ਏਨੇ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਵੀ "ਜਗਦੀਪ ਕੌਰ" ਭੈਣ ਪਿਛਲੇ 10 ਸਾਲ ਤੋਂ ਇਕੱਲੀ ਆਪਣੇ ਘਰ ਵਿੱਚ ਨਰਕ ਕੱਟ ਰਹੇ ਸੀ

  Рет қаралды 325,881

Manukhta Di Sewa Society Ludhiana

Manukhta Di Sewa Society Ludhiana

Күн бұрын

Пікірлер: 474
@shinderkour97
@shinderkour97 3 жыл бұрын
ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ ਆ ਗੁਰਪ੍ਰੀਤ ਵੀਰ ਜੀ ਬਾਬਾ ਨਾਨਕ ਜੀ ਦੀ ਕਿਰਪਾ ਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏
@mrscakemaster4585
@mrscakemaster4585 3 жыл бұрын
ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਲੰਮੀ ਉਮਰ ਬੱਖਸ਼ਣ ਆਪ ਜੀ ਮੱਤਬੁਧੀ ਤੇ ਗਰੀਬ ਲੋਕ ਦੇ ਮਸੀਹਾ ਹੋ
@sikandersingh1665
@sikandersingh1665 2 жыл бұрын
🙏🙏
@Gurbanistatus3658
@Gurbanistatus3658 3 жыл бұрын
ਗੁਰਪ੍ਰੀਤ ਵੀਰ ਜੀ ਰੱਬ ਤੁਹਾਨੂੰ ਤੇ ਤੁਹਾਡੇ ਸਾਰੇ ਮੈਬਰਾਂ ਨੂੰ ਤੰਦਰੁਸਤ ਰੱਖਣ ਸਾਰਾ ਪਰਿਵਾਰ ਜਲਦੀ ਜਲਦੀ ਠੀਕ ਹੋ ਜਾਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
@ManpreetSingh-zm3mx
@ManpreetSingh-zm3mx 3 жыл бұрын
ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੀਆਂ ਵੀਡਿਓ ਨੂੰ ਦੇਖ ਦੇਖ ਦੁੱਖ ਦੂਰ ਹੋ ਜਾਂਦੇ ਨੇ ਸਾਡੇ ਬਾਬਾ ਨਾਨਕ ਜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਜੀ ਨੂੰ ਤੰਦਰੁਸਤ ਤੇ ਮੇਹਰ ਭਰਿਆ ਹੱਥ ਰੱਖਣਾਂ ਜੀ ਹਮੇਸ਼ਾ ਹਮੇਸ਼ਾ ਲਈ 🙏
@GurdevSingh-tl4dh
@GurdevSingh-tl4dh 3 жыл бұрын
ਕਿਸੇ ਦੇ ਵੱਸ ਦੀ ਗੱਲ ਨਹੀਂ ਹੈ ਸਭ ਕੁਝ ਕਰਨ ਕਰਾਉਣ ਵਾਲਾ ਪਰਮਾਤਮਾ ਹੈ ਜਿਸ ਦਾ ਘਰ ਉਜੜਦਾ ਹੈ ਉਸ ਨੂੰ ਹੀ ਪਤਾ ਹੁੰਦਾ ਵਾਹਿਗੁਰੂ ਜੀ ਮੇਹਰ ਕਰਨ ਇਸ ਪਰਵਾਰ ਤੇ
@vermaskitchen
@vermaskitchen 3 жыл бұрын
😭
@ਸੁਖਵਿੰਦਰਕੌਰਮੋਗਾ
@ਸੁਖਵਿੰਦਰਕੌਰਮੋਗਾ 3 жыл бұрын
ਬਹੁਤ ਵਧੀਆ ਲੱਗਾ ਜਦੋਂ ਭੈਣ ਜਗਦੀਪ ਕੌਰ ਬੱਚਿਆਂ ਨੂੰ ਪੜਾਈ ਕਰਾ ਰਹੇ ਸੀ ਅੱਜ ਉਸ ਨੂੰ ਇਕ ਟੀਚਰ ਦੇ ਰੂਪ ਵਿੱਚ ਦੇਖ ਕੇ ਬਹੁਤ ਵਧੀਆ ਲੱਗਾ। ਵਾਹੇ ਗੁਰੂ ਜੀ ਕਿਸੇ ਤੇ ਵੀ ਮਾੜਾ ਸਮਾਂ ਨਾ ਆਵੇ। 🙏🙏🙏🙏🙏🙏🙏🙏🙏🙏🙏🌹
@harpreetsandhu2388
@harpreetsandhu2388 3 жыл бұрын
Mere naal pardi c bhain jagdeep gujjarwal, waheguru mehar kre es upar
@resputin8012
@resputin8012 3 жыл бұрын
Mein soch hi reha c ki shyed es bhen naal padan wala koi comnt krega. Tuci kitta comnt, ki tohanu lagda c ki pehla to hi kuj dimaag vich farak c. Ya pehla 100 percent theek c.
@harpreetsandhu2388
@harpreetsandhu2388 3 жыл бұрын
Pehla bilkul theek c,baad ch hi kuj Hoya,thode Gusse wali jaroor c
@resputin8012
@resputin8012 3 жыл бұрын
@@harpreetsandhu2388 chalo koi nhi, Hun ilaaj ho jawega, par jinne din es ne pagala wale katte oh v bhut buri gal e, kiyuki je ghar wale ya pind wale eh kamm pehla hi kr dinde ,es nu dawai khawaunde ta vichari da bhala aj toh kayi saal pehla hi ho janda, par sada samaj da tana Bana hi eda da ban geya ki asi lok guwandiya da bhala nhi sochde, asi khush hunde a jado guwandi ya pind da koi priwaar mushkil vich fas janda, Punjab pehla warga nhi reha, khoon chitte ho gaye ne loka de, bus kuj ku lok ne jo sab da bhala sochde ne.
@amrinderaulakh202
@amrinderaulakh202 3 жыл бұрын
Tci milka jrur aeo ja ho ska ta
@cheema4278
@cheema4278 3 жыл бұрын
Sat Sri akal bhen tuc milke aye o ik bar bhen nu jarur 🙏🙏
@makhankalas660
@makhankalas660 3 жыл бұрын
ਵਾਹਿਗੁਰੂ ਜੀ ਜਿੰਨਾ ਵੀਰਾ ਨੇ ਵਿਡੀਓ ਬਣਾ ਕੇ ਸ਼ੇਅਰ ਕੀਤੀ ਹੈ ਗੁਰਪ੍ਰੀਤ ਵੀਰ ਕੋਲ ਭੇਜੀ ਹੈ ਉਹਨਾਂ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਤਰੱਕੀਆਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@jagga6258
@jagga6258 3 жыл бұрын
ਏਕ ਬਾਈ ਗਲ ਦੇਖੀ ਬੰਦੇ ਸਾਥ ਛੱਡ ਦਿੰਦੇ ਪਰ ਇੱਕ ਜਾਨਵਰ ਨਹੀ ਛੱਡ ਸਕਦਾ
@itstimetorevolution2394
@itstimetorevolution2394 2 жыл бұрын
Bilkul sahi gal veer 💓
@baathmandeep6222
@baathmandeep6222 3 жыл бұрын
ਵੀਰ ਜੀ ਤੁਹਾਡੀ ਵੀਡੀਓ ਤੋਂ ਬਾਅਦ ਕੋਈ ਸਬਦ ਹੀ ਨਹੀਂ ਬਚਦੇ ਕਹਿਣ ਲਈ, ਪ੍ਰਮਾਤਮਾ ਸਰਬਤ ਦਾ ਭਲਾ ਕਰੇ
@makhankalas660
@makhankalas660 3 жыл бұрын
ਵਾਹਿਗੁਰੂ ਜੀ ਭੈਣ ਜੀ ਤੇ ਮਨੁੱਖਤਾ ਦੀ ਸੇਵਾ ਕਰਦੇ ਸਾਰੇ ਪਰਿਵਾਰ ਗੁਰਪ੍ਰੀਤ ਸਿੰਘ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@manjitsoni9676
@manjitsoni9676 2 жыл бұрын
ਧੰਨੁ ਧੰਨੁ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸੱਚੇ ਪਾਤਿਸ਼ਾਹ ਜੀਉ ਗੁਰਪ੍ਰੀਤ ਵੀਰ ਜੀ ਦੀ ਸਾਰੀ ਟੀਮ ਨੂੰ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣਾ ਜੀ ਇਸ ਉਦੱਮ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ 🙏🙏🙏🙏🙏
@navjotpal3012
@navjotpal3012 2 жыл бұрын
ਧੰਨ ਆ ਮਾਤਾ ਜੀ ਜ਼ਿਹਨੀ ਤੁਹਾਨੂੰ ਜਨਮ ਦਿੱਤਾ,🙏
@beantsingh5493
@beantsingh5493 2 жыл бұрын
I Have no words for your kindness.may God you live long(mahla khurd)
@Diljitkourjosan6170
@Diljitkourjosan6170 3 жыл бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ਤੇ ਤੁਸੀਂ ਜਿਹਨਾਂ ਲੋਕਾਂ ਨੂੰ ਲੈ ਕੇ ਜਾਂਦੇ ਓ ਉਹ ਵੀ ਸਾਰੇ ਠੀਕ ਹੋ ਜਾਣ ਜੀ
@amarjitsidhu2135
@amarjitsidhu2135 3 жыл бұрын
ਵੀਰ ਤੇਨੂੰ ਮੈਰੀ ਓਮਰ ਲੱਗੈ😭🙏🙏🙏🙏🙏🙏🙏🙏🙏🙏🙏🙏🙏🙏🙏🙏🙏ਜਿਦਾ ਰਹੈ ਸਾਰੇ ਸ਼ਬਦ ਸੋਟੈ ਤੈਰੇ ਮੁਰੈ👍👍👍👍👍👍👍👍👍
@jarmejasinghbrar9111
@jarmejasinghbrar9111 2 жыл бұрын
ਜਿਉਂਦਾ ਰਹਿ ਗੁਰਪ੍ਰੀਤ ਬਾਈ ਰੱਬ ਤੈਨੂੰ ਤੰਦਰੁਸਤੀ ਦੇਵੇ ਰੱਬ ਤੇਰੇ ਬੱਚੇ ਨੂੰ ਸਮੱਤ ਅਤੇ ਤੰਦਰੁਸਤੀ ਬਖ਼ਸ਼ੇ
@makhankalas660
@makhankalas660 3 жыл бұрын
ਮਾਂਵਾਂ ਤਾਂ ਮਾਂਵਾਂ ਹੁੰਦੀਆ ਨੇ ਮਾਂ ਰੋਣ ਲੱਗ ਪਈ ਮਾਂਵਾਂ ਠੰਢੀਆਂ ਛਾਂਵਾਂ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਂ ਤਾਂ ਰੱਬ ਦਾ ਰੂਪ ਆ ਦੂਜਾ ਵਾਹਿਗੁਰੂ ਜੀ ਭੈਣ ਜਗਦੀਪ ਕੌਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਜੱਲਦੀ ਤੋਂ ਜੱਲਦੀ ਠੀਕ ਕਰਿਓ ਜੀ ਭੈਣ ਜੀ ਭੈਣ ਜੀ ਤੇ ਮਾਤਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਸੁੱਖੀ ਸਾਂਦੀ ਰੱਖਿਓ ਜੀ ਵਾਹਿਗੁਰੂ ਜੀ ਜਿਹਨਾਂ ਭੈਣ ਭਰਾਵਾਂ ਨੇ ਭੈਣ ਦੀ ਮਦਦ ਕੀਤੀ ਹੈ ਭੈਣ ਜੀ ਦੀ ਵਿਡੀਓ ਬਣਾ ਕੇ ਗੁਰਪ੍ਰੀਤ ਵੀਰ ਜੀ ਕੋਲ ਭੇਜੀ ਹੈ ਗੁਰਪ੍ਰੀਤ ਵੀਰ ਜੀ ਮਨੁੱਖਤਾ ਦੀ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@bhaipargatsinghchhiniwalka4285
@bhaipargatsinghchhiniwalka4285 3 жыл бұрын
ਗੁਰਪਰੀਤ ਵੀਰ ਰਬ ਦਾ ਰੂਪ ਹੈ ਜੀ ਹਮੇਸਾਂ ਚੜਦੀ ਕਲਾ ਚ ਰਹਿਣ ਵੀਰ ਗੁਰਪਰੀਤ ਸਿੰਘ
@kulwindersingh9234
@kulwindersingh9234 3 жыл бұрын
Barat ngr ch bhen ne paper ditte m v ethe hi study kiti aa 2saal waheguru g bhen nu lmmiyan umra bakshan te mere gurpreet mintu nu meriyan v umra laave jo veer g tusi krde o mnukhta lyi eh kamm sareyan de vass di gal nhi hrek nu apna bna lende o bht bhaga wali aa thodi maa jihna ne thonu janam ditta 🙏🙏
@sheikharts3591
@sheikharts3591 3 жыл бұрын
ਬਾਬਾ ਜੀ ਖੁਸ ਰੱਖਣ ਵੀਰੇ ਥੋਨੂੰ 🤲❤️
@HardeepKaur-oh1lh
@HardeepKaur-oh1lh Жыл бұрын
Well done Gurpreet veer ji👏🏻👏🏻👏🏻
@bhupinderpspcl9391
@bhupinderpspcl9391 2 жыл бұрын
Sachi halat dekh k boht rona aunda 22 tusi boht vadi sewa nibha rahe o rab tuhanu lamia umra bakshe
@monusharma4913
@monusharma4913 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਭੈਣ ਤੇ
@jassmanchauhan7409
@jassmanchauhan7409 2 жыл бұрын
Sir salute aa tuhanu g tusi sachi rab da pejya hoya ik sacha rup oo lod mnda di help.krde ne ..sb sath chd jande ne bt tuhade vrge nu hath jodh ke dhanvad🙏🙏🙏🙏
@singhsurme6708
@singhsurme6708 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ੴ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਤੇਰੇ ਭਾਣੇ ਸਰਬੱਤ ਦਾ ਭਲਾ ੴ ੴ ਗੁਰਪ੍ਰੀਤ ਵੀਰ ਜੀ ਚੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ
@makhankalas660
@makhankalas660 3 жыл бұрын
ਗੁਰਪ੍ਰੀਤ ਵੀਰ ਜੀ ਦਿੱਲ ਤੋਂ ਸਲੂਟ ਹੈ ਜੀ ਬੇਸਹਾਰਾ ਦਾ ਸਹਾਰਾ ਬਣਦੇ ਨੇ ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@rajnimehmi718
@rajnimehmi718 3 жыл бұрын
Mainu lg rah tuhadey warga hona aa Gurpreet veer ji 🙏🏻🙏🏻 thanks for everything
@poonamnahar1238
@poonamnahar1238 2 жыл бұрын
Video nu dekh ke rona aa gya 🥺❤️🙏 Waheguru g app khud aa gye dharti te 🙏🙏 satnam waheguru ❤️🙏
@Deephdstudio2626
@Deephdstudio2626 3 жыл бұрын
ਵਾਹਿਗੁਰੂ ਜੀ ਮੇਹਰ ਕਰਿਓ ਏਸ ਭੈਣ ਤੇ
@navjotpal3012
@navjotpal3012 2 жыл бұрын
ਸਾਇਦ ਰੱਬ ਤੁਹਾਡੇ ਵਰਗਾ ਹੁਣਾ ਪਾਜੀ 🙏
@ajaysinghtaaj
@ajaysinghtaaj 3 жыл бұрын
No words..salute paaji♥️🙏
@mirrsingh9027
@mirrsingh9027 3 жыл бұрын
,ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸੁਕਰੀਆ ਤੇਰਾ ਜੋ ਸਾਡੀ ਸੁਧ ਬੁਧ ਕਾਇਮ ਹੈ ਤੇਰੀ ਕਿਰਪਾ ਕਰਕੇ ਸਭ ਤੋਂ ਵੱਧ ਕੀਮਤੀ ਸੁਆਸਾਂ ਰੂਪੀ ਪੁੰਜੀ ਬਖਸ਼ੀ
@vishalrai8225
@vishalrai8225 2 жыл бұрын
Waheguru paji tusi boot vadia sewa kar rahe o parmatma tohanu chardi kalan ch rakhe hamesa
@swaranjeetkaur2684
@swaranjeetkaur2684 3 жыл бұрын
salute aa vere sari teem nu god bless you 🙏
@rambijari6097
@rambijari6097 2 жыл бұрын
my eyes full of tears when I see this video,God bless you paji 🙏🙏
@nishakapoor285
@nishakapoor285 2 жыл бұрын
Thanks sir tusi insan de nal dog di sewa kari🤗🙏💓
@kuljeetsundal8729
@kuljeetsundal8729 3 жыл бұрын
Waheguru ji tuhanu te tuhade supneya de ghar nu hmesha chardi kla ch rakhe🙏🙏🙏
@japjottoor8020
@japjottoor8020 Жыл бұрын
ਬਾਬਾ ਜੀ ਖੁਸ ਰੱਖੇ ਵੀਰ ਨੂੰ
@harmanhdstudiodhadrian5812
@harmanhdstudiodhadrian5812 2 жыл бұрын
Veere bhut vdia lagda ki haa waheguru ji ne ik frista pejia ina loka lye Jo akda nhi thkda nhi bs sewa krda ina de waheguru ji hmesha khus rakhn tuhanu veer j slut a veere
@ramansandhu4000
@ramansandhu4000 3 жыл бұрын
ਵਾਹਿਗੁਰੂ ਤੰਦਰੁਸਤੀ ਬਖਸ਼ੇ ਭੈਣ ਨੂੰ 🙏
@जयदयालदानरतनू-झ2ल
@जयदयालदानरतनू-झ2ल 2 жыл бұрын
🙏ॐगरू नानक देवायें नमः।। आप ऐक गरू नानक देव की क्रिपा से महान फरिस्ते है आप हत जोङ जोङ कर लेजाते है और लोकादि सेवा करते है।। 🙏आप को अनंत कोटी धंयवाद 🙏
@bawaro2850
@bawaro2850 3 жыл бұрын
Waheguru ji Paaji tusi bahut vadiya sewa te lage o ji ,,,,,🤗🤗🤗🤗
@a.kmultirider2386
@a.kmultirider2386 2 жыл бұрын
Sir ji punjab de asli sardar ho proud of you great man khuda tuhanu lambi age deve 🙏👍🤩 asli hero tusi ho bro god bless u 🙏😊
@royaljattgill
@royaljattgill 3 жыл бұрын
Salute h veer ji tuhadi sewa nu 🙏🙏 waheguru hmesha lhush rkhe tuhanu lamiya umra bakshe te sanu v manukhta di sewa krm di himmat bal bakshe malik
@travlingpunjabi8229
@travlingpunjabi8229 2 жыл бұрын
Veer ji bhut vadiya kam karde oo waheguru mehar kre sab te
@sandeepsinghneol1508
@sandeepsinghneol1508 3 жыл бұрын
Waheguru ji Waheguru ji🙏🙏🙏🙏 Waheguru ji mehr kreyo ji🙏🙏🙏🙏 Waheguru ji sarbat da bhala kreyo ji🙏🙏🙏🙏
@jagwantsingh1039
@jagwantsingh1039 2 жыл бұрын
God bless you . Salute aa brother tere te team de seva nu.
@shiwalikashyap9769
@shiwalikashyap9769 3 жыл бұрын
Me rb nu ni dekhya veer ji pr jo dekhya..... mere lyii tusi hi rb ho veer ji 🙏🙏🙏🙏
@GagandeepKaur-lq7se
@GagandeepKaur-lq7se 2 жыл бұрын
Salute aa veer ji tuhanu te tuhadi sanstha nu
@preetkaur-tf1bw
@preetkaur-tf1bw 2 жыл бұрын
Veere tuc bht hi ਠੰਡੇ suba de ho veere waheguru ji Kush rakhe tanu 🙏🙏
@rupindersidhu4878
@rupindersidhu4878 3 жыл бұрын
ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਗੁਰਪੀਤ ਵੀਰ ਜੀ ਨੂੰ
@kuldeepgujjar2112
@kuldeepgujjar2112 2 жыл бұрын
Waheguru ji ka khalsa Waheguru ji ki fateh ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@Harwindersingh6007
@Harwindersingh6007 3 жыл бұрын
Bhen jwaka nu pdaunde hoi bde khush ne baba mehar kre ji sab te.
@krishanahuja3606
@krishanahuja3606 3 жыл бұрын
Unbelievable. Dear Gurdeep Singh I salute you for your doing a great job for humanity. With your sincere efforts needy/discarded peoples are living better life. God bless you🙏🙏🙏🙏
@SouravSharma-dh7cp
@SouravSharma-dh7cp 2 жыл бұрын
Very very nice video Ritu Sharma Bathinda Punjab 🙏🙏🙏 wehaguru ਜੀ ਮਹਰੇ ਕਰਨਾ ਜੀ God bless you 🙏🙏🙏
@premsinghpremsingh4115
@premsinghpremsingh4115 2 жыл бұрын
Waheguru Ji Mehar kri veer di sari team te
@worldpeace5725
@worldpeace5725 3 жыл бұрын
Chnge kma ch b kiniya dikta ondiya... Waheguru mehar kre Gurpreet Veere te 🥰❤🙏
@shaziabi4443
@shaziabi4443 3 жыл бұрын
Thank you brother 🙏💙. For helping people 🙏
@deeprai8765
@deeprai8765 2 жыл бұрын
WAHEGURU JI sda khush tandrust te chardi kla ch rakhn tuhanu mintu vir ji ♥
@priya114
@priya114 2 жыл бұрын
Waheguru ji god bless you sir🙏🙏🙏
@SandeepSingh-ls9bu
@SandeepSingh-ls9bu 2 жыл бұрын
Thanks Gurpreet veer ji
@lakhvirsingh2451
@lakhvirsingh2451 3 жыл бұрын
ਕੀ ਦਿਨ ਸੀ ਭੇਣ ਦੇ । ਕਿੰਨੀ ਖੁਸ਼ ਹੋਣੀ ਐ ਓਸ ਟਾਈਮ ਭੇਣ।ਜਿੰਦਗੀ ਇਕ ਵਾਰ ਮਿਲਦੀ ਆ ਪਰਮਾਤਮਾ ਵਲੋਂ।ਓਹ ਵੀ ਇਹੋ ਜਿਹੀ ਹੋਵੇ।ਤਾਂ ਏਸੇ ਤੋ ਬਧ ਨਰਕ ਭਰੀ ਜਿੰਦਗੀ ਕਿ ਹੋਣੀ
@hiteshrattu8
@hiteshrattu8 3 жыл бұрын
Dhan ho bhaji tussi weheguru Thanu hamesha khush Rakhan 🙏🙏🙏🙏🙏
@kuldeep_798
@kuldeep_798 2 жыл бұрын
ਵਾਹਿਗੁਰੂ ਆਪ ਜੀ ਨੂੰ chardi ਕਲਾਂ ਚ ਰੱਖੇ
@KammyJammy333
@KammyJammy333 3 жыл бұрын
MDSS nu kot kot pranam..waheguru tanu lambi umar bakhshe veer g....bhut vadia kamm kr rhe oo..jo k har kise de vas nai hunda.
@Aroraasaab9666
@Aroraasaab9666 2 жыл бұрын
Jai shri mhakaal veer mere mere wadae bai mere kol aap ji dae tarifch shabd ni mera kalgi wala guru gobind singh maharaj bless u and your team always
@karancheema1576
@karancheema1576 3 жыл бұрын
Is lai g apa nu waheguru g da shukar krna chaida hai v apa bht shi aa ehh sbb nllo 😟😟 waheguru g mehr kro sbb te ❤ eh didi jldi e thik ho jan ❤
@ranjodhsinghsandhu2959
@ranjodhsinghsandhu2959 3 жыл бұрын
Waheguru waheguru waheguru waheguru waheguru waheguru waheguru waheguru waheguru waheguru 🙏🙏
@kuljeetkaur3760
@kuljeetkaur3760 3 жыл бұрын
Gurpreet veer ji rab tuhanu har khushi dye
@gloriacharles4835
@gloriacharles4835 2 жыл бұрын
God bless you bhaiya ji aap ki sewa say mai khush hu
@meenakshi3201
@meenakshi3201 2 жыл бұрын
You and the family and engeo members may God bless you
@pindadalifestyle682
@pindadalifestyle682 2 жыл бұрын
ਵਾਹਿਗੁਰੂ ਜੀ ਮੇਹਰ ਕਰਨ
@sukhwantsingh2593
@sukhwantsingh2593 2 жыл бұрын
Verrrr tohanu kde tati waah na lge rabii roop a bak hamesha khush rho bai ji sdiiii v umr tohanu lgy waheguru ji mehar krn bai ji tohade tyyy
@ravilal7554
@ravilal7554 3 жыл бұрын
Waheguru Ji thoda SB ta mere per hat rakhen schi ch 🥰🥰💕🙏🙏🙏🙏 WaheGuru Ji ka khalsa WaheGuru Ji ki fateh💕♥️Ch to salute veer ji thonu
@studiesfortoppers9106
@studiesfortoppers9106 2 жыл бұрын
veer g god bless tuhade warge loka di bhut lod a sade punjab nu
@theviralchannel4605
@theviralchannel4605 2 жыл бұрын
Rabb sukh rkhe. Waheguru ji ka Khalsa waheguru ji ki fateh
@kaur_bajwa
@kaur_bajwa 3 жыл бұрын
Paji tere warga nek kam koi hi dil wala kar sakda waheguru tenu har sukh dewe
@GusavkSidhu-d9h
@GusavkSidhu-d9h Ай бұрын
ੴ ਸਤਨਾਮ ਸ਼੍ਰੀ ਵਾਹਿਗੁਰੂ ਜੀ ੴ ੴਸਤਨਾਮ ਸ਼੍ਰੀ ਵਾਹਿਗੁਰੂ ਜੀ ੴ ਬੰਦੇ ਸਾਥ ਛੱਡ ਦਿੰਦੇ ਪਰ ਜਾਨਵਰ ਨਹੀਂ ਛਡਦੇ ੴ 🙏🙏👍
@gurkirtsingh6364
@gurkirtsingh6364 2 жыл бұрын
ਵੀਰ ਜੀ ਤੁਸੀ ਰੱਬ ਦਾ ਰੂਪ ਹੋ
@kaur_bajwa
@kaur_bajwa 3 жыл бұрын
Waheguru waheguru waheguru waheguru waheguru waheguru waheguru
@lakhvirchumber5480
@lakhvirchumber5480 3 жыл бұрын
Paji....rub ho tusi ena sariya lai...god bless you both
@JasbirSingh-xb1ht
@JasbirSingh-xb1ht 3 жыл бұрын
Very good g Gurpreet Vir Rab Tuhadi Umar Lambi khre
@unknown_likhari8159
@unknown_likhari8159 2 жыл бұрын
Bai Ji rab thonu hmesha khus rkhe Didi ji seti shi hon Te matta ji nu meri umar v lgg je Waheguru ji 🙏
@somrajsingh3978
@somrajsingh3978 3 жыл бұрын
God blessed you
@kaurmanjeet7363
@kaurmanjeet7363 Жыл бұрын
waheguru g 😭😭😭😭🙏
@ManjitKaur-tg8zk
@ManjitKaur-tg8zk 3 жыл бұрын
O waheguru g. Bas sare waheguru ji da name japo waheguru waheguru
@ankubasra9220
@ankubasra9220 11 ай бұрын
Maa maa he hode ah Veer mantu je ena nu raje khushi chardikala vich rakhna waheguru ji ap je 🙏🙏 nu ap da parvar nu je babut dhanbad je
@jass2044
@jass2044 2 жыл бұрын
Gurpreet y ji waheguru ji hamesa khus tuhanu
@resputin8012
@resputin8012 3 жыл бұрын
ਵੀਰ ਗੁਰਪ੍ਰੀਤ ,ਮੇਰਾ ਨਾਮ ਵੀ ਗੁਰਪ੍ਰੀਤ ਹੈ , ਯਾਰ ਕੀਤੇ ਤੂੰ ਰੱਬ ਦਾ ਖ਼ਾਸ ਤਾ ਨਹੀਂ, ਕਿਉਕਿ ਆਮ ਇਨਸਾਨ ਏਨਾ ਚੰਗਾ ਨਹੀਂ ਹੋ ਸਕਦਾ, ਵੀਰ ਮੇਂ ਕੁਝ ਮੰਗਣ ਲੱਗਾ ਤੇਰੇ ਕੋਲੋ,ਕਿਉਕਿ ਤੂੰ ਰੱਬ ਦੇ ਬਹੁਤ ਕਰੀਬ ਏ, ਵੀਰ ਮੇਰਾ ਕੋਈ ਕੰਮ ਬਨ ਰਿਹਾ ਤੂੰ ਰੱਬ ਨੂੰ ਕਹਿ ਬਨ ਜਾਵੇ, ਬਹੁਤ ਤੰਗੀ ਕੱਟੀ ਏ, ਤੇ ਕੱਟ ਰਿਹਾ ਹਾ। ਤੂੰ ਕਹੀ ਰੱਬ ਨੂੰ । ਤੇਰੇ ਕੋਲ ਅਰਦਾਸ ਆ ਮੇਰੀ ਵੀਰ।ਤੂੰ ਅੱਗੇ ਕਰ ਦਵੀ ,ਮੇਰੀ ਤਾਂ ਨਹੀਂ ਸੁਣ ਦਾ ਰੱਬ ੧੦ ਸਾਲ਼ਾ ਤੋ।
@AmandeepKaur-fe3ts
@AmandeepKaur-fe3ts 3 жыл бұрын
Waheguru mehar kreo vere te
@rajanstudiomullanpurlucky5005
@rajanstudiomullanpurlucky5005 2 жыл бұрын
ਵਾਹਿਗੁਰੂ ਜੀ 🙏🙏🙏🙏🙏🙏
@SandeepKaur-vb8xl
@SandeepKaur-vb8xl 2 жыл бұрын
God bless u veer g raab tuhanu bht lambi umar deve
@DavinderSingh-mq6gs
@DavinderSingh-mq6gs 3 жыл бұрын
Waheguru mehar Karn tuhade uper veer g
@Mika786moga
@Mika786moga 23 күн бұрын
ਮੇਰੇ ਨਾਨਕੇ ਆ ਏਥੇ ਪਰ ਇਹ ਘਰ ਨਹੀਂ ਦੇਖਿਆ,,, ਸਾਰੇ ਪਿੰਡ ਵਿੱਚ ਘੁੰਮਦਾ ਰਹਿੰਦਾ ਸੀ ਮੈ,,,
@manjeetsidhu8467
@manjeetsidhu8467 2 жыл бұрын
Good veer ji 🙏🏼
@Preetisachdeva009
@Preetisachdeva009 3 жыл бұрын
ਵਾਹਿਗੁਰੂ ਕਿਸੇ ਨੂੰ ਐਵੇਂ ਦਾ ਦਿਨ ਨਾ ਦਿਖਾਵੇ 🙏
@imrajveersinghbrar4818
@imrajveersinghbrar4818 3 жыл бұрын
ਵਾਹਿਗੁਰੂ ਜੀ 🙏
@kangmotoinfo7433
@kangmotoinfo7433 2 жыл бұрын
Bahut vdhiya kamm kar rahe ho Veerji...Bda changa lgda tuhade sare Vdhiya kamm vekh ke....God bless u
@ankursehgal6331
@ankursehgal6331 2 жыл бұрын
Well done veer ji. God bless u
@sharnkaur1028
@sharnkaur1028 3 жыл бұрын
God bless you veere.🙏🙏🙏🙏🙏
How to Fight a Gross Man 😡
00:19
Alan Chikin Chow
Рет қаралды 18 МЛН
I thought one thing and the truth is something else 😂
00:34
عائلة ابو رعد Abo Raad family
Рет қаралды 10 МЛН
29_10_2024
6:35
Sukhkaran singh
Рет қаралды 4,4 М.