Manukhta di sewa ਭੈਣ ਭਰਾ ਦੀ ਜੋੜੀ ਸੱਚੀਂ ਭੈਣਾਂ ਭੈਣਾਂ ਈ ਹੁੰਦੀਆਂ ਨੇ Bhai Gurprit Singh - spmediapunjab

  Рет қаралды 293,134

PiTiC Live - SP Media Punjab

PiTiC Live - SP Media Punjab

6 ай бұрын

Manukhta di sewa ਭੈਣ ਭਰਾ ਦੀ ਜੋੜੀ ਸੱਚੀਂ ਭੈਣਾਂ ਭੈਣਾਂ ਈ ਹੁੰਦੀਆਂ ਨੇ Bhai Gurprit Singh - spmediapunjab
Manukhta di sewa society
Vill.. hasanpur.. Ludhiana
With tnx.. bhai Gurprit Singh ji
Any info or SEWA..whatsapp..97803-00071 82848-00071
#spmediapunjab #piticlive #manukhtadisewa

Пікірлер: 257
@dfgFfgg-kj5rf
@dfgFfgg-kj5rf 6 ай бұрын
ਰੱਬ ਤਾ ਵੇਖਿਆਂ ਨਹੀਂ ਪਰ ਰੱਬ ਗੁਰਪਰੀਤ ਵਰਗਾ ਹੋਵੇ ਗਾ
@JasveerKaur-ns2wl
@JasveerKaur-ns2wl 5 ай бұрын
Pà 😀😉🥳😊
@dfgFfgg-kj5rf
@dfgFfgg-kj5rf 6 ай бұрын
ਵੀਡੀਓ ਵੇਖਕੇ ਰੋਣਾ ਆ ਗਿਆ ਪਰਮਾਤਮਾ ਇਸ ਭਰਾ ਨੂੰ ਠੀਕ ਕਰੇ
@Lokvirsa177
@Lokvirsa177 6 ай бұрын
ਪਹਿਲਾਂ ਤਾਂ ਦਿਲੋਂ ਧੰਨਵਾਦ, ਪਿੰਡ ਦੇ ਇਹਨਾਂ ਰੱਬ ਰੂਪੀ ਬਜ਼ੁਰਗ ਰੂਹਾਂ ਦਾ, ਜੋ ਵੀਰ ਦੀ ਸੇਵਾ ਕਰਨ ਲਈ ਅੱਗੇ ਆਏ। ਗੁਰਪ੍ਰੀਤ ਵੀਰ ਜੀ ਤਾਂ ਇਨਸਾਨੀਅਤ ਦੀ ਮੂਰਤ ਹੈ ਈ ਨੇ। ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏🙏
@goodyk9923
@goodyk9923 6 ай бұрын
ਬੇੜਾ ਗਰਕ ਧੋਖਾ ਕਰਨ ਵਾਲਿਆ ਦਾ ਵਾਹਿਗੁਰੂ ਵੀਰੇ ਨੂੰ ਸਿਹਤਯਾਬੀ ਬਖਸ਼ੇ
@hkaur9379
@hkaur9379 6 ай бұрын
ਰੱਬ ਦਾ ਰੂਪ ਵੀਰ ਗੁਰਪ੍ਰੀਤ । ਪ੍ਰਮਾਤਮਾ ਗੁਰਪ੍ਰੀਤ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਖੇ।। ।ਲੰਮੀਆਂ ਉਮਰਾਂ ਕਰੇ।
@kulwantkaur2558
@kulwantkaur2558 6 ай бұрын
ਗੁਰਪ੍ਰੀਤ ਸਿੰਘ ਜੀ ਇਸ ਕਾਰਜ ਦੇ ਨਾਲ ਨਾਲ ਉਹ ਪਾਪੀ ਲੋਕਾਂ ਨੂੰ ਕਟਿਹਰੇ ਚੋ ਖੜੇ ਕਰਨ ਦੀ ਕੋਸ਼ਿਸ਼ ਜ਼ਰੂਰ ਕਰੀਉ ਇਨਸਾਫ਼ ਮਿਲ ਸਕੇ ਰੱਬੀ ਰੂਹ ਆ ਗੁਰਪ੍ਰੀਤ ਕਿਹੜੇ ਸ਼ਬਦਾਂ ਨਾਲ ਤਰੀਫ਼ ਕਰੀਏ ਸ਼ਬਦ ਹੀ ਮੁੱਕ ਜਾਂਦੇ
@basantkaur3196
@basantkaur3196 6 ай бұрын
ਜਿਵੇਂ ਇਸ ਵੀਰ ਦਾ ਹਾਲ ਹੋਇਆ ਉਸੇ ਤਰ੍ਹਾਂ ਉਨ੍ਹਾਂ ਦੇ ਪ੍ਰੀਵਾਰ ਨਾਲ ਵਰਤੇ ਪਰਮਾਤਮਾ ਜ਼ਰੂਰ ਬੇਈਮਾਨਾਂ ਦਾ ਹਾਲ ਇਸ ਤੋਂ ਵੀ ਬੁਰਾ ਕਰੇਗਾ
@jasmelsandhu1872
@jasmelsandhu1872 5 ай бұрын
Bilkul sahi kiha tusi veera
@SonuSingh-jo3gc
@SonuSingh-jo3gc 6 ай бұрын
ਰੋ ਨਾ ਭੈਣੇ ਰੱਬ ਰਾਖਾ ਤੇਰੇ ਵੀਰ ਠੀਕ ਹੋ ਜਾਵੇਗਾ ਗੁਰਪ੍ਰੀਤ ਵੀਰ ਜੀ ਅਸੀ ਆਪ ਦੇ ਨਾਲ ਹਾ ਅਸੀ ਅਰਦਾਸ ਕਰਾਗੇ ਨਾਨਕ ਦੇਵ ਸਹਿਬ ਜੀ ਮੇਹਰ ਕਰਨਗੇ 🙏
@dharmsharma772
@dharmsharma772 6 ай бұрын
ਭੈਣਾਂ ਤੋਂ ਭਰਾਵਾਂ ਦੇ ਦੁੱਖ ਨਹੀਂ ਵੇਖੇ ਜਾਂਦੇ
@randeepkaur8026
@randeepkaur8026 6 ай бұрын
ਬਾਬਾ ਜੀ ਤੋਹਡੇ ਸਾਰਿਆ ਉੱਤੇ ਮਿਹਰ ਭਰਿਆ ਹੱਥ ਰੱਖਣ ਜੀ 🙏🙏🙏🙏🙏🙏👌ਗੁਰਪ੍ਰੀਤ ਵੀਰੇ ਤੁਸੀ ਤਾ ਰੱਬ ਦੇ ਸੱਚੇ ਸੇਵਕ ਓ ! ਦਿਲ਼ੋ ਆਸੀਸਾ ਦਿੰਦੇ ਹਾ ਤੋਹਨੋ🙏🙏
@AvtarSingh-mc8en
@AvtarSingh-mc8en 5 ай бұрын
Waheguru malik mehar kare sab da bhalla kare
@AvtarSingh-tw1go
@AvtarSingh-tw1go 5 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@user-cg3hq1zr9f
@user-cg3hq1zr9f 5 ай бұрын
ਵਾਹਿਗੁਰੂ ਜੀ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖ ਕੇ ਦੁੱਖ ਕੱਟਦਿਓ ਜੀ
@SukhSran204
@SukhSran204 6 ай бұрын
ਵਾਹਿਗੁਰੂ ਜੀ ਮਾਲਕ ਆਪ ਅਕਾਲ ਪੁਰਖ ਵਾਹਿਗੁਰੂ ਜੀ ਸੇਵਾ ਸਫਲ ਹੈ ਆਪ ਜੀ ਦੀ ਪਿੰਡ ਵਾਲ਼ੇ ਵੀਰਾਂ ਦਾ ਧੰਨਵਾਦ
@gurmelsinghgill5666
@gurmelsinghgill5666 2 ай бұрын
❤❤❤❤ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤
@anmolsingh_preetkaur
@anmolsingh_preetkaur 6 ай бұрын
Waheguru ji mehar Karan veer ji te 🙏🙏🙏🙏🙏 sachi rona aa gaya dekh ke
@mamtarani5030
@mamtarani5030 5 ай бұрын
ਵਾਹਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਰੱਖੋ ਇਸ ਵੀਰ ਦੇ ਸਿਰ ਤੇ
@kamaljit4803
@kamaljit4803 5 ай бұрын
ਗੁਰਪ੍ਰੀਤ ਵੀਰ ਜੀ ਤੁਹਾਡੇ ਵਰਗੇ ਵੀਰ ਸੱਭ ਨੂੰ ਮਿਲਣ
@user-yl4ur4in1m
@user-yl4ur4in1m Ай бұрын
Waheguru ji 🙏🙏 mehar krna ji 🙏
@baljeetsingh9362
@baljeetsingh9362 5 ай бұрын
🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️ 2:01 ਵਾਹਿਗੁਰੂ ਜੀ ਜਿਹੜੇ ਵੀਰੇ ਨੇ ਸੇਵਾ ਕਿਤੀ ਵਾਹਿਗੁਰੂ ਇਨਾ ਨੁੰ ਜਾਹਨ ਦੀ ਖੁਸ਼ੀਆ ਬਖਸ਼ੇ ਜੀ
@bhupindersingh4264
@bhupindersingh4264 2 ай бұрын
Waheguru ji waheguru ji waheguru ji waheguru ji waheguru ji.maher.krao.baba.ji.waheguru.ji.waheguru.ji
@jasbeerkaur8529
@jasbeerkaur8529 6 ай бұрын
ਰੱਬ ਦਾ ਦੂਜਾ ਰੂਪ ਹੈ ਵੀਰ ਗੁਰਪ੍ਰੀਤ
@rajwinderdhaliwal5227
@rajwinderdhaliwal5227 5 ай бұрын
ਵੀਰੇ ਤੁਸੀਂ ਬਹੁਤ ਚੰਗੇ ਐ ਬਹੁਤ ਚੰਗੇ
@laddisingh2242
@laddisingh2242 6 ай бұрын
ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ❤❤❤❤
@jaskaransran6633
@jaskaransran6633 5 ай бұрын
Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji
@InderjeetmoniRai
@InderjeetmoniRai 5 ай бұрын
Ajj de time ch enne rabbi ruhan lok v rehnde ne waheguru bhla kr sabh da
@user-dr6kq6wx5t
@user-dr6kq6wx5t 6 ай бұрын
Mereea ਰੱਬਾ ਵੀਰ ਨੂੰ ਠੀਕ ਕਰ ਦੇ ਸੱਚੀ ਦੇਖਿਆ ਨੀ ਜਂਦਾ ਧਨਵਾਦ ਵੀਰ gurpreet singh da ਲਮੀਆ ਉਮਾ ਕਰੇ ਵੀਰ ਦੀਆ ਭੈਣ ਨੂੰ ਰੱਬ ਵਾਹਿਗੁਰੂ ਜੀ ਖੁਸ਼ ਰੱਖੀ
@akashsidhu289
@akashsidhu289 6 ай бұрын
ਰੰਬ ਦਾ ਰੁਪ ਵੀਰ ਗੁਰਪਰੀਤ ਵੀਰ ਵਹਿਗੁਰੁ ਲੱਬੀ ਓਮਰ ਕਰੀ ਗੁਰਪਰੀਤ ਵੀਰ ਦੀ 🎉🎉🎉🙏
@GurmailSingh-qf7ni
@GurmailSingh-qf7ni 6 ай бұрын
ਕਿਸੇ ਵੀ ਭਰਾ ਦਾ ਘਰ ਉਜਾੜਨ ਲੱਗੇ ਬੰਦੇ ਨੂੰ ਹਜ਼ਾਰਾਂ ਵਾਰ ਸੋਚਣਾ ਚਾਹੀਦਾ ਹੈ ਕਿ ਕਿਵੇਂ ਨਰਕ ਭੋਗਦੇ ਛੋਟੀ ਜਿਹੀ ਗਲਤੀ ਨਾਲ ਡਰੋ ਉਸ ਵਾਹਿਗੁਰੂ ਜੀ ਤੋਂ ਕਦੇ ਵੀ ਕਿਸੇ ਦਾ ਘਰ ਨਾ ਬਰਬਾਦ ਕਰੋ ਬਾਈ ਜੀ ਮਨੁੱਖਤਾ ਸੇਵਾ ਕੇਂਦਰ ਦੇ ਸੰਚਾਲਕ ਗੁਰਪ੍ਰੀਤ ਸਿੰਘ ਜੀ ਮਿੰਟੂ ਜੀ ਨੂੰ ਨਮਸਕਾਰ ਕਰਦਾਂ ਹਾਂ
@sonusandhu538
@sonusandhu538 6 ай бұрын
ehi ta dukh h loka nu dar ni rab da
@harjeetbrar5284
@harjeetbrar5284 2 ай бұрын
Wahigoro
@Harleen64362
@Harleen64362 2 күн бұрын
Waheguru ji waheguru ji 🙏🙏
@JaswantSingh-sw9qi
@JaswantSingh-sw9qi 5 ай бұрын
ਰੱਬ ਦੇ ਘਰ ਦੇਰ ਹੈ ਹਨੇਰ ਨਹੀਂ ।ਇਕ ਦਿਨ ਜਰੂਰ ਸਜਾ ਮਿਲੂਗੀ ਉਸ ਪਾਪੀ ਪ੍ਰੀਵਾਰ ਨੂੰ ਜੋ ਇਸ ਵੀਰ ਨੂੰ ਇਸ ਹਾਲਤ ਵਿੱਚ ਛੱਡ ਗਏ। ਬੁਢੇਪਾ ਤਾਂ ਉਨਾ ਤੇ ਵੀ ਆਵੇਗਾ ਪਰ ਪਾਣੀ ਪੁੱਛਣ ਵਾਲਾ ਕੋਈ ਨ੍ਹੀ ਹੋਣਾ।
@gauravsidhu6098
@gauravsidhu6098 6 ай бұрын
ਵਾਹਿਗੁਰੂ ਮੇਹਰ ਕਰਨ ❤❤❤
@maninderkaur5484
@maninderkaur5484 5 ай бұрын
ਵਾਹਿਗੁਰੂ ਜੀ 🙏🏼🙏🏼
@user-vi7jl4eu5i
@user-vi7jl4eu5i 6 ай бұрын
ਵਾਹਿਗੁਰੂ ਜੀ🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੋਊ 🙏🙏🙏
@user-yl4ur4in1m
@user-yl4ur4in1m Ай бұрын
Thode vicho rabb dissda aur nam vich bi aunda aa. gur 🙏🙏❤️❤️
@user-lz8ci4lo1k
@user-lz8ci4lo1k 5 ай бұрын
ਵਾਹਿਗੁਰੂ ਮਿਹਰ ਕਰੇ ਇਸ ਵੀਰ ਤੇ
@joytbhatia211
@joytbhatia211 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮਿਹਰ ਕਰਨਾ ਇਸ ਪਰਿਵਾਰ ਤੇ 🙏🏼🙏🏼🙏🏼🙏🏼🙏🏼🥺🥺🥺
@user-sk1lf7ci6d
@user-sk1lf7ci6d Ай бұрын
Whayguru ji .
@HardeepKaur-xz3hv
@HardeepKaur-xz3hv 18 күн бұрын
ਵਹਿਗੁਰੂ ਜੀ
@gurjitkaur2163
@gurjitkaur2163 5 ай бұрын
Vire bht vadiya km kr rahe ho ji 👍
@BalkarSingh-dc1oq
@BalkarSingh-dc1oq 2 ай бұрын
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
@tarsemmittal8895
@tarsemmittal8895 5 ай бұрын
I think guprit you are helping the needy 24 hours and no time to your family. May God give health wealth and every happiness to your family and rohani power to you to help the needy. Dear brother you are great no comparison.
@DarshanSingh-rw3kg
@DarshanSingh-rw3kg 6 ай бұрын
ਵਾਹਿਗੁਰੂ ਜੀ ਮੇਹਰ ਕਰੇ
@Singh-xt1fu
@Singh-xt1fu 5 ай бұрын
Waheguru ji 🙏
@jasbirkaur5257
@jasbirkaur5257 6 ай бұрын
Waheguru ji hamesha Chardikla ch rakhan Brother Thank ❤🙏🙏🙏🙏🙏
@user-fo4yg9ud9z
@user-fo4yg9ud9z 5 ай бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਜੀ 🙏🙏🙏🙏🙏
@sandeepsingh8813
@sandeepsingh8813 5 ай бұрын
Bhaina GURU RAM DAS JI di baani jaap kar odi raja vich reh tera veer ghure vaang chalu. Jkeen kar mere RaamTe.
@sukhwindersingh-fu4rq
@sukhwindersingh-fu4rq 6 ай бұрын
ਵਾਹਿਗੁਰੂ ਜੀ ਮੇਹਰ ਕਰੇ ਸੰਨੀ ਦਿਓਲ ਤੇ।
@NARESHKUMAR-es1th
@NARESHKUMAR-es1th 6 ай бұрын
Sachii Bhai Gurpreet Singh ji Dhan oh mata baap jinha ne app ji nu janam dita waheguru Sabnu Changii Health bakshn ji 🙏
@amarjitsinghmarahar478
@amarjitsinghmarahar478 5 ай бұрын
ਵਾਹਿਗੁਰੂ ਜੀ
@rajpaltiwana9249
@rajpaltiwana9249 5 ай бұрын
ਕਦੇ ਸੁੱਖ ਨਹੀਂ ਪਾਉਣਗੇ ਪਰਿਵਾਰ ਨੂੰ ਥੋਖਾ ਦੇਣ ਵਾਲੇ ਵਹਿਗੁਰੂ ਜੀ ਮੇਹਰ ਕਰੇ
@ytbshorts6560
@ytbshorts6560 6 ай бұрын
ਵੀਰ ਜੀ ਤੁਸੀਂ ਤਾ ਰੱਬੀ ਰੂਹ ਹੋ ਵਾਹਿਗੁਰੂ ਜੀ ਸਭ ਦਾ ਭਲਾ ਕਰਨ 🙏🙏
@user-ut8gd4oz9m
@user-ut8gd4oz9m 5 ай бұрын
ਗੁਰਪਰੀਤ ਵੀਰ ਰੱਬ ਦਾ ਰੂਪ ਹੀ ਏ
@user-ko3bz6kp3s
@user-ko3bz6kp3s 3 ай бұрын
God.bless.you.veer.g.te.
@surindersohi7541
@surindersohi7541 6 ай бұрын
Rab da duja roop a bai gurpreet
@charanjitsingh4388
@charanjitsingh4388 6 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@randhawa__farm
@randhawa__farm 6 ай бұрын
ਵਾਹਿਗੁਰੂ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰੇ
@avtarsinghsubedaar2748
@avtarsinghsubedaar2748 6 ай бұрын
Papian Dain de kire painge Jo veer da sab kuj khagi Dhan guru nanak bev ji kirpa karan veer ji te
@user-bc4ju4nz3p
@user-bc4ju4nz3p 6 ай бұрын
, ਪਰਮਾਤਮਾ ਵੀਰ ਨੂੰ ਖੁਸ਼ ਰੱਖਣ ਜਲਦੀ ਠੀਕ ਕਰਨ ਗੁਰਪ੍ਰੀਤ ਵੀਰ ਬਹੁਤ ਨੇਕ ਕੰਮ ਕਰ ਰਹੇ ਓ
@gurpreetsandhu923
@gurpreetsandhu923 5 ай бұрын
Waheguru ji waheguru ji
@karamjitkaur4746
@karamjitkaur4746 5 ай бұрын
Veer sachi tuci rabb ho, waheguru thunu hemsha khush rakhe
@kulwinderatwal8161
@kulwinderatwal8161 6 ай бұрын
ਬੇਟਾ ਗੁਰਪ੍ਰੀਤ ਦੁੱਸਰਾਂ ਰੂਪ ਰੱਬ ਦਾ ਹੈ ਮਾਂ ਪੁੱਤਰ ਨੂੰ ਵਾਹਿਗੁਰੂ ਜਲਦੀ ਠੀਕ ਕਰੇ।
@randhirkaur3904
@randhirkaur3904 5 ай бұрын
Waheguru ji mehar kro
@punjabivlogger3788
@punjabivlogger3788 6 ай бұрын
ਵਾਹਿਗੁਰੂ ਜੀ ਮੇਹਰ ਕਰਨ ਇਸ ਵੀਰ ਤੇ
@AjitSingh-hz9ze
@AjitSingh-hz9ze 6 ай бұрын
Gurpreet Singh ji nu parmatma chardi kala vich rakhan 🙏🙏 Tusi rab ho 🙏 jini sewa tusi kar rahe ho koi nahi kar sakda.🙏🙏
@KrishanKumar-nv8tq
@KrishanKumar-nv8tq 6 ай бұрын
Waheguru Ji kirpa karo is Veer Ji te apni Mehar banaye rakhana waheguru Ji 🙏🏻
@kiransandhu9209
@kiransandhu9209 5 ай бұрын
Sachepatshah g veer nu thk kr deo g 🙏🙏🙏🙏 Waheguru g Gurpreet veere nu Hmesha chardikla ch rakheo g 👏👏👏👏
@jyotibehl918
@jyotibehl918 6 ай бұрын
God bless you veer ji and everyone who helped him and his mother 🙏🏻
@pinkykaur4239
@pinkykaur4239 5 ай бұрын
ਆਪਣੇ ਹੀ ਘਰ ਦੀ ਜੰਮੀ ਹੀ ਸਮਝ ਦੁੱਖ ਹੋਰਨਹੀ
@princebanur2085
@princebanur2085 6 ай бұрын
Bhai ji tusi rabb ho punjab lai thuhade verga koi nahi salute you bhai ji 🙏🙏🙏🙏
@paramjitkaur9105
@paramjitkaur9105 6 ай бұрын
Veer gurpreet singh ji waheguru Tuhanu chardi kla vich Rakhe be sahria da sahara banan de Layi ❤❤
@moina9121
@moina9121 5 ай бұрын
Waheguru ji .... sabhe jee samhaal apni mehar kar.....
@jasnoorsingh6457
@jasnoorsingh6457 Ай бұрын
Waheguru ji
@lakhbinderjitsingh7795
@lakhbinderjitsingh7795 2 ай бұрын
🙏🙏🙏🙏🙏🙏 , waheguruji
@avleenkaur8351
@avleenkaur8351 5 ай бұрын
Tusi insan ni rabb o Gurpreet sir 🙏
@KulwinderSingh-ut1db
@KulwinderSingh-ut1db 5 ай бұрын
I will salute brother
@sandeepgrewal-pn2wn
@sandeepgrewal-pn2wn 5 ай бұрын
Waheguru ji😢😢🙏🙏
@Nirbhay828
@Nirbhay828 5 ай бұрын
Waheguru ji Mehar karan 🙏
@AvtarSingh-mc8en
@AvtarSingh-mc8en 5 ай бұрын
Dhan Dhan guru ramdas ji Dhan tere Sikh Dhan sewadar sewa waheguru malik mehar kare
@BalwantSingh-wm6zy
@BalwantSingh-wm6zy 6 ай бұрын
ਵਾਹਿਗੁਰੂ ਜੀ ਵੀਰ ਨੂੰ ਤੰਦਰੁਸਤ ਕਰੇ
@amritpalsingh-bg9gl
@amritpalsingh-bg9gl 6 ай бұрын
Sachi sevaa sari sangat nu benti a ki ohna bndia naal khdo waheguru g lmbi umer deve veer nu
@vickybasra5213
@vickybasra5213 5 ай бұрын
very good work veer ji
@SatnamSingh-gs4md
@SatnamSingh-gs4md 6 ай бұрын
Waheguru Waheguru Waheguru Waheguru Waheguru Waheguru Waheguru Waheguru Waheguru
@user-me4mg8gm8v
@user-me4mg8gm8v 5 ай бұрын
Waheguru waheguru ji 🙏 🙏🌹🌹🙏🙏
@Mandeepkaur-yw1yx
@Mandeepkaur-yw1yx 6 ай бұрын
Wahiguru ji mehar karan Gurpreet veer ji parmattma tuhanu tandrusti bakshe🙏🏾🙏🏾🙏🏾🙏🏾
@RajinderSingh-iv1bt
@RajinderSingh-iv1bt 5 ай бұрын
Good job brother
@sarbjeetkaur1876
@sarbjeetkaur1876 5 ай бұрын
🙏🙏🙏🙏🙏
@user-bm1fz1ln9r
@user-bm1fz1ln9r 5 ай бұрын
Hye rabba pekkea da dukh kise nu na dei te ena dukh kise nu v na dei
@sukhwinderkaur8756
@sukhwinderkaur8756 5 ай бұрын
Waheguru ji😢
@navjotsidhu2539
@navjotsidhu2539 6 ай бұрын
Waheguru g mehar rakhe veere thode te
@user-kw6fu4kv1w
@user-kw6fu4kv1w 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@randeepkaur9068
@randeepkaur9068 6 ай бұрын
ਵਾਹਿਗੁਰੂ ਵਾਹਿਗੁਰੂ ਕਿਰਪਾ ਕਰੋ
@ranobadhan5052
@ranobadhan5052 6 ай бұрын
Waheguru ji 🙏🙏🌹🌹
@sukhchainsinghsandhu788
@sukhchainsinghsandhu788 6 ай бұрын
Waheguru ji Meher kreo Veer Te 🙏 Waheguru ji 🙏
@hardevsingh8817
@hardevsingh8817 6 ай бұрын
gurpreet bai g video dekh ke ron aa gya g bhain nu kina dukh ha waheguru ji jaldi thk karn
@malkitsingh9341
@malkitsingh9341 5 ай бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@NirmalSingh-xv7oe
@NirmalSingh-xv7oe 5 ай бұрын
Waheguru g
@kuljitkanda1276
@kuljitkanda1276 5 ай бұрын
ਬਾਈ ਨਾਲ ਬੋਹਤ ਮਾੜਾ ਹੋਇਆ ਬਾਈ ਜੀ ਬਾਈ ਦੇ ਸੋਹਰੇ ਆਂ ਦਾਂ ਨਾਮ ਪਿੰਡ ਪਿੰਡ ਜਰੂਰ ਦੱਸੋ ਇਹਨੇ ਬੇਈਮਾਨ ਬੰਦੇ ਜਰੂਰ ਲੋਕਾਂ ਨੂੰ ਜਰੂਰ ਦੱਸੋ
@japindervet
@japindervet 6 ай бұрын
Es Bande Di Gharwali Di Jankari Jag Jahar Kiti Jaave. Labho Os Kach Janani Nu.
@baljitkaur257
@baljitkaur257 6 ай бұрын
Veer g ajj tak comment ne c keta pr ajj rh ne hoeai tu c rbb ho rbb ty dekheai ne pr tu c he rbb ho I lm shour rona ai geai dkh ky
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 15 МЛН
KINDNESS ALWAYS COME BACK
00:59
dednahype
Рет қаралды 32 МЛН
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 15 МЛН