7627
@harleenkaur7627 2 ай бұрын
🚵🚵🚵🚵🚵🚵🚵🚵🚵🚴🚴🚴🚴🚴🚴🚴🚴
@raghvirsingh3311
@raghvirsingh3311 2 ай бұрын
Very Nice
@SunitaKumari-pc3fs
@SunitaKumari-pc3fs 23 күн бұрын
Waheguru ji 🙏
@paramjitsandhu4580
@paramjitsandhu4580 Ай бұрын
Waheguru ji
@GurdeepKaur-h1y
@GurdeepKaur-h1y 2 ай бұрын
Very nice video thx
@pbvarinder8075
@pbvarinder8075 2 ай бұрын
Very nice bro thanks Ji
@TAJSidhu2456
@TAJSidhu2456 2 ай бұрын
ਬਹੁਤ ਵਧੀਆ ਬਾਈ ਜੀ
@SunderBabli
@SunderBabli 2 ай бұрын
❤❤❤❤
@rajveerkaursandhu529
@rajveerkaursandhu529 2 ай бұрын
💯
@sukdhevsingh1381
@sukdhevsingh1381 2 ай бұрын
❤❤❤❤❤❤❤❤❤❤
@KuljitKaur-l2c
@KuljitKaur-l2c 2 ай бұрын
🙏
@SimranSingh-i4y
@SimranSingh-i4y Ай бұрын
Very nice
@Gursaja
@Gursaja 2 ай бұрын
Waheguru ji
@ranjitkauroberoi5094
@ranjitkauroberoi5094 Ай бұрын
Waheguruji❤🙏
@SukhwinderKaur-zr3ls
@SukhwinderKaur-zr3ls Ай бұрын
Very good
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 4,1 МЛН
1 сквиш тебе или 2 другому? 😌 #шортс #виола
00:36
Kluster Duo #настольныеигры #boardgames #игры #games #настолки #настольные_игры
00:47
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 4,1 МЛН