Рет қаралды 394
ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ਼੍ਰੀ ਮਨੀਕਰਨ ਸਾਹਿਬ ਹਿਮਾਚਲ ਪ੍ਰਦੇਸ਼ ਜੋ ਕਸੌਲ ਤੋਂ ਤਿੰਨ ਕਿਲੋਮੀਟਰ ਅੱਗੇ ਹੈ ਇਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਸਨ ਤੇ ਇਥੇ ਹੀ ਗਰਮ ਪਾਣੀ ਦਾ ਚਸ਼ਮਾ ਵੱਗਦਾ ਹੈ ਤੇ ਤੁਸੀਂ ਵੀ ਇੱਥੇ ਜਰੂਰ ਆਓ ਇੱਕ ਵਾਰੀ ਦਰਸ਼ਨ ਕਰਕੇ ਜਾਓ ਬਹੁਤ ਵਧੀਆ ਸਿਸਟਮ ਹੈ ਗੱਡੀਆਂ ਖੜਾਉਣ ਲਈ ਵੀ ਪੂਰੀ ਪਾਰਕਿੰਗ ਦੀ ਸੁਵਿਧਾ ਹੈ ਤੇ ਤੁਹਾਨੂੰ ਰਹਿਣ ਲਈ ਵੀ ਕਮਰੇ ਮਿਲ ਜਾਂਦੇ ਹਨ ਫੈਮਲੀ ਨਾਲ ਆਓਗੇ ਤਾਂ ਸਭ ਤੋਂ ਵਧੀਆ ਹੈ ਤੇ ਬਾਕੀ ਤੁਸੀਂ ਵੀਡੀਓ ਦੇਖੋ ਕੱਲੀ ਕੱਲੀ ਜੇ ਤੁਹਾਨੂੰ ਡਿਟੇਲ ਨਾਲ ਦਿਖਾਈ ਗਈ ਹੈ ਤੇ ਤੁਸੀਂ ਜਦੋਂ ਆਉਂਦੇ ਹੋ ਤਾਂ ਇਥੇ ਜਰੂਰ ਆ ਕੇ ਜਾਓ ਵਾਹਿਗੁਰੂ ਮਿਹਰ ਕਰੇ ਤੁਹਾਡੇ ਸਭ ਤੇ ਵੀਡੀਓ ਵਧੀਆ ਲੱਗੀ ਤਾ ਅੱਗੇ ਸ਼ੇਅਰ ਜਰੂਰ ਕਰੋ ਤੇ ਕਮੈਂਟ ਕਰਕੇ ਦੱਸੋ ਸਾਨੂੰ ਕਿਵੇਂ ਦੀ ਵੀਡੀਓ ਲੱਗੀ ਸਾਡੇ ਚੈਨਲ ਨੂੰ ਸਬਸਕਰਾਈਬ ਜਰੂਰ ਕਰ ਲਿਓ #rajveersinghubhi #waheguru #viral #trending #uk #canada #youtube #world #punjab