Mandeep Toofan ਦੇ ਪਿਤਾ ਬੋਲੇ, ਪੁਲਿਸ ਕਿਤੇ ਮੇਰੇ ਬੱਚੇ ਦਾ ਐਨਕਾਊਂਟਰ ਨਾ ਕਰ ਦੇਵੇ | News18 Punjab

  Рет қаралды 13,569

News18 Punjab

News18 Punjab

Күн бұрын

ਤੂਫ਼ਾਨ ਦੇ ਐਨਕਾਊਂਟਰ ਦਾ ਡਰ। ਗੈਂਗਸਟਰ ਮਨਦੀਪ ਤੂਫ਼ਾਨ ਦੇ ਪਰਿਵਾਰ ਨੂੰ ਐਨਕਾਊਂਟਰ ਦਾ ਡਰ। ਪਰਿਵਾਰ ਨੇ ਐਨਕਾਊਂਟਰ ਦਾ ਖਦਸ਼ਾ ਜਤਾਇਆ। ਸਵੇਰੇ AGTF ਨੇ ਮਨਦੀਪ ਤੂਫ਼ਾਨ ਨੂੰ ਗ੍ਰਿਫ਼ਤਾਰ ਕੀਤਾ। ਤੂਫ਼ਾਨ ਦੇ ਪਿਤਾ ਦਾ ਵੱਡਾ ਬਿਆਨ ਸਾਹਮਣੇ ਆਇਆ। ਉਨ੍ਹਾਂ ਕਿਹਾ ਮੈਨੂੰ ਡਰ ਪੁਲਿਸ ਕਿਤੇ ਮੇਰੇ ਬੱਚੇ ਦਾ ਐਨਕਾਊਂਟਰ ਨਾ ਕਰ ਦੇਵੇ। ਤੂਫ਼ਾਨ ਤੇ ਮੂਸੇਵਾਲਾ ਦੀ ਰੇਕੀ ਕਰਨ ਦਾ ਵੀ ਇਲਜ਼ਾਮ ਹੈ। ਫੌਜ਼ ਤੋਂ ਰਿਟਾਇਰਡ ਨੇ ਤੂਫ਼ਾਨ ਦੇ ਪਿਤਾ।
#GangsterManpreet #GangsterManiRaiya #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 26
@kirpalsinghdhillon4958
@kirpalsinghdhillon4958 2 жыл бұрын
ਤੁਸੀਂ ਆਪਣੇ ਪੁੱਤਰ ਨੂੰ ਚੰਗੇ ਸੰਸਕਾਰ ਲਈ ਕੋਸ਼ਿਸ਼ ਕੀਤੀ, ਪਰ ਤੁਹਾਨੂੰ ਸਫਲਤਾ ਨਹੀਂ ਮਿਲੀ....ਕਿਉਂਕਿ ਤੁਹਾਡੇ ਪੁੱਤਰ ਨੂੰ ਚੰਗੇ ਰਸਤੇ 'ਤੇ ਆਉਣਾ ਪਸੰਦ ਨਹੀਂ ਸੀ ... ਹੁਣ ਉਸਨੂੰ ਛੱਡ ਦਿਓ....ਅਤੇ ਉਸ ਨੂੰ ਕਾਨੂੰਨ ਦੇ ਤੌਰ ਤੇ ਸਜ਼ਾ ਦਿਓ ਭਾਵੇਂ ਇਹ encounter ਹੋਵੇ....
@manpreetsinghsekhon1995
@manpreetsinghsekhon1995 2 жыл бұрын
ਐਨਕਾਉਂਟਰ ਜ਼ਰੂਰੀ ਹੈ ਸਿੱਧੂ ਵੀ ਮਾਂ ਦਾ ਪੁੱਤ ਸੀ
@amrindersingh5170
@amrindersingh5170 2 жыл бұрын
Jado dujia nu marde eh odu Kithe hunde eh
@surinderpalsingh8530
@surinderpalsingh8530 2 жыл бұрын
Jado beganey putt marde ney odu Darr nahi lagdaa
@bsr840
@bsr840 2 жыл бұрын
ਕਰਿਮੀਨਲ ਲੋਕਾਂ ਨੂੰ ਮਾਰ ਦੇਣਾ ਚਾਹੀਦੈ
@ranjitkaur579
@ranjitkaur579 2 жыл бұрын
👍
@gurpreetkaurbhangu1710
@gurpreetkaurbhangu1710 2 жыл бұрын
Ehda encounter hona chahida hai ji
@harjitsinghkailley
@harjitsinghkailley Жыл бұрын
Hogya
@gymfreaksandyshingari7335
@gymfreaksandyshingari7335 Жыл бұрын
hogeya baba ji encounter
@parwindersingh8057
@parwindersingh8057 2 жыл бұрын
ਜਦੋ ਤੁਹਾਡੇ ਪੁਤਰ ਨੇ ਲੋਕਾ ਦੇ ਪੁਤਰ ਮਾਰਵਾ ਤਾ ਉਸ ਵੇਲੇ ਤੁਸੀ ਕਿੱਥੇ ਸੀ ਅੱਜ ਆਪਣੇ ਪੁਤਰ ਦਾ ਡਰ ਪੈ
@sidh_u
@sidh_u 2 жыл бұрын
#justiceforsidhumoosewala
@Satinder.1990
@Satinder.1990 2 жыл бұрын
Hona chahida encounter
@funshopwithme
@funshopwithme Жыл бұрын
Hun ki roonnAa ho giya kum
@valadimirjohn2978
@valadimirjohn2978 2 жыл бұрын
Ha apna putt mrda jado daya kariye sidhu ta utto digya si ...maa baap h nhi si .onha da ikk si sidhu onha da jigra dekho jake gye si k...aaj apne di bari aayi saah chad gya ute..or kujj kr kende maaf si sidhu bare mafi ni ...
@chandigarh2803
@chandigarh2803 2 жыл бұрын
thodae bchae jyada ho gyae dujya dae bchae nu jdo thodae bchae mardae nae ohdo
@SatnamSingh-zk4ce
@SatnamSingh-zk4ce 2 жыл бұрын
Tusi sute se jab app da beta ghalt raste per c
@huntmonster9254
@huntmonster9254 Жыл бұрын
Goli Mari kisne name kise hoor da saraa kassor Punjab di government da
@rajkaransandhu1875
@rajkaransandhu1875 2 жыл бұрын
hun bond patdi
@daljeetkaur4361
@daljeetkaur4361 2 жыл бұрын
Sach ta kise nu ve nahin pta
@row377
@row377 2 жыл бұрын
Hun ta ehna da ghar da a raha a, jado dujea nu mar da , odo koi nahi dita bayan
@avtarsingh1952
@avtarsingh1952 Жыл бұрын
ਭੈਣ ਦਿਆ ਯਾਰਾ ਸਿੱਧੂ ਵੀ ਮਾਪਿਆ ਦਾ ਇਕੱਲਾ ਪੁੱਤ ਸੀ
Beat Ronaldo, Win $1,000,000
22:45
MrBeast
Рет қаралды 158 МЛН
黑天使被操控了#short #angel #clown
00:40
Super Beauty team
Рет қаралды 61 МЛН
To Brawl AND BEYOND!
00:51
Brawl Stars
Рет қаралды 17 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
I Spent 100 Hours Inside The Pyramids!
21:43
MrBeast
Рет қаралды 37 МЛН
Beat Ronaldo, Win $1,000,000
22:45
MrBeast
Рет қаралды 158 МЛН