Manpreet Singh Kanpuri | Jugalbandi | Kanwar garewal

  Рет қаралды 1,942,864

Sikhi Channel

Sikhi Channel

Күн бұрын

Пікірлер: 1 300
@lakhbirkaur5944
@lakhbirkaur5944 5 жыл бұрын
ਮੈਂ ਪਹਿਲੀ ਵਾਰ ਅਜਿਹਾ ਕੁਝ ਵਿਲੱਖਣ ਸੁਣਿਆ ।ਕੀ ਤੁਹਾਡੀ ਮਨੋਦਸ਼ਾ ਵੀ ਮੇਰੇ ਵਾਂਗੂੰ ਏ ? ਮਤਲਬ ਆਨੰਦਿਤ ,ਆਨੰਦ ਹੀ ਆਨੰਦ ।
@119gurpriya4
@119gurpriya4 3 жыл бұрын
Yes
@gursharnpadda8343
@gursharnpadda8343 3 жыл бұрын
ਬਾ ਕਮਾਲ ❤️
@you_will_miss_me
@you_will_miss_me 2 жыл бұрын
Param Anand
@positivevibes7114
@positivevibes7114 2 жыл бұрын
Bahut hi Anand, Pata ni kinni vaar sun liya
@doabatalent7197
@doabatalent7197 2 жыл бұрын
kzbin.info/www/bejne/oHynaIuQfaefkNU
@gopyjkgopyjk4159
@gopyjkgopyjk4159 2 жыл бұрын
ਵਾਹਿਗੁਰੂ ਗੁਰੂ ਜੀ ਦੀ ਬਾਣੀ ਵਿੱੱਚ ਸਾਰੇ ਸੁਆਲਾਂ ਦੇ ਜੁਵਾਬ ਮਿੱਲ ਜਾਦੇ ਨੇ ॥ਧੰਨ ਸ਼ੀ ਗੁਰੂ ਗ੍ੰਥ ਸਾਹਿਬ ਜੀ ॥
@MrSingh-zt5jo
@MrSingh-zt5jo 5 жыл бұрын
ਵਾਹ ਭਾਈ ਮਨਪ੍ਰੀਤ ਸਿੰਘ ਜੀ ਵਾਹ।। ਕਿਆ ਉਤਰ ਦਿੱਤਾ ਸਤਿਗੁਰਾਂ ਨੂੰ ਯਾਦ ਕਰਕੇ।। ਵਾਹ ।। ਧੰਨ ਗੁਰੂ ਗ੍ਰੰਥ ਸਾਹਿਬ ਜੀ। ਧੰਨ ਸਿੱਖੀ । ਧੰਨ ਗੁਰੂ ਕੇ ਸਿੱਖ।।
@officialsaudagar1988
@officialsaudagar1988 6 жыл бұрын
ਮੈ ਦਿਲੋਂ ਸਜਦਾ ਕਰਦਾ ਹਾਂ ਰਾਗੀ ਜੀ ਨੂੰ ...ਕਿਆ high note ਲਗਾਇਆ...ਵਾਹ ਜੀ ਵਾਹ ...ਰੱਬ ਦੀ ਉਸਤਤਿ ਕਰਨ ਵਾਲਿਆਂ ਕੋਲ ਕਿਸੇ ਵੀ ਸੁਰ ਰਾਗ ਦੀ ਕਮੀ ਨਹੀਂ ਹੁੰਦੀ !
@meradeshmerapunjabsandhu8174
@meradeshmerapunjabsandhu8174 6 жыл бұрын
ਭਾਈ ਕਾਨਪੁਰੀ ਜੀ ਦੀ ਆਵਾਜ ਅਖਾ ਬੰਦ ਕਰ ਕੇ ਸੁਣੀ , ਇੰਜ ਮਹਿਸੂਸ ਕੀਤਾ ਜਿਵੇ ਸੁਰਤ ਅੰਬਰਾਂ ਵਿਚ ਉਡ ਰਹੀ ਹੈ
@rituchaicoffeecafe10
@rituchaicoffeecafe10 3 күн бұрын
02 Living Legends of SIKH KOUM ❤❤ RAB RAKHA JI
@kultarsingh3054
@kultarsingh3054 2 жыл бұрын
ਇਹ ਹੈ ਇਕ ਵਿਲੱਖਣ ਜੁਗਲਬੰਦੀ । ਵਾਹਿਗੁਰੂ ਸਾਹਿਬ ਜੀਓ । ਸਭਨਾ ' ਤੇ ਆਪਣੀ ਮਿਹਰ ਬਣਾਈ ਰੱਖੀਂ।
@Inderjitsingh-ym4em
@Inderjitsingh-ym4em 4 жыл бұрын
ਵਾਹ ਜੀ ਵਾਹ ਕੋਈ ਮੇਲ ਹੀ ਨਹੀਂ ਇਹਨਾਂ ਦਾ ਦਿਲ ਕਰਦਾ ਬਸ ਸੁਣੀ ਹੀ ਜਾਓ। ਵਾਹਿਗੁਰੂ ਹਮੇਸ਼ਾ ਚੜਦੀ ਕਲਾ ਬਖਸ਼ੇ।
@Jagvindergoldy
@Jagvindergoldy 4 жыл бұрын
ਟੋਟਲ ਰੂਹਾਨੀ ਸੁਰਤ ਟਿਕ ਗਈ ਮਨ ਸ਼ਾਂਤ ਹੋ ਗਿਆ ਮਨ ਸ਼ਬਦ ਧੁਨ ਨਾਲ ਜੁੜ ਗਿਆ 🙏
@GurpreetSingh-se4wi
@GurpreetSingh-se4wi 4 жыл бұрын
ਜਿੰਨੀ ਵਾਰ ਸੁਣਿਆ ਆਨੰਦ ਹੀ ਆਨੰਦ
@Jupitor6893
@Jupitor6893 2 жыл бұрын
ਧੰਨ ਬਾਬਾ ਨਾਨਕ ਤੂੰ ਹੀ ਨਿਰੰਕਾਰ ੴ ਸਤਿਨਾਮ ਸ੍ਰੀ ਵਾਹਿਗੁਰੂ ਜੀ
@jujharsingh513
@jujharsingh513 6 жыл бұрын
ਗੁੰਝੇ ਸਵਾਲਾਂ ਦੇ ਗੁਰਬਾਣੀ ਰਾਹੀ ਜਵਾਬ ਵਾਹ ਜੀ ਵਾਹ
@shaQ3.11
@shaQ3.11 4 жыл бұрын
I don't know where is my heart gone might be sinked in this kirtan . being a Muslim I love All of you.
@rajinderkaursachar2664
@rajinderkaursachar2664 2 жыл бұрын
Waheguruji.too good.
@PHEROMONE-wz9bz
@PHEROMONE-wz9bz 2 жыл бұрын
❤❤❤
@kultarsingh3054
@kultarsingh3054 2 жыл бұрын
Thank you Muslim bro. May God bless you.
@navkirankaur96
@navkirankaur96 2 жыл бұрын
Waheguru jee mehar karan
@godschildanmol1512
@godschildanmol1512 Жыл бұрын
We all are one. #DivineOneness
@sukhmanpreetsingh1126
@sukhmanpreetsingh1126 4 жыл бұрын
ਬਹੁਤ ਅੱਛਾ ਉਪਰਾਲਾ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਨ ਲਈ ,ਭਾਈ ਸਾਹਿਬ ਗੁਰ ਫਤਹਿ ਪ੍ਰਵਾਨ ਕਰਨੀ ਜੀ🙏🏻🙏🏻✌️✌️✌️✌️
@rajmehraj2570
@rajmehraj2570 6 жыл бұрын
ਮੈ ਆਵਦੇ ਫੋਨ ਚੋ ਸਾਰੇ ਗਾਣੇ ਡਲੀਟ ਕਰਤੇ ਭਾਈ ਸਾਂਭ ਦੇ ਸਬਦ ਪਾ ਲਏ ਅਨੰਦ ਆ ਗਿਆ
@inderpalsinghinder5754
@inderpalsinghinder5754 6 жыл бұрын
Nice 👌
@RajvirSingh-jq7qm
@RajvirSingh-jq7qm 6 жыл бұрын
Good
@ramanjeet9164
@ramanjeet9164 6 жыл бұрын
Good g
@param126
@param126 6 жыл бұрын
kzbin.info/www/bejne/oH7WeoyBmJxqrqc
@shahibaaz
@shahibaaz 6 жыл бұрын
ਵਾਹਿਗੁਰੂ ਜੀ ਤੁਹਾਡੇ ਉੱਤੇ ਕਿਰਪਾ ਬਣਾਏ ਰੱਖਣ ਅਤੇ ਹੋਰ ਵੀ ਚੜ੍ਹਦੀ ਕਲਾ ਬਖਸ਼ਣ।
@tajindersingh6137
@tajindersingh6137 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤਹਾਡੀ ਸਾਰੀ ਟੀਮ ਨੂੰ
@AT-er3hc
@AT-er3hc 4 жыл бұрын
Lovely..... ਆਨੰਦ ਆ ਗਿਆ। ਆਤਮਾ ਤ੍ਰਿਪਤ ਹੋ ਗਈ।
@gurmelkaur8965
@gurmelkaur8965 5 жыл бұрын
ਮਨ ਖੁਸ਼ ਹੋ ਗ਼ਿਆ ਵਾਹਿਗੁਰੂ ਜੀ
@vinylRECORDS0522
@vinylRECORDS0522 5 жыл бұрын
ਕਿਆ ਬਾਤ ਹੈ,ਸੁਆਦ ਆ ਗਿਆ,ਸੁਰਾਂ ਦੇ ਸਮੁੰਦਰ ਇਕੱਠੇ ਹੋਏ ਆ ।
@nagindersingh4119
@nagindersingh4119 Жыл бұрын
ਨਗਿੰਦਰ ਸਿੰਘ ਨੀਮਾਣਾ ਮੋਗਾ ਪੰਜਾਬ ਤੋ ਜੀ ਇਟਲੀ ਵਾਲੇ । ਦਾਸ ਨੇ ਕਨਵਰ ਜੀ ਦੇ ਕੋਈ ਲਚਰ ਗੀਤ ਨਹੀ ਸੁਣੇ। ਖੁਸ਼ੀ ਹੈ। ਏਹੋ ਜਿਹੇ ਕਲਾ ਕਰ ਰੱਬ ਦੇਵੇ ਹੈਰ ਭੀ ਹੋਣੇ ਚਾਹੀਦੇ ਹਨ। ਕਿਉਂ ਲੱਚਰ ਬੋਲੀ ਦਾ ਸਫਾਇਆ ਹੋਜੇ। ਵਾਹਿਗੁਰੂ ਲੰਬੀ ਉਮਰ ਦੇਵੇ ਜੀ। 🙏🙏🙏🙏
@manjindersandhu8979
@manjindersandhu8979 2 жыл бұрын
ਵਾਹਿਗੁਰੂ ਜੀ ਆਨੰਦ ਹੀ ਆਨੰਦ ਹੈ ਵਾਹਿਗੁਰੂ ਜੀ
@luckysharma9338
@luckysharma9338 5 жыл бұрын
ਰੂਹ ਖ਼ੁਸ਼ ਹੋਗੀ ਸੁਣ ਕੇ
@kashmirsinghbath9247
@kashmirsinghbath9247 6 жыл бұрын
ਗਰੇਵਾਲ਼ ਜੀ, ਬਹੁਤ ਬਹੁਤ ਮੁਬਾਰਕਾਂ ।ਵਾਹਿਗੁਰੂ ਜੀ ਤੁਹਾਨੂੰ ਬੇਹੱਦ ਸ਼ਕਤੀ ਅਤੇ ਕਲਾਕਾਰੀ ਹੁਨਰ ਦੀ ਬਖ਼ਸ਼ਸ਼ ਕਰਨ ।
@jassiahuja3879
@jassiahuja3879 Жыл бұрын
ਗਰੇਵਾਲ ਸਾਹਿਬ ਅਤੇ ਭਾਈ ਮਨਪ੍ਰੀਤ ਸਿੰਘ ਜੀ ਕਿਆ ਬਾਤ ਹੈ.. ਦੋ ਸ਼ੇਰ ਆਮੋ ਸਾਮਣੇ ਹੋ ਕੇ ਗੁਰੂ ਦੀਆਂ ਸਿਫਤਾਂ ਕਰ ਰਹੇ.. ਨਮਨ ਹੈ ਜੀ.. 🙏🙏🙏🙏
@rosepink2138
@rosepink2138 3 жыл бұрын
ਵਾਹਿਗੁਰੂ ਜੀ, ਬਹੁਤ ਸੁੰਦਰ ਸੁਰ ਲਗਾਏ ਵੀਰ ਜੀ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਹੀ ਸਭ ਕੁਝ ਹੈ ਜੀ !! 🌹🌹🙏🏼🌹🌹🙏🏼🌹🌹
@naturehumanity9493
@naturehumanity9493 6 жыл бұрын
ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਿਆ ਖੂਬ
@sardarjisingh1558
@sardarjisingh1558 6 жыл бұрын
ਵਾਹ ਜੀ ਸੁਰਾ ਨੂੰ ਸਹੀ ਦਿਸ਼ਾ ਦਿੱਤੀ ਆ ਜੀ ਭਾਈ ਸਾਬ ਭਾਈ ਮਨਪ੍ਰੀਤ ਜੀ ,
@sushiladevi632
@sushiladevi632 5 жыл бұрын
Bhajan
@gurbanichannel5159
@gurbanichannel5159 5 жыл бұрын
Kirtan
@nirmalsingh864
@nirmalsingh864 4 жыл бұрын
ਦੋਨਾ ਵੀਰਾ ਨੂੰ ਇਕੱਠੇ ਬੈਠ ਅਤੇ ਰੂਹ ਦੇ ਸਵਾਲ ਦੇ ਜਵਾਬ ਸੁਣ ਕੇ ਰੂਹ ਅਨੰਦ ਨਾਲ ਬਾਗੋ ਬਾਗ ਹੋ ਗੲ ਈ
@nirmalsingh864
@nirmalsingh864 4 жыл бұрын
ਆਨੰਦ ਆ ਗਿਆ ਜੀ।
@gurmitsingh7186
@gurmitsingh7186 2 жыл бұрын
ਸੁਣ ਕੇ ਮਨ ਆਨੰਦਿਤ ਹੋ ਗਿਆ।
@karamdinkhan5076
@karamdinkhan5076 Жыл бұрын
Vgoodbabajimpsinh
@DivineSoul987
@DivineSoul987 6 жыл бұрын
Awesome moment...Bhai sahib ji ne gurbani Anusar jawaab dita ..kanwar ji nu ....wah...no words..its beyond awesome
@ramandeepsinghwaraich1061
@ramandeepsinghwaraich1061 2 жыл бұрын
ਵੁਹ ਜੀ ਕਮਾਲ ਕਰਤੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ, ਅਤੇ ਗਰੇਵਾਲ ਸਾਹਿਬ ਜੀ,ਜੁਗਲਬੰਦੀ ਵਿੱਚ
@kuljitsingh142
@kuljitsingh142 6 жыл бұрын
ਸੁਣ ਕੇ ਅਨੰਦ ਆ ਗਿਆ.
@raghvirsingh3311
@raghvirsingh3311 2 жыл бұрын
ਅਨੰਦਿਤ ਕਰਨ ਵਾਲੀਆਂ ਰੂਹਾਂ ਗਰੇਵਾਲ ਜੀ ਨੂੰ ਤਾਂ ਸੁਣਦੇ ਹੀ ਰਹਿੰਦੇ ਹਾਂ ਕਾਨਪੁਰੀ ਸਾਹਬ ਨੂੰ ਵੀ ਸੁਣਿਆ ਹੈ,,, ਪਰ ਇਹਨਾਂ ਦੀ ਇੰਦੌਰ ਵਾਲ਼ੀ ਮਰਦਾਨਗੀ ਤੋਂ ਬਾਅਦ ਦਿਲਾਂ ਵਿੱਚ ਲਹਿ ਗਏ ਹਨ ਜੀਓ ਜੀਓ ਜੀਓ ਹੋਰ ਵੀ ਬ੍ਥੇਰੇ ਰਾਗੀ ਗਾ ਰਹੇ ਨੇ,,, ਬਹੁਤੇ ਪੈਸੇ ਲਈ ਹੀ ਖਪ ਰਹੇ ਨੇ,,, ਪਰ jo ਹਿੰਮਤ ਤੁਸੀਂ ਦਿਖਾਈ,,,, ਕਿਸੇ ਹੋਰ ਦੇ ਲੇਖੇ ਨਹੀਂ ਆਈ ਪ੍ਰਣਾਮ ਹੈ ਪਰਨਾਮ ਹੈ
@spicysugar293
@spicysugar293 3 жыл бұрын
Kash or lambi chlti kya gurubani h.m sikh to nhi hu pr gaon me gurudwara h wha sunta hu....waheguru waheguru satnam waheguru 🙏🙏🙏
@harinderkaur3219
@harinderkaur3219 Жыл бұрын
ਜਗਿਆਸੂ ਦਾ ਸਵਾਲ ਤੇ ਗੁਰੂ ਗਰੰਥ ਸਾਹਿਬ ਜੀ ਦੇ ਜਵਾਬ
@punjabpigfarm6133
@punjabpigfarm6133 6 жыл бұрын
ਸਤਿਗੁਰੂ ਤੇਰੀਆਂ ਰਹਿਮਤਾਂ ਦੇ ਬਲਿਹਾਰੈ ਜਾਈਐ।
@sunnergym4522
@sunnergym4522 Жыл бұрын
ਸਿੰਘ ਏਨੂ ਚੜ੍ਹਦੀ ਕਲਾ ਕਹਿੰਦੇ ਨੇ 🙏 ਵਾਹਿਗੁਰੂ ਜੀ 2023
@simerjit99
@simerjit99 2 жыл бұрын
🙏🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹
@ParamjitSingh-ts1kx
@ParamjitSingh-ts1kx Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ।। ਭਲੋ ਭਲੋ ਰੇ ਕੀਰਤਨੀਆ।। ਰਾਮ ਰਮਾ ਰਾਮਾ ਗੁਨ ਗਾਉ।।
@satpreetsinghbhandohal2690
@satpreetsinghbhandohal2690 6 жыл бұрын
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਜਗ ਵਿੱਚ ,ਬ੍ਰਹਿਮੰਡ ਵਿੱਚ ਚਾਨਣ। ਸਿਰਫ਼ ਇੱਕ ਸ਼ਬਦ ਚ ਇੰਨਾਂ ਅਨੰਦ ਏ ਬਾਕੀ ਸਾਗਰ ਤਾਂ ਬਿਆਨ ਤੋਂ ਪਰੇ
@harinderkaur1655
@harinderkaur1655 2 жыл бұрын
Kaanpuri Saab suno ਸਾਦੇ ਲੋਕਾਂ ਦੀ ਬੰਦਗੀ ਦੀ ਧੁੰਨ
@rajwinderhundal8271
@rajwinderhundal8271 5 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏 ਮਨ ਨੂੰ ਬਹੁਤ ਹੀ ਸਕੂਨ ਮਿਲਿਆ
@narinderpalsinghgill3437
@narinderpalsinghgill3437 4 жыл бұрын
ਵਾਹ ਜੀ ਵਾਹ ਕਿਆ ਸੁਰ ਤਾਲ ਮੇਲ ਪਿਆਰ ਦੀਆਂ ਖੇਡਾਂ ਵਾਹਿਗੁਰੂ ਜੀ ਦੀਆਂ ।
@mandeepsingh4907
@mandeepsingh4907 5 жыл бұрын
ਕਾਲਜਾ ਠਾਰ ਤਾ ਕਾਨਪੁਰੀ ਸਿੰਘ ਸਾਹਿਬ ਜੀ ਨੇ
@simerjit99
@simerjit99 2 жыл бұрын
🙏🙏🙏🙏🌹 Aap Naaraayan Kalaadhaar Jagg Me Parvareeu 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹
@mnughabdan2308
@mnughabdan2308 6 жыл бұрын
Wah wah raggi singh ji wahkmaal ਕੱਲੀ ਕੱਲੀ shruti kine ਆਰਾਮ ਨਾਲ ਲੱਗ ਰਹੀ ਐ Maff karna kanvar ji Jinu ਸੱਚੇ ਪਾਤਸ਼ਾਹ ਸੁਰ ਗਿਆਨ ਬਖਸ਼ਦਾ ਉਹ ਤਾਂ ganeya wal ਜਾਂਦਾ ਏ ਨੀ Bakki mere wrge besure ture firde a ganeya ਵਲ ਵਾਹਿਗੁਰੂ ਜੀ 🙏
@ranjitsinghaujla9269
@ranjitsinghaujla9269 4 жыл бұрын
Ajj kal lok is bhasha vich hi samjde ne
@dakshveer9434
@dakshveer9434 2 жыл бұрын
ਮੇਰੇ ਕੋਲ ਸ਼ਬਦ ਹੈਨੀ ਤਾਰੀਫ਼ ਚ,,,,ਗੁਰਬਾਣੀ ਚ ਹਰ ਪ੍ਰਸ਼ਨ ਦਾ ਉੱਤਰ ਹੈ 🙏
@singhdavinder2390
@singhdavinder2390 3 жыл бұрын
Kya bat hai legend, endless performance of music,no body can sing like this
@rajsingh9542
@rajsingh9542 6 ай бұрын
Waheguru! Shat Shat Namaskar aap ji nu... Tuhada eh Shabad us Sachey Patshah ji di dargha vich parwan hei ji...!!! You've openly, truly, and really sang for the Ultimate Creator away from the man made walls...
@RSKLIFE
@RSKLIFE 5 жыл бұрын
Waheguru ji waheguru.. After bhai Saab bhai surinder Singh ji jodhpuri, I really admire bhai Saab bhai manpreet singh ji kanpuri... And kanwar grewal Saab is always an inspiration to all... Chardikala ji.
@surjitkumar551
@surjitkumar551 5 жыл бұрын
jo malik di vandhna gurbani nu raaga vich bolna sikh janda ha oh vaheguru di kirpa nal pura singer ban janda ha te har tarah de raag di muharat hasil kar lenda ha
@chhinda1975
@chhinda1975 6 жыл бұрын
ठंड पे गई जी काश यह जुगलबंदी होर लंबी चलती। गुरबाणी सही राग विच पढ़ी जावे तां किनि मिठी होन्दी अ।वाहेगुरू।
@prabhbal3631
@prabhbal3631 5 жыл бұрын
.
@mruncle5347
@mruncle5347 5 жыл бұрын
Punjabi likho veerji
@sunilthakur5141
@sunilthakur5141 5 жыл бұрын
Sachi keheyaa tusi 22 ji
@chhinda1975
@chhinda1975 4 жыл бұрын
@@mruncle5347 अंकल जी मुझे पंजाबी लिखना पढ़ना नहीं आता लेकिन समझ आती है।
@dharminderchoudhary943
@dharminderchoudhary943 4 жыл бұрын
Hi
@gurnamsingh3111
@gurnamsingh3111 2 жыл бұрын
ਬਹੁਤ ਬਹੁਤ ਵਧੀਆ ਲੱਗਾ ਜੀ
@santokhsingh9342
@santokhsingh9342 6 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀਓ 🙏 ਬਹੁਤ ਹੀ ਵਧੀਆ ਜੀ 👍
@RajinderSingh-ll2zc
@RajinderSingh-ll2zc 2 жыл бұрын
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਬਹੁਤ ਹੀ ਵਧੀਆ ਪਿਆਰੇ ਵੀਰ ਜੀ
@citanuzuki16
@citanuzuki16 5 жыл бұрын
Kanwar Grewal started in Raag Bhimplasi and towards the end changed the chalan of the swar to Darbari from there on Bhai Sahib ji continued darbari..waah.
@AjitSingh-vk1ki
@AjitSingh-vk1ki 2 жыл бұрын
ਸਤਨਾਮ ਵਾਹਿਗੁਰੂ ਜੀ
@sunnysingh-hf3jo
@sunnysingh-hf3jo 2 жыл бұрын
Ghoosebumps... Rabb sarbat ni thik rkhe. ❤️
@baldevbhullar2394
@baldevbhullar2394 Жыл бұрын
ਵਾਹਿਗੁਰੂ ਹਾਏ ਉਏ੍੍ ਆਨੰਦ ਆਨੰਦ ਹੀ ਆਗਿਆ 2+ਪੰਜਾਬ ਦੇ ਅਨਮੋਲ ਹੀਰੇ ਇਕੱਠੇ ਹੋ ਐਂ
@nanimangat8735
@nanimangat8735 7 ай бұрын
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ🙏🙏🙏🙏🙏
@harpinderbandesha187
@harpinderbandesha187 6 жыл бұрын
ਸਾਡੇ ਰਾਗੀ ਸਿੰਘ ਕਿੰਨਾ ਕਮਾਲ ਦਾ ਗਾਉਂਦੇ ਆ, ਵਾਹ ਜੀ ਵਾਹ
@jagmohansingh7706
@jagmohansingh7706 6 жыл бұрын
waheguru
@Hs-ns5hv
@Hs-ns5hv 2 жыл бұрын
veer asli gayeki ta ehna loka kol hi hai Bani raaga ch padii jandi a ehnu gaa v ohi skda jihra jine kuj sikhya raaga bare ...... nahi te Banda maar k ksoor puchde gaun waleya nu ta lok suni jande a
@harwindervlogs4626
@harwindervlogs4626 2 жыл бұрын
@@Hs-ns5hv tu na su ohna nu saleya
@animalswithcuteness9988
@animalswithcuteness9988 5 жыл бұрын
ਆਹ ਸੁਰ ਤੇ ਗਾਇਕੀ ਸਾਰਿਆਂ ਸਿੰਗਰਾਂ ਨੂੰ ਮਾਤ ਪਾਉਂਦਾ
@sunilthakur-vu8yo
@sunilthakur-vu8yo 4 жыл бұрын
Ruh pak ho gye mithi awaj te ine pyare bol sun k 👌🙏🙏🙏🙏🙏
@jasreetkaurofficialchannel9994
@jasreetkaurofficialchannel9994 3 жыл бұрын
Bhai Kanwar Grewal ji , Bhai Manpreet Singh Kanpuri Ji Nu WaheGuru Ji Chardikalan Bal Deh Aarogyta Bakshan Satkar Sahet WaheGuru Ji
@SajanLopon
@SajanLopon 6 жыл бұрын
ਇਹ ਘੜੀਆਂ ਨੂੰ ਕਰੋੜਾ ਵਾਰ ਨਮਸਕਾਰ ਵਾਹਿਗੁਰੂ ਜੀ
@gurjeetubhi7247
@gurjeetubhi7247 5 жыл бұрын
K
@randeepmaan6707
@randeepmaan6707 5 жыл бұрын
Very good g
@AmandeepKaur-ju6ie
@AmandeepKaur-ju6ie 5 жыл бұрын
Really ..🙏
@sewasingh4787
@sewasingh4787 4 жыл бұрын
ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@kuldeepkhattra3095
@kuldeepkhattra3095 4 жыл бұрын
Achhi gayaki nu sunan te pasand karn wale ajj v ne es lachhrta de daur ch keep it up
@Harji256
@Harji256 4 жыл бұрын
Two souls talking and third enjoys listening. Wow!
@ravtejj
@ravtejj 2 жыл бұрын
Right eh aatma di gll ai qk waheguru Param atma ai
@sonumehra1504
@sonumehra1504 2 жыл бұрын
Tusi mann di gal krti waheguru
@BalwinderSingh-wn6fv
@BalwinderSingh-wn6fv 5 ай бұрын
ਵਾਹਿਗੁਰੂ ਵਾਹਿਗੁਰੂ ਜਪੋ
@sanjeevarora1025
@sanjeevarora1025 5 жыл бұрын
WoW...Both of them are great personalities. We should be proud on them.
@gurvashdeepsingh7682
@gurvashdeepsingh7682 6 жыл бұрын
ਵਾਹ ਜੀ ਬਹੁਤ ਹੀ ਵਧੀਆ ਭਾਈ ਮਨਪ੍ਰੀਤ ਸਿੰਘ ਜੀ
@ompreetsingh1234
@ompreetsingh1234 5 жыл бұрын
First time saw this manpreet singh ji with this melodious moment sachi guru di preet guru da bairag hai ye dhan shri guru granth sahib ji
@sabarrai3018
@sabarrai3018 5 жыл бұрын
ਗਰੇਵਾਲ ਜੀ ਜਿੱਸ ਬੰਦੇ ਨੇ ਤੁਹਾਨੂੰ ਗੀਤ ਦੇਕੇ ਤੁਹਾਡੀ ਤਰੱਕੀ ਕਰਾਈ ਏ ਉਸ ਵੀਰ ਮੰਡਿਆਲੇ ਵਾਲੇ ਨੂੰ ਕੁੱਝ ਦੇ ਦਿੰਦੇ ਕਿੱਉ ਤੁੰਸੀ ਉੱਚੇ ਹੋਕੇ ਗਰੀਬ ਨੂੰ ਭੁੱਲਗੇ ਬਾਈ
@BalvirSingh-bx1ex
@BalvirSingh-bx1ex 5 жыл бұрын
Kavi bhikhari hai????
@RajanSingh-zw6pe
@RajanSingh-zw6pe 5 жыл бұрын
Kya baat aaa sun ke rooh khus hogayi waheguru chardikala ch rakhan
@prabhjotsingh1831
@prabhjotsingh1831 4 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।
@parmjeetsinghparmjtsingh1011
@parmjeetsinghparmjtsingh1011 5 жыл бұрын
Sachi gal ta ehe a ki sur sun k rab de naal taal mildi payi aa waheguru mehar kare
@surinderkaur-cy3wr
@surinderkaur-cy3wr 4 жыл бұрын
Jadon dil duniyaawi cheezan ton uchaat ho janda tan Kanwar Grewal tenu putr sunn ke thnd paindi hai iss maa de kaaljey nu . Waheguru tere te hor mehr karey.
@nirjitkour6699
@nirjitkour6699 4 жыл бұрын
Something beautiful & spiritual to see,need such moments again & again
@GurbanibsMusic
@GurbanibsMusic 4 жыл бұрын
ਗੁਰਬਾਣੀ ਆਧਾਰ ਬਹੁਤ ਹੀ ਸੁੰਦਰ ਪੇਸ਼ਕਾਰੀ
@9811112374
@9811112374 6 жыл бұрын
Waheguru ji Bhai Manpreet Singh ji miracle in his voice Touching 💓 with Gurbani
@PAUL-mn1uh
@PAUL-mn1uh 4 жыл бұрын
ਸਭ ਦੀ ਜੁਬਾਨ ਏਹੇ ਜਹੀ ਹੋ ਜਾਵੇ🙏🏼🙏🏼🙏🏼
@kirpalsingh4786
@kirpalsingh4786 6 жыл бұрын
Kanwar grewal convey good message to the generation without any discrimination, his message is meaningful to the youths
@davindersandhu1062
@davindersandhu1062 6 жыл бұрын
kirpal singh veer ji, please explain to me
@kirpalsingh4786
@kirpalsingh4786 6 жыл бұрын
@@davindersandhu1062 ek banda aj, de zamane bich agey kidhan ja sakda he grewal kolu sikhey ,es gal Di khusi he koi agey badey
@sikandersinghkomal1389
@sikandersinghkomal1389 5 жыл бұрын
ਵਾਹ ਜੀ ਵਾਹ ਭਾੲੀ ਮਨਪ੍ਰੀਤ ਸਿੰਘ ਜੀ ਕਾਨੁਪੁਰੀ ਸਾਹਬ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਜੀ ਅਤੇ ਗਰੇਵਾਲ ਸਾਹਬ ਵੀ ਮਸਤ ਫਕੀਰ ਹਨ ...
@sleepingbics
@sleepingbics 3 жыл бұрын
Still such a powerful moment and meeting
@robingautam9748
@robingautam9748 Жыл бұрын
वाह कितनी सुंदर, शक्तिशाली, भक्ति भावपूर्ण प्रस्तुति, सुन कर आनंद आ गया, सत श्री अकाल!🙏🏻🔱❤
@jaswinderkaur5269
@jaswinderkaur5269 5 жыл бұрын
Wow it's awesome, speechless ,incredible. Bhai sahib God bless you a long life for performing Gurbani 🙏🙏🙏
@daljeetghotra8041
@daljeetghotra8041 5 жыл бұрын
ਸਵਾਦ ਆ ਗਿਆ ਸੁਣ ਕੇ ਮੰਨ ਨੂੰ ਬਹੁਤ ਖੁਸ਼ੀ ਮਿਲੀ
@rjkamboj2410
@rjkamboj2410 6 жыл бұрын
💕🙏😍😍 ਰੂਹ ਖੁਸ਼ ਕਰਤੀ
@gurpreetgill615
@gurpreetgill615 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@prabhdayalsingh7381
@prabhdayalsingh7381 5 жыл бұрын
Dhan Dhan Bhai Manpreet Singh Ji
@VikramSingh-ey7pb
@VikramSingh-ey7pb 9 ай бұрын
Har vaar sun k dil nu shoo jandi eh jugalbandi♥️🙏🏻🌹🥹
@pushpindersingh999
@pushpindersingh999 4 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@harneksinghshergill231
@harneksinghshergill231 2 жыл бұрын
ਵਾਹ ਭਾਈ ਮਨਪ੍ਰੀਤ ਸਿੰਘ ਜੀ 🙏🙏
@ajittakhar5338
@ajittakhar5338 6 жыл бұрын
ਇਹਦੀ ਤਰ੍ਹਾਂ ਦੀ ਕੋਪੀ ਕਰਨੀ ਚਾਹੀਦੀ ਹੈ ਅਜ ਦੇ ਯੂਥ ਨੂੰ ਕਿਆ ਸੋਹਣੀ ਪੱਗ ਉਏ ਤੇਰੀ ਜਿਉਂਦਾ ਵਸਦਾ ਰਹਿ ।।
@charanmanoor401
@charanmanoor401 6 жыл бұрын
Everything okay .
@JSBrar-nj3wo
@JSBrar-nj3wo 6 жыл бұрын
Vah vah Anand a gay ji
@bedisurjeet1856
@bedisurjeet1856 4 жыл бұрын
Bahut anand aa gaya ji waheguru ji
@GagguSandhwan
@GagguSandhwan 6 жыл бұрын
ਜਿਉਂਦੇ ਵਸਦੇ ਰਹੋ ਜੀ ਵਾਹਿਗੁਰੂ ਚੜ੍ਹਦੀ ਕਲ੍ਹਾ ਬਖ਼ਸ਼ੇ
@TurboJaggi
@TurboJaggi 5 жыл бұрын
ਰੂਹ ਖੂਸ਼ ਹੋਗੀ, ਵਾਹਿਗੁਰੂ ਜੀ ।
@garvitmunjal2655
@garvitmunjal2655 2 жыл бұрын
Waheguruji waheguruji Nanak nam jahajhai cahdhy so utary paar jo sardha sevdhe gurupaar utarahaar
@RICK6082111
@RICK6082111 6 жыл бұрын
i do remember young bhai manpreet ji that time his voice does not have this depth which have now.... great bhai ji has touched the arsh now in spirituality can see clearly within his voice intonation's now!!!
@lovepreetpurba
@lovepreetpurba 6 жыл бұрын
ryt
@simerjit99
@simerjit99 2 жыл бұрын
🙏🙏🙏🙏🌹 Roam Roam kott Brahmand Ko Nivass Jass 🙏🙏 Maanas Avtaar Dhaar Darash Dikhaayee he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🌹
@afuturemakers
@afuturemakers 6 жыл бұрын
Ser jhukda guru ke ladle raagi singh waheguru chardiklan vich rakhe main Bhot Positive hogya again eh video dekh k mera malk mehar kare future vich es nal related project krage 😇🙏🏻
@lakhwindermaan6310
@lakhwindermaan6310 5 жыл бұрын
aaaaaha...anand aa gaea.ena sakoon.rooh kamb gai.ena anand kde nahi aaea .dhan guru nanak patshah
@bbs2183
@bbs2183 6 жыл бұрын
This took me to higher level of spiritual love.
@davinderdavinderkour8934
@davinderdavinderkour8934 6 жыл бұрын
Waheguru ji
@RANJITSINGH-le2fk
@RANJITSINGH-le2fk 5 жыл бұрын
LISTEN WAHEGURU SIMRAN WTH EAR PH THEN U CLOSE TO HIGHER LEVEL. IF U LISTEN WTH HURT
@yuvbaj
@yuvbaj 6 жыл бұрын
Grewal Saab wairaag Es nu kehnde ne jo siddha dil te vajda te akhaa cho bahar aa jaanda. Bhai Saab nipunn ne vairaag ch.
We Attempted The Impossible 😱
00:54
Topper Guild
Рет қаралды 56 МЛН
When you have a very capricious child 😂😘👍
00:16
Like Asiya
Рет қаралды 18 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
Rehras Sahib Full Live Path Bhai Manpreet Singh Ji Kanpuri | Nitnem | New Shabad Gurbani Kirtan Live
20:06
Shabad Kirtan Gurbani - Divine Amrit Bani
Рет қаралды 55 МЛН
Sach Kiha Kanwar Grewal Ne
14:52
Live Show Punjab
Рет қаралды 12 МЛН
Must Watch !! Bhai Manpreet Singh Kanpuri 31Dec2018 G.Nanakpiao Sahib
1:22:34
Bhai Manpreet Singh Ji Kanpuri
Рет қаралды 2,7 МЛН
We Attempted The Impossible 😱
00:54
Topper Guild
Рет қаралды 56 МЛН