JASBIR JASSI DI HAR GALL DA DITA JWAB HUN NI KUCH BOLUGA BABA MURAD SHAH BARE GALT.Jasbir jassi

  Рет қаралды 28,438

Masta Da Dass

Masta Da Dass

Күн бұрын

ਜੱਸਬੀਰ ਜੱਸੀ ਦੀ ਹਰ ਗੱਲ ਦਾ ਦਿੱਤਾ ਜਵਾਬ ਹੁਣ ਨੀ ਬੋਲਦਾ‌ ਬਾਬਾ ਮੁਰਾਦ ਸ਼ਾਹ ਬਾਰੇ ਗ਼ਲਤ
Jasbir jassi di har gall da dita jwab hun ni kuch boluga baba Murad shah
#jasvirjassi #jassibabamuradshahji #jasbirjassi #nakodar #muradshah #muradshahji #laddishah #laddishahji #saiji #jaisaiji #nakoderdarbar #jaimastadi #melarurkeda2024
#gurdasmaanliverurkeda #babamuradshahji #simranjotmakkar #jasvirjassinakodar

Пікірлер: 537
@lazzy_boy_11
@lazzy_boy_11 Жыл бұрын
ਸੱਚੀ ਬਾਈ ਬਹੁਤ ਬਹੁਤ ਵਧੀਆ ਤੁਸੀ ਉਸਨੂੰ ਜਵਾਬ ਦਿੱਤਾ,ਮੇਰੇ ਕੋਲ ਸਬਦ ਨੀ ਤੁਹਾਡਾ ਧੰਨਵਾਦ ਕਰਨ ਲਈ,ਇੱਕ ਇੱਕ ਗੱਲ ਤੁਸੀਂ ਬਹੁਤ ਵਧੀਆ ਕੀਤੀ 👌👌👌👌👌 ਜੈ ਬਾਬਾ ਮੁਰਾਦ ਸ਼ਾਹ ਸਰਕਾਰ❤❤
@ThanaSingh-o1q
@ThanaSingh-o1q 3 ай бұрын
Je jassi bai gurbani da parchar karda tera kujh dukhda ave tu bhoki jana eh jo clip too chlai a eh vi tre varga e ho
@sorabsorab5356
@sorabsorab5356 Жыл бұрын
ਫ਼ਕਰਾਂ ਦੀ ਕੁੱਲੀ ਵਿੱਚ ਰੱਬ ਵੱਸਦਾ ਜੈ ਪੀਰਾਂ ਫ਼ਕੀਰਾਂ ਦੀ ਜੀ
@mahindersingh7106
@mahindersingh7106 11 ай бұрын
ਤੇਰੇ ਵਰਗੇ ਪੱਗਾਂ ਵਿੱਚ ਸਿਰ ਫਸਾ ਕੇ ਇਹੋ ਜਹੀਆਂ ਦਲੀਲਾਂ ਦਿੰਦੇ ਚੰਗੇ ਨੀ ਲਗਦੇ ਪੀਰ ਬੁਦੁ ਸ਼ਾਹ ਜੀ ਵਰਗਾ ਬਣਨਾ ਉਖਾ ਤੇਰੇ
@manibhatiavlogs3297
@manibhatiavlogs3297 Жыл бұрын
ਜੈ ਬਾਬਾ ਮੁਰਾਦ ਸ਼ਾਹ ਜੀ।❤️🤲🙏🪔
@hargunvibes8889
@hargunvibes8889 Жыл бұрын
ਬਾਈ ਇਹ ਖੱਚ ਜੇ ਬੰਦੇ ਨੂੰ reply ਕਰਕੇ ਇਹਦੀ ਅਹਿਮੀਅਤ ਨਾ ਵਧਾਓ.... ਇਹ ਬੁਹਤ ਤੇਜ਼ ਬੰਦਾ.... ਸਾਰੀ ਉਮਰ ਦਿੱਲੀ ਰਿਹਾ ਅੱਜ ਇਹਨੂੰ ਪੰਜਾਬ ਦਾ ਹੇਜ ਮਾਰਦਾ... ਇਹ ਕਿਸ ਪੰਜਾਬੀ ਦੇ ਕੰਮ ਆਇਆ ਦਸੋ. ਸਾਜੀਆਂ ਦੇ ਪੈਸੇ ਨੀ ਦਿੰਦਾ ਗਲਾਂ ਵੱਡੀਆ ਮਾਰਦਾ
@SandeepSingh-tm2pt
@SandeepSingh-tm2pt Жыл бұрын
ਬਹੁਤ ਹੀ ਵਧੀਆ ਵੀਰ ਜੀ ਏਸ ਬੰਦੇ ਨੂੰ ਹੁਣ ਵੀ ਅਕਲ ਨਾ ਆਈ ਤੇ ਇਹ ਬੰਦਾ ਨੀ
@hrmankoo150
@hrmankoo150 Жыл бұрын
Jassi budda hogya sala shtaga
@MandeepKumar-gc2rz
@MandeepKumar-gc2rz Жыл бұрын
ਇਹਨੂੰ ਕਹੋ ਕਿ ਚਿੱਟੇ ਬਾਰੇ ਬੋਲੇ ਸਰਕਾਰਾਂ ਨੂੰ ਦੱਸ ਦੇਣਗੇ ਇਹਨੂੰ ਜੇ ਪਿਓ ਦਾ ਪੁੱਤਰ ਆ ਤਾ
@JagsirSingh-to8jn
@JagsirSingh-to8jn Жыл бұрын
ਜੱਸੀ ਵੀਰ ਸੱਚ ਬੋਲਦਾ ਸੱਚ ਸੁਣਨ ਦੀ ਹਿੰਮਤ ਚਾਹੀਦੀਐ
@sevenriversrummi5763
@sevenriversrummi5763 Жыл бұрын
Gurdaas MaaN ji SaCh bolde KHALISTANI 🦊 NAMAK Harmio SaCh sunan di himmat chahidi.
@RagiSingh-d7s
@RagiSingh-d7s Ай бұрын
ਡੇਰੇਆ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਆ
@DineshKumar-tp8fb
@DineshKumar-tp8fb Жыл бұрын
ਜਦੋਂ ਕਲਾਕਾਰਾਂ ਦੇ ਦਿਮਾਗ ਖਰਾਬ ਹੋ ਜਾਂਦਾ ਫਿਰ ਇਹਨਾਂ ਨੂੰ ਕੁੱਝ ਨਹੀਂ ਪਤਾ ਲੱਗਦਾ ਕੀ ਬੋਲਣਾ ਕੀ ਨਹੀਂ
@ashugill4275
@ashugill4275 10 ай бұрын
Good job bro👍 jasbir jassi wangu manda bol k ni tarak te jwab dita👍👌
@bmehta6
@bmehta6 10 ай бұрын
Bai Tuhadi haleemi, knowledge, facts naal jawab dena bohot wadhia laga, halanki mai ajj tak kise peer fakeer de gaya nhi….
@rakkarrakkar2981
@rakkarrakkar2981 10 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤❤❤❤❤❤jasveer ਸਿੰਘ ਜੱਸੀ ਜ਼ਿੰਦਾਬਾਦ
@SukhbirSingh-jy4hl
@SukhbirSingh-jy4hl 11 ай бұрын
ਜਸਬੀਰ ਸਿੰਘ ਜੱਸੀ ਚਵਲ ਬੰਦਾ ਹੈ
@kidskingtv296
@kidskingtv296 Жыл бұрын
ਜੈ ਬਾਬਾ ਸ਼ੇਰੇ ਸ਼ਾਹ ਜੀ
@harlinsingh4166
@harlinsingh4166 Жыл бұрын
Guru sahiban di kurbania ne sahi bole jassi bai
@KulwantSingh-ff4ju
@KulwantSingh-ff4ju Жыл бұрын
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੁਨੀਆ ਖਾਤਿਰ ਪਰਿਵਾਰ ਵਾਰ ਤਾਂ ਮੁਰਾਦ ਸ਼ਾਹ ਨੂੰ ਰੱਬ ਬਣਾ ਲਿਆ ਫਿੱਟ ਲਾਹਨਤ ਸਾਡੇ ਤੇ
@prathamkumar2178
@prathamkumar2178 Жыл бұрын
oh veer aa jo har roj kise family da putter apne desh layi border te jaan de reha.oh ki fer pagal aa.dsio jra.oh maa baap apne bharat desh li apni jaan di parvah nahi krde.harminder sahab da neeh pathar v mia mir g ne rakhya.ohde bare ds kuj.
@gursimrandandiwal5913
@gursimrandandiwal5913 Жыл бұрын
@@prathamkumar2178 vah o Tera kalyugi insaan ...... Kade guru govind singh ji da itas (history) pad k vakhi lag ju samaj ki hundi a kurbani ..... Chaar Muye Toh Kya Hua Jeevat Kyi Hazaar .....a Tera lai a murkha .... Guru ji da bol na aai... samaj lai ja akal hoi tan .....nai tan avde babe nu puch lai o das du ...... Duji gal mia mir ji nu na Sikh kade bhuleh na na bhulan ga ..... Sade dushmani nai musalmana nal ha ta na kisa hor nal Avery one is free and can adopt any religion..... Per pag ban k aaho jahe Kam na Karo .... Pag la la topi la lo ....... Ta tussi 22 ji na badal lo aavda ta muslman ban Jo ja Hindu banan ch sharam aundi ha tan
@Kuldeepsingh-wx9ps
@Kuldeepsingh-wx9ps Жыл бұрын
​@@prathamkumar2178saliya unpad lok j nai pta hubda comment nai krida Guru Maharaj ji Ne Dharm di khatir yaad rakhi daram di khatir Jan diti c chukke nai san te tu gal kidr le gyia marna ta sab ne foji te larde sahheed hunde na ki dharm lyi fojiya vich sare hindi muslim sikh hubde j thoda padd likh lenda te comment na krda
@Vickyvickykliar
@Vickyvickykliar Жыл бұрын
Gal ta baba Murad Shah di kite a tu hor gal bani jnda a tenu Tera Ghar pusde nhi hone etha Gyan Bandhan a giya
@happy6811
@happy6811 11 ай бұрын
​@@Kuldeepsingh-wx9ps,veer ji ithe tusi v galat ho,Guru saheb ji ne sarbans wareya,insaaniyat di khatir, jabar zulam de khilaaf, Satguru ji ta sab dharma di raksha karan haar sun,so veer dharma vich asi sareya ne apne aap nu vand leya hai,or foji kisse v desh da hove,o v unna shaheeda tau ghat nahi jinna ne Guru saheb ji agya laike zulam de khilaaf jung vich shaheed hoye,kirpa kar ke hoon shaheediya vich farak na pavo,dhanwaad ji
@pardeeppassi8385
@pardeeppassi8385 Жыл бұрын
ਹੁਣ ਗਾਣੇ ਚॅਲਣੋ ਹਟ ਗਏ .ਏਸ ਲਈ ਪਰਚਾਰ ਕਰਨ ਦਾ ਤਰੀਕਾ ਲॅਭ िਲਅਾ .िਸਅਾਸਤਦਾਨਾਂ ਵਾਗ ਚਰਚਾ िਵਚ ਰिਣ ਲਈ ਮੁॅਦਾ ਲॅिਭਅਾ ਹੈ .ਹੋਰ ਕੁਝ ਨਹੀ
@Gurinder-00995
@Gurinder-00995 Жыл бұрын
ਬਾਈ ਰੱਬ ਜਦੋਂ ਮਾਰ ਦਾ ਮਤ ਮਾਰ ਦਾ ਜਸਵੀਰ ਦੀ ਮਤ ਮਾਰ ਤੀ ਰੱਬ ਨੇ .sanu sai laddi shah ji te pura zakin aa sada rabb ne baba murad shah ji ..
@sarmukhsingh2075
@sarmukhsingh2075 Жыл бұрын
ਜੱਸੀ ਦਾ ਡੋਪ ਟੈਸਟ ਕਰਕੇ ਵੇਖੋ ਵੱਡਾ ਅਮਲੀ ਨਿਕਲੇਗਾ
@ManishKumar-km3tu
@ManishKumar-km3tu Жыл бұрын
🙏🥀✨ Jai Baba Murad Shah Vali Ji ✨🥀🙏
@MastaDaDass
@MastaDaDass Жыл бұрын
Jai Sai Ji
@AmarjeetSinghGill-p8d
@AmarjeetSinghGill-p8d 11 ай бұрын
ਜੱਸੀ ਸੱਚ ਦਾ ਦਲੇਰ ਪਹਿਰੇਦਾਰ ਹੈ ਐਵੇਂ ਯਬਲੀਆਂ ਮਾਰ ਕੇ ਤੁਸੀ ਸੱਚ ਨੂੰ ਝੁਠਲਾਇਆ ਨਹੀਂ ਜਾ ਸਕਦਾ
@ashugill4275
@ashugill4275 10 ай бұрын
Hr kise di nigah wich sach alag alag hunda ghat matt wale hi dujea nu maada bolde aa
@munishmalhotra5845
@munishmalhotra5845 11 ай бұрын
Thanks veer g this reply is needed for long time JAI SAI G
@KAULFLIX
@KAULFLIX 9 ай бұрын
ਅਸੀ ਵੀ ਨਕੋਦਰ ਹੀ ਰਹਿੰਦੇ ਪਰ ਅੱਜ ਤੱਕ ਅਸੀ ਨੀ ਦੇਖਿਆ ਓਥੇ ਨਸ਼ੇ ਜਾ singrat
@vijaymehta2765
@vijaymehta2765 5 ай бұрын
Har ❤har 🌹 Mahadev 🌹🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏
@puneetralh7231
@puneetralh7231 Жыл бұрын
Jai Sai ji ❤
@MastaDaDass
@MastaDaDass Жыл бұрын
Jai Sai Ji
@rupinderkaur6579
@rupinderkaur6579 6 ай бұрын
❤❤
@GurcharanSingh-vr6wv
@GurcharanSingh-vr6wv Жыл бұрын
ਡੇਰਿਆਂ ਨੂੰ ਚੰਗਾ ਦੱਸਣ ਲਈ ਉਦਾਹਰਨਾਂ ਤੁਸੀਂ ਫਿਰ ਸਾਰੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਸੁਣਾ ਦਿੱਤੀਆਂ, ਬਾਈ ਗੁਰੂ ਪੀਰ ਸੱਭ ਚੰਗੇ ਨੇ । ਮਸਲਾ ਤਾਂ ਪੰਜਾਬ ਵਿੱਚ ਨਸ਼ਿਆਂ ਦੀ ਝੁੱਲ ਰਹੀ ਹਨੇਰੀ ਦਾ ਹੈ।
@ashugill4275
@ashugill4275 10 ай бұрын
Bai nasha ta main chitta wa jo punjab nu khatam kr reha tuc khud dsdo cigerette nal punjab ch kine ku bande marge?.. jassi chitte ware kyu ni bolda? Chitte de khilaf kyu ni interview kiti ohne sarkar da tattu khilaf ni na bol skda😒
@lovejeetbrar5151
@lovejeetbrar5151 11 ай бұрын
ਜੈ ਬਾਬਾ ਮੁਰਾਦ ਸ਼ਾਹ ਜੀ ❤
@ManjeetSingh-sopu
@ManjeetSingh-sopu Жыл бұрын
ਜੱਸੀ ਮਸ਼ਹੂਰੀ ਤਾਂ nahi ਕਰਦਾ ਤੰਬਾਕੂ ਦੀ ❤
@vinylRECORDS0522
@vinylRECORDS0522 11 ай бұрын
ਸਾਡੇ ਸਾਈਂ ਜੀ, ਚਿਲਮਾਂ ਪੀਣੇ😂😂😂😂😂
@jaswindersingh3069
@jaswindersingh3069 Жыл бұрын
This is a good example of how opinions, conversations or replies should be, with respect without raising the voice. Politicians should learn from this.
@shamsherSingh-fw8eu
@shamsherSingh-fw8eu 6 ай бұрын
ਮੈਨੂੰ ਲੱਗਦਾ ਸਾਰੀ ਦੁਨੀਆਂ ਦਾ ਤੈਨੂੰ ਜਿਆਦਾ ਗਿਆਨ ਆਂ
@dilpreetsingh231
@dilpreetsingh231 Жыл бұрын
ਸੰਤ ਵਿਰਲੇ ਹੀ ਹਨ ਤੇਰਾ ਫਾਡੀ ਸਾਹ ਕਲਯੁਗ ਦਾ ਪਕਾ ਦੈਤ ਹੈ ਕਿਉਕੇ ਰਾਜ ਕਲਯੁਗ ਦਾ ਹੈ ਸਾਡਾ ਰਾਜ ਆਊਣ ਨੂੰ ਤਿਆਰ ਹੈ ਨਾ ਆਪ ਲੜੂ ਨਾ ਫੌਜ ਲੜਾਊ ਸਕਤੀ ਸੇ ਮੈ ਕਾਮ ਚਲਾਊ ਕਲਯੁਗ ਮੇ ਸਤਯੁੱਗ ਵਰਤਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਸਾਡੇ ਪਿਆਰੇ ਸੰਤ ਭਗਤ ਸੇਰ ਹਵਾਰਾ ਰਾਜੋਆਣਾ ਦਿਲਾਵਰ ਭੀਓਰਾ ਜੋ ਧਰਮ ਲਈ ਕੌਮ ਲਈ ਸਚ ਦੀ ਲੜਾਈ ਲੜਦੇਹਨ ਤੁਸੀ ਦੈਤੋ ਸੇਰਾ ਨੂੰ ਪਿੰਜਰੇ ਵਿੱਚ ਪਾ ਕੇ ਸੇਰ ਬਣਦੇ ਹੋ ਤੁਸੀ ਤਾ ਕੁਤਿਆ ਤੋ ਭੈੜੇ ਹੋ ਡਾਕਾ ਬਾਜਿਆ ਫਤਿਹ ਕਾ ਹੋਆ ਨਿੰਹਕਲਕ ਅਵਤਾਰ ਗੁਰੂ ਫਤਿਹ ਜੀ
@ashugill4275
@ashugill4275 10 ай бұрын
Sant kise nu maada changa ni bolde firde te jehda bolda oh sant nhi nasamaj aa🙏
@Manjeet-w6i
@Manjeet-w6i 6 ай бұрын
Sai Ladi sha g jina guru sahib da sarkaar krde c..Syd koi ni kr skda.. kesri pgg bne ton mtha nhi c tekn dinde c....o kljug de awtaar ne .fkeer ne .. bhrawa kihre guru da Sikh e tu ...jo fkeer nu mada boli jnda e
@55477ggdfh
@55477ggdfh Жыл бұрын
ਜਿਹੜਾ ਬੰਦਾ ਜਿਸ ਧਰਮ ਦੀ ਗੱਲ ਕਰਦਾ ਉਹ ਉਸ ਵਿੱਚ ਪੱਕਾ ਹੋਣਾ ਚਾਹੀਦਾ ਹੈ ਫੇਰ ਉਹ ਦੂਜਿਆਂ ਨੂੰ ਸਿੱਖਿਆ ਦੇ ਸਕਦਾ। ਜੱਸੀ ਨੇ ਸਿੱਖਿਆ ਤਾਂ ਦੇਤੀ ਪਰ ਆਪ ਉਹ ਧਰਮ ਚ ਪੱਕਾ ਦੱਸੋ? 😂😂😂
@BalwinderSingh-yu4tq
@BalwinderSingh-yu4tq Жыл бұрын
ਜੱਸੀ ਸਹੀ ਹੈ। ਸੱਚ ਨੂੰ ਝੂਠ ਦਬਾ ਨਹੀਂ ਸਕਦਾ
@BalvirSingh21475
@BalvirSingh21475 4 ай бұрын
ਉਹ ਜਾ ਬਾਈ ਜਿੱਥੇ ਜਸਵੀਰ ਜੱਸੀ ਪਹੁੰਚ ਗਿਆ ਤੂੰ ਤਾਂ ਉਥੇ ਦੋ ਤਿੰਨ ਜਨਮ ਲੈ ਕੇ ਨਹੀਂ ਪਹੁੰਚ ਸਕਦਾ ਗੱਲਾਂ ਨਹੀਂ ਮਾਰੀ ਦੀਆਂ ਹੁੰਦੀਆਂ ਤੂੰ ਤਾਂ ਉਹਨੂੰ ਨਿੰਦੀ ਜਾਣਾ ਉਹਦਾ ਦੇਖ ਲਓ ਉਹਦਾ ਉਹਦਾ ਕਹਿਣ ਦਾ ਭਾਵ ਕੀ ਸੀ ਇਹਦੇ ਪਿੱਛੇ ਉਹ ਜਾ ਪਰੇ ਬਾਈ
@rajangrewal8066
@rajangrewal8066 Жыл бұрын
Bohat vadhia gall kiti . .Makkar jan buj k har kise interview ch Baba murad shah ji da swaal puchhda. Andro khaar khanda
@mooslmoosl8389
@mooslmoosl8389 11 ай бұрын
ਜੀਉਂਦਾ ਰਹਿ
@khailenderbakshi
@khailenderbakshi Жыл бұрын
Jai sai ji Great brother twada reply har ek proof de naal bhot bdiya veer kujni bhai sarkaar da chamcha hega jassi fame da bukha show ni milre hnne loan di kista waale ghre khde hnne Maine takreeban 10-12 saal hgge sai ji de darbar jande hyye mai kdde vi nasha ni kitta naal de naal mai 100 banda apne link vh show krdo jo din raat sai sai krde ne par nasha sirf naamkhumari da hegga Jai sai ji🙏🏻🙏🏻
@GulzarCheekewala
@GulzarCheekewala Жыл бұрын
Lakh D Lahnattt Tere Ty Pagg Lahh Dee Veer
@MastaDaDass
@MastaDaDass Жыл бұрын
Kyu dsdo kyu lahva
@RighteousRozer
@RighteousRozer Жыл бұрын
Tuhanu kine eh kehnn da hk Dita
@RighteousRozer
@RighteousRozer Жыл бұрын
K pagg lahh day
@ashugill4275
@ashugill4275 10 ай бұрын
Kyu tuc decide kroge v kon pagg bn skda kon nai? Rabb de jada nede o ?
@kidskingtv296
@kidskingtv296 Жыл бұрын
ਜੈ ਸਾਂਈ ਗੁਲਾਮ ਸ਼ਾਹ ਜੀ
@bkaul8066
@bkaul8066 Жыл бұрын
ਜੱਸੀ ਨੂੰ ਨੱਸੇ ਤੋਂ ਪਰੋਬਲਮ ਹੈ ਤਾਂ ਸਰਕਾਰ ਨੂੰ ਕਿਹ ਕੇ ਸਿਗਰਟਾਂ ਵਾਲੀਆਂ ਫੈਕਟਰੀਆਂ ਬੰਦ ਕਰਵਾਉਦਾ। ਉੱਥੇ ਬੋਲ ਨਹੀਂ ਸਕਦੇ।
@ashugill4275
@ashugill4275 10 ай бұрын
Nale oda v bai cigarette nal kine k jane marge punjab ch? Hankarea firda pr j naa nakk ragad da gya sai ji dar ta ohna nu kon mnne.. Chitta punjab nu kha gya te chitte khilaf kyu ni bolda chitte khilaf kyu ni interview kiti ehne kyuki sarkar da tattu aa
@gurpreetsingh-zz4iw
@gurpreetsingh-zz4iw 4 ай бұрын
100% correct said. Jai Masta di
@kirandeep145
@kirandeep145 Жыл бұрын
ਵਾਹ ਵੀਰ ਦਿਲ ਖੁਸ਼ ਕਰ ਛੱਡਿਆ ਤੁਸੀਂ🙏 ਬੜੀਆਂ ਗੱਲਾਂ ਬਣਾ ਰਿਹਾ ਹੈ ਇਹ ਸਮਝ ਸੋਝੀ ਤੇ ਪਰਦਾ ਪਾ ਕੇ ਮੱਤੋ ਕੁਮੱਤ ਹੋ ਗਿਆ ਆ, ਸਾਂਈ ਜੀ ਦੀ ਮਿਹਰ ਤੋ ਜਾਣੀ ਜਾਣ ਹੋ ਕੇ ਵੀ ਉਹਨਾਂ ਨੂੰ ਮਾੜਾ ਬੋਲ ਰਿਹਾ ਏ, ਬੀਤੇ ਵੇਲੇ ਨੂੰ ਪਛਤਾਵੇਗਾ ਤੂੰ ਸਮਾਂ ਰਹਿੰਦੇ ਹੱਥ ਜੋੜ ਪੱਲਾ ਅੱਡ ਮਾਫੀ ਮੰਗ ਲਾ ਤੇਰਾ ਜੀਵਨ ਬਖਸ਼ਿਆ ਜਾਵੇਗਾ ਨਹੀਂ ਰਗੜ ਰਗੜ ਮਰੇਗਾ ਜੇ ਰੱਬ ਰੂਪ ਬਾਬਾ ਮੁਰਾਦ ਸ਼ਾਹ ਜੀ, ਸਾਂਈ ਲਾਡੀ ਸ਼ਾਹ ਜੀ ਨਾਲ ਮੱਥਾ ਲਾਵੇਗਾ🙏 ਜੈ ਬਾਬਾ ਮੁਰਾਦ ਸ਼ਾਹ ਸਰਕਾਰ ਦੀ🙏 ਜੈ ਸਾਂਈ ਲਾਡੀ ਸ਼ਾਹ ਸਰਕਾਰ ਜੀ 🙏
@vinylRECORDS0522
@vinylRECORDS0522 11 ай бұрын
ਚਵਲਾ, ਜੱਸੀ ਨੇ ਬਿੱਲਕੁਲ ਸਹੀ ਕਿਹਾ ਹੈ।
@NIRMALSINGH-yb8hn
@NIRMALSINGH-yb8hn 11 ай бұрын
ਭਰਾਵਾਂ ਉਹ ਮੁਸਲਮਾਨਾਂ ਦੀ ਗੱਲ ਕਰਦਾ ਤੂੰ ਬਾਂਬੇ ਫ਼ਰੀਦ ਦੀ ਗੱਲ ਕਰਦਾ ਹੈ ਦੂਜੀ ਗੱਲ ਸਾਡੇ ਦਾਦੇ ਹੁੱਕਾ ਪੀਦੇ ਸੀ ਭਰਾਵਾਂ ਸਾਡੇ ਦਾਦੇ ਤਾਂ ਹੁੱਕੇ ਵਾਲੇ ਦੇ ਲਾਗੇ ਨਹੀਂ ਬਹਿਦੇ ਮਾਝੇ ਵਿੱਚ ਆ ਕੇ ਪੱਤਾ ਕਰਲੀਂ
@sanjeevGhai-z8d
@sanjeevGhai-z8d 11 ай бұрын
Very good Veer ji❤
@ravimattu1979
@ravimattu1979 Жыл бұрын
Waheguru ji
@ajaynahar6005
@ajaynahar6005 Жыл бұрын
Jai baba murad Shah ji ❤
@MastaDaDass
@MastaDaDass Жыл бұрын
Jai Sai Ji
@PreetJatt612
@PreetJatt612 6 ай бұрын
Jassi sahi a brother tuc sach nu juth nahi keh sakde shri guru granth sahib ji toh vadda koe v ni❤ brother tere nal rosa ni koe vs apni apni soch a
@HarmanSingh-w3y
@HarmanSingh-w3y 3 ай бұрын
ਉਹ ਮੱਚਦਾ ਏ ਵੀ ਮੈਨੂੰ ਤਾਂ ਕੋਈ ਡੇਰਿਆਂ ਤੇ ਸਾਦਾ ਨਹੀਂ ਗਾਉਣ ਵਾਸਤੇ
@riyathap8610
@riyathap8610 11 ай бұрын
Ye in sardar ji ka channel band kar dena chahiye inke pass or ko content nai hai Aapne bahut acha answer Diya veer ji
@sevenriversrummi5763
@sevenriversrummi5763 Жыл бұрын
🦁 👑Jai 💧 Khawaja💧 SAHIB ji 👑🦁 DHAN GURU GRANTH SAHIB ji ❤ Jai Bhole NATH ji ❤ Jai BaBa BaLak NATH ji ❤ Jai Shri shyam ❤ Jai Shri RaM ❤ Jai sai SHER-E- Shah ji ❤ Jai BaBa murad SHAH ji ❤ Jai BaBa ladi sai ji ❤ Jai BaBa Ammi chand ji❤ Jai chinta BHAGAT ji ❤ Jai Ahmed Ali SHAH ji❤ Jai sai RABB ji❤ Jai Bapu Bharm YOGi ji ❤ Jai Gugga jaharVeeR ji❤ Jai RAJa SAHIB ji ❤ Jai mayia SaRkaR ji ❤ Jai GULAB SHAH ji ❤ 🦁✌🦁✌🦁✌🦁✌🦁✌🦁
@BalvirSingh21475
@BalvirSingh21475 4 ай бұрын
ਪੰਜਾਬ ਬਾਈ ਤੂੰ ਕਹਿੰਦਾ ਮਾੜਾ ਚੰਗਾ ਨਾ ਕਹਿ ਚੋਰ ਨੂੰ ਚੋਰ ਕਹੋ ਸਾਧ ਨੂੰ ਸਾਧ ਕਹੋ ਠੱਗ ਨੂੰ ਠੱਗ ਕਹੋ ਗੁਰਬਾਣੀ ਕਹਿੰਦੀ ਇਹ ਤਾਂ ਗੱਲ
@premkumarsingh3527
@premkumarsingh3527 11 ай бұрын
ਬਹੁਤ ਹੀ ਵਧੀਆ ਵਿਚਾਰ
@saijidibeti786
@saijidibeti786 Жыл бұрын
Bht vdia jvab bro schi baba murad sha ji bary bolea c jasbir jassi bht gusaa v aea pr fr sochea srkar ape jvab denge so ona ne deta jvab bht vdia jvab hai data bhli kry jai sai ji 🙏
@saijidibeti786
@saijidibeti786 Жыл бұрын
Jai mastan di 🙏
@deepsangatpuria1912
@deepsangatpuria1912 Жыл бұрын
Jai sai ji di
@ManjeetSingh-jd7hr
@ManjeetSingh-jd7hr Жыл бұрын
ਸਹੀ ਗੱਲ ਆ ਨਿੰਦੀਆ ਸਾਡੈ ਸਿੱਖ ਧਰਮ ਚਅਲਾਓਡ ਨਹੀਂ, ਬਾਈ ਇਹ ਦੁਨੀਦਾਰੀ ਆਲੇ ਕਾਲ ਦੇ ਬੰਦੇ ਇਸਕ ਬਗੈਰਾ ਨਹੀਂ ਜਾਣਦਾ
@rajumalik6995
@rajumalik6995 Жыл бұрын
Nasha band krna te shopa tu kro .sai g da namm lan de ke lor jasi nu .jis ne famas hona honda a o laddi Sah g bare ja fr Gurdas Mann g bare boln lg jnde ne .
@gursimrandandiwal5913
@gursimrandandiwal5913 Жыл бұрын
Guru manio granth .....aavde pio daddia di kio pag roli janna paglo.... Ja kade pura man nal banni suni ja paddi hunda ta aaho jahe kam na kerda tussi .... Gurua na sara pariwar var ta ta tussi ...... Shram karo kush
@pawanthakur8486
@pawanthakur8486 Жыл бұрын
ਹੁਣ ਤਾਂ ਸ਼ਰਮ ਕਰਲਾ ਬਾਈ ਜਸਬੀਰ ਜੱਸੀ ਕਹਿ ਤਾਂ ਦਿੱਤਾ ਪਰ ਤੈਥੋਂ ਸਫਾਈ ਨਹੀਂ ਦੇ ਹੋਣੀ ਆਪਣੇ ਹੱਕ ਵਿੱਚ
@MastaDaDass
@MastaDaDass Жыл бұрын
Jai Sai Ji
@shikhasharma4767
@shikhasharma4767 Жыл бұрын
Bht sahi kita veer jwab de k..ave de loka nu jwab dena chahida jinna ne kde odhr muh krke ni vekhya te boln aa jande ne...jinna nu Sai g ne sambhalya ohna nu pta sai g di contribution... And hrek sai g de mureed jo videos bnande aa jina nu lok sunde aa jrur jwab dena chahida nimrta poorvak eh loka nu because sanu pta sai g ki kuj ne..Jai Sai g 🙏
@nanaksingh8174
@nanaksingh8174 11 ай бұрын
ਜੈ ਮਸਤਾਂ ਦੀ ਜੈ ਪੀਰਾਂ ਫਕੀਰਾਂ ਦੀ
@aqadeer7016
@aqadeer7016 Жыл бұрын
veer ji I'm amazed by your polite explanation.veer ji don't be upset by these type of remarks by veer jassi.
@jiwansharma7089
@jiwansharma7089 Жыл бұрын
Bahut vadia g makkar da daal roti hi kise de dharm nu bhand ke hi chalda chawal jamane da
@sukhdevn176
@sukhdevn176 Жыл бұрын
Jai Masta Dee ❤❤❤❤❤❤❤
@MastaDaDass
@MastaDaDass Жыл бұрын
Jai Sai Ji
@sajjansingh7602
@sajjansingh7602 11 ай бұрын
ਇਹ ਆਪਣੇ ਆਪ ਨੂੰ ਗੁਰੂ ਸਾਹਿਬਾਨ ਨਾਲੋਂ ਵੀ ਵੱਧ ਗਿਆਨੀ ਸਮਝਦੇ ਨੇ ਆਹ ਸਿਰ ਤੋਂ ਦਸਤਾਰ ਲਾਹ ਕੇ ਇਹਨਾਂ ਸ਼ਰਾਬੀ ਸੂਟੇਬਾਜ਼ਾ ਕੋਲ ਜਾ ਨਾਲ਼ੇ ਤੂੰ ਵੀ 2 ਪੈਗ ਲਾ ਲਈਂ ਤੇ ਬੀੜੀਆਂ ਦੇ ਸੂਟੇ ਖਿੱਚ ਲਈ ਇਹਨਾਂ ਕੋਲੋਂ ਇਹੀ ਕੁੱਝ ਪ੍ਰਾਪਤ ਹੋਣਾ ਜਸਬੀਰ ਜੱਸੀ ਨੇ ਜੋ ਕਿਹਾ ਬਿੱਲਕੁਲ ਠੀਕ ਕਿਹਾ
@narindergakhal
@narindergakhal Жыл бұрын
ਅਨਪੜ੍ਹ ਲੋਕ
@amrindersingh8354
@amrindersingh8354 Жыл бұрын
Jassi is right bro...❤❤❤❤ sach kauda hunda bass.. hor kuj nhi....
@narindersingh4750
@narindersingh4750 Жыл бұрын
Sabh dharma de ijat kro, waheguru ji❤❤
@varinderatwal4825
@varinderatwal4825 11 ай бұрын
Gud bro jai sai ji🙏
@vinylRECORDS0522
@vinylRECORDS0522 11 ай бұрын
ਜੱਸੀ ਜਿੰਦਾਬਾਦ, ਚਿਲਮਾਂ ਪੀਣੇ ਮੁਰਦਾਬਾਦ
@tilakraj9666
@tilakraj9666 Жыл бұрын
Jai Sai Ji🙏🙏
@MastaDaDass
@MastaDaDass Жыл бұрын
Jai Sai Ji
@rohitbabbar69
@rohitbabbar69 Жыл бұрын
Fakir changa Hove ya maara , oho Fakir hai te us nu maara na bolo..... Nakodar Darbar ja k dekho , you will feel the energy. Andar di khushboo lo Darbar wich. Aussom feeling. Jai Sai ji di....💐🌹🙏🌹💐
@shankariaproductions3871
@shankariaproductions3871 Жыл бұрын
Jasbir Jassi Veer ji .. Tenu Saadh enaal ki ? Tenu Chor enaal ki ? 🤷🏼‍♂️ Hum naahi changge- te bura na koe 🙏🏼 Apna apna Raah .. apni apni manzil. Voh Khuda, Waheguru, Raam, Akaal purkh .. rohm rohm vich vasda e. Eh ek naam nu vehajan aayan - ruuhan pardes diyaan 🙏🏼 Ek nukte de vich gal mukhdi e ..Ishq Haqiqi sabh toh uchi Paramatma di puja hai. True love for the lord - true love for each other regardless of religion, caste, creed or colour. The True Lord - the Vedas - the Granths - the Scriptures - cannot ever be fully understood, translated or described by mankind - due to the infinite beauty, mysticism and purity of the eternal Supreme Spirit. Those who claim and pretend to preach a single way of realising God are fooling themselves and those around them. Piaar aur satkaar sabh nu 🙏🏼
@MastaDaDass
@MastaDaDass Жыл бұрын
🙏🙏🙏🙏🙏Jai Sai Ji
@ravipreetkaur9800
@ravipreetkaur9800 Жыл бұрын
😂😂 very funny, he never said to follow a single way to get god. You are fooling yourself
@shankariaproductions3871
@shankariaproductions3871 Жыл бұрын
@@ravipreetkaur9800- true, he - Jasbir Jassi veer ji - may not have said there’s a single way to realise God. But what he has said is that he’s questioning and disapproving of the Baba Murad Shah ji establishment and of it’s saints to whom which thousands look up to and take spiritual comfort and faith. There are countless ways and paths to connect one’s soul with the one supreme. Paramatatma barra beant hai 🙏🏼. He has many forms yet is formless - Nirankaar. He is limitless. He is endless. He is infinite. He is indescribable. He resides in everything and everyone. Harekh Banda khenda “ mere khoo da paani meettha “ lekin voh paani da source voh ek hi sumandar toh hai. For someone to dictate to others that a particular way of worshipping, or a place or a person is unworthy ( just because it’s not of their taste or understanding ) .. is indeed a very foolish stance and opinion 😊 Baki apni apni samaj 💭 te apni apni vekhan wali akh 👁️ Gustaaki maaf bhenji 😊🙏🏼
@ravipreetkaur9800
@ravipreetkaur9800 Жыл бұрын
@@shankariaproductions3871 he didn't force anyone to stop following murad shah, its his views, he told truth about murad shah smoking beedi cigrette. Jinha ne dekh k v akhaa band krnia kari jaan, ohi gal aa na apni apni soch te samajh. o rabb hi sumatt bakshey.
@shankariaproductions3871
@shankariaproductions3871 Жыл бұрын
@@ravipreetkaur9800 Jin Prem Kio Tin Hee Prabh Paayo. Ji bilkul .. Malik sabh nu Samatth bakshe 🙏🏼 Chaar dina da mela - Jeeonde vasde reho 😊🙏🏼
@laadisaig786
@laadisaig786 Жыл бұрын
Sai ji da jwab mille gya jassika nu
@garriegill5788
@garriegill5788 Жыл бұрын
tu tan fer khach hoya sir te guru di bakshi pagg bann ke mast mast kri janda
@Dheerajphotography98
@Dheerajphotography98 Жыл бұрын
jai sai ji
@manmsohansingh7044
@manmsohansingh7044 Жыл бұрын
Right bro 👌👌👌👌👌👌👌
@DaljitSingh-kp9dk
@DaljitSingh-kp9dk 6 ай бұрын
ਬਾਈ ਜੀ ਜੱਸੀ ਦਾ ਦਿਮਾਗ। ਖਰਾਬ ਹੈ ਜਿਹੜਾ ਬੰਦਾ ਕਿਸੇ ਬੱਲ ਉਂਗਲੀ ਕਰਦਾ ਉਹ ਬੰਦਾ ਗੁਰੂ ਬਾਲਾ ਨਾਹੀਂ ਹੁੰਦਾ
@KAULFLIX
@KAULFLIX 9 ай бұрын
ਜਸਬੀਰ ਦੇ song ni ਚਲਦੇ ਤਾਂ ਡੇਰੇ ਬਾਰੇ ਬੋਲਦਾ
@varunverma8881
@varunverma8881 Жыл бұрын
Jai sai ji 😊😊😊😊
@kidskingtv296
@kidskingtv296 Жыл бұрын
ਜੈ ਬਾਬਾ ਮੁਰਾਦ ਸ਼ਾਹ ਜੀ
@rashpalsingh8767
@rashpalsingh8767 11 ай бұрын
ਜਿਵੇਂ ਸੂਰ ਖੀਰ ਨਹੀਂ ਖਾਂਦਾ, ਗੰਦਗੀ 'ਤੇ ਭੱਜ ਕੇ ਪੈਂਦਾ ।ਉਸੇ ਤਰ੍ਹਾਂ ਸਿਗਰਟਾਂ, ਸ਼ਰਾਬਾਂ ਪੀਣ ਵਾਲਿਆਂ,ਸੁਆਹ ਮਲ਼ਣ ਵਾਲਿਆਂ ਨੂੰ ਜੱਸੀ ਦੀਆਂ ਉੱਚੀ ਸੋਚ ਵਾਲੀਆਂ ਗੱਲਾਂ ਹਜ਼ਮ ਨਹੀਂ ਹੋ ਸਕਦੀਆਂ।
@aashishkumar7922
@aashishkumar7922 Жыл бұрын
ਕਰਦੇ ਕਮੀਨੇ ਜਿਹੜੇ ਟੀਚਰਾਂ ਫ਼ਕੀਰ ਨੂੰ, ਬੈਹਕੇ ਰੋਂਦੇ ਫੇਰ ਮਾੜੀ ਤਕਦੀਰ ਨੂੰ
@jothaman6330
@jothaman6330 Жыл бұрын
Jai masta di❤❤
@MastaDaDass
@MastaDaDass Жыл бұрын
Jai Sai Ji
@pardeepbasra3515
@pardeepbasra3515 Жыл бұрын
❤Jai Peera Di Jai Saiyan Di ❤
@NishuSharma-g1i
@NishuSharma-g1i Жыл бұрын
Jai BABA Murad shaa jai sai Ladi Shaa ji Maharaj ji 🙏🙏♥️♥️🙏🙏
@gurcharansingh5728
@gurcharansingh5728 Жыл бұрын
Jassi fudu Banda hai Jai sai ji Jai masta Di
@rahulartstudio6011
@rahulartstudio6011 6 ай бұрын
Bilkull sahi jwaab dita 22 g
@dhamisingh-kx1bk
@dhamisingh-kx1bk 11 ай бұрын
Keya bat hai ji 🙏
@gauravmarwaha6930
@gauravmarwaha6930 11 ай бұрын
JAI SAI JI 🙏
@RohitKumar-cj4wi
@RohitKumar-cj4wi 6 ай бұрын
Jai Sai sarkar ki jai ❤❤❤
@bhagwantsinghsingh9611
@bhagwantsinghsingh9611 Жыл бұрын
ਜੈ ਮਸਤਾਂ ਦੀ
@RavinderSingh-f8i
@RavinderSingh-f8i 6 ай бұрын
Je. Sai. G
@GoldyKumar-fr2lk
@GoldyKumar-fr2lk 11 ай бұрын
🙏🙏🙏🙏
@JagjitSingh-ui2jw
@JagjitSingh-ui2jw 11 ай бұрын
Jai Sai Ji
@deolfarm120
@deolfarm120 11 ай бұрын
Dhan shri gobind singh ji 🙏 jai baba Murad Shah ji .jithe laggi aa laggi rehn do sab di .sarbat da bhala mango ji .santa ,fakira nu kdi mara na bolo lekha dena aukha hoju ga
@jasspreet5786
@jasspreet5786 Жыл бұрын
Jai Baba Murad Shah ji ❤️🙏 Jai sai Laddi Shah ji ❤️🙏
@SurinderSingh-zq8yh
@SurinderSingh-zq8yh 11 ай бұрын
ਜੇ ਕੋਈ ਉਸਤਾਦ ਕੋਈ ਗ਼ਲਤ ਕੰਮ ਕਰੂ ਫੇਰ ਚੇਲੇ ਨੂੰ ਵੀ ਕਰਨਾ ਚਾਹੀਦਾ
How Strong Is Tape?
00:24
Stokes Twins
Рет қаралды 96 МЛН
Что-что Мурсдей говорит? 💭 #симбочка #симба #мурсдей
00:19
人是不能做到吗?#火影忍者 #家人  #佐助
00:20
火影忍者一家
Рет қаралды 20 МЛН
We Attempted The Impossible 😱
00:54
Topper Guild
Рет қаралды 56 МЛН
Baba Murad Shah Ji Sai Laddi Shah Ji Real History part 1 #jaibabamuradshahji #jaisailaddishahji
16:38
How Strong Is Tape?
00:24
Stokes Twins
Рет қаралды 96 МЛН