Manukhta di Sewa Hosting Gurinder Bath Rescue Worker from 15 Year Helpless - Punjabi Tv Canada

  Рет қаралды 196,198

PTC - Punjabi TV Canada

PTC - Punjabi TV Canada

Күн бұрын

Пікірлер: 167
@AkashAkash-r9f
@AkashAkash-r9f 17 күн бұрын
ਜਿਹੜੇ ਲੇਖੇ ਵਿੱਚ ਲਾਏ ਨਾ ਉਨਾਂ ਸਵਾਸਾਂ ਦਾ ਕੀ ਕਰਨਾ ਜਿੰਨਾ ਭਗਤ ਬਨਾਏ ਨਾ ਉਹਨਾਂ ਮਾਵਾਂ ਦਾ ਕੀ ਕਰਨਾ ਇਕ ਮਾਂ ਨੇ ਧਰੂ ਜੰਮਿਆ ਜਿਹਦਾ ਦੁਨੀਆ ਨੇ ਜੱਸ ਗਾਇਆ ਜਿੰਨੇ ਖਲਕਤ ਪੈਦਾ ਕੀਤੀ ਉਹ ਬਾਬਾ ਨਾਨਕ ਦੁਨੀਆਂ ਤੇ ਆਪ ਆਇਆ❤ ਗੁਰੂ ਨਾਨਕ ਜਿਨ ਸੁਣਿਆ ਵੇਖਿਆ ❤ ਜਿਨਾਂ ਲੋਕਾਂ ਨੇ ਗੁਰੂ ਨਾਨਕ ਨੂੰ ਨਾ ਸੁਣਿਆ ਨਾ ਵੇਖਿਆ ਬੁੱਧੀ ਮੁਤਾਬਕ ਲੜਦੇ ਰਹੇ ਆਪਣੇ ਜੀਵਨ ਨਾਲ ਅੱਜ ਵੀ ਪਸ਼ੂ ਹਨ ਕੱਲ ਵੀ ਪਸ਼ੂ ਰਹਿਣਗੇ❤
@tarsemsinghtarsam1731
@tarsemsinghtarsam1731 Жыл бұрын
ਓਨੀ ਸਫਾਈ ਡੰਗਰਾਂ ਦੀ ਨਹੀਂ ਕਰਦਾ ਹੋਣਾ ਜਿੰਨੀ ਸਾਰਾ ਪਰਿਵਾਰ ਇਸਦੀ ਕਰੀ ਜਾਦਾ ਏ ਵਾਹ ਓਏ ਮੇਰੇ ਮਾਲਕਾ ਧੰਨ ਏ ਤੂਵੀ ਬਾਕੀ ਸਾਰੇ ਮੇਰੇ ਵੀਰ ਸਮਝਦਾਰ ਨੇ ਧੰਨਵਾਦ
@Navigiftcollection
@Navigiftcollection Жыл бұрын
ਕਲਯੁਲ ਚ ਸਚ ਨਹੀ ਝੂਠਦਾ ਬੋਲਬਾਲਾ ਉਹ ਸਚ ਬੋਲ ਰਹੇ ਨੇ ਸਚਾਈ ਦਾ ਅਧੇ ਘੰਟੇ ਚ ਪਤਾ ਨੀ ਚਲਦਾ ਪਾਲ ਵੀਰ ਪਹਿਲਾ ਦੋ ਤਿੰਨ ਵਾਰੀ ਜਾਣਕਾਰੀ ਲੈਦੇ ਹਨ ਤੇ ਫਿਰ ਘਰ ਜਾਦੇ ਹਨ ਨ ਹੀ ਕਿਸੇ ਦੀ ਜਾਇਦਾਦ ਸੋ ਕਰਦੇ ਨੇ
@MakhanSingh-px4bk
@MakhanSingh-px4bk Жыл бұрын
ਪੰਜਾਬ ਨੂੰ ਗੁਰੂਆ ਪੀਰਾ ਦੀ ਧਰਤੀ ਕੇਹੰਦੋ ਓ ਇਹ ਕਹਿੜੀ ਧਰਤੀ ਦੇ ਲੋਕ ਹਨ ਜਿਹੜੇ ਐਨਾ ਜ਼ੁਲਮ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@lakhveersinghmallan4273
@lakhveersinghmallan4273 Жыл бұрын
ਲੱਖ ਦੀ ਲਾਹਣਤ ਵੱਡੇ ਸਰਦਾਰੇ ਦੇ
@charanjitsingh4388
@charanjitsingh4388 Жыл бұрын
ਪੰਜਾਬ ਇੱਕ ਗੁਰੂ ਆ ਮਾਂਹ ਪੁਰਸ਼ਾਂ ਦਾ ਸੁਬਾ ਸੀ ਸਰਦਾਰ ਕਹਾਉ ਦੇ ਲਾਈਕ ਨਹੀ ਹੈ ਸ਼ਰਮ ਕਰੋ
@gurmeharsingh3652
@gurmeharsingh3652 Жыл бұрын
Tata,soje,ga
@baldevsinghriar4830
@baldevsinghriar4830 Жыл бұрын
ਪਤਾ ਕੀ ਹੋ ਗਿਆ ਸਿੱਖਾਂ ਨੂੰ ਜੋ ਗੁਰੂ ਸਾਹਿਬ ਜੀ ਨੇ ਦਿਆ ਭਰੀ ਸੀ ਹੁਣ ਸਿੱਖ ਹੈਵਾਨ ਹੋ ਗੲੇ ਭੁੱਲ ਗਏ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਤੱਦ ਹੀ ਸਿੱਖਾਂ ਐਨੀਆਂ ਬਿਪਤਾ ਪੈ ਰਹੇ ਹਨ ਇਸ ਦੀ ਸੇਵਾ ਕਰ ਰਹੇ ਇਨ੍ਹਾਂ ਭੁੱਗਤਣਾ ਪੈਣਾ ਹੈ ਦਰਗਾਹ ਵਿੱਚ ਬਾਂਹ ਨਹੀਂ ਫੜਨੀ ਲੇਖਾ ਦੇਣਾ ਪੈਣਾ ਕੀ
@Navigiftcollection
@Navigiftcollection Жыл бұрын
ਮੈਨੂੰ ਤੇ ਸਮਝ ਨਹੀ ਆ ਰਹੀ ਕਿ ਲੋਕ ਦੋ ਮਿੰਟ ਚ ਕੀ ਹੈਵਾਨੀਅਤ ਵੇਖ ਲੈਦੇ ਨੇ ਅਸੀ ਇਸਨੂੰ ਜਾਣਦੇ ਹਾ ਇਸਦੇ ਮਾ ਬਾਪ ਨਹੀ ਤੇਂ ਭਰਾਇਸ ਤੋ ਚੋਰੀ ਚਲਾ ਗਿਆ ਸੀ ਉਸ ਵਕਤ ਇਨਾ ਸਹਾਰਾ ਦਿਤਾ ਸੀ
@balwanthande1997
@balwanthande1997 Жыл бұрын
ਬਾਈ ਜੀ ਮੈਂ ਵੀ ਕਨੇਡਾ ਵਿਚ ਪ੍ਰਦੇਸ਼ੀ ਹਾਂ ਜਿਹੋ ਜਿਹੇ ਤੁਹਾਡੇ ਬੈਡ ਰੂਮ ਆ ਇਥੇ ਬਾਸ਼ਰੂਮ ਹਰ ਬੇਸ਼ਮਿੰਟ ਵਿਚ ਆ ਇਥੇ ਮੇਹਨਤ ਕਰਨ ਵਾਲੇ ਬੰਦੇ ਦੇ ਹਾਲਤ ਇਸਤਰਾਂ ਦੇ ਨਹੀਂ ਜਿਵੇ ਤੁਸੀ ਇਸ ਇਨਸਾਨ ਦੇ ਕਰਕੇ ਰੱਖ ਦਿੱਤੇ
@Navigiftcollection
@Navigiftcollection Жыл бұрын
ਬੇਸਮਿਟਾ ਦੀ ਸਫਾਈ ਤੁਸੀ ਖੁਦ ਕਰਦੇ ਹੋ ਨਾ ਕਿ ਮਾਲਿਕ ਇਨਸਾਨ ਨੂੰ ਆਪਣੀ ਸਫਾਈ ਆਪ ਰਖਣੀ ਚਾਹੀਦੀਹੈ
@kanwalpreets1181
@kanwalpreets1181 Жыл бұрын
ਪਰਚਾ ਜ਼ਰੂਰ ਕਰਾਓ ਨਹੀਂ ਤਾਂ ਹਟਦੇ ਨਹੀ
@HardeepSingh-qq9pp
@HardeepSingh-qq9pp Жыл бұрын
ਵਾਹਿਗੁਰੂ ਜੀ
@karan_phagwara
@karan_phagwara Жыл бұрын
ਸ਼ਰਮ ਕਰੋ ਸਰਦਾਰ ਸਾਬ ਤੇ ਉਸ ਦਾ ਮੁੰਡਾ ਆਪਣਾਂ ਘਰ ਦੇਖ ਤੇ ਉਸ ਗਰੀਬ ਵੱਲ ਦੇਖ. ਡੁੱਬ ਕੇ ਮਰ ਜੋ ਸਾਲਿਓ ਸ਼ਰਮ ਕਰੋ. ਪ੍ਰਮਾਤਮਾ ਤੋ ਡਰੋ
@harmangill3792
@harmangill3792 Жыл бұрын
ਗਰੀਬ ਨੂੰ ਕੋਠੀ ਖਰੀਦ ਕੇ ਦੇਣ ਲੋਕਾ ਦੇਸਿਰ ਤੋ ਸੇਵਾ ਕਰਨੀ ਬਹੁਤ ਸੋਖੀਆ ਸਿਰਫ ਇਕ ਬੰਦੇ ਦੀਸੇਵਾ ਅਪਣੀਕਮਾਈ ਵਿਚੋ ਅਪਣੇ ਹੱਥੀ ਕਰੇ ਫੇਰ ਸੇਵਾ ਦਾ ਪਤਾ ਲੱਗੂ ਰਹੀ ਗੱਲ ਡੁਬ ਕੇ ਉਹਨੂੰ ਮਰਨਾ ਚਾਹੀਦਾਜੋ ਸਚ ਨਹੀ ਦਿਖਾ ਵੀਡਿਉ ਕੁਝ ਗਲਤ ਨਹੀ ਵੇਖਿਆ
@harpreetchahal995
@harpreetchahal995 Жыл бұрын
Waheguru Ji 🙏🙏❤️❤️❤️
@arajnsingh3238
@arajnsingh3238 Жыл бұрын
Iiji
@jasvirsanghera2759
@jasvirsanghera2759 Жыл бұрын
ਗੁਰਿੰਦਰ ਬਾਠ ਬੇਟਾ ਤੇਰਾ ਧੰਨਵਾਦ ਕਿੰਦਾਂ ਕਰਾਂ ਸ਼ਬਦ ਨਹੀਂ ਮੇਰੇ ਕੋਲ ਵਾਹਿਗੁਰੂ ਤੈਨੂੰ ਸਦਾ ਹੀ ਚੜਦੀ ਕਲਾ ਅਤੇ ਲੰਮੀ ਉਮਰ ਬਖ਼ਸ਼ੇ ਜੱਲਾਦਾਂ ਦੇ ਪੰਜੇ ਚੋਂ ਛਡਵਾ ਕੇ ਇਸ ਰੱਬਰੂਪੀ ਇਨਸਾਨ ਦਾ ਭਲਾ ਕੀਤਾ
@gurpreetmangat1089
@gurpreetmangat1089 Жыл бұрын
ਗੁਡ ਜੋਬ
@MandeepSingh-g4b
@MandeepSingh-g4b Жыл бұрын
Thanks bro pramatma thonu chardi kala vich rakha bro
@ParamjitKaur-dl1zd
@ParamjitKaur-dl1zd Жыл бұрын
Waheguru ji
@tarsemmannp5499
@tarsemmannp5499 Жыл бұрын
Waheguru ji 🙏 mehar kri sab te ♥ 💖 ❤ 🙏 💕
@RanjeetSandhu-ne4wr
@RanjeetSandhu-ne4wr 2 ай бұрын
ਬਹੁਤ ਘਟੀਆ ਸਰਦਾਰ
@harmanjeetsingh1659
@harmanjeetsingh1659 Жыл бұрын
Waheguru chardikala kare ji
@vinodkumar-od5rv
@vinodkumar-od5rv 29 күн бұрын
Baba nanak g mehar kare ♥️🌹
@neetugold6136
@neetugold6136 Жыл бұрын
ਘਰ ਦਾ ਸਰਦਾਰ ਤਾਂ ਪੈਰਾਂ ਤੇ ਪਾਣੀ ਨਹੀ ਪੈਣ ਦਿੰਦਾ।
@jattbande7597
@jattbande7597 Жыл бұрын
Chlo krde ta Fame len nu aa pr kise da bhla ho riha ta gud. Great❤
@beagoodboy3799
@beagoodboy3799 Жыл бұрын
Fame lain de hor v bade tareeke hunde nay, idda da kaam kr koi fame nhi lainda veer,
@Navigiftcollection
@Navigiftcollection Жыл бұрын
ਫਿਰ ਪੈਸੇ ਕਮਾਉ ਲਈ ਕਰਦੇਆ ਜੇਇਹ ਸਹੀ ਹੁੰਦੇ ਤਾ ਵੀਡਿਉ ਕਟ ਕਟ ਨਾ ਬਣਦੇ ਓਹੀ ਵਿਖਾਇਆ ਜਿਸ ਵਿਚ ਇਨਾ ਦਾ ਫਾਇਦਾ ਹੋਵੇ
@paramjitkaur6791
@paramjitkaur6791 Жыл бұрын
Waheguru ji mehar kriyo ji
@darshansinghsingh1776
@darshansinghsingh1776 Жыл бұрын
ਪਾਜੀ ਪੱਠੇ ਪਾਊਣ ਦਾ ਪਤਾ
@Navigiftcollection
@Navigiftcollection Жыл бұрын
ਨਹੀ।
@shinderkour97
@shinderkour97 Жыл бұрын
Good job veer ji waheguru ji tuhanu chardi Kala vich rakhe 🙏🙏🙏🙏
@KamalSingh-dl6yc
@KamalSingh-dl6yc Жыл бұрын
ਗੁਰਿੰਦਰ ਬਾਠ ਬੇਟਾ ਤੇਰਾ ਧੰਨਵਾਦ lakin sardar ji 15 year da paisa lao ji a esnu dio ji
@silversinghsilver2961
@silversinghsilver2961 Жыл бұрын
ਇਹ ਲੋਕ ਬਾਬਰ ਦੇ ਮੁਗਲ ਹਾਕਮਾਂ ਦੀ ਔਲਾਦ ਏ
@jessiahuja1487
@jessiahuja1487 Жыл бұрын
Waheguru Satnam waheguru Satnam ji 🙏
@5aabstories982
@5aabstories982 Жыл бұрын
Veer ji Tuhadi sewa nu salaam aa.. Nd us paapi nu lakh lakh lahnat
@seerasingj9948
@seerasingj9948 Жыл бұрын
Y, G, dhanvad, tusi, Gariba, heLp, karde, ho, rich, man, the, dhand, Laho, vaheguru
@sukhichahal3448
@sukhichahal3448 14 күн бұрын
❤❤
@karmandeepsingh6916
@karmandeepsingh6916 Жыл бұрын
Good job veer g waheguru thuanu lambi umer deve
@RajeshRajesh-nv5dv
@RajeshRajesh-nv5dv Жыл бұрын
Singh is always king
@rajrani8172
@rajrani8172 Жыл бұрын
Majhe wale ene be darad a rojana kise na kise Ashram vale edan de majbur bandian nu ihna di ked vichon shuda k lijande a lahnat a oho jihe Sardaran te.Waheguru sanstha valian da bhla kre
@sunnycheema6234
@sunnycheema6234 Жыл бұрын
Y pind ਜਿਲਾ ਪੂਰਨੀਆ ਸਹਿਰ ਆ ਬਹੂਤ ਵੱਡਾ ਵੀਰ ਜੀ
@sunnycheema6234
@sunnycheema6234 Жыл бұрын
Y ji ਹੈਗਾ ਵਿਹਾਰ ਪੂਰਨੀਆ ਦਾਲਕੋਲੇ ਦੇ ਨਾਲ ਹੀ ਆ ਪੂਰਨੀਆ ਜਿਲਾ ਬਾਈ ਜੀ
@GurmailSingh-jr1oh
@GurmailSingh-jr1oh Жыл бұрын
100000000001 lahnat a
@GurmeetKaur-ld8vt
@GurmeetKaur-ld8vt Жыл бұрын
ਇਹ ਸਰਦਾਰ ਨਹੀਂ ਗੁੱਜਰਾਂ ਦਾ ਭਰਾ ਹੈ
@harkanwaljitanyrespyegill3414
@harkanwaljitanyrespyegill3414 Ай бұрын
Gurvinder good job
@dcsingh5169
@dcsingh5169 Жыл бұрын
Waheguru ji🙏🙏🙏
@BalwinderKaur-dk4xl
@BalwinderKaur-dk4xl Жыл бұрын
Waheguru ji maher kern brother ji ta🙏🙏🙏🙏🙏
@jobankahlonjobankahlon8145
@jobankahlonjobankahlon8145 Жыл бұрын
ਲੱਖ ਲਾਹਣਤ Ena sardara de
@raghuveersinghchahal8050
@raghuveersinghchahal8050 2 ай бұрын
Gurinder veer moge kithe aa koi pind aa proper moge hi aa veer reply jarur karna ok ji
@deepjatt486
@deepjatt486 Жыл бұрын
Waehguru ji 🙏🙏
@balkarsandhu399
@balkarsandhu399 Жыл бұрын
ਪੂਰਨੀਆ ਜਿਲ੍ਵਾ ਆ
@sarbjitkaur3059
@sarbjitkaur3059 Жыл бұрын
Moga distik
@GurpreetSingh-e8w
@GurpreetSingh-e8w Ай бұрын
Very nice veer
@sagheerms9908
@sagheerms9908 Жыл бұрын
gud wark sardar g
@milanbaasi9352
@milanbaasi9352 Жыл бұрын
veer ah sade pind di gal a ah bnda gut to gut
@ParamjitSingh-ug3lc
@ParamjitSingh-ug3lc Жыл бұрын
ਵੀਰ ਜੀ ਵੀਡੀਓ ਵਿੱਚੋਂ ਕੱਟਦੇ ਕਿਉਂ ਹੋ ? ਪਾਲ ਖਰੌੜ ਵੀਰ ਫੁੱਲ ਵੀਡੀਓ ਸ਼ੇਅਰ ਕਰਦੇ ਹੁੰਦੇ ਹਨ
@RanjitSingh-y3s6x
@RanjitSingh-y3s6x 7 ай бұрын
🙏
@GurpreetSingh-bh3xi
@GurpreetSingh-bh3xi Жыл бұрын
Bihar di bahut vadda city a purnia
@jagansingh2163
@jagansingh2163 Жыл бұрын
wehguruji
@jarnailkaur1888
@jarnailkaur1888 Жыл бұрын
es nu aapde nal leke Javo esdi treatment karvao ehna te karvai honi chaidi hai
@Navigiftcollection
@Navigiftcollection Жыл бұрын
ਸੋਚਕੇ ਲਿਖਿਆ ਕਰੋ ਐਸੀਕਿਹੜੀ ਗਲ ਸੀ ਜਿਹੜੀ ਤਹਾਨੂੰ ਦਸਣ ਲਿਗਿਆ ਸਰਮ ਆੳਦੀ ਸੀ ਅਪਣੇ ਫੇਮ ਲਈ ਕੁਝ ਵੀਲਿਖ ਦੇਦੇ ੳ ਸਰਮ ਕਰੋ
@Navigiftcollection
@Navigiftcollection Жыл бұрын
ਜੇ ਸਰਦਾਰ ਨੇ ਜੋਰ ਲਾਇਆ ਸੀ ਕਿ ਨ ਜਾਵੇ ਉਸ ਦੀ ਵੀਡਿਉ ਕਿਉ ਬਣਾਈ ਪੂਰਾ ਸਚ ਵਿਖਾਇਆ ਕਰੋ ਅਪਣੇ ਫੇਮ ਲਈ ਦੂਜਿਆ ਨੂੰ ਬਦਨਾਮਨ ਕਰੋ
@deep_2113
@deep_2113 Жыл бұрын
Rab keysh rup Anda ghar
@KuldeepSingh-yt2fi
@KuldeepSingh-yt2fi Жыл бұрын
ਵੀਰ ਜੀ ਇਹ ਸਾਰਾ ਕੁਝ ਝੂਠ ਬੋਲ ਰਹੇ ਹਨ ਇਹ ਬੰਦਾ ਅੱਜ ਤੋਂ 25 ਤੋਂ 30 ਸਾਲ ਤੋਂ ਉੱਪਰ ਹੋਵੇ ਹਨ ਵੀਰ ਜੀ ਏਨੇ ਸਾਲਾਂ ਦੀ ਕਮਾਈ ਇਹਦੀ ਕਿੰਨੀ ਬਣੀ ਦੱਸਿਓ ਵੀਰ ਜੀ ਜ਼ਰੂਰ
@ravinderdasssekhon
@ravinderdasssekhon Жыл бұрын
5:24 5:45
@Truckinginsight
@Truckinginsight Жыл бұрын
Video nu bnai ? Jado aun ni dinde c
@sukhmandeepkaur1357
@sukhmandeepkaur1357 Жыл бұрын
15 sal nai ghat ghat 25 sal hoge a Asi isnu jande ha
@AshokKumar-vz3ge
@AshokKumar-vz3ge Жыл бұрын
Rub kre ehna de bachia nal eda he hove
@vikramghotea5867
@vikramghotea5867 Жыл бұрын
Good sir
@jaswindersingh3219
@jaswindersingh3219 Күн бұрын
Purnia district hai in bihar
@billavirkbilla1864
@billavirkbilla1864 Жыл бұрын
Nice.bath.saab
@sarbjitkaur3059
@sarbjitkaur3059 Жыл бұрын
Sada pand vich v haga
@kisankaur4459
@kisankaur4459 Жыл бұрын
PAPE JALEM LOK, SHARM KRO PAPEO😢 l feel so sorry for that man,
@vinodkumar-od5rv
@vinodkumar-od5rv 29 күн бұрын
Purnia Bihar ka city h
@balvirdhaliwal1041
@balvirdhaliwal1041 Жыл бұрын
ਬਾਈ ਜੀ ਇਹੋ ਜਿਹੇ ਕੁੱਝ ਕੁ ਲੋਕ ਸਰਦਾਰ ਕਹਾਉਣ ਦੇ ਹੱਕਦਾਰ ਨਹੀਂ । ਇਹ ਗੰਦੇ ਆਂਡੇ ਅਬਦਾਲੀ ਦੀ ਔਲਾਦ ਨੇ ।
@vikramghotea5867
@vikramghotea5867 Жыл бұрын
🙏🙏🙏🙏
@sukhichahal3448
@sukhichahal3448 5 ай бұрын
Ooh ta ilaaj karna da na soon ke hi..na nookar
@krishanlal8824
@krishanlal8824 Жыл бұрын
ਬੀਰ ਜੀ ਇਸ ਨੂੰ ਪਿੰਡ ਪੂਸੋ
@MandeepSingh-g4b
@MandeepSingh-g4b Жыл бұрын
Tharty years total harjana 10.950 par Dio g
@darshansinghsingh1776
@darshansinghsingh1776 Жыл бұрын
Paji padee paune aude ohda seeda
@DeepSingh-si4fi
@DeepSingh-si4fi Ай бұрын
ਸਸਤਾਂ ਵਾਲਿਆਂ ਨੇ ਸਿਰਫ ਪੰਜਾਬ ਹੀ ਬਦਨਾਮ ਕਰਨਾ
@Sidhuff-wo5fl
@Sidhuff-wo5fl Ай бұрын
Sanstha wale nahin Geet model jatta ne Geeta
@harpalsinghbajwa4990
@harpalsinghbajwa4990 15 күн бұрын
ਪੰਜਾਬ ਵਿੱਚ ਲੋਕ ਗਲਤ ਕੰਮ ਨਾ ਕਰਨ
@GurmeetSingh-pb9ff
@GurmeetSingh-pb9ff 7 ай бұрын
Main dekh kya bhai Purnia jila Bihar Vijay
@chanansingh2534
@chanansingh2534 Жыл бұрын
ਕੀ ਇਸ ਸੰਸਥਾ ਦਾ ਮਕਸਦ ਉਨਾ ਲੋਕਾਂ ਨੂੰ ਬੇਇਜ਼ਤ ਕਰਨਾ ਹੈ।ਜੋ ਬੇਸਹਾਰਾ ਰੁਲਦੇ ਲੋਕਾ ਨੂੰ ਘਰ ਵਿੱਚ ਥਾਂ ਦਿਤੀ ਹੈ।ਜੇ ਲੋਕ ਭਲਾਈ ਕਰਨੀ ਹੈ ਤਾ ਸੜਕ ,ਰੇਲਵੇ ਸਟੇਸ਼ਨ,ਚੌਂਕ ਵਿੱਚ ਰੁਲਦੇ ਲੋਕਾਂ ਦੀ ਸਾਰ ਲੳ।ਵੀਡੀਓ ਨਾਲ ਮਕਸਦ ਪਚਰਾ ਨਹੀ ਹੁੰਦਾ।
@HarmanpreetsinghPannu-is1xh
@HarmanpreetsinghPannu-is1xh 2 күн бұрын
Veer thoda personal number ki aa 30 saal ho gya os nu
@RamanDeep-fd5nm
@RamanDeep-fd5nm Жыл бұрын
Lekha ta dera pera ....es janm ni ta agle cha dauge ......eh jhe ghteyaa lok .......
@karmjeetsinghtoor4540
@karmjeetsinghtoor4540 Жыл бұрын
Veer je ehh sastha Khosa pando rabar factory piche ahh
@walkingmedia8527
@walkingmedia8527 Жыл бұрын
ਕੰਮ ਤੁਹਾਡਾ ਵਧੀਆ ਹੈ ਮਨੁੱਖਤਾ ਦੀ ਸੇਵਾ ਵਾਲੇ ਬਾਈ ਜੀ ਪਰ ਅੱਜਕਲ ਤਾਂ ਲੋਕੀਂ ਮਾਂ ਪਿਉ ਦੀ ਸੇਵਾ ਨੀ ਕਰਦੇ ਤੇ ਤੁਸੀਂ ਐਨਾ ਤੋਂ ਪ੍ਰਵਾਸੀ ਮਜ਼ਦੂਰ ਦੀ ਸੇਵਾ ਦੀ ਉਮੀਦ ਕਰਦੇ ਹੋਏ ਤੇ ਇਹ ਬੰਦਾ ਕੋਈ ਕੈਦ ਨਹੀਂ ਸੀ ਦਰਵਾਜਾ ਖੁੱਲ੍ਹਾ ਸੀ ਤੇ ਆਰਾਮ ਨਾਲ਼ ਪਿਆ ਸੀ ਦੂਜਾ ਬੰਦੇ ਨੂੰ ਆਪਣੀ ਸਿਹਤ ਦਾ ਖ਼ਿਆਲ ਆਪ ਵੀ ਰੱਖਣਾ ਚਾਹੀਦਾ ਹੈ ਜਿਹੜਾ ਬੰਦਾ ਆਪਣੀ ਸਿਹਤ ਦਾ ਖ਼ਿਆਲ ਨੀ ਰੱਖਦਾ ਉਹ ਹੋਰ ਕੀ ਕਰਦਾ ਹੋਊ ਜਿੱਥੇ ਮਾਲਿਕ ਦਾ ਫਰਜ਼ ਬਣਦਾ ਉੱਥੇ ਨੌਕਰ ਯਾ ਪ੍ਰਵਾਸੀ ਮਜਦੂਰ ਦਾ ਵੀ ਅਪਣਾ ਇੱਕ ਫ਼ਰਜ਼ ਹੁੰਦਾ ਬੱਚਾ ਤਾਂ ਹੈ ਨੀ ਸੀ ਇਹ ਰਹੀ ਕੈਦ ਵਾਲ਼ੀ ਗੱਲ ਕੈਦ ਵਿੱਚ ਤਾਂ ਅੱਜਕਲ੍ਹ ਦੇ ਨਿੱਕੇ ਜੁਆਕ ਨੀ ਰਹਿੰਦੇ ਐਨਾ ਨੇ ਤਾਂ ਕੀ ਰਹਿਣਾ।
@5aabstories982
@5aabstories982 Жыл бұрын
Haan kaid nhi c.. 15 saal to km krva rhe c oh free ch.. Eh kaid nalo v bura haal c.. Lakh lahnat teri soch de v.. Eh vadde sardaar pind to kyu ni rakhnde kise kmm wale nu.. Pta na usnu paise dene paine aa..
@walkingmedia8527
@walkingmedia8527 Жыл бұрын
@@5aabstories982 ਰੱਬ ਨੇ ਸਬ ਨੂੰ ਆਪਣਾ ਹੱਕ ਮੰਗਣ ਲਈ ਹੱਥ ਪੈਰ ਮੂੰਹ ਦਿੱਤਾ ਜਿਸ ਤਰ੍ਹਾਂ ਤੁਹਾਡੇ ਮਿਰਚ ਲੱਗੀ ਮੇਰੀ ਗੱਲ ਸੁਣ ਕੇ ਜੇੜਾ ਬੰਦਾ ਕੰਮ ਕਰ ਰਿਹਾ ਓਸਦੇ ਵੀ ਮਿਰਚ ਲਗਦੀ ਤਾਂ ਹੁਣ ਤੱਕ ਉਹ ਆਪਣੇ ਬਿਹਾਰ ਜਾ ਕਿਤੇ ਹੋਰ ਕੰਮ ਕਰਦਾ ਹੁੰਦਾ ਜੋ ਦਿਖਦਾ ਹੈ ਉਹ ਹੁੰਦਾ ਨਈ ਜੋਂ ਨਹੀਂ ਦਿਸਦਾ ਉਹ ਹੁੰਦਾ ਹੈ ਤੇ ਰਹੀ ਗੱਲ 15 ਸਾਲ਼ ਦੀ 15 ਦਿਨ ਵਿੱਚ ਜਲੂਸ ਕੱਢਵਾ ਦਿੰਦੇ ਦੋਗਲੇ ਬੰਦੇ ਇੱਕੋ ਪੱਖ ਕਦੇ ਸੱਚਾ ਨੀ ਹੁੰਦਾ ਗਲਤੀ ਦੋਨੋ ਪਾਸੇ ਹੋ ਸਕਦੀ ਹੈ ਏਥੇ ਕੋਈ ਗੁੰਡਾ ਰਾਜ ਨੀ ਪੰਜ਼ਾਬ ਤੇ ਪੰਜਾਬੀਅਤ ਨੂੰ ਢਾਹ ਲਾਉਣ ਵਾਲਿਆ ਲਈ ਲੱਖ ਦੀ ਲਾਹਨਤ ਆ ਅਸੀਂ ਪੰਜਾਬ ਦਾ ਖ਼ਾ ਕੇ ਆਪਣੇ ਵੀਰ ਭਰਾਵਾ ਨੂੰ ਭੰਡੀ ਜਾਂਦੇ ਆ ਦੁਨੀਆ ਚ ਕਦੇ ਵੇਖਿਆ ਬਿਹਾਰ ਜਾ ਯੂਪੀ ਵਿੱਚ ਕੋਈ ਪੰਜਾਬੀ ਵੀਰਾਂ ਦੇ ਹੱਕ ਦੀ ਗੱਲ ਕਰਦਾ ਪਹਿਲਾਂ ਆਪਣੀ ਕੌਮ ਸਾਨੂੰ ਸੰਭਾਲਣੀ ਚਾਹੀਦੀ ਹੈ ਫੇਰ ਦੂਜਿਆਂ ਦਾ ਸੋਚਣਾ ਚਾਹੀਦਾ ਪਹਿਲਾਂ ਆਪਣੇ ਪੀਹੜੇ ਥੱਲੇ ਸੋਟਾ ਫੈਰੀਦੇ ਫੇਰ ਗੱਲ ਦੂਜਿਆਂ ਦੀ ਕਰੀ ਦੀ ਆ।
@balvirdhaliwal1041
@balvirdhaliwal1041 Жыл бұрын
ਲਓ ਜੀ ਖਵਾਜੇ ਦਾ ਗਵਾਹ ਡੱਡੂ ਵਾਲੀ ਕਹਾਵਤ ਵਾਕਿੰਗ ਵਾਲਿਆ ਤੇਰੇ ਵਰਗਿਆ ਦੀ ਸੋਚ ਕਰਕੇ ਬਣੀ ਲੱਗਦੀ ਹੈ।
@navneetkaursandhu1798
@navneetkaursandhu1798 Жыл бұрын
@@walkingmedia8527 right veer mein v ehi comment krn laggi c, jehde ikk mint ch pagga naul dinde ne, ehna nu ki patta pagga de mull, lakh di lahnat oh v Punjabi naulde , je bandi singha di rihai na hoi te government takra Hoya, ehna up Bihar de lokka ne agge auna tuhade nal laddan, sayad ehna lokka nu 84 bhul gayi , ohna lokka nu ajj tak insaf nahi milya, ohdon eh sanstha Wale kithe Gaye hunde, hun eh Punjab wich riwaz hi chal Gaya char bande ikkathe ho ke kisse de v Ghar ja wado, ehna bevkoof lokka nu fatehgarh Sahib University di ghatna bare v nahi pata hona, up ch sikha nal jiaati hundi ohna diyan pagga lahiyan jandiya ohdon nahi comment karde , gujrat ch sikha di enni madi halat othe nahi jande eh wadde samaz sevi
@walkingmedia8527
@walkingmedia8527 Жыл бұрын
@@navneetkaursandhu1798 ਓਹੀ ਤਾਂ ਗੱਲ ਆ ਭੈਣੇ ਮੈਂ ਇਹ ਵੇਖ਼ ਕੇ ਹੈਰਾਨ ਆ ਕੇ ਸਾਡੇ ਲੋਕਾਂ ਨੂੰ ਹੋਇਆ ਕੀ ਆ ਅੱਗ ਤਾਂ ਸਾਡੇ ਘਰਾਂ ਨੂੰ ਲੱਗੀ ਹੋਈ ਆ ਤੇ ਅਸੀਂ ਖੜੇ ਤਮਾਸ਼ਾ ਵੇਖਦੇ ਪਏ ਆ ਦੀਪ ਬਾਈ ਨੇ ਵੀ ਸੱਚ ਏ ਕਿਹਾ ਸੀ ਕ ਸਿੱਖ ਕੌਮ ਨੂੰ ਜੇਕਰ ਕੋਈ ਮਾਰੂ ਤਾਂ ਆਪਣਾ ਮਾਰੂ ਇਹ ਓਸਦਾ ਜਿਉਂਦਾ ਜਾਗਦਾ ਸਬੂਤ ਆ ਜੀ।
@kbains2634
@kbains2634 Жыл бұрын
Veer ji dekho is veer de pith the lasan da Nissan hea.
@darshansinghsingh1776
@darshansinghsingh1776 Жыл бұрын
Paji eh loka nu nahi lagdi te gurduare ja ke bahut pasan denge
@GurmeetSingh-pb9ff
@GurmeetSingh-pb9ff 7 ай бұрын
Purnia Jila hai bhai
@ishmeetsingh858
@ishmeetsingh858 10 ай бұрын
Kinna muh t h juth bolde aa waheguru
@harsimrangill-wq6yi
@harsimrangill-wq6yi 3 ай бұрын
ਤੂੰ ਸੱਚ ਜਾਣਦਾ ਕਿ ਕੋਣ ਝੂਠ ੋ ਬੋਲਦਾ
@VishalSingh-ds8fs
@VishalSingh-ds8fs Жыл бұрын
25 to 30 saal ho gya vr g
@harsimrangill-wq6yi
@harsimrangill-wq6yi 3 ай бұрын
ਉਹਤੇ ਵੇਖਣ ਵਿਚ ਤੀਹਾ ਤੋ ਘੱਟ ਲਗਦਾ ਉਸਦੀ ਮਾ ਨੇ ਜਨਮ ਹੀ ਇਹਨਾ ਦੇ ਘਰ ਦਿਤਾ ਹੋਨਾਫਿਰ ਛਡ ਕੇ ਚਲੀ ਗਈ ਕੁਸ ਵੀ😅😅😅😅
@jasvirsanghera2759
@jasvirsanghera2759 Жыл бұрын
ਕਿੰਨਾ ਝੂਠ ਬੋਲੀ ਜਾ ਰਹੇ ਹੋ ਰੱਬ ਅਜਿਹੇ ਜ਼ੁਲਮ ਕਰਨ ਵਾਲ਼ਿਆਂ ਨੂੰ ਕਿਓਂ ਨਹੀਂ ਸਜ਼ਾ ਦਿੰਦਾ ਤਾਂ ਕਿ ਜ਼ੁਲਮ ਕਰਨ ਵਾਲ਼ਿਆਂ ਨੂੰ ਠੱਲ ਪਵੇ
@milanbaasi9352
@milanbaasi9352 Жыл бұрын
15 saal to c ethe
@jaspalkaur7977
@jaspalkaur7977 Жыл бұрын
Veer ji eh sikh nahi guru ji de lekha ehna nu dena pena
@bhupendranautiyal723
@bhupendranautiyal723 Жыл бұрын
Purnia jila hai pind nahin
@luckysharma1310
@luckysharma1310 Жыл бұрын
Bai moge ch centre da address dyo Bai m milna h bai nu
@kulwinderkhosa9854
@kulwinderkhosa9854 Жыл бұрын
Pind daultpura niwan moga
@harmankhehra492
@harmankhehra492 Жыл бұрын
Sade pind da
@jarnailkaur1888
@jarnailkaur1888 Жыл бұрын
moh nahi hai ehna ton darda hai
@JasmeetKaur-nh2vi
@JasmeetKaur-nh2vi Жыл бұрын
Rab kare ehna de put nal v is tara he hove papi lok
@Navigiftcollection
@Navigiftcollection Жыл бұрын
ਨੋਕਰ ਦੀ ਤੁਲਨਾ ਬਚਿਆ ਨਾਲ ਨਾ ਕਰੋ ਤੁਸੀ ਵੀਡਿੳ ਵਿੱਚਕੋਈ ਤਸਦਦ ਵੇਖਿਆ ੳਹ ਸੁਤਾ ਪਿਆਸੀ
@davinderkikerkhera3213
@davinderkikerkhera3213 Жыл бұрын
POORNIA PIND NHI DISTRIC H
@SurinderSingh-xz3vj
@SurinderSingh-xz3vj Жыл бұрын
Great job veer
@laxmangaba6531
@laxmangaba6531 Жыл бұрын
Jalim budha budhi
@SahilSingh-cf9kc
@SahilSingh-cf9kc Жыл бұрын
Eñdapsa,bàçhanda.aeia,tunu.pata.nei.lagi
@navjotsahota1849
@navjotsahota1849 Жыл бұрын
Brother gurinder u guys need to stop bothering good people not everybody is same u r doing it for ur vlog remember god is watching u too for selfishness u r doing this 😡😡😡
@pawansarao9785
@pawansarao9785 Жыл бұрын
Y ji purnia dist a
@amrikatwal2841
@amrikatwal2841 15 күн бұрын
Sara tbr jhuth bol riha upr rb ta dakhda he koe ne rb jrur bdla lvega punjab vich hun butcher lok bhot hn
@krishanlal8824
@krishanlal8824 Жыл бұрын
ਪੂਰਨਿਆ ਜਿਲਾ ਯੂਪੀ ਵਿੱਚ
@jagdeepghuman5528
@jagdeepghuman5528 Жыл бұрын
ਪੂਰਨੀਆ ਬਾਈ ਜੀ ਬਿਹਾਰ ਵਿੱਚ ਹੈ
@gurukirpa2010
@gurukirpa2010 Жыл бұрын
Bai g eh banda sai 27 saal ton aa ethe mai shartiaa kehna
ਕੀ ਅਸੀਂ ਆਜ਼ਾਦ ਹਾਂ ?
30:24
Manukhta Di Sewa Society Ludhiana
Рет қаралды 407 М.
ПРЯМОЙ ЭФИР. Золотой мяч France Football 2024
4:41:06
MY HEIGHT vs MrBEAST CREW 🙈📏
00:22
Celine Dept
Рет қаралды 105 МЛН
Yay, My Dad Is a Vending Machine! 🛍️😆 #funny #prank #comedy
00:17
Manukhta Di Sewa Gurinder Bath Rescue Worker Ik umeed daultpura   - Punjabi TV Canada
23:18