March 20, 2024

  Рет қаралды 39,336

Kiran Daisy

Kiran Daisy

Күн бұрын

Dhan Dhan Baba deep Singh ji 🙏🙏🌷🌷

Пікірлер: 539
@amanjotjhajj4561
@amanjotjhajj4561 6 ай бұрын
ਹਾਂਜੀ ਦੀ ਸਤ ਸ਼੍ਰੀ ਆਕਾਲ।ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ 8 ਸਾਲ ਬਾਅਦ ਬੇਟੀ ਦੀ ਦਾਤ ਮਿਲੀ ਹੈ।ਜਦੋਂ ਕਿ ਡਾਕਟਰ ਲਗਭਗ ਆਪਣਾ ਸਾਰਾ ਜੋਰ ਲਗਾ ਚੁੱਕੇ ਸੀ।ਬਹੁਤ ਨਿਰਾਸ਼ਾ ਸੀ।ਪਰ ਬਾਬਾ ਜੀ ਨੇ ਚਮਤਕਾਰ ਕਰ ਦਿੱਤਾ।ਧਾਂ ਧਨ ਬਾਬਾ ਦੀਪ ਸਿੰਘ ਜੀ।ਬੇਟੀ ਦਾ ਨਾਮ ਅਨਹਦ ਕੌਰ ਰੱਖਿਆ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਰਸਤਾ ਦਿਖਾਉਣ ਲਈ।
@vikramjeetsingh6141
@vikramjeetsingh6141 6 ай бұрын
Mai v bahot treatment krvaya is waar 2nd iui hoeya doctor ne test krn di date dssi c but Mai drdi nhi kr rhi k fir negative aa Jana Hun te bs baba ji te Doran ne k sadi sunn lain dilo chopehra sahib katt de asi dono hubby wife pray for us iss waar baba ji sadi sunn lain bdi asss lagayi a 🙏😔
@amanjotjhajj4561
@amanjotjhajj4561 6 ай бұрын
@@vikramjeetsingh6141 jrur Sunan GE baba ji ,bs tuc ਵਿਸਵਾਸ਼ ਰੱਖਿਓ।
@navneet_sarwara
@navneet_sarwara 6 ай бұрын
@@vikramjeetsingh6141 Vehde ronkan lg jngiya bhen baba deep singh ji ang sang hi aa😊
@navneet_sarwara
@navneet_sarwara 6 ай бұрын
Dhan Dhan Baba Deep Singh Ji Maharaj
@JasvirKaur-wl4io
@JasvirKaur-wl4io 6 ай бұрын
Dhan dhan baba deep singh ji de mehma aprampar heaa ji meri be pragnancy ch doctors n mainu t bacha nu dona nu jbab dita c sada bacha nu problem c main baba ji dea lad lgi mera bacha d asi ilaj kraea 6 day bachi jinda rhi operation be shi hoea meri t jaan bachali baba ji n pr bachi ni rhi baba ji de mrji hoe k bacha t phir hoju tuhadi jaan bachni jrori jd ki doctar n mera be jbab dita c 🙏🙏
@BaljinderKaur-fi4iw
@BaljinderKaur-fi4iw 6 ай бұрын
ਗੁਰੂ ਸਾਹਿਬ ਤਾ ਸਦਾ ਸਾਡੇ ਅੰਗ ਸੰਗ ਹਨ ਜੋ ਸਾਨੂੰ ਬਲਦੀ ਅਗ ਚੋ ਰਖ ਲੈਦੇ ਹਨ।🙏🙏
@Geet_Gurjeet
@Geet_Gurjeet 6 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਮਾਲਕ ਜੀ ਸਭ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ ਅਤੇ ਆਪਣੀ ਕਿਰਪਾ ਬਣਾਈ ਰੱਖਣਾ ਜੀ ਅਤੇ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ ਜੀ। 🙏🙏🙏🙏🙏
@Jaskiratsingh-ei2ll
@Jaskiratsingh-ei2ll 5 ай бұрын
Waheguru ji🙏
@taranjitbains9068
@taranjitbains9068 6 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ❤❤❤❤❤
@karamjeetkaur4652
@karamjeetkaur4652 6 ай бұрын
ਵਹਿਗੁਰੂ ਜੀ 🙏🙏 ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭ ਤੇ ਕ੍ਰਿਪਾ ਬਣਾਈ ਰੱਖਣ ਜੀ ਬਹੁਤ ਹੀ ਸ਼ਲਾਘਾ ਯੋਗ ਆਪ ਬੀਤੀ ਕਹਾਣੀ ਦੱਸ ਕੇ ਸਾਨੂੰ ਸਭ ਨੂੰ ਸਹੀ ਰਾਸਤੇ ਵੱਲ ਜਾਣ ਦਾ ਇਸ਼ਾਰਾ ਦਿੱਤਾ ਭਾਵੇਂ ਸਹੀ ਰਾਸਤੇ ਵੱਲ ਚੱਲੇ ਹੋਏ ਆ ਫਿਰ ਵੀ ਕਦੇ ਕਦੇ ਮਨ ਪਾਪੀ ਡੋਲ ਜਾਂਦਾ ਜੀ ਵਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ ਜੀ 🙏
@seeratkaur9374
@seeratkaur9374 6 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਂਰਾਜ ਜੀ 🙏🙏🙏
@harinderverma7009
@harinderverma7009 6 ай бұрын
Dhan Dhan Baba Deep Singh Ji Saheed🙏🏻🌹🙏🏻Baba Ji Tandrustiyan Bakhsho Kirpa Barsayo Sare Parivar Te Tandrustiyan Da Khushiyan Da Kirpa Da Ashirwad Da Mehar Bhreya Hath Rakho Sdaa Ang Sang Sahai Hovo Te Parivar Vich Khushiyan Bakhsho🙏🏻🌹🙏🏻🙌🏻🙌🏻🌹
@jyotikaur7418
@jyotikaur7418 6 ай бұрын
ਧੰਨ ਧੰਨ....ਬਾਬਾ ਦੀਪ ਸਿੰਘ ਜੀ🙏🙏🏼👏🥰🌼🌺🤲🥀🌻🍇💕🌹👏🏻🎉🌷🤲🏻
@akashbal7637
@akashbal7637 6 ай бұрын
ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ❤️🙏🏻🙏🤲🏻🙏🙏🏻🙏🙏🏻
@jatinderkaur5470
@jatinderkaur5470 6 ай бұрын
DHAN BABA DEEP SINGH JI WAHEGURU JI DHAN BABA DEEP SINGH JI DHAN BABA DEEP SINGH JI DHAN DHAN BABA DEEP SINGH JI DHAN BABA DEEP SINGH JI
@MehtabBajwa-tu7rv
@MehtabBajwa-tu7rv 6 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻❤
@sukhrajsingh1473
@sukhrajsingh1473 2 ай бұрын
Waheguru ji Dhan Dhan baba Deep Singh Ji
@Sofia_rani
@Sofia_rani 6 ай бұрын
ਵਾਹਿਗੁਰੂ ਜੀ ਮੇਰੀ ਇੱਕ ਬੇਨਤੀ ਹੈ ਆਪ ਜੀ ਅੱਗੇ ਵੈਸੇ ਤਾਂ ਮੈ v ਬਾਬਾ ਜੀ ਅੱਗੇ ਦੁਪਹਿਰਾ ਸਾਹਿਬਾ ਕਟਦੀ ਹਾਂ ਅਪਣੇ ਪਿਤਾ ਜੀ ਲਈ ਉਹ bout drink ਕਰਦੇ ਆ ਤੇ ਸਾਡੇ ਘਰ ਵਿੱਚ ਬਹੁਤ ਕਲੇਸ ਹੁੰਦਾ ਮੇਰੀ ਅਹਿ ਬੇਨਤੀ ਆ ਕਿ ਤੁਸੀਂ v ਬਾਬਾ ਜੀ ਅੱਗੇ ਇਕ ਮੇਰੀ ਅਰਦਾਸ ਕਰ ਦੇਣਾਂ ਜੀ ਮੇਰੇ ਪਿਤਾ ਜੀ ਦੀ ਸ਼ਰਾਬ ਸ਼ੜਵਾ ਦੇਣ ਤੇ ਆਪਣੀ ਦਾਸ ਦੀ ਅਰਦਾਸ ਸੁਣ ਲੈਣ 🤲🥺🥺ਅਸੀਂ ਬਹੁਤ ਦੁੱਖੀ ਹਾਂ 😭🙏🏻plz ਮੇਰੀ ਬੇਨਤੀ ਕਬੂਲ ਕਰਨਾ ਜੀ🙏🏻
@Jaskiratsingh-ei2ll
@Jaskiratsingh-ei2ll 5 ай бұрын
Baba ji mehar karnge
@Sofia_rani
@Sofia_rani 5 ай бұрын
Hanji baba ji ty hi door aa 🙏🏻🙏🏻
@Tu_aape_krta8266
@Tu_aape_krta8266 6 ай бұрын
ਮੈਂ ਇੱਕੋ ਚੋਪਹਿਰਾ ਸਾਹਿਬ ਕੱਟਿਆ ਸੀ। ਉਸ ਦਿਨ ਜਦੋਂ ਬਾਹਰ ਨਿਕਲੀ ਰੂਮ ਚੋਂ ਤਾਂ ਇਕ ਸੱਪ ਜੋ ਕਈ ਦਿਨ ਪਹਿਲਾਂ ਸਾਡੀ ਇੰਗਲਿਸ਼ ਟਾਇਲਟ ਵਿੱਚ ਗਿਰ ਗਿਆ ਸੀ। ਅਸੀਂ ਸੋਚਿਆ ਓਹ ਡਰੇਨ ਵਿੱਚ ਚਲਾ ਗਿਆ ਹੋਏਗਾ। ਓਹ ਇੰਨੇ ਦਿਨ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਪਾਠ ਤੋਂ ਬਾਅਦ ਬਾਥਰੂਮ ਗਈ ਓਹ ਸਪ ਡਰੇਣ ਚੋਂ ਨਿਕਲ ਕੇ ਬਾਥਰੂਮ ਦੇ ਗੇਟ ਅੱਗੋਂ ਕਿਚਨ ਚ ਜਾ ਰਿਹਾ ਸੀ। ਜੈ ਮੈਂ ਗੇਟ 5 ਸੈਕੰਡ ਪਹਿਲਾਂ ਖੋਲਦੀ ਮੈਂ ਤਾਂ ਓਹ ਮੈਨੂੰ 100% ਡਸਦਾ ਕਿਉਂਕਿ ਓਹ ਬਿਲਕੁਲ ਮੇਰੇ ਪੈਰਾਂ ਕੋਲ ਹੁੰਦਾ। ਜੈ 5 ਸੈਕੰਡ ਬਾਦ ਖੋਲਦੀ ਤਾਂ ਉਹ ਕਿਚਨ ਚ ਕਿਸੇ ਦਾ ਵੀ ਨੁਕਸਾਨ ਕਰ ਸਕਦਾ ਸੀ ਕਿਉਂਕਿ ਪਤਾ ਨਹੀਂ ਸੀ ਲਗਣਾ ਕੇ ਓਹ ਕਿਚਨ ਚ ਹੈ। ਜਿਥੋਂ ਉਹ ਨਿਕਲਿਆ ਸੀ ਉਸ ਸਿੰਕ ਦੇ ਉਪਰ ਲੱਕੜੀ ਦੀ vanity ਬਣੀ ਹੋਈ ਹੈ। ਜੈ ਓਹ 5 second ਵੀ ਓਥੇ ਹੀ ਰਹਿੰਦਾ ਤਾਂ ਫੇਰ ਵੀ ਓਹ ਮੈਨੂੰ ਦਿਖਣਾ ਨੀ ਸੀ ਤੇ ਡੱਸ ਸਕਦਾ ਸੀ। ਵਾਹਿਗੁਰੂ ਜੀ ਨੇ ਸਾਨੂੰ ਬਚਾ ਲਿਆ।
@ManpreetKaur-oz3lq
@ManpreetKaur-oz3lq 6 ай бұрын
🙏🙏 Dhan Dhan Amar Shaheed Baba Deep Singh ji🙏🙏
@JasvirKaur-wl4io
@JasvirKaur-wl4io 5 ай бұрын
Dhan dhan baba deep singh ji 🙏🙏
@granolabar8432
@granolabar8432 5 ай бұрын
Waheguru ji
@HarpreetKaur-dm4cs
@HarpreetKaur-dm4cs 6 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਮੇਹਰ ਕਰੋ ਜੀ ❤❤
@manjinderkaur2034
@manjinderkaur2034 6 ай бұрын
Waheguru ji
@bhupinderkaur4174
@bhupinderkaur4174 6 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਹਰਿ ਥਾਂ ਸਹਾਈ ਹੋਂਣਾ ਜੀ 🙏🙏
@kamaljeetkaur2924
@kamaljeetkaur2924 6 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ❤❤❤❤
@anuverma1858
@anuverma1858 Ай бұрын
❤ WaheGuru Ji ❤️
@ramanpreetsangha5486
@ramanpreetsangha5486 5 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ 🤲🙏🤲🙏🤲🙏🤲🙏
@DavinderSingh-lm3jv
@DavinderSingh-lm3jv 6 ай бұрын
Sab te vadda satgur NANAK 🙏🙏sad sagangat g jisnu Baba Singh G ne manea c usnu mano pehla Guru Ram Das G fi r Baba Deep Singh G 🙏🙏🎉🎉
@parmindersinghvohra2483
@parmindersinghvohra2483 6 ай бұрын
Dhan dhan Baba Deep Singh ji sab thann sahai Hona ji💵🙏🏻
@gurpreetsivia8022
@gurpreetsivia8022 6 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ
@jazzy..vlogersinghtv5778
@jazzy..vlogersinghtv5778 6 ай бұрын
Haji bilkul thik kiha tuc ਮੈਨੂੰ ਵੀ ਕਦੀ ਕੋਈ ਸਵਾਲ ਦਾ ਜਵਾਬ ਔਖਾ ਲਗੇ baba ਦੀਪ ਸਿੰਘ ji ਸਭ ਕੁਝ ਦਸ ਦਿੰਦੇ ਨੇ ਮੈਨੂੰ ਓਸੇ ਵੇਲੇ ਰਸਤਾ ਮਿਲ ਜਾਂਦਾ ਏ ਜਾ ਫਿਰ ਸਪਨੇ ਦੇ ਰੂਪ ਚ ਬਾਪੂ ji ਨੇ ਬਹੁਤ ਵਦੀਆ ਸੇਵਾਂ ਲਈਆਂ ਨੇ ਮੈਂ ਬਹੁਤ ਵਿਸ਼ਵਾਸ ਕਰਦੀ ਹਾਂ ਬਾਬਾ ਜੀ ਉਪਰ
@Lubana-v5d
@Lubana-v5d 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏❣️❣️🙏
@Baljit_kaur55
@Baljit_kaur55 6 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏🙏
@arshdeep810
@arshdeep810 Ай бұрын
WaheGuru Ji ka Khalsa
@amreeksingh5892
@amreeksingh5892 6 ай бұрын
Dhan dhan baba deep Singh ji wahe guru ji ka khlsa waheguru ji ki Fateh
@navneet_sarwara
@navneet_sarwara 6 ай бұрын
Baba deep singh ji nu appa kida dilo khush kriye ..kida baba ji nu apne nl rkhiye ang sang ate kida gl kriye baba g nl 😊❤
@waheguruji4215
@waheguruji4215 6 ай бұрын
Ohna da nam japi hai lagatar
@navneet_sarwara
@navneet_sarwara 6 ай бұрын
@@waheguruji4215 Dhan Dhan Baba Deep Singh Ji
@rajwinderkaur4938
@rajwinderkaur4938 6 ай бұрын
Dhan Dhan Baba Deep Singh Ji 🙏 hamesha aap ji de aang sang sahai rehende ne....... Bhot kirpa ya aap ji te Baba Deep Singh Ji di
@khushbrar4847
@khushbrar4847 6 ай бұрын
ਧੰਨ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ
@ManpreetKaur-oz3lq
@ManpreetKaur-oz3lq 6 ай бұрын
Dhan Dhan Shri Guru Granth Sahib ji🙏🙏
@GAGANDEEPKAURBILLING
@GAGANDEEPKAURBILLING 6 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਵਾਹਿਗੁਰੂ ਜੀ ਕਿਰਪਾ ਕਰੋ ❤🙏🙏🙏🙏
@jasmeenkamboz277
@jasmeenkamboz277 9 күн бұрын
Waheguru ji🎉🎉🎉🎉
@harsimransingh9114
@harsimransingh9114 6 ай бұрын
Dhan dhan baba deep singh sahib ji
@ParvinderSingh-pp5hc
@ParvinderSingh-pp5hc 18 күн бұрын
🙏🏻🙏🏻🙏🏻🙏🏻🙏🏻🙏🏻
@ERChahal
@ERChahal 6 ай бұрын
OMG.. I was thinking of visiting a respectable singh sant ji from a shahid gurdwara whom I met once or twice.. I was in a tough situation and was thinking that we may not be protected by God.. Our karmas are very bad and all. And then, was reciting Gurbani and Dhan Dhan Baba Deep Singh ji.. And I came across this video.. Looks like we are in his protection even if we couldn't visit that SANT mahapurush ji.. Waheguru ji.. It's all connected... The universe is listening to each and every one.
@sarlaanand1845
@sarlaanand1845 6 ай бұрын
Dhan dhan Sri Guru Granth saheb ji Dhan dhan Baba Deep Singh ji kirpa Karo ji ❤❤🙏🙏🙏🙏🙏🙏💐💐
@bhupinderkaur9691
@bhupinderkaur9691 6 ай бұрын
Dhan dhan baba deep Singh ji 🌹🙏🌹 Whaeguru ji Whaeguru ji 🙏🌹🙏
@RajwantSingh-tb7mr
@RajwantSingh-tb7mr 6 ай бұрын
Dhan dhan baba Deep Singh Ji Maharaj Ji waheguru ji waheguru ji waheguru ji waheguru ji waheguru ji 🌹🌹🌹🌹🌹
@nishaverma4919
@nishaverma4919 6 ай бұрын
Dhan Baba deep Singh ji 🙏🙏🙏🌹🌹🌹 Bibi ji tusi Shi ho waheguru hmare ang sang rhte h but sadhu ki sangat Sant ki sangat bhot jruri Hoti h kyoki sangt krne se wo akal purakh Ka gyan hota h wrna agr inki sangt na kre to ahsnkar jnm leta h or HM apna sb Kuch gva lete h isiliye sangt jruri h sukhmani sahib ke path m ap ne Dekha h na Puri astpadi h sadhu ki sangt guru arjan Dev ji ke vachan h 🙏
@yadwindersinghgrewal4061
@yadwindersinghgrewal4061 6 ай бұрын
Waheguru waheguru ji Dhan Dhan Baba Shaheed singh ji
@vipinmalhotra6583
@vipinmalhotra6583 6 ай бұрын
DHAN DHAN BABA DEEP SINGH JI KIRPA KARO JI 👏 🤲🏼 🌹🌹🌹🌹🌹🌹🌹🌹💐💐💐💐💐💐💐💐💐💐💐
@sukhjinderguraya4066
@sukhjinderguraya4066 6 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏🌹🌹🙏🌹🙏
@JasvirKaur-sr1nm
@JasvirKaur-sr1nm 6 ай бұрын
Dhan mere baba deep singh ji Dhan ho tuc ❤
@arshdeepkaur4265
@arshdeepkaur4265 6 ай бұрын
ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 🤍
@SimranSraan
@SimranSraan 6 ай бұрын
Dhan baba deep Singh ji har karaj vich sahai hon ji🙏
@MummyDaaDhaba
@MummyDaaDhaba 6 ай бұрын
Dhan dhan baba Deep Singh ji 🙏 dhan dhan baba Deep Singh ji 🙏🙏 waheguru ji ka khalsa waheguru ji ki Fateh 🙏🙏
@arjunrandhawa3371
@arjunrandhawa3371 6 ай бұрын
🙏🏼🙏🏼ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏼🙏🏼
@rajinderbilling8625
@rajinderbilling8625 6 ай бұрын
Waheguru ji ka khalsa waheguru ji fateh 🙏🙏🙏🙇‍♀️🙇‍♀️🙇‍♀️
@manjotchahal83
@manjotchahal83 6 ай бұрын
❤🌹❤️🌹❤️🌹🪔🪔Dhan Dhan Baba Deep Singh ji Saheed Maharaj ji ❤️🌹❤️🌹❤️🌹🪔🪔🙏🙏
@manjotchahal83
@manjotchahal83 6 ай бұрын
❤🌹❤️🌹❤️🌹🪔🪔 Dhan Dhan Baba Deep Singh ji Saheed Maharaj ji ❤️🌹❤️🌹❤️🌹🪔🪔🙏🙏
@mandeepsanghera8775
@mandeepsanghera8775 4 ай бұрын
WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE
@ParamjitKaur-yw4sj
@ParamjitKaur-yw4sj 6 ай бұрын
Waheguru g dhan dhan baba deep singh g🙏🙏
@ManpreetKaur-zr5hg
@ManpreetKaur-zr5hg 5 ай бұрын
Waheguru g dhan dhan baba deep Singh g❤️🙏❤️🙏❤️🙏🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️
@AmarjeetKaur-ir3qc
@AmarjeetKaur-ir3qc 6 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@navdeepsingh7962
@navdeepsingh7962 6 ай бұрын
Dan Dan Baba Deep Singh ji waheguru ji waheguru ji waheguru ji waheguru ji waheguru ji 🙏🙏🙏🙏🙏
@parveenkaur2294
@parveenkaur2294 6 ай бұрын
Dhan dhan Baba Deep Singh Ji Maharaj
@AmarjitSingh-fn7xk
@AmarjitSingh-fn7xk 6 ай бұрын
Dhan dhan baba deep singh ji waheguru ji
@stitchinganddesistyle
@stitchinganddesistyle 6 ай бұрын
Dhan Dhan baba deep Singh g mehar bani rakhi waheguru g waheguru g
@dharbhinderkaursidhu3549
@dharbhinderkaursidhu3549 6 ай бұрын
Dhan dhan baba Deep Singh ji waheguru ji waheguru ji waheguru ji waheguru ji waheguru ji waheguru ji
@SandeepJohal-sm8dj
@SandeepJohal-sm8dj 6 ай бұрын
Waheguru ji Waheguru ji Waheguru ji Waheguru ji Waheguru ji
@sukhKaur-wf3zq
@sukhKaur-wf3zq 6 ай бұрын
Dhan dhan baba deep singh ji
@preetpalkaur9608
@preetpalkaur9608 Ай бұрын
Waheguruji❤❤
@varunibmt
@varunibmt 6 ай бұрын
DHAN DHAN AMAR SHAHEED BABA DEEP SINGH JI MAHARAJ JI 🙏 🙏
@manjitkaur7048
@manjitkaur7048 6 ай бұрын
Dan Dan baba deep Singh ji ❤❤🙏🙏🙏🙏❤️❤️🙏🙏🙏🙏
@kulbinderperhar6708
@kulbinderperhar6708 6 ай бұрын
Always follow your heart! I talk to Sant Giānī Inderjīt Singh Raqbe Walae. I have known him for along time . He used to come to our Village Paldi, district Hoshiarpur. He also did Katha at Scarborough Gurdwara. Money sangat put on stage, he leaves it for the Gurdwara . Baba ji took me to Gurdwara Hemkund Sahib along with two people 12 yrs ago. He always tells me to do your own ardas and any moment you have to do path.
@harpreetkaursidhu3645
@harpreetkaursidhu3645 6 ай бұрын
Waheguru ji ka Khalsa waheguru ji ki Fateh
@preetbhangu5845
@preetbhangu5845 6 ай бұрын
ਮੇਰੀ ਉਮਰ ੨੩ ਆ ਜੀ ਪਰ ਵਾਹਿਗੁਰੂ ਜੀ ਦੀ ਕਿਰਪਾ ਨਾਲ ਏਨੀ ਕ ਸੋਜੀ ਆ ਕਿ ਮੇਰਾ ਜਿੰਨਾ ਵਾਹਿਗੁਰੂ ਜੀ ਕਰ ਸਕਦੇ ਨੇ ਓਨਾ ਕੋਈ ਹੋਰ ਤਾਂ ਸੋਚ ਵੀ ਨਹੀ ਸਕਦਾ । ਮੇਰਾ ਕੋਈ ਅਸਲ ਚ ਹੈ ਤਾਂ ਓ ਵਾਹਿਗੁਰੂ ਹੈ ਜੀ 🙏🙏
@randeep3355
@randeep3355 6 ай бұрын
Waheguru ji waheguru ji waheguru ji waheguru ji waheguru ji waheguru ji
@kartapurakh1
@kartapurakh1 6 ай бұрын
DHAN DHAN BABA DEEP SINGH JI ❤❤❤❤❤❤❤❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@Funnynimmi
@Funnynimmi 4 ай бұрын
Waheguru ji🙏🏻🙏🏻
@DeepSingh-ir6ky
@DeepSingh-ir6ky 6 ай бұрын
Waheguru ji mehar kareo Baba ji galtiyan maaf karna ji baba ji galtiyan maaf karna ji baba ji
@BaljinderKaur-pw2jr
@BaljinderKaur-pw2jr 6 ай бұрын
Baba Deep Singh Sahib Ji sda ang sng shai hona ji
@rahuirandhawa2446
@rahuirandhawa2446 6 ай бұрын
Waheguru ji waheguru ji🙏 Dhaan dhan baba deep singh ji 🙏
@PawanpreetPawan-sm2wx
@PawanpreetPawan-sm2wx 5 ай бұрын
Waheguru ji🙏🙏🙏🙏🙏🌹🌹🌹
@ManpreetKour-n2k
@ManpreetKour-n2k 6 ай бұрын
Waheguru ji ka Khalsa waheguru ji ki Fateh 🙏🙏 dhan dhan baba deep Singh g 🙏🙏
@kharoudharinder8755
@kharoudharinder8755 6 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏
@SimranCheema-h2w
@SimranCheema-h2w 6 ай бұрын
❤❤❤Dahn Dahn baba deep singh ji Maher Karo ji Waheguru ji Waheguru ji Waheguru ji 🙏
@ManpreetKaur-oz3lq
@ManpreetKaur-oz3lq 6 ай бұрын
Waheguru ji🙏🙏🙏🙏🙏
@Kittu833
@Kittu833 6 ай бұрын
Dhan dhan baba deep Singh sahib ji❤
@sukhpreetkaur2096
@sukhpreetkaur2096 6 ай бұрын
Waheguru ji
@udaynoorgurna32
@udaynoorgurna32 5 ай бұрын
Waheguru ji 🙏
@meghabhagat4972
@meghabhagat4972 6 ай бұрын
Sat shri akal behn ...mai apne husband de camada de visa lyi chaupera katna shuru kita c ..10 chaupera ho gye ne .. baba deep Singh g kado kirpa karange ...mera vishwas pura h k baba g visa denge ..par hun sabar ni hunda ..bdi lod a vise di ..baba g udeek khatm kro ..asan puria kro ...koe salah dvo pehn k jaldi chaupere safal ho jan....dhanvad tuahda boht boht sanu change kam lan te .. Tuhanu dekh k motivate hoye c te shuru kite c ..par hun udeek hi h ..baba g mehar kreyo 🙏🙏🙏🙏🙏🙏🙏🙏🙏🙏
@gurmehakveerkaur6521
@gurmehakveerkaur6521 6 ай бұрын
Dhan dhan baba deep Singh ji shaheed Maharaj ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@rajwindxrmaan_
@rajwindxrmaan_ 6 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ❤️🙏🏻
@anmoldeepsingh238
@anmoldeepsingh238 6 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੁ ਜੀ ਵਾਹਿਗੁਰੂ ਜੀ
@ajitroadvlogs7288
@ajitroadvlogs7288 5 ай бұрын
ਧੰਨ-ਧੰਨ ਬਾਬਾ ਦੀਪ ਸਿੰਘ ਜੀ❤️👏🏻
@amandeepkaur-cf5lg
@amandeepkaur-cf5lg 6 ай бұрын
ਵਾਹਿਗੁਰੂ ਜੀ ❣️❣️❣️❣️❣️
@Kuldeepsingh-rg7jk
@Kuldeepsingh-rg7jk 6 ай бұрын
ਵਾਹਿਗੁਰੂ ਜੀ 🙏🙏🌹🌹
@SukhpreetSingh-ht9bs
@SukhpreetSingh-ht9bs 6 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏🙏🙏
@sahilmultani8096
@sahilmultani8096 6 ай бұрын
Dhan Dhan babà deep Singh ji ❤️❤️🙏🙏
@Shorts_mania_wow
@Shorts_mania_wow 2 ай бұрын
Sister mai kuch dina to dhan dhan shaeed baba deep singh g de charna nal judi han kyuki mainu vishwash hai baba g mere ghar di her preshani door karnge mere bete de sir te hath rakhange usdi college fees da intjaam v karnge kirpa kro baba g
@youngeryoutuber8738
@youngeryoutuber8738 6 ай бұрын
Waheguru ji 🙏🙏🙏🙏🙏🙏
@GurpreetKaur-ot4oq
@GurpreetKaur-ot4oq 6 ай бұрын
Waheguruji
@RajinderSingh-xu6bp
@RajinderSingh-xu6bp 6 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਹਰ ਵੇਲੇ ਅੰਗ ਸੰਗ ਹਨ ਜੀ
@ManjitKaur-fx9wf
@ManjitKaur-fx9wf 6 ай бұрын
Dhan baba Deep singh ji kirpa karo ji
@ManpreetKaur-lb4se
@ManpreetKaur-lb4se 6 ай бұрын
Bht vadiya lgeya sun ke,, thanks share krn layi, Dhan Dhan Baba Deep Singh ji
@rinkssahni2313
@rinkssahni2313 6 ай бұрын
Waheguru ji dhan dhan baba deep Singh Maharaj ji
@chhatrapatibk2202
@chhatrapatibk2202 6 ай бұрын
Dhan dhan guru Nanak dev ji maharaj
@sharandeepwaraich7679
@sharandeepwaraich7679 6 ай бұрын
ਵਾਹਿਗੁਰੂ ਜੀ ਮਿਹਰ ਕਰੋ।🌸🙇🥺
April 7, 2023
8:32
Kiran Daisy
Рет қаралды 432 М.
September 23, 2024
8:10
Kiran Daisy
Рет қаралды 9 М.
Electric Flying Bird with Hanging Wire Automatic for Ceiling Parrot
00:15
Do you choose Inside Out 2 or The Amazing World of Gumball? 🤔
00:19
ПРИКОЛЫ НАД БРАТОМ #shorts
00:23
Паша Осадчий
Рет қаралды 6 МЛН
Ozoda - Lada (Official Music Video)
06:07
Ozoda
Рет қаралды 7 МЛН
August 27, 2023
6:22
Kiran Daisy
Рет қаралды 34 М.
April 24, 2023
4:44
Kiran Daisy
Рет қаралды 89 М.
March 30, 2024
5:12
Kiran Daisy
Рет қаралды 14 М.
October 29, 2023
8:17
Kiran Daisy
Рет қаралды 15 М.
October 28, 2023
7:00
Kiran Daisy
Рет қаралды 26 М.
Electric Flying Bird with Hanging Wire Automatic for Ceiling Parrot
00:15