Manukhta di sewa ਕਲਯੁੱਗੀ ਨੂੰਹ ਦੀ ਕਰਤੂਤ ਕਿਸੇ ਨੇ ਕੈਮਰੇ ਚ ਕਰਲੀ ਰਿਕਾਰਡ ਨਹੀਂ ਤਾਂ ਪਤਾ ਨੀ ਸੀ ਲੱਗਣਾ

  Рет қаралды 248,184

PiTiC Live - SP Media Punjab

PiTiC Live - SP Media Punjab

Күн бұрын

Пікірлер: 468
@prabhjotkaur629
@prabhjotkaur629 3 күн бұрын
ਬੀਬਾ ਬੜੀ ਸ਼ਰਮ ਦੀ ਗੱਲ ਹੈ ਬੀਬਾ ਸਾਰੀ ਉਮਰ ਲਈ ਲਾਹਨਤਾਂ ਖੱਟ ਲਈਆਂ ਅਪਣੇ ਬੱਚਿਆਂ ਤੇ ਸਮਾਜ ਨੂੰ ਕੀ ਸੇਧ ਦੇਵੇਗੀ ਬੇਨਤੀ ਪੁੱਤ ਖਾਸ ਕਰਕੇ ਮਾਤਾ ਵਲ ਧਿਆਨ ਦੇਵੇ ਬਹਤ ਦੁੱਖ ਹੋਇਆ ਇਹ ਨੂੰਹ ਨੂੰ ਸਖਤ ਤੌ ਸਖਤ ਸਜ਼ਾ ਹੋਣੀ ਚਾਹੀਦੀ ਹੈ ਬੀਬਾ ਮਾਫੀ ਤੇ ਮੰਗ ਲਈ ਪਰ ਜੋ ਜਲੂਸ ਨਿਕਲ ਗਿਆ ਉਹ ਹੁਣ ਵਾਪਸ ਨਹੀਂ ਆਉਣਾ ਵਾਹ ਬੇਬੇ ਜੀ ਸਿਰ ਝੁੱਕਦਾ ਤੁਸੀ ਕਿੰਨੇ ਵਧੀਆ ਸ਼ਬਦਾਂ ਨਾਲ ਅਸੀਸਾਂ ਦੇ ਰਹੇ ਹਨ ਮਾਂਵਾਂ ਠੰਡੀਆਂ ਛਾਂਵਾਂ ਹਾਏ ਮਾਂ ਹਾਏ ਮਾਂ ਕਿਵੇ ਬੀਤ ਗਈ ਏ ਇਹ ਪੁਰਤਨ ਮਾਂਵਾਂ ਦੇਹੋਸਲੇ ਮਿਹਨਤ ਉੱਚਾ ਸੁੱਚਾ ਕਿਰਦਾਰ ੍ਨੂੰਸਲਾਮ🙏🙏ਮਾਂ ਤੇਰੇ ਸਬਦਾ ਨੂੰ ਸਲਾਮ 🙏🙏
@manjeetdevi543
@manjeetdevi543 3 күн бұрын
ਸ਼ਾਬਾਸ਼ ਵੀਰ ਸੱਚ ਬੋਲਣ ਤੇ ਗੁਵਾਂਢੀ ਦਾ ਧੰਨਵਾਦ
@rachna7683
@rachna7683 7 сағат бұрын
Boht vadiya kita veer ne das dita eh janni ni sudar sakdi pakhand kardi munda vi drame karda
@gurdevkaur1209
@gurdevkaur1209 2 күн бұрын
ਪਿੰਡ ਵਾਲੇ ਜਿਉਂਦੇ ਵਸਦੇ ਰਹਿਣ ਸਦਾ ਜਿਹਨਾਂ ਸਾਰੀ ਸੱਚਾਈ ਦੱਸੀ ਜੀ ਇਹੋ ਜਿਹੇ ਗੁਆਂਢੀ ਹੋਣੇ ਚਾਹੀਦੇ ਹਨ ਜੋ ਸੱਚਾਈ ਦਾ ਸਾਥ ਦੇਣ ਬੋਹਤ ਚੰਗੇ ਗੁਆਂਢੀ ਹਨ ਵਾਹਿਗੁਰੂ ਜੀ ਮਾਤਾ ਜੀ ਨੂੰ ਤੰਦਰੁਸਤੀ ਬਖਸ਼ੋ ਜੀ
@ParladhSingh-g8f
@ParladhSingh-g8f 2 күн бұрын
@@gurdevkaur1209 ਵੀਰ ਜੀ ਜੁੱਤੀਆਂ ਦੀ ਘਾਟ ਮੁੰਡੇ ਨੂੰ ਆ ਅੱਜ ਇਹਨੂੰ ਸਾਰਾ ਕੁਝ ਯਾਦ ਆ ਗਿਆ ਕੈਮਰੇ ਵੀ ਲਵਾ ਲੈਣੇ ਆਹ ਵੀ ਕਰਦੂਗਾ ਪਹਿਲਾ ਕੀ ਗੱਲ ਇਹਨੂੰ ਪਤਾ ਨਹੀਂ ਸੀ ਘਰ ਚ ਕੀ ਹੋ ਰਿਹਾ 🙏🙏
@KaranVeer-h9l
@KaranVeer-h9l Күн бұрын
Hnji
@ਰਾਮਗੜੀਏ-134
@ਰਾਮਗੜੀਏ-134 2 күн бұрын
ਅੱਜ ਮਾਤਾ ਨੂੰ ਕੁੱਟਦੀ ਕੱਲ ਨੂੰ ਐਸ ਦੀ ਵੀ ਵਾਰੀ ਆਵੇ gi ਜੌ ਬੀਜਾਂ ਗਏ ਓਹੀ ਵਡਾ ਗਏ
@SunilKumar-z8e9n
@SunilKumar-z8e9n 3 күн бұрын
ਖਾਲਸਾ ਜੀ. ਧੰਨਵਾਦ ਕਰਦਿਆਂ. Ve. App. De. ਸੇਵਾ. ਦੇਖ ਕੇ. ਅੱਖਾਂ. Nam. ਹੁੰਦੀ ਹੈ ❤❤❤❤❤❤❤
@manjinderhundal
@manjinderhundal 3 күн бұрын
ਪਰਚਾ ਕਰੋ ਵੀਰੇ ਅਗਲੀਆਂ ਨੂੰਹ ਵੀ ਮੱਤ ਆਏ
@harmeshpal9717
@harmeshpal9717 3 күн бұрын
ਅਜੇ ਵੀ ਸ਼ੁਕਰ ਹੈ ਕਿ ਨੂੰਹ ਅਤੇ ਪੁੱਤਰ ਨੇ ਸ਼ਰਮ ਮੰਨੀ
@VAIDTHANDURAMJISARPANCHGHUNASB
@VAIDTHANDURAMJISARPANCHGHUNASB Күн бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਅਤੇ ਚੜ੍ਹਦੀ ਸੇਵਾ ਵਾਹਿਗੁਰੂ ਜੀ ਲੈਂਦੇ ਲੈਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਖੁੱਡੀ ਕਲਾਂ ਨੇੜੇ ਹੀ ਹੈ ਪਿੰਡ ਘੁੰਨਸ ਬਰਨਾਲਾ ਪੰਜਾਬ
@MandeepSingh-c7v
@MandeepSingh-c7v 3 күн бұрын
ਮੇਰੀ ਸੱਸ ਨੀ ਹੈਗੀ ਸਾਨੂੰ ਪਤਾ ਅਸੀਂ ਕਿਵੇਂ ਰਹਿੰਦੇ ਆ ਸਿਆਣੇ ਬੰਦਾ ਘਰ ਦਾ ਜਿੰਦਾ ਹੁੰਦਾ ਆ
@preetibala9171
@preetibala9171 2 күн бұрын
Shi keha mere v sas maa ni hai ... Bda okha hunda mawa bina.....sas na smjo mawa smjo
@ArshSharma-o5d
@ArshSharma-o5d 2 күн бұрын
Sade bapu Bebe chle gaye 😢😢
@nehagopy4572
@nehagopy4572 Күн бұрын
Nice
@JagtarSingh-nw5wf
@JagtarSingh-nw5wf Күн бұрын
Bhen meriye teri soch sahi aa eda sab de hove ta ghar swarg ban jaan
@ArshSharma-o5d
@ArshSharma-o5d Күн бұрын
@@JagtarSingh-nw5wf mera dada ji jado Gaye meri mummy ne eni tensan payi 3 mahine tak Sher di problem ho gayi Dade di bahut sewa kiti
@ramcharan7448
@ramcharan7448 2 күн бұрын
ਇਹ 90/ਪਰਸੈੱਟ ਜਨਾਨੀਆ ਦਾ ਹਾਲ ਹੈ ਆਪਣੇ ਮਾਂ ਪਿਉ ਨੂੰ ਬਹੁਤ ਪਿਆਰ ਕਰਦੀ ਆ ਹਨ ਸੱਸ ਸਹੁਰਾ ਪਰਿਵਾਰ ਮਾਰਜਾਵੇ ਬਹੁਤ ਕਲੇਸ਼ ਹੈ ਘਰਾਂ ਦਾ ਇਹ ਔਰਤਾਂ ਦੀ ਸੋਚ ਬਹੁਤ ਮਾੜੀ ਹੈ 😌😠
@parminderpandher5594
@parminderpandher5594 2 күн бұрын
I am agree with you
@karampannu-zj9tg
@karampannu-zj9tg 2 күн бұрын
bilkul shi bol rhe o pr munde v saas sohre nu maa baap nhi mnde
@makingyourlifeparwanaji7811
@makingyourlifeparwanaji7811 2 күн бұрын
ਬਾਈ ਪਾਲ ਖਰੋੜ ਜੀ ਦਾ ਅਤੇ ਪੂਰੇ ਪਿੰਡ ਦਾ ਧੰਨਵਾਦ ਜੀ।
@karmjitpandher2973
@karmjitpandher2973 3 күн бұрын
ਪਿੰਡ ਵਾਲੇ ਜਿਉਂਦੇ ਵਸਦੇ ਰਹਿਣ , ਨਿਆਸਰੇ ਦਾ ਆਸਰਾ ਬਣਕੇ ਖੜੇ ਓ, ਗੂਰੂਆਂ ਦੇ ਬੋਲਾਂ ਤੇ ਪਹਿਰਾ ਦਿੱਤਾ 🙏
@sabi-mansa
@sabi-mansa 3 күн бұрын
🙏🏻
@jassalkaur3548
@jassalkaur3548 2 күн бұрын
🙏🙏🙏🙏🥲
@ArshSharma-o5d
@ArshSharma-o5d 2 күн бұрын
Pind vale rab toh daran vale aa 🙏🙏
@IqbalSingh-id2ko
@IqbalSingh-id2ko 3 күн бұрын
ਯਾਰ ਸੋਚਣ ਦੀ ਗੱਲ ਆ । ਐਨੀ ਕੁੱਟਮਾਰ ਦੇ ਬਾਵਜੂਦ ਵੀ ਮਾਤਾ ਕਹਿੰਦੀ ਮੈ ਮੁੰਡੇ ਕੋਲ ਰਹੂੰਗੀ। ਇਹ ਹੁੰਦੀਆਂ ਮਾਵਾਂ
@SukhwinderKaur-kt7yc
@SukhwinderKaur-kt7yc Күн бұрын
Sahi keha veere😢😢
@PritpalkaurPreet-p4n
@PritpalkaurPreet-p4n Күн бұрын
Waheguru ji 😢😢😢😢​@@SukhwinderKaur-kt7yc
@SukhwinderKaur-kt7yc
@SukhwinderKaur-kt7yc Күн бұрын
@PritpalkaurPreet-p4n maa maaa hundi a veere🫡❣️
@Lovenature-nt8zm
@Lovenature-nt8zm 3 күн бұрын
ਵਾਹਿਗੁਰੂ ਜੀ ਸਭ ਨੂੰ ਸੁਮੱਤ ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏
@manveergaming9436
@manveergaming9436 3 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ😢😢😢🙏🙏🙏
@gurdevkaur1209
@gurdevkaur1209 2 күн бұрын
ਲੱਖ ਲਾਹਣਤਾਂ ਇਹੋ ਜਿਹੀ ਕਲਯੁਗੀ ਜਾਲਮ ਨੂੰਹ ਨੂੰ ਇਹੋ ਜਿਹੀ ਕਲਯੁਗੀ ਜਾਲਮ ਜਨਾਨੀ ਨੂੰ ਰੱਬ ਕਦੇ ਵੀ ਮੁਆਫ ਨਾ ਕਰੇ ਲੱਖ ਲਾਹਣਤਾਂ ਇਹੋ ਜਾਲਮ ਜਨਾਨੀ ਨੂੰ ਇਹੋ ਜਿਹੀਆਂ ਕਲਯੁਗੀ ਭੈੜੀਆਂ ਨੂੰਹਾਂ ਕਿਸੇ ਦੇ ਘਰ ਨਾ ਆਵੇ। ਪੁੱਤ ਕਵਾਰੇ ਚੰਗੇ
@HarpalKaur-lm9oz
@HarpalKaur-lm9oz 3 күн бұрын
ਧੰਨ ਬਾਦ ਵੀਰੇ ਤੈਰੀ ਸ਼ੇਵਾ ਵਹਿ ਗੁਰੂ ਵਹਿ ਗੁਰੂ
@ParladhSingh-g8f
@ParladhSingh-g8f 2 күн бұрын
ਜਿਹੜਾ ਮਾਤਾ ਦਾ ਪੁੱਤ ਆ ਉਹ ਕੰਜਰ ਕਿਦਾ ਸੱਚਾ ਹੋ ਰਿਹਾ ਆ ਕੀ ਇਹਨੂੰ ਪਹਿਲਾ ਨਹੀਂ ਸੀ ਪਤਾ
@JaspalSingh-r9k
@JaspalSingh-r9k Күн бұрын
Timi to darda c pata Sara hona
@devindersangha4584
@devindersangha4584 3 күн бұрын
ਭਾਈ ਸਾਹਿਬ ਜੀ ਮੁੰਡਾ ਮੁਆਫ਼ੀ ਮੰਗਦਾ ਪਰ ਨੂੰਹ ਤਾਂ ਮੁਆਫ਼ੀ ਨਹੀਂ ਮੰਗਦੀ ।ਨਾ ਬੋਲਦੀ ਆ
@Gurnoorvirk-9822
@Gurnoorvirk-9822 Күн бұрын
ਲੱਖ ਦੀ ਲਾਹਣਤ ਹੈ ਤੇਰੇ ਤੇ 😮 ਮੇਰੇ ਤਾ ਸੁਣ ਕੇ ਮਨ ਭਰ ਗਿਆ 😢😢😢😢😢
@neetugold6136
@neetugold6136 2 күн бұрын
ਧੰਨਵਾਦ ਪਿੰਡ ਵਾਲੇ ਬੜੇ ਦਲੇਰ ਨੇ।ਬੜੇ ਡਟ ਕੇ ਗਵਾਹੀ ਦੇ ਰਹੇ ਨੇ। ਵਾਹ ਬੇਬੇ ਵਾਹ।
@KulwinderKaur-ky4gf
@KulwinderKaur-ky4gf 3 күн бұрын
ਵਾਹਿਗੁਰੂ ਜੀ ਤੋਂ ਡਰਨਾ ਚਾਹੀਦਾ ਆ ਕੱਲ ਨੂੰ ਆਪਾ ਤੇ ਵੀ ਇਹ ਟਾਇਮ ਆਉਣਾ ਆਪਣੇ ਬੱਚਿਆਂ ਨੇ ਵੀ ਆਪਣੇ ਨਾਲ ਇਦਾਂ ਹੀ ਕਰਨਾ ਵਾਹਿਗੁਰੂ ਜੀ ਬਖਸ਼ੇ ,
@gurmeetkarur4567
@gurmeetkarur4567 Күн бұрын
ਬਹੁਤ ਵਧੀਆ ਕੀਤਾ ਵੀਰ ਜੀ ਤੁਸੀਂ ਬਹੁਤ ਵਧੀਆ ਬਚਾ ਲਿਆ ਮਾਂ ਨੂੰ
@SukhjinderSinghSukha-r4p
@SukhjinderSinghSukha-r4p 3 күн бұрын
ਮਾਂ ਦੇ ਨਾਲ ਪਿਆਰ ਹੋਣਾਂ ਚਾਹੀਦਾ ਫਿਰ ਸੇਵਾ ਹੁੰਦੀ ਆ ਕਹਿਣ ਨਾਲ ਕੁਸ਼ ਨੀ ਹੋਣਾਂ
@jasbirdhensaw5011
@jasbirdhensaw5011 2 күн бұрын
ਮਾਤਾ ਜੀ ਦਾ ਬੇਟਾ ਬਹੁਤ ਚਲਾਕ ਅਪਨੀ ਜਨਾਨੀ ਨੂੰ ਬਚਾਉਣ ਲਈ ਆਪ ਹੀ ਕਰੀ ਜਾਦਾ ਮਾਫੀ ਮੰਗ ਮਾਫੀ ਮਗਲੇਅ
@gurpreetsinghlopon1102
@gurpreetsinghlopon1102 3 күн бұрын
ਪਰਚਾ ਦਰਜ਼ ਕਰਾਉ ਵੀਡੀਓ ਸਬੂਤ ਹੈ ਸਾਰਾ ਪਿੰਡ ਪੜਾ ਬੇਬੇ ਨੂੰ ਨਾਲ ਲੈ ਜਾਉ
@satpreetlife786
@satpreetlife786 3 күн бұрын
ਇਹਨੂੰ ਦੇਖ k ਵਾਕੀ ਪਿੰਡ ਦੀਆ ਨੂੰਹਾਂ ਨੂੰ ਭੀ ਅਕਾਲ ਆਜੂਗੀ 😢😢😢😢
@PawanJassmaan
@PawanJassmaan 2 күн бұрын
Jdo sus tang krdi aa odo
@mohinderpaljhinger2451
@mohinderpaljhinger2451 3 күн бұрын
ਸਤਨਾਮ ਵਾਹਿਗੁਰੂ ਜੀ ਮਿਹਰ ਕਰੇ ਜੀ 😢😢
@RajveerSingh-rn2um
@RajveerSingh-rn2um 6 сағат бұрын
ਮਾਪੇ ਨਹੀ ਮਿਲਦੇ ਮਾਪਿਆਂ ਦਾ ਦੇਣ ਬੱਚਾ ਸਾਰੀ ਜ਼ਿੰਦਗੀ ਨਹੀਂ ਦੇ ਸਕਦਾ ਮਾਂ ਸਾਰੀ ਉਮਰ ਪਾਲਦੀ ਆ ਕੀ ਆਪਾਂ ਮਾਂ ਬਾਪ ਦਾ ਬੁਢਾਪਾ ਨਹੀਂ ਦੇਖ ਸਕਦੇ ਭਾਗਾਂ ਵਾਲੇ ਨੇ ਉਹ ਲੋਕ ਜਿਨਾਂ ਦੇ ਮਾਂ ਬਾਪ ਨੇ ਜੇ ਅੱਜ ਤੁਸੀਂ ਨਹੀਂ ਸਾਂਭਦੇ ਤੁਹਾਡੇ ਬੱਚੇ ਵੀ ਤੁਹਾਡੇ ਨਾਲ ਇਦਾ ਹੀ ਕਰਨਗੇ
@JaswinderSingh-ny9jx
@JaswinderSingh-ny9jx 3 күн бұрын
ਰੱਬ ਤੋ ਦੁਨੀਆ ਡਰਦੀ ਨਹੀ
@BaljeetKaur-r8j
@BaljeetKaur-r8j 23 сағат бұрын
ਪਿੰਡ ਵਾਸੀਆਂ ਨੂੰ ਸਲੂਟ ਮਾਰਦੇ ਹਾਂ ਮਾਂ ਹੁੰਦੀ ਹੈ ਮਾਂ ਦੁਨੀਆਂ ਵਾਲਿਓ ❤ ਵੀਰ ਜੀ ਨੂੰ ਸਲੂਟ ਮਾਰਦੇ ਹਾਂ ❤
@nkl1544
@nkl1544 2 күн бұрын
10:45 ਧੰਨ ਹੈ ਮਾਂ ਹਾਲੇ ਵੀ ਕਹਿ ਰਹੀ ਨਹੀ ਨਹੀਂ ਹੁਣ ਨੀਂ ਮਾਰਦੀ 🙏🙏
@rajwinder1968
@rajwinder1968 3 күн бұрын
ਕਈ ਵਾਰੀ ਨੂੰਹਾ ਨਹੀਂ ਦੁਸਮਣਾ ਵਿਆਹ ਕੇ ਲੈ ਆਈ ਦੀਆ
@SukhdevSingh-ni3lf
@SukhdevSingh-ni3lf 3 күн бұрын
ਪਾਲ ਸਿੰਘ ਵੀਰ ਜੀ ਨਹੀ ਸਾਬ ਦੇ ਨਾਲ ਲੇਜੋ ਬੁਹਤ ਦੁੱਖ ਲੱਗਾ ਵੀਰ ਜੀ ਮਾਤਾ ਜੀ ਦਾ ਸੱਭ ਤੋਂ ਪਹਿਲਾਂ ਮੁੰਡੇ ਦਾ ਕਸੂਰ ਆ ਅਜੇ ਮਾਤਾ ਬੋਲਦੀ ਨਹੀ ਕੁਟਦੇ 🙏
@rajinderkaurkaur8075
@rajinderkaurkaur8075 Күн бұрын
ਗਲਤ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਜੀਬਹੁਤ ਵਧੀਆ ਕੀਤਾ ਪਿੰਡ ਵਾਲਿਆਂ ਨੇ ਸਾਰਿਆਂ ਦਾ ਧੰਨਵਾਦ ਜੀ
@jobanjitjobanjitrai99
@jobanjitjobanjitrai99 21 сағат бұрын
ਪਰਮੇਸ਼ਰ ਤੈਨੂੰ ਤੇਰੇ ਪਰਿਵਾਰ ਹਮੇਸ਼ਾ ਵੀ ਖੁਸ਼ ਰੱਖੇ ਮਾਸਟਰ ਵੀਰ ਜੀ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਲਈ!
@manmohansingh7426
@manmohansingh7426 2 күн бұрын
ਭਾਈ ਸਾਹਿਬ ਤੁਹਾਡਾ ਧੰਨਵਾਦ, ਇੱਥੇ ਫ਼ੇਰ ਵੀ ਗੇੜਾ ਮਾਰਦੇ ਰਹਿਓ। ਪਿੰਡ ਵਾਲੇ ਵੀ ਰੋਜ਼ ਗੇੜਾ ਮਾਰਨ ਜੀ।
@makhansingh2902
@makhansingh2902 3 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ‌ਧੰਨ ਵੀਰ ਤੂ
@karampannu-zj9tg
@karampannu-zj9tg 2 күн бұрын
ਗਵਾਂਢੀ ਸਭ ਤੋਂ ਵਧੀਆ
@BarinderPalkaur-x4q
@BarinderPalkaur-x4q 3 күн бұрын
ਵਾਹਿਗੁਰੂ ਜੀ ਮਾਤਾ ਤੇ ਮੇਹਰ ਭਰਿਆ ਹੱਥ ਰੱਖਣਾ ਜੀ
@gurwinderkaur3863
@gurwinderkaur3863 5 сағат бұрын
Lakh lahnat eho jihe nuh putter de maa 4,5 bache samb skdi aa but maa nu koi nahi samb skda ❤😭
@mewasingh3980
@mewasingh3980 3 күн бұрын
ਵੀਰ ਪਾਲ ਸਿੰਘ ਜੀ ਏ ਕਲਯੁਗ ਹੀ ਹੈ
@SarwanSingh-s5c
@SarwanSingh-s5c 3 күн бұрын
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
@RamSingh-wy8fq
@RamSingh-wy8fq 3 күн бұрын
ਵੀਰ ਜੀ ਘੋਰ ਕਲਯੁਗ ਆਗਿਆ ਹੈ ਵੀਰ ਊ ਮਾਤਾ ਨੂੰ ਤੁਸੀਂ ਆਪਣੇ ਕੋਲ ਰੱਖ ਲੱਊ ਮਾਤਾ ਦੀ ਕੁਝ ਜ਼ਿੰਦਗੀ ਵੱਧ ਜਾਵੇਗੀ ਇਸ ਜਨਾਨੀ ਨੇ ਨਹੀਂ ਸਮਝਣਾ ਵੀਰ ਜੀ ਜੇਕਰ ਮਾਤਾ ਨੂੰ ਕੁਝ ਹੁੰਦਾ ਹੈ ਤਾਂ ਇਹ ਔਰਤ ਜ਼ਿੰਮੇਵਾਰ ਹੈ
@RajRani-ft2jf
@RajRani-ft2jf 2 күн бұрын
Veer ji rab tuhadi umar lambi kare tuci vadiya sewa kar rahe hai❤❤
@ManjotKaureKhehra
@ManjotKaureKhehra Күн бұрын
ਬਾਂਹ ਵਿਰੋ ਏਦਾ ਹੀ ਪਿੰਡ ਸਪੋਟ ਕਰੇ ਜ਼ੁਲਮ ਨੂੰ ਰੋਕੋ ਸਾਰੇ ਲੋਕਾਂ ਦਾ ਧੰਨਵਾਦ 🙏
@ParladhSingh-g8f
@ParladhSingh-g8f 2 күн бұрын
ਬਾਬਾ ਜੀ ਮਾਤਾ ਨੂੰ ਨਾਲ ਹੀ ਲੈ ਜਾਓ
@harjindesingh8899
@harjindesingh8899 2 күн бұрын
ਪਿੰਡ ਵਾਲਿਓ ਸ਼ਾਬਾਸ਼ੇ ਥੋਡੇ ਯੋਧੇਓ ਤੁਸੀਂ ਆਪਣੇ ਗੁਰੂ ਸਾਹਿਬਾਨਾਂ ਦੇ ਸਿੱਖੀ ਸਿਧਾਂਤਾਂ ਤੇ ਪਹਿਰਾ ਦਿੱਤਾ ਜਿਓਦੇ ਵੱਸਦੇ ਰਹੋ
@punjabivirsabynirmalkaurni7601
@punjabivirsabynirmalkaurni7601 2 күн бұрын
ਸੱਸ ਵੀ ਮਾਂ ਹੁੰਦੀ ਹੈ🎉🎉❤❤
@SukwindersinghSanger-du1tm
@SukwindersinghSanger-du1tm 2 күн бұрын
ਹਾਏ ਮੇਰੀ ਮਾਂ ❤️❤️❤️
@balwinderkaurhunjan2511
@balwinderkaurhunjan2511 2 күн бұрын
ਬਿੜੀਓ। ਦੇ ਖ।ਕੇ।ਭੂਬਾ।ਮਾਰਕੇ।ਮੇ।ਰੋਈ। ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਲਚਕਾਣੀ ਵਾਲੇ।ਵੀਰ। ਨੂੰ
@LalitKumar-zr6ui
@LalitKumar-zr6ui 2 күн бұрын
Tanvad खालसा जी तुसी ग्रेट हो love you बाई जी
@DavinderMohan-v8k
@DavinderMohan-v8k 2 күн бұрын
ਵੀਰ ਜਨਾਨੀ ਨੂੰ ਬਚਾ ਰਿਹਾ ਬੇਚਾਰਾ ਮਜਬੂਰ ਹੈ ਜੀ..!..ਮਾਲਕ ਇੰਨਾ ਨੂੰ ਮਤ ਦੇ ਮਾਲਕਾ ਬੇਬੇ ਨੂੰ ਸੁੱਖ ਮਿਲੇ ਭਰਭੂਰ ਦਾਤਿਆ,,🙏🙏
@ArshSharma-o5d
@ArshSharma-o5d 2 күн бұрын
Majbur a veer bachea karke😢😢
@Happysahota0094
@Happysahota0094 Күн бұрын
ਏਦਾਂ ਦੀ ਇੱਕ ਮਾਤਾ ਸਾਡੇ ਪਿੰਡ ਲਾਗੇ ਹੈ ਇਕੱਲੀ ਘਰ ਵਿੱਚ ਰਹਿੰਦੀ ਪਹਿਲਾਂ ਉਸਦੀ ਨੂੰਹ ਘਰ ਛੱਡ ਕੇ ਚੱਲਗੀ ਫਿਰ ਉਸ ਦਾ ਪੁੱਤ ਵੀ ਉਸ ਨੂੰ ਛੱਡ ਕੇ ਚੱਲਿਆ ਗਿਆ ਓਹ ਇਕੱਲੀ ਘਰ ਵਿੱਚ ਰਹਿਣ ਲਈ ਮਜਬੂਰ ਹੈ ਨਾ ਉਸ ਨੂੰ ਕੁਝ ਦਿਖਾਈ ਦਿੰਦਾ ਉਹਨਾ ਦੇ ਪਿੰਡ ਵਿਚ ਕੋਈ ਵੀ ਉਸ ਨੂੰ ਰੋਟੀ ਵੀ ਨਹੀ ਦਿੰਦਾ ਮਾਤਾ ਦੇ ਹਥ ਪੈਰ ਵੀ ਸ਼ੜ ਗੇ ਸੀ ਉਹ ਵਿਚਾਰੀ ਏਦਾਂ ਹੀ ਮੌਤ ੳਡੀਕ ਰਹੀ ਆ [ਮਾਤਾ ਦਾ ਪਿੰਡ ਗ੍ਰੰਥਗੜ ਬਟਾਲੇ ਦੇ ਲਾਗੇ ਹੈ, ਜਿਲਾ ਗੁਰਦਾਸਪੁਰ]
@sharsingh9267
@sharsingh9267 16 сағат бұрын
ਮੁਨੁੱਖਤਾ ਦੀ ਸੇਵਾ ਸੁਸਾਇਟੀ ਵਾਲ਼ੇ ਗੁਰਪ੍ਰੀਤ ਮਿੰਟੂ ਨੂੰ ਵੀਡੀਓ ਬਣਾ ਕੇ ਭੇਜੋ ਪਿੰਡ ਹੱਸਨਪੁਰ ਜ਼ਿਲ੍ਹਾ ਲੁਧਿਆਣਾ ਉਹ ਲੈ ਜਾਣਗੇ l
@DarshanSingh-v3e9k
@DarshanSingh-v3e9k Күн бұрын
ਲੱਖ ਲਾਹਨਤ ਹੈ ਇਸਦੇ ਪੁੱਤਰ ਤੇ ਨੂੰਹ ਤੇ ,ਕੋਈ ਗੱਲ ਨਹੀਂ, ਨੂੰਹ ਤੇ ਪੁੱਤ ਹੋਣਾ , ਆਉਣ ਵਾਲੇ ਸਮੇ ਵਿੱਚ ਇਸਦਾ ਪੁੱਤ ਵੀ ਇਸਨੂੰ ਇਸ ਤਰਾ ਕਰੂਗਾ
@jarnailsingh1731
@jarnailsingh1731 3 күн бұрын
ਵਾਹਿਗੁਰੂ ਜੀ ਮਾਤਾ ਤੇ ਮੇਹਰ ਕਰੀ।
@Paramjit_kaur148
@Paramjit_kaur148 3 күн бұрын
Waheguru jii sukhr aa thod bhut vdyia kitta bro
@pritpalsingh5257
@pritpalsingh5257 3 күн бұрын
Veer ਤੁਸੀਂ bhot vadiy come ਕੀਤਾ ਸਾਡਾ muda police maljam a sadi ਕਿਤੇ ਸੁਣਵਾਈ ਨਹੀਂ hodi mare ਘਰ ਵਾਲੇ ਦੀ ਮੌਤ ਹੋਗੀ me ਕਲੀ rahdi ਹਾਂ pless manu vi ਮਿਲੋ
@kulwindersingh-oj9bi
@kulwindersingh-oj9bi 2 күн бұрын
Tusi baba ji nu cell karo number deta screen te jo gal aa baba ji nu phone te daso ..
@JaswinderSingh-ny9jx
@JaswinderSingh-ny9jx 3 күн бұрын
ਵੀਰ ਜੀ ਇਹ ਕਲਜੁਗ ਆ ਗਿਆ
@amritpaulkaur6632
@amritpaulkaur6632 2 сағат бұрын
Waheguru Ji,Baba ji dhanvaad
@paramjitkaurparamjitkaur4775
@paramjitkaurparamjitkaur4775 23 сағат бұрын
ਸਾਡੇ ਘਰ ਵੀ ਇਹੀ ਹਾਲ ਹੈ ਸਾਡੀ ਭਾਬੀ ਵੀ ਇੰਝ ਹੀ ਕਰਦੀ ਹੈ ਮੇਰੇ ਮੰਮੀ ਵੀ ਬਿਰਧ ਹਨ।
@gurmanraj2680
@gurmanraj2680 6 сағат бұрын
Sade toh ni eda ho skda waheguru ji shukr a dr a tuhda sanu
@YG22G
@YG22G Күн бұрын
ਇਹ ਨੂੰਹ ਨੂੰ ਦਵਾਈ ਦੀ ਲੋੜ ਹੈ, ਘਰਵਾਲਾ ਧੀਰਜ ਦੀ ਮੂਰਤ ਹੈ। ਪਿੰਡ ਵਾਸੀਆਂ ਦੇ ਪੈਰਾਂ ਵਿਚ ਸਿਰ ਰੱਖ ਕੇ ਸਲਾਮ। ਰੋਣਾਂ ਆ ਗਿਆ।
@maninder8671
@maninder8671 4 сағат бұрын
Waheguru waheguru ji.rab mehar kre
@PreetsandhuPreetsandhu-iz4cz
@PreetsandhuPreetsandhu-iz4cz 6 сағат бұрын
Grwala sport kr rehya ae osdi loka de smne
@murtigiana
@murtigiana 2 күн бұрын
God 🙏 bless 🙏 you 🙏 veere ♥️♥️♥️♥️♥️♥️♥️♥️♥️♥️♥️
@kulvirmultani2401
@kulvirmultani2401 2 күн бұрын
Very good 👍 pind wala
@HarpreetSingh-l5g
@HarpreetSingh-l5g 3 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@dilpreetjyot2132
@dilpreetjyot2132 23 сағат бұрын
ਸੰਡੇ ਵਰਗੀ ਪੲਈ ਆਪ , ਤੇ ਮਾਂ ਦੀ ਹਾਲਤ ਦੇਖੋ ਨੂੰਹ ਪੁੱਤ ਦੋਵਾਂ ਨੂੰ ਸਖ਼ਤ ਸਜ਼ਾ ਦੇਵੋ । ਛੱਡਿਓ ਨਾ।
@RavneetKaur-x8g
@RavneetKaur-x8g 2 күн бұрын
Sas Bina ghr nhi sas b ohni pyari hundi jini maa meri b sas nhi aa bhut Kami sas maa di 😢
@JaswinderKaur-ru2hu
@JaswinderKaur-ru2hu Күн бұрын
Nooh bibi di shakal he sohni aa..... dil te karam te ennae kaale nae k rabb v maaf na kare . Waheguru ji ehnu summatt bakshan!
@HarpalKaur-lm9oz
@HarpalKaur-lm9oz 3 күн бұрын
ਸ਼ਰਮ ਲਾਹਣਤਾ ਲੈ ਲੈੰਇ
@yodhasingh1654
@yodhasingh1654 3 күн бұрын
Gud veer bhut vdia kita tuc waheguru mehar kro
@Satnamsingh-cg1hb
@Satnamsingh-cg1hb Күн бұрын
ਹਾਰ ਮੈਂਦਾਨ ਫ਼ਾਤਿਹ ❤ ਵਾਹਿਗੁਰੂ ਜੀ
@Agamjotq
@Agamjotq 2 күн бұрын
Bhut vdya msg deta g tci ju vedo share kari waheguru kirpa karn
@SandeepKumar-hp7gt
@SandeepKumar-hp7gt 3 күн бұрын
Waheguru ji app shbe pr kerpa kre 🙏 app asha kreaa kar rhe ho 🙏 Har Har Mahadev g ki jai ho 🙏
@Lizapreet_kaur
@Lizapreet_kaur 3 күн бұрын
Boht himt kiti master sahib ne apne guandi te nigah rakhni chahidi sanu sb nu 😢
@JagmailSingh-fe9yr
@JagmailSingh-fe9yr 3 күн бұрын
ਉਹ ਲੋਕੋ ਰੱਬ ਤੋ ਡਰੋ ਰੱਬ ਦਾ ਕੈਮਰਾ ਵੀ ਤੇ ਬਹੁਤ ਤਕੜਾ
@RajuRam-o2b
@RajuRam-o2b 2 күн бұрын
Waheguru waheguru waheguru waheguru ji baksho
@rajinderpunia8353
@rajinderpunia8353 2 күн бұрын
ਇਹ ਸਾਰੀ ਗਲਤੀ ਇਸ ਵੀਰ ਦੀ ਹੈ ਜੇ ਪੁੱਤ ਹੀ ਮਾ ਦੀ ਸੇਵਾ ਨਾ ਕਰੇ ਤਾ ਤੀਵੀ ਤਾ ਬਿਗਾਨੀ ਹੈ
@Jeetsworld1
@Jeetsworld1 2 күн бұрын
Nooh nu check karbao maybe she is in depression medical help need for her because sometimes chhottey bachey plus old parents they need medical help and sometimes too much load on one person
@JasvirKaur-ge8xk
@JasvirKaur-ge8xk 3 күн бұрын
❤vir ji pal khrod jindabad🎉
@Happysidhu-ut7kh
@Happysidhu-ut7kh Күн бұрын
🙏🙏 ਧੰਨਵਾਦ ਬਾਬਾ ਜੀ
@krishanlal8535
@krishanlal8535 3 сағат бұрын
*🇮🇳😭😭✝️भाइयो घर से निकलते, लौटते, काम पर, व घर में भी "प्रभु यीशू मसीह" से सम्पूर्ण सुरक्षा की फरियाद किया करो आमीन🙏*
@ranjitsingh820
@ranjitsingh820 3 күн бұрын
Waheguru ji ka khaalsa shree waheguru ji ki fateh
@AvtarSingh-mc8en
@AvtarSingh-mc8en 2 күн бұрын
Pal bhaa bhut dhanwad thanks lok sewa karde ji
@vickysinghbalwindersingh6655
@vickysinghbalwindersingh6655 3 күн бұрын
ਪਰਚਾ ਕਰਾਓ ਬਾਬਾ ਜੀ
@ManjitKaur-yz6oj
@ManjitKaur-yz6oj 2 күн бұрын
ਇੱਕ ਦਿਨ ਇਸ ਬੀਬੀ ਤੇ ਵੀ ਆਉਣਾ ਇਸ ਨੇ ਵੀ ਬੁੱਢੀ ਹੋਣਾ ਇਸ ਦੇ ਬੱਚੇ ਵੀ ਦੇਖ ਰਹੇ ਹਨ ਉਹ ਵੀ ਇਸ ਤਰ੍ਹਾਂ ਹੀ ਕਰਨਗੇ ਇਸ ਨਾਲ
@RajbirsinghSidhu-s4f
@RajbirsinghSidhu-s4f Күн бұрын
ਬਹੁਤ ਵਧੀਆ ਕੀਤਾ ਬਾਬਾ ਜੀ ਨੇ
@SurinderKaur-tg2bc
@SurinderKaur-tg2bc Күн бұрын
ਵਾਹਿਗੁਰੂ ਮੇਹਰ ਕਰੀ ਇਹ ਨਾ ਕਰੋ ਰਂਬ ਤੋ ਡਰੋ ਆਪਾ ਵੀ ਬੂੜੇ ਹੋਣਾ
@jaswinderkaur4152
@jaswinderkaur4152 3 күн бұрын
Waheguruji bless kro sariyan mawan nj eda diyan nohan ta ghr rakhn de laike ni haihiyan
@SidhuAvtar-rh3id
@SidhuAvtar-rh3id 2 күн бұрын
Waheguru Maher Kario Ji 🙏🙏
@ArshSharma-o5d
@ArshSharma-o5d 2 күн бұрын
Bahut mada kita nuh ne😢😢
@SukhwinderKaur-kn8pi
@SukhwinderKaur-kn8pi 3 күн бұрын
Waheguru Waheguru Waheguru ji 🙏 🙏
@manjotkaur8967
@manjotkaur8967 2 күн бұрын
Meri ta rooh kambh gai c ehna di video dekh k..ena julam na kro waheguru to dro 🙏🙏..
@jyotisarwara6263
@jyotisarwara6263 Күн бұрын
Waheguru ji ke hogya duniya nu apni maa maa duje de maa kyu.. waheguru ji 🤲
@krishdandiwal2731
@krishdandiwal2731 3 күн бұрын
Waheguru ji waheguru 🙏🙏
@lakhwinderkaur2870
@lakhwinderkaur2870 Күн бұрын
Pind Wale bohat vadhiya Jo insaniyat nal khare. Noo putt Galti ta Mann rhe.
@sandeeptargotra51
@sandeeptargotra51 2 күн бұрын
Waheguru maher kare ji mata ji te veer pal khrod ji te ve maher pareya hath rakhe ji Satnaam waheguru ji
@KamalKaur-h3l
@KamalKaur-h3l 2 күн бұрын
Waheguru ji 🙏🙏sare hasde vasde rehn
@parvinderkaur6050
@parvinderkaur6050 2 сағат бұрын
Waheguru 🙏 All the Gurdwaras should have a old people home 🏠 Waheguru 🙏 Please like if you like my idea.
How many people are in the changing room? #devil #lilith #funny #shorts
00:39
Do you love Blackpink?🖤🩷
00:23
Karina
Рет қаралды 22 МЛН
Симбу закрыли дома?! 🔒 #симба #симбочка #арти
00:41
Симбочка Пимпочка
Рет қаралды 5 МЛН
How many people are in the changing room? #devil #lilith #funny #shorts
00:39