ਬਦਲੀਆਂ ਜ਼ਿੰਦਗੀਆਂ ਦੀ ਮਿਸਾਲ ਦੇ ਰਿਹਾ ਮਾਸਟਰ ਜੀ ਦਾ ਪਰਿਵਾਰ

  Рет қаралды 12,990

Manukhta Di Sewa Society Ludhiana

Manukhta Di Sewa Society Ludhiana

Күн бұрын

ਬਦਲੀਆਂ ਜ਼ਿੰਦਗੀਆਂ ਦੀ ਮਿਸਾਲ ਦੇ ਰਿਹਾ ਮਾਸਟਰ ਜੀ ਦਾ ਪਰਿਵਾਰ
ਪੜ੍ਹਿਆ-ਲਿਖਿਆ ਪਰਿਵਾਰ Mentally Upset ਹੋ ਕੱਟ ਰਿਹਾ ਸੀ ਨਰਕ
#manukhtadisewa #manukhta_di_sewa_sab_ton_waddi_sewa #manukhtadisewasabtonwaddisewa #gurpreetsinghmintumalwa #mdss #help #sewa
Watch Rescue Video : / 390011159692240
ਵਾਹਿਗੁਰੂ ਜੀ ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 25-04-2022 ਨੂੰ ਰਿਟਾਇਰ ਹੈੱਡਮਾਸਟਰ ਬਾਪੂ #ਪਰਮਜੀਤ ਸਿੰਘ ਜੀ ਤੇ ਉਨ੍ਹਾਂ ਦੀ ਭੈਣ #ਦਲਬੀਰ ਕੌਰ ਤੇ ਬਾਪੂ ਜੀ ਦਾ ਬੇਟਾ #ਸੁਖਜੀਤ ਸਿੰਘ ਉਫ਼ #ਸੁੱਖਾ ਵੀਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ। ਇਸ ਪਰਿਵਾਰ ਦੀ ਸੇਵਾ ਬੱਬਰਾਂ ਦਾ ਪਿੰਡ #ਧਾਮੀਆਂਕਲਾਂ, ਜ਼ਿਲ੍ਹਾ #ਹੁਸ਼ਿਆਰਪੁਰ ਤੋਂ ਮਿਲੀ। ਕਿਸੇ ਵੇਲੇ ਬਾਪੂ ਜੀ ਦਾ ਹਸਦਾ-ਵੱਸਦਾ ਪਰਿਵਾਰ ਸੀ। ਜਿਸ ਵਿੱਚ ਬਾਪੂ ਜੀ ਉਨ੍ਹਾਂ ਦੀ ਪਤਨੀ ਤੇ ਤਿੰਨ ਬੱਚੇ ਤੇ ਨਾਲ ਬਾਪੂ ਜੀ ਦੀਆ 2 ਭੈਣਾਂ ਵੀ ਰਹਿੰਦੀਆਂ ਸੀ।
ਬਾਪੂ ਪਰਮਜੀਤ ਸਿੰਘ ਜੀ ਆਪਣੇ ਘਰ ਵਿੱਚ ਹੀ ਇੱਕ ਲਾਇਬ੍ਰੇਰੀ ਬਣਾਈ ਹੋਈ ਸੀ ਜਿੱਥੇ ਕਿ ਘੱਟ ਤੋਂ ਘੱਟ 20 ਸਾਲ ਪੁਰਾਣੇ ਮੈਗਜ਼ੀਨ, ਅਖ਼ਬਾਰਾਂ ਅਤੇ ਰਸਾਲਿਆਂ ਨੂੰ ਇੰਜ ਸੰਭਾਲ ਕੇ ਰੱਖਿਆ ਹੋਇਆ ਸੀ ਕਿ ਜੇਕਰ ਕੋਈ ਆ ਕੇ ਤਰੀਕ ਦੱਸੇ ਤਾਂ ਬਾਪੂ ਜੀ ਉਸ ਤਰੀਕ ਦਾ ਮੈਗਜ਼ੀਨ ਜਾਂ ਅਖ਼ਬਾਰ ਕੱਢ ਕੇ ਦੇ ਸਕਦੇ ਸਨ। ਪਰ ਹੈਰਾਨਗੀ ਇਸ ਗੱਲ ਤੇ ਹੁੰਦੀ ਹੈ ਕਿ ਇੰਨਾ ਸੂਝਵਾਨ ਪਰਿਵਾਰ ਐਨੇ ਮਾੜੇ ਹਾਲਾਤ 'ਚ ਕਿਵੇਂ ਪਹੁੰਚ ਗਿਆ ?
ਸਭ ਤੋਂ ਪਹਿਲਾਂ ਬਾਪੂ ਜੀ ਦੀ ਵੱਡੀ ਭੈਣ, ਫਿਰ 12 ਪਾਸ ਕਰਕੇ ਕਾਲਜ ਪੜਦਾ ਵੀਰ ਸੁੱਖਾ ਤੇ ਫਿਰ ਰਿਟਾਇਰਮੈਂਟ ਤੋਂ ਬਾਅਦ ਬਾਪੂ ਜੀ ਆਪ ਵੀ Mentally upset ਹੋਣ ਲੱਗੇ। ਜਿਸ ਕਾਰਨ ਬਾਪੂ ਜੀ ਦੀ ਪਤਨੀ ਆਪਣੀ ਦੋ ਬੇਟੀਆਂ ਨੂੰ ਲੈ ਕੇ ਅਲੱਗ ਰਹਿਣ ਲੱਗ ਪਈ ਤੇ ਪਿੱਛੇ ਘਰ ਵਿੱਚ ਰਹਿ ਗਏ ਮਾਨਸਿਕ ਬਿਮਾਰ ਪਿਓ-ਪੁੱਤ ਅਤੇ ਦੋ ਭੈਣ। ਜਿਸ ਸਮੇਂ ਪਰਿਵਾਰ ਦੀ ਸੇਵਾ ਮਿਲੀ ਤਾਂ ਉਸ ਵੇਲੇ ਹਾਲਾਤ ਬੇਹੱਦ ਮਾੜੇ ਸਨ। ਆਪਣੇ ਮਾਨਸਿਕ ਬਿਮਾਰ ਭਰਾ-ਭੈਣ ਅਤੇ ਭਤੀਜੇ ਦੀ ਸਾਂਭ ਸੰਭਾਲ ਕਰਨ ਵਾਲੀ ਭੈਣ ਦਲਬੀਰ ਕੌਰ ਵੀ ਕੁੱਝ ਹੱਦ ਤੱਕ ਮਾਨਸਿਕ ਪਰੇਸ਼ਾਨ ਹੋ ਚੁੱਕੀ ਸੀ। ਸੁਪਨਿਆਂ ਦੇ ਘਰ ਰਹਿ ਕੇ ਇਸ ਪਰਿਵਾਰ ਦਾ ਇਲਾਜ ਕਰਾਇਆ ਗਿਆ ਤੇ ਹੁਣ ਇਹ ਪਹਿਲਾਂ ਨਾਲੋਂ ਬੇਹੱਦ ਠੀਕ ਨੇ ਤੇ ਸੁਪਨਿਆਂ ਦੇ ਘਰ ਵਿੱਚ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਰਹੇ ਨੇ।
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/message/... 📖
📧 mail us at: - mdsspunjab@gmail.com
🌐 Visit our Website: - manukhtadisewa...
🌍📞 +919780300071 🌍📞 +918284800071 📞+0161-5200071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 71
@jindugill2203
@jindugill2203 5 сағат бұрын
ਧੰਨ ਓ ਵੀਰ ਤੁਸੀਂ ਤੇ ਧੰਨ ਤੁਹਾਡੀ ਸੇਵਾ 🙏🏻
@hardeepmann2187
@hardeepmann2187 23 сағат бұрын
ਵਾਹਿਗੁਰੂ ਧੰਨ ਏ ਬਾਈ ਤੂੰ ਇਹ ਦੁਨੀਆਂ ਬਹੁਤ ਹੀ ਜ਼ਿਆਦਾ ਉਲਝੀ ਪਈ ਏ। ਵਾਹਿਗੁਰੂ ਤੈਨੂੰ ਤੰਦਰੁਸਤ ਦੇਵੇ।
@sarbjitkaur4559
@sarbjitkaur4559 4 сағат бұрын
Waheguru ji 🙏Mehr Karni is family te
@BalvirSingh-kz3uf
@BalvirSingh-kz3uf 2 сағат бұрын
ਵਾਹਿਗੁਰੂ ਜੀ ਪਰਿਵਾਰ ਨੂੰ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਾਰਨਾਂ ਜੀ
@jagroopmaan2251
@jagroopmaan2251 22 сағат бұрын
ਵਾਹਿਗੁਰੂ ਜੀ ਮੇਹਰ ਕਰਨ ਸਾਰੇ ਪਰਿਵਾਰ ਤੇ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੇ ਸਾਰੀ ਟੀਮ ਦਾ ਸਲੂਟ ਹੈ ਜੀ ਸੇਵਾ ਨੂੰ ਸਿਰ ਝੁਕ ਜਾਂਦਾ ਹੈ ਵੀਰ ਜੀ ਸੇਵਾ ਨੂੰ ਦੇਖ ਕੇ ❤
@HarpeetKaur-we2qd
@HarpeetKaur-we2qd 3 сағат бұрын
ਵਾਹਿਗੁਰੂ ਮੇਹਰ ਕਰਨ
@BalkarSingh-dc1oq
@BalkarSingh-dc1oq 20 сағат бұрын
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
@randhirdhillon972
@randhirdhillon972 17 сағат бұрын
Waheguru ji MDSS Parwar Ta Kirpa Karni ji
@anoopkumarverma8449
@anoopkumarverma8449 18 сағат бұрын
ਵੀਰ ਗੁਰੂਪ੍ਰੀਤ ਸਿੰਘ ਜੀ ਰੱਬ ਦਾ ਰੂਪ ਕੰਮ ਕਰ ਰਹੇ ਹਨ ਪ੍ਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
@rajjindersharma5539
@rajjindersharma5539 Күн бұрын
Mintu veer ji God bless you 🙏 ❤️
@SatpalSharma-y5q
@SatpalSharma-y5q 13 сағат бұрын
ਵਾਹਿਗੁਰੂ ਇਸ ਪਰਿਵਾਰ ਤੇ ਮਿਹਰ ਰੱਖਣ ਜੀ
@HarpreetKaur-vt9lg
@HarpreetKaur-vt9lg 19 сағат бұрын
ਵਾਹਿਗੁਰੂ ਮਿਹਰ ਕਰਿਓ
@neetugold6136
@neetugold6136 19 сағат бұрын
ਬਾਬਾ ਜੀ ਸਭ ਤੇ ਮਿਹਰ ਕਰੋ।
@charnkaila5698
@charnkaila5698 13 сағат бұрын
Waheguru Ji Maher Karenge ❤
@RadheSham-yg5sf
@RadheSham-yg5sf 3 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹🙏🌹
@Grateful-c3r
@Grateful-c3r 16 сағат бұрын
🙏Waheguru ji 🙏 mehar kro ji 🙏😢
@sangeetathakur5354
@sangeetathakur5354 41 минут бұрын
Waheguru Ji Mehar karna ji
@amanaman5971
@amanaman5971 8 сағат бұрын
Waheguru ji waheguru ji
@Bhupinder1968-u8u
@Bhupinder1968-u8u 16 сағат бұрын
ਵਾਹਿਗੂਰ ਜੀ .ਮਿਹਰ ਕਰਨੀ ਜੀ
@GouravAast
@GouravAast 18 сағат бұрын
Rab mehar kre bapu te
@VickyArora-v4t
@VickyArora-v4t 18 сағат бұрын
Kya baat hai
@RamanSandhu388
@RamanSandhu388 19 сағат бұрын
God bless you bro and all family members always happy
@BalwinderKaur-dk4xl
@BalwinderKaur-dk4xl 7 сағат бұрын
Waheguru ji maher kern ji 🙏🙏
@jashangill9219
@jashangill9219 18 сағат бұрын
🙏 Waheguru 🙏 ji 🙏 waheguru 🙏 ji 🙏 waheguru 🙏 ji 🙏🙏😢😢
@hardeepmann2187
@hardeepmann2187 23 сағат бұрын
ਹਾਲਾਤ ਬਣ ਜਾਂਦੇ ਨੇ ਐਵੇਂ ਦੇ ਬੰਦਾ ਉਥੇ ਕੁਝ ਨਹੀਂ ਕਰ ਸਕਦਾ।ਜੋ ਰੱਬ ਦੀ ਰਜ਼ਾ ।
@dalbirkaur5280
@dalbirkaur5280 14 сағат бұрын
Wehaguru ji 🙏🙏🙏
@bobbiecheema4833
@bobbiecheema4833 20 сағат бұрын
Very true brother. Totally agreed. Waheguru Ji mehar banai rakhan. Salute to you all.
@JatinderJoshi-ty3yo
@JatinderJoshi-ty3yo 20 сағат бұрын
Hari om
@BalvinderSidhu-lf6go
@BalvinderSidhu-lf6go 20 сағат бұрын
Waheguru ji 🙏 Waheguru ji 🙏 Waheguru ji Waheguru ji Waheguru ji 🙏
@plantswithme7488
@plantswithme7488 23 сағат бұрын
Guru angsang 🙏
@RavinderKaur-hq4pi
@RavinderKaur-hq4pi 21 сағат бұрын
Wahyguruji mahar karna ji waheguru ji sab ty Mahar barea hath rakhna ji
@sukhdavsingh1947
@sukhdavsingh1947 Күн бұрын
Waheguru mehar Karan ji
@renubalasharma544
@renubalasharma544 Күн бұрын
Waheguru ji 🙏🙏
@kuljitrandhawa519
@kuljitrandhawa519 21 сағат бұрын
Wahguru wahguru wahguru wahguru wahguru ji ❤❤❤❤❤❤
@baljindersingh5507
@baljindersingh5507 23 сағат бұрын
ਵਾਹਿਗੁਰੂ ਜੀ ❤❤🎉🎉
@JaswantSingh-fj2ld
@JaswantSingh-fj2ld 20 сағат бұрын
ਵਾਹਿਗੁਰੂ ਵਾਹਿਗੁਰੂ ਜੀ
@SukhpreetKaur-x2s
@SukhpreetKaur-x2s 22 сағат бұрын
Wahagur ji sab ta mehar pareya hath rakhn 🙏🙏🙏🙏🙏
@rahulchouhan3514
@rahulchouhan3514 23 сағат бұрын
Boht vadia Veer g.
@KrishanKumar-vo9uf
@KrishanKumar-vo9uf 22 сағат бұрын
🙏🙏
@tajinderpalsingh3312
@tajinderpalsingh3312 21 сағат бұрын
Waheguru ji 🙏🏿🙏🏿
@meenameena614
@meenameena614 Күн бұрын
Waheguru ji ka Khalsa waheguru ji ki Fateh
@karmanjot1806
@karmanjot1806 22 сағат бұрын
ਵਾਹਿਗੁਰੂ ਜੀ
@saman2156
@saman2156 22 сағат бұрын
Wahaguru ji 🙏🙏
@tarsemmaan3392
@tarsemmaan3392 Күн бұрын
Waheguru ji
@devaramgenwa4076
@devaramgenwa4076 Күн бұрын
RAM RAM RAM 🙏 DEV RAM GENWA 🙏
@bhupinderjhalli3502
@bhupinderjhalli3502 2 сағат бұрын
Bot khushi hoyi bai g ina nu aaj theek dekh ke main pehlan vi sms kita si ina di jaankari lyi chalo waheguru di kirpa hoi hun chardikla ch rehn bai g jihre 2munde te ona di mother jihre drug addicted si ona da ki baniya
@ManmohanMalhotra-w7v
@ManmohanMalhotra-w7v Күн бұрын
🙏🙏🙏🙏🙏
@EknoorsherSandhu
@EknoorsherSandhu Күн бұрын
❤❤❤❤❤❤
@EknoorsherSandhu
@EknoorsherSandhu Күн бұрын
❤❤
@mandeepsingh-rc7uh
@mandeepsingh-rc7uh Күн бұрын
🙏🙏🙏
@gurwinderkaur9780
@gurwinderkaur9780 8 сағат бұрын
ssa veer g 🙏🏻 m tuhanu ik gal kehna chaundi c ki tuc koi edan da ghar v bnao jithe ohna kudiya nu panah mil ske jo apne husbands ton tang ne dukhi ne ya fr divorcee ne ohna kol koi rasta ni koi ghar ni ki oho kithe ja k rehn but abnormal peoples ton alg 🙏🏻
@foodtechnologist838
@foodtechnologist838 2 сағат бұрын
Punjab main depression ke bemari is liay b zayda ha ap log Wine (sharab) boht zayda peetay ho aur wohe brain ko effect karte ha aur wohe phir next generation main convert ho jati ha.. please wine na pia karen.
@KantaSharma-x2m
@KantaSharma-x2m Күн бұрын
Waheguru ji mehar karn ji
@amninderbrar2331
@amninderbrar2331 Күн бұрын
Waheguru ji ❤
@navneetsingh7455
@navneetsingh7455 23 сағат бұрын
Waheguru ji
@baltejsingh2057
@baltejsingh2057 15 сағат бұрын
Waheguru Waheguru jee
@SandeepKhattra
@SandeepKhattra 20 сағат бұрын
Waheguru ji 🙏
@ranjusharma3182
@ranjusharma3182 23 сағат бұрын
Waheguru ji
@KulwinderSingh-kh1pl
@KulwinderSingh-kh1pl Күн бұрын
❤❤❤
@GurTusa-ob7rx
@GurTusa-ob7rx 21 сағат бұрын
Waheguru ji
@HarmandeepsinghSinghharman-b3x
@HarmandeepsinghSinghharman-b3x 19 сағат бұрын
❤❤❤❤❤
@GurdeepSingh-le3mx
@GurdeepSingh-le3mx 21 сағат бұрын
Waheguru ji
@lakhbinderjitsingh7795
@lakhbinderjitsingh7795 7 сағат бұрын
Waheguruji 🙏 .
@anoopkumarverma8449
@anoopkumarverma8449 18 сағат бұрын
❤❤❤❤❤
@NirmalSingh-by3dp
@NirmalSingh-by3dp 21 сағат бұрын
Waheguru ji
@PriyaGrover-o9p
@PriyaGrover-o9p 20 сағат бұрын
Waheguru ji
@RoshanGrover-w5u
@RoshanGrover-w5u 19 сағат бұрын
Waheguru ji
@AnitaRani-jx2yt
@AnitaRani-jx2yt 17 сағат бұрын
Waheguru ji
@Sant0111
@Sant0111 16 сағат бұрын
Waheguru ji
@SukhwinderKaur-en9iv
@SukhwinderKaur-en9iv 16 сағат бұрын
Waheguru ji
@kulvindersingh5126
@kulvindersingh5126 Сағат бұрын
Waheguru ji
The evil clown plays a prank on the angel
00:39
超人夫妇
Рет қаралды 53 МЛН
Chain Game Strong ⛓️
00:21
Anwar Jibawi
Рет қаралды 41 МЛН
99.9% IMPOSSIBLE
00:24
STORROR
Рет қаралды 31 МЛН
Barkat, ਬਰਕਤ, बरकत  part (1)
21:16
The Punjab
Рет қаралды 74 М.