No video

Manjit Tiwana on her Life & Creative Process I Rubru I SukhanLok I

  Рет қаралды 13,200

SukhanLok ਸੁਖ਼ਨਲੋਕ

SukhanLok ਸੁਖ਼ਨਲੋਕ

Күн бұрын

Manjit Tiwana is a well known Punjabi poetess.#PunjabiPoet #Feminism #NaariKaav

Пікірлер: 38
@harpalsingh-bt4bk
@harpalsingh-bt4bk 2 жыл бұрын
ਮਨਜੀਤ ਨੂੰ ਜਦ ਪਹਿਲੀ ਵਾਰ ਦੇਖਿਆ ਤਾਂ ਦੰਗ ਰਹਿ ਗਿਆ ਸੀ ਸਲਿਮ ਤੰਗ ਪਜ਼ਾਮੀ ਟਾਇਟ ਕਮੀਜ਼ ਸਾਰਾ ਸੂਟ ਕਾਲਾ ਕਾਲੀਆਂ ਐਨਕਾਂ । ਲੱਕ ਮਟਕਾ ਕੇ ਕਾਲਜ ਦੇ ਗੇਟ ਵਿਚੋਂ ਅੰਦਰ ਆਈ । ਮੈ ਲਿਖਾਰੀ ਸਭਾ ਦਾ ਪ੍ਰਧਾਨ ਸਾਂ ਮਿਲਿਆ ਕੈਂਟੀਨ ਵਿਚ ਲਿਆ ਕੇ ਬਿਠਾ ਦਿੱਤੀ । ਅਗਲੀ ਵਾਰ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਦੀ ਵਾਰਡਨ/ ਸੁਪਰਡੈਂਟ ਸੀ । ਸਿਆਣੀ ਲੱਗੀ । ਤੀਜੀ ਵਾਰ ਇਹ ਵੀਡਿਓ ਦੇਖੀ ਹੈ
@RaviSharma-xo3ws
@RaviSharma-xo3ws 4 жыл бұрын
Some where in mid eighty or early ninety, I heard this writer in some seminar at Chandigarh. She created flutter and sort of storm with distinct style of speaking. Local press gave wide coverage to her frank style of speaking. Then she lost in wilderness. Now,after ages this chance interview looks and sounds like continuation of that famous talk of her. Good to see and hear her again. Eagerly waiting for part 2 of rubru
@amarjitkaur3633
@amarjitkaur3633 6 ай бұрын
She was my class fellow in MA at Chandigarh. Avtar S. Sangha Sydney
@ranjeetbajwa8170
@ranjeetbajwa8170 Жыл бұрын
Wonderful Presentation
@ranjodhsingj9588
@ranjodhsingj9588 4 жыл бұрын
ਮੈਡਮ ਜੀ ਸਾਇਦ ਕੁਝ ਲੋਕ ਤੁਹਾਡੀਆਂ ਗੱਲਾਂ ਨਾਲ ਸਹਿਮਤ ਨਾ ਹੋਣ ਪਰ ਇਹ ਸੱਭ ਕੁਝ ਹੈ ਮੈਂ ਵੀ ਕਈ ਕੁਝ ਮਹਿਸੂਸ ਕੀਤਾ ਤੇ ਅਸਲ ਚ ਦੇਖਿਆ ਪਰ ਦੱਸ ਨਹੀਂ ਸਕਦੇ!
@jstung56
@jstung56 4 жыл бұрын
With great respect and feelings. Thanks Manjit Tiwana ji for sharing your practical experience of life boldly. I have regards for your views on spirituality!!! Salute from inner Jatinder Tung from London City Ontario Canada
@tarsemsingh8895
@tarsemsingh8895 4 жыл бұрын
I met Manjit Tiwana in 1973 in some connection. That time she was a student and living in the hostel in Chandigarh. She is a rebel to the core. She is not' kalo '.She is whiter than white. I have read some of her poems.
@ranjeetbajwa8170
@ranjeetbajwa8170 Жыл бұрын
I met Dr.Manjit Tiwana in1966 When I was doing Post graduation In PUNJABI UNIVERSITY PATIALA.
@harjeet427
@harjeet427 4 жыл бұрын
Very nice
@gautam922
@gautam922 Жыл бұрын
Amazing lady
@ranjeetbajwa8170
@ranjeetbajwa8170 Жыл бұрын
We lost A talented Writer.Thanks To Sadan
@flutteringwaves5559
@flutteringwaves5559 Жыл бұрын
Is she dead?
@ranjeetbajwa8170
@ranjeetbajwa8170 Жыл бұрын
We remained Colleagues In Mahendra College PATIALA From 1976 to 79
@ifootball365_
@ifootball365_ Жыл бұрын
Good g mata g
@ranjilkhdaw29
@ranjilkhdaw29 4 жыл бұрын
welldone g🙏🙏
@rachpalsinghatwal9210
@rachpalsinghatwal9210 4 жыл бұрын
🙏🙏stshri akal ji aunty ji god bless you
@harpreetbal9031
@harpreetbal9031 3 жыл бұрын
Madam ek sachee insaan lagge ...jinna sach boln de purii himmat kiti...galat coment karna behad sharmnak
@user-sq4ig7fk9x
@user-sq4ig7fk9x 3 жыл бұрын
ਜੋ ਵੀ ਕਿਹਾ ਇਹ ਸਭ ਸੱਚ ਹੈ।
@jaswindersandhu7615
@jaswindersandhu7615 4 жыл бұрын
ਕਾਲ਼ੋ ਕਹਿਣ ਵਾਲ਼ੇ ਤਾਂ ਵੈਸੇ ਗ਼ਲਤ ਹੀ ਸਨ। ਪਰ ਮੈਡਮ ਕਾਫ਼ੀ ਅਸਮੰਜਸ `ਚ ਨੇ। ਕੁੜੀਆਂ-ਔਰਤਾਂ ਨਾਲ਼ ਸਾਡੇ ਸੱਭਿਆਚਾਰ `ਚ ਕੀ ਹੁੰਦਾ ਰਿਹਾ ਹੈ ਅਤੇ ਹੋ ਰਿਹਾ ਹੈ, ਬਿਲਕੁੱਲ ਸਹੀ ਬਿਆਨਦੇ ਹਨ। ਲੋਕਾਂ ਦੇ ਤਰਕ ਨੂੰ ਬਗੈਰ ਗੱਲੋਂ ਨਕਾਰਨਾ ਕੋਈ ਨਵੀਂ ਗੱਲ ਨਹੀਂ ਹੈ ਹਰ ਕੋਈ ਅੰਧ-ਭਗਤ ਅਜਿਹਾ ਕੁੱਝ ਹੀ ਕਰਦਾ ਹੈ। ਕਾਲਪਨਿਕ ਕਹਾਣੀਆਂ ਨੂੰ ਸੱਚ ਮੰਨ ਕੇ ਆਪ ਭੰਬਲ਼ਭੂਸਿਆਂ `ਚ ਗ੍ਰਸੇ ਹੋਏ ਹਨ ਮੈਡਮ ਮਨਜੀਤ ਟਿਵਾਣਾ। "ਤੁਸੀਂ ਕਿਉਂ ਲਿਖਦੇ ਓ?" ਸਵਾਲ ਦਾ ਫਜ਼ੂਲ ਜਿਹਾ ਜਵਾਬ ਦਿੱਤਾ ਹੈ ਇਨ੍ਹਾਂ ਨੇ। ਅਸਲ ਗੱਲ ਇਹ ਹੈ ਕਿ ਅਸੀਂ ਬੋਲਦੇ ਜਾਂ ਲਿਖਦੇ ਇਸ ਲਈ ਹਾਂ ਕਿ ਲੋਕਾਂ ਨੂੰ ਆਪਣੇ ਵਿਚਾਰ ਦੱਸਣਾ ਚਾਹੁੰਦੇ ਹਾਂ ਜਿਸ ਦੇ ਅੱਗੇ ਕਈ ਕਾਰਨ ਹੋ ਸਕਦੇ ਹਨ। ਧਰਮ ਦੇ ਭਰਿਸ਼ਟੇ ਦਿਮਾਗਾਂ ਨੂੰ ਇਹ ਸਿੱਧੀ ਗੱਲ ਸਮਝ ਨਹੀਂ ਲਗਦੀ। ਫੇਰ ਵੀ ਇੱਕ ਪੰਜਾਬਣ ਨੇ ਆਪਣੀ ਗੱਲ ਸਾਹਮਣੇ ਰੱਖੀ ਹੈ ਅਸੀਂ ਸਵਾਗਤ ਹੀ ਕਰਾਂਗੇ। ਆਓ ਪੰਜਾਬਣੋ, ਆਪ ਬੋਲੋ ਜੋ ਵੀ ਕਹਿਣਾ ਚਾਹੁੰਦੀਆਂ ਹੋ।
@arshpreetkaur359
@arshpreetkaur359 2 жыл бұрын
Ryt sr
@kulwindervirk17
@kulwindervirk17 3 жыл бұрын
ਕੀ ਮਨਜੀਤ ਕੌਰ ਟਿਵਾਣਾ ਜੀ ਦਾ ਸੰਪਰਕ ਨੰ. ਮਿਲ ਸਕਦਾ ਹੈ ? ਜੇ ਹੋਵੇ ਤਾਂ ਜ਼ਰੂਰ ਭੇਜਣਾ ... ਮੈਂ ਆਪਣੇ ਮੈਗਜ਼ੀਨ ਵਿੱਚ ਇੰਨ੍ਹਾਂ ਦੀਆਂ ਰਚਨਾਵਾਂ ਲਗਾਉਣੀਆਂ ਨੇ..
@ajaniqbalsinghdhaliwal5960
@ajaniqbalsinghdhaliwal5960 4 жыл бұрын
ਮਨਜੀਤ ਟਿਵਾਣਾ ਜੀ.....ਭੂਮਿਕਾ ਚ ਸਾਹਿਤਕਾਰਾਂ ਦੇ ਬੋਲ ਤੇ ਲਿਖਤਾਂ ਦੀ ਸਾਂਝ ਪਾਈ..ਟਿਵਾਣਾ ਪਰਿਵਾਰ ਪੂਨਰਜਨਮ-ਸਨਾਤਨ ਚ ਲਿਪਟਿਆ ਹੋਇਆ.... ਸਰੋਤੇ-ਪ੍ਰਬੰਧਕ (ਟਿਵਾਣਾ ਭੈਣਾਂ ਦੇ ਵਖਰੇਵੇਂ ) 19:00 ਦਲੀਪ ਟਿਵਾਣਾ ਨੇ ਜੋਤੀ ਸਿਰਾਫ ਕੋਲੋਂ ਤਵੀਤ ਵਾਲਾ ਨਕਸ਼ਾ ਪੜ੍ਹਾ ਸੋਨਾ ਹੜੱਪਿਆ🤯🥵 ਜਾਤ-ਪਾਤ ਵਰਗੀ ਨੀਚਤਾ ਦੀ ਘਾੜਤ ਕਰਨ ਵਾਲ਼ਿਆਂ ਦੇ ਗੁਣ-ਗਾਇਨ ਕਰਨਾ-ਖੜੋਤ ਹੈ.
@amarvirk3140
@amarvirk3140 4 жыл бұрын
ਬਹੁਤ ਅਫਸੋਸ ਹੋਇਆ ਵੀਡੀਓ ਵੇਖ ਕੇ | ਅਫਸੋਸ ਹੋਇਆ ਸ਼ਭ ਤੋਂ ਪਹਿਲਾਂ ਮਨਜੀਤ ਟਿਵਾਣਾ ਦੇ ਮਾਨਸਿਕ ਤੇ ਨੈਤਿਕ ਨਿਘਾਰ 'ਤੇ | ਫੇਰ ਅਫਸੋਸ ਹੋਇਆ ਸੁਖਨ ਲੋਕ ਤੇ ਜੀਹਨਾਂ ਇਹ ਵੀਡੀਓ ਪਾਉਣਾ ਠੀਕ ਸਮਝਿਆ | ਮਨਜੀਤ ਟਿਵਾਣਾ ਨੇ ਕੋਈ ਚਜ ਦੀ ਗਲ ਕੀਤੀ ? ਨਹੀਂ | ਛਬੀ ਆਪਣੀ ਹੋਰ ਵਿਗੜ ਲਈ | ਵਾਹ !
@parmindersingh15
@parmindersingh15 4 жыл бұрын
ਬਹੁਤ ਅਫਸੋਸ ਹੋਇਆ ਸੁਕਨਲੋਕ ਤੇ ਇਸ ਤਰ੍ਹਾਂ ਦੀ ਜਾਣਕਾਰੀ ਲਈ ਕੋਈ ਵੀ ਚੰਗੀ ਗੱਲ ਨਹੀਂ ਕੀਤੀ
@amandeepkaurkhiva7015
@amandeepkaurkhiva7015 4 жыл бұрын
ਉਲਝੇ ਜਿਹੇ ਪਏ ਆ ਮੈਡਮ, ਕਹਿਣਾ ਕੀ ਚਾਹੁੰਦੇ ਆ, ਸ਼ਪਸ਼ੱਟ ਨਹੀਂ ਆ।
@arshpreetkaur359
@arshpreetkaur359 2 жыл бұрын
Ryt Mai v sochdi c
@manjitsinghsandhu9169
@manjitsinghsandhu9169 4 жыл бұрын
Ki Manjit Kaur tiwana dalip kaur tiwana de sister ne ?
@parveenbala275
@parveenbala275 3 жыл бұрын
Yes
@hauspositiv3026
@hauspositiv3026 4 жыл бұрын
Tusi agar English translation remove kardo wadiya rau ga because after translation from punjabi to English doesn't suit with the words...
@kuljindersingh1919
@kuljindersingh1919 4 жыл бұрын
ਬਹੁਤ ਹੀ ਗੂੜ ਗਿਆਨ ਦੀਆਂ ਗੱਲਾਂ।ਵੱਡੀ ਭੈਣ ਦੇ ਸੁਭਾਅ ਬਾਰੇ ਵੀ ਇਸ਼ਾਰਾ ਕਰ ਗਏ,ਸਿੱਕੇ ਦਾ ਦੂਜਾ ਪਾਸਾ ਵੀ ਦਿਖਾ ਗਏ। ਲੇਖਕ ਭਾਵਕ ਹੁੰਦੇ ਹਨ, ਕਿਸੇ ਨਾਲ ਧੱਕਾ ਤਾਂ ਕੀ ਕਰਨਾ ਹੈ, ਧੱਕਾ ਹੁੰਦਾ ਵੇਖ ਵੀ ਨਹੀਂ ਸਕਦੇ।
@sidhuenglishclasses684
@sidhuenglishclasses684 4 жыл бұрын
All these writers talk too much, when they aren't able to answer any question they say," I don't want to comment on it". The dispute between the psyche of man and woman continues from ages and will continue for thousands of years.
@singhgill7268
@singhgill7268 4 жыл бұрын
Waste of time. Is Guru Nanak dream?
How I became a Poet : Jaswant Deed I ਜਸਵੰਤ ਦੀਦ I Punjabi Poet I SukhanLok I
28:40
SukhanLok ਸੁਖ਼ਨਲੋਕ
Рет қаралды 2,1 М.
Dilip Kaur Tiwana Interview with Iqbal Mahal
30:05
Mahal Entertainment
Рет қаралды 29 М.
Пройди игру и получи 5 чупа-чупсов (2024)
00:49
Екатерина Ковалева
Рет қаралды 4,7 МЛН
Секрет фокусника! #shorts
00:15
Роман Magic
Рет қаралды 60 МЛН
At the end of the video, deadpool did this #harleyquinn #deadpool3 #wolverin #shorts
00:15
Anastasyia Prichinina. Actress. Cosplayer.
Рет қаралды 15 МЛН
Ajeet Cour on Partition and Amrita Pritam I ਅਜੀਤ ਕੌਰ I Rubru Part-1 I SukhanLok I
39:57
Sukhwinder Amrit
4:07
Naad Pargaas
Рет қаралды 2,6 М.
Special Interview With Manjit Indira | Ghaint Punjab
33:22
GhaintPunjab Interviews
Рет қаралды 2,3 М.
Kirpal Kazak on Punjabi Folklore & Culture I Rubru 2 I SukhanLok I
35:16
SukhanLok ਸੁਖ਼ਨਲੋਕ
Рет қаралды 38 М.
Dr. Dalip Kaur Tiwana (A Documentary film by Amar Gholia)
45:27
Kalm Da Safar
Рет қаралды 40 М.
Novel - Je Kidhre Rabb Takarje ( Part - 1 ) Writer - Daleep Kaur Tiwana ( Punjabi Novel )
47:21
Пройди игру и получи 5 чупа-чупсов (2024)
00:49
Екатерина Ковалева
Рет қаралды 4,7 МЛН