ਭਾਈ ਰਣਜੀਤ ਸਿੰਘ ਖਿਲਾਫ ਲਏ ਫੈਸਲੇ ਤੇ ਮੁਕਤਸਰ ਇਲਾਕੇ ਦੇ ਸਿੱਖ ਨੌਜਵਾਨਾਂ ਦਾ ਪ੍ਰਤਿਕਰਮ

  Рет қаралды 57,910

Singh Pushpinder Vlogs

Singh Pushpinder Vlogs

Күн бұрын

Пікірлер: 532
@ੳਕਾਰ
@ੳਕਾਰ 4 жыл бұрын
ਬਿਲਕੁਲ ਸਹੀ ਗੱਲ ਹੈ ਕੋਈ ਗੱਲ ਸਿਰੇ ਲੱਗ ਜਾਵੇ ਵਾਹਿਗੁਰੂ ਜੀ ਭਲਾ ਕਰਨ ਸੰਗਤਾਂ ਦਾ ਧੰਨਵਾਦ ਜੀ ਸਾਰੇ ਵੀਰਾਂ ਦਾ
@balkarguru9790
@balkarguru9790 4 жыл бұрын
ਅਸੀਂ ਭਾਈ ਸਾਹਿਬ ਜੀ ਦੇ ਨਾਲ ਹਾਂ ਜੀ ਭਾਈ ਸਾਹਿਬ ਜੀ ਨੂੰ ਸੁਣਾਂਗੇ ਅਤੇ ਸੇਅਰ ਵੀ ਕਰਾਂਗੇ ਜਿਸ ਤੋਂ ਜ਼ੋਰ ਲਗਦਾ ਹੈ ਲਵੇ ਅਸੀਂ ਭਾਈ ਸਾਹਿਬ ਜੀ ਦੇ ਨਾਲ ਹਾਂ ਬਲਕਾਰ ਸਿੰਘ ਗੁੱਜਰਾਂ (ਸੰਗਰੂਰ)
@pargatsekhon3808
@pargatsekhon3808 4 жыл бұрын
ਬਹੁਤ ਵਧੀਆ ਉਪਰਾਲਾ ਧੰਨਵਾਦ।
@naibsinghsingh5248
@naibsinghsingh5248 4 жыл бұрын
ਬਹੁਤੁ ਹੀ ਵਧੀਆ ਜੀ ਧੰਨਵਾਦ ਜੀ।
@sukhchansingh4507
@sukhchansingh4507 4 жыл бұрын
ਭਾਈ ਰਣਜੀਤ ਸਿੰਘ ਬਹੁਤ ਵਧੀਆ ਪਰਚਾਰਕ ਹੈ
@beantsingh2035
@beantsingh2035 4 жыл бұрын
ਅਸੀਂ ਭਾਈ ਰਣਜੀਤ ਸਿੰਘ ਜੀ ਦੇ ਪ੍ਰਚਾਰ ਨੂੰ ਸੁਣਦੇ ਹਾਂ ਤੇ ਸਾਰੇ ਹੀ ਚੰਗਾ ਸਮਝਦੇ ਹਾਂ ਜਥੇਦਾਰ ਅਕਾਲ ਤਖਤ ਨੂੰ ਜਥੇਦਾਰ ਨਹੀਂ ਮੰਨਦੇ ਇਹ ਚੰਗਾ ਜਥੇਦਾਰ ਅਕਾਲ ਤਖਤ ਨਹੀਂ ਹੈ
@gurneksingh4071
@gurneksingh4071 4 жыл бұрын
ਧੰਨਵਾਦ ਹਾ ਭਾਈ ਸਾਹਿਬ ਲਈ ਵਿਡਿਉ ਬਣਾਉਣ ਅਤੇ ਇਕਠੇ ਹੋਣ ਲਈ 🙏🙏🙏🙏🙏🙏🙏
@BalwinderSingh-ku6dq
@BalwinderSingh-ku6dq 4 жыл бұрын
ਭਾੲੀ ਸਹਿਬ ਜੀ ਬਹੁਤ ਵਧੀਆ ੲਿਨਸਾਨ ਚੰਗੇ ਪ੍ਰਚਾਰਕ ਨੇ
@parwindersingh5073
@parwindersingh5073 4 жыл бұрын
ਧੰਨਵਾਦ ਵੀਰੋ ਜਿਓਦੇ ਰਹੋ ਅਸੀ ਵੀ ਤੁਹਾਡੇ ਨਾਲ ਆ ਮੋਗੇ ਤੋਂ
@Amankaur-s4z
@Amankaur-s4z 4 жыл бұрын
ਵੀਰ ਬਹੁਤ ਵਧੀਆ ਜੀ ਆਪ ਜੀ ਦੇ ਵਿਚਾਰ ਜੀ ਏਕ ਤਰਫ ਫਸਲਾਂਲਿਆ ਗਿਆ ਹੈ ਜੀ
@Amankaur-s4z
@Amankaur-s4z 4 жыл бұрын
ਵੀਰ ਜੀ ਨਾਨਕਸਰ ਨਾਮਧਾਰੀ ਤੇ ਹੋਰ ਡੇਰੇ ਵਿੱਚ ਨਿਗਾ ਨਹੀਂ ਜਾਦੀ ਜੀ ਕਿਉਂਕਿ ਉਹ ਨਿਗਾ ਫੋੜ ਦੇਂਦੇ ਨੇ ਜੀ
@gurjeetgill2331
@gurjeetgill2331 4 жыл бұрын
Asi v moge to aa nal ha ji bhai saab de pakhch aa God bless you veer ji
@Rajinderkaur-o9y
@Rajinderkaur-o9y 3 ай бұрын
ਬਹੁਤ ਹੀ ਵਧੀਆ ਵੀਚਾਰ ਹਨ ਅਸੀਂ ਭਾਈ ਰਣਜੀਤ ਸਿੰਘ ਜੀ ਨਾਲ ਹਾਂ
@harminderkaur4712
@harminderkaur4712 4 жыл бұрын
ਵਧੀਆ ਉਪਰਾਲਾ ਕੀਤਾ ਵੀਰੋ 🙏🙏🙏ਇਸ ਤਰ੍ਹਾਂ ਸਾਰੇ ਪਿਡਾਂ ਦੀਆਂ ਸੰਗਤਾਂ ਨੂੰ ਭਾਈ ਸਾਹਿਬ ਦੇ ਹੱਕ ਖੜੋ ਜੀ 🙏🙏🙏🙏
@talitkumar8538
@talitkumar8538 4 жыл бұрын
ਭਾਈ ਰਣਜੀਤ ਸਿੰਘ ਜੀ ਅੱਜ ਦੇ ਸਮੇਂ ਦੇ ਯੁੱਗ ਪੁਰਸ਼ ਹਨ,ਉਹਨਾਂ ਦੇ ਯਤਨਾਂ ਨੂੰ ਸਿਜਦਾ !!!!!!!
@jagdevsinghdhaliwal216
@jagdevsinghdhaliwal216 4 жыл бұрын
ਧੰਨਵਾਦ ਜੀ ਸਚ ਦੀ ਆਵਾਜ਼
@sukhadevsingh4261
@sukhadevsingh4261 4 жыл бұрын
ਬਹੁਤ ਹੀ ਵਧੀਆ ਵਿਚਾਰ ਹੈ ਜੀ
@nikkamaan1228
@nikkamaan1228 4 жыл бұрын
ਬਹੁਤ ਬਹੁਤ ਵਧਾਈ ਵੀਰ ਜੀ ਧੰਨਵਾਦ ਰੱਬ ਚੜ੍ਹਦੀ ਕਲਾ ਵਿੱਚ ਰੱਖੇ
@sandeepgill624
@sandeepgill624 4 жыл бұрын
ਭਾੲੀ ਸਾਹਿਬ ਬਹੁਤ ਵਧਿਅਾ ਸੁਣਾੲਿਅਾ ਗਿਅਾ ਅਸੀ ਵੀ ਸਹਿਮਤ ਹਾ ਹਰ ੲਿਕ ਗੁਰੂ ਦੇ ਸਿਖ ਨੁੂ ੲਿਨਾ ਪਖਡੀਅਾ ਨੁੂ ੲਿਕਠੇ ਹੋ ਕੇ ਦਸਣ ਦੀ ਬੁਹੁਤ ਲੋ ੜ ਹੈ ਨਹੀ ਤਾ ੲਿਹ ਲ਼ੋਕ ਸਾਡੇ ਧਰਮ ਦਾ ਬਹੁਤ ਵਡਾ ਨੁਕਸਾਨ ਕਰਰਹੇ ਹਨ ਜਿਵੇ ਸਰੋਮਣੀ ਕਮੇਟੀ ਦੀ ਕਾਲੀ ਤਾਜੀ ਕਰਤੁੁਤ ਮਿਹਰਬਾਨੀ ਧਾਂਲ਼ੀਵਾਲ
@HarjinderKaur-eh8jb
@HarjinderKaur-eh8jb 4 жыл бұрын
Bilkul ji tusi theak keh rhe, Wahegure ji Ranjit Singh ji de nal ho Kisie insan Di zindagi te kisie insan da hak nahi hai. Eh saas Wahegure ji ne dite hai, sirf Wahegure ji da hak hai, kisie hor da nahi.
@gurwantsingh3187
@gurwantsingh3187 4 жыл бұрын
ਧੰਨਞਾਦ ਞੀਰ ਜੀ ਸ਼ੰਚ ਦੀ ਸਪੋਟ ਲਈ
@jaskarnsingh9678
@jaskarnsingh9678 4 жыл бұрын
ਭਾਈ ਰਣਜੀਤ ਸਿੰਘ ਜੀ ਢੱਡਰੀਆ ਵਾਲਾ 🙏🙏🙏🙏🙏🙏💓💓💓💓💓💓💕💕💕💕💕💕💕💞💞💞💞💞💞💞
@mickytoor799
@mickytoor799 4 жыл бұрын
ਮੇਰੇ ਦਿਲ ਵਿਚ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਪੂਰਾ ਮਾਣ ਸਤਿਕਾਰ ਹੈ ਅਤੇ ਰਹੇਗਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹਾਂ ਪਰ ਪੱਖਪਾਤੀ ਜਥੇਦਾਰਾਂ ਨੂੰ ਕਦੇ ਵੀ ਨਹੀਂ ਮੰਨਦਾ ਇਸ ਕਰਕੇ ਭਾਈ ਸਾਹਿਬ ਜੀ ਦੀ ਸਪੋਟ ਕਰਦਾਂ ਹਾਂ , ਬਹੁਤ ਵਧੀਆ ਸੰਗਤ ਮੁਕਤਸਰ ਸਾਹਿਬ ਜੀ
@gurneksingh4071
@gurneksingh4071 4 жыл бұрын
ਪੰਜਾਬ ਦੇ ਸਾਰੇ ਸਿੱਖ ਭਾਈ ਰਣਜੀਤ ਸਿੰਘ ਦੇ ਨਾਲ ਹਨ । ਅਸੀਂ ਵੀ ਭਾਈ ਸਾਹਿਬ ਦੇ ਨਾਲ ਹਾ। ਹੁਸ਼ਿਆਰਪੁਰ ਵਾਸੀ
@satnamsingh4047
@satnamsingh4047 4 жыл бұрын
ਬਹੁਤ ਹੀ ਸੁਹਣੇ ਵਿਚਾਰ ਨੇ ਭਾਈ ਸਾਬ ਜੀ ਤੁਹਾਡੇ ਬਾਕੀ ਅਸੀ ਭਾਈ ਰਣਜੀਤ ਸਿੰਘ ਜੀ ਨਾਲ ਆ ਤੇ ਨਾਲ ਰਹਾਗੇ ਜਿਨਾਂ ਇਹ ਸੰਗਤ ਨੂੰ ਗੰਮਰਾਹ ਕਰਨ ਗੇ ਉਨਾਂ ਹੀ ਸੰਗਤ ਸਾਡੇ ਭਾਈ ਰਣਜੀਤ ਸਿੰਘ ਖਾਲਸਾ ਜੀ ਦੇ ਫੈਣ ਹੋਈ ਜਾਦੇ ਨੇ ਇਸ phd ਯਾਦੂਗਾਰ ਦੀ ਗੱਲ ਕੋਈ ਨੀ ਸੁਣਦਾ ਅਸੀ ਹਰਿਮੰਦਰ ਸਾਹਿਬ ਜੀ ਦਾ ਬਹੁਤ ਦਿਲੋਅਦਰ ਸਤਿਕਾਰ ਕਰਦਾ ਹਾਂ ਤੇ ਕਰਦੇ ਰਹਾਗੇ ਸੱਚ ਤਾਂ ਸੱਚ ਹੀ ਰਹਿਣਾਂ ਏ ਨਾਲੇ ਰਹੀ ਗੱਲ ਭਾਈ ਸਾਬ ਜੀ ਦੀ ਉਹਨਾਂ ਨੇ ਤਾਂ ਘਟੋ ਘੱਟ 200 ਸੁਆਲਾ ਦੇ ਜੁਵਾਬ ਦਿੱਤੇ ਤੁਸੀ ਭਾਈ ਸਾਬ ਜੀ ਦੀ ਕਿਸੇ ਵੀ ਗੱਲ ਦਾ ਜੁਵਾਬ ਸਹੀ ਨੀ ਦਿੰਦੇ ਬਾਕੀ ਵਾਹਿਗੁਰੂ ਜੀ ਭਾਈ ਸਾਬ ਜੀ ਤੇ ਮੇਹਰ ਭਰਿਆ ਹੱਥ ਰੱਖਣ ਤੇ ਵਾਹਿਗੁਰੂ ਜੀ ਸਭ ਭਲਾ ਕਰਨ 🙏🙏
@bindersingh4987
@bindersingh4987 4 жыл бұрын
Right 👌🏼👌🏼👌🏼
@gurlalrai2335
@gurlalrai2335 4 жыл бұрын
ਅਸੀਂ ਭਾਈ ਸਾਹਿਬ ਦੇ ਨਾਲ ਹਾ
@lovesingh8730
@lovesingh8730 4 жыл бұрын
ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ ਕਿਸਾਨ ਨੂੰ ਜੈ ਮੋਰਚਾ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਰਾਮੁ ਜੈ ਮੋਰਚਾ ਫਤਹਿ ਹੋਵੇ
@raghbirsinghdhindsa3164
@raghbirsinghdhindsa3164 4 жыл бұрын
ਵਿਕੇ ਹੋਏ ਜਥੇਦਾਰਾਂ ਅਕਾਲ ਤਖਤ ਦੀ ਮਾਣ ਮਰਿਆਦਾ ਨੂੰ ਬਹੁਤ ਢਾਹ ਲਾਈ ਹੈ।
@tirathsingh4826
@tirathsingh4826 4 жыл бұрын
ਸ਼ੱਗਤ ਜੀ ਬਹੁਤ ਵਧੀਆ ਵਿਚਾਰ ਹਨ ਆਪ ਜੀ ਦੇ ਢੱਡਰੀਆਂ ਵਾਲੇ ਦਾ ਕੋਈ ਜਵਾਬ ਨਹੀਂ ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਅਤੇ ਸ਼ਾਰੇ ਜੱਥੇ ਤੇ
@harmangrewal8877
@harmangrewal8877 4 жыл бұрын
very Good bhai ranjit Singh ji👌👌
@ਮੱਕੜਗੋਨਿਆਣਾ
@ਮੱਕੜਗੋਨਿਆਣਾ 4 жыл бұрын
ਬਹੁਤ ਵਧੀਆ ਵਿਚਾਰ ਲੱਗੇ ਜੀ
@TheNarender1979
@TheNarender1979 4 жыл бұрын
Bahut vdiya ji
@BalwinderSingh-ku6dq
@BalwinderSingh-ku6dq 4 жыл бұрын
ਅਸੀਂ ਜਥੇਦਾਰ ਦੀ ਨਹੀਂ ਮੰਨਦੇ ਬਾਦਲਾਂ ਦੇ ਚਮਚੇ ਨੇ
@Simrankaur-oh4hi
@Simrankaur-oh4hi 4 жыл бұрын
hnji
@MalkeetSingh-zd2el
@MalkeetSingh-zd2el 4 жыл бұрын
ranjit luttaag deal a hear am jeda
@palklair6228
@palklair6228 4 жыл бұрын
ਹੌਲੀ ਹੌਲੀ (ਗੁਰੂ ਮਾਨਿਓ ਗ੍ੰਥ) ਜੀ ਨੂੰ ਵੀ ਗੁਰੂ ਮੰਨਣ ਤੋ ਇਨਕਾਰੀ ਹੋ ਜਾਣੈ।
@harpal.singh.ferozepur
@harpal.singh.ferozepur 4 жыл бұрын
ਬਹੁਤ ਵਧੀਆ ਫੈਸਲਾ ਲਿਆ ਜੀ ਤੁਸੀਂ ।
@msrayat6409
@msrayat6409 4 жыл бұрын
ਜਥੇਦਾਰ ਸਿੰਘ ਸਾਹਿਬ ਜੀ ਦਾ ਫਰਜ਼ ਹੈ ਏਸ ਸੰਸਾਰ ਅੰਦਰ ਇਨਸਾਨੀਅਤ ਨੂੰ ਸੂਰਕ੍ਸ਼ਿਤ ਰੱਖਣਾ ਸਾਡਾ ਫਰਜ਼ ਹੈ ਉਨਾਂ ਦਾ ਸਤਿਕਾਰ ਕਰਨਾ ਇਹ ਸੰਸਾਰ ਸੁਖਮਈ ਤੇ ਸੁੰਦਰ ਬਨ ਜਾਵੈ ਗਾ ਵਾਹਿਗੁਰੂ ਜੀ
@ਗਗਨਦੀਪਕੌਰ-ਭ2ਧ
@ਗਗਨਦੀਪਕੌਰ-ਭ2ਧ 4 жыл бұрын
Bht vdiya vichar hunde ne bhai shahib ji de kyi swal de jbab ਮਿਲ jande a smj paindi a sari gal 🙏🙏
@oppop7658
@oppop7658 4 жыл бұрын
Bhut Vdia g
@Fun_work___
@Fun_work___ 4 жыл бұрын
ਕਈ ਫੈਨ ਸੀ ਖਾਣਾ ਮਾਨਾ ਦੇ ਦੁਨੀਆ ਬੱਦਲ ਦਿੱਤੀ ਢੱਡਰੀ ਵਾਲੇਆ ਦੇ ਦੀਵਾਨਾ ਨੇ🙏🙏
@baljindersidhu0482
@baljindersidhu0482 4 жыл бұрын
🙏🙏
@gscking1589
@gscking1589 4 жыл бұрын
Bilkul veere,,,
@RANJITSINGH-dp2sn
@RANJITSINGH-dp2sn 4 жыл бұрын
Full spot a bhai sab ji nal g good speech veer g
@gatrucking1966
@gatrucking1966 4 жыл бұрын
Very nice veer ji for taking a firm stand in favor of The Truth. Bhai Ranjit Singh ji Khalsa is a True parcharak of GURMAT.
@PunjabiSongBlast
@PunjabiSongBlast 4 жыл бұрын
ਅਸੀਂ ਤਾਂ ਭਾਈ ਰਣਜੀਤ ਸਿੰਘ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ। 💪💪
@ManjitSingh-wq6kj
@ManjitSingh-wq6kj 4 жыл бұрын
Nice
@devinderkumar9956
@devinderkumar9956 4 жыл бұрын
ਕਿਆ ਬਾਂਤ ਵੀਰੋ ਬਹੁਤ ਹੀ ਵੱਧੀਆਂ ਭਾਈ ਰਣਜੀਤ ਸਿੰਘ ਬਹੁਤ ਹੀ ਵੱਧੀਆ ਤੇ ੳੱਚੇ ਸੱਚੇ ਵਿਚਾਰ ਰੱਖਣ ਵਾਲਾ ਨਰਮ ਸੁਭਾਅ ਵਾਲਾ ਇਨਸਾਨ ਹੈ ਸਰਵ ਧਰਮ ਵਾਲੀਆ ਨੂੰ ਨਾਲ ਲੈ ਕਿ ਚੱਲਣ ਵਾਲਾ ਭਾਈ ਰਣਜੀਤ ਸਿੰਘ ਧੰਨਵਾਦ 🙏🏻
@amrikgrewal241
@amrikgrewal241 4 жыл бұрын
Very nice ber g waheguru karpa Karn ji
@kamaldeep7992
@kamaldeep7992 4 жыл бұрын
ਬਹੁਤ ਵਧੀਆ ਭਾਈ ਸਾਹਿਬ ਜੀ 👌🙏🙏🙏
@sarbjeetkaur3532
@sarbjeetkaur3532 4 жыл бұрын
Bhuat vadyiaa vichaar g
@navkaur9500
@navkaur9500 4 жыл бұрын
,,rigggggggghhhht
@Suman90753
@Suman90753 4 жыл бұрын
ਅਸੀ ਭਾਈ ਸਾਹਿਬ ਦੇ ਨਾਲ ਵਾ
@paramjeetsingh680
@paramjeetsingh680 4 жыл бұрын
Bhai saab ji asi v tuhadi gall naal sehmat han Thanks
@kaursinghjhunir9393
@kaursinghjhunir9393 4 жыл бұрын
ਬਹੁਤ ਵਧੀਆ ਵਿਚਾਰ ਜੀ 🙏🙏🌹🥀🙏
@lovepreetlovepreet5955
@lovepreetlovepreet5955 4 жыл бұрын
Very good
@ParamjitKaur-hf5ww
@ParamjitKaur-hf5ww 4 жыл бұрын
Vvvvv nice bhai saabji 🙏🙏🙏🙏🙏🙏🌷🌷🌹🌹🌺🥀⚘🌻
@Pringrikt
@Pringrikt 4 жыл бұрын
ਧੰਨਵਾਦ ਜੀ ਵਾਹਿਗੁਰੂ ਕਿਰਪਾ ਕਰਨਗੇ
@sadapindsadaghar1659
@sadapindsadaghar1659 4 жыл бұрын
ਬਿਲਕੁਲ ਠੀਕ ਕਿਹਾ ਜੀ ਤੂਸੀ
@balkaranbrar8137
@balkaranbrar8137 4 жыл бұрын
Nice ji
@paramjitgill7452
@paramjitgill7452 4 жыл бұрын
ਵਾਹਿਗੁਰੂ ਜੀ ,🙏🏻🙏🏻🌹
@dalbirvirk2524
@dalbirvirk2524 4 жыл бұрын
ਬਹੁਤ ਵਦੀਆ ਜਾਨਕਾਰੀ ਭਰਪੂਰ ਿਵਚਾਰ ਿਦਤੇ ਹਨ ਧੰਨਵਾਦ ਕਰਦੇ ਹਾਂ
@satnamwahegurug1118
@satnamwahegurug1118 4 жыл бұрын
Bahut vadhya g
@sarwansingh6548
@sarwansingh6548 4 жыл бұрын
Asi ta sunagay v shear v kragay la la jor
@harmanveer6380
@harmanveer6380 4 жыл бұрын
ਸੱਚ ਜਾਣੇਓ ਮੈ ਚਾਉਂਦਾ ਸੀ ਵੀ ਭਾਈ ਸਾਹਿਬ ਜੀ ਲਈ ਲੋਕ ਅੱਗੇ ਆਉਣ ਤੁਸੀ ਪਹਿਲ ਕੀਤੀ ਆ ਇਸ ਨਾਲ ਬਾਕੀਆ ਨੂੰ ਵੀ ਹੌਸਲਾ ਮਿਲੇਗਾ ਤੁਹਾਡਾ ਬਹੁਤ ਬਹੁਤ ਧੰਨਵਾਦ🙏🙏
@VishalSingh-cj3ht
@VishalSingh-cj3ht 4 жыл бұрын
Very good Bhai sahib ji Ham Saath Saath He
@nacchatarsingh9053
@nacchatarsingh9053 4 жыл бұрын
Very nice view veer ji
@ssrai49
@ssrai49 4 жыл бұрын
Very good interview Brothers Carry on thanks keep chardikala Thanks
@parwindersinghartist5142
@parwindersinghartist5142 4 жыл бұрын
ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਓ ਜੀ ਤਾਂ ਜੋ ਭਾਈ ਸਾਹਿਬ ਪਹਿਲਾਂ ਵਾਂਗ ਹੀ ਦਿਵਾਨ ਲਗਾ ਸਕਣ । ਧੰਨਵਾਦ ਜੀ
@karamjitsingh2396
@karamjitsingh2396 4 жыл бұрын
Full support
@mukhtiasingh704
@mukhtiasingh704 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੰਘ ਸਹਿਬਾਨ ਜੀ ਆਪ ਜੀ ਬੀਚਾਰ ਬਹੁਤ ਵਧੀਆ ਹੈਂ ਸਿੱਖ ਕੌਮ ਦਾ ਹੱਕ ਹੈ ਜੀ ਧੰਨ ਵਾਦ ਜੀ
@gorathind7474
@gorathind7474 4 жыл бұрын
Asi Bhai sahib ji de naal haan
@mr.sandhu587
@mr.sandhu587 4 жыл бұрын
Boht sara satkaar, apne bachea nu vdia shiksha te motivation diti Baba Nanak di sikhya ♥️ chnga lga sir
@dhannasinghdeol1122
@dhannasinghdeol1122 4 жыл бұрын
ਵੀਰ ਜੀ ਇਹ ਜੱਥੇਦਾਰ ਕਿਧਰਲਾ ਪੜਿਆ ਲਿਖਿਆ ਅਕਲ ਤਾਂ ਧੇਲੇ ਦੀ ਨੀ ਇਹ ਤਾਂ ਧੁੰਮੇ ਮਸੰਦ ਦੇ ਕਹੇ ਤੇ ਫੈਸਲਾ ਕਰਦਾ ਆਪਦੀ PHD ਅਕਲ ਨੂੰ ਤਾਂ ਵਰਤ ਦਾ ਨੀ
@jovanpreetsingh10tha35
@jovanpreetsingh10tha35 4 жыл бұрын
Good
@kanwarjeetsingh1086
@kanwarjeetsingh1086 4 жыл бұрын
ਇਹ ਬੋਲਣ ਤੇ ਲਿਖਣ ਦਾ ਤਰੀਕਾ ਮਾਨ ਯੋਗ ਢੱਡਰੀਆਂਵਾਲਾ ਤੋ ਸਿੱਖਿਆ ਲਗਦੇ ਸਾਇਦ।
@fighterman9329
@fighterman9329 4 жыл бұрын
@@kanwarjeetsingh1086 ਤੁਸੀ ਲਗਦਾ ਵੇਟਰ ਬਾਬਾ ਜੀ ਦੇ ਸ਼ਰਧਾਲੂ ਹੋ🤣🤣🤣
@iamravi8717
@iamravi8717 4 жыл бұрын
Weheguru ji Ka khalsa weheguru ji ki fateh 🙏🙏 many thanks 👌👌👌👌🙏🙏👍👍
@JasveerSingh-cg7dr
@JasveerSingh-cg7dr 4 жыл бұрын
Dhanbaad Veeru bhout Vadiya oprala ehda sanu sab nu bhai sahib naal khadna chahida sach Di hamesha jitt hovegi ji 🙏🏻🙏🏻🙏🏻🙏🏻🙏🏻
@hajitsingh7693
@hajitsingh7693 4 жыл бұрын
Sahi kiha bhai sahib
@gursimransingh8529
@gursimransingh8529 4 жыл бұрын
Good vir ji
@jagpalsingh1847
@jagpalsingh1847 3 жыл бұрын
ਵਧੀਆ ਕੀਤਾ ਭਾਈ ਸਾਹਿਬ ਥੋਨੂੰ ਸਵਰੇ 10 ਵਜੇ ਤੱਕ ਸੁਤੇ ਰਹੋ ਜੋ ਚਾਹੇ ਕੋਈ ਇਸਨਾਨ ਕਰੇ ਚਾਹੇ ਕੋਈ ਨਾ ਕਰੇ।।
@lovejeetsingh1055
@lovejeetsingh1055 4 жыл бұрын
Bhuat wadhiya ji,
@harpritsandhu2697
@harpritsandhu2697 4 жыл бұрын
Great job thanks
@harminderkaur4712
@harminderkaur4712 4 жыл бұрын
ਵੀਰੋ ਦਸ ਦਿਓ ਜਥੇਦਾਰ ਨੂੰ ਅਸੀਂ ਨਹੀਂ ਮੰਨਦੇ ਤੇਰੇ ਫੈਸਲੇ ਨੂੰ ਜਥੇਦਾਰ ਦੀ ਸੋਚ ਵੀ ਲੋਕਾਂ ਸਾਮ੍ਹਣੇ ਆ ਚੁਕੀ ਹੈ ਵਹਿਗੂਰੁ ਜੀ ਮਤ ਬਖਸਣ ਜਥੇਦਾਰ ਨੂੰ
@malkitsingh-fg1be
@malkitsingh-fg1be 4 жыл бұрын
Koi gal nhi bro tere na je tusi jathedar nu nhi man de fir akal takhat nu kida samarpat je
@malkitsingh-fg1be
@malkitsingh-fg1be 4 жыл бұрын
Dardia wale nu akal takhat te jana chahida c lambi wait karan to bad hi jathedar ne faisla li va
@satwantsingh5187
@satwantsingh5187 4 жыл бұрын
ਇਕਬਾਲ ਸਿੰਘ ਬਾਰੇ ਜਥੇਦਾਰ ਜੀ ਨੇ ਕੋਈ ਸਪੱਸ਼ਟ ਫੈਸਲਾ ਕਿਉਂ ਨਹੀਂ ਲਿਆ ਜਿਹੜਾ ਸਿੱਖਾਂ ਨੂੰ ਲਵ ਕੁਸ ਦੀ ਔਲਾਦ ਦੱਸ ਰਿਹਾ
@japneetsingh1016
@japneetsingh1016 4 жыл бұрын
Nice g thanks
@jagjitgill5902
@jagjitgill5902 4 жыл бұрын
We stand with Bhai Saab ji Jathedar is Zero
@harminderkaur9244
@harminderkaur9244 4 жыл бұрын
Assi bahi sahib nal ha
@waheguruji-zd2kc
@waheguruji-zd2kc 4 жыл бұрын
Nic ji
@raghbirsinghdhindsa3164
@raghbirsinghdhindsa3164 4 жыл бұрын
Khalsa ji khush kita. ਜਥੇਦਾਰ ਟੱਬਰਾਂ ਦੇ ਹੱਥ ਠੋਕੇ ਬਣ ਗਏ
@jasdeol4733
@jasdeol4733 4 жыл бұрын
Big fann of ਭਾਈ ranjit ਸਿੰਘ
@luckysingh-xc6hn
@luckysingh-xc6hn 4 жыл бұрын
good
@balkarsingh6070
@balkarsingh6070 4 жыл бұрын
ਸੱਚੇ ਬੰਦੇ ਨਾਲ ਖੜੋ ਭਾਈ ਰਣਜੀਤ ਸਿੰਘ ਜੀ ਜਿ਼ੰਦਾਬਾਦ
@JagjitSingh-uc7hk
@JagjitSingh-uc7hk 4 жыл бұрын
Att babba
@kulwinderjitkaur8421
@kulwinderjitkaur8421 4 жыл бұрын
We sangat Nakodar support u vichar and BhaisahibRanjit singh ji Dhadrianwale
@pitambersinghtufan4742
@pitambersinghtufan4742 4 жыл бұрын
Very very nice bhai sahib jee you are all sikh of guru granth sahib jee waheguru jee ka khalsa waheguru jee kee fathe
@JagdishSingh-yp2pc
@JagdishSingh-yp2pc 4 жыл бұрын
ਖੁਸ਼ ਕੀਤੈ ਜਵਾਨੋ ਰੂਹ ਖੁਸ਼ ਹੋਗੀ ਸੁਣਕੇ
@MandeepSinghKambojNaushehraPan
@MandeepSinghKambojNaushehraPan 4 жыл бұрын
100%✓✓✓✓✓You are right sar ji thanks for video
@ajitwalia3442
@ajitwalia3442 4 жыл бұрын
Great great muktsar sahib di sangat
@abains4212
@abains4212 4 жыл бұрын
Great 👍 job
@Amandeepsingh-by3bl
@Amandeepsingh-by3bl 4 жыл бұрын
Chardiklla rhe hmesha
@lakveersingh3811
@lakveersingh3811 4 жыл бұрын
ਵਾਹਿਗੁਰੂ ਜੀ ਭਾਈ ਸਾਹਿਬ ਜੀ ਜਥੇਦਾਰ ਲਿਫਾਫੇ ਹਨ
@goldynavneet5844
@goldynavneet5844 4 жыл бұрын
Sadi jind jaan ne bhai sab ji
@harbhajansingh6815
@harbhajansingh6815 4 жыл бұрын
ਧੰਨ ਧੰਨ ਮਹਾਂ ਸ਼ਿੰਙ ਦੇ ਵਾਰਸੌ !!ਹੁਣ ਵਾਰੀ ਗੁਰੂ ਕਾਸ਼ੀ ਵਾਲਿਆਂ ਦੀ ਹੈ !!
@hakikatsingh7780
@hakikatsingh7780 4 жыл бұрын
Full support Dhadrian Wale Jammu tu ji veer ji
@drivermekhma19
@drivermekhma19 4 жыл бұрын
ਵਾਹਿਗੁਰੂ ਜੀ ਮੇਹਰ ਕਰੀ
@satnamkaur3168
@satnamkaur3168 4 жыл бұрын
Good efforts
@harpreetkhalsa8834
@harpreetkhalsa8834 4 жыл бұрын
👍👍👍
@sukhgillpress1449
@sukhgillpress1449 4 жыл бұрын
ਸਾਧ ਸੰਗਤ ਜੀ ਬੇਨਤੀ ਕਰਦਾ ਹਾਂ ਕਿ ਅਸੀਂ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਹੀ ਭਾਈ ਰਣਜੀਤ ਸਿੰਘ ਨੂੰ ਸੁਣਦੇ ਆ ਰਹੇ ਹਾਂ ਸੁਣ ਰਹੇ ਹਾਂ ਅਤੇ ਸੁਣਦੇ ਵੀ ਰਹਾਂਗੇ ਤਹਿ ਦਿਲੋਂ ਪਿਆਰ ਕਰਦੇ ਹਾਂ ਅਤੇ ਕਰਦੇ ਰਹਾਂਗੇ ਵੀਰੋ ਢੱਡਰੀਆਂ ਵਾਲਾ ਇੱਕ ਅਜਿਹਾ ਇਨਸਾਨ ਹੈ ਜਿਸ ਲਈ ਹਰ ਕੋਈ ਜਾਨ ਦੇਣ ਲਈ ਤਿਆਰ ਰਹਿੰਦਾ ਹੈ ਅਤੇ ਮੈਂ ਵੀ ਆਮ ਇਨਸਾਨ ਹਾਂ ਮੈਂ ਵੀ ਬਹੁਤ ਦੇਰ ਤੋਂ ਉਨ੍ਹਾਂ ਦੇ ਇੱਕ ਨੰਬਰ ਤੇ ਇਹ ਭੇਟਾ ਰੱਖੀ ਸੀ ਕਿ ਮਰਨ ਤੋਂ ਬਾਅਦ ਤਾਂ ਕੋਈ ਵੀ ਕਹਿ ਸਕਦਾ ਕਿ ਮੈਂ ਸਰੀਰ ਦਾਨ ਕੀਤਾ ਮੈਂ ਗਰੀਬ ਨੇ ਇੱਕ ਬੇਨਤੀ ਕੀਤੀ ਸੀ ਕੇ ਪ੍ਰਮਾਤਮਾ ਢੱਡਰੀਆਂ ਵਾਲੇ ਨੂੰ ਸਦਾ ਸਲਾਮਤ ਰੱਖੀਂ ਅਗਰ ਵਿਰੋਧੀਆਂ ਦੀ ਜੰਗ ਕਾਰਨ ਮੇਰੇ ਵੀਰ ਦਾ ਸਰੀਰਕ ਤੋੌਰ ਤੇ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਮੈਂ ਆਪਣੇ ਸਰੀਰ ਵਿੱਚੋਂ ਜਿਉਂਦੇ ਜੀ ਹਰ ਇੱਕ ਅੰਗ ਕਢਵਾ ਕੇ ਉਨ੍ਹਾਂ ਦੇ ਚਰਨਾਂ ਚ ਭੇਟ ਕਰ ਸਕਦਾ ਏਨਾ ਪਿਆਰ ਕਰਦਾ ਉਨ੍ਹਾਂ ਨੂੰ ਹਾਲੇ ਕਿ ਮੈਂ ਉਨ੍ਹਾਂ ਦੇ ਇੱਕ ਵਾਰ ਵੀ ਆਹਮੋ ਸਾਹਮਣੇ ਦਰਸ਼ਨ ਨਹੀਂ ਕੀਤੇ ਸਿਰਫ ਫੋਨ ਰਾਹੀਂ ਸੁਣਿਆ ਹੈ ਦੂਜੇ ਪਾਸੇ ਇਨ੍ਹਾਂ ਲਿਫਾਫਿਆਂ ਚੋਂ ਨਿਕਲੇ ਜਥੇਦਾਰਾਂ ਵਾਸਤੇ ਕਿਸੇ ਦੀ ਵੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਕਿ ਇਨ੍ਹਾਂ ਨੂੰ ਖੂਨ ਦੀ ਬੋਤਲ ਵੀ ਦਾਨ ਦਿੱਤੀ ਜਾਵੇ ਤੇ ਢੱਡਰੀਆਂ ਵਾਲੇ ਰਣਜੀਤ ਸਿੰਘ ਵਾਸਤੇ ਸਾਰਾ ਸਰੀਰ ਜਿਉਂਦੇ ਜੀ ਦਾਨ ਇਸ ਵਿੱਚੋਂ ਜੋ ਵੀ ਕਢਵਾ ਕੇ ਵਰਤਣਾ ਚਾਹੁਣ ਵਰਤ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ .....ਨੇੜੇ .....ਅਜਨਾਲਾ ..ਅੱੰਮਿ੍ਤਸਰ......
@drivermekhma19
@drivermekhma19 4 жыл бұрын
ਸਹੀ ਗੱਲ ਵੀਰ ਜੀ
@palklair6228
@palklair6228 4 жыл бұрын
**ਦੇਹਧਾਰੀ ਨੂੰ ਪਿਆਰ ਕਰਨ ਵਾਲੇ
@palwindersingh9078
@palwindersingh9078 4 жыл бұрын
ਕੰਨਾਂ ਵਿੱਚ ਸਿਕਾ ਪਾਉਣ ਵਾਲੀ ਗੱਲ ਦੁਬਾਰਾ ਲਾਗੂ ਹੋ ਰਹੀ ਹੈ
@cheemabanga6910
@cheemabanga6910 4 жыл бұрын
Very good thought
@SukhdevSingh-nb7ms
@SukhdevSingh-nb7ms 4 жыл бұрын
Bhai sab Ranjit singh ji 👍👍👍👍🙏🙏🙏🙏🙏🙏🙏🙏🙏🙏🙏🙏
@bhupinderbhatia8372
@bhupinderbhatia8372 4 жыл бұрын
ਚੜ੍ਹਦੀ ਕਲਾ ।
@factsfun7567
@factsfun7567 4 жыл бұрын
Youth understands logic which bhai ranjeet singh ji explains very excellently. We listen to hindu or foriegn motivational speakers. This is the first time in 21st century a very good person like pai ranjeet singh ji has come forward for giving the answers to every questions that one must ask to himself.
@jashanpreetsingh2057
@jashanpreetsingh2057 2 жыл бұрын
🙏
@gurmitladhar8193
@gurmitladhar8193 4 жыл бұрын
Very very nice 🙏🏻🙏🏻🙏🏻💚🙏🏻🙏🏻💚
@amarjitpannu9357
@amarjitpannu9357 4 жыл бұрын
Thank you gentle men for standing against an INJUSTICE
@JaspalSingh-ws1mq
@JaspalSingh-ws1mq 4 жыл бұрын
ਅਸੀਂ ਭਾਈ ਜੀ ਨਾਲ ਹਾ
@SatnamSingh-gq2uw
@SatnamSingh-gq2uw 4 жыл бұрын
ਜਥੇਦਾਰ ਚਮਚੇ ਨੇ ਬਾਦਲਾ ਤੇ ਧੁੰਮੇ ਦੇ
@a.l.gaming3004
@a.l.gaming3004 4 жыл бұрын
ਧੰਨਵਾਦ ਵੀਰ ਜੀ ਇਹ ਤੁਹਾਡੇ ਵਿਚਾਰ ਗੁਰੂ ਬਾਣੀ ਵਾਲੇ ਹਨ
@nazarsingh4191
@nazarsingh4191 4 жыл бұрын
GOOD MORNING
@massasingh5482
@massasingh5482 4 жыл бұрын
ਧੰਨਵਾਦ ਵੀਰਾਂ ਦਾ
@shavibrar5361
@shavibrar5361 4 жыл бұрын
Vhut sohne vichar g...🙏🙏
Вопрос Ребром - Джиган
43:52
Gazgolder
Рет қаралды 3,8 МЛН
-5+3은 뭔가요? 📚 #shorts
0:19
5 분 Tricks
Рет қаралды 13 МЛН