ਮਸਾਂ - ਮਸਾਂ ਲੱਭਿਆ ਪੁਰਾਤਨ ਗੁਰਦੁਆਰਾ ਸਾਹਿਬ ਤੇ ਵਸਤਾਂ ~ ਢਾਬ ਕੰਢੇ ਬੈਠੇ ਸੀ ਪਾਃ 9ਵੀਂ ~ Gunike ~ Patiala 16

  Рет қаралды 11,064

Nishan Singh Australia

Nishan Singh Australia

Күн бұрын

Пікірлер: 97
@NishanSinghAustralia
@NishanSinghAustralia Ай бұрын
🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏 ‎Follow the Nishan Singh Australia channel on WhatsApp: whatsapp.com/channel/0029VaGCsIm0QeaotMOTSs00 ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
@jasbirkaurmalhi4968
@jasbirkaurmalhi4968 Ай бұрын
Thanks 🙏❤️🙏
@banipreet7992
@banipreet7992 Ай бұрын
ਵਾਹਿਗੁਰੂ ਜੀ ਇਹ ਗੁਰਦੁਆਰਾ ਸਾਹਿਬ ਦੀ ਪੁਰਾਣੀ ਬਿਲਡਿੰਗ ਕਾਰ ਸੇਵਾ ਵਾਲਿਆਂ ਤੋਂ ਬਚਾਅ ਕੇ ਰੱਖਣਾ ਚਾਹੀਦਾ ਹੈ
@Sukhdev03596
@Sukhdev03596 Ай бұрын
ਧੰਨਤਾ ਦੇ ਯੋਗ ਆ ਸੰਗਤਾਂ ਜਿਨ੍ਹਾਂ ਨੇ ਪੁਰਾਤਨ ਵਿਰਸਾ ਸਾਭ ਰੱਖਿਆ ਵਾਹਿਗੁਰੂ ਜੀ
@BajSingh-di6pi
@BajSingh-di6pi Ай бұрын
ਇਹ ਇਤਿਹਾਸਕ ਇਮਾਰਤ ਦੇਖ ਕੇ ਮਨ ਖ਼ੁਸ਼ ਹੋਇਆ। ਵਾਹਿਗੁਰੂ ਜੀ ਹੁਣ ਇਹ ਇਮਾਰਤ ਮਾਰਸੇਵਾ ਵਾਲਿਆਂ ਤੋਂ ਬਚਾ ਲੈਣ ਜੀ।
@GurdevSingh-vd5ie
@GurdevSingh-vd5ie Ай бұрын
ਗੁਰਦੁਆਰਾ ਸਾਹਿਬ ਬਣਾ ਦਿਉ 😢ਤੇ ਮਸੰਦਾਂ ਡੋਗਰਿਆਂ ਨੇ ਆਪੇ ਕਬਜ਼ਾ ਕਰ ਲੈਣਾਂ ਵਾ।। ਪਿੱਛੇ ਔਨਾ ਦੇ ਛਕੁਨੀ ਵਾਦ ਦੀ ਤਾਕਤ ਹੈ 😢 ਸਿੱਖੀ ਤੋ ਦਾਨ ਲੈਕੇ ਸਿੱਖੀ ਦਾ ਅਤੇ ਸਿਖਾਂ ਦਾ ਖਾਤਮਾ ਜਲਦ ਤੋਂ ਜਲਦ ਕਰੋ 😢ਜਿੰਨੇ ਗੁਰੂ ਘਰ ਵੱਧ ਹੋਣਗੇ ਔਨੀ ਜਲਦੀ ਸਿੱਖੀ ਨੂੰ ਇਹ ਖਤਮ ਕਰਨ ਦਾ ਠੇਕਾ ਜਲਦ ਪੂਰਾ ਕਰਨ ਗੇ।।।। ਦਰਬਾਰ ਸਾਹਿਬ ਬਾਦਲ ਨੇ ਮੰਨ ਲਿਆ ਹੈ।।ਹਜੂਰ ਸਾਹਿਬ ਬਕਰੇ ਵਡਕੇ ਦਿਖਾਏ ਜਾ ਰਹੇ ਹਨ।।ਹਰ ਇੱਕ ਗੁਰਦੁਆਰੇ ਪ੍ਰਧਾਨ ਮੈਂਬਰ ਬੇ ਅਕਲੇ ਲਾਲਚੀ ਬਿਰਤੀ ਸਵਾਰਥੀ।। ਗੁਰੂ ਦੇ ਗਿਆਨ ਤੋਂ ਕੋਹਾਂ ਦੂਰ ਬੈਠੇ ਨੇ।। ਜਦੋਂ ਕੋਈ ਅਸਲੀ ਸਿੱਖੀ ਜੀਵਨ ਵਾਲਾ। ਏਨਾਂ ਨੂੰ ਕੁੱਝ ਕਹਿੰਦਾ ਹੈ 😢ਇਹ ਝਟ ਸ਼ਿਕਾਇਤ ਛਕੁਨੀਵਾਦ ਨੂੰ ਕਰ ਦਿੰਦੇ ਹਨ।।ਛਕੁਨੀ ਅਜ ਰਾਜ ਸਤਾ ਤੇ ਬੈਠਾ ਹੈ। ਔਰਗਜ਼ੇਬ ਦਾ ਬਦਲਵਾਂ ਰੂਪ ਮੀਰ ਮੰਨੂ ਦੇ ਰੂਪਾਂ ਚ😢😢😢😢
@GurdevSingh-vd5ie
@GurdevSingh-vd5ie Ай бұрын
ਮਾਰ ਸੇਵਾ ਵਾਲੇ ਤਾਕਤ ਚ ਹਨ।।।ਥੋਡੇ ਮੇਰੇ ਵਰਗੇ ਨੂੰ ਔ ਕੋਲ ਖੜਨ ਨਹੀਂ ਦੇਣਗੇ 😢
@opposingh9146
@opposingh9146 Ай бұрын
ਵਾਹਿਗੁਰੂ ਜੀ ਨਾਭਾ ਭਵਨੀਗੜ੍ਹ ਰੋਡ ਤੇ 🙏🙏🙏🙏
@Gill-mp9vt
@Gill-mp9vt 21 күн бұрын
ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurwindersingh4014
@gurwindersingh4014 Ай бұрын
Waheguru ji sukriya
@narinderkour317
@narinderkour317 Ай бұрын
Vir ਜੀ ਵਾਹਿਗੁਰੂ ਚੜ੍ਹਦੀ kla vich rakhn aap g nu ❤
@pardeepgill917
@pardeepgill917 Ай бұрын
ਕਿਨੇਂ ਸਿਆਣੇ ਪ੍ਰਬੰਧਕ ਹਨ, 150 ਸਾਲ ਪੁਰਾਣਾ ਸਥਾਨ ਵੀ ਸਾਂਭਿਆ, 1975 ਆਲਾ ਸਥਾਨ ਵੀ ਸਾਂਭਿਆ, ਪ੍ਰਬੰਧਕਾਂ ਦਾ ਅਤੇ ਗੁਣੀ ਪਿੰਡ ਆਲਿਆਂ ਦਾ ਤਹਿ ਦਿਲੋਂ ਧੰਨਵਾਦ ।
@gurpejsraa1865
@gurpejsraa1865 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 👏👏
@Gurlalsingh-re4sl
@Gurlalsingh-re4sl Ай бұрын
Waheguru ji Waheguru ji Waheguru ji Waheguru ji Waheguru ji Waheguru ji 🌹🙏🌹🙏🌹🙏🌹🙏🌹🙏
@sulakhansingh7536
@sulakhansingh7536 Ай бұрын
Waheguru ji ka khalsa Waheguru ji ki fatay 🎉🎉🎉
@ajitpalkharoud7608
@ajitpalkharoud7608 Ай бұрын
Wahaguru❤ g
@shawindersingh6931
@shawindersingh6931 Ай бұрын
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
@gurjotsingh8934
@gurjotsingh8934 22 күн бұрын
Bohat changa kamm kar rahe ho khalsa ji
@randhirsingh-jl3zo
@randhirsingh-jl3zo Ай бұрын
ਧੰਨ ਵਾਹਿਗੁਰੂ ਜੀ
@GulzarSingh-ux3en
@GulzarSingh-ux3en Ай бұрын
Nisan singh ji da bhut dhanbad eh Aasthan de Darshan kran vaste Ate Sare Nagr Ate Sewadar veeran da sukriaa Purani Imart nu kaym rakhn vaste.
@AVTARSINGH-ej9lx
@AVTARSINGH-ej9lx Ай бұрын
🙏
@Satnamsingh-cg1hb
@Satnamsingh-cg1hb Ай бұрын
ਵਾਹਿਗੁਰੂ ਜੀ ਕੀ ਫ਼ਤਹਿ ਜੀ
@RandhirSingh-q8d
@RandhirSingh-q8d Ай бұрын
Guni k gunwan loka da pind 😊😊😊
@kuldeepsingh-cy8jt
@kuldeepsingh-cy8jt Ай бұрын
ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ ਜੀ,, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਹਾਰਾਜ ਜੀ ਧੰਨ ਧੰਨ ਸਚੇ ਪਾਤਸ਼ਾਹ ਜੀ ਮਹਾਰਾਜ ਜੀ ਧੰਨ ਜੀ ਧੰਨ ਜੀ
@BalkarSingh-dc1oq
@BalkarSingh-dc1oq Ай бұрын
ਵਾਹਿਗੁਰੂ
@GurmeetSingh-tj2ct
@GurmeetSingh-tj2ct 15 күн бұрын
ਧੰਨ ਗੁਰੂ ਧੰਨ ਗੁਰੂ ਪਿਆਰੇ 🙏🌹👏 ਵਾਹਿਗੁਰੂ ਜੀ ਕਾ ਖਾਲਸਾ 👏 ਵਾਹਿਗੁਰੂ ਜੀ ਕੀ ਫਤਿਹ ਜੀ 👏 ❤️👏🙏🙏🙏
@manjitsinghkandholavpobadh3753
@manjitsinghkandholavpobadh3753 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@charanjeetsingh2218
@charanjeetsingh2218 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@GurmeetSingh-tj2ct
@GurmeetSingh-tj2ct 15 күн бұрын
ਵਾਹਿਗੁਰੂ ਜੀ 🙏🌹🙏♥️👏🙏
@gurjeetboparai62
@gurjeetboparai62 Ай бұрын
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ਼੍ਰੀ ਆਕਾਲ ਜੀ 🙏🙏
@AnjuSharma-it1nu
@AnjuSharma-it1nu Ай бұрын
Lk 326. Waheguru ji waheguru ji
@Amnindersingh9685
@Amnindersingh9685 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ
@Anmol_preet_Singh
@Anmol_preet_Singh Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤❤
@GurmeetSingh-tj2ct
@GurmeetSingh-tj2ct 15 күн бұрын
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ 💞🌹👏🙏🙏🙏🙏
@randhirsingh-jl3zo
@randhirsingh-jl3zo Ай бұрын
ਸਤਨਾਮ ਵਾਹਿਗੁਰੂ ਜੀ
@brargaming6766
@brargaming6766 27 күн бұрын
ਕਾਰ ਸੇਵਾ ਵਾਲਿਆਂ ਤੋਂ ਬਚਾ ਕੇ ਰੱਖਣ
@AnjuSharma-it1nu
@AnjuSharma-it1nu Ай бұрын
Cmt 52 Waheguru ji waheguru ji
@GurdeepSingh-hw2zk
@GurdeepSingh-hw2zk Ай бұрын
Waheguru
@AnjuSharma-it1nu
@AnjuSharma-it1nu Ай бұрын
Waheguru ji ka Khalsa Waheguru ji ki Fateh
@perminderbisran3905
@perminderbisran3905 Ай бұрын
Dhan dhan sahib sri guru teg bahadur sahib ji🙏🙏🙏🙏🙏💐
@inderdeepsingh8646
@inderdeepsingh8646 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਨਿਸ਼ਾਨ ਸਿੰਘ ਜੀ ਪਟਿਆਲੇ ਮੋਤੀ ਬਾਗ ਸਾਹਿਬ ਪਾ:੯ ਦਾ ਇਤਿਹਾਸ ਵੀ ਸਾਂਝਾ ਕਰਾਉਣਾ ਜੀ ਜੇ ਹੋ ਸਕੇ। ਨਾਲ ਹੀ ਤੁਹਾਡੇ ਦਰਸ਼ਨ ਵੀ ਹੋ ਜਾਣ ਵਾਹਿਗੁਰੂ ਕਰੇ।
@jashandeepsingh8645
@jashandeepsingh8645 Ай бұрын
ਉੱਥੇ ਵੀ ਪੁਰਾਣਾ ਗੁਰੂ ਘਰ ਸਾਂਭਿਆ ਪਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ 🙏
@BhupinderSingh-xc2ue
@BhupinderSingh-xc2ue Ай бұрын
❤❤ ਵਾਹਿਗੁਰੂ ਜੀ। ਮਾਲਵੇ ਦੇ ਸਿੱਖਾਂ ਦੀ ਪ੍ਰੀਤ ਗੁਰੂ ਸਾਹਿਬ ਨਾਲ ਡਾਢੀ ਸੀ 🙏🙏
@AmanSinghKhalsa315
@AmanSinghKhalsa315 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏⛳🦅🐊🐆⚔️🗡️🏹
@jasveerkaur4219
@jasveerkaur4219 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@GurdevSingh-vd5ie
@GurdevSingh-vd5ie Ай бұрын
ਬਸ ਆਹੀ ਕਰੀ ਜਾਏਉ।ਐਥੇ ਵੀ ਗੁਰਦੁਆਰਾ ਸਾਹਿਬ ਬਣਾ ਦਿਉ।।ਤੇ ਮਸੰਦਾਂ ਡੋਗਰਿਆਂ ਵਰਗੇਆ ਨੂੰ ਸਾਂਭ ਸੰਭਾਲ ਦੇ ਦੇਉ 😢ਔਹੋ ਸਿਖਾਂ ਤੋ ਗੁਰੂ ਦੇ ਨਾਮ ਤੇ ਦਸਵੰਧ ਲੈਕੇ।। ਆਵਦੀਆਂ ਤਰੱਕੀਆਂ ਅਤੇ ਛੁਕਨੀਆਂ ਦੇ ਕੁਲਾਹੜੀ ਦੇ ਦਸਤੇ ਬਣਕੇ ਸਿੱਖੀ ਨੂੰ ਸਿਖਾਂ ਨੂੰ ਬਰਬਾਦ ਕਰਨ ਗੇ 😢ਆ ਜਿਵੇਂ ਸ਼ਿਰੋਮਣੀ ਕਮੇਟੀ ਸੁਖਬੀਰ ਬਾਦਲ ਦੇ ਸਾਰੇ ਸਟਾਫ ਨੇ ਮੰਨਿਆ ਹੈ 😢 ਪੰਜਾਬ ਦੇ ਲੀਡਰ ਸਿਰਾ ਤੇ ਪੱਗਾਂ ਫਸਾਈ ਡੋਗਰਿਆਂ ਦਾ ਰੂਪ ਧਾਰ ਚੁੱਕੇ ਨੇ 😢ਸਾਰੇ ਆਵਦੇ ਸਵਾਰਥਾਂ ਖਾਤਰ।।ਅਪਣੇ ਪਰਿਵਾਰਾਂ ਲਈ ਅਰਬਾਂ ਖਰਬਾਂ ਇਕੱਠੇ ਕਰਨ ਲੱਗੇ ਹੋਏ ਨੇ 😢ਛਕੁਨੀਆ ਤੋ ਕੀਮਤ ਵਸੂਲਦੇ ਨੇ ਪੰਜਾਬ ਦੀ ਜਵਾਨੀ ਕਿਸਾਨੀ ਸਭਿਆਚਾਰ ਨੂੰ ਬਰਬਾਦ ਕਰਨ ਲਈ 😢 ਗੁਰਦੁਆਰਾ ਸਾਹਿਬ ਦੁਕਾਨਦਾਰੀਆਂ ਬਣਾ ਲਈਆਂ ਨੇ ਤੁਸੀਂ ਲੋਕਾਂ ਨੇ 😢 ਧਾਰਮਿਕ ਪਹਿਰਾਵਾ ਪਾ ਕੇ।। ਲੁੱਟਦੇ ਨੇ ਰੰਗ ਬਿਰੰਗੇ ਡੇਰੇਦਾਰ ਸਾਧ ਬਾਬੇ।।ਕਦੇ ਨਾਨਕ ਸਰੀ ਆ ਹੁਣ ਢੰਡਰੀਆਂ ਵਾਲੇ ਬਾਬੇ।।ਕੋਲ ਐਨਾ ਪੈਸਾ ਕਿੱਥੋਂ ਆਇਆ।।ਚਲੋ ਇਲਜ਼ਾਮ ਸਹੀ ਨਹੀਂ ਲਗਾ 😢ਔਨਾ ਤੇ ਮੰਨਦੇ ਹਾਂ।। ਪੰਜਾਬ ਨੂੰ ਖਤਮ ਕਰਨ ਲਈ ਆਟੇ ਨਾਲ ਘੁੰਣ ਵੀ ਪੀਸੀਆਂ ਜਾ ਰਿਹਾ ਹੈ।।ਪਰ ਬਾਬੇ ਕੋਲ ਐਨੀਆਂ ਜਮੀਨਾ ਮਹਲ ਵਰਗੇ।ਡੇਰੇ 😢😢 ਕੁੱਝ ਨਹੀਂ ਬਣਨਾ 😢 ਬਸ ਬਰਬਾਦੀ ਦੀ ਹਨੇਰੀ ਝੁਲ ਰਹੀ ਹੈ।😢😢😢
@JaspalSingh-br6cl
@JaspalSingh-br6cl Ай бұрын
Waheguru ji 🙏🙏🌹🌹
@tejinderkaur1941
@tejinderkaur1941 Ай бұрын
Waheguru ji 🙏 dhan dhan guru tegbahadur ji shaheed mehar karna ji 🙏 🎉🎉❤❤
@AmritpalSingh-b9v
@AmritpalSingh-b9v Ай бұрын
🙏🙏🙏🙏🙏🙏🙏
@Sandeepsingh-ce7fj
@Sandeepsingh-ce7fj Ай бұрын
Waheguru Ji ka Khalsa Waheguru Ji Ki Fathe Ji
@luckygrewal4994
@luckygrewal4994 Ай бұрын
Sat Shri akal baba ji 🙏🙏🙏🙏🙏
@luckygrewal4994
@luckygrewal4994 Ай бұрын
Satnam Shri Waheguru ji 🙏🙏🙏🙏🙏
@MalkeetSingh-en1jh
@MalkeetSingh-en1jh Ай бұрын
ਵਾਹਿਗੁਰੂ ਜੀ
@SunnySingh-d1l
@SunnySingh-d1l Ай бұрын
Waheguruji 🙏🏻🌹🥀🎉
@luckygrewal4994
@luckygrewal4994 Ай бұрын
Waheguru ji 🙏🙏🙏🙏🙏
@savjitsingh8947
@savjitsingh8947 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@rhinosingh3235
@rhinosingh3235 Ай бұрын
WAHEGURU JI
@msmavi7595
@msmavi7595 Ай бұрын
Dhan sahib guru teg bahadur ji maharaj 🙏🙏🙏
@singhgurbhej721
@singhgurbhej721 Ай бұрын
🙏🏻🙏🏻🙏🏻🙏🏻🙏🏻❤️❤️❤️🙏🏻🙏🏻🙏🏻🙏🏻
@jasbirkaurmalhi4968
@jasbirkaurmalhi4968 Ай бұрын
🙏🙏🙏🙏❤️🙏
@BallaLabana-vl2fr
@BallaLabana-vl2fr Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ, ਨਿਊਯਾਰਕ ਸਿਟੀ ਅਮਰੀਕਾ
@verkaasr16gurpreetsingh93
@verkaasr16gurpreetsingh93 Ай бұрын
Satnam Shri waheguru ji waheguru ji
@sidhumusicsm8056
@sidhumusicsm8056 Ай бұрын
ਵਾਹਿਗੁਰੂ ਜੀ ❤❤❤
@sarbjeetsingh8638
@sarbjeetsingh8638 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@gulabsinghgs9852
@gulabsinghgs9852 Ай бұрын
Satnam shre waheguru ji
@baljindershergill8011
@baljindershergill8011 Ай бұрын
waheguru ji 🙏
@karamjeetkaur6856
@karamjeetkaur6856 Ай бұрын
Wahaguru ji
@usausa3673
@usausa3673 Ай бұрын
Waheguru ji
@gursewaksamra8129
@gursewaksamra8129 Ай бұрын
ਧੰਨ ਧੰਨ ਗੁਰੂ ਰਾਮਦਾਸ ਜੀ 🙏🙏
@GurpreetSingh-fu2zs
@GurpreetSingh-fu2zs Ай бұрын
Baba ji tuhanu milna si
@noorpari7869
@noorpari7869 Ай бұрын
Guru sahebaan bahut kuch kar gye te bhaut kuch de gye...par aaj de rah bhule nimaane log...sachi sikhi v bhuli baithe hann
@HarnekSingh-nd8hi
@HarnekSingh-nd8hi Ай бұрын
❤❤❤❤❤❤❤❤❤❤❤🎉🎉🎉🎉🎉🎉🎉🎉
@GulzarSingh-ux3en
@GulzarSingh-ux3en Ай бұрын
Jina Veeran ne Gurdwara Sahib di Purani imart nu purani Halt vich hi Rhen de pakh vich comment kite han sareyan da bhut bhut dhanbad
@Sandeepsingh-ce7fj
@Sandeepsingh-ce7fj Ай бұрын
Room khosh ho gai Khalsa Ji
@rajindersingh5303
@rajindersingh5303 Ай бұрын
🎉🎉🎉🎉🎉🎉🎉🎉🎉🎉🎉🎉🎉🎉🎉🎉🎉😂😂😂😂😂😂😂😂😂❤❤❤❤❤❤❤
@gurwinderpunia1522
@gurwinderpunia1522 Ай бұрын
Pind waleo kitte kar sewa waleya ton na sewa karva leni saara khattam kardena citti seionk ne
@GulzarSingh-ux3en
@GulzarSingh-ux3en Ай бұрын
Pind ate district da nam ki ate nede shr kehda ji
@LovedeepSingh-ew4bj
@LovedeepSingh-ew4bj Ай бұрын
ਵਾਹਿਗੁਰੂ ਜੀ।
@GurpreetSingh-sy9bx
@GurpreetSingh-sy9bx Ай бұрын
Waheguru ji wahguru ji 🙏🙏
@baljeetkaur2634
@baljeetkaur2634 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻🙏🏻🌹🌹
@prabhsandhu9667
@prabhsandhu9667 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@MevaSingh-sl5hc
@MevaSingh-sl5hc Ай бұрын
ਵਾਹਿਗੁਰੂ ਜੀ
@gurmukhsingh6126
@gurmukhsingh6126 Ай бұрын
ਵਾਹਿਗੁਰੂ ਜੀ ❤
@MahinderSingh-u2k
@MahinderSingh-u2k Ай бұрын
Waheguru gi
@narinderkour317
@narinderkour317 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
@sarbjitsingh5827
@sarbjitsingh5827 Ай бұрын
Waheguru ji
@khattramotorsirhind4154
@khattramotorsirhind4154 Ай бұрын
ਵਾਹਿਗੁਰੂ ਜੀ ‌
@DilbagSingh-dt8cn
@DilbagSingh-dt8cn Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@rajinderkaur0927
@rajinderkaur0927 Ай бұрын
ਵਾਹਿਗੁਰੂ ਜੀ
@mohansingh3290
@mohansingh3290 Ай бұрын
Waheguru ji
@ArjunSingh-pm1jj
@ArjunSingh-pm1jj Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Seerat1213
@Seerat1213 Ай бұрын
ਵਾਹਿਗੁਰੂ ਜੀ
@sarabdelhi
@sarabdelhi Ай бұрын
Waheguru ji
@vallysingh1668
@vallysingh1668 Ай бұрын
Waheguru ji
@jaggisingh4624
@jaggisingh4624 Ай бұрын
Waheguru g
@bhinder_singh_.8093
@bhinder_singh_.8093 27 күн бұрын
Waheguru ji
Try this prank with your friends 😂 @karina-kola
00:18
Andrey Grechka
Рет қаралды 9 МЛН
When you have a very capricious child 😂😘👍
00:16
Like Asiya
Рет қаралды 18 МЛН
Try this prank with your friends 😂 @karina-kola
00:18
Andrey Grechka
Рет қаралды 9 МЛН