Manukhta Di Sewa Society Ludhiana ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ

  Рет қаралды 49,010

Manukhta Di Sewa Society Ludhiana

Manukhta Di Sewa Society Ludhiana

Күн бұрын

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 136
@Homoeopathicworld751
@Homoeopathicworld751 2 жыл бұрын
ਇਸ ਵੀਰ ਦਾ ਹੱਕ ਜ਼ਰੂਰ ਮਿਲੇ
@karamjitkaur8698
@karamjitkaur8698 2 жыл бұрын
,
@honeysahi3509
@honeysahi3509 2 жыл бұрын
ਜਿਉਂਦੇ ਵੱਸਦੇ ਰਹੋ ਵੀਰ ਜੀ ਵਾਹਿਗੁਰੂ ਤਰੱਕੀਆਂ ਬਖਸ਼ੇ ਤੁਹਾਨੂੰ ਜੋ ਤੁਸੀਂ ਬੰਦੀ ਬਣਾ ਕੇ ਰੱਖੈ ਲੋਕਾਂ ਨੂੰ ਉਹਨਾਂ ਦੇ ਪਰਿਵਾਰ ਨਾਲ ਮਿਲਾਉਂਦੇ ਹੋ ਵਾਹਿਗੁਰੂ ਸੱਚੇ ਪਾਤਸ਼ਾਹ ਏ ਸੇਵਾ ਕਿਸਮਤ ਆਲਿਆਂ ਨੂੰ ਹੀ ਬਖਸ਼ਦਾ ਏ ਪਰ ਇੱਥੇ ਕੁਝ ਲੋਕ ਨਾ ਆਪ ਕੁਝ ਕਰਦੇ ਨਈ ਜੇ ਕੋਈ ਸੇਵਾ ਕਰਦਾ ਏ ਤਾ ਵੀਰ ਬਣ ਕੇ ਉਹਨੂੰ ਤਾਂ ਕਰਣ ਦਿਆਂ ਕਰੋ ਸਵਾਲ ਜਾ ਮੁੱਦੇ ਨਾ ਚੁੱਕਿਆ ਕਰੋ ❤️ਦਿਲ ਤੋਂ ਸਲੂਟ ਏ ਵੱਡੇ ਵੀਰ ਨੂੰ ❤️ ❤️ਪੰਜਾਬ ਪੰਜਾਬੀਅਤ ਜ਼ਿੰਦਾਬਾਦ ਮਨੁੱਖਤਾ ਦੀ ਸੇਵਾ ❤️
@gurdipsingh3373
@gurdipsingh3373 2 жыл бұрын
ਜਿਸ ਵੀਰ ਨੇ, ਬਿਲਾਸਪੁਰ ਆ ਕੇ ਦੱਸਿਆ, ਐਨੀ ਹਿਮਤ ਕੀਤੀ , ਗੁਰਦਾਸਪੁਰ ਤੋ ਓਸ ਨੂੰ ਵੀ ਲਬੀ ਉਮਰ ਦੇਵੇ ਮਾਲਕ
@sharmamani1
@sharmamani1 2 жыл бұрын
ਪੱਕੀ ਗੱਲ ਆ, ਜਿਉਂਦੇ ਰਹੋ ਮੁੰਡਿਓ (ਸ਼ੇਰ) ਤੁਸੀ ਸੱਚੀ ਗੁਰੂ ਦੇ ਸੱਚੇ ਸਿੱਖ ਓ, ਜਿਹੜੇ ਵੀ ਵੀਰ ਇਸ rescue operation ਵਿੱਚ ਸ਼ਾਮਿਲ ਨੇ, ਸਾਰਿਆ ਦੇ ਚਰਨਾਂ ਚ ਮੇਰਾ ਕੋਟਿ ਕੋਟਿ ਪ੍ਰਣਾਮ। ਦਿਲੋ respect ਆ ਬਾਈ ਤੁਹਾਡੀ, ਰੱਬ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲ੍ਹਾ ਚ ਰੱਖੇ।
@mohinderkaur6283
@mohinderkaur6283 2 жыл бұрын
ਇਸ ਵਾਰ ਗੁਰਪ੍ਰੀਤ ਸਿੰਘ ਪੁੱਤ ❤️ ਤੁੰ ਬਹੁਤ ਵਧੀਆ ਕੀਤਾ ਜਿਹੜਾ ਤੂੰ SDM Sahib Ji ਦੇ ਪੇਸ਼ ਕਰ ਦਿੱਤਾ। ਅਫਸਰ ਬਹਾਨੇ ਬਹੁਤ ਬਣਾਉਂਦੇ ਨੇ। ਮਨ ਮਰਜ਼ੀ ਦੇ ਨਿਯਮ ਬਣਾ ਲੈਂਦੇ ਨੇ। ਇਹਨਾਂ ਤੇ ਪਰਚਾ ਦਰਜ਼ ਵੀ ਕਰਾ ਪੁੱਤ। ਅਦਾਲਤ ਵੱਲੋਂ ਸਜ਼ਾ ਮਿਲਣੀ ਚਾਹੀਦੀ ਹੈ।
@sharmamani1
@sharmamani1 2 жыл бұрын
ਜਿਹੜੇ ਵੀ ਵੀਰ ਇਸ rescue operation ਵਿੱਚ ਸ਼ਾਮਿਲ ਨੇ, ਸਾਰਿਆ ਦੇ ਚਰਨਾਂ ਚ ਮੇਰਾ ਕੋਟਿ ਕੋਟਿ ਪ੍ਰਣਾਮ। ਦਿਲੋ respect ਆ ਬਾਈ ਤੁਹਾਡੀ, ਰੱਬ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲ੍ਹਾ ਚ ਰੱਖੇ।
@gurmeetsingh2808
@gurmeetsingh2808 2 жыл бұрын
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ ਗੁਰਪ੍ਰੀਤ ਸਿੰਘ ਵੀਰ ਜੀ
@mohinderkaur6283
@mohinderkaur6283 2 жыл бұрын
ਮੇਰੇ ਮਾਲਿਕ ਸਭ ਦੇ ਮਨ ਵਿੱਚ ਵਸੀਂ। ਸਭ ਰਾਹੋਂ ਭਟਕਿਆਂ ਨੂੰ ਸਿੱਧੇ ਰਾਹੇ ਪਾਈਂ।
@jagdishbahia9162
@jagdishbahia9162 2 жыл бұрын
Dhan Dhan Waheguru ji bless Gurpreet veer ji and Sariee Manukhta Di Sewa Society and all volunteers who are supporting🙏🙏🙏🙏🙏🙏🙏🙏🙏🙏
@manjeetkaurr3849
@manjeetkaurr3849 Жыл бұрын
Waheguru ji ka khalsa waheguru ji ki fateh
@harjinderkavisher7322
@harjinderkavisher7322 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਕ੍ਰਿਪਾ ਕਰਿਉ ਸਰਬੱਤ ਦਾ ਭਲਾ ਕਰਿਉ
@sharmamani1
@sharmamani1 2 жыл бұрын
ਬਾਈ ਤੁਸੀਂ ਬਹੁਤ ਸੋਹਣੀ ਸੇਵਾ ਕਰਦੇ ਪਏ, ਜਿਉਂਦਾ ਰਹਿ ਸ਼ੇਰਾ, ਰੱਬ ਤੁਹਾਨੂੰ ਲੰਬੀਆ ਉਮਰਾਂ ਬਖਸ਼ੇ, ਲਵ ਯੂ ਵੀਰ ਜੀ।
@AmritpalSingh-iw9bw
@AmritpalSingh-iw9bw 2 жыл бұрын
Gurpreet Singh ji hat's off salute hor kere Shabd kaha veer ji waheguru ji hamesha tuhade te mehar karn daye ne sari team nu mubarka ji
@SSahib-iq2ro
@SSahib-iq2ro 2 жыл бұрын
ਇਹ ਵੀਰ ਬਹਾਦਰ ਸਿੰਘ ਜੋ ਇਸ ਦੀਆਂ ਗੱਲਾਂ ਤੋਂ ਬਿਲਕੁਲ ਸਹੀ ਲਗਦਾ ਜੋ ਖੁਲੇਆਮ ਫਿਰਦਾ ਸੀ ਮੈਂ 2 ਘਟਨਾਵਾਂ ਦੇਖੀਆਂ ਜੋ ਬੰਦੇ ਘਰੋਂ ਲੜ ਕੇ ਗਏ ਫਿਰ ਨਹੀਂ ਆਏ ਹੁਣ ਤਾਂ ਇਸ ਦੁਨੀਆ ਵਿੱਚ ਨਹੀਂ ਹੋਣਗੇ ਇਸ ਨਾਲ ਵੀ ਕੁਜ ਇਸਤਰੀ ਦਾ ਹੋ ਸਕਦਾ ਜਦੋਂ ਕੋਈ ਬੰਦਾ ਗ਼ੁੱਸੇ ਹੋਕੇ ਜਾਂਦਾ ਰੋਟੀ ਲਈ ਗੁਰਦੁਆਰੇ ਹੀ ਜਾਊ ਸਾਰਾ ਕਸੂਰ ਉਸਨੂ ਰੱਖਣ ਵਾਲ਼ਿਆਂ ਦਾ ਨਹੀਂ ਕਡਣਾ ਚਾਹੀਦਾ ਬੰਦਾ ਸਦਾਈ ਨਹੀਂ ਹੈ
@dhaliwaldhaliwal2494
@dhaliwaldhaliwal2494 2 жыл бұрын
God bless all your team 🙏🙏🙏🙏🙏🙏
@hsf5320
@hsf5320 2 жыл бұрын
ਵੀਰ ਗੁਰਪ੍ਰੀਤ ਸਿੰਘ ਬਹੁਤ ਵਧੀਆ ਕਰ ਰਹੇ ਤੁਸੀਂ ਮਨੁੱਖਤਾ ਦੀ ਸੇਵਾ ਤੁਸੀਂ ਜੋ ਬਾਕੀ ਆਦਮੀ ਰੱਤੜ ਛੱਤੜ ਵਿੱਚ ਨਹੀਂ ਲੈ ਕੇ ਉਹ ਮਨੁੱਖਤਾ ਵਿੱਚ ਨਹੀਂ ਉਦੇ ਜਾਂ ਉਹ ਪੰਜਾਬੀ ਨਹੀਂ ਤੁਸੀਂ ਤਾਂ ਨਹੀਂ ਲੈ ਕੇ ਗਏ ਕਿ ਉਨ੍ਹਾਂ ਦੇ ਪਰਿਵਾਰ ਨਹੀਂ ਲੱਬੇ ਫਰਜ ਤਾਂ ਤੁਹਾਡਾ ਬਣਦਾ ਸੀ ਪਹਿਲਾਂ ਉਹਨਾਂ ਨੂੰ ਅਜ਼ਾਦ ਕਰਾਉਣ ਜਿਨ੍ਹਾਂ ਦਾ ਕੋਈ ਨਹੀਂ ਪਰ ਅਫਸੋਸ ਤੁਸੀਂ ਉਸ ਪਿੰਡ ਜਾ ਕੇ ਵੀ ਉਹਨਾਂ ਆਦਮੀਆਂ ਦੀ ਕੋਈ ਮਦਦ ਨਹੀਂ ਕੀਤੀ ਜਿਹਨਾਂ ਨੂੰ ਜ਼ਰੂਰਤ ਸੀ ਤੁਹਾਡੀ
@sunnykokalpuria778
@sunnykokalpuria778 2 жыл бұрын
Waheguru ji sarbhat da bhala kareyo Waheguru ji🙏
@MandeepKaur-go7kq
@MandeepKaur-go7kq 2 жыл бұрын
Gob bless you veere bahut vadia kam kar rahe ho rabb mehar bharya hath rakhe tuhade te 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@jagdishbahia9162
@jagdishbahia9162 2 жыл бұрын
Bahet Bahet Thanwaad Police officer🙏🙏🙏🙏🌹🌹🌹🌹
@jasssingh7089
@jasssingh7089 2 жыл бұрын
ਕੀ ਫਾਇਦਾ ਏਡੇ ਦਾੜੇ ਰੱਖਣ ਦਾ ਬੱਸ ਦਿਖਾਵੇ ਈ ਆ ਤੁਹਾਡੇ ਅੰਦਰੋ ਇਨਸਾਨੀਅਤ ਮਰੀ ਪਈ
@varinderkaursandhu708
@varinderkaursandhu708 2 жыл бұрын
Wahegur ji wahegur ji God bless you veer ji wahegur ji
@wonderthings2441
@wonderthings2441 2 жыл бұрын
Waheguru Jii Kirpa karro bhale pursh tee
@Sikandergill373
@Sikandergill373 2 жыл бұрын
ਇਹਨਾਂ ਨੇ ਸਫਾਈ ਨਾਲ ਜੁਲਮ ਕੀਤਾ ਭਾਈ ਜੀ ਕਿਰਪਾ ਕਰਕੇ ਇਹਦੇ ਮਿਲੇ ਹੱਕ ਬਾਰੇ ਜਰੂਰ ਦੱਸਿਆ ਜਾਏ, ਆਪ ਜੀ ਦੇ ਇਸ ਸੁਨੇਹੇ ਦੀ ਤੇ ਇਨਸਾਨ ਦੀ ਉਡੀਕ ਕਰਾਂਗੇ
@balvindersidhu2204
@balvindersidhu2204 2 жыл бұрын
Dhan dhan waheguru ji tandrustiya Chardikla backhe bakshe🙏🙏🙏🙏
@hardevbhatti9009
@hardevbhatti9009 2 жыл бұрын
Waheguru ji Maher Kari 🙏🏽🙏🏽🙏🏽🙏🏽🙏🏽
@pubgboyofficial8280
@pubgboyofficial8280 2 жыл бұрын
ਲੱਖ ਦੀ ਲਾਹਨਤ ਵੱਡੇ ਸਰਦਾਰਾਂ ਦੇ ਵੀਰ ਦੈ ਪੱਖੇ ਬਾਪੂ ਕਹਿੰਦਾ ਲਾ ਕੇ ਦਿਤੇ ਪਰ ਪੱਖਾ ਇਕ ਫਰ ਦੋ ਲੱਗੇ ਉਹ ਵੀ ਚਲਦਾ ਨਹੀਂ ਹੋਣਾ ਬਾਪੂ ਦਾ ਹਵਾਦਾਰ ਪਂਖਾ ਲਾਹਨਤਾਂ ਇਹੋ ਜਿਹੇ ਪਰਿਵਾਰ ਦੇ ਤੇ ਇਨ੍ਹਾਂ ਦੇ ਜਵਾਈ ਦੇ ਵੀ
@harwinderbains4275
@harwinderbains4275 2 жыл бұрын
Wahaguru mehar Kari from gharuan Wala 🌷🌹
@SurinderSingh-ws9wg
@SurinderSingh-ws9wg 2 жыл бұрын
Waheguru ji, bahut julmi hn eh lok
@jaloursingh3758
@jaloursingh3758 2 жыл бұрын
Wahegur ji miher kran ji
@gurusharanpalsinghrandhawa6069
@gurusharanpalsinghrandhawa6069 2 жыл бұрын
Waheguru Ji Ka Khalsa Waheguru Ji Ki Fateh 🌹🌹🌹
@AjitSingh-hz9ze
@AjitSingh-hz9ze 2 жыл бұрын
Gurpreet Singh ji tusi Rab hi ho Waheguru tuhanu lambi umr bakshan 🙏
@ManpreetSingh-zm3mx
@ManpreetSingh-zm3mx 2 жыл бұрын
🙏🌾 ਵਾਹਿਗੁਰੂ ਜੀ 🌾🙏
@satinderpalkaur3974
@satinderpalkaur3974 2 жыл бұрын
Wahaguru wahaguru wahaguru wahaguru
@TATATALKCH
@TATATALKCH 2 жыл бұрын
Rabb kare eh pind ethe hi vasiaa rahe ,
@mandhirsandhu9990
@mandhirsandhu9990 2 жыл бұрын
waheguru ji waheguru
@lalharbans838
@lalharbans838 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@shergillpenduvlog4600
@shergillpenduvlog4600 2 жыл бұрын
satnam waheguru ji. waheguru chardi kalan ch rakhe hamesha tuhanu Gurpreet veer ji
@kakaparminder4477
@kakaparminder4477 2 жыл бұрын
Waheguru ji mehar rakhi babbi ji te
@manjitbhangu7003
@manjitbhangu7003 2 жыл бұрын
Waheguru mehar kre veer te 🙏🙏🙏🙏🙏
@pigeon365
@pigeon365 2 жыл бұрын
Gurpreet bai meri v ਉਮਰ ਲੱਗ ਜੈ ਥੋਨੂੰ🙏🙏
@sssdgn
@sssdgn 2 жыл бұрын
वो लोग गुरु को क्या मुंह दिखाएंगे जो मानवता पर ऐसे जुल्म करते हैं ,गुरुओं ने तो हमें यह शिक्षा दी कि हर कमजोर जरूरतमंद की मदद करनी,उन्होंने तो जालिमों से हमें बचाने के लिए ,मानवता को बचाने के लिए अपना सर्वस्व बलिदान किया ,गुरु का लंगर और सेवा भाव जैसा महान दर्शन हम को दिए और हम अपने छोटे मोटे स्वार्थ कुछ पैसे बचाने के लिए रब के बंदों को गुलाम बनाने लगे,लानत है ऐसे लोगों पर ,असली गुरु के बंदे तो भाई गुरप्रीत मिंटू जी जैसे लोग हैं ,प्रणाम है आपको ,सच्चा पातशाह आपको बल बक्शे और आप यह नेक काम करते रहें
@singhharshdeep2438
@singhharshdeep2438 2 жыл бұрын
Waheguru ji waheguru ji 🙏🏻🙏🏻🙏🏻🙏🏻
@AbidAli-ul8we
@AbidAli-ul8we 2 жыл бұрын
Good work 🌹
@HarjinderSingh-ul6lp
@HarjinderSingh-ul6lp 2 жыл бұрын
ਵੀਰ ਗੁਰਪ੍ਰੀਤ ਸਿੰਘ ਤੁਹਾਨੂੰ ਪਰਮਾਤਮਾ ਲੰਮੀਆਂ ਉਮਰਾਂ ਵਖਸੇ ਅਤੇ ਇਸ ਬਹਾਦਰ ਸਿੰਘ ਨੂੰ ਇਸ ਦੀ ਮਿਹਨਤ ਦਿਵਾੳਉ
@gurnamsinsh8508
@gurnamsinsh8508 2 жыл бұрын
ਵਾਹਿਗੁਰੂ ਜੀ
@TATATALKCH
@TATATALKCH 2 жыл бұрын
pind de jaagdi zameer wale naujwan veeran nu salaam,
@narenderpalsingh4401
@narenderpalsingh4401 2 жыл бұрын
Good 🙏
@navtejsinghkhosa8705
@navtejsinghkhosa8705 2 жыл бұрын
Waheguru meaher rakhe sarbet te ji
@lovelyrania3230
@lovelyrania3230 2 жыл бұрын
ਬਾਈ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਲੰਮੀ ਉਮਰ ਬਖਸ਼ੇ ਤੁਹਾਨੂੰ
@rajjoshah1846
@rajjoshah1846 2 жыл бұрын
ਰਾਜੂ ਸ਼ਾਹ ਸੋਢਾ ਹੈਡ ਵਾਹਿਗੁਰੂ ਵਾਹਿਗੁਰੂ ਜੀ 🌹🙏🙏🌹🙏🙏🌹🕋🤲🤲🌹
@mohansingh7751
@mohansingh7751 2 жыл бұрын
ਗੁਰਦਾਸ ਪੂਰ ਬਾਰਡਰ ਏਰੀਆ ਹੈ । ਪੁਲੀਸ ਨੂੰ ਖਬਰ ਦੇਣੀ ਚਾਹੀਦੀ ਸੀ । ਕੋਈ ਜਾਸੂਸ ਵੀ ਹੋ ਸਕਦਾ ਸੀ ।
@hardeepkaur7407
@hardeepkaur7407 2 жыл бұрын
Weheguru ji
@kalidunali1636
@kalidunali1636 2 жыл бұрын
Waheguru g
@soniapandeer4029
@soniapandeer4029 2 жыл бұрын
Wahaguru ji 🙏🙏
@gurpreetsingh3751
@gurpreetsingh3751 2 жыл бұрын
🙏🙏
@paramjitkaur1549
@paramjitkaur1549 2 жыл бұрын
Veer ji bahut rona aa riha dekh ke.
@Majhablockkk
@Majhablockkk 2 жыл бұрын
Wah bhai aina pyar bhabia da raab chardi kalla rakhe es parwar nu🙏🙏
@Ajima8290
@Ajima8290 2 жыл бұрын
Waheguru ji ke bannu ana pappi Lokka da
@gauravpandit8699
@gauravpandit8699 2 жыл бұрын
Waheguru ji waheguru ji
@raghbirsingh2550
@raghbirsingh2550 2 жыл бұрын
Veer g sakhat to sakhat do aina nu
@ramantoor7373
@ramantoor7373 2 жыл бұрын
waheguru meher kre
@dkkhalsa1551
@dkkhalsa1551 2 жыл бұрын
Dhann ho verer g uci dhann ho Guru de sikh
@balvirdhaliwal1041
@balvirdhaliwal1041 2 жыл бұрын
ਇਹ ਕੁੱਝ ਕੁ ਗੰਦੇ ਲੋਕ ਸਿੱਖ ਕੌਮ ਵਿੱਚ ਕਲੰਕ ਨੇ । ਵਾਹਿਗੁਰੂ ਜੀ। 🙏
@kanwarkiran810
@kanwarkiran810 2 жыл бұрын
Waheguru jii mehar kroo 🙏🏻
@harjinderkavisher7322
@harjinderkavisher7322 2 жыл бұрын
ਦੋਆਬਾ ਅਤੇ ਮਾਝੇ ਵਿੱਚ ਹੀ ਜਾਂਦਾ ਗੁਲਾਮ ਬਣਾਕੇ ਰੱਖੇ ਹੋਏ ਨੇ
@TATATALKCH
@TATATALKCH 2 жыл бұрын
officr thana incharge bhain Dilpareet kaur sade panjab di dhee nu salaam''bai gurpreet ji tusi tan bahut mahaan ho
@Homoeopathicworld751
@Homoeopathicworld751 2 жыл бұрын
ਸਾਬਕਾ ਸਰਪੰਚ ਦੇਖ ਲੋ। ਬੇਵਕੂਫ਼। ਇਹਨੂੰ ਕਹਿੰਦੇ ਕਾਂਵਾਂ ਵਾਲੀ ਪੰਚਾਇਤ
@sonigrewal8399
@sonigrewal8399 2 жыл бұрын
Gurpreet Veer ji rab thohdi umar lambi kre
@paramjeetkaur6683
@paramjeetkaur6683 2 жыл бұрын
Gurmeet veere ji waheguru ji ka khalsa waheguru ji ki fate🙏🙏🙏
@pritpalsingh3450
@pritpalsingh3450 2 жыл бұрын
Gurpreet Singh naam aa veer ji da
@lakhvirsingh9937
@lakhvirsingh9937 2 жыл бұрын
Veere ehna veer da no. Deo ji
@jaspreetsingh6855
@jaspreetsingh6855 2 жыл бұрын
Waheguru ji sab te mehar keryo ji 🙏
@karamjitkaur5976
@karamjitkaur5976 2 жыл бұрын
Kine batmeej lok hain kasoor krke vi nhi mande . Veerji gurpreet ji dhan ho tusi 🙏parmatma tuhanu shakti deve 🙏🙏
@joshansingh2014
@joshansingh2014 2 жыл бұрын
Waheguru ji 🌹🙏🌹 sab dek rahe ne🌹🙏 loka nu pta ni kad sumat oni aa😔
@pinkychoudhary3921
@pinkychoudhary3921 2 жыл бұрын
Waheguru ji 🙏🏻🙏🏻🙏🏻🙏🏻🙏🏻
@mohinderkaur6283
@mohinderkaur6283 2 жыл бұрын
ਕੋਰਟ ਕੇਸ ਦਰਜ ਕਰਾ ਪੁੱਤ
@jaswinder8860
@jaswinder8860 2 жыл бұрын
Bulkul ehna da hakk milna chahida a
@muzikkism
@muzikkism 2 жыл бұрын
Waheguruji Mehr bnaye rakhn bapu ji teh Bapuji Dr parivaar aale n pind De Loki case jaldi jittan. Sarpanch Saab jede keh rahe si vadiya rakhya ae..may his family member get kept nicely like they kept Bapuji..shameless ppl. Bapuji nu waheguruji lambi umaran bakshan.🙏
@Homoeopathicworld751
@Homoeopathicworld751 2 жыл бұрын
ਬੱਸ ਕਰ ਮਾਤਾ ਆਪਣੇ ਪੁੱਤ ਬਾਰੇ ਸੋਚ ਕੇ ਦੇਖ।
@MandeepKumar-xi6yu
@MandeepKumar-xi6yu 2 жыл бұрын
🙏
@Sidhu_farm_5
@Sidhu_farm_5 2 жыл бұрын
🙏🙏🙏
@gurjantsingh-ku2oq
@gurjantsingh-ku2oq 2 жыл бұрын
ssa vera mara bro ve gurdaas pur area wich a labdo
@anjaananjaan5107
@anjaananjaan5107 4 ай бұрын
Man seems to be happy and not under pressure. Manukhta dee sewa is trying to prove the other party as criminal.
@singhsaab-rj4db
@singhsaab-rj4db 2 жыл бұрын
49:47ਚਲੋ ਉਲਟ ਹੋਉ ਥੋਡੇ😃😃
@kakaparminder4477
@kakaparminder4477 2 жыл бұрын
A veer da hak melna chheda
@baljinderkaur2530
@baljinderkaur2530 2 жыл бұрын
O
@mohinderkaur6283
@mohinderkaur6283 2 жыл бұрын
ਕੋਰਟ ਦਾ ਦੇ ਪੁੱਤ
@annnilsson7587
@annnilsson7587 4 ай бұрын
SAD story 🥲🥲🥲🥲🥲🥲🥲🥲🥲🥲
@khushk7953
@khushk7953 2 жыл бұрын
Very shameful of those people who kept him far away from his family. Like shaead bhaghant singh. Ji said. Be careful from kale anghrj. How people do that
@abhishekgoyal2273
@abhishekgoyal2273 2 жыл бұрын
Bdy
@surjitdeol5232
@surjitdeol5232 2 жыл бұрын
ਇਹ ਸਾਰਾ ਕੁਝ ਮਾਝੇ ਵਿੱਚ ਕਿਉਂ ਹੋਦਾ
@harjindersingh5685
@harjindersingh5685 2 жыл бұрын
SIT da koi jakeen ne veer tuse sahi kamm kar rahe o
@arwindersinghghotra1825
@arwindersinghghotra1825 2 жыл бұрын
30 saal x 12=.360x700=252000 rs es de lebar bandi..joki milni chiydi hai
@shyamshukla2791
@shyamshukla2791 2 жыл бұрын
God bless you xxx
@paramjitkaur1549
@paramjitkaur1549 2 жыл бұрын
Jine log jimewar ne jail vich suto ihna nu.
@jashandeepkaurdhaliwal9912
@jashandeepkaurdhaliwal9912 2 жыл бұрын
Lakha.,DENAA.PAINAA.RaB.nu.os.to.daroo.
@user67125
@user67125 2 жыл бұрын
veer gurpreet jio ek Bande ne apne sale nu pagal sabt karke mind wash karke rakhya Hoya , kyunk ohde naam te zameen a , te jija nhi chahunda k ohda sala kde v theek hove , asi ohdi video nhi bna sakde pr usdi help karna chahunde a, pls daso kivein kariye
@sehajdhaliwal27
@sehajdhaliwal27 2 жыл бұрын
Phone krlo number dita hoya… ja LDH ja ayu uthe mill k gll dsdo
@foodiesumita
@foodiesumita 2 жыл бұрын
Dandro ke liye aise, logo ne insan ko hi danger bna dia
@Ranjit-Sidhu
@Ranjit-Sidhu 2 жыл бұрын
iss pind de sarpanch ne vi video pai hai ki Manukhta di seva walean ne galat badnam kita.
@paramjitkaur1549
@paramjitkaur1549 2 жыл бұрын
Beda garak hove.
@harmeetkaur9971
@harmeetkaur9971 2 жыл бұрын
Hun bakwass v kr rhe pakhndi galti ni mande hun v
@sukhmaansaab1963
@sukhmaansaab1963 2 жыл бұрын
Bhut gulam bna ke rakhe aa punjab vich par ina loka nu sharm nhi aundi
@prettyghotra7993
@prettyghotra7993 2 жыл бұрын
Budi di jubaan hi ne rukdi
@harrygill7927
@harrygill7927 2 жыл бұрын
Besharm ghatia lok..enna nu waheguru da dar nahin..
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 14 МЛН
One day.. 🙌
00:33
Celine Dept
Рет қаралды 60 МЛН
Thank you Santa
00:13
Nadir Show
Рет қаралды 50 МЛН
Чистка воды совком от денег
00:32
FD Vasya
Рет қаралды 4,7 МЛН
ਕੀ ਅਸੀਂ ਆਜ਼ਾਦ ਹਾਂ ?
30:24
Manukhta Di Sewa Society Ludhiana
Рет қаралды 409 М.
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 14 МЛН