ਮਨਦੀਪ ਸਿੰਘ ਮੰਨਾ ਨੇ ਧਰਮ ਪਰਿਵਰਤਨ ਤੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਦਿੱਤਾ ਠੋਕਵਾ ਜਵਾਬ |

  Рет қаралды 79,029

Punjab Christian Times

Punjab Christian Times

Күн бұрын

Punjab Christian Times is the first media house started for covering Social, Economic, and Political aspects of Punjabi Christian’s life in the present world. It has been observed by the community that general media didn't cover the issues faced by the community, hence the present initiative has been taken. We will try our best to become the voice of Punjabi Christian. We need the support of the community in the form of prayer & all aspects. Anyone can contact & suggest special coverage through phone +91-9886323276 or email - ctimestv@gmail.com
Also watch
• ਮਾਂ ਬਾਪ ਦੀ ਮੌਤ ਨੇ ਤਿੰਨ...
• ਈਸਟਰ ਦੇ ਦਿਨ ਚਰਚ ਅਤੇ ਪਾ...
• ਗੁੱਡ ਫਰਾਈਡੇ ਨੂੰ ਸਮਰਪਿਤ...
• ਗੁੱਡ ਫਰਾਈਡੇ ਨੂੰ ਸਮਰਪਿਤ...
• ਇਸਾਈ ਧਰਮ ਪ੍ਰਚਾਰਕਾਂ ਵਿਰ...
You can also stay connected with Punjab Christian Times on links below:-
business.googl....
/ punjab-chris. .
/ pchristiant. .
/ punjabctimes ,
Content copyright @ Punjab Christian Times
#christiannews #pct #churchattack #news

Пікірлер: 402
@yashveersingh6018
@yashveersingh6018 2 жыл бұрын
ਜੀਓ ਵੀਰ ਜੀ ਪਰਮੇਸ਼੍ਵਰ ਤੁਹਾਡੀ ਤੰਦਰੁਸਤੀ ਰੱਖੇ ਜੀਓ
@RanjitSingh-cm8dm
@RanjitSingh-cm8dm 2 жыл бұрын
ਮੰਨਾ ਸਾਹਿਬ ਚੰਗੀ ਸੋਚ ਦਾ ਮਾਲਿਕ ਹੈ ਰੱਬ ਮੰਨ ਜੀ ਨੂੰ ਚੱੜਦੀ ਕਲਾ ਵਿਚ ਰੱਖੇ
@Livepunjanb
@Livepunjanb 2 жыл бұрын
ਮੈ ਸਿੱਖ ਜਿਮੀਦਾਰ ਹਾਂ ਭਾਈ ਦੀਆ ਗੱਲਾਂ ਬਿਲਕੁਲ ਸੱਚ ਹਨ ਸਾਡੇ ਸਿੱਖਾਂ ਵਿੱਚ ਹੰਕਾਰ ਬਹੁਤ ਆ ਗਿਆ ਹੈ
@RajvirGill3
@RajvirGill3 Жыл бұрын
That’s Right sir
@JassiJassi-c4j
@JassiJassi-c4j 3 ай бұрын
Sahi a veer ji Sade pind v jat v greeba diya mariya wah wah k apni peli vich Mila reha .
@JassiJassi-c4j
@JassiJassi-c4j 3 ай бұрын
Veer ji dekh leo eho jehre dhnar loka nu rab di mar peni
@RanjitKumar-um4to
@RanjitKumar-um4to 2 жыл бұрын
ਮੰਨਾ ਸਿੰਘ ਜੀ ਬਹੁਤ 2 ਧੰਨ ਬਾਦ ਇਨਾ ਧਰਮ ਦੇ ਠੇਕੇਦਾਰਾ ਨੁੰ ਅਕਲ ਦੇਣ ਦਾ ਜੀ ।
@KhushalSingh-im3wo
@KhushalSingh-im3wo 3 ай бұрын
ਵੀਰ ਜੀ ਤੁਸੀਂ ਹਮੇਸ਼ਾਂ ਸੱਚ ਲੋਕਾਂ ਸਾਹਮਣੇ ਪੇਸ਼ ਕਰਦੇ ਹੋ ਪ੍ਰਭੂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਰਕਤਾਂ ਦੇਵੇ ਆਮੀਨ God bless you ਵੀਰ ਮਨਜੀਤ ਸਿੰਘ ਮੰਨਾ ਜੀ
@hsinghsingh4380
@hsinghsingh4380 2 жыл бұрын
ਬਿਲਕੁਲ ਸਹੀ ਗਾਡ ਬਲੈਸ ਯੂ ਪਰਮੇਸ਼ੁਰ ਤੁਹਾਨੂੰ ਲੰਮੀ ਉਮਰ ਦੇ
@geetalagah9202
@geetalagah9202 2 жыл бұрын
ਸਹੀ ਗੱਲ ਅ ਜੀ ਹਰ ਇੱਕ ਇਨਸਾਨ ਇੱਜਤ ਤੇ ਮਾਨ ਸਤਿਕਾਰ ਚਾਉਦੇ 🙏🏻🙏🏻
@aman......................1065
@aman......................1065 2 жыл бұрын
ਧੰਨਵਾਦ ਵੀਰ ਜੀ ਸੱਚ ਕਹਿਣ ਲੲੀ god bless you 👍👍👍👍👍👍👍✝️✝️
@ਫੈਸਲਾਬਾਦਆਲੇ
@ਫੈਸਲਾਬਾਦਆਲੇ 2 жыл бұрын
ਸਵਾਦ ਆ ਗਿਆ ਮੰਨਾ ਸਾਹਭ , ਤੁਆਡੇ ਤੋਂ ਵੱਧ ਕਿਸਦਾ ਜਿਗਰਾ ਹੋਵੇਗਾ ਸੱਚ ਬੋਲਣ ਦਾ ।🙏🙏🙏🙏
@kamleshkaur1519
@kamleshkaur1519 2 жыл бұрын
ਮਨਾਂ ਸਾਹਿਬ ਜੀ ਤੁਹਾਡੀ ਖਾਲਸ ਸੋਚ ਨੂੰ ਗੁਰੂ ਸਾਹਿਬ ਜੀ ਲੰਮੀਂ ਉਮਰ ਤਾਂ ਉੱਚੀ ਸ਼ਾਨ ਕਰਨ 🙏🙏🙏🙏🙏
@rajashergill7611
@rajashergill7611 3 ай бұрын
God bless you bro ਬਹੁਤ ਵਧੀਆ ਗੱਲਾਂ ਕੀਤੀਆ। ਗੁਡ
@reshamlal5102
@reshamlal5102 2 жыл бұрын
ਸਰਦਾਰ ਮਨਦੀਪ ਸਿੰਘ ਮੰਨਾ ਜੀ, ਸਤਿ ਸ੍ਰੀ ਅਕਾਲ ਜੀ।. Mainu tuhadiya galan ate vichar bohat hee change lage. Bohat Khushi hoyi tuhanu sunke. Tuhadi galla ch sachai hai.
@sandeepmasih5143
@sandeepmasih5143 2 жыл бұрын
You’re so great person mana ji. May GOD JESUS Christ bless you and your family.🇺🇸🇺🇸🇺🇸🇺🇸🦁🦁🙏🙏
@varindersethi4582
@varindersethi4582 2 жыл бұрын
I don't hv words. every single word is 100 % right and 👍. Proud of you
@ArshdeepSingh-pl7yt
@ArshdeepSingh-pl7yt 2 жыл бұрын
Uncal very nice👏👏👍👍
@preetmasih5029
@preetmasih5029 2 жыл бұрын
God bless uh veer ji 🙏🏻🙏🏻🙏🏻 khuda thonu hor aggee vdabe 🙏🏻🙏😇
@ASINGH-li8eq
@ASINGH-li8eq Жыл бұрын
ਬਹੁਤ ਵਧੀਆ ਗੱਲ ਕਰ ਰਹੇ ਹੋ ਜੀ . ਇਹ ਵਿਤਕਰਾ ਕਦੋ' ਖ਼ਤਮ ਹੋਵੇਗਾ ???
@godgrace8907
@godgrace8907 2 жыл бұрын
Halellllluuujahhhhhh 🙌 Always Praise the Lord The King of Kings
@singhsaab4819
@singhsaab4819 2 жыл бұрын
ਮੰਨਾ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਧੰਨਵਾਦ ਕਰਦਿਆਂ
@karmjeet3947
@karmjeet3947 2 жыл бұрын
Veerji edhe ch Wadia ke aa
@karmjeet3947
@karmjeet3947 2 жыл бұрын
Manna ji sc cast nu jaida down kr rhe ne ..
@karmjeet3947
@karmjeet3947 2 жыл бұрын
Bro tc photo layi baba ji de.. te keh rhe o shi aa..
@karmjeet3947
@karmjeet3947 2 жыл бұрын
Punjab de ravidass kaum .. veer ji oh level te nhi rhi..
@karmjeet3947
@karmjeet3947 2 жыл бұрын
Jo manna je spoken kr rhe ne ..
@parminder692
@parminder692 3 ай бұрын
God bless you Bhai yes hallelujah Amen Amen Amen
@PawanKumar-rz2to
@PawanKumar-rz2to 2 жыл бұрын
God bless you and your family members
@sunnypb06wala49
@sunnypb06wala49 Жыл бұрын
Boht kaint soch de malak o tuc sir Salute Jesus bless u !
@satpal_0122
@satpal_0122 2 ай бұрын
ਸਰਦਾਰ ਮੰਨਾ ਸਿੰਘ ਜੀ ਬਹੁਤ ਵਧੀਆ ਵਿਚਾਰ ਤੁਹਾਡੇ ਪਰਮੇਸ਼ਰ ਤੁਹਾਨੂੰ ਬਲੈਸ ਕਰੇ
@roshanroshanlal8137
@roshanroshanlal8137 2 жыл бұрын
God bless you all ✝️
@nachhatersingh4566
@nachhatersingh4566 2 жыл бұрын
ਵਾਹ ਬਈ ਵਾਹ ਗੁਰਮੁੱਖ ਪਿਆਰਿਆ ਬਹੁਤ ਹੀ ਵਧੀਆ ਵਿਚਾਰ ਬਹੁਤ ਹੀ ਸੋਹਣੇ ਖਿਆਲ ਹਨ।ਧੰਨਵਾਦ
@gaivybhullar5184
@gaivybhullar5184 2 жыл бұрын
Jiyo manna paji parmatma charddikla ch rakhe tahanu
@LovepreetSingh-vv9iu
@LovepreetSingh-vv9iu 2 жыл бұрын
Very good mana shab
@balwindervartia2624
@balwindervartia2624 2 жыл бұрын
100% ਗੱਲਾਂ ਸਹੀ ਤੇ ਇਹ ਸੱਚ ਆ
@ReshamSingh-oj7us
@ReshamSingh-oj7us 3 ай бұрын
ਪਈ ਸਾਬ ਜੀ ਜੇ ਕੋਈ ਚਰਚ ਵਿਚ ਤਮਾਕੂ ਲੈ ਕੇ ਜਾਦਾਂ ਤਾ ਉਸ ਨੂੰ ਬੜੇ ਪਿਆਰ ਨਾਲ ਸਮਜਾਇ ਜਾਦਾਂ ਜੇ ਕੋਈ ਤਮਾਕੋ ਲੈ ਕੇ ਗੁਰੂ ਗੜ੍ਹ ਜਾਵੇ ਤਾ ਉਸਨੂੰ ਕੋਟਿਆ ਜਾਦਾਂ ਐ ਬੱਸ ਗੱਲ ਆ ਜੀ
@VikramSingh-ie5to
@VikramSingh-ie5to 2 жыл бұрын
God bless you brother g Amen
@blackheart9491
@blackheart9491 2 жыл бұрын
ਸਹੀ ਗੱਲ ਮਨਦੀਪ ਸਿੰਘ ਜੀ
@kirankalindi7689
@kirankalindi7689 Жыл бұрын
Wah wah sir bahut hi behtarin jabab diya hai sir Apne
@ReshamSingh-oj7us
@ReshamSingh-oj7us 3 ай бұрын
ਬਹੁਤ ਵਦੀਆਂ ਗੱਲਾਂ ਕੀਤੀਆਂ ਪੱਈ ਸਾਬ ਜੀ
@nirbhainahar8655
@nirbhainahar8655 2 жыл бұрын
ਮੰਨਾ ਸਿੰਘ ਜੀ ਬਹੁਤ ਵਧੀਆ ਵਿਚਾਰ ਆ ਤੁਹਾਡਾ ਜੀ ਸੱਚੀਆਂ ਗੱਲਾਂ ਕਹੀਆਂ ਤੁਸੀ sc ਭਾਈ ਚਾਰੇ ਨਾਲ ਹਮੇਸ਼ਾ ਪੰਜਾਬ ਵਿੱਚ ਵਿਤਕਰਾ ਹੁੰਦਾ ਆ ਰਿਹਾ ਇਸ ਕਰਕੇ ਹੀ ਗਰੀਬ ਲੋਕ ਹੋਰਾਂ ਧਰਮਾਂ ਵੱਲ ਜਾਂ ਰਹੇ ਨੇ ਤੇ ਗੁਰੂ ਘਰਾਂ ਵਿੱਚ ਗਰੀਬਾ ਨੂੰ ਬੜਨ ਨਹੀਂ ਦਿੱਤਾ ਜਾਂਦਾ ਫੇਰ ਦੱਸੋ ਗਰੀਬ ਕੀ ਕਰਨ
@NareshKumar-qy1hk
@NareshKumar-qy1hk 2 жыл бұрын
Thanks Prabhu ji barkat den ji thanks 👍🙏
@HappyCricketSport-jq8fq
@HappyCricketSport-jq8fq 2 ай бұрын
Bahut badia soc hai tuhadi paji God bless you ❤❤
@markmasih7577
@markmasih7577 2 жыл бұрын
Very nice ji
@VikramSingh-ie5to
@VikramSingh-ie5to 2 жыл бұрын
Amen
@parminder692
@parminder692 3 ай бұрын
Khuda AP ko Ashish dyn
@eshbaanrandhawa9549
@eshbaanrandhawa9549 Ай бұрын
Hallelujah Hallelujah Hallelujah Hallelujah Hallelujah Hallelujah Hallelujah Hallelujah Hallelujah Hallelujah
@SatishKumar-rt6yd
@SatishKumar-rt6yd 2 жыл бұрын
ਸਰਦਾਰ ਜੀ ਵਾਹ ਗੁਰੂ ਯਿਸੂ ਜੀ ਆਖਦੇ ਨੇ।ਸੱਚ ਨੂੰ ਜਾਨੋਂ ਸੱਚ ਤੁਹਾਨੂੰ ਅਜ਼ਾਦੀ ਦਿਲਾਵੇਗਾ। ਸੱਚ ਅਕਾਲ ਪੁਰਖ ਵਾਹਗੁਰੂ ਯਿਸੂ ਜੀ ਹਨ। ਅਕਾਲ ਪੁਰਖ ਵਾਹਗੁਰੂ ਯਿਸੂ ਜੀ ਨੇ ਪਾਪ ਦੇ ਵੱਧਣ ਦੇ ਕਾਰਨ ਇਸ ਧਰਤੀ ਤੇ ਜਨਮ ਲਿਆ ਇਸ ਜਗਤ ਦੇ ਪਾਪੀ ਲੋਕਾਂ ਦੇ ਪਾਪਾਂ ਤੋਂ ਛੁਟਕਾਰਾ ਦਿਵਾਉਣ ਦੇ ਲਈ ਉਨ੍ਹਾਂ ਦੇ ਪਾਪਾਂ ਦਾ ਬੋਝ ਆਪਣੇ ਮੋਢੇ ਉੱਤੇ ਚੁੱਕ ਲਿਆ। ਤਾਂ ਕੀ ਪਾਪੀ ਲੋਕਾਂ ਨੂੰ ਪਾਪਾਂ ਤੋਂ ਛੁਟਕਾਰਾ ਮਿਲ ਜਾਏ। ਤਾਂ ਕੀ। ਕੋਈ ਵੀ ਮਨੁੱਖ ਨਾਸ਼ ਨਾ ਹੋਵੇ ਪਰੰਤੂ ਸਭ ਬਚਾਏ ਜਾਣ। ਅਕਾਲ ਪੁਰਖ ਵਾਹਗੁਰੂ ਜੀ ਦੇ ਕਿਰੋਧ ਤੋਂ ਪਾਪੀ ਲੋਕਾਂ ਦੀ ਖਾਤਿਰ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਪਿਤਾ ਪਰਮੇਸ਼ਰ ਦੀ ਆਗਿਆ ਨੂੰ ਮੰਨਿਆ ਆਪਣਾ ਪਵਿੱਤਰ ਲ਼ੱਹੂ ਬਹਾਇਆ।ਕਰੂਸ ਉਪਰ ਇਸ ਸੰਸਾਰ ਦੇ ਲੋਕਾਂ ਨੂੰ ਸ਼ੈਤਾਨ ਦੇ ਹੱਥਾਂ ਵਿੱਚੋਂ ਖੋਹ ਲਿਆ ਸ਼ੈਤਾਨ ਇਕ ਸੁਵਾਰਗ ਦੂੱਤਾ ਦਾ ਸੈਨਾਪਤੀ ਇਬਲਿਸ਼ ਇਸ ਦੇ ਹੱਥਾਂ ਵਿੱਚੋਂ ਖੋਹ ਲਿਆ ਲੋਕਾਂ ਨੂੰ ਬਚਾਲਿਆ। ਪਾਪਾਂ ਤੋਂ।ਹੇ ਮਨੁੱਖੋ ਫਿਰ ਪਾਪ ਗੁਨਾਹ ਨਹੀਂ ਕਰਨਾ।। ਫਿਰ ਨਿਆਏ ਕਾ ਹੋਣਾਂ ਬਾਕੀ ਹੈ। ਵਾਹ ਗੁਰੂ ਯਿਸੂ ਜੀ ਦੇ ਜਾਣ ਤੋਂ ਬਾਅਦ ਮਨੁੱਖਾਂ ਵਿੱਚ ਪਾਪ ਫ਼ੈਲ ਗਿਆ। ਫਿਰ ਲੋਕਾਂ ਵਿੱਚ ਬਿਮਾਰੀਆਂ, ਵਿੱਚ ਘਿਰ ਗਏ। ਪਾਪ ਦੇ ਵਿੱਚ ਗਿਰ ਗਏ। ਜਿੰਨਾ ਨੇ ਵਿਸ਼ਵਾਸ ਕੀਤਾ ਉਨ੍ਹਾਂ ਲੋਕਾਂ ਨੇ ਆਪਣੇ ਜੀਵਨ ਵਿੱਚ ਉਧਾਰ ਪਾਇਆ।ਇਸ ਕਰਕੇ ਲੋਕਾਂ ਆਪਣੇ ਪਾਪਾਂ ਨੂੰ ਉਸ ਦੇ ਚਰਨਾਂ ਵਿੱਚ ਕਬੂਲ ਕਰਦੇ ਹਨ ਅਤੇ ਛੋੜ ਰਹੇ ਹਨ। ਉਧਾਰ ਪਾ ਰਹੇ ਹਨ। ਇਸ ਕਰਕੇ ਲੋਕਾਂ ਵਾਹ ਗੁਰੂ ਯਿਸੂ ਜੀ ਆਪਣਾ ਮੁਕਤੀ ਦਾਤਾ ਕਬੂਲ ਕਰ ਰਹੇ ਹਨ। ਪਾਪਾਂ ਗੁਨਾਹਾਂ ਤੋਂ ਮਾਫ਼ੀ ਮਿਲ ਰਹੀ ਹੈ ਜੀਵਨ ਸ਼ੁੱਧ ਹੋ ਰਹੇ ਹਨ ‌।ਇਸ ਕਰਕੇ ਲੋਕੀ ਆਪਣੇ ਸਿਰਜਣ ਹਾਰ ਦੇ ਕੈਲ ਆ ਰਹੇ ਹਨ।
@narindersingh-de1no
@narindersingh-de1no 3 ай бұрын
ਸਹੀ ਗੱਲ ਸਰ s c. ਸਮਾਜ ਨਾਲ ਬਹੁਤ ਵਿੱਤਕਰਾ ਹੁੰਦਾ ਸਰ ਪਰ ਚਰਚ ਵਿੱਚ ਐਸਾ ਕੁਛ ਨੀ ਜੈ ਮਸੀਹ ਦੀ
@balrajbhandaribalrajbhanda6331
@balrajbhandaribalrajbhanda6331 2 жыл бұрын
GOD bless you all
@monikasandhusingapore9029
@monikasandhusingapore9029 2 жыл бұрын
God bless you to all
@bsk5666
@bsk5666 2 жыл бұрын
ਮੰਨਾ ਜੀ 100% ਸਚ ਬੋਲ ਰਿਹਾ ਹੈ ਪੰਜਾਬ ਵਿਚ ਬਾਠਿੰਡਾ ਮੁਕਤਸਰ ਸਾਹਿਬ ਫਾਜ਼ਿਲਕਾ ਫਿਰੋਜ਼ਪੁਰ ਅਮ੍ਰਿਤਸਰ ਜਿਲਿਆਂ ਵਿੱਚ ਸਭ ਤੋ ਜਿਅਦਾ (ਜਾਤਪਾਤ ਤੇ ਜਟਵਾਦ) ਹੋ ਰਿਹਾ ਹੈ ਇਹ ਲੋਕ ਪੰਜਾਬ ਬਰਬਾਦੀ ਕਰਨਗੇ ( ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਾਤਾਪਾਤਾ ਤੋ ਬਾਹਰ ਕੱਢ ਕਿ ਖਾਲਸਾ ਪੰਥ ਸਾਜਿਆ ਸੀ ( ਸਾਡੀ ਏਕਤਾ ਤੋ ਦੁਨੀਆ ਡਰਦੀ ਹੈ ਜਦੋ ਹਿੰਦੂ ਬਾਦੀਆਂ ਨੂੰ ਸਾਡੀਆਂ ਕਰਤੂਤਾ ਦਾ ਪਤਾ ਲਗ ਗਿਆ ਪੰਜਾਬ ਦਾ ਸਤਿਆ ਨਾਸ ਹੋਣ ਤੋ ਕੋਈ ਨਹੀ ਰੋਕ ਸਕਦਾ ਐਸੀ ਲੋਕ ਹਰਿਅਣਾ ਚੋ ਵੀ ਉਥੇ ਕਦੇ ਜਟਵਾਦ ਨੀ ਸੁਣਿਆ ( ਪੰਜਾਬ ਵਿਚ 4 4 ਕੀਲੇ ਵਾਲੇ ਜਟ ਵੀ ਹੰਕਾਰ ਨਾਲ ਭਰੇ ਹੋਏ ਆ ( ਮੰਨਾ ਤੁਸੀ 101% ਸਚ ਬੋਲਿਆ ਧੰਨਵਾਦ ਜੀ
@joginathajnala4831
@joginathajnala4831 2 жыл бұрын
AMEN🙏🏼🙏🏼🙏🏼🙏🏼🙏🏼👌🏽👌🏽👌🏽👌🏽👌🏽
@JohnSon-ls3gm
@JohnSon-ls3gm 2 жыл бұрын
Bht vdia sir ji,God bless you,, sir we are also christian but we pay fees in convent school and we pay in CMC hospital for treatment, but ih ladai fsad wale log tuhade wang nahi sochde,, kash ih samjhn aur Khuda inna nu barkat deve,
@SamsungJ-xj7lk
@SamsungJ-xj7lk 2 жыл бұрын
God bless you
@ajgospelsingers3784
@ajgospelsingers3784 2 жыл бұрын
God bless you brother and your family very true i request you jethedaar sahib please listen this brother and co-operate for the harmony of punjab
@parshotamsingh9739
@parshotamsingh9739 2 жыл бұрын
ਵਾਹ ਬਾਈ ਵਾਹ i love you brother
@jesusmightygod7074
@jesusmightygod7074 2 жыл бұрын
God bless you
@MATTHEW_AYURVEDIC
@MATTHEW_AYURVEDIC 2 жыл бұрын
ਮੰਨਾ ਜੀ ਕਮਾਲ ਕਰ ਦਿੱਤੀ।
@akashpendu3893
@akashpendu3893 2 жыл бұрын
praise the lord 🙏
@balwinderrst1315
@balwinderrst1315 2 жыл бұрын
Great sir..salute hai tuhadi soch nu,
@Rahul-np1xc
@Rahul-np1xc 2 жыл бұрын
🙏👍👍👍
@Sahilstatus265
@Sahilstatus265 2 жыл бұрын
Christian zindabad 🤟
@amanfrance4419
@amanfrance4419 2 жыл бұрын
Jesus God si one👍🙌 hallelujah
@BharatKumar-re8zf
@BharatKumar-re8zf 2 жыл бұрын
@Okay Bye tata yeh tu ek peo da aa..ta chmda apne jism to laa ke sutt de ...kyu ke jisde jism te chmm aa oh chmaar aa...oh pawe sikh howe pawe hindu.....aaya saala mera ..
@jarnalsinge5567
@jarnalsinge5567 2 жыл бұрын
Good Sir g
@fojiram730
@fojiram730 Жыл бұрын
ਜੈ ਮਸੀਹ ❤️❤️✝️✝️✝️
@eshbaanrandhawa9549
@eshbaanrandhawa9549 Ай бұрын
Amen Praise the Lord
@manjittung3148
@manjittung3148 2 жыл бұрын
Manna sab you are very good points tusi great tusi vadya thokya good blessings to you sir
@davidsahota5968
@davidsahota5968 2 жыл бұрын
ਸਹੀ ਕਿਹਾ
@j.nmafia1058
@j.nmafia1058 2 жыл бұрын
Very good speach
@bittumasih1034
@bittumasih1034 2 жыл бұрын
Good massage sir 🙏🙏🙏🙏🙏🙏
@jasbirteji1633
@jasbirteji1633 2 жыл бұрын
God bless you. Brather
@aseel_group_batala3674
@aseel_group_batala3674 2 жыл бұрын
ਠੀਕ ਗੱਲ ਹੈ
@gagandeepkaur6977
@gagandeepkaur6977 2 жыл бұрын
Jai masih ki 🙏🙏🙏🙏 amen. Hallelujah thx jesus 💕😍😍
@DavinderSingh-vt1ys
@DavinderSingh-vt1ys 2 жыл бұрын
J ਮੈਂ ਮਸੀਹੀ ਬਣਨਾ ਹੋਵੇ ਕੀ ਕਰਨਾ ਪਾਊਗਾ
@gagandeepkaur6977
@gagandeepkaur6977 2 жыл бұрын
@@DavinderSingh-vt1ys khch nahi brother sirf visvas karo te change karm Karo thuda vivas hi thanu changa Kara ga brother amen hallelujah thx jesus
@DavinderSingh-vt1ys
@DavinderSingh-vt1ys 2 жыл бұрын
@@gagandeepkaur6977 ਹਾਂਜੀ
@davidmartyston3109
@davidmartyston3109 2 жыл бұрын
Weldone. You are great
@prveencharancharan5829
@prveencharancharan5829 3 ай бұрын
Good bro❤❤❤❤❤
@eshbaanrandhawa9549
@eshbaanrandhawa9549 Ай бұрын
God bless you and your family ❤❤❤❤❤❤❤❤
@jesusmightygod7074
@jesusmightygod7074 2 жыл бұрын
Very nice sapch hi
@vijayindian1185
@vijayindian1185 2 жыл бұрын
ਠੀਕ ਕਿਹਾ ਗਿਆ ਹੈ
@neetuhans9592
@neetuhans9592 2 жыл бұрын
Nice bai g
@RobanMasih-ke9mu
@RobanMasih-ke9mu 2 ай бұрын
Praise the lord 🙏
@jarnalsinge5567
@jarnalsinge5567 2 жыл бұрын
Thanks sir sachai da lei
@RajwinderKaur-fs6km
@RajwinderKaur-fs6km 2 жыл бұрын
You are right God bless you
@rajnikapoor3401
@rajnikapoor3401 2 жыл бұрын
very nice prabhu ap ko bhut bhut asish de sardar g god messag
@harman5750
@harman5750 2 жыл бұрын
Right ✅. By.ji
@yahowaelohim
@yahowaelohim 2 жыл бұрын
praise the lord
@baldevaaa8101
@baldevaaa8101 2 жыл бұрын
Nice sir God bless you
@sukhchainsingh6563
@sukhchainsingh6563 2 жыл бұрын
Dear Mandeep. Sabash. Indeed you are an outstanding and true son of Punjab. Brother. You are quite right. Though he is PhD but not knowledgeable.
@davidmasih8473
@davidmasih8473 2 жыл бұрын
Thanks to bro for helping
@NareshKumar-qy1hk
@NareshKumar-qy1hk 2 жыл бұрын
Tusi Kise da v pakh ni karde always Sach Bolde ho ji
@jack822
@jack822 2 жыл бұрын
God Bless You
@amolakmasih2063
@amolakmasih2063 2 жыл бұрын
God bless you brother very nice hallelujah amen👍👍🙏🙏
@swaransingh655
@swaransingh655 Жыл бұрын
100%ਸੱਚ ਜੀ
@SinghSingh-pi2tm
@SinghSingh-pi2tm 2 жыл бұрын
ਡਾਕਟਰ ਵੀ ਇਹੀ ਬੋਲਦਾ ਰੰਗਰੇਟਾ ਸਾਬ ਜੀ ਮਾਨ ਭਾਈ ਸਹੀ ਕਿਹਾ ਜਾਤੀ ਵਿਤਕਰਾ ਹੁੰਦਾ
@sandeepmasih5143
@sandeepmasih5143 2 жыл бұрын
Very true Sir thanks.🇺🇸🇺🇸🇺🇸🇺🇸🦁🦁🙏🙏
@eshbaanrandhawa9549
@eshbaanrandhawa9549 Ай бұрын
Thanks Jesus Papa Hallelujah Thanks Jesus
@bittumasih1034
@bittumasih1034 2 жыл бұрын
Hallelujah hallelujah hallelujah hallelujah
@artdesignstudio190
@artdesignstudio190 2 жыл бұрын
Great 👍👌👌👌 sardaar g 🙏👏👏👏👏👏
@khushdiljoshi5954
@khushdiljoshi5954 2 ай бұрын
Praise the lord ... Panna ji.m tu c bahut ache trike nal bahut pyar nal isai bhaichare bare apne vichar dse jo bahut hi jyada smjhan vale hai jo kyi kyi samjh skde jo nasmjh a une ne phr ulta sidha hi bolna negtive people jyada duniya te . Sada christian dharm vich kise nu galt bolna nhi sikhanda na hi kise nal glt krna sikhanda te nahi dhrm privartan krde a ...oh bs shi disha dikhande a te insan nu badlde a...naki dhrm nu ....sade vichar v thaude nal milde a panna ji ... Prabu ap sbko ashish de god bless you ✝️ jai masih ki❤✝️
@lovelygill7684
@lovelygill7684 2 жыл бұрын
Praise the lord 100% right may god bless you bhaji bilkul sahi gal kahi bhaji
@nobelkingjk2146
@nobelkingjk2146 2 жыл бұрын
यदि आप पापी है तो आपको मुक्तिदाता की जरूरत है ना कि किसी धर्म और जाति की । प्रभु यीशु मसीह ने कहा मार्ग सच्चाई और जीवन मैं ही हूँ । प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा । प्रभु यीशु मसीह की महिमा हो प्रभु यीशु मसीह ने कहा मार्ग सच्चाई और जीवन मैं ही हूँ
@workisnamegodblessus2027
@workisnamegodblessus2027 2 жыл бұрын
Aisa to geeta mai bhi kaha Gaya hai Guru nanak ne apne apko kabhi tab nahi kaha. Unke bhi Chamtkar jiyo ke tiyo aaj bhi pade hai. Baat bus intni hai. Jisko jaha se aram or shanti mile wo Wahi jata hai. Kitne christen hindu ban gaye, Kitne sikh ban gaye. Yeh to uss parbhu ki Maya hai.. jisko kalyan usne jaha se karna waha bej deta hai. Jai parmatma ki. Jo sabka Malik hai.
@philpusmattu5625
@philpusmattu5625 2 жыл бұрын
Par khud khuda ne kha raah sachaayi or zindgi mai haa mere ton bina koi swarg nahi ja sakda
@philpusmattu5625
@philpusmattu5625 2 жыл бұрын
Or eh oh keh sakda a jide hath vich saari waaghdor a
@NareshKumar-qy1hk
@NareshKumar-qy1hk 2 жыл бұрын
God bless you sir ji
@SatishKumar-rt6yd
@SatishKumar-rt6yd 2 жыл бұрын
Sardar Mandeep s manna ji. Sat shri akal ji Wah Guru ji ka khalsa Wah Guru ji ki Fateh Sardar ji All india de loka with sach de rah te koi chalda never sivaey akal purkh wah Guru Yeshu Ji De jo duniya nu sehi Marg per lekar ja rehe unah ki children Baki de lok kiu jalan rekhde han kiu yud karde Han wah Guru Yeshu Ji ne akhde ਹਨ । ਦੁਨਿਆ ਨੇ ਮੇਰੀ ਨਹੀਂ ਸੁਣੀ ਤੁਹਾਡੀ ਕੀ ਸੁਣੇਗੇ। ਮੈਨੂੰ ਸਤਿਆ ਮੇਰੇ ਕਾਰਨ ਤੁਹਾਨੂੰ ਭੀ ਸਤਾਉਣਗੇ ਕਿਉਂਕਿ ਮੈਂ ਸਤਿਆ ਕਾ ਪਾਠ ਪੜਾਇਆ ਦੂਨਿਆ ਨੂੰ। ਦੂਨਿਆਂ ਬੁਰਾਈਆਂ ਨੂੰ ਨਹੀਂ ਛੋੜ ਸਕਦੀ ਜਿੰਨਾ ਨੇ ਬੁਰਾਈਆਂ ਛੋੜ ਦਿਤਿਆਂ ਜਿਹੜੇ ਵਾਹ ਗੁਰੂ ਯਿਸੂ ਜੀ ਦੇ ਨਾਮ ਨਾਲ ਜੁੜੇ ਗਏ ਉਨ੍ਹਾਂ ਦੇ ਜੀਵਨ ਬਦਲ ਗਏ ਜਿਨ੍ਹਾਂ ਨੇ ਉਸ ਵਾਹਗੁਰੂ ਯਿਸੂ ਜੀ ਨੂੰ ਚੱਖ ਲਿਆ ਉਨ੍ਹਾਂ ਨੇ ਆਤਮਾਂ ਦੇ ਵਾਸਤ੍ਰ ਧੋ ਲਏ ਹਨ। ਉਨ੍ਹਾਂ ਦਾ ਜੀਵਨ ਸ਼ੁੱਧ ਹੋ ਗਿਆ ਹੈ। ਆਮੀਨ।
@the_nivea4682
@the_nivea4682 2 жыл бұрын
Very good you are fresh minded
@seekermind8186
@seekermind8186 2 жыл бұрын
God bless you sir. Sir aap garib Kom layi ik roshni di kiran ho. Sir tusi hor vi kadam uthune.fir hi Punjab vich sada vi koi sanman ho sakda. Fir Punjab ki saara india taraki de vich buland ho ke apni sunehri shaap chadega. So God bless you again.💡💡💡🙏
@swaransinghchahal1041
@swaransinghchahal1041 2 жыл бұрын
God bless you .big brother 👍🙏🌹
@GurdeepSinghGurdeepSingh-pv6im
@GurdeepSinghGurdeepSingh-pv6im 2 ай бұрын
ਸਤਿ ਸ੍ਰੀ ਅਕਾਲ ਜੀ।ਸਰਦਾਰ ਮਨਦੀਪ ਸਿੰਘ ਮੰਨਾ ਜੀ ਸੱਚ ਨਾ ਬੋਲੋ।ਕਿਉਂਕਿ ਸੱਚ ਤੇ ਸੱਪ ਬੜੇ ਹੀ ਜਹਿਰੀਲੇ ਹੁੰਦੈ ਨੇ।ਜਿਹਨੂੰ ਲੜਦੇ ਬਚਦਾ ਨਹੀ।
@Harjit0364
@Harjit0364 2 жыл бұрын
ਸਹੀ ਕਿਹਾ ਜੀ
@rahulsaroy7424
@rahulsaroy7424 29 күн бұрын
Hallelujah
@LakhwinderSingh-nr1yu
@LakhwinderSingh-nr1yu 3 ай бұрын
True good job sir
US Presidential Election : Concept Talk by Dr. Vikas Divyakirti
2:04:34
Drishti IAS
Рет қаралды 4,6 МЛН
How Strong is Tin Foil? 💪
00:26
Preston
Рет қаралды 145 МЛН
How do Cats Eat Watermelon? 🍉
00:21
One More
Рет қаралды 12 МЛН
Every parent is like this ❤️💚💚💜💙
00:10
Like Asiya
Рет қаралды 19 МЛН
Running With Bigger And Bigger Lunchlys
00:18
MrBeast
Рет қаралды 122 МЛН
How Strong is Tin Foil? 💪
00:26
Preston
Рет қаралды 145 МЛН