Manukhta di sewa ਗਰੀਬ ਬੰਦੇ ਨੂੰ ਛੁਡਾਉਣ ਗਏ ਸਿੰਘਾਂ ਨੂੰ ਬਲਾਉਣੀ ਪੈਗੀ ਪੁਲਿਸ live - spmediapunjab

  Рет қаралды 204,341

PiTiC Live - SP Media Punjab

PiTiC Live - SP Media Punjab

Күн бұрын

Пікірлер: 201
@GurnamSingh-pj4pv
@GurnamSingh-pj4pv 2 ай бұрын
ਬਾਬਾ ਜੀ ਜਿੳਂਦੇ ਰਹੁ ,ਬਹੁਤ ਸੋਹਣਾ ਕਾਰਜ ਕਰ ਰਹੇ ਜੇ।। ਗੁਰਨਾਮ ਤਖਰ ਬੁਢਾਕੋਟ
@jotphotophotography7756
@jotphotophotography7756 2 ай бұрын
ਖੁੱਲੇ ਨੂੰ ਜੁਤੀਆਂ ਦੀ ਲੋੜ ਹੈ ਬਾਬਾ ਜੀ
@harmeshpal9717
@harmeshpal9717 2 ай бұрын
ਪੰਜਾਬ ਦੇ ਹਾਲਾਤ ਹਰ ਤਰਫ਼ ਤੋਂ ਖ਼ਰਾਬ ਹੋ ਰਹੇ ਹਨ
@ਬਿਕਰਮਜੀਤਸਿੰਘ-ਦ6ਯ
@ਬਿਕਰਮਜੀਤਸਿੰਘ-ਦ6ਯ Ай бұрын
ਵਾਹਿਗੁਰੂ ਜੀ ਮੇਹਰ ਕਰੋ ਬਾਬਾ ਜੀ ਬਹੁਤ ਵਧੀਆ ਸੇਵਾ ਵਾਹਿਗੁਰੂ ਜੀ ਮੇਹਰ ਕਰੋ ਬਾਬਾ ਜੀ ਉਪਰ
@Rajwinder0
@Rajwinder0 2 ай бұрын
ਬਾਬਾ ਜੀ ਇਹਨਾਂ ਤੇ ਪਰਚਾ ਕਰੳ
@gurpalsingh5634
@gurpalsingh5634 2 ай бұрын
Mnukhta. Di. Sewa. Zindabad
@baldevsinghriar4830
@baldevsinghriar4830 2 ай бұрын
ਇੱਕ ਲੋਕਾਂ ਕੋਲੋਂ ਧੱਕੇ ਨਾਲ ਕੰਮ ਕਰਵਾਉਂਦੇ ਉਪਰੋਂ ਬੋਲਣਾ ਨਹੀ ਆਉਂਦਾ ਬਹੁਤ ਮਾੜੀ ਸ਼ਬਦਾਵਲੀ ਹੈ ਇਨ੍ਹਾਂ ਗੁੱਜਰਾਂ ਦੀ ਸ ਇਸ ਲਈ ਐਸੇ ਲੋਕਾਂ ਨੂੰ ਬਖਸ਼ਿਆ ਨਾ ਜਾਵੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਤੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ
@mangjitsingh4606
@mangjitsingh4606 2 ай бұрын
ਜਿਨ੍ਹਾਂ ਚਿਰ ਪਰਚੇ ਨਹੀਂ ਹੁੰਦੇ ਉਨ੍ਹਾਂ ਚਿਰ ਕੰਮ ਸੂਤ ਨਹੀਂ ਆਉਣਾ
@balbirsingh1173
@balbirsingh1173 Ай бұрын
ਪਰਚਾ ਕਰਾਊਇਹਨਾਂ ਤੇ
@ekamjotsingh8568
@ekamjotsingh8568 Күн бұрын
ਭਰਾ ਵਧੀਆ ਕਰ ਰਹੇ ਸੇਵਾ
@GurjeetSingh-u4g
@GurjeetSingh-u4g 2 күн бұрын
Satnam waheguru ji
@rimpunarang1844
@rimpunarang1844 2 ай бұрын
ਇਹ ਦੱਲੇ ਛਿੱਤਰਾਂ ਦੇ ਯਾਰ ਨੇ
@satinderdeepsingh1291
@satinderdeepsingh1291 Күн бұрын
ਗੁਜਰ ਭਈਏ ਸਾਰੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਆ ਗਏ ਆ ਤੁਹਾਡੇ ਗਲਾਂ ਨੂੰ ਹੱਥ ਪਾਉਂਦਾ ਪਿਆ ਆਣ ਕੇ ਹੁਣ ਤੁਹਾਨੂੰ ਇਹ ਕੱਢਣਗੇ ਇੱਥੋਂ ਜੇ ਤੁਸੀਂ ਗਏ ਇਕੱਠੇ ਨਹੀਂ ਹੁੰਦੇ ਚੰਗੇ ਰਹੋ ਇਕੱਠੇ ਹੋ ਜਾਓ ਸਾਰਾ ਪੰਜਾਬ ਵੇਖੋ ਜਦੋਂ ਕੱਢੋ ਬਾਹਰ ਸਾਰਿਆਂ ਨੂੰ ਕਿਉਂਕਿ ਹੋਵੇ ਕਹਿ ਰਿਹਾ ਕੁਝ ਸਾਡਾ ਵੀ ਪੰਜਾਬ ਆ ਇੱਕ ਤੋਂ ਇੱਕ ਤੇ ਹੱਥ ਮਾਰ ਕੇ ਰਹਿ ਗਿਆ ਅਗਲਾ ਸਾਡਾ ਪੰਜਾਬ ਆ
@gurbaazsingh9665
@gurbaazsingh9665 2 ай бұрын
Sade sare baba ji zindabad ❤
@chanansinghmohiwalia4629
@chanansinghmohiwalia4629 2 күн бұрын
ਪਰਚਾ ਕਰਾਉਣ ਇਹਨਾਂ ਤੇ
@Jawarwala123
@Jawarwala123 Ай бұрын
10:14 bilkul Shi Kita Baba ji NE ,,Side te pej ta bhut vadiya kita
@harpritsingh85
@harpritsingh85 Ай бұрын
Bohat wadiya good job
@ravinderpourh564
@ravinderpourh564 Ай бұрын
ਬਾਬਾ ਜੀ #ਸਿਕੰਦਰਸਿੰਘ ਨੂੰ ਨਾਲ਼ ਲੈ ਕੇ ਜਾਇਆ ਕਰੋ ਜੀ ਉਹ ਬਣਾਉਂਦਾ ਬੰਦੇ ਦੇ ਪੁੱਤ ਜੁੱਤੀ ਮੂਹਰੇ ਭੂਤ ਨੱਚਦਾ ਬੋਲਣ ਦੀ ਤਮੀਜ਼ ਹੀ ਨਹੀਂ ਹੈਗੀ ਇਹਨਾਂ ਨੂੰ ਪਰਚਾ ਦਰਜ ਕਰੋ ਇਹਨਾਂ ਤੇ ਯਾਰ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
@bhaimohindersingh7839
@bhaimohindersingh7839 2 ай бұрын
ਜੁਤੀਆਂ ਦੇ ਲਾਇਕ ਹੈ। ਪ੍ਰਸ਼ਾਸਨ ਦੀ ਮਦਦ ਲਓ ਪਹਿਲਾਂ ਛਿੱਤਰ ਫਿਰਾਓ ਉਪਰੰਤ ਪਰਚਾ ਕਰਾਓ
@parwinderkumar2646
@parwinderkumar2646 2 ай бұрын
Haavi ho rhe gujjr rbb bachaye punjab nu
@AmarjitSingh-se8yp
@AmarjitSingh-se8yp 2 ай бұрын
ਪੰਜ ਸਤ ਦੇ ਪਰਚਾ ਕਰਵਾ ਕੇ ਜੇਲ ਭੇਜੋ ਅਗੇ ਤੋ ਸਭ ਡਰ ਜਾਣਗੇ
@ramindrdhillo3396
@ramindrdhillo3396 2 ай бұрын
Asi ana ty parcha keta c bandy v shodvay c hun o jamant ty HC to hoi ny
@ManjinderSingh-f4r
@ManjinderSingh-f4r Ай бұрын
Waheguru ji di kirpa nal bhut vadia kam kar rhe ho tuc baba ji🙏🙏
@SumitBhalla-cl2ff
@SumitBhalla-cl2ff 2 ай бұрын
Sahi gall aa Hun tan ehne dangar punjab de pinda ch kise ch nahi hegeh
@satinderdeepsingh1291
@satinderdeepsingh1291 Күн бұрын
ਵੀਰ ਜੀ ਬਾਬਾ ਜੀ ਜਦੋਂ ਤੁਸੀਂ ਉਹਨਾਂ ਦਾ ਨਾਲ ਪੁਲਿਸ ਮੁਲਾਜ਼ਮ ਪੱਕੇ ਨਾਲ ਲਿਆ ਗਿਆ ਕਰੋ ਜਿਹੜੇ ਕਿਸੇ ਤੁਸੀਂ ਜਾਣਾ ਹੁੰਦਾ ਤੈਨੂੰ ਸ਼ੱਕ ਪੈਂਦਾ ਜਿੱਥੇ ਇਦਾਂ ਦੀ ਕੋਈ ਕਾਰਵਾਈ ਹੁੰਦੀ ਆ ਵੇਖੋ ਗੁੱਜਰ ਤੁਹਾਡੇ ਕਿਸੇ ਤਰ੍ਹਾਂ ਗੱਲ ਪੈ ਰਿਹਾ ਗਲਤ ਹੋਣ ਦੇ ਬਾਵਜੂਦ ਤੁਹਾਡੀ ਗੱਲ ਨਹੀਂ ਸੁਣਦੇ ਤੁਹਾਡੇ ਗੱਲ ਭੈਣ ਆ ਜਾ ਤੁਹਾਨੂੰ ਇੱਥੇ ਇਨੇ ਇਕੱਠੇ ਕੁੱਟ ਮਾਰ ਕਰਨ ਤੁਸੀਂ ਕੀ ਕਰੋਗੇ ਉਸ ਤੋਂ ਪਹਿਲਾਂ ਤੁਸੀਂ ਪੁਲਿਸ ਨਾਲ ਲਿਆ ਗਿਆ ਕਰੋ
@LakhudhillonDhillon
@LakhudhillonDhillon 2 ай бұрын
Good job brt
@RealLife-ck7ut
@RealLife-ck7ut Ай бұрын
ਕੁੱਟਾਪਾ ਤੇ ਪਰਚਾ 2 ਹੀ ਹੋਣ
@Rajuraju-js6td
@Rajuraju-js6td Ай бұрын
Good 👍 baba ji
@umashankarrawatkbt7106
@umashankarrawatkbt7106 Ай бұрын
❤❤❤❤❤❤❤❤❤❤ I love you, Veer🙏🙏🙏
@ManjotKaureKhehra
@ManjotKaureKhehra Ай бұрын
ਸਰਕਾਰ ਨੇ ਹੀ ਖੁੱਲ ਦਿੱਤੀ ਆ ਇਹਨਾਂ ਨੂੰ
@balwansingh6846
@balwansingh6846 Сағат бұрын
स्कैनर डालना चाहिए उसमें जल्दी हो जाती है🙏🙏🙏
@MahangaSingh-gi3fo
@MahangaSingh-gi3fo 2 ай бұрын
Waheguru ji mehar kro ji sabna te ji
@ravinadha9229
@ravinadha9229 5 күн бұрын
Bai ji naal 2-3 Bouncer leke jaya kro 🙏
@balwansingh6846
@balwansingh6846 Сағат бұрын
🙏🙏🙏🙏
@mangilalbishnoi5523
@mangilalbishnoi5523 Ай бұрын
Sardar Ji Bhagwan AAP Ko tarrki de
@neetugold6136
@neetugold6136 2 ай бұрын
ਗੁਜਰਾਂ ਨੂੰ ਭਜਾਓ।
@ParamjitKaur-fj9zm
@ParamjitKaur-fj9zm Ай бұрын
Very nice vlog
@AmarjitSingh-cw5tr
@AmarjitSingh-cw5tr 2 ай бұрын
Good.Veer
@satinderdeepsingh1291
@satinderdeepsingh1291 Күн бұрын
ਵੀਰ ਮੇਰਿਆ ਇੱਕੋ ਗੱਲ ਤੇ ਡਰਾਈਵਰ ਜਿੱਥੇ ਜਾਂਦੇ ਜਿਸ ਤਰਾਂ ਤੁਹਾਡੇ ਗਲ ਪੈ ਰਹੇ ਉਸੇ ਟਾਈਮ ਪੁਲਿਸ ਦਾ ਆਪਣਾ ਸਟੈਂਡ ਤੇ ਰਿਹਾ ਕਰੋ ਡਰਾਵਾ ਦੇਣ ਦੀ ਲੋੜ ਨਹੀਂ ਅਸੀਂ ਆਹ ਕਰਦਾਂਗੇ ਤੁਹਾਨੂੰ ਇੱਕੋ ਗੱਲਬਾਤ ਆਪਣਾ ਸਟੈਂਡ ਰੱਖੋ ਪੁਲਿਸਵਾਲੇ ਨਾਲ ਮੁਲਾਜਮ ਵੀਰ ਨਾਲ ਲੈ ਜਾਇਆ ਕਰੋ ਕਿਉਂਕਿ ਵੇਖੋ ਕਿਤੇ ਤਰਾਂ ਤੁਹਾਡੇ ਗੱਲ ਪੈ ਰਹੇ ਸੀ ਇਹਨਾਂ ਨੂੰ ਪੁਲਿਸ ਤੋਂ ਬਿਨਾਂ ਹੱਲ ਹੀ ਕੋਈ ਨਹੀਂ ਉਹ ਚੁੱਕ ਕੇ ਉਸ ਟਾਈਮ ਅੰਦਰ ਕਰਾਓ ਵੀਰੇ ਨਾ ਕੋਈ ਆਪ ਮਲਬ ਰਾ ਨਾਮ ਨਾ ਕਰਿਆ ਕਰੋ ਰਾਜੀਨਾਮਾ ਕਰਨ ਦੀ ਲੋੜ ਨਹੀਂ ਕਿਸੇ ਨਾਲ ਵੀ ਪੁਲਿਸ ਵਾਲੇ ਮੁਲਾਜਮ ਪੱਕੇ ਨਾ ਲਿਆ ਜਾਵੇ ਫਿਰ ਤੁਹਾਡਾ ਹਾਲ ਆ ਕੋਈ ਇੱਦਾਂ ਨਹੀਂ ਕਿ ਤੁਸੀਂ ਜਦੋਂ ਉਹਨਾਂ ਤਰਲਾ ਮਿਤ ਕੀਤਾ ਛੱਡ ਕੇ ਆ ਗਏ ਉਹ ਇਦਾਂ ਉਹਨਾਂ ਦੀ ਉਹ ਇਦਾਂ ਨਹੀਂ ਬੰਦੇ ਬਣਨਗੇ ਉਹ ਫਿਰ ਦੋਵੇਂ ਚੋ ਹੀ ਮਹੀਨੇ ਫਿਰ ਇੱਕ ਕਾਰਵਾਈ ਕਰਨਗੇ
@SanjeevKumar-fv6rf
@SanjeevKumar-fv6rf 2 ай бұрын
ਗੱਲ ਸੁਣ ਲਵੋ ਦਵਾ ਪੱਖ ਦੀ
@Dhillon_gagan_223
@Dhillon_gagan_223 2 ай бұрын
4 bande ikthe krke ehde juttiya ferro reej naal jdo tk aapni glti ni manda oddo tk jutti ferri jao... Ek ta glti krda utto aakhd da a chwl kise tha da..... Parcha kraao baba ji eho jya te trsh nhi khana bilkul v aape 4 din jail ch rhunga aakal tikaane aaju gi aape ehdi........
@SumitBhalla-cl2ff
@SumitBhalla-cl2ff 2 ай бұрын
Bàba g 18 ,30 mint vàla v bhut aaoukha bolda peàa aàa
@manjindersingh2139
@manjindersingh2139 Ай бұрын
Pahla. Punjab wich. Gujar. Aage. Hun. Behari. UP. WALE. SOOCH. LO HUN
@MandeepSingh-qc2hn
@MandeepSingh-qc2hn Ай бұрын
Baba ji
@RamandeepMehra-ke6ro
@RamandeepMehra-ke6ro 2 ай бұрын
Veer ji sikander veer nu nal lai k jayeya kro eda de loka nu ta sikander veer ji lot karde a
@tonijossan1604
@tonijossan1604 Ай бұрын
ਹੋ ਨੇੜੇ ਹੁਣ ਚਰਾਗਾ ਦੇ😂😂😂😂
@NavneetSingh-gj6lq
@NavneetSingh-gj6lq Ай бұрын
ਇਹਨਾ ਦੇ ਜੁੱਤੀ ਫੇਰੋ ਹੋਰ ਕੋਈ ਗੱਲ ਨਹੀ ਕਰਨੀ ਰਜਿਸਟਰ ਸੰਸਥਾ ਕੋਈ ਐਵੇ ਨਹੀਂ ਤੁਰਦੇ ਫਿਰਦੇ ਜਵਾਬ ਦਿੱਤਾ ਜਾਵੇ ਪੂਰਾ ਇਹ ਜਨਾਨੀਆ ਅੱਗੇ ਕਰਦੇ
@KaramjitSingh-ip8yc
@KaramjitSingh-ip8yc Ай бұрын
Gudji
@kirangill6330
@kirangill6330 Ай бұрын
🤛
@SandeepSandeep-qt6wl
@SandeepSandeep-qt6wl 2 ай бұрын
Theea bhaina pehla najar nhi aaiya jdo bande nu kaid kar ke rakheya video ta Sare privar di banni chahidi.. Kise de putt nu kaidi bna ke rakeheya.... 😢😢😢😢
@rajindersinghmaan4683
@rajindersinghmaan4683 11 күн бұрын
saare punjab vich do lokan nu vi saja ho jaave taan eh kum ruk javega
@mandeepsaini7752
@mandeepsaini7752 Күн бұрын
Sitar fero
@karanjeetsingh9519
@karanjeetsingh9519 Ай бұрын
Hor banao Ihna diya vota Ih lgg pye kehan sada punjab a
@Sukhraj894
@Sukhraj894 11 күн бұрын
ਵੀਰ ਜੀ ਤੁਹਾਡਾ ਫੋਨ ਨਹੀਂ ਲੱਗ ਰਿਹਾ ਕੋਈ ਹੋਰ ਚੁੱਕ ਰਿਹਾ ਹੈ ਉਹ ਕਹਿ ਰਹੇ ਹਨ ਕਿ ਅਸੀਂ ਸੰਸਥਾ ਤੋਂ ਨਹੀਂ ਬੋਲਦੇ
@kamaljitkaur7128
@kamaljitkaur7128 2 ай бұрын
ਇਹਨੂੰ ਤਾਂ ਬੋਲਣ ਦੀ ਵੀ ਅਕਲ ਨਹੀਂ ਤੂੰ ਤੂੰ ਕਰਦਾ
@SurinderKour-ku5sl
@SurinderKour-ku5sl 2 ай бұрын
Waheguru ji app nu himmat den na dro na kise nu green nu den deo mjlumma di pukar sun ke waheguru ji app nu bhej dende hn.
@dalercheema1383
@dalercheema1383 Ай бұрын
ਛਿੱਤਰ ਫੇਰੋ ਮੁਸਲਿਆ ਦੇ
@HarpalSingh-px9zb
@HarpalSingh-px9zb Ай бұрын
ਸਖਤ ਕਾਰਵਾਈ ਕਰਨ ਲਈ ਬੇਨਤੀ ਹੈ
@ShankarSingh-zs2ed
@ShankarSingh-zs2ed 2 ай бұрын
Parcha karoo
@shonkikhan7541
@shonkikhan7541 Ай бұрын
Punjab sariyan da sanja wa prwa
@PARGATSINGH-w5t
@PARGATSINGH-w5t 7 күн бұрын
Nhi Punjab kisa da sanja nhi c eh sadiya gandiya Sarkaraa kar ke ho reha nhi kisa da nhi c
@PARGATSINGH-w5t
@PARGATSINGH-w5t 7 күн бұрын
Punjab sirf punjabi da wa hor kisa da nhi
@ArshpreetSingh-qg4zy
@ArshpreetSingh-qg4zy 2 ай бұрын
Police nu nal he lae ke auna c dhamkeya den nu ke bande nu v posh low v kene month ho hae kena ke kmm lende sanrola he pae jande hon ajj kll sanstha v xhadafhad kahda ho raheya han jdo sanstha nahe c baneya os time kes tra kmm chalda c punjab vitch
@MangaPowar
@MangaPowar Ай бұрын
A pind manawakia a near phagwara.....
@GurvinderSingh-xw1id
@GurvinderSingh-xw1id Ай бұрын
Sikandar veer ji ... Kithe ne ajj .
@RihaaanpreetSingh
@RihaaanpreetSingh 2 ай бұрын
Is jugar de juti fairo. Bot bolda. Ik galti karda oper gale nu penda. Karo parcha gujra te.
@SumitBhalla-cl2ff
@SumitBhalla-cl2ff 2 ай бұрын
Bàba g jéhda 20mint ,21 ceknd ty boda péàa àa ty 21mint 38 cekñd ty brown ty shlet wala oh pyar nàll nàhi ,oh dmkéa dhrea ààa Osno smjlo eh punjabe da punjab aa
@arshDeep-p1r
@arshDeep-p1r 7 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਸ ਬੰਦੇਹ ਪੁੱਛੋ ਜਿਹਾੜਾ ਲਿਆ ਉਹ ਬੋਲੇ ਤੂੰ ਕੀ ਭੈਣ ਚਦਾਉਣ ਨੂੰ ਬੋ
@KirandeepMaan-xo8bs
@KirandeepMaan-xo8bs 10 күн бұрын
Baba.. Ji.. Ehana.. De.. Police... To... Bund.. Kutbao... Fer.. Pata... Laggu
@rimpykajal7802
@rimpykajal7802 2 ай бұрын
gujjra ta bahiya na dab leya hun punjab ta punjab vich sade halat asi app eme da kr lae
@Neeru68
@Neeru68 2 ай бұрын
Orta de video te veerji ne phely he keha se bhane tuci piche hoju phir dusre lok khud glth aa baba ji nu glth Kehnde aa, baba ji enna d juttiyan maro
@rajinderkumar3339
@rajinderkumar3339 Ай бұрын
Gujjar bhajao , Punjab bachaao
@jashansidhu6381
@jashansidhu6381 2 ай бұрын
ਵੈਹਲੜ ਕਿਸੇ ਨੂੰ ਕੰਮ ਨਹੀਂ ਕਰਨ ਦੇਂਦੇ ਕਿਤੇ ਮੰਦਬੁੱਧੀ ਥਕਾਂ ਤਾਂ ਹੋ ਰਿਹਾ ਹੈ ਪਰ ਇਨ੍ਹਾਂ ਨੇ ਬਿਜ਼ਨਸ ਬਨਾ ਲਿਆ ਹੈ ਹਰ ਥਾਂ ਪੈਸੇ ਭਾਲਦਾ ਫਿਰਦਾ ਇਕ ਗੁਰਪ੍ਰੀਤ ਲੁਧਿਆਣੇ ਵਾਲ਼ਾ ਸਹੀ ਬਾਕੀ ਸਭ ਓਹਦੀ ਨਕਲ ਕਰੀ ਜਾਂਦੇ ਨੇ ਵਾ ਵਾ ਘਰਾਂ ਵਿੱਚ ਆਪਣੇ ਮਾਂ ਬਾਪ ਨੂੰ ਤੇ ਕਾਰੋਬਾਰ ਸੰਭਾਲੋ ਲੋਕਾਂ ਦੀਆਂ ਮਝਾਂ ਗਿਣਦੇ ਫਿਰਦੇ ਜੇ ਜਿਨ੍ਹਾਂ ਜੰਮੇ ਨੇ ਉਨ੍ਹਾਂ ਦੀ ਜੁਮੇਵਾਰੀ ਵੀ ਬਣਦੀ ਹੈ ਪੈਸੇ ਫੜਾਓ ਕੰਮ ਨਬੜੋ ਜਾਂ ਤਾਂ ਘਰੋਂ ਖਰਚੇ ਤੇ ਘਰੇ ਸਾਭੋ ਤਾਂ ਤੁਹਾਡੀ ਸੇਵਾ ਮੰਨੀਏ ਹੁਣ ਮੋਕ ਮਾਰੀ ਜਾਂਦਾ
@ArshpreetSingh-qg4zy
@ArshpreetSingh-qg4zy 2 ай бұрын
Ehe wehlad ese lae ta lab lab ke lounde han mand budea nu v es tra ta sewa he ruk jawege fer he move bnake pawange v sangat kro sewa ase ene bandea nu sahmb de han hor koe sahmb ke wekhe sanget g kro sewa ashram vitch hun ouprle manjel v banane hae sanget je kro sewa onj sanu kese de Aden kmm kar karna pawega es tra ase roob marna hunda hae gadea vitch disel v pawouna bake Sanu koe poshan wala ne sare duneya te video viral hon karke sab Sanu babea de name nal jande han sangat je kro sewa sanu na daka dohra karna pae jawe jae Santa de
@MRathore-d8n
@MRathore-d8n Ай бұрын
Vedeo toa dar lagda hga ini Sar M hove tan banda free vich kyon rakhya
@tajinderkaur123
@tajinderkaur123 Ай бұрын
Vidio vich na aan ijaar le le roads te jivein mrji Turyaa firn .
@DaramalSingh
@DaramalSingh Ай бұрын
Good job paji
@SumitBhalla-cl2ff
@SumitBhalla-cl2ff 2 ай бұрын
Baba g tusi vr jalde he dil sad jande hoo Baba G Sara punjab tuhade nall aa Es sale de sir ch daag fero kute de
@tarsemlal9356
@tarsemlal9356 Ай бұрын
Ina te parcha karwao
@ArshpreetSingh-qg4zy
@ArshpreetSingh-qg4zy 2 ай бұрын
Samj ne aunde bahena move vitch a jangeya ke dandea badngeya ene time da ta Rola he nahe c jene time da Rola pa rahe han sab looka pakhand baneya hae wehlda ne
@ranjitkaur3515
@ranjitkaur3515 Ай бұрын
Bhai ji mere kol 3rajaiya nd talaiya bilkul new pyian je thade km aa sakdiya ta dsna ji mai Jalandhar toh aa ji
@jasvirjassi7758
@jasvirjassi7758 2 ай бұрын
Jdo 4 singh aa gea fir ena misleading na pjana
@SukhGill-h5k
@SukhGill-h5k 2 ай бұрын
Baba tuci dardo Ena gujara tu
@MRathore-d8n
@MRathore-d8n Ай бұрын
Free vich Bande Bandhan bna rakhe hn bhot bura hal hgaPunjab vich
@Harpalsingh-ds8ef
@Harpalsingh-ds8ef 2 ай бұрын
Chitra de yaar eh lok malomali gal pa rhy aa
@BALVINDERSINGH-qp4xe
@BALVINDERSINGH-qp4xe Ай бұрын
Baba ji jutti fero enea gaddara de
@tarsemlal9356
@tarsemlal9356 Ай бұрын
By police ton bger na aaya kro
@qamarulquddoussulehria6599
@qamarulquddoussulehria6599 2 ай бұрын
Baba gallan bohat kachian krda hai.
@RamanDeep-p9f
@RamanDeep-p9f 2 ай бұрын
Sagt tu money lani y you tobe tu jo money odi aa o v sava ch laoo veer ji
@gurmeetkaur7752
@gurmeetkaur7752 Ай бұрын
Tuhadi koe sun nhi ria😂😂kine pese dite tusi😂😂
@SukhGill-h5k
@SukhGill-h5k 2 ай бұрын
Babe da moh shuki janda pani pi janda
@harwindersingh1657
@harwindersingh1657 2 ай бұрын
Jotie faro salya da
@VikramjeetSingh-zf3uo
@VikramjeetSingh-zf3uo Ай бұрын
Punjabi bs geeta vich hi reh gye
@chamanlal220
@chamanlal220 2 ай бұрын
Veer ji tusi apni safty khud karke javo pehle police nu phone ja mil ke aya karo ih lok bahut jhooth bolde rehnde han sade lok v ihna naal mile hoe han boarder area wich sabh loka kol bande rakhe hoe han police wale v sare mile hoe han
@ranjitkaur7553
@ranjitkaur7553 Ай бұрын
Parcha karo
@RamanDeep-p9f
@RamanDeep-p9f 2 ай бұрын
Sab money Bonn lage aa
@RajivKumar-mg1br
@RajivKumar-mg1br Ай бұрын
Aah gujra nu hor jagah de do hor
@amarjitSingh-tz3lx
@amarjitSingh-tz3lx Ай бұрын
ਬੇਗਾਨੇ ਬੰਦੇ ਘਰ ਰੱਖਦੇ ਹੋ ਧੀਆ ਭੈਣਾ ਦੀ ਗਲ ਕਰਦੇ ਹੋ
@HardeepsinghNehal-w4z
@HardeepsinghNehal-w4z Ай бұрын
y ehe sarkari jga nu mali bethe ne
@palwindersingh-q9m
@palwindersingh-q9m 6 күн бұрын
Ihh kashmiri gujjar ne ihh ladai ladnge na ta agge jananian nu agge la ke ladnge. Ihh musalman gujjar ne .
@OfficialDhillonMusic
@OfficialDhillonMusic Ай бұрын
🪯🚩💞🫂🫂
@tajinderkaur123
@tajinderkaur123 Ай бұрын
Ehna begeirtan te knooni karwai honi chahidi. Ladies je ediyan hee prdei vich ki vidio vich na disn te oh lrn kio syiya kida gnda bnda ladies da bhana bnake desondanks lga. Baba ji eh kujh v iljaam lga skdei . Lady da keh ke kujh v bdnaami la skdei ehna noo koi shrm nhi jnanyiaa noo nhi keh rhei ke , ki krn ayiaa bndyaa vich .
@BaljitDhiman-
@BaljitDhiman- 2 ай бұрын
Police di help lai ke kanooni karwai kiyon nahi kitti jandi Punjab vich kiyon najaj ugrahi nu vadhaiya ja riha hai Sab ton asaan kam reh giya hai kise di help de naam te loka ton ugrahi karna sab ton asaan kam hai
@gurpalsingh5634
@gurpalsingh5634 2 ай бұрын
Gunda. Priwar
@sidhubobbysidhu
@sidhubobbysidhu Ай бұрын
gujraaaa ni bethya vi kine jamenaaa ch
Что-что Мурсдей говорит? 💭 #симбочка #симба #мурсдей
00:19
It’s all not real
00:15
V.A. show / Магика
Рет қаралды 20 МЛН
How Strong Is Tape?
00:24
Stokes Twins
Рет қаралды 96 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Manukhta Di Sewa Gurinder Bath Rescue Worker Ik umeed daultpura   - Punjabi TV Canada
23:18
Что-что Мурсдей говорит? 💭 #симбочка #симба #мурсдей
00:19