ਮਾੜੇ ਕਰਮਾਂ ਵਾਲੀ ਔਲਾਦ ਨੇ ਘਰੋਂ ਕੱਢਿਆ ਅੱਖਾਂ ਤੋਂ ਅੰਨ੍ਹਾ ਪਿਓ ! ਦੇਖੋ ਕਿਹੜੇ ਹਾਲਾਤਾਂ 'ਚ ਸੜਕਾਂ 'ਤੇ ਰੁਲ....

  Рет қаралды 28,076

Manukhta Di Sewa Society Ludhiana

Manukhta Di Sewa Society Ludhiana

Күн бұрын

ਮਾੜੇ ਕਰਮਾਂ ਵਾਲੀ ਔਲਾਦ ਨੇ ਘਰੋਂ ਕੱਢਿਆ ਅੱਖਾਂ ਤੋਂ ਅੰਨ੍ਹਾ ਪਿਓ ! ਦੇਖੋ ਕਿਹੜੇ ਹਾਲਾਤਾਂ 'ਚ ਸੜਕਾਂ 'ਤੇ ਰੁਲ ਰਿਹਾ ਸੀ ਬਜ਼ੁਰਗ ਬਾਪੂ ਰਾਮ ਕਿਸ਼ਨ ?
#manukhtadisewasociety #manukhta_di_sewa_sab_ton_waddi_sewa #manukhta_di_sewa #gurpreetsinghmintumalwa #Ramkishan #help
ਵਾਹਿਗੁਰੂ ਜੀ ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 19-10-2024 ਨੂੰ ਬਾਪੂ ਰਾਮ ਕ੍ਰਿਸ਼ਨ ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਬਾਪੂ ਜੀ ਨੂੰ ਲੁਧਿਆਣਾ ਦੀ ਦਾਣਾ ਮੰਡੀ ਤੋਂ ਕੁੱਝ ਵੀਰ ਸੁਪਨਿਆਂ ਦੇ ਘਰ ਲੈ ਕੇ ਆਏ ਹਨ । ਬਾਪੂ ਜੀ ਦੀਆਂ ਅੱਖਾਂ ਦੀ ਰੌਸ਼ਨੀ ਬਿਲਕੁਲ ਨਾ ਬਰਾਬਰ ਰਹਿ ਗਈ ਹੈ। ਬਾਪੂ ਜੀ ਦੱਸਦੇ ਨੇ ਕਿ ਉਨ੍ਹਾਂ ਦਾ ਜੱਦੀ ਪਿੰਡ ਬਨਾਰਸ ਵਿੱਚ ਹੈ ਤੇ ਉਨ੍ਹਾਂ ਦੇ ਬੇਟੇ ਨੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ। ਜਿਸ ਤੋਂ ਬਾਅਦ ਕਿਸੇ ਨੇ ਬਾਪੂ ਜੀ ਨੂੰ ਲੁਧਿਆਣਾ, ਪੰਜਾਬ ਵਿੱਚ ਲਿਆ ਕੇ ਛੱਡ ਦਿੱਤਾ ਤੇ ਬਾਪੂ ਜੀ ਪਿਛਲੇ 10-15 ਦਿਨਾਂ ਤੋਂ ਦਾਣਾ ਮੰਡੀ ਵਿੱਚ ਰੁਲ ਰਹੇ ਸਨ।ਅਰਦਾਸ ਕਰਿਓ ਕਿ ਬਾਪੂ ਜੀ ਦੇ ਅੱਖਾਂ ਦੀ ਰੌਸ਼ਨੀ ਵਾਪਸ ਆ ਜਾਵੇ ਤੇ ਬਾਪੂ ਜੀ ਤੰਦਰੁਸਤੀ ਅਤੇ ਖ਼ੁਸ਼ੀਆਂ ਭਰਿਆ ਜੀਵਨ ਬਤੀਤ ਕਰਨ।
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/message/... 📖
📧 mail us at: - mdsspunjab@gmail.com
🌐 Visit our Website: - manukhtadisewa...
🌍📞 +919780300071 🌍📞 +918284800071 📞+0161-5200071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер
@kiranpalkaur9565
@kiranpalkaur9565 14 сағат бұрын
ਬਾਪੂ ਦੀ ਸਾਰੀ ਪ੍ਰਾਪਟੀ ਬਚਿਆ ਤੋ ਲੈ ਕੇ ਇਨਾ ਨੂੰ ਦਵਾਉ ਫਿਰ ਅੱਖਾ ਖੁਲਣਗੀਆ ਕਲ ਤੋ ਕੋਈ ਦੁਆਰਾ ਨਹੀ ਛੱਡੇਗਾ ਮਾ ਬਾਪ ਨੂੰ
@shamshersingh4891
@shamshersingh4891 Күн бұрын
ਲੱਖਾਂ ਵਾਰ ਸਿਰ ਝੁਕਦਾ ਵੀਰ ਦੀ ਨਿਸ਼ਕਾਮ ਸੇਵਾ ਅੱਗੇ। ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
@simarjeetkaur3190
@simarjeetkaur3190 Күн бұрын
ਇਨਸਾਨੀਅਤ ਖਤਮ ਹੀ ਹੋ ਗਈ ਹੈ ਦੁਨੀਆਂ ਤੋਂ❤❤ ਗੁਰਪ੍ਰੀਤ ਵੀਰ ਜੀ ਰੱਬ ਦਾ ਰੂਪ ਹੈ ਇੱਕ
@jagroopmaan2251
@jagroopmaan2251 Күн бұрын
ਵਾਹਿਗੁਰੂ ਜੀ ਮੇਹਰ ਕਰਨ ਬਾਪੂ ਜੀ ਤੇ ਵੀਰ ਗੁਰਪ੍ਰੀਤ ਸਿੰਘ ਜੀ ਬਹੁਤ ਧੰਨਵਾਦ ਜੀ ਸਲੁਟ ਹੈ ਜੀ ਸੇਵਾ ਨੂੰ ਸਿਰ ਝੁਕ ਜਾਂਦਾ ਹੈ ਸੇਵਾ ਨੂੰ ਦੇਖ ਕੇ
@ranjitkaur2699
@ranjitkaur2699 Күн бұрын
Waheguru g🙏🙏🙏🙏🙏
@anoopkumarverma8449
@anoopkumarverma8449 Күн бұрын
ਵੀਰ ਗੁਰਪ੍ਰੀਤ ਸਿੰਘ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਪ੍ਰਮਾਤਮਾ ਪਾਸ ਅਰਦਾਸ ਕੀਤੀ ਜਾਂਦੀ ਹੈ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@GurbachanHans
@GurbachanHans Күн бұрын
👏👏👏👏👏👏👏👏
@SukhwinderSingh-wq5ip
@SukhwinderSingh-wq5ip Күн бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@bhardwajsingh1224
@bhardwajsingh1224 Күн бұрын
ਵੀਰ ਜੀ ਬਹੁਤ ਵਧੀਆ ਕੰਮ ਕਰਦੇ ਹੋ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਰੱਖੇ
@Palidhindsa
@Palidhindsa Күн бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਤੰਦਰੁਸਤੀ ਬਖ਼ਸ਼ੇ ਵਾਈ ਜੀ
@rajvirsingh9616
@rajvirsingh9616 Күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੀਂ ਦਾਤਿਆ ਇਸ ਬਾਪੂ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurpreetdaleh7226
@gurpreetdaleh7226 Күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@tonyroy8123
@tonyroy8123 17 сағат бұрын
ਲੇ ਬਾਈ, ਆ ਗਿਆ ਰਾਮ ਕ੍ਰਿਸ਼ਨ ਵੀ ਤੇਰੇ ਕੋਲ। ਕਰ ਮਾਲਿਸ਼ ਔਰ ਸੇਵਾ!
@BalkarSingh-dc1oq
@BalkarSingh-dc1oq Күн бұрын
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
@bablasekhon1044
@bablasekhon1044 Күн бұрын
ਬਹੁਤ ਵੱਡੀ ਸੇਵਾਦਾਰ ਭਾਈ ਸਾਹਿਬ ਜੀ
@harrymehat2932
@harrymehat2932 Күн бұрын
Waheguru ji🙏🙏
@johalhundalmusicofficial
@johalhundalmusicofficial Күн бұрын
ਲੋਕੋ ਸੁਧਰ ਜਾਵੋ ਤੁਹਾਡੇ ਨਾਲ ਵੀ ਇਸੇ ਤਰ੍ਹਾਂ ਹੀ ਹੋਵੇਗਾ
@PrabhjotSingh-x6m
@PrabhjotSingh-x6m Күн бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮੇਹਰ ਕਰੇ ♥️🙏🏻
@kuldeepkaur-uw8tn
@kuldeepkaur-uw8tn Күн бұрын
ਪ੍ਰੇਮ ਦੇ ਖੇਤ ਨੂੰ ਭਰਮ ਦੀ ਸੁੰਡੀ ਪੈ ਗਈ, ਵਾਹਿਗੁਰੂ ਸਾਨੂੰ ਪਿਆਰ ਤੇ ਤਰਸ ਨਾਲ ਭਰ ਦੇਵੇ,
@kamleshsardana3682
@kamleshsardana3682 Күн бұрын
MINTU G PURANIA GALLAN ,PURANIA YADAN DUKH SUKH VANDAN NU TUSI HEE BACHCHE HOU ,❤🎉,RABBI RUHAN NU THONU MILANDA REHNDA AA,WAHE GURU MEHER KAREY .
@jaseantsingh2306
@jaseantsingh2306 23 сағат бұрын
Waheguru ji waheguru ji waheguru ji
@Deep-uq3vu4tc7f
@Deep-uq3vu4tc7f 11 сағат бұрын
Gurpreet veer rabb tuhanu bhut bhut Umar lawe 😊tuc tn rabb da rupp ho.kaljug de time ch tuc rabb bange ap awe ho dukhi loka de sewa karan
@yadwindersingh276
@yadwindersingh276 Күн бұрын
ਵਾਹਿਗੁਰੂ ਜੀ।
@SharanKaur-r6l
@SharanKaur-r6l Күн бұрын
ਵਾਹਿਗੁਰੂ ਜੀ
@charnkaila5698
@charnkaila5698 21 сағат бұрын
Waheguru Ji Maher Karenge ❤
@alessandrosingh3615
@alessandrosingh3615 19 сағат бұрын
Waheguru ji🙏🙏🙏🙏🙏🙏🙏🙏🙏🙏🙏🙏🙏
@Kaurkomal25
@Kaurkomal25 Күн бұрын
ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰਨਾ
@yadwindersingh-q6x
@yadwindersingh-q6x 23 сағат бұрын
Baba Nanak ji Mehar krn 🙏
@anmolbasra426
@anmolbasra426 22 сағат бұрын
Waheguru ji mehar krn ji 🙏❤
@Surinderpalkaur-rz4yw
@Surinderpalkaur-rz4yw Күн бұрын
ਵਾਹਿਗੁਰੂ ਜੀ ਮਤ ਬਖਸ਼ੇ ਦਿਨੇਈਏ ਨੂੰ 🙏
@binderdhaliwal1346
@binderdhaliwal1346 23 сағат бұрын
Salute you mera veer ji ❤🙏🙏🙏🙏
@ਹਿੰਮਤਸਿੰਘ-ਘ5ਧ
@ਹਿੰਮਤਸਿੰਘ-ਘ5ਧ Сағат бұрын
Waheguru ji...
@maluksingh5489
@maluksingh5489 Күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@manjitkaur5642
@manjitkaur5642 23 сағат бұрын
Waheg guru ji
@harpreetkaur350
@harpreetkaur350 Күн бұрын
Gurpreet tucy sari duniaa da putt oo🙏🙏🙏🙏
@SarbjitKaur-b1w
@SarbjitKaur-b1w 12 сағат бұрын
Waheguru ji veer gurpreet nu lambi Umar bakcheo
@SonikaDevi-k6r
@SonikaDevi-k6r Сағат бұрын
.JAI SRI RAM paji RAM Thonu Lambi Umar day
@amanaman5971
@amanaman5971 Күн бұрын
Waheguru ji🙏🙏🙏🙏🙏
@neelamdhiman687
@neelamdhiman687 Күн бұрын
Great humanity work 🙏
@RamanSandhu388
@RamanSandhu388 Күн бұрын
Satnam Shri Waheguru Ji Mehar Karo
@RamanSandhu388
@RamanSandhu388 Күн бұрын
God bless you bro and all family members always happy
@harpreetkaur-pp6uy
@harpreetkaur-pp6uy Күн бұрын
God bless you Gurpreet veere..🙏🏻
@navneetsingh7455
@navneetsingh7455 Күн бұрын
Waheguru ji
@Kuldeepkaur26528
@Kuldeepkaur26528 4 сағат бұрын
Waheguru Ji 🙏🙏🙏🙏
@Sandeepkaur-dj2jk
@Sandeepkaur-dj2jk 23 сағат бұрын
Waheguru tuhadi lambi umar kre veee
@subashchechi1178
@subashchechi1178 Күн бұрын
Wahaguru ji 🙏
@sukhdavsingh1947
@sukhdavsingh1947 Күн бұрын
Waheguru mehar Karan ji ❤❤❤❤❤❤❤❤
@MandeepSingh-t5o4u
@MandeepSingh-t5o4u Күн бұрын
Waheguru ji mehar kryo
@GurdeepSingh-le3mx
@GurdeepSingh-le3mx Күн бұрын
Waheguru ji
@manveergaming9436
@manveergaming9436 Күн бұрын
ਵਾਹਿਗੁਰੂ ਜੀ 🙏🙏🙏
@VijayKumar-qe9yp
@VijayKumar-qe9yp Күн бұрын
Waheguru ji waheguru ji
@ਸੱਤ_ਸਾਹਿਬ_ਦੀ_ਪੇਸ਼ਕਸ਼
@ਸੱਤ_ਸਾਹਿਬ_ਦੀ_ਪੇਸ਼ਕਸ਼ 7 сағат бұрын
Waheguru ji Mehar Karre 🙏
@HarpreetKaur-sr4yt
@HarpreetKaur-sr4yt Күн бұрын
Waheguru ji Waheguru ji 🙏🙏🙏🙏
@yadwindersingh9325
@yadwindersingh9325 Күн бұрын
satnam
@GurmeetsinghGurmeetsingh-fi1ey
@GurmeetsinghGurmeetsingh-fi1ey 10 сағат бұрын
Wahgeuru ji ka kalsa wahgeuru ji ki Fateh ji gurpert Singh bai ji
@yadwindersingh9325
@yadwindersingh9325 Күн бұрын
satnam ji
@romisai9073
@romisai9073 Күн бұрын
Wmk ji ❤️
@manjeetkaurr3849
@manjeetkaurr3849 Күн бұрын
Waheguru ji ka khalsa waheguru ji ki fateh ji
@gurmailsingh4750
@gurmailsingh4750 Күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏
@championgamemap6485
@championgamemap6485 Күн бұрын
❤ਵਾਹਿਗੁਰੂ ਜੀ ਮੇਹਰ ਕਰੇ ❤
@dalbirkaur5280
@dalbirkaur5280 21 сағат бұрын
Wehaguru ji mehar kro sab ta🙏🙏
@BaljinderKaur-tt4jb
@BaljinderKaur-tt4jb Күн бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ
@BarinderkaurHundal
@BarinderkaurHundal 7 сағат бұрын
ਕਿਨੀ ਸ਼ਰਮ ਵਾਲੀ ਗੱਲ ਅੌਲਾਦ ਹੁੰਦੇ ਹੋਏ ਵੀ ਵੇ ਔਲਾਦ ਵਾਲੀ ਜ਼ਿੰਦਗੀ ਬਾਪੂ ਜੀ ਰਿਹਾ ਅੰਨਾ ਬਾਪੂ ਨੀ ਅੰਨੀ ਤਾਂ ਬਾਪੂ ਦੀ ਔਲਾਦ ਆ ਵਾਹਿਗੁਰੂ ਜੀ ਮੇਹਰ ਕਰੀ ਇਸ ਬਾਪੂ ਜੀ ਤੇ ਨਿਗਾਹ ਵਾਪਸ ਆ ਜਾਵੇ🙏🙏🙏
@UpkarKour-w4y
@UpkarKour-w4y 10 сағат бұрын
Gurmeet singh ji very verygood
@MohanSingh-gt9ks
@MohanSingh-gt9ks Күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@alessandrosingh3615
@alessandrosingh3615 19 сағат бұрын
Waheguru ji tu datata dattara tera ditta khaawana 🙏🙏🙏🙏🙏🙏🙏🙏🙏🙏🙏🙏🙏
@yadwindersingh9325
@yadwindersingh9325 Күн бұрын
waheguru
@sukhraj6761
@sukhraj6761 Күн бұрын
Amar Shaheed Dhan dhan baba Deep Singh ji mehar Karo es bapu ji 🙏 te waheguru ji mehar Karo
@armaansingh1468
@armaansingh1468 Күн бұрын
Waheguru. Ji. Waheguru. Ji. Waheguru. Ji. Waheguru. Ji. Waheguru. Ji.
@jaswinderbadhan5088
@jaswinderbadhan5088 Күн бұрын
Satnam waheguru ji
@KIRAT12311
@KIRAT12311 Күн бұрын
ਤੁਸੀਂ ਰੱਬ ਰੂਪ ਹੋ ਵੀਰ ਜੀ
@balwinderarora650
@balwinderarora650 Күн бұрын
Waheguru g mehar kry
@BalvinderSidhu-lf6go
@BalvinderSidhu-lf6go Күн бұрын
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
@InderjeetSingh-zo7cj
@InderjeetSingh-zo7cj Күн бұрын
Wheaguru Wheaguru ji
@gurinderkaurjohar6898
@gurinderkaurjohar6898 Күн бұрын
WAHEGURUJI 🙏🏻
@Sunrise_857
@Sunrise_857 Күн бұрын
Waheguru ji mehr kri
@JasvirKaur-k5s
@JasvirKaur-k5s Күн бұрын
Waheguru ji waheguru ji waheguru ji
@yadwindersingh9325
@yadwindersingh9325 Күн бұрын
parmatma
@Fatak289
@Fatak289 Күн бұрын
Waheguru ji meher kre
@Komaljosan67
@Komaljosan67 21 сағат бұрын
rona agya video dekhke
@plantswithme7488
@plantswithme7488 Күн бұрын
Waheguru ji Meher kreo
@promilakarpal6609
@promilakarpal6609 19 сағат бұрын
🙏🏼💐
@saman2156
@saman2156 Күн бұрын
Wahaguru ji 🙏🙏
@yadwindersingh9325
@yadwindersingh9325 Күн бұрын
ji
@jasmeetkaur1459
@jasmeetkaur1459 Күн бұрын
Vir g good luck 😢
@bobbiecheema4833
@bobbiecheema4833 Күн бұрын
Waheguru ji mehar karan.
@harnamsingh5559
@harnamsingh5559 Күн бұрын
Waheguru ji mehar Karan bapu ji Tey...❤❤❤
@RajinderrKaur
@RajinderrKaur Күн бұрын
🙏🏻🙏🏻🙏🏻
@MandeepSingh-yr8zm
@MandeepSingh-yr8zm Күн бұрын
Wheguru ji 🙏
@RoshanSandhu-ex5oz
@RoshanSandhu-ex5oz Күн бұрын
🙏🙏🙏🙏
@binderdhaliwal1346
@binderdhaliwal1346 23 сағат бұрын
Kintu bhaji ❤🎉🎉 salute aa ❤❤❤❤❤❤❤❤❤❤❤❤❤❤❤
@binderdhaliwal1346
@binderdhaliwal1346 23 сағат бұрын
❤🙏🙏🙏🙏sorry mintu bhaji ❤🙏🙏
@yadwindersingh9325
@yadwindersingh9325 Күн бұрын
one
@yadwindersingh9325
@yadwindersingh9325 Күн бұрын
god
@yadwindersingh9325
@yadwindersingh9325 Күн бұрын
1
@ParamjitKaur-fj9zm
@ParamjitKaur-fj9zm Күн бұрын
Waheguru ji mehar kriyo ji bappu t
@kirpalkaur3594
@kirpalkaur3594 Күн бұрын
Vahguru ji
@HarmandeepsinghSinghharman-b3x
@HarmandeepsinghSinghharman-b3x Күн бұрын
❤❤❤❤❤
@mohindersidhu1279
@mohindersidhu1279 Күн бұрын
D Waheguru g
@ManpreetsinghSandhu-xx2bs
@ManpreetsinghSandhu-xx2bs Күн бұрын
Minto bai to mara god
@InderjeetSingh-zo7cj
@InderjeetSingh-zo7cj Күн бұрын
🙏🏽🙏🏽🌺🌺
@ManmohanMalhotra-w7v
@ManmohanMalhotra-w7v Күн бұрын
🙏🙏🙏🙏🙏❤️❤️❤️❤️❤️
Сюрприз для Златы на день рождения
00:10
Victoria Portfolio
Рет қаралды 2,4 МЛН
Я сделала самое маленькое в мире мороженое!
00:43
Кушать Хочу
Рет қаралды 4,9 МЛН
Smart Sigma Kid #funny #sigma
00:14
CRAZY GREAPA
Рет қаралды 52 МЛН
龟兔赛跑:好可爱的小乌龟#short #angel #clown
01:00
Super Beauty team
Рет қаралды 67 МЛН
Сюрприз для Златы на день рождения
00:10
Victoria Portfolio
Рет қаралды 2,4 МЛН