Manjit Singh Bhoma ਨੇ ਅਕਾਲੀ ਦਲ ਦੇ ਆਗੂਆਂ ਨੂੰ ਲੰਮੇ ਹੱਥੀਂ ਲਿਆ "ਬਾਗੀ ਵੀ ਪਹਿਲਾਂ ਵਜ਼ੀਰੀਆਂ ਭੋਗਦੇ ਰਹੇ"

  Рет қаралды 502

Akaal Channel

Akaal Channel

Күн бұрын

Manjit Singh Bhoma ਨੇ ਅਕਾਲੀ ਦਲ ਦੇ ਆਗੂਆਂ ਨੂੰ ਲੰਮੇ ਹੱਥੀਂ ਲਿਆ "ਬਾਗੀ ਵੀ ਪਹਿਲਾਂ ਵਜ਼ੀਰੀਆਂ ਭੋਗਦੇ ਰਹੇ"
ਖੇਤਰੀ ਪਾਰਟੀ 1920 ਵਾਲਾ ਅਕਾਲੀ ਦਲ ਚਾਹੀਦਾ ਸਾਨੂੰ ਹੁਣ ਵੀ
#sridarbarsahib #ShiromaniAkaliDal #ProPremSinghChandumajra #BibiJagirKaur #SukhbirSinghBadal #Surjitsinghrakhra #akaalchannel #MaheshinderSinghGrewal #paramjitsinghsarna #ManjitSinghBhoma
Check out other KZbin channels too
For Exclusive Sikh News & Video on your whats app join our group by clicking link.
chat.whatsapp....
Akaal Shorts
/ akaalshorts
Akaal Books
/ @akaalbooks
Akaal Channel India
/ @nirbhautv
Our Facebook Page
/ akaalchannel770
Instagram
/ akaalchannel
Twitter
/ akaalchannel
#AkaalChannel #PunjabiNews #PunjabiNewsChannel

Пікірлер: 6
@singh.pradeep
@singh.pradeep 2 ай бұрын
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@singh.pradeep
@singh.pradeep 2 ай бұрын
ਪੰਜਾਬ ਦੇ ਵਸਨੀਕ ( ਆਰਥਿਕ ਗ਼ਰੀਬ ) ਲੋਕਾਂ ਵਾਸਤੇ, ਹੱੜ-ਪੀੜਿਤ ਕਿਸਾਨਾਂ ਦੇ ਪਰਵਾਰਾਂ ਵਾਸਤੇ ਇੱਕ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ, ਜਿਸਦੇ ਵਿਤਰਣ ਅਤੇ ਉਪਲੱਭਦੀਆਂ ਦਾ ਹਰ ੬ ਮਹੀਨੇ ਬਾਅਦ ਉਸਦੀ ਜਨਤਕ ਰਿਪੋਰਟ ਪੰਜਾਬ ਸਰਕਾਰ ਕੋਲੋਂ ਲਿਆ ਜਾਵੇ। ਪੰਜਾਬ ਦੇ ਵਾਪਰੀਆਂ ਵਾਸਤੇ ( ਕਿਸਾਨੀ ਸਹੂਲਤ ) ਨੂੰ ਵੇਖਦੇ ਹੂਏ ਪੰਜਾਬ ਦੇ ਹਾਈਵੇ ਬਾਰਡਰ ਖੋਲੇ ਜਾਣ। ਪੰਜਾਬ ਦੇ ਉਦਯੋਗ ਨੂੰ ਬੜ੍ਹਾਵਾ ਦੇਣ ਵਾਸਤੇ ਨਈ ਤਕਨੀਕ ਤੇ ਅਧਾਰਿਤ ( ਪ੍ਰਦੂਸ਼ਣ ਰਹਿਤ ) ਫ਼ੈਕਟਰਿਆਂ / ਕਾਰਖਾਨੇ ਜੋ ਸੂਰਜੀ ਊਰਜਾ, ਹਵਾ ਊਰਜਾ, ਨੈਹਰੀ ਪਾਣੀ ਊਰਜਾ, ਨਵਿਆਉਣਯੋਗ ਊਰਜਾ ਦੇ ਤਹਿਤ ਚੱਲੇ ਅਤੇ ਵਿਸ਼ੇਸ਼ ਕਰ ਉਹੋ ਉਤਪਾਦ ਵਸਤੂ ਵਿਦੇਸ਼ਾਂ ਨੂੰ ਅੱਛੇ ਮੁੱਲ ਵਾਸਤੇ ਬਰਾਮਦ ਕੀਤੇ ਜਾਣ। ਪਣਬਿਜਲੀ ਊਰਜਾ ਜਿਵੇਂ ਕੀ " ਸ਼ੈਨਨ ਪਾਵਰ ਪ੍ਰੋਜੈਕਟ " ਪੰਜਾਬ ਪ੍ਰਤੀ ਲੀਜ਼ ਨੂੰ ਵਧਾ ਕੇ ( ਜਾਂ ਉਸਨੂੰ ਪੱਕੇ ਤੌਰ ਤੇ ) ਲੈ ਲਿਆ ਜਾਵੇ, ਜਿਸਤੋਂ ਬਹੁਤ ਮਾਮੂਲੀ ਖ਼ਰਚੇ ਤੇ ਪੰਜਾਬ ਖੇਤਰ ਨੂੰ ਬਿਜਲੀ ਮਿਲ ਸਕੇ। ਐਸੀਂ ਹੋਰ ਪਾਵਰ ਪ੍ਰੋਜੈਕਟ ਵੀ ਨਿਰਧਾਰਿਤ ਕੀਤੇ ਜਾਣ। ਪੰਜਾਬ ਵਿੱਚ ਨਹਿਰੀ ਵਿਕਾਸ ਤਹਿਤ ਖੇਤੀ ਖੇਤਰ ਨੂੰ ਸਿੰਚਾਈ ਦੀ ਪਹਿਲ ਸਹਿਯੋਗ ਮਿਲੇ ਉਸਤੋਂ ਬਾਅਦ ਨੈਹਰਾਂ ਦਾ ਪਾਣੀ ਬਾਹਰੀ ਸੂਬੇ ਨੂੰ ਛੱਡੀਆਂ ਜਾਵੇ। ਇਸਦੇ ਨਾਲ-ਨਾਲ ਹਰੇਕ ਜ਼ਿਲੇ ਵਿੱਚ ਨੈਹਰੀ-ਕਰਨ ਦੀ ਨਈ ਯੋਜਨਾ ਦੇ ਤਹਿਤ ਸਿੰਚਾਈ ਵਿਵਸਥਾ ਲਾਗੂ ਹੋਵੇ। ਸੂਰਜਾ ਊਰਜਾ, ਨਵਿਆਉਣਯੋਗ ਊਰਜਾ ਦੇ ਤਹਿਤ ਚੱਲਣ ਵਾਲੇ ਫੂਡ ਪ੍ਰੋਸੈਸਿੰਗ ਲਘੂ ਉਦਯੋਗ ( ਪ੍ਰਦੂਸ਼ਣ ਰਹਿਤ ) ਹਰੇਕ ਜ਼ਿਲੇ, ਤਹਿਸੀਲ, ਕਸਬੇ ਵਿੱਚ ਖੋਲੇ ਜਾਣ। ਟਮਾਟਰ, ਆਲੂ, ਮੱਕੀ, ਫਲ, ਫੁੱਲ, ਕਣਕ, ਚਾਵਲ, ਇਤਿਆਦਿ ਤੋਂ ਜਿਹੜੇ ਉਤਪਾਦਕ ਵਸਤੂ ਹੋਣ ਉਹੋ ਅੱਛੇ ਮੁੱਲ ਵਾਸਤੇ ਬਰਾਮਦ ਕੀਤੇ ਜਾਣ। ਇਸਤੋਂ ਮਜ਼ਦੂਰਾਂ ਦੀ ਰੋਜ਼ਗਾਰ ਸਮੱਸਿਆ ਕਾਫ਼ੀ ਹੱਲ ਹੋਵੇਗੀ। ਪੁਲਿਸ ਵਿਭਾਗ ਦਾ ਖ਼ਾਸ ਕਰਕੇ ਨਵੀਨੀਕਰਨ ਕਿੱਤਾ ਜਾਵੇ। ਸਰਕਾਰੀ ਤੰਤਰ ਵਿਭਾਗਾਂ ਵਿੱਚ ਭ੍ਰਿਸਟਾਚਾਰ ਦੀ ਰੋਕਥਾਮ ਹੋਵੇ। ਚਿੱਟੇ, ਸਿੰਥੈਟਿਕ ਨਸ਼ਿਆਂ ਦੀ ਰੋਕ ਹੋਵੇ, ਪੀੜਤਾਂ ( ਨੌਜਵਾਨਾਂ ) ਨੂੰ ਸਿਹਤ ਸੰਬੰਧੀ ਜੀਵਨ ਦੀ ਪ੍ਰੇਰਣਾ ਪ੍ਰਦਾਨ ਕੀਤੇ ਜਾਣ। ਸਮਾਜਿਕ ਅਮਨ ਚੈਨ ਹੋਵੇ। ਕਾਨੂੰਨ ਦੀ ਸਹੀ ਸਮਝ ਲੋਕਾਂ ਤੱਕ ਅਤੇ ਉਸਨੂੰ ਅਪਨਾਉਣ ਦੀ ਪ੍ਰੇਰਨਾ ਦਿੱਤੈ ਜਾਣ। ਨਾਗਰਿਕ ਭਾਵਨਾ ਦੀ ਜਾਗ੍ਰਿਤੀ ਜਨਤਕ ਹੋਵੇ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ( ਵੱਧ ਅਧਿਕਾਰ ਹੇਠ ) ਪੰਜਾਬ ਸਰਕਾਰ ਕੋਲ ਹੋਵੇ। ਬੀ.ਬੀ.ਐਮ.ਬੀ ਦੇ ਸਾਰੇ ਹੱਕ, ਪੰਜਾਬ ਦੇ ਪਾਣੀਆਂ ਦਾ ਹੱਕ ਪੰਜਾਬ ਸਰਕਾਰ ਕੋਲ ਹੋਣ। ਪ੍ਰਮੁੱਖ ਸਿੱਖ ਜੱਥੇਬੰਦੀ ( ਪ੍ਰਭੂਸੱਤਾ ) ਦੀ ਅਸਲ ਦਾਅਵੇਦ ਹੱਕ ਅਕਾਲ ਤੱਖਤ ਕੋਲ ਸੁਚਾਰੂ ਰੂਪ ਚੇ ਹੋਵੇ। ( ਕਿਸੇ ਵੀ ਪਰਵਾਰਿਕ ਪਾਰਟੀ ਕੋਲ ਇਸਦੀ ਸੰਚਾਲਨ ਹੱਕ ਨਾ ਹੋਵੇ ) ਅਕਾਲ ਤੱਖਤ ਦੇ ਜੱਥੇਦਾਰ ਦੀ ਚੋਣ ਸਿੱਖ ਜੱਥੇਬੰਦੀਆਂ ਦੇ ਤਹਿਤ ਹੋਵੇ। ਵਾਤਾਵਰਣ ਦਾ ਵਿਕਾਸ ਜੰਗਲਾਂ, ਨਹਿਰਾਂ, ਝੀਲਾਂ, ਬਸਤੀਆਂ, ਸ਼ਹਿਰਾਂ ਵਿੱਚ ਖ਼ਾਸ ਹੋਵੇ। ਸਿੱਖਿਆ ਵਿੱਚ ਵੀ ਬੜੌਤਰੀ ਹੋਵੇ। ਪੰਜਾਬੀ ਮਾਂ-ਬੋਲੀ ਦੀ ਸਕੂਲਾਂ ਕਾਲਜਾਂ ਵਿੱਚ ਇੱਕ ਵਿਸ਼ੈਯ ਵਜੋਂ ਅਹਿਮ ਤਵੱਜੋਂ ਮਿਲੇ। ਪੰਜਾਬੀ ਇਤਿਹਾਸ ਦਾ ਵਿਸ਼ੈਯ ਹਰੇਕ ਸਕੂਲ-ਕਾਲਜਾਂ ਵਿੱਚ ਹੋਵੇ। ਯੂਨੀਵਰਸਿਟੀਆਂ, ਸਕੂਲਾਂ, ਕਾਲਜਾਂ ਵਿੱਚ ਅਧਿਆਪਕਾਂ, ਪ੍ਰੋਫੈਸਰਾਂ ਦੀ ਮੈਰਿਟ ਰਾਹੀਂ ( ਇਮਤਿਹਾਨ ਰਾਹੀਂ ) ਭਰਤੀ ਹੋਵੇ। ਸਿਹਤ ਮਸ਼ੀਨਰੀਆਂ, ਕਾਨੂੰਨ ਰੱਖਿਆ ਤੰਤਰ, ਅਫਸਰਸ਼ਾਹੀ ਮਹਿਕਮਿਆਂ ਦੀ ਖੁਫੀਆ ਜਾਣਕਾਰੀ ਅਤੇ ਤੁਰੰਤ ਉਚਿਤ ਅਗਵਾਈ ਦੀ ਪ੍ਰੇਰਨਾ ਹੋਵੇ।
@singh.pradeep
@singh.pradeep 2 ай бұрын
ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ॥ ਜਬ ਲਗ ਖ਼ਾਲਸਾ ਰਹੇ ਨਿਆਰਾ ॥ ਤਬ ਲਗ ਤੇਜ ਕੀਉ ਮੈਂ ਸਾਰਾ ॥ ਜਬ ਇਹ ਗਹੈ ਬਿਪਰਨ ਕੀ ਰੀਤ ॥ ਮੈਂ ਨ ਕਰੋਂ ਇਨ ਕੀ ਪ੍ਰਤੀਤ ॥
@singh.pradeep
@singh.pradeep 2 ай бұрын
ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਸੋਚ ਨੂੰ ਜੇ ਕਰ ਵੇਖਣਾ ਹੋਵੇ ਤਾਂ ੨੭ ਮਾਰਚ ੧੯੭੦ ਵਿੱਚ ਜਦੋਂ ਪਹਲੀ ਵਾਰ ਏਹੋ ਪੰਜਾਬ ਦੇ ਮੁੱਖਮੰਤਰੀ ਬਣਦੇ ਨੇ ਉਦੋਂ ਠੀਕ ਤਿੰਨ ਮਹੀਨੇ ਬਾਅਦ, ਸਬਤੋਂ ਪਹਿਲਾ ਝੂਠਾ ਪੁਲਿਸ ਮੁਕਾਬਲਾ ਫ਼ਿਲੌਰ ਲਾਗੇ ੨੮ ਜੁਲਾਈ ੧੯੭੦ ( ਗ਼ਦਰੀ ਬਾਬਿਆਂ ਦੀ ਸੋਚ ਨੂੰ ) ਬਾਬਾ ਬੂਝਾ ਸਿੰਘ ਕਾਮਰੇਡ ਦਾ ਨਹਿਰ ਲਾਗੇ, ਦਰੱਖਤ ਨਾਲ ਪਿੱਛੇ ਹੱਥ ਬੰਨ੍ਹ ਕੇ ਗੋਲਿਆਂ ਨਾਲ ਮਰਵਾਇਆ। ਤ੍ਰਾਸਦੀ ਕਿੰਨੀ ਹੈ ਇਸ ਪੰਜਾਬ ਦੀ, ਭੋਲੇ ਸਿੱਖਾਂ ਦੀ ਜਿਨ੍ਹਾਂ ਦੀ ਅਪਣੀ ਖ਼ੇਤਰੀ ਪਾਰਟੀ ਹੋਵੇ ਅਕਾਲੀ ਦੱਲ, ਤੇ ਮੁੱਖਮੰਤਰੀ ਆਪ ਪਰਕਾਸ਼ ਸਿੰਘ ਬਾਦਲ ਬੈਠਾ ਹੋਵੇ ਸਰਕਟ ਹਾਊਸ, ਅਮ੍ਰਿਤਸਰ, ਅਤੇ ਖਾਲਸਿਆਂ ਉੱਤੇ ਪੁਲਿਸ ਤੋਂ ਗੋਲੀਆਂ ਚੱਲਵਾਇਆਂ ਹੋਣ ਵੈਸਾਖੀ ਵਾਲੇ ਦਿਨ, ੧੩ ਅਪ੍ਰੈਲ ੧੯੭੮ ਨੂੰ ੧੩ ਸਿੱਖ ਸ਼ਹੀਦ ਕਿੱਤੇ ( ਨਿਰੰਕਾਰੀ ਕੱਲੈਸ਼ ) ਫਿਰ ਕੁਰਸੀ ਖਾਤਿਰ, ਵੀਹਵੀਂ ਸਦੀ ਦਾ ਸੱਭ ਤੋਂ ਵੱਡਾ ਸਿੱਖਾਂ ਦਾ ਸਾਕਾ, ਦਰਬਾਰ ਸਾਹਿਬ ਫ਼ੌਜਾਂ ਵਾੜਿਆਂ ਪ੍ਰਧਾਨ ਮੰਤਰੀ ਨੂੰ ਕਹਿਕੇ ( ਸਾਕਾ ਨੀਲਾ ਤਾਰਾ, ਜੂਨ ੧੯੮੪ ) ਸਿੱਖਾਂ ਦੀ ਨਸਲਕੁਸ਼ੀ ਕਰਵਾਈ ਕੇਂਦਰ ਨੂੰ ਕਹਿਕੇ ਮਹਿਜ਼ ਕੁਰਸੀ ਖਾਤਿਰ : ਅਪਰੇਸ਼ਨ ਵੁਡਸਰੋਜ਼, ਅਪਰੇਸ਼ਨ ਬਲੈਕ ਥੰਡਰ ਕਰਵਾਏ। ਇਸੇ ਦਹਾਕਿਆਂ ਵਿੱਚ ਲੋਕਾਂ ਦੇ ਜਵਾਨ ਪੁੱਤ ਕੋਹ-ਕੋਹ ਕੇ ਪੁਲਿਸ ਤੋਂ ਤਸੱਦਦ ਬਾਅਦ ਝੂਠੇ ਮੁਕਾਬਲੇ ਕਰਵਾਏ। ਇੱਕ ਵੱਡਾ ਲਉ ਭਿੱਜਾ ਇਤਿਹਾਸ ਅਪਣੀ ਹਾਕ ਏਨ੍ਹਾ ਅਕਾਲੀ ਦੱਲ ਬਾਦਲ, ਸਮੁੱਚੇ ਬਾਦਲ ਪਰਿਵਾਰ ਤੋਂ ਸੱਚ, ਹੱਕ, ਇੰਨਸਾਫ ਮੰਗਦਾ ਹੈ, ਜਿਹਦਾ ਜੁਆਬ ਏਹੋ ਅਕਾਲੀ ਬਾਦਲ ਦੱਲਿਯੇ ਦੇ ਕੋਲ ਨਹੀਂ। ਹੁਣ ਏਹੋ ਬੇਸ਼ਰਮ ਫਿਰ ਕਿਹੜਾ ਮੂੰਹ ਲੈ ਕੇ ਸਾਮਣੇ ਆਏ ਖਲੋਤੇ ਨੇ। ਚੰਡੀਗੜ੍ਹ ਦੇ ਹੱਕ ਇਹਨਾਂ ਬਾਦਲਾਂ ਨੇ ਆਪ ਕੇਂਦਰ ਨੂੰ ਵੇਚਿਆ। ਪੰਜਾਬ ਦੇ ਨਹਿਰਾਂ ਦਾ ਪਾਣੀ, BBMB ਦੇ ਹੱਕ ਕੇਂਦਰ ਦੇ ਅੱਗੇ ਗੋਡੇ ਟੇਕ ਕੇ ਵੇਚੇ ..ਕੁਰਸੀ ਖਾਤਿਰ। ਇਹ ਉਹੀ ਪਰਕਾਸ਼ ਸਿੰਘ ਬਾਦਲ ਹੈ ਜਿਸ ਨੂੰ ਇੱਕ ਕੀੜੀ ਵੀ ਤੁਰਦੀ ਸਾਫ਼ ਨਜ਼ਰ ਆਉਂਦੀ ਸੀ। ਅਕਾਲ ਤੱਖਤ ਦੇ ਜੱਥੇਦਾਰ ਕਾਉਂਕੇ ਨੂੰ ਸ਼ਹੀਦ ਕਰਵਾਇਆ ਇਹਨਾਂ ਬਾਦਲਾਂ ਨੇ। ਸਰਦਾਰ ਜਸਵੰਤ ਸਿੰਘ ਖਾਲੜਾ ਮਰਵਾਇਆ। ਪੰਜਾਬ ਦੇ ਕਿਸਾਨਾਂ ਦੇ ਹੱਕ ਵੇਚੇ। ਤਿੰਨ ਕਾਲੇ ਕਾਨੂੰਨ ਉਤੇ ਦਸਤਖਤ ਕੀਤੇ ਇਨ੍ਹਾ ਬਾਦਲਾਂ ਨੇ। ੩੭੦ ਖ਼ਤਮ ਵਾਸਤੇ ਇੰਨ੍ਹਾਂ ਨੇ ਅਪਣੀ ਮਨਜੂਰੀ ਦਿੱਤੀ। ਹੁਣ ਮਗਰਮੱਛਾਂ ਵਾਂਗ ਰਾਗ ਵਿਲਾਸ ਕਰ ਰਹੇ ਹਨ ... ਜਨਤਾ ਅੱਗੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬਿਆਂ ਇਹਨਾਂ ਆਪ ਕਰਵਾਈਆਂ, ਕੁਰਸੀ ਖਾਤਿਰ ਫਿਰ ਆਪ ਸਿਰਸਾ ਸਾਧ ਨੂੰ ਮਾਫ਼ੀ ਜੱਥੇਦਾਰ ਅਕਾਲ ਤੱਖਤ ਤੋਂ ਦਿਵਾਈ। ਪੰਜਾਬ ਵਿੱਚ ਇੰਨੀ ਲੁੱਟ-ਖਸੁੱਟ ਕਰਕੇ ਇਹਨਾਂ ਦੇ ਕੋਲ ਹੁਣ ਕੁਝ ਹੋਰ ਲੁਟਣ ਵਾਸਤੇ ਨਹੀਂ ਰਹਿ ਗਿਆ ਤਾਂ ਕੇਂਦਰ ਦੀ ਭਾਈਵਾਲੀ ਆਪ ਇਹਨਾਂ ਤੋਂ ਪਿੱਛਾਂ ਹੋ ਗਈ, ਕਿਉਂਕਿ ਏਹੋ ਜੱਦ ਅਪਣੇ ਲੋਕਾਂ ਦੇ ਨਾਂ ਹੋ ਸਕੇ ਤਾਂ ਫਿਰ ਹੋਰਾਂ ਦੇ ਕਿਵੇਂ ਹੋਣਗੇ ?
@singh.pradeep
@singh.pradeep 2 ай бұрын
ਪਹਿਲਾਂ ੧੯੭੫ ਤੋਂ ਸਰਦਾਰ ਪਰਕਾਸ਼ ਸਿੰਘ ਬਾਦਲ, ਫਿਰ ਸੁਖਬੀਰ ਬਾਦਲ ਜੀ ਤੁਸੀਂ BJP, RSS ਦੇ ਏਜੰਟ ਸੀ, ਤੁਸਾਂ ਕੇਂਦਰ ਨਾਲ ਰੱਲ ਕੇ ਪੰਜਾਬ ਦੀ ਜੀ-ਸਦਕੇ ਲੁੱਟ-ਖਸੁੱਟ ਕੀਤੀਆਂ, ਪੰਜਾਬ ਨੂੰ ਭਿਖਾਰੀ ਬਣਾਇਆ, ਲੋਕਾਂ ਦੇ ਹੱਕ ਚੇ ਡਾਕਾ ਮਾਰਿਆ, ਲੋਕਾਂ ( ਸਿੱਖਾਂ ) ਕਿਸਾਨਾਂ ਨੂੰ ਨਸ਼ਿਆਂ ਦਾ ਗੁਲਾਮ ਬਣਾਇਆ, ਅਕਾਲੀਆਂ ਬਾਦਲ ਦਲੀਆਂ ਨੇ ਪੰਜਾਬ ਦੇ ਪਾਣੀਆਂ ਦੇ ਹੱਕ ਵੇਚੇ, ਤਿੰਨ ਕਾਲੇ ਕਨੂੰਨ ਤੇ ਦਸਤਕ ਕਿੱਤੇ। ਜੱਥੇਦਾਰ ਅਕਾਲ ਤੱਖਤ ਦਾ ਨਾਮ ਤੁਹਾਡੇ ਪਰਚਿਆਂ ਚੋਂ ਨਿਕਲਦਾ ਹੈ। ਸਿੱਖਾਂ ਦੀ ਖੇਤਰੀ ਪਾਰਟੀ ਅਕਾਲੀ ਦੱਲ ਨੂੰ ਤੁਸਾਂ ਕਮਜ਼ੋਰ ਕੀਤਾ ਅਤੇ ਉਸਦਾ ਨਾਮ ਅਕਾਲੀ ਦੱਲ ਬਾਦਲ ਰੱਖ ਕੇ ਅਪਣੇ ਘਰ ਦੀ ( ਪਰਵਾਰਿਕ ਪਾਰਟੀ ) ਬਣਾਇਆ ਤਾਂਕਿ ਤੁਹਾਡੀ ਮੰਨਮਰਜ਼ੀਯਾਂ ਪੂਰੀ ਹੋ ਸਕੇ
@harpreetsinghgill8134
@harpreetsinghgill8134 2 ай бұрын
Marr geya Punjab, bass Kero hun, Punjab nu Punjabia ney barbad kita
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 25 МЛН
How I Turned a Lolipop Into A New One 🤯🍭
00:19
Wian
Рет қаралды 10 МЛН
SANGARSH DA SACH I Shaheed Bhai Avtar Singh Brahma
28:15