ਮਤੇਰ ਪੁੱਤ | mater put | new punjabi short movie | punjabi natak @sanjha pariwar mansa

  Рет қаралды 209,617

sanjha pariwar mansa

sanjha pariwar mansa

Күн бұрын

Пікірлер: 169
@jagdevsingh8335
@jagdevsingh8335 3 ай бұрын
ਲਾਡੀ ਵੀਰ ਜੀ ਤੁਸੀਂ ਬੇਬੇ ਜੀ ਦਾ ਕੋਈ ਫ਼ਿਕਰ ਨਾ ਕਰ ਬੇਬੇ ਗੁਰਮੇਲ ਕੌਰ ਜੀ ਦੇ ਅੱਗੇ ਤਾਂ ਵੱਡੇ ਵੱਡੇ ਕੰਬਦੇ ਐ ਬੇਬੇ ਜੀ ਤੁਸੀਂ ਦੋਵੇਂ ਨੂੰਹਾਂ ਨੂੰ ਇੱਕੋ ਜਿਹੀਆਂ ਸਮਝਣਾ ਚਾਹੀਦਾ ਹੈ ਇਥੋਂ ਪਤਾ ਲਗਦਾ ਹੈ ਮਤੇਰ ਮਤੇਰ ਹੀਂ ਹੁੰਦੀਆਂ ਹਨ ਸਕੀਆਂ ਸਕੀਆਂ ਈ ਹੁੰਦੀਆਂ ਹਨ ਵੀਡੀਓ ਬਹੁਤ ਵਧੀਆ ਬਣੀ ਹੈ ਬੇਬੇ ਜੀ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਸਕੀਆਂ ਨੂੰਹਾਂ ਨਾਲੋਂ ਮਤੇਰ ਨੂੰਹਾਂ ਹੀ ਬੜੇਪੇ ਵੇਲੇ ਸੰਭਾਲਦੀਆਂ ਹਨ ਪਰ ਸੱਸਾਂ ਸਕੀਆਂ ਨੂੰਹਾਂ ਅਤੇ ਮਤੇਰ ਨੂੰਹਾਂ ਵਿੱਚ ਫਰਕ ਰਖਦੀਆਂ ਹਨ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਬੇਬੇ ਜੀ ਦੇ ਮਨ ਵਿੱਚੋਂ ਈਰਖਾ ਖਤਮ ਕਰੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@prabjot5386
@prabjot5386 3 ай бұрын
😊❤
@armaan2600
@armaan2600 2 ай бұрын
Lllllllll😂 ya​@@prabjot5386
@harbhajankaur7549
@harbhajankaur7549 2 ай бұрын
ਹਹਹਹ😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@harveersinghsingh1239
@harveersinghsingh1239 3 ай бұрын
ਲੋਕਾਂ ਨੂੰ ਚੰਗਾ ਸੁਣੇਹਾ ਦੇਣ ਵਾਲੀ ਵੀਡੀਓ 🎉🎉ਕਮਲ ਸੱਗੂ ਸੰਗਰੂਰ ਤੋਂ
@harbhagatsingh-n5s
@harbhagatsingh-n5s 18 күн бұрын
ਬਹੁਤ ਹੀ ਸੋਨੀ ਵੀਡੀਓ ਮੰਗਤ ਚਾਹਲ ਭੈਣੀ ਬਾਘ
@kanshiramsharma2403
@kanshiramsharma2403 Ай бұрын
Very Nice video Kanshi Ram Sharma Village Jubbar Tehsil Kasauli District Solan Himachal Pradesh India
@manishamalhotra4959
@manishamalhotra4959 3 ай бұрын
Bahut pyara episode!! Very good message for society.
@sodhisurindersingh2370
@sodhisurindersingh2370 2 ай бұрын
Very Nice Vedio Surinder Singh Sidhi Patiala
@haroonrashid6601
@haroonrashid6601 3 ай бұрын
Good video mashallah Haroon Rashid khan Faisalabad Pakistan
@PervaizShah-ok5qx
@PervaizShah-ok5qx 3 ай бұрын
Nice 👍 video. Jaspreet Kaur di acting Tay role bohat wadiya. From, Pakistan.
@armaansingh1468
@armaansingh1468 3 ай бұрын
Daljit. Kaur. USA. Shaina. Very. Very. Very. Very. Very. Good. Nice. Video.
@KuldipSingh-om2ym
@KuldipSingh-om2ym 3 ай бұрын
V loving Vedios v good role all of you. Kuldip And Narinder Grewal. Baddowal
@surindergill8714
@surindergill8714 3 ай бұрын
ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਜੀ ਸਰਿਦੰਰ ਕੌਰ ਗਿੱਲ ਅਮਰੀਕਾ ਸ਼ਿਕਾਗੋ 🙏🙏🙏👍👍👍❤️❤️❤️
@jagsirsinghjaggi3637
@jagsirsinghjaggi3637 3 ай бұрын
ਬਹੁਤ ਵਧੀਆ ਬਾਈ ਜੀ ਜਗਸੀਰ ਸਿੰਘ ਪੁੱਤਰ ਕਰਨੈਲ ਸਿੰਘ ਪਿੰਡ ਚੁਹਾਨਕੇ ਖੁਰਦ ਜਿਲਾ ਬਰਨਾਲਾ
@Charno-gy3bd
@Charno-gy3bd 3 ай бұрын
😊😊😊
@sidhusiblings385
@sidhusiblings385 3 ай бұрын
ਲਾਡੀ ਵੀਰ ਚਾਹੇ ਤੁਸੀ ਘਰਾ ਚ ਆਮ ਗਲ ਸਸ ਨੂੰ ਹਾ ਚ ਫਰਕ ਪੁਤਾ ਚ ਫਰਕ ਰਖ ਦੀਆ। ਹਨ ਸਚ ਜਾਣੋ ਬਾਈ ਮਨ ਨੂੰ ਮਾਤਾ ਬਹੁਤ ਬੁਰੀ ਲਗੀ ਜਦੋ ਕੋਲ ਬੈਠਣ ਨੂੰ ਕਿਹਾ ਬਹੁਤ ‌ ਘਰ। ਮਾਤਾ ਜਾ ੍ਹਘਰਵਾਲੀਆ ਫਰਕ ਭਰਾ ਚ ਪੈ ਜਾਦਾ ਅਸੀ ਸੋਚਦੇ ਨਹੀ ਹਾ ਇਕਠ ਵਿਚ ਬਰਕਤ ਹੁੰਦੀ ਆ ਜੇ ਇਕ ਆ ਬਸਠੈਕੇ ਜ਼ਮੀਨ ਦੇ ਕੇ ਵੇਹਲਾ ਬਚੇ ਵੇਹਲੇ ਨਸੇ ਤੇ ਲਗ ਦੇ ਆ ।।।।।।ਜਿਸ ਘਰ ਭਰਾ ਇਕਠੇ ਨੇ ਟਰੈਕਟਰ ਤਿੰਨ ਕੰਬਾਇਨ ਤਿੰਨ। ਬਾਪੂ ਕੋਠੀਆ ਪਾ ਦਿੰਦਾ ਧੀ ਸੇਫ।।ਪੁਤ ਵੀ ਸੇਫ ਪ੍ਰਵਾਰ ਬਣਕੇ ਸਾਰੀ ਬੇਬੇ ਬਾਪੂ ਨਿਗਾ ਰਖਦੇ ਆ ਪਿੰਡਾ ਚ ਇਕ ਪਰਵਾਰ ਦੋ ਨੌਕ,ਰੀ ਤੇ ਇਕ ਪੁਲਸ ਚ ਬਾਕੀ ਖੇਤੀ ਕਰਦੇ ਪੋਤਨੂੰਹਾ ਆ ਗੲਈਆ ਸਚ ਲਾਡੀ ਮਾ ਇਸਾਸ ਕਰਕੇ ਭਰਾ ਨੇ ਮਿਸਾਲ ਚੰਗੇ ਦਿਤੀ good messages ਤਰਨਪ੍ਰੀਤ ਜਸਨੂਰ ਰਣਵੀਰ ਸਿੰਘ ਪਿੰਡ ਕਲਾਲਾ ਜਿਲਾ ਬਰਨਾਲਾ ਜਦੋ ਤੁਸੀ ਕੋਲੇ ਬੈਠਣ ਨੂੰ ਕਿਹਾ ਬ
@darshankaur4761
@darshankaur4761 2 ай бұрын
ਵੀਡੀਓ ਤਾ ਭਾਈ ਤੁਹਾਡੀਆਂ ਸਾਰੀਆਂ ਹੀ ਵਧੀਆ ਹੁੰਦੀਆ ਨੇ ਜਸਪ੍ਰੀਤ ਭੈਣ ਨੇ ਵਧੀਆ ਅਪਦਾ ਪ੍ਰੀਵਾਰ ਜੋਰ ਕੇ ਰੱਖਿਆ ਬੇਬੇ ਜੀ ਤੁਸੀਂ ਨਾ ਦਰੈਤ ਕਰਿਆ ਕਰੋ ਪਰਮਾਤਮਾ ਸਭ ਕੁਸ਼ ਦੇਖ ਰਿਹਾ ਧੰਨਵਾਦ ਕੇ ਰੱਖ
@Maninder_brar
@Maninder_brar 3 ай бұрын
ਬੇਬੇ ਨੇ ਤਾਂ ਰੰਗ ਦਿਖਾ ਦਿੱਤੇ,,,ਬਹੁਤ ਵਧੀਆ ਵੀਡਿਓ ❤❤❤❤
@Sad-u4r
@Sad-u4r 3 ай бұрын
Nazia pakistan
@HarnekSingh-oz6bw
@HarnekSingh-oz6bw 3 ай бұрын
ਮਾਵਾਂ ਮਤੇਰ ਪੁਣਾਂ ਕਿਉਂ ਦਿਖਾਲ ਦੀਆਂ ਛੋਟੀ ਨੂੰਹ ਏ ਸੀ ਛੁੱਟੀ ਨੂੰਹ ਚਲਾਉਦੀ ਸਾਰਾ ਦਿਨ
@MandeepKaur-nc5dm
@MandeepKaur-nc5dm 3 ай бұрын
Bahut Vidya story aa g all family members are good acting God bless you parmatma Tarki bakshe Mandeep Kaur Gill Patiala ❤❤❤❤
@rupinderbrar4989
@rupinderbrar4989 3 ай бұрын
ਬਹੁਤ ਵਧੀਆ ਵੀਡੀਓ ਜੀ 👌👌👍👍
@harkiratsidhu2909
@harkiratsidhu2909 3 ай бұрын
Nice aa ji
@kanwalsingh2616
@kanwalsingh2616 3 ай бұрын
Nise video
@_sewak
@_sewak 3 ай бұрын
ਬਹੁਤ ਵਧੀਆ ਵਡਿਉ ਬਣਾਂਦੇ ਨੇ ਤੁਸੀਂ ਹਰਵਿੰਦਰ ਕੌਰ ਪਿੰਡ ਪੰਜਖੋਰਾ ਸਹਿਬ ਤੋਂ
@happyjoshi5426
@happyjoshi5426 3 ай бұрын
Nice video ji
@MohammedIqbal-s4g
@MohammedIqbal-s4g 3 ай бұрын
verry.nice.vlog.bhi.sab.you.mother.shes.tarabile.maker.bhi.sab.you.should.anasta nd.jasbreet.part.verry.nice.mohammed.javig. mirpour.azad.kashmir❤❤❤❤❤❤❤❤❤❤
@ArpanBawa
@ArpanBawa 3 ай бұрын
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ 💐💐💐💐💐💐💐💐💐💐💐💐
@vijayghai7929
@vijayghai7929 3 ай бұрын
Vijay kuparthala nic moves
@dikshagarg3655
@dikshagarg3655 3 ай бұрын
Bhut vdea video ji Mandeep bhain nd jaspreet bhain di acting bhut vdea lgdi aa ji god bless u i am Ludhiana
@Little.jatt1
@Little.jatt1 26 күн бұрын
oohhooo
@HappySingh-f9e
@HappySingh-f9e 3 ай бұрын
ਬਹੁਤ ਵਧੀਆ ਹਰਦੀਪ ਕੌਰ ਬਸਰਾਉ
@BintRai-o5p
@BintRai-o5p 3 ай бұрын
Very Nice Videos je 🙏 I'm Bint Rai JODHPUR PAKHAR
@BalbirSingh-k6s2m
@BalbirSingh-k6s2m 3 ай бұрын
Nice veidous Balbir Sarpanch Daun Kakan Patiala
@parveenrani-lu9zv
@parveenrani-lu9zv 3 ай бұрын
veery mice vedio
@GurmukhBrar-c7q
@GurmukhBrar-c7q 3 ай бұрын
ਬਹੁਤ ਹੀ ਵਧੀਆ ਵੀਡਿਓ ਭੇਦ ਭਾਵ ਦੂਰ ਕਰਕੇ ਜਿੰਦਗੀ ਵਿਚ ਸੁਖਾਵਾਂ ਮਹੌਲ ਬਣਾਉਣ ਲਈ ਸੇਧ ਨਾਲ ਭਰਪੂਰ ਸਟੋਰੀ ਹੈ ਬਾਈ ਜੀ ਇਹ ਅਜੋਕੇ ਸਮੇਂ ਵਿੱਚ ਵੀ ਵਰਤ ਰਿਹਾ ਕਈ ਘਰਾਂ ਵਿੱਚ ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ ਸਰੀ ਕੈਨੇਡਾ
@SukhdevSinghMohal
@SukhdevSinghMohal 3 ай бұрын
ਸੁਖਦੇਵ ਸਿੰਘ ਮਾਨਸਾ। ਬਹੁਤ। ਵਧੀਆ ਵੀਡੀਓ। ਜੀ
@BalwinderSinhh-z7j
@BalwinderSinhh-z7j 3 ай бұрын
Very nice video Amanpreet mangewal barana 🎉🎉🎉🎉🎉🎉🎉❤❤❤❤❤❤
@GurpreetSingh-fg2kv4
@GurpreetSingh-fg2kv4 3 ай бұрын
ਬਹੁਤ ਵਧੀਆ ਵੀਡੀਓ ਬਹੁਤ ਸੋਹਣਾ ਕੰਮ ਕਰਦੇ ਹੋ ਗੁਰਪ੍ਰੀਤ ਮੋਗਾ
@harpreetsharma4125
@harpreetsharma4125 3 ай бұрын
ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤
@jaspalkaur1552
@jaspalkaur1552 3 ай бұрын
ਬਹੁਤ ਸੋਹਣੀ ਵੀਡੀਓ ਹੈ।
@amarsinghgurpal6766
@amarsinghgurpal6766 3 ай бұрын
बहुत वधीआ मूवी बाई जी अमर सिंह बठिंडा पिंड सिविआ 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤
@Mohdeepsinghgarcha-r2u
@Mohdeepsinghgarcha-r2u 3 ай бұрын
ਬਹੁਤ ਸੋਹਣੀ ਵੀਡੀਓ ਜੀ ❤❤
@alimalik4937
@alimalik4937 3 ай бұрын
Vadia ji 🙏
@swaransinghbhatia3116
@swaransinghbhatia3116 3 ай бұрын
Bahut hi soni vidio ji swaran singh bhatia chhattisgarh
@inderjitkaur4820
@inderjitkaur4820 3 ай бұрын
👌👌👌👌👌👌👌👍👍👍👍👍👍👍🌹🌹🌹🌹 inderjit kaur bathinda
@HarmanDeep-lu9im
@HarmanDeep-lu9im 3 ай бұрын
Very nice video sareya di acting bahut bahut vadiya ❤❤❤❤❤
@KaramjeetKaur-v4p
@KaramjeetKaur-v4p 3 ай бұрын
Very nice vedio gbu🎉🎉
@shardamadhu1867
@shardamadhu1867 3 ай бұрын
Very nice ji pedu virsa di purani teem hun mili h Madhu mandi gobind garh 🎉❤
@NaibSingh-si3gu
@NaibSingh-si3gu 2 ай бұрын
Good jin
@SimranSingh-zx4wj
@SimranSingh-zx4wj 3 ай бұрын
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ
@SarwanDass-qp1pi
@SarwanDass-qp1pi 3 ай бұрын
Ohhhhhhhhhhhhhhhhhhhh Bhai kuldip Sehan ajjjjjjjjjjjjjjjjjjjj Roti khade naal khadhiiiiiiiiiiiiiiiiiiiiiiiiiiiiii ehh ji 🍉🍓🍒🍑🍉🍓🍒🍑🍑🍓🍉🍓🍑🍑🍓🍉🍉🍒🍒🍒🍉 Fal fruit vi khaya Karo ji Chah Ghat piyaaaaaaaaaaaassasa Karo ji agge thodiiiiiiiiiiiiiiiiiiiiiiiiiii marji jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar 🙏🙏🙏🙏🙏🙏🙏🙏🙏🙏🙏
@paramjitkaur1750
@paramjitkaur1750 3 ай бұрын
Very nice video good video ha ji 🙏 ❤❤❤parm jit Nabha
@bsss806
@bsss806 3 ай бұрын
Kuldeep puttt very very best ,actor lots of blessings Bhupinder kaur Australia
@nirmalkaur4798
@nirmalkaur4798 3 ай бұрын
Nirmal Kaur nawan shaher nice video ji 🎉🎉🎉🎉🎉🎉
@hamirsinghsingh8102
@hamirsinghsingh8102 3 ай бұрын
Very very nice video Hamir Singh New Delhi
@pinknailstudio532
@pinknailstudio532 3 ай бұрын
Very nice video Sukhwinder kaur ludhianan
@heavenrangi4911
@heavenrangi4911 3 ай бұрын
Bhut hi vdia 👌 video
@AmarpalSingh-jg5yu
@AmarpalSingh-jg5yu 3 ай бұрын
Very nice video Gurpreet Kaur ❤
@Charno-gy3bd
@Charno-gy3bd 3 ай бұрын
Nice video ❤❤
@HarnekSingh-oz6bw
@HarnekSingh-oz6bw 3 ай бұрын
ਜੱਸ ਪ੍ਰੀਤ ਨੂੰ ਗਰਮੀ ਨਹੀਂ ਲੱਗਦੀ ਰੋਟੀਆਂ ਪਕਾਉਂਦੀ ਨੂੰ ਤੈਨੂੰ ਜ਼ਿਆਦਾ ਗਰਮੀਂ ਲੱਗਦੀ
@daljeetkaur6258
@daljeetkaur6258 3 ай бұрын
Bhut sohni video 👍👌
@RavinderKaur-bb4vi
@RavinderKaur-bb4vi 3 ай бұрын
ਰਬਿੰਦਰ ਕੋਰ ਘਡਸਾਨਾ ਮਡੀ ❤❤❤🎉🙏🙏🙏👌👌🌹
@GurpinderKaur-kx1vg
@GurpinderKaur-kx1vg 3 ай бұрын
Bahut vadiya video ji♥️♥️
@usharani6155
@usharani6155 3 ай бұрын
Bhot vadia video ❤❤❤❤
@BhupinderKaur-ct9pz
@BhupinderKaur-ct9pz 3 ай бұрын
ਬਹੁਤ ਸੋਹਣੀ ਵੀਡੀਓ ਵੀਰ ਜੀ ਹੁਸ਼ਿਆਰਪੁਰ ਤੋਂ ਆ ਜੀ 🙏🙏
@SakinaJaved-w3v
@SakinaJaved-w3v 3 ай бұрын
Nice video bohat achi satori ❤❤❤❤
@BeantSingh-ih1sn
@BeantSingh-ih1sn 3 ай бұрын
ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ। ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।
@ਵਿਗੜਿਆਜੱਟ-ਥ2ਝ
@ਵਿਗੜਿਆਜੱਟ-ਥ2ਝ 3 ай бұрын
ਬੇਬੇ ਚੜਦੀ ਕਲਾ ਵਿੱਚ ਰੱਖੇ ਰੱਬ ਤੈਨੂੰ ਤੂੰ ਸਾਡੀ ਫੇਬਰਟ ਬੇਬੇ ਅਸੀਂ ਤਾਂ ਸੁੱਖਪਾਲ ਭੈਣਜੀ ਵਾਲੀ ਵੀਡੀਓ ਵਿੱਚ ਵੀ ਦੇਖਦੀ ਹੁੰਦੀ ਸੀ ❤ ਵੀਡੀਓ ਬੁਹਤ ਵਧੀਆ ਹੁੰਦੀਆ ਨੇ
@SarbjitKaur-og3hb
@SarbjitKaur-og3hb 2 ай бұрын
❤❤❤❤❤😊😊😊😊
@randhawafarm8735
@randhawafarm8735 2 ай бұрын
Very nice story
@madhusabharwal3449
@madhusabharwal3449 3 ай бұрын
ਵਾਹਿਗੁਰੂ ਜੀ ਮਿਹਰ ਕਰੀ ਸਭ ਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਪਿਆਰੀ ਵੀਡੀਓ ਬਣਾਕੇ ਇੱਕ ਬਹੁਤ ਹੀ ਸ਼ਾਨਦਾਰ ਸੁਨੇਹਾ ਦਿੱਤਾ ਜਸਪ੍ਰੀਤ ਤੇਰਾ ਰੋਲ ਬਹੁਤ ਹੀ ਵਧੀਆ ਸੀ ਬੈਬੇ ਜੀ ਦੋਹਾਂ ਨੂੰਹਾਂ ਨੂੰ ਇਕੋ ਜਿਹਾ ਸਮਝਨਾ ਚਾਹੀਦਾ ਹੈ ਮਨਦੀਪ ਤਾ ਅੰਦਰ ਹੀ ਵੜੀ ਰਹਿੰਦੀ ਆ ਭਾਵੇਂ ਕੋਈ ਸੱਕੀ ਹੋਏ ਜਾ ਮਤਰੇਈ ਹੋਏ ਪਰ ਕੰਮ ਦੋਹਾਂ ਨੂੰ ਰਲਕੇ ਕਰਨਾ ਚਾਹੀਦਾ ਹੈ ਨਾ ਘਰਾ ਵਿੱਚ ਲੜਾਈ ਝਗੜਾ ਹੋਵੇ ਜਸਪ੍ਰੀਤ ਸਾਰਾ ਦਿਨ ਬਾਹਰ ਕੰਮ ਕਰਦੀ ਆ ਮਨਦੀਪ ਪੱਖੇ ਥੱਲੇ ਬੈਠੀ ਰਹਿੰਦੀ ਆ ਬਿਲ ਤਾ ਮਨਦੀਪ ਹੀ ਭਰੇ ਗੀ ਬੈਬੇ ਆਖਰ ਜਸਪ੍ਰੀਤ ਹੀ ਸਾਭੇ ਗੀ ਤੈਨੂੰ ਇੱਕ ਨੂੰ ਪਜੇਬਾ ਨੀ ਤੇ ਇੱਕ ਨੂੰ ਰਾਣੀ ਹਾਰ ਕੀ ਜਮਾਨਾ ਆ ਗਿਆ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏 ਦਿਨ ਦੁਗਨੀ ਰਾਤ ਚੋਗਨੀ ਤਰਕੀ ਬਖਸ਼ੇ ਜਸਪ੍ਰੀਤ ਏਵੇਂ ਹੀ ਹਸਦੇ ਵਸਦੇ ਰਹੋ ਜਸਪ੍ਰੀਤ ਵੀਡੀਓ ਵਾਲਾ ਤਾ ਸਿਰਾ ਹੀ ਲਾਤਾ love you❤❤😘🧿😇🧿👏👏💖💖🌷🌷🌷💘💘💘💘💘ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏 ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ😊😊
@JasbirSingh-w4n
@JasbirSingh-w4n 2 ай бұрын
Nice 👍
@harjitkaur8357
@harjitkaur8357 3 ай бұрын
Very good video ❤ Harjit kaur from ludhiana
@anurag_saddi
@anurag_saddi 3 ай бұрын
Nice video Sanjeev Sharma Moga
@chandsingh1843
@chandsingh1843 2 ай бұрын
Ekamjeet basuli to nise vedo veer ji
@JassBrarBoutiqueMoga
@JassBrarBoutiqueMoga 3 ай бұрын
❤❤❤
@opyt4802
@opyt4802 3 ай бұрын
Nice video veer je keep it
@HarjitKaur-r8k
@HarjitKaur-r8k 3 ай бұрын
Good msg. Ji
@SimranSingh-zx4wj
@SimranSingh-zx4wj 3 ай бұрын
ਸਾਡੇ ਕੋਈ ਔਲਾਦ ਨਹੀਂ ਅਸੀਂ ਬੱਚਾ ਗੋਦ ਲੈਣ ਬਾਰੇ ਸੋਚ ਰਹੇ ਹਾਂ ਕਦੇ ਕਦੇ ਤਾਂ ਵੀਡੀਓ ਦੇਖਕੇ ਇਦਾਂ ਲੱਗਦਾ ਇਹ ਕਿ ਸਾਨੂੰ ਨਹੀਂ ਲੈਣਾ ਚਾਹੀਦਾ ਪਰ ਅੱਜ ਕੱਲ ਦੇ ਸਮੇਂ ਵਿੱਚ ਆਪਣੀ ਇੰਨਾ ਕੰਮ ਨਹੀਂ ਆਉਂਦੇ ਜਿੰਨਾ ਬੇਗਾਨੇ ਆ ਜਾਂਦੇ ਨੇ ਉਹ ਬੱਚਾ ਵੀ ਅਸੀਂ ਪਾਲਣਾ ਵਾ ਜਿਵੇਂ ਆਪਣੇ ਬੱਚਿਆਂ ਨੂੰ ਪਾਲਦੇ ਆ ਫਿਰ ਫਰਕ ਕਿਉਂ
@DipikaKumari-h4g
@DipikaKumari-h4g 3 ай бұрын
Kuldeep je and laade je es vedio may aap ka job. Sabsy vadya see dhanwad
@BalrajSingh-uy4um
@BalrajSingh-uy4um 3 ай бұрын
Nic story ji good 👍 ❤❤
@sandeepdhindsa2182
@sandeepdhindsa2182 3 ай бұрын
Nice story
@bhawnaaa5017
@bhawnaaa5017 3 ай бұрын
Very nice video
@sukhjeetkaur68
@sukhjeetkaur68 3 ай бұрын
❤❤❤❤❤❤❤
@jagjitgill2867
@jagjitgill2867 3 ай бұрын
Very nice video ❤❤
@Hasnainfamilyvlog7
@Hasnainfamilyvlog7 3 ай бұрын
Assalam walekum bhajan ki a gaye HAL chaal aur sunao bhajan piya se theek hai ghar per theek bade bacche theek bhajan mashallah very nice Punjab to bol diya subah bajao
@Brar516
@Brar516 3 ай бұрын
💘🌴🌴🌴💘💘💘💘💘🌹🌹🌹👌👌👌🙏🙏🙏🙏♥️♥️🙏🙏🙏🙏🌴🌴🌹🌹💘💘 ਪਿੰਡ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ਸੁਖਜਿੰਦਰ ਕੌਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@babitarani3304
@babitarani3304 3 ай бұрын
Very good lado veer good job
@satvirsinghsatvirsingh9759
@satvirsinghsatvirsingh9759 3 ай бұрын
bhut vadiya story aa
@noorkaur7294
@noorkaur7294 3 ай бұрын
Nice video 👌🏼 👍
@AkashDeep-hp4st
@AkashDeep-hp4st 2 ай бұрын
❤❤❤❤🎉🎉🎉🎉😅😅😅😅
@ManjeetKaur-gy1yb
@ManjeetKaur-gy1yb 3 ай бұрын
Great great and great movie bus 🌹 aise hi banaya Karo achhi fight wali nahi
@jasvirchhokar3320
@jasvirchhokar3320 3 ай бұрын
Very nice
@mastramchauhan2447
@mastramchauhan2447 3 ай бұрын
Very very nice video 👍👍❤❤
@bholabrar529
@bholabrar529 2 ай бұрын
Bhola Brar chotia wala very nice vedio g
@BintRai-o5p
@BintRai-o5p 3 ай бұрын
Good Video je 👍 From Bint Rai JODHPUR PAKHAR ( Maur Mandi ) Bathinda
@SarwanDass-qp1pi
@SarwanDass-qp1pi 3 ай бұрын
Ohhhhhhhhhhhhhhhhhhhh Bhai Bebe Gurmel Kaur ji Saare Bachcheyaaaaaaaaaaaa nu ik akkh naal dekheyaaaaaaaaaaaaaaa kar Siyaniiiiiiiiiiiiiiiiiiiiiiiiiiiiiiii ban Umar da Hisaab dekh agge thodiiiiiiiiiiiiiiiiiiiiiiiiiii marji jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@SamarBhullar-yr8is
@SamarBhullar-yr8is 3 ай бұрын
Good morning to all team members ❤❤❤❤
@Poojarani-rb4sd
@Poojarani-rb4sd 3 ай бұрын
Eh ta Ghar ghar de ਕਹਾਣੀ ਹੈ😂
@sumanjay2417
@sumanjay2417 3 ай бұрын
🎉🎉🎉👌👌👌🌹
@husanpreet9665
@husanpreet9665 3 ай бұрын
🎉🎉🎉🎉🎉🎉🎉❤❤❤❤❤ nice video ji thanks
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 13 МЛН
Thank you Santa
00:13
Nadir Show
Рет қаралды 45 МЛН
Accompanying my daughter to practice dance is so annoying #funny #cute#comedy
00:17
Funny daughter's daily life
Рет қаралды 23 МЛН
How Many Balloons To Make A Store Fly?
00:22
MrBeast
Рет қаралды 160 МЛН
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 13 МЛН