Mann ਦੀ ਹੋਈ Preet, Dr. Gurpreet Kaur ਤੇ Bhagwant Mann ਦਾ ਵਿਆਹ ਕਿਸ ਸ਼ਰਤ 'ਤੇ ਹੋਇਆ I ABC PUNJAB

  Рет қаралды 1,042,521

ABC Punjab

ABC Punjab

Күн бұрын

Пікірлер: 418
@RajinderKaur.7604
@RajinderKaur.7604 2 жыл бұрын
ਸਾਡਾ ਸੀ ਐਮ ਮਾਨ ਵੀਰ ਜੀ ਵਿਆਹ ਦੀਆ ਬਹੁਤ ਬਹੁਤ ਵਧਾਈਆ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🌻💐🌻🙏ਭਗਵੰਤ ਮਾਨ ਦੀ ਚੰਗੀ ਸੋਚ ਉਹਨਾਂ ਦੀ ਕਮੇਡੀ ਤੋ ਪਤਾ ਲੱਗਾ ਜਿਹੜਾ ਦੂਸਰੇ ਨੂੰ ਖੁਸ਼ ਰੱਖੇ ਉਹ ਆਪ ਦੁੱਖੀ ਹੁੰਦਾ ਕੱਲਾ ਪੈਸਾ ਕੰਮ ਨਹੀ ਆਉਦਾ ਜੀਵਣ ਸਾਥੀ ਚੰਗੀ ਮਿਲ ਗਈ ਮਾਨ ਸਾਹਿਬ ਵੀਰਾ ਖੁਸ਼ ਰਹੋਗਾ ਤੇ ਮਾਂ ਤੇ ਉਹਨਾਂ ਦੀ ਭੈਣ ਵੀ ਖੁਸ਼ ਰਹੋਗੀ ਬਹੁਤ ਬਹੁਤ ਮੁਬਾਰਕਾਂ ਜੀ 🎉🎊🎈🥰🙏🙏
@kamaljitkaur2707
@kamaljitkaur2707 2 жыл бұрын
ਘਰ ਰੰਗਲਾ ਹੋ ਗਿਆ ਪੰਜਾਬ ਵੀ ਜ਼ਰੂਰ ਰੰਗਲਾ ਬਣੇਗਾ, ਪੰਜਾਬੀਆਂ ਦੀਆ ਸ਼ੁਭ ਕਾਮਨਾਵਾਂ ਜੋੜੀ ਨੂੰ
@captiancrew6263
@captiancrew6263 2 жыл бұрын
Mihsala sardar bhagat singh ji diya aap km dehk lo
@hariavtarsinghrana2762
@hariavtarsinghrana2762 2 жыл бұрын
Nice
@manjitsingh1278
@manjitsingh1278 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਸਲਾਮਾਲੇਕੁਨ ਹਲੇਲੁਹੀਆ ਨਮਸਤੇ ਨਮਸਕਾਰ-ਸਭ ਦੇ ਭਲੇ ਵਾਸਤੇ ਹਰ ਧਰਮ ਦੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਧਰਮ ਮੁਤਾਬਕ ਰੋਜ਼ ਪੂਜਾ ਪਾਠ ਪ੍ਰਾਰਥਨਾ ਆਰਾਧਨਾ ਬੰਦਗੀ ਦੁਆ ਕਰੋ ਜਾਂ ਸਵੇਰੇ ਸੇਵਾ ਸਿਮਰਨ ਨਿਤਨੇਮ ਪੰਜ ਬਾਣੀਆਂ ਆਸਾ ਕੀ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸ਼ਾਮ ਵੇਲੇ ਰਹਿਰਾਸ ਸਾਹਿਬ ਆਰਤੀ ਤੇ ਅਰਦਾਸ ਕਰੋ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਕਰੋ ਜੀ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਧੰਨਵਾਦ ਜੀ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ-ਧੰਨਵਾਦ ਜੀ
@rashpalsingh7962
@rashpalsingh7962 9 ай бұрын
😂q😂 6​@@captiancrew6263
@satnamsingh-jx4bf
@satnamsingh-jx4bf 2 жыл бұрын
ਚਲੋ !ਰੱਬ ਕਰੇ ਇਨਾ ਦੀ ਪੂਰੀ ਜਿੰਦਗੀ ਨਿਭ ਜੇ।
@satwindersingh2275
@satwindersingh2275 2 жыл бұрын
@@ManpreetSingh-ut8gk ..
@Harjinderbrar-j2e
@Harjinderbrar-j2e 11 ай бұрын
ਭਗਵੰਤ ਮਾਨ ਅਤੇ ਬੀਬਾ ਡਾਕਟਰ ਗੁਰਪ੍ਰੀਤ ਕੌਰ ਨੱਤ ਦੇ ਪ੍ਰੀਵਾਰਾਂ ਨੂੰ ਬਹੁਤ ਵਧਾਈਆਂ ਹਨ। ਧੰਨਵਾਦ ਜੀਉ।
@jagjitsinghsomal754
@jagjitsinghsomal754 2 жыл бұрын
ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ, ਇਹ ਵਿਆਹ ਬਾਕੀ ਵੱਡੀ ਉਮਰ ਦੇ ਛੜਿਆਂ ਨੂੰ ਵੀ ਸਿੱਧੇ ਰਾਹ ਪਾ ਗਿਆ। ਧੰਨਵਾਦ ਮੁੱਖ ਮੰਤਰੀ ਜੀ ਦਾ। ਗ੍ਰਹਿਸਥ ਮਹਿ ਸੋਈ ਪ੍ਰਧਾਨਾ, ਗੁਰਮੁਖਿ ਜਪੀਐ ਲਾਇ ਧਿਆਨਾ।
@tarloksinghpunia7888
@tarloksinghpunia7888 2 жыл бұрын
ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ ਇਹ ਕਲੋਨੀ ਬੀਜੇਪੀ ਦੇ ਲੀਡਰ ਗੋਲਡੀ ਸੂਖਵੀਦਰ ਸਿੰਘ ਦੀ ਕੱਟੀ ਹੋਈ ਹੈ 6000 ਹਜਾਰ ਰੁਪਏ ਗਜ ਨੂੰ ਪਲਾਟ ਵੇਚ ਗਿਆ ਹੈ ਗੂਡਾ ਹੁਣ ਰੈਟ 23000 ਗਜ ਹੋ ਗਿਆ ਹੈ, ਹੁਣ ਮਕਾਨ ਬਣਾਉਣ ਨਹੀਂ ਦਿਦਾ ਗੂਡਾ, ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ
@SatnamSingh-mm4zk
@SatnamSingh-mm4zk 2 жыл бұрын
Chdeo hosla na chadeo tuhada vi nubar jurur lagu te tuhanu dr kudi milu hosla rakho
@PreetKaur-dn3cn
@PreetKaur-dn3cn 2 жыл бұрын
😂😂😂😂😂😂😂😂😂😂👍👍👍👍👍👍👍👍👍👍👍👍
@kuljit3054
@kuljit3054 2 жыл бұрын
@@tarloksinghpunia7888 approach to Anmol Gagan Maan
@tarloksinghpunia7888
@tarloksinghpunia7888 2 жыл бұрын
@@kuljit3054 ਮੇਰੇ ਕੋਲ ਰਿਕਾਡਿਗ ਹੈ ਅਨਮੋਲ ਗਗਨ ਮਾਨ ਨੂੰ ਮੈ ਫੋਨ ਕਰਿਆ ਸੀ, ਕੋਈ ਨਹੀਂ ਪੁੱਛਦਾ, ਜੋ ਨੰਬਰ ਮੁਖ ਮੰਤਰੀ ਨੇ ਦੱਸਿਆ ਸੀ ਊਸ ਊਪਰ ਵੀ ਕਪਲੇਟ ਕ ਰ ਚੂਕਾ ਹਾ,
@surinderkooner6044
@surinderkooner6044 2 ай бұрын
Very nice and good information ji thanks ji 🙏 👍
@BaljitSingh-cq6sm
@BaljitSingh-cq6sm 2 жыл бұрын
ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚਾ ਕੀ ਰੱਖੀਆਂ
@Arnav4149
@Arnav4149 2 жыл бұрын
ਸ ਭਗਵੰਤ ਸਿੰਘ ਮਾਨ ਵਿਆਹ ਕਰਕੇ ਬਹੁਤ ਵਧੀਆ ਕੀਤਾ ਏ ਕੈਪਟਨ ਵਾਗ ਨਜਾਇਜ ਔਰਤ ਨਹੀ ਰੱਖੀ ਏ
@satnamsingh-rt7wr
@satnamsingh-rt7wr Жыл бұрын
By
@sarwankahlon5769
@sarwankahlon5769 Жыл бұрын
O v honi a
@manpreetsingh-gj4vd
@manpreetsingh-gj4vd Жыл бұрын
​@@sarwankahlon5769❤00❤❤tg😢
@kuldipsinghchahalchahal3476
@kuldipsinghchahalchahal3476 Жыл бұрын
​@@satnamsingh-rt7wr😊😊
@HardeepSingh-cr3vf
@HardeepSingh-cr3vf Жыл бұрын
Pp o😊a😊😊​@@satnamsingh-rt7wr
@SukhwinderSingh-fm7xh
@SukhwinderSingh-fm7xh 2 жыл бұрын
ਵਹਿਗੁਰੂ ਕਿਰਪਾ ਕਰਨ ਭਗਵੰਤ ਮਾਨ ਦਾ ਜੀਵਨ ਰੰਗਲਾ ਬਣੇਂ ਅਤੇ ਪੰਜਾਬ ਵੀ ਰੰਗਲਾ ਬਣੇਂ
@veerpalKaur-ri8nj
@veerpalKaur-ri8nj 2 жыл бұрын
ਬਹੁਤ ਬਹੁਤ ਮੁਬਾਰਕਾਂ ਮਾਨ ਸਾਹਿਬ ਜੀ ਪ੍ਮਾਤਮਾ ਤੁਹਾਨੂੰ ਹਮੇਸ਼ਾਂ ਚੜਦੀ ਕਲ੍ਹਾ ਤੇ ਤੰਦਰੁਸਤੀ ਬਖਸ਼ਣ ਜੀ 🌹!
@Charnjitsandhu-g6x
@Charnjitsandhu-g6x 4 ай бұрын
W WAHEGURU JI !
@SukhwinderSingh-wq5ip
@SukhwinderSingh-wq5ip 2 жыл бұрын
ਮੁਬਾਰਕਾਂ ਜੀ
@surinderkaur9310
@surinderkaur9310 Жыл бұрын
ਭਗਵੰਤ ਮਾਨ ਜੀ ਤੁਸੀਂ ਵਿਆਹ ਕਰਾਕੇ ਬਹੁਤ ਵਧੀਆ ਕੀਤਾ ਹੈ ਆਪਣਾਂ ਘਰ ਤਾਂ ਚਲਾ ਹੈਂ ❤❤❤❤❤❤❤❤❤❤❤
@lovejeetsingh718
@lovejeetsingh718 2 жыл бұрын
ਯਾਰ ਕੰਮ ਦੀ ਗੱਲ ਘੱਟ ਤੇ ਬਕਵਾਸ ਜਿਆਦਾ ਕਰਦੈ
@harbhajankaur4405
@harbhajankaur4405 2 жыл бұрын
ਬਹੁਤ ਵਧੀਆ ਕੀਤਾ ਖੂਸ਼ ਰਖੇ ਪਰਮਾਤਮਾ
@dharmindersinghkhalsa7713
@dharmindersinghkhalsa7713 2 жыл бұрын
ਬਹੁਤ ਬਹੁਤ ਵਧਾਈਆਂ ਮਾਨ ਸਾਬ ਜੀ । ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।
@sarwansingh2999
@sarwansingh2999 2 жыл бұрын
ਸਾਨੂੰ ਹੁਣ ਡਰ ਆ ਭਗਵੰਤ ਸਿੰਘ ਮਾਨ ਸਾਹਿਬ ਦਿੱਲੀ ਦਾ ਗੁਲਾਮ ਬਣਕੇ ਨਾ ਰਹਿ ਜਾਵੇ ਕਿਉਂਕਿ ਦਿੱਲੀ ਕਦੇ ਪੰਜਾਬ ਨਾਲ ਨਹੀਂ ਖੜੀ ਹੁਣ ਕੇਜਰੀਵਾਲ ਸਾਹਿਬ ਨੂੰ ਵੇਖ ਲਵਾਂਗੇ
@simiramgarhia4806
@simiramgarhia4806 2 жыл бұрын
eda di nobat nhi aani g
@sohansinghsandhu4025
@sohansinghsandhu4025 2 жыл бұрын
ਹੁਣ ਤਾਂ ਪੰਜਾਬ ਦੇ ਲੋਕ ਖੁਸ਼ ਹੋਣ ਗੇ ਜੇ ਕੁੰਵਰ ਵਿਜੇ ਪਰਤਾਪ ਨੂੰ ਮੰਤਰੀ ਪਦ ਦੇਵੇ ਤਾਂ ਭਗਵੰਤ ਮਾਨ ਨੂੰ ਪੰਜਾਬੀ ਉਸ ਦੇ ਵਿਆਹ ਦੀਆਂ ਖੁਸ਼ੀਆਂ ਮਨੌਣੀ ਗੇ ।ਵਧਾਈਆਂ ਵਧਾਈਆਂ ।🌹🌹
@user67125
@user67125 2 жыл бұрын
Kunwar Vijay partap ji nu mantri bnona chahida
@jaskarandulay8339
@jaskarandulay8339 2 жыл бұрын
ਬਹੁਤ ਸੋਹਣੀ ਜੋੜੀ ਹੈ🙏🙏
@avirajkahlon8112
@avirajkahlon8112 2 жыл бұрын
ਸੋਹਣੀ ਜੋੜੀ ਆ ਉਮਰ ਦਾ ਫਰਕ ਸਿਰਫ 16 ਸਾਲ 6 ਮਹੀਨੇ ਦਾ ਹੀ ਹੈ
@avirajkahlon8112
@avirajkahlon8112 2 жыл бұрын
ਜੋੜੀ ਦਾ ਉਮਰ ਦਾ ਫਰਕ ਸਿਰਫ 16 ਸਾਲ 6 ਮਹੀਨੇ ਹੀ ਆ। ਜੋ ਉਮਰ ਮਾਨ ਦੀ ਬੇਟੀ ਦੀ ਏ।
@paramjitkaurkamboj7019
@paramjitkaurkamboj7019 2 жыл бұрын
Beti di umar di kuddi naal viah karwa ke kehdi bahadri kiti dur fitye muhh
@ਜਰਨੈਲਸਿੰਘ-ਘ8ਹ
@ਜਰਨੈਲਸਿੰਘ-ਘ8ਹ 2 жыл бұрын
ਭਗਵੰਤ ਮਾਨ ਜੀ ਮੁਬਾਰਕ ਹੋਵੇ ਬਹੁਤ ਵਧੀਆ ਮਹੌਲ ਹੈ ਪਹਿਲਾਂ ਸੀਐਮ ਨੇ 92 ਐਮ ਐਲ ਐਮ ਸਾਥੀ ਬਣਾ ਕੇ ਸੀ ਐਮ ਬਣੇ ਹੁਣ 93 ਸਾਥੀ ਕਰ ਲੲੇ ਉਹ ਜਹਾਦੀ ਡਾਕਟਰ ਗੁਰਪ੍ਰੀਤ ਕੌਰ ਜੀਵਨ ਸਾਥੀ ਹੈ ਧੰਨਵਾਦ
@HarjotKhurana-fi8vs
@HarjotKhurana-fi8vs 4 ай бұрын
Vikramjeet singhjot
@har_ke_naam_
@har_ke_naam_ 2 жыл бұрын
Congratulations 🎉🎊 🙏🙏🙌🙌🙌🙌👏👏👏
@sukhpreetsinghhans6955
@sukhpreetsinghhans6955 Жыл бұрын
Very nice
@sureshkumari2620
@sureshkumari2620 Жыл бұрын
🎉 Congratulations 🎉Maan Sahab & Mrs Maan God bless you long happy healthy and prosprous life
@manmohansingh7426
@manmohansingh7426 2 жыл бұрын
ਸਿਰਫ਼ ਅਤੇ ਸਿਰਫ਼ ਸ੍ਰ ਭਗਵੰਤ ਸਿੰਘ ਮਾਨ ਹੀ, ਰਿਵਾਇਤੀ ਚੋਰਾਂ ਵੱਲੋੰ ਲੁੱਟੇ ਕੁੱਟੇ ਪੰਜਾਬ ਨੂੰ ਖੁਸ਼ਹਾਲੀ ਦੇ ਰਾਹ ਪਾ ਸਕਦਾ ਹੈ।
@sarwansingh2243
@sarwansingh2243 2 жыл бұрын
ਬਹੁਤ ਵੱਧੀਆ ਫੈਸਲਾ ਲਿਆ ਭਗਵੰਤ ਸਿੰਘ ਮਾਨ ਨੂੰ ਬਹੁਤ ਵਧਾਈਆਂ ਜੀ ਵਾਹਿਗੁਰੂ ਮੇਹਰ ਕਰੇ ਜੀ
@surinderkaur9310
@surinderkaur9310 Жыл бұрын
ਜਦੋਂ ਪਹਿਲੀ ਪਤਨੀ ਚਲੇ ਗਏ ਹੈਂ ਸ਼ਰਾਬ ਤਾਂ ਧੌੜੀ ਬਹੁਤ ਸਾਰੇ ਲੋਕ ਪੀਂਦੇ ਹਨ ਤਾ ਪਤਨੀ ਘਰ ਛੱਡ ਕੇ ਨਹੀਂ ਜਾਂਦੀ ਹੈ ❤❤🎉🎉🎉🎉🎉🎉🎉🎉🎉🎉🎉🎉
@KuldeepKaur-pd7lm
@KuldeepKaur-pd7lm 2 жыл бұрын
ਵਧੀਆ ਹੋਇਆ ਵਿਆਹ ਹੋ ਗਿਆ
@kirankitricks1446
@kirankitricks1446 2 жыл бұрын
Teri maa da b kr de
@copyonok
@copyonok 4 ай бұрын
Bhagwant Mann Sarkar jindabad jindabad jindabad jindabad
@craftbysinder
@craftbysinder 2 жыл бұрын
Congratulations,God bless you and all your family members
@Easycraft098
@Easycraft098 2 жыл бұрын
Congratulations to Maan saab❤️
@manreetkhosa5547
@manreetkhosa5547 2 жыл бұрын
ਬਹੁਤ ਹੀ ਵਧੀਆ ਹੋਇਆ ਜੀ ਪ੍ਰਮਾਤਮਾ ਦੋਵਾ ਪਰਿਵਾਰਾ ਚੜਦੀ ਕਲਾ ਬਕਸ਼ੇ ਇਦਾ ਹੀ ਪਿਆਰ ਬਣਿਆ ਰਹੇ 👍👍🙏🙏🙏🙏❤❤🌹🌹🎁🎁
@jasvirkaursidhu1627
@jasvirkaursidhu1627 2 жыл бұрын
Ha ji har insaan nu apni zindgi jin da hak hai👍👍👍❤️❤️❤️
@kuljitbal7176
@kuljitbal7176 2 жыл бұрын
ਬਹੁਤ ਵਧੀਆਂ 👌👌👌👋👋👋🌷🌷🌷💕ਦਿਲੋਂ ਵਧਾਈ ਦੇਦਾ ਵਾਹਿਗੁਰੂ ਮੇਹਰ ਕਰੇ
@Sonu-eb8qf
@Sonu-eb8qf 2 жыл бұрын
ਸ਼ਾਰਬ ਸਸਤੀ ਹੋਣ ਤੇ ਲੋਕਾਂ ਦਾ ਹਾਲ ਤਾ ਦੇਖੋ ਘਰਾਂ ਿਵੱਚ ਹਾਲ ਕੀ ਹੈ ਿੲਹ ਤਾ ਮੰਤਰੀ ਹੈ ਜੋ ਆਮ ਬੰਦੇ ਹੈ ਉਹ ਵੀ ਅੋਰਤ ਤੇ ਬੱਚਿਆ ਨੂੰ ਛੱਡ ਕੇ ਦੂਸਰਾ ਵਿਆਹ ਕਰਨਗੇ ਬਹੁਤ ਬੂਰਾ ਅਸਰ ਪਾਇਆ ਹੈ ਮਾਨ ਨੇ
@gursimratkaur2218
@gursimratkaur2218 2 жыл бұрын
ਤੁਹਾਡੇ ਮੁਤਾਬਕ ਦੇ ਮੁੱਖ ਮੰਤਰੀ ਨਾ ਬਣਦਾ ਤਾਂ ਕੁੜੀ ਨੇ ਵਿਆਹ ਨਹੀਂ ਸੀ ਕਰਾਉਣਾ
@sharanjitkaur1745
@sharanjitkaur1745 11 ай бұрын
Nehi kerbona se phila kerwaya keyo ni
@SantoshKumari-yx5pg
@SantoshKumari-yx5pg Жыл бұрын
Waheguru Ji 🙏🌹🌺🌺🌺
@rajwantkaur7921
@rajwantkaur7921 3 ай бұрын
ਲੋਕਾ ਦਾ ਕਸੂਰ ਹੈ, ਭਗਵੰਤਮਾਨ ਦੇ ਪਹਿਲੇ ਬੱਚਿਆਂ ਕੋਲੋ ਬਾਪ ਦਾ ਪਿਆਰ ਖਤਮ ਕਰਨ ਵਿੱਚ,
@kiranjit9882
@kiranjit9882 2 жыл бұрын
May waheguruji bless you both
@nssingh4968
@nssingh4968 2 жыл бұрын
Good information thanks
@HarjotKhurana-fi8vs
@HarjotKhurana-fi8vs 4 ай бұрын
Harpalkauar nanakjoy tan tan Baba Deep Singh Ji
@HarjotKhurana-fi8vs
@HarjotKhurana-fi8vs 4 ай бұрын
Big Bang onAmritsar
@HarjotKhurana-fi8vs
@HarjotKhurana-fi8vs 4 ай бұрын
Parmpaljot
@HarjotKhurana-fi8vs
@HarjotKhurana-fi8vs 4 ай бұрын
No worries about
@ramandeepkaur8722
@ramandeepkaur8722 2 жыл бұрын
Congratulations sweet couple 😍😍
@nirbhaisinghdhaliwal7709
@nirbhaisinghdhaliwal7709 2 жыл бұрын
ਵਧਾਈਆ ਜੀ ਮਾਨ ਸਹਿਬ
@meenkamboz2780
@meenkamboz2780 2 жыл бұрын
Very well explained sir
@g.p.singhkhalsa9874
@g.p.singhkhalsa9874 2 жыл бұрын
ਬਹੁਤ ਵਧੀਆ ਹੋਇਆ ਹੈ ਉਸ ਤੋਂ ਵੀ ਵਧੀਆ ਆਪ ਜੀ ਦੁਆਰਾ ਦਿੱਤੀ ਜਾਣਕਾਰੀ ਸੋ ਆਪ ਅਤੇ ਆਪ ਜੀ ਸਭਨਾਂ ਨੂੰ ਬਹੁਤ ਬਹੁਤ ਮੁਬਾਰਕਾਂ 💐 💐 🌹 🌹 🌹
@DalbirSingh-dh1ih
@DalbirSingh-dh1ih 2 жыл бұрын
Very nice 👍
@narinnderkaur9124
@narinnderkaur9124 2 жыл бұрын
Buht sohni jodi e 👌👌
@kulwantkaur8293
@kulwantkaur8293 2 жыл бұрын
God bless you. 🙏
@soniatxhx4085
@soniatxhx4085 2 жыл бұрын
❤️❤️
@JagjitSingh-gu1cz
@JagjitSingh-gu1cz 2 жыл бұрын
ਬਹੋਤ ਵਧੀਆ ਕੀਤਾ ਮਾਨ ਨੇ
@Uv_marahar
@Uv_marahar 2 жыл бұрын
thank you sir good vichar ne
@JobanQueen
@JobanQueen 2 жыл бұрын
Congrats ji
@sanjogtarani3997
@sanjogtarani3997 Жыл бұрын
ਗੁਰਪ੍ਰੀਤ ਲੜਕੀ ਚੰਗੇ ਘਰਾਣੇ ਦੀ ਧੀ ਹੈ ਇਸ ਕਰਕੇ ਉਹ ਮਾੜਾ ਨਹੀਂ ਬੋਲ ਸਕਦੀ ਸੀਰਤ ਕਿਸੇ ਦੇ ਪਿਛੇ ਲੱਗ ਕੇ ਬੋਲ ਰਹੀ ਹੈ
@sarabjitkaur8716
@sarabjitkaur8716 2 жыл бұрын
Congratulations to First Lady of Punjab and Mr CM Mann ji . Have a happy life.
@gurmailsidhu3731
@gurmailsidhu3731 2 жыл бұрын
ਬਹੁਤ ਬਹੁਤ ਵਧਾਈ ਆ ਮਾਨ ਸਾਹਿਬ ਜੀ
@parminderjohal7110
@parminderjohal7110 11 ай бұрын
ਭਗਵੰਤ ਮਾਨ ਨੇ ਬਹੁਤ ਵਧੀਆ ਕੀਤਾ
@Happiness-mu5zj
@Happiness-mu5zj 2 жыл бұрын
ਦਿਲ ਦਾ ਬਹੁਤ ਵਧੀਆ ਹੈ ਭਗਵੰਤ ਮਾਨ ।
@jasbeerkaur5006
@jasbeerkaur5006 2 жыл бұрын
ਖੁਸ ਰਖੇ ਇਸ ਜੋੜੀ ਨੂੰ
@healthherpreetkaur2892
@healthherpreetkaur2892 2 жыл бұрын
Waheguru ji jodi nu chardi kala vich rakhan.🙏🙏💗💗
@sukhwindersingh7792
@sukhwindersingh7792 2 жыл бұрын
ਵਧਾਈਆਂ ਬਹੁਤ ਬਹੁਤ ਜੀ
@anmolbrar3391
@anmolbrar3391 2 жыл бұрын
ਰੰਗਲੇ ਵੀਰ ਮਾਨ ਜੀ ਵਲੋਂ ਹੁਣ ਸਚਮੁੱਚ ਹੀ ਇਹ ਪੂਰੀ ਤਰ੍ਹਾਂ ਨਾਲ ਉਮੀਦ ਹੈ ਕਿ ਇਹਨਾਂ ਪੰਜਾਬ ਨੂੰ ਵੀ ਰੰਗਲਾ ਬਣਾ ਦੇਣਾ ਚਾਹੀਦਾ ਹੈ ਜੀਉ।
@bsdeol594
@bsdeol594 Жыл бұрын
Waheguru Jee very nice
@GORAWALIA
@GORAWALIA Жыл бұрын
ਇਹ ਵਿਆਹ ਗਲਤ ਹੈ । ਅਗਰ ਪਿਹਲੇ ਪਰਵਾਰ ਨਾਲ ਟੁਟ ਗਈ ਤਾ ਇਸ ਬੰਦੇ ਨੂੰ ਸਬਰ ਕਰ ਲੈਣਾ ਚੇਹੀਦਾ ਸੀ । ਇਸ ਿਕਸਮ ਦੀ ਲਾਲਸਾ ਵਾਲਾ ਚੀਫ ਮਿਨਸਟਰ ਪੰਜਾਬ ਨੂੰ ਨਹੀ ਚੇਹੀਦਾ ਸੀ ।
@col.a.s.ghumman3784
@col.a.s.ghumman3784 2 жыл бұрын
Every thing happened as per the wishes of WAHEGURU ji .So let us pray GURU Sahib to shower His benediction on this newlyweds. LOTS OF LOVE to all. Col AS GHUMMAN Advocate High Court Karnal....Cheers Family of Mann Sahib
@swaranhoonjan1824
@swaranhoonjan1824 2 жыл бұрын
Ssa🙏.Well said 👌
@artisttilak2379
@artisttilak2379 2 жыл бұрын
Good cm Maan Saab....... Good reporting..... Veer Ji...... Sachi reporting.
@gurdevbinnigh2786
@gurdevbinnigh2786 2 жыл бұрын
God bless Mr. CM and Mrs. CM Maan ji Very nice Jodi 👌👌👌👌👌👌👌👌👌👌👌💕💕💕💕💕💕💕💕🙏🙏
@hardeepkaur4362
@hardeepkaur4362 2 жыл бұрын
Very nice speech 👌
@ParminderKaur-gy3zg
@ParminderKaur-gy3zg 2 жыл бұрын
Well said....gud couple
@RajwantKaur-tj8li
@RajwantKaur-tj8li 2 жыл бұрын
Thanks
@GursewakSingh-qk1qd
@GursewakSingh-qk1qd 2 жыл бұрын
CM MANN SAB MUBARAK JI Very Good
@zoomzoomjagdeep9089
@zoomzoomjagdeep9089 2 жыл бұрын
ਬਹੁਤ ਬਹੁਤ ਵਧਾਈਆ
@harjinderkaur5915
@harjinderkaur5915 2 жыл бұрын
Congratulations Mann sahib and Dr Gurpreet ji.
@jaswindersingh2928
@jaswindersingh2928 2 жыл бұрын
ਇਸ ਨਾਲੋਂ ਚੰਗਾ ਹੁੰਦਾ ਜੇ ਤੂੰ ਕੋਈ ਘਰ🏡🏡 ਦਾ ਕੰਮ ਕਰ ਲੈਂਦਾ। ਟਾਈਮ ਪਾਸ।
@kgreenchannel4395
@kgreenchannel4395 2 жыл бұрын
ਕੋਈ ਦੇਸ਼ ਦੀ ਤਰੱਕੀ ਲਈ ਗਲ਼ ਕੀਤੀ ਜਾਂਦੀ ਤੇ ਵਧੀਆ ਜਾਣਕਾਰੀ ਮਿਲਦੀ ਚਲੌ
@BhupinderSingh-bo7kx
@BhupinderSingh-bo7kx 2 жыл бұрын
Very good speech shote veer
@balvirsingh3076
@balvirsingh3076 3 ай бұрын
ਜਵਾਨ ਪੁੱਤਰ ਅਤੇ ਮੁਟਿਆਰ ਧੀ ਜੋ ਅਨੰਦ ਕਾਰਜ ਦੇ ਲਾਇਕ ਹਨ।ਉਨ੍ਹਾਂ ਦੇ ਵਿਆਹ ਦੀ ਜ਼ੁੰਮੇਵਾਰੀ ਮਾਤਾ ਪਿਤਾ ਦੀ ਹੁੰਦੀ ਹੈ ਨਾ। ਲੇਕਿਨ ਪੁੱਤਰ ਧੀ ਦੇ ਸ਼ੁਭ ਅਨੰਦ ਕਾਰਜ ਦੀ ਜ਼ੁੰਮੇਵਾਰੀ ਦਾ ਤਿਆਗ ਕਰਕੇ ਆਪਣਾ ਵਿਆਹ ਕਰੌਣਾ।ਇਸ ਨੀਤੀ ਤੋਂ ਦੇਸ਼ ਦੀ ਜਨਤਾ ਬਹੁਤ ਸ਼ਰਮਸਾਰ ਹੋਈ।ਪਰ ਬੁੱਢਾ ਹੋ ਚੱਲਿਆ ਸ਼ਰਮਸ਼ਾਰ ਨਹੀਂ ਹੋਇਆ
@CharanjitSingh-zj7ip
@CharanjitSingh-zj7ip 2 жыл бұрын
Good ji.
@sukhdevsandu6858
@sukhdevsandu6858 2 жыл бұрын
Bhagwant Mann and Mis Mann ji GOD BLESS You ji 🙏💐💐🌹💐💐🙏
@rajvinderbhullar4980
@rajvinderbhullar4980 2 жыл бұрын
Congrats to CM Sahib.
@MeenaKumari-dg1vo
@MeenaKumari-dg1vo 2 жыл бұрын
Wow wow tusi they bohot vadiya represent kitta maan ceremony celebration
@sukhwinderkaur3081
@sukhwinderkaur3081 2 жыл бұрын
Nice ji
@amarjitpannu9357
@amarjitpannu9357 Жыл бұрын
May God bless this union
@artisttilak2379
@artisttilak2379 2 жыл бұрын
Saada sareya da faraj hai punjab nu ragla banana.....Good reporting
@ranjitmalhi1773
@ranjitmalhi1773 2 жыл бұрын
ਵਧੀਆ ਕੀਤਾ,ਪ੍ਰਮਾਤਮਾ ਨੇ ਤਰੱਕੀ ਅਤੇ ਖੁਸ਼ੀਆਂ ਦੇਣ ਵਿਚ ਕੋਈ ਕਸਰ ਨਹੀਂ ਛੱਡੀ,ਬੱਸ ਇਹੀ ਕਮੀ ਸੀ,
@SukhvinderSingh-hq3ti
@SukhvinderSingh-hq3ti 2 жыл бұрын
Satnam wahe Guru ji sab te mahr Karo ji
@NirmaljitBajwa
@NirmaljitBajwa 8 ай бұрын
Very nice , good luck . Sincere good couple . God blesses them with happy, progressive noble life & be sincere to his both families & to Punjab state & country .
@randhirkaur7333
@randhirkaur7333 2 жыл бұрын
Good 22 ji
@surinderkaur9310
@surinderkaur9310 Жыл бұрын
ਭਗਵੰਤ ਮਾਨ ਜੀ ਤੁਸੀਂ ਬਹੁਤ ਗੱਲਾਂ ਕਰਦੇ ਹਨ ❤❤❤❤❤
@harjinderkaur5915
@harjinderkaur5915 2 жыл бұрын
Bhagwant Mann ney saari dunia nu bahut hasaya hai. Rub una nu bahut khushian dey.
@sandeshkatnoria7520
@sandeshkatnoria7520 2 жыл бұрын
👌👌👌👌👌👌👌😀😀😀😀😀🙏
@rajwinder1968
@rajwinder1968 2 жыл бұрын
ਹੁਣ ਇਹਨਾ ਦਾ ਪਿਆਰ ਬਣਿਆ ,ਰਹੇ
@balsahota3884
@balsahota3884 2 жыл бұрын
V nice
@sahilpreetsinghsaabtech7146
@sahilpreetsinghsaabtech7146 2 жыл бұрын
Congratulations maan saab
@pushpasharma9451
@pushpasharma9451 2 жыл бұрын
VeaR.good.maan.Shive.g..
@anikatepatyal4909
@anikatepatyal4909 2 жыл бұрын
Congratulations 👍
@kewaldhaliwal9840
@kewaldhaliwal9840 2 жыл бұрын
Congratulations man shaib ji
@rooplal2294
@rooplal2294 2 жыл бұрын
ਪੰਜਾਬ ਦੀ ਪ੍ਰਥਮ ਮਹਿਲਾ ਰਾਜਪਾਲ ਦੀ ਪਤਨੀ ਹੁੰਦੀ ਹੈ ।ਮੁੱਖ ਮੰਤਰੀ ਦੀ ਪਤਨੀ ਨਹੀਂ ਉਂਜ ਡਾ ਗੁਰਪ੍ਰੀਤ ਕੌਰ ਮਾਨ ਪ੍ਰਥਮ ਮਹਿਲਾ ਹੈ ਜਿਸ ਦਾ ਮੁੱਖ ਮੰਤਰੀ ਦੀ ਸਰਕਾਰੀ ਕੋਠੀ ਵਿੱਚ ਵਿਆਹ ਹੋਇਆ ਹੈ
@RamandeepKaur-ll4ne
@RamandeepKaur-ll4ne 2 жыл бұрын
👌👌👌
@ParamjitKaur-nf6vi
@ParamjitKaur-nf6vi 2 жыл бұрын
Veere aapa ki lena ki chhart aa. God bless the couple with long happy married life.
@rozanaroutine4238
@rozanaroutine4238 2 жыл бұрын
Wow very much
@vivaksharma3727
@vivaksharma3727 2 жыл бұрын
Walcome
@paramjittatla8491
@paramjittatla8491 2 жыл бұрын
God bless you Turn jio hazaro saal
@bimladevi4044
@bimladevi4044 2 жыл бұрын
Rabb jori salamat rakhe
@sarbjitsingh1570
@sarbjitsingh1570 2 жыл бұрын
Congratulations maan sahb g
So Cute 🥰 who is better?
00:15
dednahype
Рет қаралды 19 МЛН
The evil clown plays a prank on the angel
00:39
超人夫妇
Рет қаралды 53 МЛН
Support each other🤝
00:31
ISSEI / いっせい
Рет қаралды 81 МЛН
So Cute 🥰 who is better?
00:15
dednahype
Рет қаралды 19 МЛН