Mardan Di Yaari (Official Video) Karan Bhinder X Labh Heera | New Punjabi Songs 2024 |

  Рет қаралды 2,830,494

Death Row Music

Death Row Music

Күн бұрын

Пікірлер: 632
@charanjeet6129
@charanjeet6129 5 ай бұрын
ਉਸਤਾਦ ਜਨਾਬ ਦਿਲ ਵਿੱਚ ਹੱਸਦੇ ਖੇਡਦੇ ਰਹੇ ਨੇਂ 🌠✍️ ਲਾਭ ਹੀਰਾ ਬਹੁਤ ਸੁੰਦਰ ਸਜੀਲੇ ਖ਼ੂਬਸੂਰਤ ਫੁਰਤੀਲੇ ਗਾਉਂਦੇ ਹਨ ਬਾਬਾ ਚੜ੍ਹਦੀ ਕਲਾ ਵਿਚ ਰੱਖੇਂ ਹਮੇਸ਼ਾ 🙏🙏🙏🙏🙏🙏
@baljindersingh-ue5sw
@baljindersingh-ue5sw 5 ай бұрын
ਬਹੁਤ ਸੋਹਣਾ ਕੰਮ ਦਰਸ਼ ਢੁੱਡੀਕੇ ਏਕਮ ਕਾਉਕੇ ਜਸਦੀਪ ਡਾਲਾ
@GurpreetSingh-bt8xp
@GurpreetSingh-bt8xp 5 ай бұрын
ਬਹੁਤ ਘੈਟ ਲਿਖਿਆ📝 ਤੇ ਗਾੲਿਆ ਰੂਹ ਖੁਸ਼ ਹੋਗੀ ਸੁਣਕੇ ਉਸਤਾਦ ਜੀ 🙏🙏🙏
@shahitowelpointmorinda2064
@shahitowelpointmorinda2064 5 ай бұрын
ਬਹੁਤ ਸੋਹਣਾ ਲਿਖਿਆ ਕਰਨ ਵੀਰ ਬਹੁਤ ਸੋਹਣਾ ਗਾਣਾ❤
@RajKumar-yi5zq
@RajKumar-yi5zq Ай бұрын
❤❤❤❤❤❤
@gurjinderdaudhar
@gurjinderdaudhar 5 ай бұрын
ਬਹੁਤ ਸੋਹਣੀ ਗੱਲਬਾਤ ਇਕ ਇਕ ਗੱਲ ਸੁਣ ਵਾਲੀ ਆ ਪੂਰੀ ਟੀਮ ਨੂੰ ਮੁਬਾਰਕਬਾਦ ਅੱਗੇ ਵੀ ਉਮੀਦ ਕਰਦੇ ਆ ਕਿ ਚੰਗੀ ਲਿਖਤ ਤੁਸੀ ਹੌਸਲਾ ਦਿੰਦੇ ਰਹੋਗੇ
@GurjantSingh-lq5yn
@GurjantSingh-lq5yn 5 ай бұрын
Bahut vadeya lagda veer
@tajsidhu5771
@tajsidhu5771 5 ай бұрын
congratulations sari team nu 🔥🤟 sare vadh toh vadh share kro teh reela payo bnaa ke
@gssingh8275
@gssingh8275 5 ай бұрын
ਬਹੁਤ ਵਧੀਆਂ ਲਿਖਿਆ ਤੇ ਨਿਭਾਇਆ
@mahenoorfatima7674
@mahenoorfatima7674 4 ай бұрын
😮
@gssingh8275
@gssingh8275 5 ай бұрын
ਗੀਤ ਦਾ ਕੋਈ ਜਵਾਬ ਨਹੀਂ ਬਹੁਤ ਵਧੀਆਂ ਲਿਖਿਆਂ ਗਾਇਆ ਤੇ ਬਹੁਤ ਵਧੀਆਂ ਮਿਊਜ਼ਿਕ ਕੰਪਨੀ ਨੇ ਬੜੇ ਸੁਚੱਜੇ ਢੰਗ ਨਾਲ ਰਿਲੀਜ਼ ਕੀਤਾ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ... ਪ੍ਰੀਤ ਘੱਲ ਕਲਾਂ
@JASRAJGiIl
@JASRAJGiIl 5 ай бұрын
ਲਾਭ ਹੀਰਾ ❤❤ਬਾਈ ਜੀ ਕਿਹਾ ਬਾਤ ❤❤
@NavBajwa-zc5ls
@NavBajwa-zc5ls 5 ай бұрын
Legend ਉਸਤਾਦ ਲਾਭ ਹੀਰਾ ❤🎉
@HarpreetSingh-s6r
@HarpreetSingh-s6r 4 ай бұрын
ਬਹੁਤ ਵਧੀਆ ਗੀਤ ਮੁਬਾਰਕਬਾਦ ਦਰਸ਼ ਛੋਟੇ ਵੀਰ good job
@ajaybrar4257
@ajaybrar4257 5 ай бұрын
ਬਹੁਤ ਸੋਹਣਾ ਗੀਤ ਕਰਨ ਬਾਈ ਉਸਤਾਦ ਲਾਭ ਹੀਰਾ 🎉
@GillSaab-tb3ln
@GillSaab-tb3ln 5 ай бұрын
ਏਕਮ ਕਾਉਂਕੇ ਮੇਰੇ ਪਿੰਡ ਤੋਂ ਆ,ਜੋ ਲਵ ਹੀਰੇ ਨੇ ਬੋਲਿਆ 😊
@navdeepsingh2143
@navdeepsingh2143 5 ай бұрын
Bhot jiada good song hai Thanks Bai Labh Heera ji and all teams members nu God bless you 🙏🏿🙏🏿
@vijaygarg379
@vijaygarg379 5 ай бұрын
ਬਹੁਤ ਵਧੀਆ ਗਾਣਾ ਮਿਊਜ਼ਿਕ ਬੜਾ ਘੈਂਟ ਬਣਾਇਆ ਪੰਕਜ ਆਹੂਜਾ ਸਾਬ ਨੇ
@sohanmanuke3127
@sohanmanuke3127 5 ай бұрын
ਖੁਸ਼ ਰਹੋ ✌👌
@indersaidoke8733
@indersaidoke8733 5 ай бұрын
ਲਾਭ ਹੀਰਾ ਬਾਇਕੀਏ ਹੀਰਾ ❤❤❤ਜਿਉਦਾ ਵਸਦਾ ਰਹੇ ਉਸਤਾਦ
@sandeepsingh-fm3xr
@sandeepsingh-fm3xr 5 ай бұрын
Love u ਕਾਸ਼ ਵੀਰ ਬਹੁਤ ਸੋਹਣਾ ਲਿਖਿਆ 🎉🎉🎉
@VickeeSandhuvlog
@VickeeSandhuvlog 5 ай бұрын
Bht sohna pra sada karan nal ustaad labh heera ji❤❤
@MandeepKaur-l9i
@MandeepKaur-l9i 5 ай бұрын
ਵਾਹ ਜੀ ਵਾਹ ਕਿਆ ਬਾਤ ਹੈ
@harpreetlopo2414
@harpreetlopo2414 5 ай бұрын
Bhut sona geet aa bhai ji te Sade bhai butte ne bhut sona kirdar kita ❤❤
@zombiegamers7483
@zombiegamers7483 3 ай бұрын
ਬਹੁਤ ਵਧੀਆ ਮੈਸਜ਼ ਦਿੱਤਾ ਹੈ ਗੀਤ ਰਾਹੀਂ ਸਹੀ ਗੱਲ ਆ ਪੈਸਾ ਹੀ ਮੁੱਖ ਰੱਖਿਆ ਯਾਰੀ ਲਾ ਕੇ ਦਗ਼ਾ ਕਮਾਵਣ ਵਾਲੇ ਵਾਕਿਆ ਹੀ ਖੱਚ ਕਤੀੜਾ ਹੀ ਹੁੰਦੇ ਨੇ
@landhekelyricalstation5604
@landhekelyricalstation5604 5 ай бұрын
ਬਹੁਤ ਸੋਹਣਾ ਗਾਣਾ ਗਾਇਆ ਕਰਨ ਵੀਰ ❤❤
@Nikhil_7117_
@Nikhil_7117_ 5 ай бұрын
Ustaad ji koka ghaint ❤❤❤ labh heera and binder bai 😊
@gurdeepSingh-ww7tx
@gurdeepSingh-ww7tx 4 ай бұрын
ਨੇਤਰਾਮ ਨਾਮ ਵੀ ਅਨੋਖਾ ਤੇ ਕੰਮ ਵੀ ਚੋਖਾ ਜਿਉਂਦੇ ਰਹੋ ਬਾਈ ਜੀ
@Satgursingh-kd9im
@Satgursingh-kd9im 3 ай бұрын
ਉਤਾਜ labh heer❤❤❤👍👍👍🙏🏿🙏🏿🙏🏿🇮🇳🇮🇳🇮🇳🇮🇳🇮🇳🎸🎸🎸🎸
@Sukhcehn-qz5co
@Sukhcehn-qz5co 5 ай бұрын
ਬਹੁਤ ਸਿਰਾ ਹੀ ਲਾਇਆ ਪਿਆ ਬਾਈ❤❤❤❤
@kanwardeepsingh9819
@kanwardeepsingh9819 5 ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
@Raajman666
@Raajman666 5 ай бұрын
ਬਹੁਤ ਸਿਰਾ ਵੀਰ ਬਹੁਤ ਸੋਹਣਾ ਲਿਖਿਆ।
@kulwindersingh-rb2jl
@kulwindersingh-rb2jl 5 ай бұрын
❤❤ ਬਹੁਤ ਵਧੀਆ 👌
@AmrinderSingh-d7n
@AmrinderSingh-d7n 5 ай бұрын
ਬਹੁਤ ਵਧੀਆ ਗੀਤ ਲਾਭ ਬਾਈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਜੀ❤
@Prabhdayalsingh-fl5fc
@Prabhdayalsingh-fl5fc 5 ай бұрын
ਕਰਣ ਮੇਰਾ ਗੋਤੀ ਆ ਭਿੰਡਰ ਲਾਭ ਹੀਰਾ ਬਹੁਤ ਵਧੀਆ ਲਿਖਿਆ ਤੇ ਗਾਇਆ ❤
@TheManbir11
@TheManbir11 5 ай бұрын
ਆਹ ਹੁੰਦੀ ਆ ਪੰਜਾਬੀ ਗਾਇਕੀ 💪🏻💪🏻👌👌
@official_sarndeep_singh
@official_sarndeep_singh 4 ай бұрын
Always legend labh heera ❤❤
@paramjeetpal3213
@paramjeetpal3213 5 ай бұрын
🎉🎉🎉🎉🎉 ਭਿੰਡਰ ਤੇ ਹੀਰਾ ❤
@jaswindersingh1934
@jaswindersingh1934 5 ай бұрын
ਅਸਲ ਪੰਜਾਬੀ ਸੱਭਿਆਚਾਰਕ ਦਾ ਗਾਇਕ ਲਾਭ ਹੀਰਾ ❤❤❤
@bikramjitsinghaulakh3181
@bikramjitsinghaulakh3181 5 ай бұрын
ਬਹੁਤ ਵਧੀਆ ਬਾਈ ਲੋਪੋ ਵਾਲੇ ਦਾ ਚੈਨਲ ਵੇਖ ਕੇ ਕੀਤਾ ਸ ਕ
@bikramjitsinghaulakh3181
@bikramjitsinghaulakh3181 5 ай бұрын
ਬਹੁਤ ਵਧੀਆ ਉਪਰਾਲਾ
@bikramjitsinghaulakh3181
@bikramjitsinghaulakh3181 5 ай бұрын
ਐਡ ਵਾਲਾ ਕੰਮ ਬਹੁਤ ਸੋਹਣਾ ਲੱਗਾ
@amrit_dina
@amrit_dina 5 ай бұрын
Labh heere ne rang bharte gaane ch ❤
@amrit_dina
@amrit_dina 5 ай бұрын
ਸਿਰਾ ਲਾਇਆ ਪਿਆਂ ਬਾਬੇ ❤
@hrcheekawala
@hrcheekawala 5 ай бұрын
ਬਹੁਤ ਵਧੀਆ ਸੌਂਗ ਹੈ ਵੀਰੇ
@ਜਵੰਦਾ
@ਜਵੰਦਾ 4 ай бұрын
ਬਹੁਤ ਸੋਹਣਾ ਗੀਤ ਲਿਖਿਆ
@HarpreetsinghGora-mw6fl
@HarpreetsinghGora-mw6fl 2 ай бұрын
ਸਾਡੇ ਦਰਸ਼ ਦੇ ਕੰਮ ਸੋਹਣੇ ਹੀ ਹੁੰਦੇ ਹਨ
@deepakgarg410
@deepakgarg410 5 ай бұрын
ਜਮਾਂ ਸਹੀ ਗੱਲ ਆਖੀ ਆ
@tarsem7935
@tarsem7935 5 ай бұрын
👉ਪੁਰਾਣਾਂ ਖੁੰਡ ਆ ਸਾਡੇ ਆਲਾ ਬਾਈ💎 ਲਾਭਾਂ 💎💎 ਕਿਆ ਬਾਤ ਏ👌👌👌👌👌👌
@ACADMY.acadmy
@ACADMY.acadmy 5 ай бұрын
❤❤❤❤❤❤❤❤❤❤
@hunterhappy0073
@hunterhappy0073 3 ай бұрын
Superhit Geeta Di Awaaz Janab Labh Heera Ji 🎉❤Superhit Geeta Di Pehchaan,Janab Labh Heera Ji 🎉❤
@Punjabi-f9b
@Punjabi-f9b 20 күн бұрын
ਪੁਰਾਣਾ ਖੁੰਢ ਲਾਭ ਹੀਰਾ❤👍❤👍
@harjitsinghdhaliwal9653
@harjitsinghdhaliwal9653 5 ай бұрын
ਮੁਬਾਰਕਾਂ ਦਰਸ ਬਾਈ
@toorsaab002
@toorsaab002 5 ай бұрын
ਕਰਨੇ ਬਹੁਤ ਸੋਹਣਾ ਗੀਤ ਆ ਮੇਰੇ ਛੋਟੇ ਭਾਈ ਪਰਮਾਤਮਾ ਮਿਹਰ ਕਰੂ ਇਦਾਂ ਹੀ ਮਿਹਨਤ ਕਰਦਾ ਰਹੇ ਇਕ ਦਿਨ ਤੇਰਾ ਵੀ ਵੱਡੇ ਸਟਾਰਾਂ ਵਿੱਚ ਨਾਮ ਹੋਵੇਗਾ
@SukhwinderSingh-wq5ip
@SukhwinderSingh-wq5ip 5 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@satinderpalsinghdhaliwal8722
@satinderpalsinghdhaliwal8722 5 ай бұрын
Bahut bdia gana bai Mubaraka team darsh dhudikey 👍👍
@SatnamGill-z8k
@SatnamGill-z8k 5 ай бұрын
ਬਹੁਤ ਸੋਂਹਣਾ ਗਾਣਾ ਬਾਈ ਦਰਸ਼ 👌👍👌👌
@GurdeepSingh-yg1uu
@GurdeepSingh-yg1uu 5 ай бұрын
ਬਹੁਤ ਹੀ ਵਧੀਆ ਗਾਣਾ ਗਾਇਆ ਹੈ ਜੀ ❤
@AVTARSINGH-km6gd
@AVTARSINGH-km6gd 5 ай бұрын
ਬਹੁਤ ਵਧੀਆ ਵੀਰ ❤
@bootasingh3449
@bootasingh3449 4 ай бұрын
ਹੀਰਾ ਜਿੰਨਾ ਪੁਰਾਣਾ ਹੁੰਦਾ ਓਨਾ ਹੀ ਮਹਿੰਗਾ ਹੋਈ ਜਾਂਦਾ।❤❤❤❤❤
@AmritpalSingh-79m
@AmritpalSingh-79m 5 ай бұрын
ਬਹੁਤ ਬਹੁਤ ਮੁਬਾਰਕਾਂ ਦਰਸ਼ਵੀਰ ਭਰਾ
@charanjitkaler9106
@charanjitkaler9106 5 ай бұрын
ਬਹੁਤ ਵਧੀਆ ਦਰਸ਼ ਢੁੱਡੀਕੇ ਗੀਤ ਤੇ ਵੀਡਿਓ
@landhekelyricalstation5604
@landhekelyricalstation5604 5 ай бұрын
ਪਿੰਡ ਲੰਢੇ ਕੇ ਦਾ ਕਾਸ਼ , ਬਹੁਤ ਸੋਹਣਾ ਗਾਣਾ ਲਿਖਿਆ ਬਾਈ ❤❤❤❤❤
@JotveerGill-d9t
@JotveerGill-d9t 5 ай бұрын
lha baat aa somg siira❤🎉
@LovepreetchahalLovepreet-cg1kz
@LovepreetchahalLovepreet-cg1kz 5 ай бұрын
ਸਰਾਂ ਬਾਈ ਕੰਮ ਖਿੱਚ ਕੇ ਰੱਖ ❤❤
@jeetpaul5589
@jeetpaul5589 3 ай бұрын
Bomb geet a veer ji paooo fer ਪਰਚੀ
@Sarwan_jatiwal
@Sarwan_jatiwal 5 ай бұрын
Nice song bro ❤❤
@varanatwal6927
@varanatwal6927 5 ай бұрын
BAHUT SHONA VEER CHIBBB KADD TE 🔥🔥🔥🔥🔥
@karanbhindermusic1895
@karanbhindermusic1895 5 ай бұрын
Thnku bhra🙏🏻❤️
@SinderKaran
@SinderKaran 5 ай бұрын
Legendary Hera sab ❤
@desiblike1197
@desiblike1197 5 ай бұрын
ਸਾਡੇ ਯਾਰ ਆ ਵੀਡਿਓ ਵਿਚ ਸਿਰਾ ਕੰਮ
@nanakdhillon0414
@nanakdhillon0414 4 ай бұрын
ਲਾਭ ਹੀਰੇ ਨੂੰ ਵੀ ਸਿੰਗਰਾਂ ਮਿਸ ਪੂਜਾ ਬਣਾ ਲਿਆ 😂😂😂
@preetwaliapreet3865
@preetwaliapreet3865 4 ай бұрын
Sirra gal baat a jn 💯 🙏 🙏 God bless you sada bhra labh heera ❤❤❤❤❤
@gouravaluminiummohali5516
@gouravaluminiummohali5516 5 ай бұрын
Bhut Vadiya likhia Akash bro
@rrr78659
@rrr78659 5 ай бұрын
Labh heera ji living legend
@ballugill7556
@ballugill7556 5 ай бұрын
ਬਹੁਤ ਵਧੀਆ
@LSL1976-y4y
@LSL1976-y4y 5 ай бұрын
ਵਧੀਆ galwat ji
@kamaljitsingh2856
@kamaljitsingh2856 5 ай бұрын
Bhut Sohna Kamm keeta bros ,, Good Luck 🤞 ❤
@jsentertainment521
@jsentertainment521 5 ай бұрын
Pehli vaar hoya labh heera g to mis fire
@karrybajwa-st1qw
@karrybajwa-st1qw 5 ай бұрын
Kya bath a super ♥️♥️
@NavdeepbeniwalNavdeepben-cy8qr
@NavdeepbeniwalNavdeepben-cy8qr 5 ай бұрын
Bout ghant song darsi veer chakki chll fatte veer neepa Jhorran
@NavBajwa-zc5ls
@NavBajwa-zc5ls 5 ай бұрын
Sirra ਉਸਤਾਦ g
@RAMJIbhai7930
@RAMJIbhai7930 5 ай бұрын
Me up se gana sun raha hu bahut bahut aachha song hai Bhai
@Official_jxpjxssowxlia
@Official_jxpjxssowxlia 5 ай бұрын
Ghaint aa bhinder saab ❤❤❤
@bikramjitsinghaulakh3181
@bikramjitsinghaulakh3181 5 ай бұрын
ਲੋਪੋ ਵਾਲੇ ਦਾ ਚੈਨਲ ਦੇਖਦੇ ਆਂ ਸਾਰ ਬਾਈ ਤੇਰਾ ਚੈਨਲ ਸਬਸਕ੍ਰਾਈਬ ਕੀਤਾ ਲਾਇਕ ਵੀ ਕੀਤਾ ਬਾਈ ਚੱਕ ਕੇ ਰੱਖ ਕੰਮ ਨੂੰ
@peetadhudike5957
@peetadhudike5957 5 ай бұрын
Baut sohna project..! Lyrics 👌 Singing👌 Video v end 🔥🚀🚀
@karanbhindermusic1895
@karanbhindermusic1895 5 ай бұрын
❤❤
@HarshdeepSingh-pw4sn
@HarshdeepSingh-pw4sn 5 ай бұрын
Sade pind da Heera Heera Bapu labh Heera ji 🎉🎉🎉
@Jagraj.SinghJagraj
@Jagraj.SinghJagraj 5 ай бұрын
Bht shona geet aa❤❤
@bikramjitsinghaulakh3181
@bikramjitsinghaulakh3181 5 ай бұрын
ਬਹੁਤ ਸੋਹਣਾ ਕੰਮ ਹੈ ਮੈਂ
@BaghelsinghKaleka
@BaghelsinghKaleka 5 ай бұрын
Labh Heera Sachi Heera❤❤
@preetwaliapreet3865
@preetwaliapreet3865 5 ай бұрын
ਬੱਗ 😂😂ਕਤੀੜ ਦੇ ਜਾਨਣ ਕੀ ਮਰਦਾਂ ਦੀ ਯਾਰੀ ਨੁੰ❤❤❤
@GurmeetSingh-b6k
@GurmeetSingh-b6k 5 ай бұрын
❤❤ very nice 👌 ❤❤
@jassagill1788
@jassagill1788 5 ай бұрын
congratulations darsh vrr❤❤
@binderfatehgarhia
@binderfatehgarhia 5 ай бұрын
Labh heera sira karda dusre 22 ne sira karta ripeat chllu aa month ta
@sidhumosewala6870
@sidhumosewala6870 5 ай бұрын
Sira❤
@AmrinderSingh-d7n
@AmrinderSingh-d7n 5 ай бұрын
Karan bhinder+ ustaad labh heera❤
@JAGDEEP_PLAYZ
@JAGDEEP_PLAYZ 5 ай бұрын
❤️‍🔥❤️‍🔥
@GobindGobind-be1of
@GobindGobind-be1of 5 ай бұрын
Kya Baat aa jnaab chib kdd te
@gurtejsandhu0499
@gurtejsandhu0499 5 ай бұрын
ਬਾਈ ਲਾਭ ਹੀਰਾ ਸਿੰਘ ਬਹੁਤ ਹੀ ਵਧੀਆ ਗੀਤ
@navisidhu4559
@navisidhu4559 5 ай бұрын
Bhut vadia song a ❤❤❤❤
@Raajman666
@Raajman666 5 ай бұрын
Sira veer👌🏻👌🏻👌🏻👌🏻🙌🏻
@harjeetbawa-d8p
@harjeetbawa-d8p 5 ай бұрын
Congratulations all team best of luck GBU jasdeep vr ☺️
@parvindertoor6261
@parvindertoor6261 5 ай бұрын
Buhat ghant song sirrra 🔥🔥❤️
@Habib-o8c
@Habib-o8c 5 ай бұрын
❤❤ bohot bohot Mubarak veer ji
@Sekhonsaab_pamali
@Sekhonsaab_pamali 5 ай бұрын
Bahut ghaint aa g ❤❤
@prabhbuttar3736
@prabhbuttar3736 5 ай бұрын
Sirra gana bro ..end hi kra ta @karan bhinder @laabh heera @kaash @darsh dhudike @ekam sidhu👍💪💪
@satgurmahal9966
@satgurmahal9966 5 ай бұрын
ਐਂਡ 😊😊
@Gurwinder-mt4nd
@Gurwinder-mt4nd 5 ай бұрын
ਘੈਟ ਗਾਣਾ
黑天使被操控了#short #angel #clown
00:40
Super Beauty team
Рет қаралды 61 МЛН
So Cute 🥰 who is better?
00:15
dednahype
Рет қаралды 19 МЛН
To Brawl AND BEYOND!
00:51
Brawl Stars
Рет қаралды 17 МЛН
1% vs 100% #beatbox #tiktok
01:10
BeatboxJCOP
Рет қаралды 67 МЛН
Labh Heera (Jukebox) | Latest Punjabi Songs 2024 | MakeGood
16:13
PB13 CHOBBAR
Рет қаралды 434 М.
黑天使被操控了#short #angel #clown
00:40
Super Beauty team
Рет қаралды 61 МЛН