ਮੰਤਰੀ Dhaliwal ਦਾ ਵੇਖੋ ਪੇਂਡੂ Lifestyle, America ਤੋਂ ਆਈ ਪਤਨੀ ਕਰਦੀ ਹੈ ਖੇਤੀ ਤੇ ਚੁੱਲ੍ਹੇ ‘ਤੇ ਬਣਦਾ ਖਾਣਾ

  Рет қаралды 329,863

Jagbani

Jagbani

Күн бұрын

Пікірлер: 473
@SatnamSingh-hx9ng
@SatnamSingh-hx9ng 9 ай бұрын
ਧਾਲੀਵਾਲ ਸਾਹਿਬ ਜੀ ਹੋਰਾਂ ਸਟੇਟਾ ਵਾਂਗੂੰ ਪੰਜਾਬ ਵਿੱਚ ਵੀ ਕਨੂੰਨ ਬਣਾਓ ਵੀ ਕੰਮ ਕੋਈ ਜਿੰਨਾ ਮਰਜ਼ੀ ਕਰ ਲੈ ਬਾਹਰਲਾ ਭੲਈਆ ਪਾਰਟੀ ਪਰ ਵੋਟ ਬਣਾਉਣ ਤੇ ਪਲਾਟ ਖਰੀਦਣ ਤੇ ਪਾਬੰਦੀ ਲਾਓ ਜੀ ਨਹੀਂ ਤਾਂ ਉਹ ਦਿਨ ਦੂਰ ਨੀ ਪੰਜਾਬ ਬਿਹਾਕਰ ਬਣ ਜਾਣਾ ਏ ਪੰਜਾਬ ਨੇ ਸਰ ਬੇਨਤੀ ਆ ਪਰਵਾਨ
@hardeepsinghcheema429
@hardeepsinghcheema429 9 ай бұрын
Right
@nachhattarsingh4802
@nachhattarsingh4802 9 ай бұрын
ਸਹੀ ਗੱਲ ਆ ਜੀ
@gopijatt4717
@gopijatt4717 9 ай бұрын
Justice for sidhu moosewala
@gopijatt4717
@gopijatt4717 9 ай бұрын
Shubdeep sidhu moosewala nu v insaf deo teri family ta america vich safe he
@jagmohandhaliwal8069
@jagmohandhaliwal8069 9 ай бұрын
Jina vi ho sakda eh imandari nall he kamm karan di kosish karega
@hardeepsinghcheema429
@hardeepsinghcheema429 9 ай бұрын
ਮੰਤਰੀ ਜੀ ਜਦੋਂ ਤੁਹਾਡੀ ਸਰਕਾਰ ਨਹੀਂ ਸੀ ਉਸ ਸਮੇਂ ਤੁਸੀ ਨਸ਼ਿਆਂ ਦੇ ਖਿਲਾਫ ਪ੍ਰੋਗਰਾਮ ਕਰਦੇ ਸੀ I ਜਦੋਂ ਤੁਹਾਡੀ ਸਰਕਾਰ ਬਣੀ ਤੁਸੀਂ ਕੁੱਝ ਨਹੀ ਕੀਤਾ
@gurkiratsingh2205
@gurkiratsingh2205 9 ай бұрын
ਧਾਰੀਵਾਲ ਸਾਹਿਬ ਇਹ ਚੰਗੀ ਗੱਲ ਹੈ ਕਿ ਤੁਸੀਂ ਘਰ ਚੀਜ਼ਾਂ ਲਾਈਆਂ ਨੇ ਪਰ ਪੰਜਾਬ ਬਾਰੇ ਵੀ ਕੁਝ ਸੋਚੋ ਕਿਉਂਕਿ ਇਹ ਮੌਕੇ ਵਾਰ-ਵਾਰ ਨਹੀਂ ਮਿਲਦੇ ਰਿਸ਼ਵਤ ਖੋਰੀ ਬਹੁਤ ਜਿਆਦੀ ਵੱਧ ਚੁੱਕੀ ਜੀ ਨਸ਼ਾ ਹੋਰ ਮਸਲੇ ਬਹੁਤ ਨੇ ਪੰਜਾਬ ਦੇ ਆਪਣੇ ਦਵਾ ਦਵ ਕੰਮ ਤੇ ਧਿਆਨ ਦਿਓ ਨਹੀਂ ਤਾਂ ਮੁੜ ਕੇ ਲੱਭਦੇ ਫਿਰੋਂਗੇ ਜਿਵੇਂ ਧੁੰਦ ਚ ਕਾਂ ਵਹਿੰਦਾ
@amanlakhayan5433
@amanlakhayan5433 9 ай бұрын
hoyia ki punjab nu Sab bht vadia chall rahia CM aamm he mull jande ney Girls v CM sir office ya sakdia ney gharde v nahi rokde
@jaskaranbrar1697
@jaskaranbrar1697 9 ай бұрын
ਆਪ ਸਰਕਾਰ ਤਾਂ ਅੰਗਰੇਜ਼ਾਂ ਨੂੰ ਪੰਜਾਬ ਲਿਉਣ ਦੀ ਗੱਲ ਕਰਦੇ ਹਨ।ਪਰ ਆਵਦੇ ਜਵਾਕ ਸਾਰੇ ਮੰਤਰੀ ਵਿਦੇਸ਼ਾਂ ਵਿੱਚ ਸੈਂਟ ਕਰੀ ਬੈਠੇ ਹਨ। ਤੇ ਪੰਜਾਬ ਦੇ ਨੌਜਵਾਨਾਂ ਨੂੰ ਨੂੰ ਵਾਪਸ ਮੋੜਨ ਦੀ ਗੱਲ ਕਰਦੇ ਹਨ। ਪਹਿਲਾਂ ਆਵਦੇ ਜਵਾਕਾਂ ਨੂੰ ਪੰਜਾਬ ਵਿੱਚ ਬੁਲਾਵੋ ਜੀ। ਫੇਰ ਪੰਜਾਬ ਨੂੰ ਸੁਨੇਹਾ ਦੇਆ ਕਰੋਂ ਜੀ।
@Jitegakissan
@Jitegakissan 9 ай бұрын
ਧਾਰੀਵਾਲ ਸਾਹਿਬ ਤੁਸੀਂ ਗੱਲਾਂ ਬਹੁਤ ਸੋਹਣੀਆਂ ਤੇ ਕੰਮ ਦੀਆਂ ਕੀਤੀਆਂ ਪਰ ਇਹ ਗੱਲਾਂ ਜਮੀਨੀ ਪੱਧਰ ਤੇ ਕਿਤੇ ਵੀ ਨਜ਼ਰ ਨਹੀਂ ਆਉਂਦੀਆਂ
@hardeepsinghcheema429
@hardeepsinghcheema429 9 ай бұрын
Right
@GurvinderSingh-jx3wl
@GurvinderSingh-jx3wl 9 ай бұрын
Chd jao eh kade gal nahe sunde
@sukhwantsingh6001
@sukhwantsingh6001 5 ай бұрын
ਸਹੀ ਗੱਲ ਹੈ
@jeetucheema61
@jeetucheema61 9 ай бұрын
ਵਿਖਾਉਣੀ ਤੇ ਕਰਨੀ ਚ ਬਹੁਤ ਫ਼ਰਕ ਹੁੰਦਾ
@gursewaksingh8299
@gursewaksingh8299 9 ай бұрын
ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਵੀਡੀਓ ਹੈ ਜੀ। ਹਕੀਕਤ ਤੋਂ ਜਾਣੂ ਹੋਣ ਤੇ ਮਾਣ ਮਹਿਸੂਸ ਕਰਦੇ ਹਾਂ ਜੀ। ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਜੀ ❤
@BaldevSingh-su2bp
@BaldevSingh-su2bp 9 ай бұрын
Besharmo hadd karti
@BaldevSingh-su2bp
@BaldevSingh-su2bp 9 ай бұрын
Jekar rabb hoea cancer banu besarmo😂😂😂😂😂😂
@BaldevSingh-su2bp
@BaldevSingh-su2bp 9 ай бұрын
Moose wale nu milo
@mukandsinghsingh6581
@mukandsinghsingh6581 9 ай бұрын
Pp qqq❤¹0p​@@BaldevSingh-su2bp
@jagseersinghwahsgurukjibra9890
@jagseersinghwahsgurukjibra9890 8 ай бұрын
🌹🌹ਧਾਲੀਵਾਲ ਸਾਹਿਬ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਤੰਦਰੁਸਤੀ ਦੀ ਦਾਤ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਵਾਹਿਗੁਰੂ ਸਾਹਿਬ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏
@singh2251
@singh2251 9 ай бұрын
ਬਹੁਤ ਵਧੀਆ ਲੱਗਾ ਵੀਡੀਊ ਵੇਖ ਕੇ ਧੰਨਵਾਦ ਜੀ
@harmeghsingh2399
@harmeghsingh2399 9 ай бұрын
ਮੰਤਰੀ ਜੀ ਤੁਹਾਡੀਆਂ ਗੱਲਾਂ ਬਹੁਤ ਹੀ ਸਿਆਣੀਆਂ ਤੇ ਸਿੱਖਿਆ ਦਾਇਕ ਹਨ ਜੀ ਸਾਨੂੰ ਸਾਰਿਆਂ ਪੰਜਾਬੀਆ ਨੂੰ ਤੁਹਾਡੀਆ ਗੱਲਾਂ ਤੇ ਅਮਲ ਕਰਨ ਦੀ ਬੇਨਤੀ ਕਰਦਾ ਹਾਂ ਜੀ ਸਾਨੂੰ ਆਪਣੇ ਹੱਥਾਂ ਨਾਲ ਕੰਮ ਕਰਨਾ ਚਾਹੀਦਾ ਹੈ ਸਾਨੂੰ ਆਪਣੇ ਖੇਤਾਂ ਵਿਚ ਬਿਨਾ ਦਵਾਈਆਂ ਸਬਜ਼ੀਆਂ ਉਗਾਉਣੀਆਂ ਚਾਹੀਦੀਆਂ ਹਨ ਜੀ
@kuljitkanda1276
@kuljitkanda1276 9 ай бұрын
ਬਾਈ ਜੀ ਧਾਲੀਵਾਲ ਪਰਿਵਾਰ ਦੀ ਸੋਚ ਤੇ ਚੱਲਣ ਵਾਲੇ ਕਦੇ ਕਰਜਾਈ ਨਹੀ ਹੋਣਗੇ ਬੋਹਤ ਬੱਦੀਆ
@gurdeepsingh-gz2iq
@gurdeepsingh-gz2iq 9 ай бұрын
ਜਗਰਾਂਓ ਵਾਲੀ ਕੋਠੀ ਦਾ ਕੀ ਬੰਣਿਆਂ ਜਨਾਬ?
@jatindersingh-fj7vl
@jatindersingh-fj7vl 9 ай бұрын
ਬਹੁਤ ਵਧੀਆ ਬਿਲਕੁਲ ਸਿੱਧਾ ਸਾਦਾ ਜੀਵਨ ਹੈ ਮੰਤਰੀ ਧਾਲੀਵਾਲ ਸਾਹਿਬ ਦਾ
@kuka6853
@kuka6853 9 ай бұрын
ਬਹੁਤ ਸੋਹਣੀ ਲੱਗੀ ਵੀਡੀਓ। ਤੇ ਸਾਰਾ ਮਹੌਲ❤🎉❤🎉❤🎉❤🎉👍👍👍🙏🙏🇩🇪
@jeetnagra9950
@jeetnagra9950 9 ай бұрын
Nim and Amla vi la lao ji .
@BalvirSingh-vx2gx
@BalvirSingh-vx2gx 9 ай бұрын
All00😊0😊0😊. Hu ubi​@@jeetnagra9950
@jaskaranbrar1697
@jaskaranbrar1697 9 ай бұрын
ਦੇਸੀ ਪਹਿਰਾਵਾ ਵੇਖ ਕੇ ਬਹੁਤ ਮੰਨ ਖੁਸ਼ ਹੋਇਆ ਜੀ। ਪਸ਼ੂ ਪਾਲਣ ਤੇ ਸਬਜ਼ੀਆਂ ਵੇਖ ਕੇ ਮੰਨ ਬਹੁਤ ਖੁਸ਼ ਹੋਇਆ ਜੀ ਸੱਚੀਂ। ਤੁਹਾਡਾ ਪੰਜਾਬੀ ਪਹਿਰਾਵਾ ਸੱਚੀ ਵੇਖ ਕੇ ਬਾਗੋਬਾਗ ਹੋ ਗਏ ਜੀ
@SoniSingh-qm1uo
@SoniSingh-qm1uo 9 ай бұрын
ਜਿਹਨਾਂ ਕੋਲ ਜ਼ਮੀਨ ਨਹੀ ਓ ਘਰ ਨਹੀਂ ਮਜ਼ਦੂਰਾਂ ਦੇ ਹਿੱਸੇ ਦੀ ਜ਼ਮੀਨ ਦੱਬੀ ਬੈਠੇ ਲੋਕਾਂ ਦੀ ਗਿਣਤੀ ਬਹੁਤ ਵੱਧ ਹੋ ਗਈ ਹੈ ਜ਼ਰਾ ਸੋਚੋ ਅੱਗੇ ਵੋਟਾਂ ਵੇਲੇ ਪੱਥਰ ਵੱਜਣਗੇ
@ranjitmand3674
@ranjitmand3674 9 ай бұрын
ਯਾਰ ਜੋ ਵੀ ਆ ਬੰਦਾ ਹੀਰਾ
@karamjitsingh5650
@karamjitsingh5650 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋਢੀ ਸਾਹਿਬ ਵੀਡੀਓ ਦੇਖ ਕੇ ਦਿਲ ਬਹੁਤ ਰੋਇਆ.. ਪੰਜਾਬ ਕੀ ਸੀ ਸਾਡੇ ਟੌਹਰ ਟੱਪੇ ਨੇ ਕੀ ਬਣਾ ਛੱਡਿਆ,, ਸਾਦੀ ਜਿੰਦਗੀ ਵੀ ਜਿਊਈ ਜਾ ਸਕਦੀ ਏ। ਬਾਣੀ ਵੀ ਇਹੀ ਸਮਝਾਉਦੀ। ਅਸੀਂ ਮੂਰਖ ਲੋਕ। ਭਾਈ ਕਰਮਜੀਤ ਸਿੰਘ ਖੰਡੂਰ ਵਾਲੇ ਲਵਿੰਗਸਟਨ ਕੈਲੀਫੋਰਨੀਆ ।
@khushbrar828
@khushbrar828 9 ай бұрын
ਜ਼ਿੰਦਾਬਾਦ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜ਼ਿੰਦਾਬਾਦ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜ਼ਿੰਦਾਬਾਦ
@kanwaljitdhillon45
@kanwaljitdhillon45 9 ай бұрын
ਵਧਾਈ ,,ਸ਼ੁਕਰ ਹੈ ਸਾਡੀ ਭੈਣ ਦੀ ਗੱਲ ਕੀਤੀ ਮੰਤਰੀ ਸਾਹਿਬ ਨੇ, ਉਹ ਤਾਂ ਨੀਂਹ ਹੈ ਇਸ ਘਰ ਦੀ। ਸ਼ਾਬਾਸ ਭੈਣ ਜੀ
@RiturajSingh-ts7pe
@RiturajSingh-ts7pe 9 ай бұрын
Bahaut Vadia Dhaliwal Saab Roots Naal Connected Really Awesome❤❤❤❤❤
@tarsemsinghtarsam1731
@tarsemsinghtarsam1731 9 ай бұрын
ਧਾਰੀਵਾਲ ਸਾਹਿਬ ਜੋ ਫੈਸਲਾ NoC ਦਾ ਮਾਨ ਸਾਹਿਬ ਨੇ ਲਿਆ ਓ ਬਹੁਤ ਵਧੀਆ ਕੀਤਾ ਕਿਉਕਿ ਲੋਕ ਬਹੁਤ ਖੱਜਲ ਹੋ ਰਹੇ ਸੀ
@user67125
@user67125 9 ай бұрын
Tarsemsingh ki sachi noc wala decision lagu ho jayega?
@SunilKumar-lr2do
@SunilKumar-lr2do 8 ай бұрын
कुलदीप सिंह धालीवाल जिंदाबाद मंत्री साहिब नेक दिल इन्सान है
@ਬਲਜੀਤਸਿੰਘ-ਗ6ਲ
@ਬਲਜੀਤਸਿੰਘ-ਗ6ਲ 9 ай бұрын
ਬਹੁਤ ਵਧੀਆ ਨੇ ਧਾਲੀਵਾਲ ਸਾਹਿਬ ਜੀ
@jaskaranbrar1697
@jaskaranbrar1697 9 ай бұрын
ਧਾਲੀਵਾਲ ਸਾਹਿਬ ਜੀ ਨਸ਼ਾ ਤਾਂ ਆਪਣੀ ਸਰਕਾਰ ਵਿੱਚ ਵੀ ਨਹੀਂ ਰੁਕ ਰਿਹਾ ਜੀ। ਅਸੀਂ ਵੀ ਤੁਹਾਡੇ ਨਾਲ ਨਸ਼ੇ ਖ਼ਤਮ ਕਰਨ ਦੀ ਗੱਲ ਕਰਕੇ ਹੀ ਜੁੜੇ ਹਾਂ ਪਰ ਨਸ਼ੇ ਵਾਲੀਆਂ ਗੱਲਾਂ ਹੀ ਰਹਿ ਗਈਆਂ ਨਸ਼ਾ ਤਾਂ ਦੁਗਣਾ ਹੋ ਗਿਆ।ਇਸ ਤੇ ਕੋਈ ਛੇਤੀ ਸਟੈਂਡ ਲਵੋ ਜੀ ਨਹੀਂ ਤਾਂ ਲੋਕਾਂ ਨੇ ਵੋਟਾਂ ਨੀ ਪਾਉਣੀਆਂ ਵੋਟਾਂ ਤਾਂ ਛੱਡੋ ਜੀ ਲੋਕਾਂ ਨੇ ਪਿੰਡਾਂ ਵਿੱਚ ਨੀਂ ਵੜਨ ਦੇਣਾ ਜੀ। ਹੋਰ ਭਾਵੇਂ ਕੁੱਛ ਨਾਂ ਕਰੋ ਜੀ ਇਕੱਲਾ ਚਿੱਟਾ ਤੇ ਮੈਡੀਕਲ ਨਸ਼ਾ ਬੰਦ ਕਰਵਾ ਦਿਉ ਜੀ ਥੋਡੇ ਮੂਹਰੇ ਹੱਥ ਜੋੜ ਕੇ ਬੇਨਤੀ ਆ ਜੀ ਪਲੀਜ਼। ਜ਼ਰੂਰ ਮੁੱਖ ਮੰਤਰੀ ਦੇ ਵਾਅਦੇ ਯਾਦ ਕਰਵਾਉ ਜੀ ਮੀਟਿੰਗ ਕਰੋਂ ਜੀ ਸਾਰੇ ਮੰਤਰੀ ਨਸ਼ੇ ਬਾਰੇ ਦੁਬਾਰਾ ਜ਼ਰੂਰ ਸੋਚੋਂ ਜੀ।
@RanjitSingh-gn5gf
@RanjitSingh-gn5gf 9 ай бұрын
ਧਾਲੀਵਾਲ ਸਾਬ ਬੜੇ ਚੰਗੇ ਮੰਤਰੀ ਨੇ ਇਹਨਾਂ ਨੇ ਦੱਬੀਆਂ ਜ਼ਮੀਨਾਂ ਬਹੁਤ ਸਡਵਾਈਆਂ ਸ਼ਾਈਦ ਸਰਕਾਰ ਤੋਂ ਇਹਨਾਂ ਦੀ ਚੜ੍ਹਾਈ ਬਰਦਾਸ਼ਤ ਨਹੀਂ ਹੋਈ ਇਸੇ ਕਰਕੇ ਇੱਕ ਚੰਗੇ ਮੰਤਰੀ ਤੋਂ ਆਹੁੰਦਾ ਖੋਹ ਕੇ ਕਿਸੇ ਹੋਰ ਨੂੰ ਦੇ ਦਿੱਤਾ ਧਾਲੀਵਾਲ ਸਾਬ ਜਿੰਦਾਬਾਦ
@Hindustanpunjab5
@Hindustanpunjab5 9 ай бұрын
ਬੀਬਾ ਜੀ ਦਾ ਸੁਭਾਅ ਬਹੁਤ ਵਧੀਆ ਲੱਗਿਆ
@SukhwinderSingh-wq5ip
@SukhwinderSingh-wq5ip 9 ай бұрын
ਬਹੁਤ ਵਧੀਆ ਜੀ
@gurjindersingh7202
@gurjindersingh7202 9 ай бұрын
ਤੁਤਲਾ ਮੰਤਰੀ
@mantabsinghmantab1074
@mantabsinghmantab1074 8 ай бұрын
ਬਹੁਤ ਵਧੀਆ ਵੀਚਾਰ ਧਾਰੀਵਾਲ ਸਾਬ ਜੀ
@sikandersinghsidhu-ti1ce
@sikandersinghsidhu-ti1ce 9 ай бұрын
ਪੰਜਾਬ ਸਰਕਾਰ ਦਾ ਬਹੁਤ ਵਧੀਆ ਸਿੱਖਿਆ ਮੰਤਰੀ jo ਸਕੂਲਾਂ ਚ ਚੈਕ ਕਰਨ ਜਾਂਦੇ ਹਨ। ਸਿਕੰਦਰ ਸਿੰਘ ਸਿੱਧੂ lec economics ਸਰਦੂਲਗੜ੍ਹ
@kulwindersinghcheema
@kulwindersinghcheema 9 ай бұрын
WaheGuru ji Mehar karna ji 🙏🙏🙏💯💯🙏💯💯🙏💯🙏💯🙏💯🙏💯🙏💯💯
@RamaKumari-vr8bj
@RamaKumari-vr8bj 5 ай бұрын
Very down t earth family i like GOD BLESS U ALWAYS
@47nsb
@47nsb 9 ай бұрын
ਜੈ ਜਵਾਨ -ਜੈ ਕਿਸਾਨ (ਨਾਬਰ ਸਰਕਾਰ ਨਾਲ ) ਇਕੱਠੇ ਹੋ ਕੇ ਹੱਕਾਂ ਦੀ ਲੜਾਈ ਕਿਉਂ ਨਹੀਂ ਲੜਦੇ?
@SandeepGill-p5x
@SandeepGill-p5x 9 ай бұрын
Dahlival.sahib.ji.parmahtma.tuhadi.sari.fehmali.nu.humehsa..khusiya.bukhseh.
@harmeshsinghgill-ip1ws
@harmeshsinghgill-ip1ws 9 ай бұрын
❤ ਆਮ ਆਦਮੀ ਪਾਰਟੀ ਜ਼ਿੰਦਾਬਾਦ ਧਾਲੀਵਾਲ ਸਾਬ੍ਹ ਜ਼ਿੰਦਾਬਾਦ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ ਹਰਮੇਸ਼ ਸਿੰਘ ਗਿੱਲ ਪਿੰਡ ਸਾਹਨੇਵਾਲ ਤੋਂ
@balwindersingh5988
@balwindersingh5988 9 ай бұрын
ਧਾਲੀਵਾਲ ਮਹਾਨ ਪੰਜਾਬ ਦੀ ਸ਼ਾਨ
@AmarjitDhillon-gn1nh
@AmarjitDhillon-gn1nh 9 ай бұрын
ਬਹੁਤ ਵਧੀਆ
@harmeghsingh2399
@harmeghsingh2399 9 ай бұрын
ਧਾਲੀਵਾਲ ਜੀ ਗੁੱਡ ਮੈਨ ਪਰਮਾਤਮਾ ਚੜਦੀ ਕਲਾ ਰੱਖੇ ਮੈਨੂੰ ਗੱਲਾਂ ਬਹੁਤ ਹੀ ਵਧੀਆ ਲੱਗੀਆਂ
@sabi-mansa
@sabi-mansa 9 ай бұрын
30:04 ਡਰਾਮੇ, ਸਾਰਿਆ ਨਾਲੋ ਜਿਆਦਾ ਨਸ਼ਾ ਬਈਆ ਪਾਰਟੀ ਚ ਵਾਂ,
@sukhbirsinghattepur
@sukhbirsinghattepur 9 ай бұрын
ਬਹੁਤ ਵਧੀਆ ਲੱਗਾ ਜੀ ਵੇਖ ਕੇ
@gursewaksingh9310satnam
@gursewaksingh9310satnam 9 ай бұрын
Bahut vdiea ji
@jaspalsinghdhaliwal8452
@jaspalsinghdhaliwal8452 9 ай бұрын
Very nice
@swarnsingh6145
@swarnsingh6145 9 ай бұрын
ਸਤ ਸੀ ਅਕਾਲ ਬਾਈ ਜੀ ਕੁਲਦੀਪ ਸਿੰਘ ਧਾਲੀਵਾਲ ਜੀ
@ravirandhawa1
@ravirandhawa1 9 ай бұрын
Very nice couple and very down to earth 😊😊
@merikot2473
@merikot2473 9 ай бұрын
ਨਸੇ ਬਹੁਤ ਹੈ ਧਾਰੀਵਾਲ ਸਾਬ ਮੈਂ ਤੁਹਾਡੇ ਲਾਗੇ ਪਿੰਡ ਮੀਰਾ,ਕੋਟ ਤੋਂ ਵਾ 5,6 ਮੁੰਡੇ ਸਾਡੇ ਪਿੰਡ ਦੇ ਪਿਛਲੇ ਪੰਜ ਮਹੀਨਿਆਂ ਵਿੱਚ ਮਰ ਚੁੱਕੇ ਨੇ ਕੁਝ ਕਰੋ ਨਹੀਂ ਤਾਂ ਬਾਦਲਾਂ ਵਾਂਗ ਬੁਰਾ ਹਾਲ ਹੋਣਾ
@singh2251
@singh2251 9 ай бұрын
ਮੰਤਰੀ ਸਹਿਬ ਬਹੁਤ ਵਧੀਆ
@sukjindersinghtallewal9302
@sukjindersinghtallewal9302 9 ай бұрын
ਤਮਾਤਰ ਵੀ ਬਹੁਤ ਲਗੇ ਹੋਣਗੇ
@inderpalbhangu6057
@inderpalbhangu6057 9 ай бұрын
ਕੁਲਦੀਪ ਵੀਰ ਜੀ ਮਨਿਸਟਰ ਬਣਨ ਤੋਂ ਪਹਿਲਾ ਵੀ ਪਿੰਡ ਦਾ ਨਾਂ ਬਹੁਤ ਰੋਸ਼ਣ ਕੀਤਾ। ਪ੍ਰਮਾਤਮਾ ਸਾਡੇ ਵੀਰ ਲੰਮੀਆ ਉਮਰਾਂ ਬਖਸ਼ੇ।
@Jasmaan279
@Jasmaan279 9 ай бұрын
ਮਾਂ ਤਾਂ ਮਾਂ ਹੁੰਦੀ ਏ ❤❤
@ManjitSingh-jn9qk
@ManjitSingh-jn9qk 5 ай бұрын
So proud Great personality of Dhaliwal family
@KanwaljitsinghRai
@KanwaljitsinghRai 9 ай бұрын
The best and brave polition minister of sardar Bhagwat singh government
@nirmaldhillon6449
@nirmaldhillon6449 8 ай бұрын
punjab de har ik ghar nu v aida rakho M s p Do
@amitsharma3348
@amitsharma3348 9 ай бұрын
Je rab ne ditta sab kuch tan aam lokan nu we de do kuch
@Bxrrbxrr
@Bxrrbxrr 9 ай бұрын
ਆ ਕਾਮਰੇਡ ( ਕੰਮ ਰੇੜ ) ਧਾਲੀਵਾਲ ਤਾ ਮੋਕਾਪਰਸਤ ਜਿਹਾ ਬੰਦਾ । ਪਰ ਆ ਭੈਣਜੀ ਨੂੰ ਸਲੂਟ ਹੈ ਜੀ .
@randhawa_farms1944
@randhawa_farms1944 9 ай бұрын
Bhut vdia lagi interview ji
@carshot0789
@carshot0789 9 ай бұрын
ਅੱਜ ਦੇ ਸਮੇਂ ਜਿਸਦਾ ਪਰਿਵਾਰ ਨਾਲ ਹੋਵੇ, ਪਰਿਵਾਰ ਇੱਕ ਮੁੱਠ ਹੋਵੇ ਤਾਂ ਦੁਨੀਆ ਜਿੱਤਣਾ ਬਹੁਤ ਸੌਖਾ ਹੈ। ਸੱਚੇ ਪਾਤਸ਼ਾਹ ਹਰ ਘਰ ਪਿਆਰ ਤੇ ਸੁੱਖ ਸ਼ਾਂਤੀ ਬਕਸ਼ਿਓ। ਧਾਲੀਵਾਲ ਸਾਹਿਬ ਨੂੰ ਇਸ ਸਵਰਗ ਵਰਗੇ ਘਰ ਪਰਿਵਾਰ ਲਈ ਦਿੱਲ ਤੋਂ ਮੁਬਾਰਕਬਾਦ ਤੇ ਬਾਈ ਰਮਨ ਸੋਢੀ ਨੂੰ ਧੰਨਵਾਦ ਇਸ ਵਧੀਆ ਤੇ positive ਵੀਡਿਓ ਲਈ।
@balkarn.yessingh3917
@balkarn.yessingh3917 9 ай бұрын
ਧਾਲੀਵਾਲ ਸਾਹਿਬ ਸਟੂਲ ਹੈ ਭੈਣ ਜੀ ਤੁਹਾਨੂੰ ਸਤਿਸ੍ਹੀਕਾਲ ਥੋਹਾਡੀਆ ਸੋਚ ਨੂੰ ਸਲਾਮ ਘਰ ਦੀ ਸਬਜ਼ੀ ਦੇਖ ਕਿ ਮਨ ਬਹੁਤ ਖੁਸ਼ੀ ਹੋਈ ਜਿੁਉਦੇ ਵਸਦੇ ਰਹੋ
@Jagrajsingh-y7q
@Jagrajsingh-y7q 8 ай бұрын
ਵਧੀਆ.ਮੰਤਰੀ
@GurdeepSingh-su5ev
@GurdeepSingh-su5ev 9 ай бұрын
ਧਾਲੀਵਾਲ ਸਾਹਿਬ ਦੇ ਸਪੈਸ਼ਲ ਟਮਾਟਰ ਵੀ ਦਿਖਾਓ ਜੋ ਦਾਲ ਸਬਜੀ ਵਿੱਚ ਚੰਗੀ ਤਰਾ ਨਜਰ ਆਉਦੇ ਹੋਣ
@harpalsingh8642
@harpalsingh8642 2 ай бұрын
ਬਹੁਤ ਹੀ ਸਲਾਹੁਣ ਯੋਗ ਜੀਵਨ ਜਾਂਚ
@khushp1
@khushp1 9 ай бұрын
ਕੋਈ ਵੱਡੀ ਗੱਲ ਨੀ ਬਾਈ ਵੱਡੀ ਗੱਲ ਤਾਂ ਏ ਬਾਈ ਕੋਈ ਚੱਜ ਦਾ ਕੰਮ ਕਰਨ
@Hindustanpunjab5
@Hindustanpunjab5 9 ай бұрын
ਧਾਲੀਵਾਲ ਬਾਈ ਭਗਵੰਤ ਮਾਨ ਹੁਣ ਗਲ ਈ ਘੁੱਟ ਰਿਹਾ ਸਭ ਦਾ , ਉਹਦੇ ਬਾਰੇ ਕੀ ਕਹੋਂਗੇ
@jinduhappo7767
@jinduhappo7767 9 ай бұрын
Waheguru hmesha tuhadi soch saf suthri rkhe
@gurjotkaur7266
@gurjotkaur7266 9 ай бұрын
Very good bhoot wadhiya bhoot wadiya family hai loka nu ina Dhariwal family to sikhna chida hai.
@sandeepmasih5143
@sandeepmasih5143 9 ай бұрын
Good luck minister Shaab great job 🇺🇸🇺🇸🇺🇸🇺🇸🇺🇸🇺🇸🦁🦁🙏🙏
@jagbirsinghgill3166
@jagbirsinghgill3166 9 ай бұрын
Shab
@kiranhargovindsinghkaur323
@kiranhargovindsinghkaur323 9 ай бұрын
Good job Dhriwal ji jindabad 🙏
@LakhRandhawa
@LakhRandhawa 9 ай бұрын
Wahegure said je ❤❤very good farm dhaliwal saib je
@Gurdeep.Singh_Dhaliwal
@Gurdeep.Singh_Dhaliwal 9 ай бұрын
ਬਹੁਤ ਵਧੀਆ ਸੁਬਾ ਪਤੀ, ਪਤਨੀ ਦਾ ਪਰਮਾਤਮਾ ਚੜਦੀਕਲਾ ਰੱਖੇ❤🙏🙏
@GurpreetSingh-yn8xl
@GurpreetSingh-yn8xl 9 ай бұрын
ਬਹੁਤ ਵਧੀਆ ਗੱਲਾਂ 🌹🌹🌹🌹🌹
@DilpreetSingh-mm1yq
@DilpreetSingh-mm1yq 9 ай бұрын
Vadia ਪ੍ਰੋਗਰਾਮ ha ਸੋਢੀ sab
@harnekmalhans7783
@harnekmalhans7783 9 ай бұрын
S Kuldeep Singh Dhaliwal Zindabad
@akashbhullar2926
@akashbhullar2926 9 ай бұрын
Very very good ji 👍👍🙏🙏🙏🙏
@SarbSingh10
@SarbSingh10 9 ай бұрын
30 ਮਿੰਟ ਤੇ ਕਹਿ ਰਹੇ ਨੇ ਉਦੋਂ ਨਸ਼ੇ ਬਹੁਤ ਆ ਗਏ ਸੀ ਤੇ ਅਸੀਂ ਪੰਜਾਬ ਆ ਗਏ .... ਕੀ ਹੁਣ ਨਸ਼ੇ ਬੰਦ ਕਰ ਦਿਤੇ 2 ਸਾਲਾਂ ਚ ??????
@sarbjitmaan2154
@sarbjitmaan2154 8 ай бұрын
Dhaliwal sahib good luck
@harjitsran4661
@harjitsran4661 9 ай бұрын
His wife also adorable ❤
@DavinderSingh-pw8nx
@DavinderSingh-pw8nx 9 ай бұрын
🍅🍅🍅🍅 ਤਮਾਤਰ ਵੀ ਲਾਏ
@ramanpalpal4867
@ramanpalpal4867 5 ай бұрын
Very good very Nice 🎉🎉🎉🎉🎉🎉
@kiranhargovindsinghkaur323
@kiranhargovindsinghkaur323 9 ай бұрын
ਉੱਚੀ ਆਵਾਜ਼ ਵਿੱਚ ਸਪੀਕਰ ਬੰਦ ਕਰਾਓ ਜੀ ਬੱਚੇ ਤੇ ਬਜ਼ੁਰਗ ਡਿਪਰੈਸ਼ਨ ਵੱਲ ਜਾ ਰਹੇ ਹਨ ਪਲੀਜ਼🙏
@barinderjanday8240
@barinderjanday8240 9 ай бұрын
Love Bhagwant Singh Maan zindabad
@golewaliagill4088
@golewaliagill4088 9 ай бұрын
ਬਹੁਤ ਵਧੀਆ ਲੱਗਿਆ
@PrinceKumar-cf7ek
@PrinceKumar-cf7ek 8 ай бұрын
🙏🏻💐💐💐💐💐💐💐💐💐🙏🏻
@Just_for_fun-Entertainment
@Just_for_fun-Entertainment 9 ай бұрын
ਵੀਰ ਜੀਰ। ਗੁਢ❤
@BalbirSingh-cr6kj
@BalbirSingh-cr6kj 9 ай бұрын
Very good Dhaliwal Saab bahut vadhia
@bichitarsingh9259
@bichitarsingh9259 9 ай бұрын
Waheguru ji kirpa kre
@BaljitSingh-bj4vm
@BaljitSingh-bj4vm 9 ай бұрын
ਕਟਾਰੂ ਚਕ। ਨੂੰ 95ਕਿਲੇ। ਜ਼ਮੀਨ ਬਾਰੇ ਵੀ ਦਸਦੋ ਭੈਣ ਜੀ। ਜਦੋਂ ਪਿੰਡਾਂ ਵਿਚ ਜਾਂਦੇ ਸੀ। ਬੋਲ ਤਾਂ ਬਦਲ ਗੲਏ। ਹਾਈ ਕਲਾਸ ਰਹਿਣਾ ਸਹਿਣਾ।
@arshbhinder4574
@arshbhinder4574 9 ай бұрын
Bnda Sira yr eh vaise
@rajmixchannel4843
@rajmixchannel4843 9 ай бұрын
Wah ji wah very good
@raghveersingh153
@raghveersingh153 9 ай бұрын
🎉Next 🎉CM🎉 dhariwal 🎉
@Ambarsaria--Jatt
@Ambarsaria--Jatt 9 ай бұрын
ਕੋਈ ਵੱਡੀ ਗੱਲ ਨਹੀਂ
@stranger-k1n
@stranger-k1n 9 ай бұрын
bahut vadi gal aa ji
@BalwinderSingh-wt7tf
@BalwinderSingh-wt7tf 9 ай бұрын
ਧਾਲੀਵਾਲ ਸਾਹਿਬ ਦਾ ਤਕੀਆ ਕਲਾਮ ਹੈ ਸਮਝੇ ਮੇਰੀ ਗੱਲ
@GuruRavidas-wf6nu
@GuruRavidas-wf6nu 9 ай бұрын
Dhariwal sab ji aap de jinda bad ji 💪🙏🌹👌
@kartarpur6075
@kartarpur6075 9 ай бұрын
very good Sister ji
@CanadaKD
@CanadaKD 9 ай бұрын
ਡਰਾਮਾ ਤਮਾਤਰ ਵੀ ਘਰ ਦੇ ।
@balwindersinghbrar9303
@balwindersinghbrar9303 8 ай бұрын
Dhan ho ji aap
@tarsemsinghtarsem2483
@tarsemsinghtarsem2483 9 ай бұрын
ਜਿਹੜਾ, ਕੱਪ ਫਿੜਿਆ ਆ, ਉਸ ਨੂੰ ਸਜ਼ਾ ਲਈ, ਉਸ ਨੂੰ ਪੀ ਲਉ 🌹
@sehajsingh6437
@sehajsingh6437 9 ай бұрын
ਬਹੁਤ ਵਧੀਆ ਜ਼ਿੰਦਗੀ
@ParamSingh-sf7mi
@ParamSingh-sf7mi 9 ай бұрын
Very nice thinking
@KewalSingh-r8e
@KewalSingh-r8e 9 ай бұрын
Very nice Dhaliwal ji
@khalasawaj
@khalasawaj 9 ай бұрын
Guru granth sahib ji dee bayadbi da insaaf mil geya.
@dso8018
@dso8018 9 ай бұрын
Very good interview.
Симбу закрыли дома?! 🔒 #симба #симбочка #арти
00:41
Симбочка Пимпочка
Рет қаралды 6 МЛН
How Many Balloons To Make A Store Fly?
00:22
MrBeast
Рет қаралды 168 МЛН
Don't underestimate anyone
00:47
奇軒Tricking
Рет қаралды 27 МЛН
FOREVER BUNNY
00:14
Natan por Aí
Рет қаралды 36 МЛН
Симбу закрыли дома?! 🔒 #симба #симбочка #арти
00:41
Симбочка Пимпочка
Рет қаралды 6 МЛН