Mansa News | ਨXXਸ਼ੇ ਨੇ ਉਜਾੜਿਆ ਪਰਿਵਾਰ - ਵੇਖੋ ਮXXਰੇ ਬੰਦੇ ਕੋਲੋਂ ਕਿੰਝ ਮਿਲ ਰਿਹਾ ਨXਸ਼ਾ

  Рет қаралды 4,791

ABP Sanjha

ABP Sanjha

7 күн бұрын

#Mansa #Drug #death
Mansa News | ਨXXਸ਼ੇ ਨੇ ਉਜਾੜਿਆ ਪਰਿਵਾਰ - ਵੇਖੋ ਮXXਰੇ ਬੰਦੇ ਕੋਲੋਂ ਕਿੰਝ ਮਿਲ ਰਿਹਾ ਨXਸ਼ਾ
#Mansa #Drug #death #abplive
ਮਾਨਸਾ ਦੇ ਪਿੰਡ ਦੂਲੋਵਾਲ ਵਿਚ 30 ਸਾਲਾਂ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ |
ਘਰ ਪਰਿਵਾਰ ਚ ਮਾਤਮ ਦਾ ਮਾਹੌਲ ਹੈ | ਲੇਕਿਨ ਇਸ ਦੌਰਾਨ ਪਰਿਵਾਰ ਤੇ ਪਿੰਡ ਵਾਲਿਆਂ ਚ ਭਾਰੀ ਰੋਸ਼ ਵੇਖਣ ਨੂੰ ਮਿਲਿਆ
ਜਿਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਚ ਸਰੇਆਮ ਨਸ਼ਾ ਵਿਕਦਾ ਹੈ |
ਤੇ ਪੁਲਿਸ ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਬੈਠਾ ਹੈ |
ਸਰਪੰਚ ਦਾ ਕਹਿਣਾ ਹੈ ਕਿ ਨਸ਼ਾ ਵੇਚਣ ਵਾਲਿਆਂ ਖਿਲਾਫ ਮਤਾ ਪਾ ਕੇ ਮਾਨਸਾ ਦੇ SP ਨੂੰ ਸ਼ਿਕਾਇਤ ਦਿੱਤੀ ਗਈ
ਲੇਕਿਨ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਨਸ਼ਾ ਤਸਕਰ ਪੁਲਿਸ ਦੀ ਨੱਕ ਹੇਠ ਵੱਧ ਫੁੱਲ ਰਹੇ ਹਨ |
ਉਥੇ ਹੀ ਪਰਵਿੰਦਰ ਝੋਟਾ ਵੀ ਇਸ ਘੜੀ ਪਰਿਵਾਰ ਘਰ ਪਹੁੰਚਿਆ ਤੇ ਸਾਰੇ ਹਾਲਾਤ ਵਿਖਾਉਂਦੇ ਹੋਏ ਉਸਨੇ ਪ੍ਰਸ਼ਾਸਨ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਅਪੀਲ ਕੀਤੀ Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZbin: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...

Пікірлер
Became invisible for one day!  #funny #wednesday #memes
00:25
Watch Me
Рет қаралды 42 МЛН
I CAN’T BELIEVE I LOST 😱
00:46
Topper Guild
Рет қаралды 92 МЛН
ਮੇਰਾ ਪੁਨਰ ਜਨਮ ਹੋਇਆ|Rebirth Story|PunarJanam Interview|Mani Parvez|@kaintpunjabi
52:41
Kaint Punjabi (ਘੈਂਟ ਪੰਜਾਬੀ)
Рет қаралды 364 М.
Became invisible for one day!  #funny #wednesday #memes
00:25
Watch Me
Рет қаралды 42 МЛН