ਮਤਰੇਈ ਮਾਂ ਦੀ ਚਾਲ ep 252 |New Punjabi Short movie | Punjabi Natak | Sukhpal Video |

  Рет қаралды 229,814

Pendu Virsa

Pendu Virsa

Күн бұрын

ਮਤਰੇਈ ਮਾਂ ਦੀ ਚਾਲ ep 252 |New punjabi Short movie | Punjabi Natak | Sukhpal Video |‪@PenduVirsaMansa‬
#penduvirsa #penduvirsavlogs #punjabivirsa #newpunjabishortmovie #punjabishortfilm #punjabinatak #punjabifilm #sukhpal #webserie
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਚਲਾਕ ਨੂੰਹ ਫੁਕਰੀ ਸੱਸ-
• ਚਲਾਕ ਨੂੰਹ ਫੁਕਰੀ ਸੱਸ ep...
ਮਾੜੀਆਂ ਨੂੰਹਾਂ-
• ਮਾੜੀਆਂ ਨੂੰਹਾਂ ep 142 |...
ਰਿਸ਼ਤੇ ਕੱਚੇ ਧਾਗੇ ਦੇ -
• ਚੋਰ ਦੀ ਧੀ (ਭਾਗ-1) ep 7...
ਤਿੰਨੇ ਭੈਣਾ ਆਲਸੀ-
• ਤਿੰਨੇ ਭੈਣਾ ਆਲਸੀ ep 153...
ਨਕਲੀ ਪਰਾਉਣਾ -
• ਨਕਲੀ ਪਰਾਉਣਾ ep 151 | n...
ਧੀ ਨਾਲੋਂ ਪੁੱਤ ਪਿਆਰਾ -
• ਧੀ ਨਾਲੋਂ ਪੁੱਤ ਪਿਆਰਾ ep...
ਭੈਣ ਕਲਯੁਗੀ ਦੀ -
• ਭੈਣ ਕਲਯੁਗੀ ਦੀ ep 148 |...
ਨੂੰਹ ਦੇ ਕਾਰਨਾਮੇ -
• ਨੂੰਹ ਦੇ ਕਾਰਨਾਮੇ ep 147...
ਅਨਪੜ ਨੂੰਹ ਦਾ ਟੈਸਟ -
• ਅਨਪੜ ਨੂੰਹ ਦਾ ਟੈਸਟ ep 1...
ਚਲਾਕ ਨੂੰਹ ਫੁਕਰੀ ਸੱਸ -
• ਚਲਾਕ ਨੂੰਹ ਫੁਕਰੀ ਸੱਸ ep...
ਮਾੜੀਆਂ ਨੂੰਹਾਂ -
• ਮਾੜੀਆਂ ਨੂੰਹਾਂ ep 142 |...
ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
• ਸਾਢੂਆਂ ਦਾ ਭੇੜ, ਸਾਲੇ ਦੀ...
ਮੇਰਾ ਬਾਪੂ -
• ਮੇਰਾ ਬਾਪੂ ep 139 | new...
ਤੋਤਲੀ ਵਹੁਟੀ -
• ਤੋਤਲੀ ਵਹੁਟੀ ep 138 | n...
ਨੂੰਹ ਲਾਈਲੱਗ ਪੁੱਤ ਸਕੀਮੀ -
• ਨੂੰਹ ਲਾਈਲੱਗ ਪੁੱਤ ਸਕੀਮੀ...
ਦਰਾਣੀ ਚੋਰਨੀ ਜਠਾਣੀ ਠੱਗਣੀ -
• ਦਰਾਣੀ ਚੋਰਨੀ ਜਠਾਣੀ ਠੱਗਣ...
ਨੂੰਹ ਕਹਿੰਦੀ ਸ਼ਹਿਰ ਵੱਸਣਾ -
• ਨੂੰਹ ਕਹਿੰਦੀ ਸ਼ਹਿਰ ਵੱਸਣਾ...
ਜਵਾਈ ਦੀ ਮਾੜੀ ਨੀਅਤ -
• ਜਵਾਈ ਦੀ ਮਾੜੀ ਨੀਅਤ ep 1...
ਚੋਰਾਂ ਨੂੰ ਮੋਰ -
• ਚੋਰਾਂ ਨੂੰ ਮੋਰ ep126 | ...
ਲੋਹਾ ਚੁਗਣੇ ਸ਼ਰਾਬੀ -
• ਲੋਹਾ ਚੁਗਣੇ ਸ਼ਰਾਬੀ ep 12...
ਪੈਸਾ ਪਿਆਰਾ ਜਾਂ ਰਿਸ਼ਤੇ -
• ਪੈਸਾ ਪਿਆਰਾ ਜਾਂ ਰਿਸ਼ਤੇ |...
ਕੁੱਤੇ ਤੇ ਪਰਚਾ -
• ਕੁੱਤੇ ਤੇ ਪਰਚਾ | Ep -12...
ਬੇਅਕਲ ਬੰਦਾ -
• ਬੇਅਕਲ ਬੰਦਾ ep 120 | Ne...
ਜੱਸੇ ਦੇ ਕਾਰਨਾਮੇ
• ਜੱਸੇ ਦੇ ਕਾਰਨਾਮੇ ep 119...
ਪਰਮਾਤਮਾ ਦੀਆਂ ਚਾਲਾਂ -
• ਪਰਮਾਤਮਾ ਦੀਆਂ ਚਾਲਾਂ ep ...
ਬੋਲਾ ਪੁੱਤ ਭੁਲੱਕੜ ਨੂੰਹ -
• ਬੋਲਾ ਪੁੱਤ ਭੁਲੱਕੜ ਨੂੰਹ ...
ਗਰੀਬਾਂ ਦੀ ਦੁਸ਼ਮਣ ਸਰਪੰਚਣੀ -
• ਗਰੀਬਾਂ ਦੀ ਦੁਸ਼ਮਣ ਸਰਪੰਚਣ...
ਕਰਵਾ ਚੌਥ -
• ਕਰਵਾ ਚੌਥ| new punjabi ...
ਬੇਬੇ ਦੀ ਸਹੇਲੀ -
• ਬੇਬੇ ਦੀ ਸਹੇਲੀ | new pu...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ | new pun...
ਨੂੰਹ ਦੀ ਗੁਲਾਮ -
• ਨੂੰਹ ਦੀ ਗੁਲਾਮ | new pu...
ਪੇਕਿਆਂ ਦੀ ਦੁਸ਼ਮਣ -
• ਪੇਕਿਆਂ ਦੀ ਦੁਸ਼ਮਣ | new ...
ਠੱਗ ਪੁਲਸੀਆ -
• ਠੱਗ ਪੁਲਸੀਆ | thug | ne...
ਵਡੇਰਿਆਂ ਦੀ ਰੋਟੀ -
• ਵਡੇਰਿਆਂ ਦੀ ਰੋਟੀ | maa ...
ਮਾਂ ਵਰਗੀ ਤਾਈ -
• ਮਾਂ ਵਰਗੀ ਤਾਈ | maa | ...
ਵਹਿਮੀ ਜੇਠਾਣੀ -
• ਵਹਿਮੀ ਜੇਠਾਣੀ | jethani...
ਸਿਰਫਿਰੀ ਨੂੰਹ -
• ਸਿਰਫਿਰੀ ਨੂੰਹ | nooh|ne...
ਧੀ ਦੇ ਵੈਰੀ -
• ਧੀ ਦੇ ਵੈਰੀ |dhee |new ...
ਸੱਸ ਮੇਰੀ ਬੇਅਕਲ -
• ਸੱਸ ਮੇਰੀ ਬੇਅਕਲ |sass |...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#penduvirsa
#penduvirsavlogs
#punjabivirsa
#newpunjabimovie2023
#punjabinatak
#punjabishortsvideo
#punjabishortfilm
punjabi short natak
#maa
#sas
#nooh
#bebe
#massi
#bapu
#bhainjikomalpreetkaur
#chachi
#bharjai
#bharat
#gharwali
#mansa
pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak

Пікірлер: 739
@DeshRaj-oi8pg
@DeshRaj-oi8pg 2 ай бұрын
ਬਹੁਤ ਵਧੀਆ ਵੀਡੀਓ ਜਸਾ ਜੀ ਅਤੇ ਸੁਖਪਾਲ ਜੀ ਦਾ ਰੋਲ ਬਹੁਤ ਵਧੀਆ ਰੱਬ ਰਾਖਾ
@PenduVirsaMansa
@PenduVirsaMansa 2 ай бұрын
ਬਹੁਤ ਬਹੁਤ ਧੰਨਵਾਦ ਜੀ ਸਭ ਸੋਡੀਆਂ ਹੀ ਦੁਆਵਾਂ ਨੇ ਜੀ
@smilewithbipan974
@smilewithbipan974 4 ай бұрын
ਰੋਜ ਰੋਜ ਨਵਾ ਵਿਸਾ ਚੁਣਨਾ ਬਹੁਤ ਮੁਸ਼ਕਿਲ ਦਾ ਕੰਮ ਹੈ ਫੇਰ ਓਸ ਦੇ ਉਤੇ ਵੀਡੀਓ ਬਣਾਉਣੀ ਓਸ ਤੋਂ ਵੀ ਮੁਸ਼ਕਿਲ, ਪਰ ਸਾਰੀ ਟੀਮ ਦੀ ਮੇਹਨਤ ਸਦਕਾ ਸਾਰਾ ਕੰਮ ਮੁਕੰਮਲ ਹੋ ਜਾਂਦਾ, Greatest team ਸੱਤਪਾਲ ਸਿੰਘ ਢਿੱਲੋਂ ਫੈਮਿਲੀ ਬਠਿੰਡਾ ਤੋਂ ਜੀ ❤❤🎉🎉
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@GursewakSingh-xp3kx
@GursewakSingh-xp3kx 4 ай бұрын
🎉🎉🎉🎉🎉🎉❤❤❤❤❤ਵਿੱਡੀਉ ਬਹੁਤ ਵਧੀਆ ਏ ਪਰ ਗਗਨ ਜਦੋ ਵੀ ਬੋਲਦੀ ਗਰਮੀ ਵਿੱਚ ਬੋਲਦੀ ਦੇਖ ਕੇ ਇੰਝ ਲੱਗਦਾ ਜਿਵੇ ਗਗਨ ਰਿਅਲ ਵਿੱਚ ਵੀ ਲੜਾਕੀ ਐ ਜਦੋ ਗਗਨ ਜੱਸੇ ਵੀਰ ਨੂੰ ਗਲਤ ਬੋਲਦੀ ਸੱਚੀ ਬੁਰੀ ਲੱਗਦੀ ਇਮੋਸਨਲ ਹੋ ਜਾਦੇ ਆ ਜੀ ਫਿਰ ਸੋਚਦੇ ਆ ਇਹ ਸਿਰਫ ਵਿੱਡੀਉ ਐ ਬਹੁਤ ਹੀ ਵਧੀਆ ਢੰਗ ਨਾਲ ਕੱਲਾ ਕੱਲਾ ਰੋਲ ਨਿਭਾਈਆ ਫਿਲਮ ਦੇਖ ਕੇ ਰੂਹ ਖੁੱਸ ਹੋ ਜਾਦੀ ਐ ਜੱਸਾ ਸੁਖਪਾਲ ਸਭ ਤੋ ਵਧੀਆ ਰੋਲ ਨਿਭਾਉਦੇ ਜਿਉਦੇ ਵਸਦੇ ਰਹੋ 🎉🎉🎉🎉🎉🎉❤❤❤❤❤❤🎉🎉🎉👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@jagdevsingh8335
@jagdevsingh8335 4 ай бұрын
ਜੱਸੇ ਵੀਰ ਜੀ ਗਗਨ ਦਾ ਸੁਭਾਅ ਰੀਅਲ ਤੌਰ ਤੇ ਗਰਮ ਕਿ ਸ਼ੂਟਿੰਗ ਵਿੱਚ ਹੀ ਗਰਮ ਦਿਖਾਇਆ ਗਿਆ ਹੈ ਕਿਉਂਕਿ ਜਦੋਂ ਬੋਲਦੀ ਹੈ ਗਰਮੀ ਵਿੱਚ ਹੀ ਬੋਲਦੀ ਹੈ ਵੀਡੀਓ ਬਹੁਤ ਹੀ ਵਧੀਆ ਬਣੀ ਹੈ ਜਿੰਨੀ ਸ਼ਲਾਘਾ ਕੀਤੀ ਜਾਵੇ ਓਨੀ ਹੀ ਥੋੜੀ ਹੈ ਤੁਹਾਡੀ ਵੀਡੀਓ ਵਿੱਚੋਂ ਬਹੁਤ ਕੁਝ ਸਿੱਖਣ ਨਵੀਂਆਂ ਗੱਲਾਂ ਦਾ ਪਤਾ ਲਗਦਾ ਹੈ ਸਾਰੇ ਵੀਰਾਂ ਅਤੇ ਭੈਣਾਂ ਨੂੰ ਪ੍ਰਮਾਤਮਾ ਤੰਦਰੁਸਤੀ ਬਖ਼ਸ਼ੇ ਜੀ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏
@GurmanSekhon-jr9fc
@GurmanSekhon-jr9fc 4 ай бұрын
ਨਹੀਂ ਜੀ ਰੀਅਲ ਵਿੱਚ ਗਗਨ ਦਾ ਸੁਭਾਅ ਬਹੁਤ ਵਧੀਆ ਹੈ ਜੀ ਸ਼ੂਟਿਗ ਵਿੱਚ ਹੀ ਗਰਮ ਦਿਖਾਇਆ ਗਿਆ ਹੈ ਜੀ
@manjeetsinghsukhanand2473
@manjeetsinghsukhanand2473 4 ай бұрын
ਬਹੁਤ ਵਧੀਆ ਸੁਭਾਅ ਜੀ ਗਗਨ ਦਾ ਬਹੁਤ ਠੰਡੇ ਸੁਭਾਅ ਦੀ ਆ ਰੱਬ ਰਾਖਾ ਵਾਹਿਗੁਰੂ ਜੀ ❤❤
@sehbazkhan7728
@sehbazkhan7728 4 ай бұрын
❤❤❤❤
@SimranSingh-zx4wj
@SimranSingh-zx4wj 4 ай бұрын
ਤੁਹਾਨੂੰ ਕਿਵੇਂ ਪਤਾ ਤੁਸੀਂ ਇਹਨਾਂ ਦੇ ਕੋਲ ਰਹਿੰਦੇ ਹੋ​@@GurmanSekhon-jr9fc
@GurmanSekhon-jr9fc
@GurmanSekhon-jr9fc 4 ай бұрын
@@SimranSingh-zx4wj ਹਾਜੀ ਸਾਡੇ ਮਾਮਾ ਜੀ ਦੇ ਬੇਟੇ ਅਤੇ ਨੂੰਹ ਨੇ ਜੀ ਜੋ ਵੀਡੀਓ ਵਿੱਚ ਗਗਨ ਤੇ ਬੂਟੇ ਦਾ ਰੋਲ ਕਰਦੇ ਨੇ ਜੀ
@SukhwinderSingh-wq5ip
@SukhwinderSingh-wq5ip 4 ай бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@sandeepgodara2107
@sandeepgodara2107 3 күн бұрын
very nice Sandeep bishnoi Rajasthan pilibanga ❤❤❤
@Gurlal-o3o
@Gurlal-o3o 4 ай бұрын
ਬਹੁਤ ਵਧੀਆ ਵਿਡੀਉ ਧੰਨਵਾਦ ਕਰਦੇ ਹਾ ਸਾਰੀ ਟੀਮ ਦਾ ਬਹੁਤ ਜਲਦੀ ਵਿਡੀਉ ਪਾਈ ਕੋਈ ਵੀ ਵਿਡੀਉ ਬਣਾਉਣ ਵੇਲੇ ਬਹੁਤ ਮੁਸਕਿਲ ਤੇ ਧਿਆਨ ਨਾਲ ਕੰਮ ਕਰਨਾ ਪੈਦਾ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਖੁਸੀਆ ਤੇ ਤਰੱਕੀਆ ਬਖਸੇ ਗੁਰਲਾਲ ਸਿੰੰਘ ਪਿੰਡ ਫੁੱਲੋਖਾਰੀ ਨੇੜੇ ਤਲਵੰਡੀ ਸਾਬੋ ਜਿਲਾ ਬਠਿੰਡਾ❤❤❤❤❤❤❤❤❤🎉🎉🎉🎉🎉🎉🎉🎉🎉
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@santdhaliwal6224
@santdhaliwal6224 4 ай бұрын
ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ਜੇ ਤੁਸੀਂ ਕਿਸੇ ਟੋਆ ਪੁੱਟਦੇ ਹੋ ਤਾਂ ਆਪ ਵੀ ਉਸ ਟੋਏ ਚ ਡਿੱਗਣ ਨੂੰ ਤਿਆਰ ਰਹੋ ।ਇਸ ਵੀਡੀਓ ਵਿੱਚ ਵੀ ਗਗਨ ਨਾਲ ਉਹੀ ਹੋਇਆ ਹੈ। ਬਹੁਤ ਵਧੀਆ ਵੀਡੀਓ।❤❤❤❤❤❤❤❤ ਲਾਭ ਸਿੰਘ ਰੋਮਾਣਾ ਸ਼ੇਖਪੁਰਾ
@PenduVirsaMansa
@PenduVirsaMansa 4 ай бұрын
🙏
@manjeetsinghsukhanand2473
@manjeetsinghsukhanand2473 4 ай бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਕਿਸੇ ਨੂੰ ਲੜਾਈ ਦਾ ਭੇਤ ਨਹੀਂ ਦੇਣਾ ਚਾਹੀਦਾ ਬਾਹਰ ਵਾਲੇ ਫਾਇਦਾ ਚੱਕ ਜਾਂਦੇ ਇਹ ਨੀ ਦੇਖਦੇ ਕਿ ਕਿਸੇ ਦਾ ਘਰ ਬਰਬਾਦ ਹੋਜੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤❤
@BakhsishKaur-qt6eb
@BakhsishKaur-qt6eb 4 ай бұрын
😊😊😊😊😊😊
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@SantoshSingh-xp8cl
@SantoshSingh-xp8cl 3 ай бұрын
ਬਹੁਤ ਵਧੀਆ ਬਾਈ ਜੱਸੇ ਅਸੀ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
@ਪੇਡੂ855
@ਪੇਡੂ855 4 ай бұрын
ਸਤਿ ਸ੍ਰੀ ਅਕਾਲ ਜੀ ਪੈਡੂ ਵਿਰਸਾ ਦੀ ਸਾਰੀ ਟੀਮ ਦਾ। ਤੁਹਾਡੇ ਵਰਗੀ ਐਕਟਿੰਗ ਕੋਈ ਨਹੀਂ ਕਰ ਸਕਦਾ। ਹਰ ਵੀਡੀਓ ਵਿੱਚ ਕੁਝ ਨਾ ਕੁਝ ਨਵਾਂ ਵੇਖਣ ਨੂੰ ਮਿਲਦਾ ਹੈ। ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ। 👍👍👍👍
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@allrounder833
@allrounder833 4 ай бұрын
ਜੱਸੇ ਵੀਰ ਤੇ ਸੁਖਪਾਲ ਭੈਣ ਜੀ ਤੇ ਥੋਡੀ ਸਾਰੀ ਟੀਮ ਨੂੰ ਪਰਮਾਤਮਾ ਚੜਦੀ ਕਲਾਂ ਵਿਚ ਰੱਖੇ ਬਹੁਤ ਵਧੀਆ ਵਿਡੀਓ ਬਣਾਉਣ ਦੇ ਓ ਤੁਸੀ ਪੰਮੀ ਭੈਣ ਤੇ ਗਗਨ ਭੈਣ ਵੀ ਬਹੁਤ ਸੋਹਣੀ ਐਕਟਿੰਗ ਕਰਦੇ ਨੇ ਰੱਬ ਥੋਨੂ ਤਰੱਕੀਆ ਦੇਵੇ ਸਦਾ ਖੁਸ ਰਹੇ ਰਹੇ ਰਹੋ ਪਿੰਡ ਹਿਮਤਾਣਾ ਹਸਨਦੀਨ 🎉🎉
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@BinduMavi-rq8zh
@BinduMavi-rq8zh 4 ай бұрын
ਲਾਜਵਾਬ ਨਾਟਕ ਬਹੁਤ ਸੋਹਣਾ
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@sukhjitkaurahluwalia9068
@sukhjitkaurahluwalia9068 4 ай бұрын
ਸ਼ਾਨਦਾਰ ਸ਼ਾਨਦਾਰ ਬਹੁਤ ਸ਼ੁਭਇਛਾਵਾ ਜੀਓ 💕💕
@HarmasMann
@HarmasMann 4 ай бұрын
Bhot vadia video aa Bhai rab sodi sari team nu tarkia bakhsayaa Bai
@RYNX-MIRZA
@RYNX-MIRZA 4 ай бұрын
Very nice video ji God bless you all family members love you so much bebe ji
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@SimranKaur-xp8xy
@SimranKaur-xp8xy 4 ай бұрын
very nice god bless you team members 👍👍🙏🙏❤🌹🌹👌🏻👌🏻
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@TejvinderSingh-y5e
@TejvinderSingh-y5e 2 ай бұрын
Nice video 👍👍👍👍👍👍
@jassartsbhartpuria2878
@jassartsbhartpuria2878 4 ай бұрын
ਤੁਹਾਡੀ ਸਾਰੀਆਂ video ਦੇਖੀ ਜੀ,,ਸਾਰਾ ਦਿਨ ਪੇਂਡੂ ਵਿਰਸਾ ਚਲਦਾ,,, ਰਿਸ਼ਤੇਦਾਰਾਂ ਨੂੰ ਵੀ ਦੇਖਣ ਲਈ ਕਿਹਾ,,ਸਾਰੇ ਦੇਖਦੇ ਜੀ,,,,ਧਨਵਾਦ ਬਹੁਤ ਤੁਹਾਡਾ,,,ਮੇਰੀ ਸਾਰੀ ਫੈਮਿਲੀ ਵੱਲੋਂ, , ਜੱਸੀ, ਰੁਪਿੰਦਰ ਕੌਰ , ਚੀਨੂੰ, ਕਿੱਟੂ,,ਭਰਤਪੁਰ, ਜਿਲ੍ਹਾ ਮੋਹਾਲੀ
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@parmindersingh3839
@parmindersingh3839 4 ай бұрын
ਬਹੁਤ ਹੀ ਲਾਜਵਾਬ ਵੀਡੀਓ ਬਣਾਈ ਆ ਜੱਸੇ ਬਾਈ ਹਰ ਵਾਰ ਦੀ ਤਰਾਂ ਵਾਹਿਗੁਰੂ ਤੁਹਾਨੂੰ ਹਮੇਸ਼ਾ ਤਰੱਕੀਆਂ ਬਖਸ਼ਣ God bless ਪਰਮਿੰਦਰ ਸਿੰਘ ਅਤੇ ਸੰਦੀਪ ਕੌਰ ਪਿੰਡ ਰੰਘੇੜਾ ਖੁਰਦ ਕੰਡਕਟਰ prtc Patiala 🎉🎉🎉🎉🎉🎉
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@archanahdproductionmoga6377
@archanahdproductionmoga6377 4 ай бұрын
God bless u all pendu virsa family
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@TejvinderSingh-y5e
@TejvinderSingh-y5e 2 ай бұрын
Nice ❤❤❤❤❤❤
@gurbaxkaur2452
@gurbaxkaur2452 4 ай бұрын
ਸਾਰੀ ਟੀਮ ਨੂੰ ਸਤਿ ਸ਼ੀਰੀ ਅਕਾਲ ਸੂਖਪਾਲ ਝੋਨਾ ਤੂਹਾਡਾ ਬਹੂਤ ਸਹੋਣਾ ਗੂਡ ਨਾਈਸ ਗੂਰਬਖਸ਼ ਕੌਰ ਨਿਓਯੌਰਕ
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@sandeepkaur1648
@sandeepkaur1648 4 ай бұрын
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੁਹਾਡੀ ਵੀਡੀਓ ਨੂੰ ਬਹੁਤ❤ ਹੀ ਪਿਆਰ ਸਤਿਕਾਰ ਦੇ ਨਾਲ ਅਸੀਂ ਕਨੇਡਾ ਤੋਂ ,,ਮੈਂ ਸੰਦੀਪ ਕੌਰ ਤੇ ਮੇਰਾ ਘਰ ਵਾਲਾ ਮਨਦੀਪ ਸਿੰਘ ਸੰਧੂ ਦੇਖ ਰਹੇ ਹਾਂ ਤੁਹਾਡੀ ਵੀਡੀਓ ਉਮੀਦ ਕਰਦੀ ਹਾਂ ਤੁਸੀਂ ਇਸੇ ਤਰਾ ਘਰੇਲੂ ਵੀਡੀਓ ਬਣਾਉਂਦੇ ਰਹੋਗੇ ਤੇ ਅਸੀਂ ਬੜੇ ਪਿਆਰ ਦੇ ਨਾਲ ਆਪਣੀ ਫੈਮਲੀ ਵਿੱਚ ਬੈਠ ਕੇ ਇਸੇ ਤਰ੍ਹਾਂ ਹੀ ਤੁਹਾਡੀ ਵੀਡੀਓ ਦੇਖਦੇ ਰਵਾਂਗੇ। ਧੰਨਵਾਦ ਜੀ ਵਾਹਿਗੁਰੂ ਜੀ ਕਾ 🙏🙏🙏🙏🙏ਖਾਲਸਾ ਵਾਹਿਗੁਰੂ ਜੀ ਕੀ ਫਤਿਹ
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@ਕਰਮਸਿੰਘਸਰਦਾਰ
@ਕਰਮਸਿੰਘਸਰਦਾਰ 4 ай бұрын
ਥਹੁਤ ਵਧੀਆ ਜੀ ਦਿਲਪ੍ਰੀਤ ਸਿੰਘ ਪਹਾੜਪੁਰ ਨਾਭਾ
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@JasveerSingh-y7z7z
@JasveerSingh-y7z7z 4 ай бұрын
Bhut vadia jassa bai❤ very nice videos all
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@JaswantSran-ew9vm
@JaswantSran-ew9vm 4 ай бұрын
Very very nice video jassa bhai ji 🎉🎉❤❤❤
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@jasbirvirdi6653
@jasbirvirdi6653 4 ай бұрын
Bauht vadiha story very nice
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@RavinderKaur-bb4vi
@RavinderKaur-bb4vi 4 ай бұрын
ਰਬਿੰਦਰ ਕੋਰ ਘਡਸਾਨਾ ਮਡੀ ❤❤❤🎉🎉🙏🙏🙏👌👌🌹
@gurcharnsingh3552
@gurcharnsingh3552 4 ай бұрын
ਜੱਸਾ ਵੀਰਾਂ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਾ। ਗੁਰਚਰਨ ਸਿੰਘ ਧਾਲੀਵਾਲ ਅਤੇ ਮੇਰਾ ਸਾਰੇ ਧਾਲੀਵਾਲ ਪਰਿਵਾਰ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@sukhnoorsingh9907
@sukhnoorsingh9907 4 ай бұрын
Bhut vadia video ❤❤god bless you ❤jasse bro ❤❤nice acting sukhpal di 💞💞🌿💞💞🌿💞💞🌿💞💞🌿💞💞🌿💞💞🌿
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@ramandeepkaurdhindsa3607
@ramandeepkaurdhindsa3607 4 ай бұрын
So nice ❤♥️♥️
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@RamandeepDhillon-p7c
@RamandeepDhillon-p7c 4 ай бұрын
Very beautiful ji iam waiting ❤️
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@M___10____KING514
@M___10____KING514 4 ай бұрын
ਬਹੁਤ ਵਧੀਆ। ਰਸੋਈ ਵਿੱਚ ਤਾਂ ਵੜਨ ਨੂੰ ਜੀਹ ਨਹੀਂ ਕਰਦਾ ਪਰ ਗਗਨ ਨਿਕਲਦੀ ਨਹੀਂ। ❤❤❤ ਬਹੁਤ ਵੱਡੀ ਚਾਲ ਚੱਲੀ ਬੇਬੇ ਨੇ ਪਰ ਚਰਨ ਨਹੀਂ ਦਿੱਤੀ। ❤❤❤🎉🎉🎉 ਪਿੰਡ ਸਦੋਹਾ ਰਮਨਦੀਪ ਕੌਰ❤❤❤
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@BalwinderSinhh-z7j
@BalwinderSinhh-z7j 4 ай бұрын
ਬਹੁਤ ਵਧੀਆ ਵਿਡੀਉ ਅਮਨਪ੍ਰੀਤ ਕੌਰ ਮਾਂਗੇਵਾਲ ❤❤❤❤🎉🎉🎉
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@ajmersinghuppal1614
@ajmersinghuppal1614 4 ай бұрын
ਬਹੁਤ ਵਧੀਆ ਵੀਡੀਓ ਜੱਸੇ ਵੀਰ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਰੱਬ ਸਾਰੀ ਟੀਮ ਨੂੰ ਤੰਦਰੁਸਤ ਰੱਖੇ ਅਜਮੇਰ ਸਿੰਘ ਉਪਲ ਪਿੰਡ ਬਿਸੰਨਗੜ ਮਲੇਰਕੋਟਲਾ
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@Maninder_brar
@Maninder_brar 4 ай бұрын
ਗਗਨ ਨਾਲ ਚੰਗੀ ਹੋਈ ਸੁਖਪਾਲ ਨਾਲ ਬਹੁਤ ਮਾੜੀ ਕੀਤੀ ਸੀ,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@jasvirgill8371
@jasvirgill8371 4 ай бұрын
Bahut vadhya sattori a 🎉🎉
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@GagandeepGoge
@GagandeepGoge 4 ай бұрын
ਬਹੁਤ ਬਹੁਤ ਵਧੀਆ ਵੀਡੀਓ ਹੁੰਦੀਆ ਨੇ ਜੀ 🎉❤❤
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@charanjeetkaur2347
@charanjeetkaur2347 4 ай бұрын
Waheguru ji sari team n chardikla vich rakhe, 🙏🙏❤❤
@PenduVirsaMansa
@PenduVirsaMansa 4 ай бұрын
🙏
@Harpreetaulakh9
@Harpreetaulakh9 4 ай бұрын
Maa ta maa hodi Paar je apne ghr khalse e ta keee nu ki pata apne ghare salmat rikhe stay blessings nice work in all team memebers
@DeshRaj-oi8pg
@DeshRaj-oi8pg 4 ай бұрын
Very very fine video congratulations to all of you
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@AmandeepKaurJask
@AmandeepKaurJask 4 ай бұрын
ਬਹੁਤ ਵਧੀਆ ਸਟੋਰੀ ਗਗਨ ਦੇ ਪੱਟੀ ਵਾਲਾ ਸੀਨ ਬਹੁਤ ਸਿਰਾ ਸੈਲਿਸਬਰੀ ਸਾਰਿਆਂ ਨੂੰ ਕਮੈਂਟ ਵੱਲੋੰ ਜਸਕੀਰਤ ਸਿੰਘ ਗਿਦੜਬਾਹਾ
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@userPali
@userPali 4 ай бұрын
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 👌🙏ਪਾਲੀ,ਪੈਰੀ ਮਾਨਸਾ
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@sukhdhalimanderdhaliwal3179
@sukhdhalimanderdhaliwal3179 4 ай бұрын
ਬੇਬੇ ਹੈ ਹੀ ਚਾਲਬਾਜ ਆ ਸੁਖਵਿੰਦਰ ਸਿੰਘ ਤਖਤੂਪੁਰਾ ਮੋਗਾ
@jagdevsingh8335
@jagdevsingh8335 4 ай бұрын
ਬੇਬੇ ਜੀ ਐਨਾ ਕੁਫ਼ਰ ਨਾ ਤੋਲ ਕਿਉਂ ਝੂਠ ਬੋਲ ਰਹੀ ਹੈ ਮੋਮੋਠਗਨੀ ਨਾ ਬਣ ਤੁਸੀਂ ਇਹ ਗੱਲ ਠੀਕ ਨਹੀਂ ਕਰ ਰਹੇ ਜ਼ਮੀਨ ਖਾਤਰ ਦੋਹਾਂ ਜਠਾਣੀ ਦਰਾਣੀ ਵਿੱਚ ਆਪਸੀ ਫਰਕ ਪਵਾ ਰਹੀ ਹੈ ਇਸ ਲਈ ਸਿਆਣੇ ਕਹਿੰਦੇ ਹੈ ਬਈ ਮਤਰੇਈਆਂ ਮਾਵਾਂ ਕਦੇ ਸਕਈਆ ਨਹੀਂ ਬਣਦੀ ਬੇਬੇ ਜੀ ਤੁਸੀਂ ਮਤੇਰੀ ਮਾਂ ਵਾਲਾ ਸਲੂਕ ਕਰ ਹੀ ਦਿੱਤਾ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਬੇਬੇ ਜੀ ਨੂੰ ਸੁਮੱਤ ਬਖਸ਼ੇ ਜੀ ਕਿਸੇ ਦਾ ਘਰ ਪਰਿਵਾਰ ਵਿੱਚ ਪੁਆੜੇ ਨਹੀਂ ਪਾਈਦੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@roopupl554
@roopupl554 4 ай бұрын
😊
@BoharDhillon-hw3uc
@BoharDhillon-hw3uc 4 ай бұрын
Wah ji Very Very nice video ji 👍👍👍👍👍 👌👌👌👌👌
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@sunnySukhwinder
@sunnySukhwinder 4 ай бұрын
Sukhwinder Singh panesar Ludhiana pendu virsa❤❤ bahut badhiya ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🎉🎉🎉🎉🎉🎉🎉🎉🎉🎉🎉👏👏👏👌👌👌👌👌👌👌👌👌👌👌👌👌👌👌👌👌👌
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@kulvirkaur1951
@kulvirkaur1951 4 ай бұрын
ਸੁਖਪਾਲ ਨੇ ਆਪਣੇ ਮਾਂ ਤੇ ਭਰਾ ਨੂੰ ਕੁਝ ਕਿਹਾ ਹੀ ਨਹੀਂ ਵੀਡੀਓ ਵਿਚ ਹੀ ਛੱਡ ਦਿੱਤੀ
@navrajbatthsaab3728
@navrajbatthsaab3728 4 ай бұрын
ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@jaggaWhaga
@jaggaWhaga 4 ай бұрын
Nice😊
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@ManjeetKaur-o6e
@ManjeetKaur-o6e 4 ай бұрын
ਬਹੁਤ ਸੋਹਣੀ ਵੀਡੀਓ ਹ ਬਹੁਤ ਸੋਹਣੀ ਵੀਡੀਓ ਸੁਖਪਾਲ ਭੈਣੇ ਮਨਜੀਤ ਕੌਰ ਰਾਮਪੁਰਾ
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@pavandeepdandiwal7323
@pavandeepdandiwal7323 4 ай бұрын
ਬਹੁਤ ਵਧੀਆ ਵੀਡੀਉ ਹੁੰਦੀਆਂ ਹਨ ਕਈ ਵੀਡੀਉ ਵੇਖ ਕੇ ਤਾ ਅੱਖਾ ਵਿੱਚ ਅੰਜੁ ਆ ਜਾਂਦੇ ਹਨ ਰਾਜਾ ਸਿੰਘ ਦੰਦੀਵਾਲ ਲਾਲੇਆਣਾ
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@JaspreetKaur-rj6dr
@JaspreetKaur-rj6dr 4 ай бұрын
ਬਹੁਤ ਵਧੀਆ ਵੀਡੀਓ ਹੈ ਜੀ (Jaspreet Dhindsa)
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@BALWINDERSINGH-h5i7q
@BALWINDERSINGH-h5i7q 4 ай бұрын
ਬਹੁਤ ਵਧੀਆ ਵੀਡੀਓ ਵੀਰ ਜੀ ਬਲਵਿੰਦਰ ਸਿੰਘ ਗਾਜੇਵਾਸ
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@SukhwinderKaur-rx2ji
@SukhwinderKaur-rx2ji 4 ай бұрын
ਬਹੁਤ ਹੀ ਵਧੀਆ ਵੀਡੀਓ ਸਾਰੀ ਟੀਮ ਹੀ ਵਧਾਈ ਦੀ ਪਾਤਰ ਹੈ 👍
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@harpreetsharma4125
@harpreetsharma4125 4 ай бұрын
ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤ ਪਰਮਜੀਤ ਜਗਰਾਓਂ
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@pargat.sher.gill.2870
@pargat.sher.gill.2870 4 ай бұрын
ਬਹੁਤ ਬਹੁਤ ਵਧੀਆ ਵੀਡੀਓ ਜੱਸੇ ਵੀਰ👌👌 ਥੋਡੀ ਹਰੇਕ ਵੀਡੀਓ ਦੀ ਕਹਾਣੀ ਅਲੱਗ ਅਲੱਗ ਹੁੰਦੀ ਹੈ ਬਹੁਤ ਵਧੀਆ👍💯
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@SatteSatte-iz4fy
@SatteSatte-iz4fy 4 ай бұрын
ਬਹੁਤ ਵਧੀਆ ਵੀਡਿਓ ਲੱਗੀ ਜੀ,, ਤਰਸੇਮ ਸਿੰਘ,, ਪਿੰਡ ਖੋਟੇ, ਤਹਿਸੀਲ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ,❤🎉
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@manisandhu8673
@manisandhu8673 4 ай бұрын
Love sari teem nu
@PenduVirsaMansa
@PenduVirsaMansa 4 ай бұрын
🙏
@KarmjeetSingh-z5c
@KarmjeetSingh-z5c 4 ай бұрын
ਬਹੁਤ ਵਧੀਆ ਵੀਡੀਓ ਹੈ ❤
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@arpanpandhi6106
@arpanpandhi6106 4 ай бұрын
ਰਾਘਵ ਫੁਟੇਲਾ ਅਤੇ ਗੁਰਕੀਰਤ ਪੰਨਜੇਟਾ sydney vllo bhut sara pyar
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@premmittal7111
@premmittal7111 4 ай бұрын
🎉🎉 ਮਤਰੇਈ ਮਾਂ ਵਾਲਾ ਸਲੂਕ 🎉
@premmittal7111
@premmittal7111 4 ай бұрын
🙏🙏🙏🙏🙏
@swarankaur7469
@swarankaur7469 4 ай бұрын
ਜਸਾ, ਬੇਟਾ ਤੇ ਸੁਖਪਾਲ, ਦੋਨੋ ਹੀ ਠੀਕ ਹਨ, ਗਗਨ ਲੜਾਈ ਵਾਲੀ ਹੈ, ਜੀ, ਸਵਰਨਜੀਤ ਕੋਰ ਚੰਡੀਗੜ੍ਹ
@swarankaur7469
@swarankaur7469 4 ай бұрын
ਬਹੁਤ ਵਧੀਆ ਹੈ, ਜ, ਸਟੋਰੀ
@TejvinderSingh-y5e
@TejvinderSingh-y5e 2 ай бұрын
Video 🥰🥰🥰🥰🥰🥰
@JassiKaur-w3d
@JassiKaur-w3d 4 ай бұрын
Very nice video God bless you Jassi kaur rangi bathinda ❤❤❤❤❤❤🎉🎉🎉🎉🎉🎉
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@sarabjeetkaur-rd8kd
@sarabjeetkaur-rd8kd 4 ай бұрын
Very very nice 👍👍👍👍👍👍👍👍👍👍❤❤❤❤❤❤❤❤❤🎉🎉🎉🎉🎉🎉🎉🎉🎉 video talwandi sabo Sri damdama Sahib Ji. 😮😮😮😮 ਕਿਸੇ ਦਾ ਬੂਰਾ ਤੱਕਣ ਵਾਲਾ ਆਪ ਹੀ ਖੂਹ ਚੋਂ ਡਿੱਗ ਦਾ ❤❤❤❤❤❤🎉🎉
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@Christians460
@Christians460 4 ай бұрын
🤘👍👌
@gurjeet2660
@gurjeet2660 4 ай бұрын
❤very good noor usa video
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@jaswantbhullar8331
@jaswantbhullar8331 4 ай бұрын
Nice video s❤❤❤💖😍
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@KaramjeetKaur-v4p
@KaramjeetKaur-v4p 4 ай бұрын
ਬਹੁਤ ਵਧੀਆ ਵੀਡੀੳ ਬਣਾਈ ਆ ਧੰਨਵਾਦ ਸਾਰੀ ਟੀਮ ਦਾ
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@Fazal1963-q6o
@Fazal1963-q6o 4 ай бұрын
Tahira parveen w/o fazal abbas...Lahore We love jassa & sukhpal Very good perform
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@harpreetsharma4125
@harpreetsharma4125 4 ай бұрын
ਅੱਜ ਕੱਲ੍ਹ ਲੋਕ ਬਹੁਤ ਬੇਈਮਾਨ ਹੋਏ ਪਏ ਹਨ ਚੰਗੇ ਬੰਦਿਆਂ ਨੂੰ ਲੋਕ ਜਿਉਣ ਨਹੀਂ ਦਿੰਦੇ ❤❤ ਪਰਮਜੀਤ ਜਗਰਾਓਂ
@PenduVirsaMansa
@PenduVirsaMansa 4 ай бұрын
🙏
@gurjeet.singhparmar.bappia3389
@gurjeet.singhparmar.bappia3389 4 ай бұрын
ਬਹੁਤ ਵਧੀਆ ❤️❤️❤️ ਗੁੱਡ ਵੀਡੀਓ ਸਟੋਰੀ ਏ
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@bindrasharma7722
@bindrasharma7722 4 ай бұрын
Teja bai very nice sare roll buhat vadhya 🙏🌹🌹
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@sukhjeetkaur68
@sukhjeetkaur68 4 ай бұрын
🎉🎉bhot ghaint video c g❤❤❤❤
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@EeTg-j4m
@EeTg-j4m 4 ай бұрын
Vicky Singh chhoti video bahut badhiya Mahi vinati kar diya gaya mere Putra 😍
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@BeantSingh-ih1sn
@BeantSingh-ih1sn 4 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ। ਬਾਈ ਜੀ ਬਹੁਤ ਸਮਾਂ ਹੋ ਗਿਆ ਮੇਰਾ ਨਾਮ ਨੀ ਪੜਦੇ ਤੁਸੀਂ ਕਿਰਪਾ ਕਰਕੇ ਜ਼ਰੂਰ ਪੜਿਆ ਕਰੋਂ ਨਾਮ ਅਸੀਂ ਤੁਹਾਡੀਆਂ ਵੀਡੀਓ ਬਹੁਤ ਚਿਰ ਤੋਂ ਵੇਖਦੇ ਹਾਂ ਜਰੂਰ ਜ਼ਰੂਰ ਜ਼ਰੂਰ ਪੜਿਆ ਕਰਿਆ ਕਰੋ ਜੀ।
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@alimalik4937
@alimalik4937 4 ай бұрын
ਸਤ ਸ੍ੀ ਅਾਕਾਲ ਬਾੲੀ
@PenduVirsaMansa
@PenduVirsaMansa 4 ай бұрын
🙏
@Bhullarrajsthan
@Bhullarrajsthan 4 ай бұрын
ਵੀਰੇ ਪਹਿਲਾ ਕਮੈਂਟ ❤ਬਹੁਤ ਵਧਿਆ ਵੀਡੀਓ ਆ😊 ਮੇਰਾ ਨਾਮ ਲੈ ਦਿਓ ਅਗਲੀਵੀਡੀਓ ਚ ਨਵਕਿਰਤ ਕੌਰ ਤੇ ਸਫਰੀਨਕੌਰ ਰਾਜਸਥਾਨ ਪਦਮਪੁਰ ❤
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@rachhpalsingh78466
@rachhpalsingh78466 4 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@sukhsandhu7759
@sukhsandhu7759 4 ай бұрын
ਤੁਹਾਡੀ ਵੀਡੀਓ ਦੀ ਉਡੀਕ ਰਿਹਦੀ ਆ ❤ਵੀਡਿਓ ਨੂੰ ਵਾਰ ਵਾਰ ਵੇਖਣ ਨੂੰ ਮਨ ਕਰਦਾ
@PB19-rp2nq
@PB19-rp2nq 4 ай бұрын
5 comment
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@MeetKaur-j8l
@MeetKaur-j8l 4 ай бұрын
ਬਹੁਤ ਵਧੀਆ ਵੀਡਿੳ ਆ ਜੀ ਪਿੰਡ ਪੰਜੋਲਾ
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@baldeepsingh8651
@baldeepsingh8651 4 ай бұрын
ਬਹੁਤ ਵਧੀਆ ਵੀਡਿਓ ਵੀਰ ਜੀ ਹਰਦੀਪ ਕੌਰ ਫਰਵਾਲੀ ਜਿਲਾ ਮਾਲੇਰਕੋਟਲਾ
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@MaheshKumar-yg6qm
@MaheshKumar-yg6qm 4 ай бұрын
ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆ ਦੀ
@PenduVirsaMansa
@PenduVirsaMansa 4 ай бұрын
🙏🙏
@a_s2801
@a_s2801 4 ай бұрын
Sat sari aakal all team members
@PenduVirsaMansa
@PenduVirsaMansa 4 ай бұрын
🙏
@JattSingh-o1x
@JattSingh-o1x 4 ай бұрын
ਗੁਰਜੰਟ ਸਿੰਘ ਧਨੋਆ ਕੈਨੇਡਾ ਕੈਲਗਰੀ ਬਹੁਤ ਵਧੀਆ ਵਿਡੀਉ 🎉❤😢
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@SandeepKaur-se6sr
@SandeepKaur-se6sr 4 ай бұрын
Punjab kehde pind ton tuc asi v Dhanoa a
@balwinderjindal4360
@balwinderjindal4360 4 ай бұрын
Jai Shri Ram ji Jai shree ram ji ki jai Shri shaym baba ki
@manmohandhawan2773
@manmohandhawan2773 4 ай бұрын
Bhut vadhia ji Manmohan kumar dhawan Ropar
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@artveersingh3741
@artveersingh3741 4 ай бұрын
ਬਹੁਤ ਵਧੀਆ ਵੀਰ ਜੀ🎉ਅਮਨਦੀਪ ਕੌਰ ਗੁਰਬਖ਼ਸਪੁਰਾ (ਸੇਰਪੁਰ)
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@MakhanSingh-c3d
@MakhanSingh-c3d 4 ай бұрын
ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@KulwinderKaur-f3t
@KulwinderKaur-f3t 4 ай бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ❤️💔❤️💔❤️💔❤️💔❤️💔❤️💔❤️💔❤️
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@vmix-ki3zs
@vmix-ki3zs 4 ай бұрын
Nhi reesapendu virse diya ❤❤
@PenduVirsaMansa
@PenduVirsaMansa 4 ай бұрын
🙏
@shinderpal-ts2bb
@shinderpal-ts2bb 4 ай бұрын
ਬਹੁਤ ਵਧੀਆ ਵੀਡੀਓ ਹੈ ਵੀਰ ਜੀ 😊😊😊❤❤❤❤❤🎉🎉🎉🎉 ਪਿੰਡ ਜੋੜਕੀਆਂ ਤੋਂ ਬਰਿੰਦਰ ਸਿੰਘ ਵੜੈਚ 🎉🎉🎉❤️🎉🎉🎉🎉
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@akashsandhu8670
@akashsandhu8670 4 ай бұрын
ਬਹੁਤ ਵਧੀਆ ਵੀਡੀਓ ਆ ਬਾਈ ਜੀ ਬੱਬੂ ਸਿੰਘ ਮੀਰਪੁਰੀਏ
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@sarabjeetsingh8574
@sarabjeetsingh8574 4 ай бұрын
Bahut badhiya sattori a SarbjeetSingh Kalsi from ❤ Ludhiana ❤ Punjab 🙏🙏🙏🙏🙏
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@rachhpalsingh78466
@rachhpalsingh78466 4 ай бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@GagandeepGoge
@GagandeepGoge 4 ай бұрын
ਨਹੀਂ ਰੀਸਾਂ ਪੇਂਡੂ ਵਿਰਸੇ ਦੀਆਂ ❤❤
@PenduVirsaMansa
@PenduVirsaMansa 4 ай бұрын
🙏
@gurdeepshokar9665
@gurdeepshokar9665 4 ай бұрын
ਬਹੁਤ ਵਧੀਆ ਵੀਡੀਓ
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
@SukhwinderKaur-co7fs
@SukhwinderKaur-co7fs 4 ай бұрын
ਬਹੁਤ ਵਧੀਆ ਵੀਡੀਓ ਹੈ 👌🏻👍🏻❤️ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ
@PenduVirsaMansa
@PenduVirsaMansa 4 ай бұрын
ਧੰਨਵਾਦ ਜੀ🙏
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
黑天使只对C罗有感觉#short #angel #clown
00:39
Super Beauty team
Рет қаралды 36 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.