ਮੌਕੇ ਵਾਲੇ ਟੀਕੇ ਦਿੰਦੇ ਆ ਮੌਤ ਨੂੰ ਸੱਦਾ || Gurpreet Jangiana || Bittu Chak Wala || Aaj Mere Naal

  Рет қаралды 519,361

BoloBoloShow

BoloBoloShow

5 жыл бұрын

ਮੌਕੇ ਵਾਲੇ ਟੀਕੇ ਦਿੰਦੇ ਆ ਮੌਤ ਨੂੰ ਸੱਦਾ || Gurpreet Jangiana || Bittu Chak Wala || Aaj Mere Naal

Пікірлер: 636
@makhankalas660
@makhankalas660 5 жыл бұрын
ਵੀਰ ਜੀ ਥੋਡੀ ਸੋਚ ਬਹੁਤ ਵਧੀਆ ਹੈ, ਤੁਸੀ ਸਾਰਿਆ ਨੂੰ ਇੱਕ ਇੱਕ ਮੋਟਰਸਾਈਕਲ ਦਿੱਤਾ, ਪਹਿਲਾਂ ਆਪਣੇ ਭਰਾ ਨੂੰ ਬਾਹਰ ਨਹੀਂ ਲੈ ਗਿਆ, ਆਪਣੇ ਦੋਸਤਾਂ ਨੂੰ ਪਹਿਲਾਂ ਲੈ ਗਿਆ, ਇਹ ਸੋਚ ਬਹੁਤ ਵਧੀਆ ਹੈ, ਸਾਰੇ ਕਬੱਡੀ ਖਿਡਾਰੀਆਂ ਨੂੰ ਇਹਨਾਂ ਗੱਲਾਂ ਤੋਂ ਕੁੱਝ ਨਾ ਕੁੱਝ ਸਿੱਖਣਾ ਚਾਹੀਦਾ ਹੈ
@khairadaljit4116
@khairadaljit4116 2 жыл бұрын
ਵੀਰ ਦੀ ਸੋਚ ਕਮਾਲ ਦੀ ਐ ਰੱਬ ਹਮੇਸ਼ਾ। ਮੇਹਰ ਕਰੇ ਤੇ ਤਾਂਦਰੂਸਤੀ ਤੇ ਤਰੱਕੀ ਬਖਸ਼ੇ
@brownboy1993
@brownboy1993 5 жыл бұрын
ਬਹੁਤ ਵਧੀਆਂ ਗੱਲਾਂ ਕੀਤੀਆਂ ਗੁਰਪ੍ਰੀਤ ਜੰਗੀਆਣਾ ਨੇ, ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ,,
@dilvardhillon3454
@dilvardhillon3454 5 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਆ ਗੁਰਪ੍ਰੀਤ ਵੀਰ ।ਅੱਲ੍ਹਾ ਹੋਰ ਤਰੱਕੀ ਦੇਵੇ
@kmlbrar9956
@kmlbrar9956 5 жыл бұрын
ਬਿੱਟੂ ਵੀਰ ਬਹੁਤ ਵਧੀਅਾ ੲਿਨਸਾਨ ਅਾ gbu bro
@hartejsingh7178
@hartejsingh7178 5 жыл бұрын
Bai ਦੀਆਂ ਗੱਲਾਂ ਸੁਣਨ ਕੇ ਸਵਾਦ ਆ ਗਿਆ..... ਜੇ ਸਚੀ hi ਨਿਰੋਲ ਕੱਬਡੀ ਖੇਡੀ ਜਾਵੇ ਤਾਂ ਕਿਆ ਬਾਤਾਂ...
@amritgill113
@amritgill113 5 жыл бұрын
ਪਲੇਅਰ ਵੀ ਘੈਟ ਆ ਤੇ ਇਨਸਾਨ ਵੀ ਗੁਰਪ੍ਰੀਤ
@jagdeepsaggo7854
@jagdeepsaggo7854 5 жыл бұрын
Dilon salute aa gurpreet jangiana nu....hats off yaar..one the best player i have ever seen..🔥🔥🔥
@malkagill5498
@malkagill5498 5 жыл бұрын
िਸਰਾ ਸੋਚ िਸਰਾ ਪਲੇਅਰ िਸਰਾ ਬੰਦਾ ਤੇ ਲੋਕਾਂ ਦੀ ਮॅਦਦ ਕਰਨ ਵਾਲਾ ਗੁਰਪਰੀਤ िਸੰਘ िਗॅਲ ਜੰਗੀਆਣਾ,ਬੋਲਣ ਦਾ ਵੀ ਸਲੀਕਾ ਪੂਰਾ ਹੈ ਬਾਈ ਨੂੰ ਰॅਬ ਤਰॅਕੀ ਦੇਵੇ िਦਨ ਦੁॅਗਣੀ ਰਾਤ ਚੌਗੁਨੀ ਤੇ ਲੰਬੀ ਉਮਰ ਕਰੇ ਵਾिਹਗੁਰੂ ,💪💪💪👍
@rahularora2436
@rahularora2436 5 жыл бұрын
Very down to earth person... God bless you brother parmatma app ji nu hamesha tarki bakshan
@prabhrandhawa7701
@prabhrandhawa7701 5 жыл бұрын
NYC person aa vr boht rbb ਚੜਦੀ ਕਲਾਂ ch rkhe vr noo
@jaspreetsingh5054
@jaspreetsingh5054 5 жыл бұрын
Nice interview thanks bittu veer God bless you gurpreet veer 👍👍👍👍keep it up
@makhankalas660
@makhankalas660 5 жыл бұрын
ਬਿੱਟੂ ਵੀਰ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ, ਵੀਰ ਜੀ ਤੁਸੀ ਬਹੁਤ ਵਧੀਆ ਇੰਟਰਵਿਊ ਦਿੱਤਾ ਅਕੱਲੀ ਅਕੱਲੀ ਗੱਲ ਦਾ ਬਹੁਤ ਵਧੀਆ ਤਰੀਕੇ ਨਾਲ ਜਵਾਬ ਦਿੱਤਾ
@jagseersingh-gn9kn
@jagseersingh-gn9kn 5 жыл бұрын
ਵਾਹ ਬਿੱਟ ਵੀਰੇ.... ਗੁਡ ਜੋਬ
@lovebrar1422
@lovebrar1422 5 жыл бұрын
Gurpreet veer boht vdia player aa..vdia mehnat krda good veer carry on
@hsisaac7095
@hsisaac7095 5 жыл бұрын
Wah 22 att enu kihnde mehnt te vadia soch eh gurpreet veer di soch good aa rab Chrdi kla ch rkhe
@Ramandod
@Ramandod 5 жыл бұрын
bhuat vdia veere proud of u aa hunde player bina koi nashe pate toh kabbadi khedni rabb mehar kre veere tere te
@Ravindersingh-qn1hr
@Ravindersingh-qn1hr 5 жыл бұрын
Nice interview bai gurpreet te thanks bittu bai
@lakhveersingh2420
@lakhveersingh2420 5 жыл бұрын
ਸਤਿ ਸ਼੍ਰੀ ਅਕਾਲ ਵੀਰੇ ਬੁਹਤ ਵਧੀਆ ਬਿੱਟੂ ਵੀਰੇ ਗੇਲਾ ਘੋਲੀਆ ਉਸ ਬਾਈ ਨਾਲ ਵੀ ਇੰਟਰਵੀਊ ਕਰ ਪਲੀਜ਼ ਯਾਰ
@preet9839
@preet9839 5 жыл бұрын
ਵਾਹ ਬਿੱਟੂ ਵੀਰੇ.... ਗੁਡ ਜੋਬ
@navjitdulay9777
@navjitdulay9777 5 жыл бұрын
4
@bakersinghsingh9648
@bakersinghsingh9648 5 жыл бұрын
Nice bai g
@sarbhichaksarbhi5250
@sarbhichaksarbhi5250 5 жыл бұрын
Beautiful bro. Bahut badiya interview hai ver g. Gurpreet ver bahut badiya. God bless you ver.
@doctoriqbal3788
@doctoriqbal3788 5 жыл бұрын
Bhai bittu thoudyea interview bhout dekhyea jo tusi ajj tak ketiyea hun man de tamana hai k seare pitho wale veer de interview jaroor karo bhai bittu thouda te thoude chainal da jo oparla hai oss nu dil tu salute hai bittu veer allha thoudi umar lambi kare te thounu bhout sari taraki bakshe dr khan
@ArjunSingh-je4nd
@ArjunSingh-je4nd 5 жыл бұрын
ਗੁਰਪ੍ਰੀਤ ਵੀਰ ਜਿੱਥੇ ਵਧੀਆ ਖਿਡਾਰੀਆ ਉਸਦੇ ਨਾਲ ਇਨਸਾਨ ਬਹੁਤ ਵਧੀਆ
@noorsinghnoor303
@noorsinghnoor303 5 жыл бұрын
Gurpreet best player
@KamaljitSingh-gg7xc
@KamaljitSingh-gg7xc 3 жыл бұрын
ਕਮਲਜੀਤ ਪਾਸਲਾ ਗੁਰਪ੍ਰੀਤ ਤੁਹਾਡੀ ਇੰਟਰਵਿਉ ਦੇਖੀ ਬਹੁਤ ਹੀ ਚੰਗੀਆ ਗੱਲਾਂ ਕੀਤੀਆ ਬਹੁਤ ਹੀ ਵਧੀਆਂ ਇਨਸਾਨ ਹੋ ਏਦਾਂ ਹੋਰ ਵੀ ਪਾਲੇਰ ਤਿਆਰ ਕਰੋ ਮੇਰੇ ਤੁਹਾਡੇ ਪਰਿਵਾਰ ਨੂੰ ਸਤਿ ਸਿਰੀ ਅਕਾਲ ਵਾਹਿਗੁਰੂ ਚੜਦੀ ਕਲਾ ਚ ਰੱਖੇ ਇਸ ਇੰਨਟਰਵਿਉ ਤੋਂ ਹੋਰ ਵੀ ਪਾਲੇਰਾ ਨੂੰ ਸਿੱਖਿਆ ਮਿਲੇਗੀ ਇਹ ਬਹੁਤ ਵਧੀਆਂ ਉਪਰਾਲਾ ਹੈ ਧੰਨਵਾਦ ਜੀ 👌👌👌👌👌👌
@akashsidhu5155
@akashsidhu5155 5 жыл бұрын
ਵਧਿਆ ਬਾਈ ਜੰਗੀਆਣਾ ਗੁਰਪ੍ਰੀਤ ਨਹੀਓ reca ਤੇਰਿਆ ਜੱਟਾ ਕਾਇਮ ਬੰਦਾ ਜੰਗੀਆਣਾ
@baldevsingh2317
@baldevsingh2317 3 жыл бұрын
Bahut badhiya
@navisharma5143
@navisharma5143 5 жыл бұрын
bhut shone jwab diite gurpreet vr
@amreek4814
@amreek4814 5 жыл бұрын
ਬਾਈ ਇੰਟਰਵਿਊ ਤਾਂ ਅਨੇਕ ਖਿਡਾਰੀਆਂ ਦੀਆਂ ਸੁਣ ਲਈਆਂ ਪਰ ਬਾਈ ਗੁਰਪ੍ਰੀਤ ਦੀ ਇੰਟਰਵਿਊ ਜਿੰਨੀ ਕੋਈ ਵਧੀਆ ਨਹੀਂ ਲੱਗੀ ।। ਵਾਹਿਗੁਰੂ ਮਿਹਰ ਭਰਿਆ ਹੱਥ ਰੱਖੀ ਬਾਈ ਤੇ ।।
@RavinderSinghSpain
@RavinderSinghSpain 5 жыл бұрын
mai vi veer g kise kbadi vale de mooho ni suneya ke vadiya insan bno
@amreek4814
@amreek4814 5 жыл бұрын
@@RavinderSinghSpain ਹਾਂਜੀ ਵੀਰ ਜੀ ।। ਲੱਕੀ ਕੁਰਾਲੀ ਦਾ ਚੈਨਲ ਆ ਟੀਮ ਪੰਜਾਬੀ ਉਸ ਤੇ ਬਾਈ ਜੀ ਆਪਾਂ ਪੰਜਾਹ ਤੋਂ ਵੱਧ ਸਟਾਰ ਖਿਡਾਰੀਆਂ ਨੂੰ ਸੁਣਿਆ ।। ਪਰ ਸਭ ਤੋਂ ਵੱਧ ਸਕੂਨ ਗੁਰਪ੍ਰੀਤ ਬਾਈ ਨੂੰ ਸੁਣ ਕੇ ਮਿਲਿਆ ।।
@GurpreetSingh-mi6kl
@GurpreetSingh-mi6kl 5 жыл бұрын
Amreek ਮਾਂਗਟ l0
@bikramjitsingh1232
@bikramjitsingh1232 4 жыл бұрын
ਬਹੁਤ ਵਧੀਆ👍💯👍💯👍💯👍💯 ਇੰਟਰਵਿਊ ਸਭ ਤੋਂ ਜਰੂਰੀ ਸ਼ਹੀਦ ਭਗਤ ਸਿੰਘ ਨੂੰ ਯਾਦ ਰੱਖਣਾ ਬਹੁਤ ਜਰੂਰੀ
@dilpreetjhumba9298
@dilpreetjhumba9298 2 жыл бұрын
Qqqqqqqqqq1qqqqqqqqqqqqq1qqqqqqqqqqqqqqqqqqqqqqqqqqqqqqqqqqqqqq
@vickuk9860
@vickuk9860 5 жыл бұрын
Bai Gurpreet diya galla ne dil jit Leya and gud job bittu bai
@lovelyjob116
@lovelyjob116 5 жыл бұрын
ਸੋਚ ਬਹੁਤ ਵਧੀਆ ਗੁਰਪ੍ਰੀਤ ਦੀ
@kiranpreet431
@kiranpreet431 5 жыл бұрын
Well Done Gurpreet Veer & Good Job By Bittu Sir Ji
@happiness942
@happiness942 5 жыл бұрын
ਸਾਡੇ ਪਿੰਡ ਬਾਈ ਬਹੁਤ ਵਧੀਆ ਖੇਡਿਆ ਸੀ
@jindersingh972
@jindersingh972 5 жыл бұрын
Tks veer vadia lagia
@rinkubajarh494
@rinkubajarh494 5 жыл бұрын
ਬਹੁਤ ਵਧੀਆ ਇਨਸਾਨ ਗੁਰਪ੍ਰੀਤ ਜੰਗੀਆਣਾਂ ਭਰਾ ਪ੍ਮਾਤਮਾ ਲੰਬੀਆਂ ਉਮਰਾਂ ਬਖਸ਼ੇ
@sukhmansandhu9091
@sukhmansandhu9091 5 жыл бұрын
ਬਹੁਤ ਵਧੀਆ ਸੋਚ ਰੱਖਦਾ ਵੀਰ ਗੁਰਪ੍ਰੀਤ ਜੰਗੀਆਣਾ ਪਲੇਅਰ ਵੀ ਬਹੁਤ ਵਧੀਆ ਏ
@makhankalas660
@makhankalas660 5 жыл бұрын
ਵਾਹਿਗੁਰੂ ਜੀ ਵੀਰ ਜੀ ਨੂੰ ਹਮੇਸ਼ਾ ਤਰੱਕੀਆਂ ਬਖਸ਼ਿਓ ਜੀ ਤੇ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਿਓ ਜੀ
@Qualty_food_
@Qualty_food_ 5 жыл бұрын
Veer ji kitho ho tusi...9915438189 te cal kryo..eh mera number aa..main koshish kruga jo mere kolo ho skya
@Lally-randhawa
@Lally-randhawa 5 жыл бұрын
Siraa da nature 22 jangiane da
@gursaabsingh700
@gursaabsingh700 3 жыл бұрын
Bhout vdiya vchar a veer ji
@sarvjeetsarvjeet7658
@sarvjeetsarvjeet7658 2 жыл бұрын
ਸਾਡਾ ਸ਼ੇਰ ਗੁਰਪ੍ਰੀਤ ਜ਼ਿੰਦਾਬਾਦ। ਜੁੱਗ ਜੁੱਗ ਜੀਵੇ ਜੋਸ਼ ਜਵਾਨੀ ਦੇ ਨਾਲ ਲੰਬੇ ਖਿਆਲ ਚੰਗੀ ਸੋਚ ਕਮਾਲ ਕਮਾਲ
@sukhdevsingh4326
@sukhdevsingh4326 5 жыл бұрын
Sirra ustaad gurpreet jangiana 😍💪💪💪💪💪👌👌👌
@babburamnwas724
@babburamnwas724 5 жыл бұрын
ਗੁਰਪ੍ਰੀਤ ਚੰਗਾ ਖਿਡਾਰੀ ਤੇ ਇਨਸਾਨ
@sukhdhillon9457
@sukhdhillon9457 5 жыл бұрын
Good veer 😘😘😘😘
@gurpreetgora5542
@gurpreetgora5542 5 жыл бұрын
Hello
@gurpreetgora5542
@gurpreetgora5542 5 жыл бұрын
Gurpreet I love you
@babburamnwas724
@babburamnwas724 5 жыл бұрын
@@gurpreetgora5542 haji y
@babburamnwas724
@babburamnwas724 3 жыл бұрын
@@gurpreetgora5542 Haji
@DeepSoni_Bassi
@DeepSoni_Bassi 3 жыл бұрын
Bai yarr mja ah gaya teri interview vekh ke vasda reh veer
@Qualty_food_
@Qualty_food_ 5 жыл бұрын
Sira band Gurpreet...jina player wadiia ona hi wadia insan v aa
@gillsaabgill3702
@gillsaabgill3702 5 жыл бұрын
bhut vadya soch ah y thodi interwo tan bhut suneya y tus bhut vadya interwo deti ah sira gurpreet y
@1Bittu2davinder
@1Bittu2davinder 5 жыл бұрын
ਬਹੁਤ ਵਧੀਅਾਂ ੲਿਨਸਾਨ ਗੁਰਪ੍ਰੀਤ ਵੀਰ
@satvirsingh7760
@satvirsingh7760 5 жыл бұрын
Waheguru g kirpa rakhn khush rho bittu veer wadiya gal bat a
@yugwinderbrar9125
@yugwinderbrar9125 3 жыл бұрын
Siraa aa bai
@harryharry851
@harryharry851 4 жыл бұрын
Interviews vdia hundia bhra teriya trakian kre god bless you
@hakamkharoud4381
@hakamkharoud4381 5 жыл бұрын
siiiirrrraaa banda gurpeet.... sachiya kehnda jma
@karanvirsmaan1116
@karanvirsmaan1116 5 жыл бұрын
Boht sohni soch da malak aa bai baba chardikala ch rakhe
@reshamkalyan5162
@reshamkalyan5162 5 жыл бұрын
Jangiana wale de hath itta warge aw y mehnat bahut Karda veer .
@ranadhillon1092
@ranadhillon1092 5 жыл бұрын
Nice veer je buhat vidha lagha
@sameerthaper6979
@sameerthaper6979 3 жыл бұрын
Gurpreet bai end me tera bot vada fan
@user-vd5uy6kh8t
@user-vd5uy6kh8t 8 ай бұрын
Bai nu miln da dil krda yr gurpreet Bai nu
@doctoriqbal3788
@doctoriqbal3788 5 жыл бұрын
Gurpreet bhai de soch bhout badia hai sachi bhout badia lagi Gurpreet bhai de interview sachyea galla ketiyea ne bhai ne jo ajj dea time de hakekat hai baki bittu veer dil tu thinks jina ne Gurpreet bhai de interview keti hai dr khan nathowal disstak ludhina
@rajpalsingh5636
@rajpalsingh5636 4 жыл бұрын
Sports Person osom Man... Best wishes BROTHER..
@dalbirssidhu6133
@dalbirssidhu6133 4 жыл бұрын
ਕਬੱਡੀ ਤੇ ਕਬੱਡੀ ਪਲੇਅਰ ਜ਼ਿੰਦਾਬਾਦ 🏋️‍♀️
@manpreetvirk1266
@manpreetvirk1266 5 жыл бұрын
i really like your asool ....veere
@anmolrakhra9446
@anmolrakhra9446 5 жыл бұрын
Vre baut vdia lgii gurpreet vre di interview bai diyan galan motivate krdiya god job bro
@RajSharma-196
@RajSharma-196 5 жыл бұрын
Gader Banda 22 Gurpreet jangiana love you brother both
@gssnaturelover4351
@gssnaturelover4351 3 жыл бұрын
Bahut vdia veer baba chardi kala ch rakhe
@kabaddijindabad7726
@kabaddijindabad7726 5 жыл бұрын
Siraa ustad jangiane vala jatt
@manpreetsingh-xz2ol
@manpreetsingh-xz2ol 5 жыл бұрын
bhut kantt insan a y gurpreet dil da saff bnda apna yarr
@manjindermahal7423
@manjindermahal7423 5 жыл бұрын
G o 22 bahut bahdia gal aa bahta teria 💥💥👍👍
@jagga7448
@jagga7448 5 жыл бұрын
👌👌👌👌Good banda chngi soch aa bande di
@bindasingh3253
@bindasingh3253 5 жыл бұрын
gurpreet bai tuhadi gal baat karan da teerka baut vadia..changi soch de player aa tusi ..wahegueru meher kare
@filmylionkingdom2966
@filmylionkingdom2966 5 жыл бұрын
ਬਹੁਤ ਵਧੀਆ ਸੋਚ ਆ ਵੀਰ
@narvir_4966
@narvir_4966 5 жыл бұрын
Great banda aa gurpreet
@ksidhuksidhu9983
@ksidhuksidhu9983 3 жыл бұрын
ਬਾਈ ਤੇਰਾ ਸਿੱਧੇ ਅਤੇ ਤਿੱਖੇ ਸਵਾਲ ਕਰਨ ਦਾ ਅੰਦਾਜ਼ ਬਹੁਤ ਵਧੀਆ ਅੱਜ ਪਹਿਲੀ ਵਾਰ ਤੇਰੀ ਇੰਟਰਵਿਊ ਦੇਖੀਂ। ਗੁਰਪ੍ਰੀਤ ਵੀਰ ਦੀ ਪਹਿਲੀ ਵਾਰ ਖੇਡ ਵੇਖੀ ਤਾਂ ਇਸਨੇ ਇੱਕ ਨੰਬਰ ਪਿੱਛੇ ਰੈਫਰੀ ਨੂੰ ਧੱਕਾ ਮਾਰਿਆ ਤਾਂ ਮੈਂ ਮੈਚ ਦੇਖਣ ਤੋਂ ਬਾਅਦ ਗ਼ਲਤ ਕਮੈਟ ਵੀ ਕੀਤਾ ਮੈਨੂੰ ਪਛਤਾਵਾ ਹੈ ਕਿ ਮੈਂ ਐਨੇ ਚੰਗੇ ਬੰਦੇ ਨੂੰ ਜਲਦੀ ਵਿੱਚ ਗ਼ਲਤ ਸਮਝਿਆ
@charnjeetsingh1020
@charnjeetsingh1020 5 жыл бұрын
Veer gurpreet bah teri sohch te waheguru Ji tenu chardikala vich rakhe
@kmlbrar9956
@kmlbrar9956 5 жыл бұрын
Top a bai best a vr ji
@iinderchahal
@iinderchahal 5 жыл бұрын
siraaa bnda yr👌👌👌👌
@Labhayoutuber
@Labhayoutuber 5 жыл бұрын
Love you aaaa ustad ji
@maninderjitsingh5578
@maninderjitsingh5578 5 жыл бұрын
Love u man for ur thinking .nice tattoo ur thinking right .
@IPS_JAGRAON
@IPS_JAGRAON 5 жыл бұрын
siraaa jatta siraa banda bai gurprt
@meekmander4896
@meekmander4896 5 жыл бұрын
Nyc bro love u bro 😍
@azaddhillon3909
@azaddhillon3909 5 жыл бұрын
sirra y gurpreet bittu bai g seera pitho di interview dikhao g
@hairswaglovers7753
@hairswaglovers7753 4 жыл бұрын
My favourite player ... gurpreet jangiana
@harrykang2605
@harrykang2605 5 жыл бұрын
Gurpreet tan banda hi bhut vadiya may do tin var khedya bai nal ehde varga banda hor hani kabadi vich
@jankysidhu4183
@jankysidhu4183 5 жыл бұрын
ਬਹੁਤ ਵਧੀਆ ਗੱਲਾਂ
@sawarnsingh6840
@sawarnsingh6840 5 жыл бұрын
ਬਹੁਤ ਵਧੀਅਾ ਸੋਚ ਹੈ ਬਾੲੀ ਜੀ
@manpreetdhaliwal1442
@manpreetdhaliwal1442 3 жыл бұрын
Bahut vadia ustaad ji
@RavinderSinghSpain
@RavinderSinghSpain 5 жыл бұрын
jeonda reh veer rab teri soch nu slamt rakhe
@i_13gillz
@i_13gillz 5 жыл бұрын
Sira jaffi gurpreet jangiana
@NarinderSingh-bt9if
@NarinderSingh-bt9if 5 жыл бұрын
Bahut vadiya Veer
@InderjeetSingh-dk5hc
@InderjeetSingh-dk5hc 5 жыл бұрын
boot kaint banda Gurpreet veera
@gurmeetjassijassi7581
@gurmeetjassijassi7581 3 жыл бұрын
Siraaa interview y
@joginderpalsingh4141
@joginderpalsingh4141 5 жыл бұрын
Gurpreet Jangiana kabaddi khidari de nal nal ik bhut vdiya insan v aa👌👌👍👍👍👍
@akashmanukegill66
@akashmanukegill66 5 жыл бұрын
Gud g...Wmk
@InderSingh-tn9ss
@InderSingh-tn9ss 5 жыл бұрын
Bhut vadyia player aw Gurpreet vr
@sukhchainsinghrogla6574
@sukhchainsinghrogla6574 5 жыл бұрын
Nyc sooch y gurpreet de
@AbhayButtar
@AbhayButtar 5 жыл бұрын
ਬਿੱਟੂ ਵੀਰ good job
@dhartideputt1700
@dhartideputt1700 5 жыл бұрын
ਬੰਦਾ ਹੀਰਾ ਆ ਵੀਰ ਦਾ ਨਾਮ ਬਹੁਤ ਚੱਲਿਆਂ ਆਪਣਾ ਨੰਬਰ ਭੇਜੀ ਭਲਵਾਨਾਂ
@BalwantSingh-qm3qu
@BalwantSingh-qm3qu 5 жыл бұрын
Ok sirra
@parmindersingh5304
@parmindersingh5304 5 жыл бұрын
God job veere
@deepuppal1
@deepuppal1 5 жыл бұрын
Very high thinking person ...... Gurpreet bai
@jagpalsingh9125
@jagpalsingh9125 4 жыл бұрын
sirrraaa bai apna gurpreet
@RanjitSingh-wh6gn
@RanjitSingh-wh6gn 5 жыл бұрын
Bahut vadiyaa gurpreet craaa player
@lakhasingh2183
@lakhasingh2183 5 жыл бұрын
Siraaaaaaaa gal vir ji
@vinodgaught439
@vinodgaught439 2 жыл бұрын
Very nice veer gurpreet vadia soach aa
@gurjantsingh7870
@gurjantsingh7870 5 жыл бұрын
ਬਾਈ ਜੀ ਤੁਸੀਂ ਪਿੱਥੋ ਵਾਲੇ ਸਿਰਾ ਦੀ ਇੰਟਰਵਿਊ ਜਰੂਰ ਕਰੋ ਬਾਈ ਜੀ
@Brar000009
@Brar000009 5 жыл бұрын
baut5tttttttt vadia galan krian bai ne....vadia lagea interview
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 10 МЛН
ЧУТЬ НЕ УТОНУЛ #shorts
00:27
Паша Осадчий
Рет қаралды 10 МЛН
Inside Out Babies (Inside Out Animation)
00:21
FASH
Рет қаралды 15 МЛН
Stay on your way 🛤️✨
00:34
A4
Рет қаралды 22 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 10 МЛН