Inder bohat sohna lagg rehya c tuhade dad di wish puri kro new year te chahunde ne jo tuhade mom nu dekh k vdiya lgda hun rest karde hoye ❤big vlog paya kro
@diyadiya4445 Жыл бұрын
Di botttttt jada cute couple ho tuc waheguru ji tnu hmesha khush rakhe di tuc uncle ji nu jaldi dada ji bna do Ona di wish puri krdo ji 😊❤
@allgamer2806 Жыл бұрын
ਇੰਦਰ ਵੀਰੇ ਲਈ ਮੇਰੇ ਦਿਮਾਗ਼ ਤੇ ਗੱਲ ਆਈ ਕਿ ਵੀਰੇ ਮੈਂ ਤੁਹਾਨੂੰ ਕਦੇ ਮਿਲੀ ਵੀ ਨੀ ਪਰ ਫਿਰ ਵੀ ਤੁਸੀਂ ਮੈਨੂੰ ਆਪਣੇ ਆਪਣੇ ਲੱਗਦੇਓ ਜਿਵੇਂ ਵੀਰੇ ਆਪਾਂ ਸਾਰੇ ਇਕੱਠੇ ਹੀ ਰਹਿੰਦੇ ਹੋਈਏ GBU❤ You both are so down to earth guys anyways ਵਧਾਈਆਂ ਹੋਣ ਨਵੇਂ ਸਾਲ ਦੀਆਂ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਹੋਰ ਵੱਧ ਤਰੱਕੀਆਂ ਕਰੋ 🎉Love you so much ❤ by the way who is Krish please ih v dassio
@SatinderKaur-nb4pd Жыл бұрын
Veer ji tc ਬਿਲਕੁਲ ਸਾਡੇ kol hi ayee cc sanu ta ਮਿਲ jnde ❤
@swarnjitkaur4453 Жыл бұрын
ਪਾਪਾ ਸਹੀ ਗੱਲ ਕੀਤੀ ਹੈ
@SandhuSaab-xd3kv Жыл бұрын
Waheguru lami Omar Kara parwar de happy new year
@DESIFITNESSINDIA-kn7xw Жыл бұрын
ਸਭ ਤੋਂ ਪਿਆਰਾ ਬਲੋਗ❤😊
@rupalipuri8463 Жыл бұрын
Sir u are such nyc person boht vdia nature hai ena acha feel hoya tuhanu milkey sir ❤