ਮਸਤਾਨੇ ਭਾਗ -2 | ਭੰਡਾਂ ਵਾਲ਼ੇ ਵਰਤਾਰੇ ਤੋਂ ਅੱਗੇ ਕੀ ਹੋਇਆ? Mastaney Part -2 | Tarsem Jassar | Sikh History

  Рет қаралды 1,200,789

Sardar Pro

Sardar Pro

11 ай бұрын

ਮਸਤਾਨੇ ਭਾਗ -2 | ਭੰਡਾਂ ਵਾਲ਼ੇ ਵਰਤਾਰੇ ਤੋਂ ਅੱਗੇ ਕੀ ਹੋਇਆ? Mastaney Part -2 | Tarsem Jassar | Sikh History ‪@sardarpro‬
#sikh #mastaney #tarsemjassar #sikhhistory #khalsa #punjab #punjabi #khalsa #sikhism
We hope everyone has watched the sikh history movie
mastaney movie starring tarsem jassar, gurpreet ghuggi, karamjit anmol, baninder bunny, honey mattu, simi chahal, rahul dev, avtar gill, arif zakariya and others
mastaney film has been directed by Sardar Sharanjeet Singh
sardar pro, mastaney, mastaney movie, mastaney trailer, new punjabi movie, punjabi movie 2023, tarsem jassar, jassar movie, sikh history movie, mastaney full movie, mastaney story, mastaney punjab siyan, gurpreet ghughi, karamjit anmol, gurpreet ghuggi movie, karamjit anamol movie, latest punjabi movie, nadar shah, zakriya khan, nawab kapoor singh, jassa singh ahluwalia, abdali, ਜੱਸੜ, ਮਸਤਾਨੇ, ਪੰਜਾਬੀ ਫ਼ਿਲਮ, trailer, sikh itihas, vehli janta records,
ਇਤਿਹਾਸ ਦੇ ਕਿਹੜੇ ਪੰਨੇ ਤੇ ਬਣੀ Tarsem Jassar ਦੀ Movie - MASTANEY - 1 | Tarsem Jassar | Sikh History :- • ਇਤਿਹਾਸ ਦੇ ਕਿਹੜੇ ਪੰਨੇ ਤ...
ਮਸਤਾਨੇ ਭਾਗ 2 | ਭੰਡਾਂ ਵਾਲ਼ੇ ਵਰਤਾਰੇ ਤੋਂ ਅੱਗੇ ਕੀ ਹੋਇਆ? Mastaney Part -2 | Tarsem Jassar | Sikh History : • ਮਸਤਾਨੇ ਭਾਗ -2 | ਭੰਡਾਂ ...
ਮਸਤਾਨੇ ਭਾਗ - 4 | ਜ਼ਕਰੀਆ ਖ਼ਾਨ ਦੀ ਮੌਤ ਤੋਂ ਬਾਅਦ ਛੋਟੇ ਘੱਲੂਘਾਰੇ ਤੱਕ ਦਾ ਇਤਿਹਾਸ।(ਮਸਤਾਨੇ ਫ਼ਿਲਮ ਤੋਂ ਅੱਗੇ ਦੀ ਗੱਲ):- • ਜ਼ਕਰੀਆ ਖਾਨ ਦੀ ਮੌਤ ਤੋਂ ਛ...
ਸਿੱਖ ਮਿਸਲਾਂ ਤੋਂ ਖਾਲਸਾ ਰਾਜ ਕਿਵੇਂ ਸਥਾਪਤ ਹੋਇਆ?
• 12 ਸਿੱਖ ਮਿਸਲਾਂ ਤੋਂ ਕਿਵ...
Support my work: ---------------------------------------------------- / @sardarpro
For more informative videos and discussion on important Indian and world issues-
Telegram channel to receive instant video updates: t.me/SardarPro_ThePunjabWorld
Subscribe: / @sardarpro
Facebook: / thepanjabworld
Other YT Channel: / @sardarontour
Instagram: / thepunjabworld_
Thanks for watching.................

Пікірлер: 759
@sardarpro
@sardarpro 10 ай бұрын
ਇਸ ਤੋਂ ਅੱਗੇ ਦੇ ਸਿੱਖ ਇਤਿਹਾਸ👉ਜ਼ਕਰੀਆ ਖ਼ਾਨ ਕਿਵੇਂ ਮਰਿਆ?:- kzbin.info/www/bejne/aXykq6GojbuHebs&si=zMt7pF6mWtt5JNKf
@kiranjotkaur4567
@kiranjotkaur4567 10 ай бұрын
22 ਜੀ ਬਾਬਾ ਸਾਹਿਬ ਸਿੰਘ ਜੀ ਬੇਦੀ ਬਾਰੇ ਵੀਡੀਓ ਬਣਾਓ ਕਿਵੇਂ ਓਹਨਾ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਤਿਲਕ ਦਿੱਤਾ 🙏🏻
@user-fl6ep9ve1c
@user-fl6ep9ve1c 10 ай бұрын
🙏 Waheguru ji ka khalsa Waheguru ji ki fateh Kiwen Jakria Khan maraya gya next episode banao ji
@laddirajjo9181
@laddirajjo9181 7 ай бұрын
kzbin.info/www/bejne/oYbOZmiboM9ppNEsi=JFDsKOG4mHVBBg89
@BHUPINDERSINGH-xs5xf
@BHUPINDERSINGH-xs5xf 7 ай бұрын
wahu guru Ji🙏
@JaswinderSingh-lc4vv
@JaswinderSingh-lc4vv 11 ай бұрын
ਅਸੀਂ ਖੁਸ਼ਕਿਸਮਤ ਹਾਂ, ਸਾਡਾ ਜਨਮ ਸਿੱਖਾਂ ਦੇ ਘਰ ਹੋਇਆ। ਸਾਨੂੰ ਬੜਾ ਮਾਣ ਹੁੰਦਾ ਸਿੱਖੀ ਇਤਿਹਾਸ ਨੂੰ ਜਾਣ ਕੇ। ਪ੍ਰਮਾਤਮਾ ਸਿੰਘ ਸੂਰਮਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਬੋਲ਼ੇ ਸੋ ਨਿਹਾਲ , ਸਤਿ ਸ੍ਰੀ ਆਕਾਲ 🙏🙏🙏🙏🙏
@malkitrandhawa9436
@malkitrandhawa9436 11 ай бұрын
ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@BhupinderSingh-uf8re
@BhupinderSingh-uf8re 11 ай бұрын
Bole so nihaal sat Sri akal waheguru ji ka Khalsa waheguru ji ki fathe 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@JaspreetKaur-gs7gh
@JaspreetKaur-gs7gh 11 ай бұрын
ਹੱਥ ਜੋੜ ਕੇ ਖਿਮਾ ਪਰ ਖ਼ਾਲਸਾ ਜੀ ਅਸੀਂ ਆਪਣੀ ਸਿੱਖੀ ਨੂੰ ਬਚਾਣ ਲਈ ਆਪਣੇ ਗੁਰੂ ਦੇ ਆਦੇਸ਼ ਦਾ ਪਾਲਣ ਕਰਨ ਲਈ ਕੀ ਕਰ ਰਹੇ ਹਾਂ ਜੀ,ਸਾਨੂੰ ਇਸ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਹੈ
@GSELECTRICALWORKS
@GSELECTRICALWORKS 11 ай бұрын
@@JaspreetKaur-gs7gh sahi kha bhane hun sama fr shashtar chkn da a gya
@moosedrilla8217
@moosedrilla8217 11 ай бұрын
Singh is King 👑❤
@SukhdevSingh-mc7tx
@SukhdevSingh-mc7tx 11 ай бұрын
ਸਿੱਖ ਇਤਿਹਾਸ ਦੀ ਸਾਰੀ ਹਿਸਟਰੀ ਫਿਲਮਾ ਦੇ ਰੂਪ ਵਿੱਚ ਵੇਖਾਣੀ ਚਾਹੀਦੀ ਹੈ ਜੀ
@balbirbasra3913
@balbirbasra3913 11 ай бұрын
☬ਸ਼੍ਰੀ ਮੁਖਵਾਕ ਭਨਿੳ ਗਰੀਬ ਨਿਵਾਜ਼☬ਸਸ਼ਤ੍ਰਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈਂ ਹੈਂ☬ਧਰਮ ਬਿਨਾ ਸਭ ਦਲੈਂ ਮਲੈਂ ਹੈਂ☬
@sarwarabrand
@sarwarabrand 11 ай бұрын
🙏🙏⚔️⚔️🙏
@buntyjatt5567
@buntyjatt5567 11 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ 🙏🙏🙏 ਸਿੱਖ ਇਤਿਹਾਸ ਤੇ ਹੋਰ ਵੀ ਫ਼ਿਲਮਾਂ ਬਣਾਈਆਂ ਜਾਣ ❤️
@baldeepkaur2241
@baldeepkaur2241 11 ай бұрын
ਬਹੁਤ ਹੀ ਵਧੀਆ ਤਰੀਕੇ ਨਾਲ ਇਤਿਹਾਸ ਤੋਂ ਜਾਣੂ ਕਰਵਾਇਆ, ਵਾਹਿਗੁਰੂ ਸਰਬੱਤ ਖਾਲਸਾ ਨੂੰ ਚੜ੍ਹਦੀ ਕਲਾ ਬਖਸ਼ਣ ।
@laddirajjo9181
@laddirajjo9181 7 ай бұрын
kzbin.info/www/bejne/oYbOZmiboM9ppNEsi=JFDsKOG4mHVBBg89
@gurmailkaur7296
@gurmailkaur7296 11 ай бұрын
ਬੌਲੇ ਸੌ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਗ ਤੇਗ ਫਤਿਹ ਪੰਥ ਕੀ ਜੀਤ ਰਾਜ ਕਰੇ ਗਾ ਖਾਲਸਾ ਆਕੀ ਰਹੇ ਨਾ ਕੋਈ ਝੁਲਦੇ ਨਿਸਾਨ ਰਹੇ ਪੰਥ ਮਹਾਰਾਜ ਕੇ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਜੀਉ 🚩🚩🚩🚩🚩🚩🚩🚩🚩🚩🚩🙏🙏🙏🙏🙏🙏🙏🙏🙏🙏🙏🙏🙏🙏⚔️⚔️⚔️⚔️⚔️🗡🗡🗡🗡🗡
@inderjeetsinghdhaliwal4319
@inderjeetsinghdhaliwal4319 11 ай бұрын
ਵਾਹਿਗੁਰੂ ਜੀ ਲੜੀ ਵਾਰ ਇਤਿਹਾਸ ਨੂੰ ਦਰਸਾਉਂਦੀਆਂ ਹੋਰ ਫ਼ਿਲਮਾਂ ਵੀ ਜ਼ਰੂਰ ਬਣਾਉਣੀਆਂ ਚਾਹੀਦੀਆਂ ਹਨ। ਨਵੀਂ ਜਨਰੇਸਨ ਇਤਿਹਾਸ ਪੜਣ ਨਾਲੋਂ ਇਤਿਹਾਸ ਫ਼ਿਲਮਾਇਆ ਹੋਇਆ ਦੇਖਣਾ ਜ਼ਿਆਦਾ ਪਸੰਦ ਕਰਦੇ ਹਨ
@AvtarSingh-gp2zh
@AvtarSingh-gp2zh 11 ай бұрын
You are right 👍
@JaswinderSingh-io7uo
@JaswinderSingh-io7uo 11 ай бұрын
❤❤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ❤❤ ਸਭ ਸਿੱਖ ਪਰਿਵਾਰਾ ਤੇ ਆਪਣਾ ਮੇਹਰ ਭਰਿਆ ਹੱਥ ਬਣਾ ਕੇ ਰੱਖੋ ਜੀ ❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤
@ABC14793
@ABC14793 11 ай бұрын
ਸਾਨੂੰ ਮਾਣ ਹੈ ਕਿ ਵਾਹਿਗੁਰੂ ਨੇ ਸਾਡਾ ਜਨਮ ਸਿੱਖਾਂ ਦੇ ਘਰ ਹੋਇਆ ਖਾਲਸਾ ਪੰਥ ਚੜ੍ਹਦੀ ਕਲ੍ਹਾ ਵਿੱਚ ਰਹਿ
@laddirajjo9181
@laddirajjo9181 7 ай бұрын
kzbin.info/www/bejne/oYbOZmiboM9ppNEsi=JFDsKOG4mHVBBg89
@Jupitor6893
@Jupitor6893 11 ай бұрын
ਕੌਣ ਜਾਣਦਾ ਸੀ ਕਿ ਇੱਕ ਬੱਚਾ ਬੱਚਿਆਂ ਲ਼ਈ ਗੀਤ "ਸੋਂ ਜਾ ਬੱਬੂਆ ਮਾਣੋ ਬਿੱਲੀ ਆਈ ਹੈ" ਗਾ ਕੇ ਅਗੇ ਜਾ ਕੇ ਇੱਕ ਮਹਾਨ ਕਮੇਡੀਅਨ, ਮਹਾਨ ਆਰਟਿਸਟ ਅਤੇ ਇੱਕ ਜੁਝਾਰੁ ਦਲੇਰ ਆਰਟਿਸਟ ਬਣ ਜਾਵੈਗਾ। ਗੁਰਪ੍ਰੀਤ ਸਿੰਘ ਘੁੱਗੀ ਇਸ a living legend
@HappySingh-zt9iq
@HappySingh-zt9iq 11 ай бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।
@RanjitKaur-me8hi
@RanjitKaur-me8hi 11 ай бұрын
ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਿੱਖ ਇਤਿਹਾਸ ਵਾਰੇ ਦੱਸਿਆ ਹੈ ਜੀ ਅਸੀਂ ਬਹੁਤ ਹੀ ਖੁਸ਼ ਕਿਸਮਤ ਹੈ ਕਿ ਅਸੀਂ ਸਿੱਖਾਂ ਦੇ ਘਰ ਦੇ ਵਿੱਚ ਜਨਮੇਂ ਹਾਂ ਜੀ
@balwantkaurchahal8382
@balwantkaurchahal8382 11 ай бұрын
ਬਹੁਤ ਹੀ ਵਧੀਆ ਲੱਗਾ ਵਹਿਗੁਰੂ ਜੀ ਮੇਹਰ ਰੱਖੇ ਤੂਹਾਡੇ ਸਾਰਿਆਂ ਨੂੰ ਸਦਬੁੱਧੀ ਬਖਸ਼ੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਹੁੱਣ ਵੀ ਉਹੀ ਸਮਾਂ ਚੱਲ ਪਿਆ ਮੱਸੇ ਰੰਗੜ ਤੇ ਜ਼ਕਰੀਆ ਖਾਨ ਵਰਗੇ ਹੋਰ ਪੈਦਾ ਹੋ ਗੲਏ‌ ਇੰਨਾ ਦਾ ਇਲਾਜ ਵੀ ਉਸੇ ਤਰ੍ਹਾਂ ਕਰਨਾ ਪੈਣਾ ਹੈ ।ਇਹ ਫਿਲਮ ਬਹੁਤ ਹੀ ਤੇ ਸਮੇਂ ਦੇ‌ ਅਨਕੂਲ ਬਣੀ ਹੈ ਸਿੱਖ ਕੌਮ ਨੂੰ ਜੱਸੜ ਵੀਰ ਤੇ ਸਾਰੀ ਟੀਮ ਨੇ ਇਕ ਤੋਹਫ਼ਾ ਦਿੱਤਾ ਹੈ ਸੋ ਕੇ ਬਆਕਮਆਲ ਤੇ ਲਾਜਵਾਬ ਹੈ। ਅੱਗੇ ਹੋਰ ਵੀ ਉਮੀਦ ਕਰਦੇ ਹਾਂ ਕਿ ਇਹੋ ਜਿਹੇ ਤੋਹਫ਼ਿਆਂ ਦੀ ਕੌਮ ਨੂੰ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ।
@sonypanesar8110
@sonypanesar8110 11 ай бұрын
ਸੱਚ ਕਿਹਾ ਜੀ ਬਿਲਕੁਲ ਦੂਜਾ ਭਾਗ ਬਣਾਉਣਾ ਚਾਹੀਦਾ ❤
@GurpreetSingh-ep5jx
@GurpreetSingh-ep5jx 11 ай бұрын
ਤੂੰ ਬਹੁੜੀਂ ਕਲਗੀ ਵਾਲਿਆ ਕੋਈ ਦੇਸ ਨਾਂ ਸਾਡਾ🙏
@manindermaan3701
@manindermaan3701 10 ай бұрын
ਲੂੰ ਕੰਡੇ ਖੜੇ ਹੋ ਜਾਦੇ ਜਦੋ ਸਿੰਖ ਇਤਿਹਾਸ ਬਾਰੇ ਸੁਣੀਦਾ 🥲🙏ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏
@shawindersingh6931
@shawindersingh6931 11 ай бұрын
🌹ਵਾਹਿਗੁਰੂ ਜੀ ਕਾ ਖਾਲਸਾ 🌹ਵਾਹਿਗੁਰੂ ਜੀ ਕੀ ਫਤਿਹ 🌹ਸਾਨੂੰ ਸਿੱਖ ਹੋਣ ਤੇ ਮਾਣ ਹੈ 🌹
@kamaljitsingh5655
@kamaljitsingh5655 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏
@baljinderkular1821
@baljinderkular1821 11 ай бұрын
ਭਾਈ ਸਾਹਿਬ ਬਹੁਤ ਧੰਨਵਾਦ ਇਨਾਂ ਚੰਗਾ ਲਾਗਾ ਬਿਆਨ ਨਹੀਂ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਫਿਲਮਾਂ ਜ਼ਰੂਰ ਬਣ ਗੁਰੂ ਜੀ ਕਿਪਾ ਕਰਨ
@sukhmandersinghbrar1716
@sukhmandersinghbrar1716 11 ай бұрын
ਸਤਿਨਾਮ ਜੀ ਵਾਹਿਗੁਰੂ ਸਤਿਨਾਮ ਜੀ ਵਾਹਿਗੁਰੂ ਜੀ ਸਭ ਤੇ ਮਿਹਰ ਕਰਨ ਜੀ ਵਾਹਿਗੁਰੂ ਜੀ
@chatarbirkaur
@chatarbirkaur 10 ай бұрын
Proud to be a Sikh 🙏 ਹਾਂਜੀ ਅੇਸੇ ਤਰ੍ਹਾਂ ਲੜੀਵਾਰ ਇਤਿਹਾਸ ਦੀਆਂ video ਬਨਾਔ ਜੀ Pls keep posting these types of videos always be in Chardikala 🙏
@user-lq6qg7vw6s
@user-lq6qg7vw6s 10 ай бұрын
I proud to be a sikh. Waheguru ji ka khalsa waheguru ji ki Fateh🙏🙏
@balbirbasra3913
@balbirbasra3913 11 ай бұрын
☬ਖਾਲਸਾ ਅਕਾਲ ਪੁਰਖ ਕੀ ਫੌਜ☬ਪ੍ਰਗਟਿੳ ਖਾਲਸਾ ਪ੍ਰਮਾਤਮ ਕੀ ਮੌਜ☬
@heerasinghnetworking9096
@heerasinghnetworking9096 8 ай бұрын
⚔ਆਗੇ ਖਾਲਸੇ ਲਿਖੇ ਕਰਾਰ !! ਹਮ ਤੋ ਲਰੇ ਬੰਦੂਕ ਸੰਭਾਰ !! ਸ੍ਰੀ ਸਤਿਗੁਰੂ ਨੇ ਹਮੇ ਫੁਰਮਾਇਆ !! ਦੁਸ਼ਟ ਮਾਰਨ ਰਾਮਜੰਗੋ ਫੜਾਇਆ!!⚔ 🙏🏻🙏🏻ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ🙏🏻🙏🏻
@harjindersingh4507
@harjindersingh4507 10 ай бұрын
ਸੰਸਾਰ ਵਿੱਚ ਹਜ਼ਾਰਾਂ ਧਰਮ ਹਨ । ਪਰ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਸਿੱਖਾਂ ਦੇ ਘਰ ਜਨਮ ਲਿਆ ਹੈ।
@gesshadipur9845
@gesshadipur9845 11 ай бұрын
ਖ਼ਾਲਸਾ ਅਕਾਲ ਪੁਰਖ ਕੀ ਫ਼ੌਜ, ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ।।
@Manpreet936
@Manpreet936 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@simranpreetsinghdeol857
@simranpreetsinghdeol857 11 ай бұрын
Proud to be a Sikh ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮੇਰੇ ਗੁਰੂ ਗ੍ਰੰਥ ਸਾਹਿਬ ਜੀ
@tejinderkaur7530
@tejinderkaur7530 11 ай бұрын
❤❤❤❤❤
@user-gl1xq7qx5u
@user-gl1xq7qx5u 11 ай бұрын
ਹਾਂਜੀ ਬਹੁਤ vadia ji hun jakria khan de ਅੰਤ ਵਾਲੀ video ਵੀ ਪਾਓ ਜੀ
@laddirajjo9181
@laddirajjo9181 7 ай бұрын
kzbin.info/www/bejne/oYbOZmiboM9ppNEsi=JFDsKOG4mHVBBg89
@happy_dhillon
@happy_dhillon 11 ай бұрын
ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਤੋਂ ਜਾਣੂ ਕਰਵਾਇਆ ਜੀ ਧੰਨਵਾਦ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖਣ
@jaspalsingh9068
@jaspalsingh9068 11 ай бұрын
ਲੋਕੀਂ ਬਹੁਤ ਸਾਰੇ ਪੁੱਠੀ ਸਿੱਧੀ ਗੱਲ ਕਰਨਗੇ ਸਿੰਗਾ ਦੀ ਬਹਾਦਰੀ ਨੂੰ ਦੇਖ ਕੇ ਬਹੁਤ ਤੰਗ ਪ੍ਰੇਸ਼ਾਨ ਹੋਣਗੇ
@bachittersinghaulakh4162
@bachittersinghaulakh4162 11 ай бұрын
ਖ਼ਾਲਸਾ ਜੀ ਫ਼ਿਲਮ ਬਹੁਤ ਹੀ ਵਧੀਆ ਤੇ ਮਨ ਨੂੰ ਤਸੱਲੀ ਹੋ ਗਈ ਫ਼ਿਲਮ ਦੇਖ ਕੇ।
@santokhrani1395
@santokhrani1395 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਖੁਸ਼ ਨਸੀਬ ਹਾਂ ਕਿ ਸਾਡਾ ਜਨਮ ਸਿੱਖਾਂ ਦੇ ਘਰ ਹੋਇਆ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ
@GillMarjri-fn7gj
@GillMarjri-fn7gj 11 ай бұрын
Waheguru Ji waheguru ji waheguru ji waheguru ji waheguru ji waheguru ji waheguru ji
@JoginderSingh-vj2tx
@JoginderSingh-vj2tx 11 ай бұрын
ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ
@sharanjitkaur4351
@sharanjitkaur4351 11 ай бұрын
ਬਹੁਤ ਖੂਬ❤
@khalsagatka11
@khalsagatka11 11 ай бұрын
PROUD TO BE A SIKH❤❤
@rameenkaur998
@rameenkaur998 10 ай бұрын
ਧੰਨ ਧੰਨ ਗੁਰੂ ਕੇ ਸਿੱਖ
@SURJEETSINGH-vo4ff
@SURJEETSINGH-vo4ff 11 ай бұрын
Jugo jug atal dhan shri gurugranth sahib ji.
@JagdevSingh-rg5vy
@JagdevSingh-rg5vy 11 ай бұрын
ਅਕਾਲਪੁਰਖ ਵਾਹਿਗੁਰੂ ਜੀ ਕਿ੍ਪਾ ਕਰਨ ਫਿਲਮ ਬਨਾਊਣ ਵਾਲੀ ਟੀਮ ਤੇ ਦਿਨ ਦੂਗਨੀ ਚਾਗੂਨੀ ਤਰੱਕੀ ਬੱਖਸੇ
@LovepreetSingh-jj5nt
@LovepreetSingh-jj5nt 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@JoginderSingh-oc4gk
@JoginderSingh-oc4gk 11 ай бұрын
Wahegu ji ka Khalsa waheguru ji Ki fateh
@komalbajwa8338
@komalbajwa8338 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@karandeepsingh9320
@karandeepsingh9320 11 ай бұрын
ਇਹ ਮੂਵੀ ਦੇ ਵਿੱਚ ਦਿਖਾਇਆ ਗਿਆ ਵਾ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਦ ਖਾਲਸਾ ਪੰਥ ਕਿਹੜੇ ਬਿਖੜੇ ਪੈਂਡਿਆਂ ਤੋਂ ਲੰਘਿਆ ਤੇ ਆਪਣੀ ਹੋਂਦ ਨੂੰ ਕਾਇਮ ਰੱਖਿਆ ਪਰ ਅੱਜ ਦੇ ਲੋਕ ਆਪਣੇ ਇਤਿਹਾਸ ਤੋਂ ਵਿਸਰ ਰਹੇ ਨੇ ਸਹੀ ਕਿਹਾ ਜਗਦੀਪ ਸਿੰਘ ਜੀ ਨੇ ਕਿ ਇਤਿਹਾਸ ਸੰਭਾਲਣਾ ਇਤਿਹਾਸ ਬਣਾਓਣ ਜਿੱਡਾ ਹੀ ਕਠਿਨ ਆ ਵਾਹਿਗੁਰੂ ਜੀ ਸਾਰੀ ਟੀਮ ਉੱਪਰ ਆਪਣਾ ਮੇਹਰ ਭਰਿਆ ਹੱਥ ਬਣਾਈ ਰੱਖਣ ❤😊🙏
@kskahlon1591
@kskahlon1591 11 ай бұрын
ਵਾਹਿਗੁਰੂ ਚੜਦੀ ਕਲਾ ਰੱਖਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@SidhuCreations13
@SidhuCreations13 11 ай бұрын
ਵਹਿਗੁਰੂ ਜੀ
@harjindersingh-dn9le
@harjindersingh-dn9le 11 ай бұрын
Waheguru ji bohat vadiya uprala kita hai film vich sikh ithas dekhake 🙏🙏 waheguru ji kirpa karn ess tran diya hor sikh itihas waliyan hor filman bnayiyan jan 🙏🙏
@user-fj5hk4gs9w
@user-fj5hk4gs9w 11 ай бұрын
ਬਹੁਤ ਵਧੀਆ ਉਪਰਾਲਾ ਹੈ ਜੀ ਅਗਲੀ ਵੀਡੀਓ ਵੀ ਬਣਾਈ ਜਾਵੇ ਜੀ
@sukhnijjar4362
@sukhnijjar4362 11 ай бұрын
ਵਾਹਿਗੁਰੂ ਜੀ 🙏🏻
@ParamjeetKaur-zy3km
@ParamjeetKaur-zy3km 10 ай бұрын
बहुत ही vdiya उपराला थोड़े समय vich वड्डा इतिहास दस ditta. 🙏🏻🙏🏻🙏🏻🙏🏻 Waheguru 🙏🏻
@ToTALARMY-iv1iw
@ToTALARMY-iv1iw 11 ай бұрын
ਸਾਡਾ ਇਤਿਹਾਸ ਬਹੁਤ ਨਿਰਪੱਖ , ਨਿਡਰ ਤੇ ਨਿਰਵੈਰ ਹੈ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹੋਣ ਦਾ ਮਾਣ ਹਾਸਲ ਹੈ
@manpreetkaur8454
@manpreetkaur8454 11 ай бұрын
Boht vdia uprala veer ji,,,,,, waheguru ji chardikla bakhshn
@Sukhjitsingh588
@Sukhjitsingh588 11 ай бұрын
ਵੇਖਣੀ ਆ ਅਜੇ ਬਹੁਤ ਸੰਗਤ ਆ ਏ ਆ ਸਾਡਾ ਇਤਹਾਸ❤❤❤
@ramandeepsingh6574
@ramandeepsingh6574 11 ай бұрын
ਵਾਹਿਗੁਰੂ ਜੀ 🙏🙏❣️
@ParamjeetKaur-zy3km
@ParamjeetKaur-zy3km 10 ай бұрын
Waheguru😭😭😭धन सन ओ गुरु सिख eho जहिया मुसीबत vich वी सिक्खी नहीं छड्डी. Aj साड़े bcche केस, पग वी बोझ समजदे ne. धन ne ओ सिख jo गुरुगोविन्द singh ji दे पुत्र ne.
@ginderkaur6274
@ginderkaur6274 11 ай бұрын
ਧਨ ਵਾਹਿਗੁਰੂ ਜੀ
@amriksingh9589
@amriksingh9589 11 ай бұрын
ਇਕ ਗੱਲ ਬਹੁਤ ਵਧੀਆ ਸੀ ਉਸ ਟਾਈਮ ਇਨੀ ਟਕਨੋਲਜੀ ਨਹੀ ਸੀ ਜੇ ਹੂਣ ਵਾਲੇ ਡਾਕਟਰ ਹੁੰਦੇ ਇਹ ਤਾ ਪੈਸੇ ਖਾਤਰ ਮੱਸੇ ਰੰਘੜ ਦਾ ਸਿਰ ਜੋੜ ਦੇਂਦੇ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੈਸਾ ਸਮਾ ਹੁੰਦਾ ਹੈ ਵੈਸਾ ਹੀ ਆਪਣੇ ਸੇਰਾ ਨੂੰ ਤਿਆਰ ਵਰ ਤਿਆਰ ਰਹਿਣਾਂ ਸਿਖਾਉਂਦੇ ਨੇ
@SukhdevSingh-zl4bn
@SukhdevSingh-zl4bn 11 ай бұрын
Waheguru ji
@didarsingh7599
@didarsingh7599 11 ай бұрын
Every sikh must know their history how we got freedom.
@seeradaudhar8436
@seeradaudhar8436 11 ай бұрын
ਸਤਿਨਾਮ ਸੀ੍ ਵਾਹਿਗੁਰੂ ਜੀ ਦੂਸਰੀ ਵਿਡਿਉ ਜਰੂਰ ਪਾਉ ਜੀ
@punjabjindabad1931
@punjabjindabad1931 11 ай бұрын
ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ, ਦੇਗ ਤੇਗ ਕੀ ਫਤਿਹ ਪੰਥ ਕੀ ਜੀਤ, ਝੂਲਦੇ ਰਹਿਣ ਨਿਸ਼ਾਨ ਪੰਥ ਖਾਲਸੇ ਦੇ, ਜ਼ਰੂਰ ਜੀ ਜ਼ਕਰੀਆਂ ਖਾਨ ਦਾ ਅੰਤ ਕਿਵੇਂ ਹੋਇਆ ਇਸ ਬਾਰੇ ਵੀ ਵੀਡੀਓ ਬਣਾਓ ਜੀ ਤਾਂ ਕਿ ਸਿੱਖ ਕੌਮ ਨੂੰ ਉਨ੍ਹਾਂ ਦੇ ਅਸਲੀ ਯੋਧਿਆਂ ਦਾ ਪਤਾ ਲੱਗੇ ।
@JoginderSingh-oc4gk
@JoginderSingh-oc4gk 11 ай бұрын
Proud To Be A Sikh 😍❤️
@arshdeepsingh1288
@arshdeepsingh1288 11 ай бұрын
ਸਤਿਨਾਮੁ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ
@Jagsir7003
@Jagsir7003 11 ай бұрын
ਧੰਨਵਾਦ ਜੀ ਇਤਹਾਸ ਦੱਸਣ ਲਈ
@maninderkaur5484
@maninderkaur5484 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌹🌹🌹🌹🌹🌹🌹🙏🏼🙏🏼🙏🏼🙏🏼🙏🏼🙏🏼🙏🏼
@varindersingh6181
@varindersingh6181 11 ай бұрын
ਜਰੂਰ ਖਾਲਸਾ ਜੀ ਅਗਲੀ ਵੀਡਿਉ ਬਣਾਓ🙏
@amarjitsingh1946
@amarjitsingh1946 11 ай бұрын
ਵਾਹਿਗੁਰੂ ਜੀ ਧੰਨ ਤੇਰੀ ਸਿੱਖੀ 🙏🙏🙏🙏🚩
@KulwinderKaur-kj9rx
@KulwinderKaur-kj9rx 11 ай бұрын
ਵਾਹਿਗੁਰੂ ਜੀ ਕਾ ਖਾਲਸਾ 🙏🙏🙏🙏🙏🙏🙏🙏🙏🙏
@jassisandhu832
@jassisandhu832 10 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏
@gurmeetsinghsingh593
@gurmeetsinghsingh593 11 ай бұрын
Manu maan ha ma sikh ha waheguru ji Maher karn ji sab te ji 🙏🏻🙏🏻🙏🏻🙏🏻🙏🏻🙏🏻🙏🏻🙏🏻
@SukhdeepkaurJaspal-jk9er
@SukhdeepkaurJaspal-jk9er 11 ай бұрын
ਵਾਹਿਗੁਰੂ ਜੀ ਸਤਿਨਾਮ ਜੀ ਵਾਹਿਗੁਰੂ ਸਤਿਨਾਮ ਜੀ
@yamragofficial2694
@yamragofficial2694 7 ай бұрын
ਬੋਲ਼ੇ ਈ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@sardarpro
@sardarpro 7 ай бұрын
kzbin.info/www/bejne/aXykq6GojbuHebs
@gurpreetsarwara
@gurpreetsarwara 11 ай бұрын
ਸਤਿਨਾਮ ਵਾਹਿਗੁਰੂ ਜੀ❤❤❤
@Gurwinder595
@Gurwinder595 11 ай бұрын
Waheguru ji bhut proud feel hunda jdo ase apne sikha de bahadure bare sunde aa Mari kamboke to ha ji baba sukha singh ji de pind to
@ReshamSingh-rm6yx
@ReshamSingh-rm6yx 11 ай бұрын
Waheguru Ji ka Khalsa waheguru Ji ki fateh Dr Resham Singh Bishanpura Rajasthan to
@harjindersingh4507
@harjindersingh4507 10 ай бұрын
ਮਸਤਾਨੇ ਫਿਲਮ ਵੇਖਣ ਤੋਂ ਪਹਿਲਾਂ ਇਹ ਇਤਿਹਾਸ ਪੜ੍ਹਿਆ ਸੁਣਿਆ ਸੀ। ਪਰ ਹੁਣ ਵੇਖ ਵੀ ਲਿਆ ਹੈ।
@paramjeetkaurgill3434
@paramjeetkaurgill3434 11 ай бұрын
ਵਾਹਿਗੁਰੂ
@ParamjitSingh-ts1kx
@ParamjitSingh-ts1kx 10 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ।। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖਾਲਸਾ ਅਕਾਲ ਪੁਰਖ ਕੀ ਫੌਜ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@BalvirSingh-vo7xg
@BalvirSingh-vo7xg 11 ай бұрын
We are PROUD of SIKHI, a great deed done by BHAI SUKHA SINGH JI AND MEHTAB SINGH JI. YESTERDAY WE SEE MASTANY FILM . WHAT A WONDERFUL REPRESENTATION. GURU SAHIB JI MAY BLESS ALL OF THOSE.
@laddirajjo9181
@laddirajjo9181 7 ай бұрын
kzbin.info/www/bejne/oYbOZmiboM9ppNEsi=JFDsKOG4mHVBBg89
@surinderbhatia5971
@surinderbhatia5971 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਆਪ ਜੀ ਨੂੰ ਸਦਾ ਚੜਦੀ ਕਲਾ ਵਿੱਚ ਰੱਖਣ
@KARANCHHINA_1
@KARANCHHINA_1 11 ай бұрын
Proud to be A Sikh
@jasminekhanna9447
@jasminekhanna9447 11 ай бұрын
ਸਿੱਖ ਪੰਥ ਨੂੰ ਸਿੱਖ ਕੌਮ ਨੂੰ ਹੋਰ ਇਤਿਹਾਸ ਬਾਰੇ ਵੀ ਜਾਣੂੰ ਕਰਵਾਇਆ ਜਾਵੇ ਧੰਨਵਾਦ ਖ਼ਾਲਸਾ ਜੀ
@user-ld9kn7sn6e
@user-ld9kn7sn6e 6 ай бұрын
ਬਹੁਤ ਵਧੀਆ ਤਰੀਕੇ ਨਾਲ ਸਿੱਖ ਇਤਿਹਾਸ ਪੇਸ਼ ਕੀਤਾ ਹੈ।
@JaswinderKaur-vu1xy
@JaswinderKaur-vu1xy Ай бұрын
ਵਾਹਿਗੁਰੂ ਜੀ ਸਿੱਖ ਪੰਥ ਨੂੰ ਸੱਦਾ ਚੜਦੀਕਲਾ ਬਖਸ਼ਣੀ ਝੁਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ🙏🙏🙏🙏🙏
@kaurrandhawa7294
@kaurrandhawa7294 10 ай бұрын
ਵਾਹਿਗੁਰੂ ਜੀ ਚੜਦੀ ਕਲਾ ਕਰਨ ਸਾਰੀ ਟੀਮ ਦੀ ਬਹੁਤ ਹੀ ਵਧੀਆ ਇਤਿਹਾਸ ਬਾਰੇ ਸੰਦੇਹ ਦਿਤਾ ਤੁਸੀ ਜੋ ਕੀ ਬੱਚਿਆ ਨੂੰ ਪੱਤਾ ਲੱਗ ਸਕੇ 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@baljeetsinghup6464
@baljeetsinghup6464 11 ай бұрын
Waheguru ji 🌹🌺🙏🙏🙏🙏
@gulzarsingh3930
@gulzarsingh3930 10 ай бұрын
ਵਾਹਿਗੁਰੂ ਜੀ 🚩🙏🐅🐅
@sukhwindersinghsandhu4321
@sukhwindersinghsandhu4321 10 ай бұрын
ਵਾਹਿਗੁਰੂ ਜੀ ,ਸਾਰੇ ਹੀ ਕਲਾਕਾਰਾਂ ਨੂੰ ਚੜਦੀਕਲਾ ਬਖ਼ਸ਼ਣ।ਬਹੁਤ ਸਮੇਂ ਬਾਦ ਕਿਤੇ ਸਿੱਖ ਧਰਮ ਦੀ ਮੂਵੀ ਬਣੀ ਹੈ। ਬਾਕੀ ਦੂਸਰਾ ਭਾਗ ਜਲਦੀ ਬਣਾਓ।
@ssmatharu3
@ssmatharu3 11 ай бұрын
ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਤੋਂ ਜਾਣੂ ਕਰਵਾਇਆ.
@avtarsingh6340
@avtarsingh6340 11 ай бұрын
❤ ਵਾਹਿਗੁਰੂ ਜੀ ਮੇਹਰ ਕਰਨ।
@sharanjhattu4038
@sharanjhattu4038 11 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏
@gursevaksinghsaggu8360
@gursevaksinghsaggu8360 11 ай бұрын
Proud to be a sikh Will wait for the next part.
@amrindersinghbrar8804
@amrindersinghbrar8804 11 ай бұрын
Mastaney movie super duper hit block buster movie ji waghe guru ji
@amarjeetrajput6372
@amarjeetrajput6372 11 ай бұрын
Waheguru ji waheguru ji
@sukhpalsingh3493
@sukhpalsingh3493 10 ай бұрын
ਤਰਸੇਮ ਜਸੜ ਵੀਰ ਜੀ ਬਹੁਤ ਵਧੀਆ ਫਿਲਮ ਆ
@baljinderaulakh5540
@baljinderaulakh5540 11 ай бұрын
ਬਹੁਤ ਵਧੀਆ ਜੀ❤❤❤❤
@sardarsaab7400
@sardarsaab7400 7 ай бұрын
ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਜੀ
@satkar204
@satkar204 11 ай бұрын
Waheguru ,waheguru ,waheguru....
@HarjeetSinghGill1
@HarjeetSinghGill1 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻
@user-bi6fm2ec6g
@user-bi6fm2ec6g 11 ай бұрын
Waheguru ji ka khalsa waheguru ji ki Fateh ❤❤❤❤❤
New model rc bird unboxing and testing
00:10
Ruhul Shorts
Рет қаралды 27 МЛН
Sigma girl and soap bubbles by Secret Vlog
00:37
Secret Vlog
Рет қаралды 13 МЛН
EVOLUTION OF ICE CREAM 😱 #shorts
00:11
Savage Vlogs
Рет қаралды 7 МЛН
Harinder Singh Sikka Podcast: अकाल तख़्त, Khalistan और Sikh | Calling Sehmat | Nanak Shah Fakir
40:34
New model rc bird unboxing and testing
00:10
Ruhul Shorts
Рет қаралды 27 МЛН