ਮਤਰੇਈ ਮਾਂ-3 |matreyi maa-3 |new punjabi movies2024 | punjabi short videos

  Рет қаралды 183,272

 TEAM GHAR PARIVAR

TEAM GHAR PARIVAR

Күн бұрын

Пікірлер: 335
@paramjeetbrar1800
@paramjeetbrar1800 2 ай бұрын
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
@RajwinderKaur-fv1pj
@RajwinderKaur-fv1pj Ай бұрын
ਬੁਹਤ ਸੋਹਣੀ ਵੀਡੀਓ ਰਾਜਵਿੰਦਰ ਕੌਰ ਕੈਨੇਡਾ
@kulwinderknagra3640
@kulwinderknagra3640 Жыл бұрын
ਵੈਰੀ ਨਾਈਸ ਦੋਵੇ ਬੇਬੇ ਜੀ ਵੈਰੀ ਨਾਈਸ ਰੋਲ 🙏🙏 ਵੈਰੀ ਨਾਈਸ ਟੀਮ ਬੇਬੇ ਜੀ ਦੀ ❤❤ ਵੈਰੀ ਨਾਈਸ ਮੈਸਜ
@happy_harman9725
@happy_harman9725 Жыл бұрын
ਬੇਬੇ ਤੇ ਭੂਆ ਦੀ ਐਕਟਿੰਗ ਬਹੁਤ ਹੀ ਵਧੀਆਂ ਭੂਆ ਦੇ ਡਾਇਲਾਗ ਬਹੁਤ ਵਧੀਆ ਲਗਦੇ ਆ👌👌
@gsinghjawanda5373
@gsinghjawanda5373 Жыл бұрын
ਮਾਤਾ ਜੀ ਸਾਰਾ ਦਿਨ ਬੁਰਾ ਭਲਾ ਸੁਨਣਦੀ ਰਹਿੰਦੀ ਸੀ ਭਾਣਾ ਤਾ ਵਰਤਣਾ ਹੀ ਸੀ ਵਾਹਿਗੁਰੂ ਜੀ ਤੰਦਰੁਸਤੀਆ ਬਖਸ਼ੇ…⛳️🙏⛳️
@reshamkaur3836
@reshamkaur3836 Жыл бұрын
ਨਵੀ ਬੇਬੇ ਬਹੁਤ ਵਧੀਆ ਗੱਲਾ ਕਰਦੇ ਬਿਲਕੁਲ ਰੀਅਲ ਗੱਲ ਕਰਦੇ ਸਾਰੀ ਟੀਮ ਵਧੀਆ ਹੈ ਰੇਸ਼ਮ ਕੌਰ USA
@jotdhillon1835
@jotdhillon1835 Ай бұрын
ਪਰਮਜੀਤ ਕੌਰ ਬਹੁਤ ਵਧੀਆ ਕਹ ਰਹੇ ਹਨ
@GurvirSinghKhosa
@GurvirSinghKhosa Жыл бұрын
ਬੇਬੇ ਤੇ ਭੂਆ ਦੀ ਐਕਟਿੰਗ ਬਹੁਤ ਹੀ ਵਧੀਆ ਭੂਆ ਦੇ ਡਾਇਲਾਗ ਬਹੁਤ ਵਧੀਆ ਦੇ ਆ
@GurvirSinghKhosa
@GurvirSinghKhosa Жыл бұрын
❤❤❤
@SukhpalGrewal-rx6bs
@SukhpalGrewal-rx6bs Жыл бұрын
ਬਹੁਤ ਵਧੀਆ ਵੀਡੀਓ ਕਿਆ ਬਾਤਾਂ ਨੇ ਕਮਾਲ ਹੋਈ ਪਈ ਏ ਬੇਬੇ ਤਾਂ ਬੋਲਦੀਆਂ ਬਹੁਤ ਵਧੀਆ ਲੱਗਦੀਆਂ ਨੇ ❤❤❤😂😂😂😂 ਸਾਰੇ ਜਾਣੇ ਬਹੁਤ ਹਲੀਮੀ ਨਾਲ ਵੀਡੀਓ ਬਣਾਉਂਦੇ ਨੇ ਲਵ ਯੂ ਸਾਰਿਆਂ ਨੂੰ
@balvirsingh-il3eb
@balvirsingh-il3eb Жыл бұрын
ਭਾਬੀ ਜ਼ਮੀਨ ਪੈਸੇ ਦੀ ਮਾਲਕ ਸਾਂਭ ਲੈਣਗੇ ਪਰ ਦੇ ਭੂਆ ਦੇ ਸੱਟ ਲੱਗ ਗਈ ਕਿਸੇ ਨੇ ਨਹੀਂ ਪੁਛਣਾ ਭੂਆ ਘੱਟ ਮੇਹਣੇ ਦੇ ਹੱਦ ਠੀਕ ਹੁੰਦੀ ਹੈ
@RajKaur-v2v
@RajKaur-v2v Жыл бұрын
ਜੇ ਭੂਆ ਦਾ ਘਰਵਾਲਾ ਇਹਦੀ ਸੌਂਕਣ ਲੈ ਆਉਂਦਾ ਫਿਰ ਦੇਖਣਾ ਸੀ ਇਹਦੀ ਜੁਬਾਨ ਦਾ ਰਸ 😂ਇਹ ਤਾਂ ਏਦਾਂ ਨੀ ਟਿਕਦੀ😂
@BaljeetKaur-fs5hg
@BaljeetKaur-fs5hg 4 ай бұрын
😂
@Aulakh_pb13
@Aulakh_pb13 Жыл бұрын
ਨਵੀ ਬੇਬੇ ਦੀ ਐਕਟਿੰਗ ਸਿਰਾ ❤❤❤🎉🎉
@jagdevsingh8335
@jagdevsingh8335 Жыл бұрын
ਟੀਮ ਘਰ ਪਰਿਵਾਰ ਚੈਨਲ ਤੇ ਜਿੰਨੀਆਂ ਵੀ ਵੀਡੀਓ ਬਣੀਆਂ ਹਨ ਸਾਰੀਆਂ ਹੀ ਬਹੁਤ ਸ਼ਲਾਘਾਯੋਗ ਹਨ ਦੋਵੇਂ ਬੇਬੇ ਜੀ ਬਹੁਤ ਸੋਹਣਾ ਰੋਲ ਨਿਭਾਉਂਦੀਆਂ ਹਨ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@Jagjeet-kaur57
@Jagjeet-kaur57 Жыл бұрын
ਨਵੀਂ ਬੇਬੇ ਦੀ ਐਕਟਿੰਗ ਬਹੁਤ ਬਹੁਤ ਘੈਂਟ ਹੈ ਬੇਬੇ ਜੇ ਸਾਡੇ ਨੇੜੇ ਦੀ ਹੋਵੇ ਮੈਂ ਜ਼ਰੂਰ ਮਿਲਣਾ ਸੀ
@GurjuntMaan
@GurjuntMaan Жыл бұрын
😊😊😊😊😊😊😊
@GurmeetSingh-ur6db
@GurmeetSingh-ur6db Жыл бұрын
Good job biji🎉🎉🎉🎉🎉🎉🎉🎉🎉🎉🎉🎉🎉🎉very very nice bibi je🙏🙏🙏🙏🙏
@anurag_saddi
@anurag_saddi Жыл бұрын
ਬਹੁਤ ਵਧੀਆ ਵੀਡੀਓ ਹੈ ਜੀ Sanjeev Sharma Moga
@ManpreetKaur-vq7bm
@ManpreetKaur-vq7bm Жыл бұрын
ਨਵੀਂ ਬੇਬੇ ਵੈਰੀ ਨਾਈਸ ਬਹੁਤ ਵਧੀਆ ਤੁਸੀਂ ਸਮਝਾਉਂਦੇ ਹੋ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@BaljeetKaur-fs5hg
@BaljeetKaur-fs5hg 4 ай бұрын
❤❤❤❤❤ ਨਾਇਸ ਬੇਬੇ ❤❤❤❤❤
@JaswinderKaur-en7qs
@JaswinderKaur-en7qs 7 ай бұрын
ਭੂਆ ਦੀ ਐਕਟਿੰਗ ਬਹੁਤ ਬਹੁਤ ਵਧੀਆ ਮੈਨੂੰ ਤਾਂ ਇੰਨਾ ਕੁ ਹਾਸਾ ਆਉਂਦਾ ਨਾ ਤੁਹਾਡੀ ਵੀਡੀਓ ਦੇਖ ਕੇ ਬਹੁਤ ਜਿਆਦਾ
@gurdeepshokar9665
@gurdeepshokar9665 Жыл бұрын
ਬਹੁਤ ਬਹੁਤ ਵਧਾਈ ਵੀਡੀਓ
@zimmysandhu
@zimmysandhu Жыл бұрын
Bahot vdiya good Zimmy babarpur ਨਾਭਾ
@JaswinderKaur-en7qs
@JaswinderKaur-en7qs 7 ай бұрын
ਮਤਲਾ ਵਾਲੀ ਵੀਡੀਓ ਚ ਭੂਆ ਜਦੋਂ ਭੜੋਲੇ ਵਰਗੇ ਕਹਿੰਦੀ ਹ ਨਾ ਮੈਨੂੰ ਬੜਾ ਹੀ ਹਾਸਲ
@amanjudge8795
@amanjudge8795 Жыл бұрын
ਭੂਆਂ ਜ਼ਿਆਦਾ ਬੋਲਦੀ ਇਨ੍ਹਾਂ ਨਹੀਂ ਬੋਲਦੇ ਹੁੰਦੇ ਭੁਆ ਦੁੱਖ਼ ਤੈਨੂੰ ਆ ਜਾਵੇ ਫੇਰ ਕੀ ਕਰੇ ਗੀ ਵਾਹਿਗੁਰੂ ਭੂਆ ਦਾ ਕੱਲੀ ਦਾ
@rajkaur8729
@rajkaur8729 Жыл бұрын
ਸਹੀ ਕਿਹਾ ਜੀ। ਭੂਆ ਜਰੂਰਤ ਤੋਂ ਜਿਆਦਾ ਬੋਲਦੀ ਆ। ਹਰ ਨਿੱਕੀ ਨਿੱਕੀ ਗੱਲ ਚ ਦਖ਼ਲਅੰਦਾਜ਼ੀ ਕਰਦੀ ਆ। ਕਈ ਵਾਰ ਵੱਡਿਆਂ ਦੀ ਸਹਿਣੀ ਵੀ ਪੈਂਦੀ ਆ। ਹਰ ਗੱਲ ਚ ਸ਼ੈਹ ਦੇਣੀ ਚੰਗੀ ਗੱਲ ਨਹੀਂ।ਫਿਰ ਕਹਿ ਦਿੰਦੀ ਆ ਮੈਂ ਤਾਂ ਟਾਈਮ ਪਾਸ ਕਰਦੀ ਆਂ.... ਕਿੱਧਰੋਂ ਕਰਦੀ ਆ ਟਾਈਮ ਪਾਸ।
@LovelyCuteypie
@LovelyCuteypie Ай бұрын
Zbrdast ❤❤❤❤❤❤❤
@kaurkaur7163
@kaurkaur7163 6 ай бұрын
ਸਾਰੇ ਬਹੁਤ ਵਧੀਆ real ਐਕਟਰ ਨੇ ਬੇਬੇ ਤੇ ਭੂਆ ਤਾਂ ਬਹੁਤ ਕਮਾਲ ਨੇ ਰਾਜਵਿੰਦਰ ਕੋਰ ਨਾਗਪੁਰ
@manidhindsa2419
@manidhindsa2419 6 ай бұрын
Good 👍👍👍 job 👍👍
@Harry-y1t
@Harry-y1t Жыл бұрын
ਬਹੁਤ ਵਧੀਆ ਵੀਡੀਓ ਆ
@DeepakSharma22794
@DeepakSharma22794 Жыл бұрын
ਬਹੁਤ ਸੋਹਣੀ ਵੀਡੀਓ ।
@kulwindermann5975
@kulwindermann5975 Жыл бұрын
ਭੂਆ ਨੂੰ ਸਲਾਮ good ਐਕਟਿੰਗ
@kaursinghmansa
@kaursinghmansa Жыл бұрын
ਵਧੀਆ ਵਿਡਿਓ 👍ਜੀ
@TarnveerSingh-qh4xy
@TarnveerSingh-qh4xy Жыл бұрын
❤❤❤👌👌👌moga
@Aujla1231
@Aujla1231 Жыл бұрын
ਨਵੀਂ ਬੇਬੇ ਤਾਂ ਗੱਲਾਂ ਦੀ ਹਨੇਰੀ ਲਿਆ ਦੇਂਦੀ ਆਂ👌🏻👌🏻
@HarjitSingh-pd5oh
@HarjitSingh-pd5oh Жыл бұрын
Bahut khoob
@invincible_gaming65
@invincible_gaming65 Жыл бұрын
BHUT VADIA VEDIO
@rajsingh2776
@rajsingh2776 10 ай бұрын
ਕਰਨੀ ਭਰਨੀ ਇੱਥੇ ਹੀ ਹੈ ਬਹੁਤ ਸੋਹਣਾ ਲਿਖਿਆ ਹੈ ਖਾਸ ਤੌਰ ਤੇ ਬੇਬੇ ਨੇ, ਵੀਰਪਾਲ, ਲੱਛੀ, ਤੇ ਭੂਆ ਦਾ ਰੋਲ ਸਭ ਕਾਬਿਲੇ ਤਾਰੀਫ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
@rachhpalsingh78466
@rachhpalsingh78466 Жыл бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@kulwinderknagra3640
@kulwinderknagra3640 Жыл бұрын
ਭੂਆ ਨੂੰ ਮੌਕਾ ਮਿਲ ਗਿਆ ਗਲ ਕਰਨ ਦਾ ਇੰਨੇ ਨਾ ਮੇਹਣੇ ਮਾਰ ਭੂਆ ਬੇਬੇ ਨੂੰ 🙏🙏
@pritamsinghsiddhu2521
@pritamsinghsiddhu2521 Жыл бұрын
Very good betaji thanks
@KulwinderKaur-v3x1h
@KulwinderKaur-v3x1h Жыл бұрын
ਬਹੁਤ ਵਧੀਆ ਵੀਡੀਓ ਮਾਤਾ ਜੀ ਕੁਲਵਿੰਦਰ ਕੌਰ ਲੱਧੜ ਪਿੰਡ ਵਜੀਦਪੁਰ ਨਾਭਾ ਤੁਸੀਂ ਸਾਡਾ ਨਾਮ ਕਿਉਂ ਨਹੀਂ ਬੋਲ ਦੇ ਅਸੀ ਤੁਹਾਡੀਆਂ ਸਾਰੀਆਂ ਵੀਡੀਓਜ਼ ਦੇਖਦੇ ਹਾਂ
@kulwinderknagra3640
@kulwinderknagra3640 Жыл бұрын
ਵੈਰੀ ਨਾਈਸ ਵੀਡੀਓ 🙏❤🙏
@JaswinderKaur-e6p
@JaswinderKaur-e6p Жыл бұрын
ਬਹੁਤ ਵਧੀਆ ਲੱਗੀ ਵੀਡੀਓ,ਬੇਬੇ ਨੂੰ ਭੂਆ ਨੇ ਸਿੰਧਾ ਕਰ ਲਿਆ
@JapnoorSidhu-p9m
@JapnoorSidhu-p9m Жыл бұрын
Vry nice vedio
@rameshbansal1991
@rameshbansal1991 Жыл бұрын
ਬਹੁਤ ਵਧੀਆ ਵੀਡਿਉ ਰਮੇਸ਼ ਕੁਮਾਰ ਬਾਂਸਲ ਸਿਰਸਾ
@jagseerchann1173
@jagseerchann1173 Жыл бұрын
ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ
@rickyseerha5668
@rickyseerha5668 Жыл бұрын
ਬੀਬੀ ੳਹਨਾਂ ਦੀ ਗੱਲਾ ਬਹੁਤ ਵਧੀਆ ਲਗਦੀਆ ਨੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ
@baldavsingh6615
@baldavsingh6615 Жыл бұрын
Navi bebe purane time dean gallan karde aaa
@chahal2563
@chahal2563 Жыл бұрын
bhut vadhiya g parminder aishveer pind kotala
@bhupindergaddu4562
@bhupindergaddu4562 8 ай бұрын
Fantastic story🎉🎉🎉🎉 well done to the team😊😊😊😊 bhuaji acting is so 👍
@THEGAGUTV
@THEGAGUTV Жыл бұрын
ਬਹੁਤ ਵਧੀਆ ਵੀਡਿਓ ਜੀ
@SantoshRani-n7t
@SantoshRani-n7t Жыл бұрын
Bahut achi video
@JagdeepSingh-fo3ve
@JagdeepSingh-fo3ve Жыл бұрын
Nami bebe di acting bhot Vadia 👌👌👌👌
@randeepmunjal2636
@randeepmunjal2636 6 ай бұрын
Great job ji
@iconicdreamshop7242
@iconicdreamshop7242 9 ай бұрын
ਸਬ ਚੀਜ਼ਾਂ ਇੱਥੇੇ ਤੇ ਇੱਥੇ ਧਰਿਆ ਰਹ ਜਾਵੇਗਾ ਨਾਲ ਨਾ ਕੌਇ ਲੈਕੇ ਆਇਆ ਹੈ ਨਾ ਹੀ ਲੈਕੇ ਜਾਵੇਗਾ ਮਾੜੇ ਸਮਯ ਦੇ ਵਿਚਕਾਰ ਪੈਸਾ ਨਹੀਂ ਬਲਕਿ ਰਿਸ਼ਤੇਦਾਰ ਕੰਮ ਆਉਂਦੇ ਹਨ।
@gurjotsinghcheema4083
@gurjotsinghcheema4083 Жыл бұрын
ਬਹੁਤ ਹੀ ਵਧੀਆ ਵੀਡੀਓ ਆ ਜੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਆ ਵਾਹਿਗੁਰੂ ਜੀ ਥੋਨੂੰ ਬਹੁਤ ਹੀ ਤਰੱਕੀਆਂ ਦੇਵੇ ਜੀ ਸੁੱਖੀ ਸਾਹਨੇਵਾਲ ਤੋਂ
@Harbanskalsi
@Harbanskalsi Жыл бұрын
ਇੱਕ ਗੁਲਾਬੋ ਮਾਸੀ ਯਾਨੀ ਨਿਰਮਲ ਰਿਸ਼ੀ ਤੇ ਦੂਜੀ ਬੇਬੇ, ਬਾਹਲੀਆਂ ਕਬੀਆਂ ਨੇ। ਤੇ ਭੂਆ ਦੇ ਤਾਂ ਕਹਿਣੇ ਹੀ ਕੀ..... ਹਰਬੰਸ ਸਿੰਘ ਲੁਧਿਆਣਾ।
@GurmukhBrar-c7q
@GurmukhBrar-c7q Жыл бұрын
ਬੇਹੱਦ ਵਧੀਆ ਵੀਡੀਓ
@mohanmohansingh9208
@mohanmohansingh9208 Жыл бұрын
Very nice vlog👌👌
@kulwinderknagra3640
@kulwinderknagra3640 Жыл бұрын
ਭੂਆ ਜੀ ਬੇਬੇ ਜੀ ਮਾੜੀ ਗਲ ਨਹੀ ਕਰਦੀ ਤੂੰ ਸਮਝਾ ਹੀ ਰਹੀ ਹੈ ਭੂਆ ਜੀ ਤੁਸੀ ਵੀ ਬੇਬੇ ਜੀ ਨੂੰ ਮਾੜਾ ਨਾ ਬੋਲਿਆ ਕਰੋ🙏🙏ਬੇਬੇ ਜੀ ਦੇ ਮਗਰੋ ਸਾਰਾ ਕੁਛ ਬਚਿਆ ਦਾ ਹੀ ਹੁਣਾ ਹੈ🙏🙏 ਅਜੇ ਤਾ ਬੇਬੇ ਜੀ ਦੇ ਨਾਲ ਰਲ ਕੇ ਰਹੋ ਸੁਖ ਮੰਗੋ ਬੇਬੇ ਜੀ ਦੀ 🙏🙏 ਭੂਆ ਜੀ ਕੋਈ ਵੀ ਨਾਲ ਨਹੀ ਕੁਛ ਲੈ ਕੇ ਜਾਦਾ
@surinderkaur-m1j
@surinderkaur-m1j Жыл бұрын
Sab to vadiya video hai biji nice surinder kaur jala dhar
@surinderkaur1247
@surinderkaur1247 9 ай бұрын
Bhua bahut vadhia
@GaganBrar-gm6os
@GaganBrar-gm6os Жыл бұрын
ਬਹੁਤ ਹੀ ਸੋਹਣੀਆਂ ਵੀਡੀਓ ਬਣਾਉਂਦੇ ਓ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
@jasjitkaur3925
@jasjitkaur3925 Жыл бұрын
ਵੈਸੇ ਸਾਰੇ ਮੈਂਬਰ ਬਹੁਤ ਸੋਹਣੀ ਐਕਟਿੰਗ ਕਰਦੇ ਨੇ , ਨਵੀਂ ਮਾਤਾ ਜੀ ਤਾਂ ਸਿਰਾ ਐਕਟਿੰਗ ਕਰਦੇ ਨੇ ਜਵਾ ਅਸਲੀ ਕਹਾਣੀ ਲੱਗਦੀ ਹੈ
@AngrejSingh-mp2tu
@AngrejSingh-mp2tu 8 ай бұрын
ਬੇਬੇ ਆਪਣੇ ਟੈਮ ਤੇ ਹੇਮਾ ਮਾਲਿਨੀ ਨਾਲੋ ਘੱਟ ਨੀ ਸੀ ਬਾਕੀ ਚੈਨਲ ਵੀ ਬੇਬੇ ਸਰਪੰਚਨੀ ਕਰਕੇ ਹੀ ਚੱਲਦਾ ਹੈ ਬੇਬੇ ਬਹੁਤ ਘੈਟ ਡਾਈਲਿੰਗ ਬੋਲਦੀ ਹੈ
@BeantSingh-ih1sn
@BeantSingh-ih1sn Жыл бұрын
ਬਹੁਤ ਵਧੀਆ ਉਪਰਾਲਾ ਹੈ ਜੀ। ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ। ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ
@husanpreet9665
@husanpreet9665 Жыл бұрын
God bless you all members video bohot vadia lgi ji thanks ❤❤
@sukhjitkaur2393
@sukhjitkaur2393 Жыл бұрын
Very very nice video bebe ji ❤️👌
@manjitbillan1062
@manjitbillan1062 Жыл бұрын
Nices video good luck
@Mandeep.maan21
@Mandeep.maan21 Жыл бұрын
bebe te bhua di acting ne nazare leya dete bhua ni chdi bebe da picha 😂🎉🎉❤❤❤❤gbu u,,, khush rakhe waheguru 🙏🏻 Mandeep,,aman,, anshu,, Harman,, Kohinoor brar family pind mallan
@rekharani3219
@rekharani3219 Жыл бұрын
Bahut he accha role maa da
@RajaSingh-sd6uk
@RajaSingh-sd6uk Жыл бұрын
ਜਮਾਂ ਕੀ ਕਰਵਾਗੇ ਤੇਰਾ ਕਾਲਜਾ 😂😂😂😂😂😂😂😂❤❤❤
@jagtarsonu9367
@jagtarsonu9367 Жыл бұрын
ਬਹੁਤ ਹੀ ਵਧੀਆ ਵੀਡੀਓ ਮਹਾਰਾਜ ਚੜਦੀਕਲਾ ਬਖਸ਼ੇ ਚੈਨਲ ਨੂੰ ਦੇਖਦੀ ਤਾਂ ਮੈਂ ਜੱਸੇ ਹੁਣ ਦੀ ਵੀ ਵੀਡੀਓ ਪਰ ਉਹਦੇ ਵਿੱਚ ਇਨਾ ਮਜਾ ਨਹੀਂ ਆਉਂਦਾ ਜਦੋਂ ਦਾ ਤੁਸੀਂ ਉਹਨਾਂ ਨਾਲ ਸਾਥ ਛੱਡਿਆ ਇਹ ਤੁਹਾਡੀ ਟੀਮ ਬਹੁਤ ਵਧੀਆ ਬਣ ਗਈ ਹੈ ਇਦਾਂ ਹੀ ਬਣਾਈ ਰੱਖਿਓ, ਇਕ ਤੁਹਾਡੀ ਵੀਡੀਓ ਲਾਲਚੀ ਪੁੱਤ ਦਾ ਵੀ ਇੱਕ ਭਾਗ ਰਹਿੰਦਾ ਹੈ ਉਹ ਵੀ ਜਲਦੀ ਹੀ ਦਿਖਾਓ. ਧੰਨਵਾਦ ਸੋਨੂ ਮਾਣੂਕੇ.
@islamul-haque4292
@islamul-haque4292 7 ай бұрын
Great 👍 story
@SukhwinderKaur-co7fs
@SukhwinderKaur-co7fs Жыл бұрын
ਬਹੁਤ ਵਧੀਆ ਵੀਡੀਓ ਹੈ ਸੁਖਵਿੰਦਰ ਕੌਰ ਬਾਲਦਕਲਾ ਭਵਾਨੀਗੜ੍ਹ
@gursharnsingh2255
@gursharnsingh2255 Жыл бұрын
ਨਵੀਂ ਬੇਬੇ ਦੀ ਐਕਟਿੰਗ ਬਹੁਤ ਵਧੀਆ ਹੈ
@hardevsingh8913
@hardevsingh8913 Жыл бұрын
God bless you all family ❤❤❤❤❤ very nice story Hardev singh Doda
@malkeetkaur445
@malkeetkaur445 Жыл бұрын
New bebe very nice 👌
@harsimranmaan6188
@harsimranmaan6188 Жыл бұрын
ਨਵੀ ਬੇਬੇ ਦੀ ਅਵਾਜ਼ ਬਹੁਤ ਸਹੋਣੀ ਹੈ ਤ ਵਡਿਆ ਵੀ
@artisetia6874
@artisetia6874 Жыл бұрын
Dono maatava bohot vadhia..keep it up..god bless you all
@tarnpreetsingh8334
@tarnpreetsingh8334 9 ай бұрын
Bebe very nice acting very nice God bless you Tarnpreet singh Germany
@dhillon711
@dhillon711 Жыл бұрын
Natural acting aa bhut vadia ji
@papindarkaur2042
@papindarkaur2042 Жыл бұрын
Super 👍👍👍👍❤❤❤❤
@faqirchand3396
@faqirchand3396 Жыл бұрын
Nice video Faqir Chand Barnala
@daljeetjeeti383
@daljeetjeeti383 Жыл бұрын
ਦਲਜੀਤ ਸਿੰਘ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ ਘਰ-ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਬਹੁਤ ਵਧੀਆ ਹੈ ਸਾਰੀ ਟੀਮ ਨੂੰ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਹਰੇਕ ਵੀਡੀਓ ਵਿੱਚ ਸਾਡਾ ਨਾਮ ਬੋਲ ਦਿਆ ਕਰੋ ਅਸੀ ਤੁਹਾਡੀ ਹਰੇਕ ਵੀਡੀਓ ਦੇਖਦੇ ਹਾ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ 3 / 1
@manidhindsa2419
@manidhindsa2419 6 ай бұрын
Hor koi tuc ji motivational videos paau karu. jis vich teaching heova motive mila life ch kuz karan da ji ❤❤❤❤❤❤❤❤
@balvirkaur7021
@balvirkaur7021 Жыл бұрын
Bhut vadiya bnai vedieo
@meetokaur6000
@meetokaur6000 Жыл бұрын
Very nice video uk 🌹🙏ਰੱਬ ਦੀ ਲਾਠੀ ਪਤਾ ਨਹੀਂ ਕਦੋ ਵਰ ਜਾਵੇ
@shamshersingh5895
@shamshersingh5895 Жыл бұрын
Nice video ji,,🙏🙏❤
@rupinderbal1114
@rupinderbal1114 Жыл бұрын
Dono bebe veerpal lashhi bouth he vadhia maja aa janda bnavati kush nahi lagda sab kush asal ch ho reha eda lagda tuhanu milan nu bouth dil kerda rab milave
@virendrasabharwal2180
@virendrasabharwal2180 Жыл бұрын
Very nice program
@HarpreetsinghLovely
@HarpreetsinghLovely Жыл бұрын
Very nice story
@lakhvinderkaurdhillon358
@lakhvinderkaurdhillon358 Жыл бұрын
Veerpal di acting voth vadia g ajj di vedio ch👌🙏
@jeetorita802
@jeetorita802 Жыл бұрын
Very nice drama 👌
@charanjitkaurbatth8246
@charanjitkaurbatth8246 Жыл бұрын
Bhuaa ji super star
@BalwinderKaur-dv1uf
@BalwinderKaur-dv1uf Жыл бұрын
Boht ghent Video kmaaal 🙏🙏😇😇👍👍
@rupinderjeetsingh9879
@rupinderjeetsingh9879 Жыл бұрын
Waheguru ji wahegur ji ❤❤❤❤❤kulbir kaur daulatpura moga
@RajveerKaur-ce5sp
@RajveerKaur-ce5sp 10 ай бұрын
Very nice g
@wishsingh820
@wishsingh820 6 ай бұрын
god work ji
@iqbalsinghcheema4768
@iqbalsinghcheema4768 Жыл бұрын
So nice acting all of you🎉
@iqbalsinghcheema4768
@iqbalsinghcheema4768 Жыл бұрын
Lakhwinder cheema USA
@BaljeetSingh-w3r
@BaljeetSingh-w3r Жыл бұрын
Very nice Baljeet Singh Sidhu Jagjit Pura
@gaganjot480
@gaganjot480 Жыл бұрын
Vadi bebe very good new bebe ve good ha
Support each other🤝
00:31
ISSEI / いっせい
Рет қаралды 81 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
1% vs 100% #beatbox #tiktok
01:10
BeatboxJCOP
Рет қаралды 67 МЛН
Что-что Мурсдей говорит? 💭 #симбочка #симба #мурсдей
00:19
Support each other🤝
00:31
ISSEI / いっせい
Рет қаралды 81 МЛН