Maye ni mai Kisnu Dard Sunawa-53 , New Punjabi Video 2024 Preet Sandeep Vicky Kawal, Emotional Video

  Рет қаралды 130,462

Vicky & Preet Family Video

Vicky & Preet Family Video

Күн бұрын

#saspardhan #Jagirdaar #sadapunjab #punjabi #thepunjab
Shoot By- Iphon15 Pro Max
*Story, Script and Dialogues: Sandeep Kaur , Vicky, Preet , Kawal
Editing- Inshort paid
DIRECTED, Bikramjit Singh
EDITING, Bikramjeet Singh (vicky) Kawaljot Singh
Camera man - Bikramjit Singh
SHOOTING PLACE- WARIAN,
Cast- BIKRAMAJIT SINGH (vicky)
HARPREET KAUR (preet)
SAHIBJEET SINGH
SANDEEP KAUR
KAWALJOT SINGH
GURMEHAR KAUR
JATINDER KAIR
SUKHWINDER KAUR (MOM)
JATINDER KAIR ( JEETA)
RAJINDER SINGH ( SONU)
FACEBOOK-fb.watch/hlxHG...
INSTAGRAM- ...

Пікірлер: 622
@MandeepKaur-ee3vz
@MandeepKaur-ee3vz 3 сағат бұрын
ਸ਼ੁਕਰ ਹ ਰੱਬਾ ਵੀਡੀਓ ਆ ਗਈ
@Maninder_brar
@Maninder_brar 2 сағат бұрын
ਪ੍ਰੀਤੀ ਕਿੰਨੇ ਢੰਗ ਕਰਦੀ ਆ ਕੇ ਓਹਦੀ ਕਰਤੂਤ ਓਹਦੇ ਡੈਡੀ ਨੂੰ ਪਤਾ ਨਾ ਲੱਗੇ,,,ਪਰ ਇਕ ਦਿਨ ਪਤਾ ਤਾਂ ਲਗ ਜਣਾ,,,,,,,
@SarabjitSingh-tn8fj
@SarabjitSingh-tn8fj 2 сағат бұрын
ਆਸੀ ਡੀਕਦੇ ਵਾ ਕਿ ਪ੍ਰੀਤ ਦੀ ਚਪੇੜ ਦਾ ਪਤਾ ਲਗੇ ਗਾ ਛੇਤੀ ਰੀਛਤਾ ਹੋਵੇ ਮਵਾ ਧੀਆ ਦੀਆ ਕੀਤੀਆ ਆਗੇ ਓਣ ਆਕੜ ਪਜੇ 😮
@kaurkaur468
@kaurkaur468 2 сағат бұрын
ਸੰਦੀਪ ਮਾਪਿਆਂ ਨਾਲ ਹੀ ਸਰਦਾਰੀ ਹੁੰਦੀ 😢ਦੇਖ ਲੈ ਹੁਣ ਕੀ ਹੋਇਆ ,ਸੁੱਕਰ ਕਰ ਤੈਨੂੰ ਤਾਹਨੇ ਮਾਰਨ ਵਾਲੇ ਸੋਹਰੇ ਨਹੀ ਮਿਲੇ😢
@kaurkaur468
@kaurkaur468 2 сағат бұрын
ਇਸ ਵੀਡਿਉ ਨੇ ਤਾਂ ਦੁੱਖੀ ਬੈਠਿਆਂ ਨੂੰ ਖੁਸ਼ ਕਰ ਦਿੱਤਾ 😂😂
@bikramjitsingh7435
@bikramjitsingh7435 3 сағат бұрын
ਅੱਜ ਪਾਲੀ ਦੇ ਚਪੇੜ ਵਜੀ ਮੈਨੂੰ ਬਹੁਤ ਮਜਾ ਆਇਆ 😅😅
@ReenaKalsi.
@ReenaKalsi. 2 сағат бұрын
ਦਿਲ ਕਰੇ ਤੇਰਾ ਨਾਂ ਸਕੂਨ ਰੱਖ ਦਵਾ😂😂ਭਾਜੀ ਵੀਡਿਓ ਤੀਜੇ ਦਿਨ ਪਾ ਦਿਆਂ ਕਰੋ🫶🏻🫶🏻❤️❤️
@brownmunde444
@brownmunde444 Сағат бұрын
ਅੱਜ vedio ਦਾ ਮਜ਼ਾ ਆ ਗਿਆ ਪਾਲੀ ਦੇ thappad vajia😂😂😂😂😂
@ManpreetKaur-fn1bd
@ManpreetKaur-fn1bd 2 сағат бұрын
ਹਜੇ ਤਾਂ ਪ੍ਰੀਤੀ ਦੀ ਮੰਮੀ ਦੇ ਇੱਕ ਚਪੇੜ ਪੲੀ ਆ ਜਦੋਂ ਦੋਵੇਂ ਮਾਵਾਂ ਧੀਆਂ ਦੀਆਂ ਸਾਰੀਆਂ ਕਰਤੂਤਾਂ ਦਾ ਪਤਾ ਲੱਗੂ ਉਦੋਂ ਕੀ ਬਣੂ 😂😂😂😂😂 ਚਪੇੜ ਵਾਲਾ ਵਾਲਾ ਸੀਨ ਬਹੁਤ ਘੈਂਟ ਸੀ 😂😂😂😂😂😂😂😂😂😂😂
@HarleenKaur-p8l
@HarleenKaur-p8l 3 сағат бұрын
❤❤❤ਕੱਲ ਤੁਹਾਡੀ ਵਿੰਡੀਉ ਦੀ ਬਹੁਤ ਉਡੀਕ ਕੀਤੀ ❤❤ਵਾਰ ਵਾਰ ਫੋਨ ਚੈੱਕ ਕੀਤਾ ਪੁਰੇ ਦਿਨ ਧੰਨਵਾਦ😘💕 ਜੀ ਅੱਜ ❤❤
@ReenaKalsi.
@ReenaKalsi. 3 сағат бұрын
ਕੱਲ੍ਹ wait ਬਹੁਤ ਕੀਤੀ।ਨਹੀਂ ਆਈ video, ਅੱਜ ਤਾਂ ਬਹੁਤ wait ਸੀ।ਫਟਾਫਟ episode ਆ ਜਾਵੇ🫶🏻🫶🏻😍😍😍
@JaswindersinghJheeta
@JaswindersinghJheeta Сағат бұрын
ਤੁਸੀਂ ਹੋਰ ਸਟੋਰੀ ਭਾਵੇਂ ਨਾ ਪਾਇਆ ਕਰੋ ਪਰ ਮਾਏ ਨੀ ਮੈਂ ਕਿਸਨੂੰ ਦਰਦ ਸਨਾਵਾ ਪਾ ਦਿਆ ਕਰੋ❤❤🤗🤗😗😗😀
@KaurRajveer-ss5cf
@KaurRajveer-ss5cf 2 сағат бұрын
Jihda vi mera commant pad riha hai waheguru ji ohna de Mata pita di Umar lambi karn ❤
@kuldipkaur5688
@kuldipkaur5688 2 сағат бұрын
ਪ੍ਰਮਾਤਮਾ ਤੁਹਾਨੂੰ ਭਾਗ ਲਾਵੇ ਤੁਸੀਂ ਵੀਡੀਓ ਪਾ ਦਿੱਤੀ ਜ਼ਰਾ ਸਕੂਨ ਆਵੇਗਾ |😳😳 ਹਾਏ ਪ੍ਰੀਤ ਕਿੰਨੀ ਡਰਾਮੇਬਾਜ਼ ਆ ਆ......... ਸਾਰੀ ਖੇਡ ਹੀ ਖਰਾਬ ਕਰ ਦਿੱਤੀ ਵਿਚਾਰੀ ਸੰਦੀਪ ਦੀ ਦੋ ਦਿਨ ਵਿਚਾਰੀ ਜਾ ਆਉਂਦੀ ਮਾਂਵਾਂ-ਧੀਆਂ ਕਿੰਨੀਆਂ ਚਲਾਕ ਨੇ।😮😮😳😳
@karmitakaur3390
@karmitakaur3390 2 сағат бұрын
ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏
@sukhdialsinghcheema2016
@sukhdialsinghcheema2016 2 сағат бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰੋ ਜੀ 🙏 🙏 🙏🌹🌹
@Maninder_brar
@Maninder_brar Сағат бұрын
ਆ ਗਈ karmita ਕੌਰ ਕਿੱਥੇ ਗੁੰਮ ਹੋ ਗਈ ਸੀ
@lovesandhu2967
@lovesandhu2967 43 минут бұрын
ਨਵੇਂ ਮੈਂਬਰ ਬਹੁਤ ਵਧੀਆ ਹਨ ਤੇ ਇਹਨਾਂ ਦਾ ਘਰ ਵੀਂ ਬਹੁਤ ਸੋਹਣਾ ਹੈ। ਐਕਟਿੰਗ ਵੀਂ ਬਹੁਤ ਸੋਹਣੀ ਕਰਦੇ ਹਨ।
@SurjitSingh-bb2vx
@SurjitSingh-bb2vx 2 сағат бұрын
Very Very Very nice story ji so beautiful ji Preeti didi ji Very funny funny acting ji 😂😂😂😂😂😂😂😂😂😂😅😅😊😊❤❤❤❤❤❤and ਪਾਲੀ ਦੀਦੀ ਜੀ 😂😂😂😂😂❤❤❤❤❤❤😊😊😊😊😊😊😊
@ReenaKalsi.
@ReenaKalsi. 3 сағат бұрын
ਭਾਜੀ ਤੁਸੀਂ ਤਾਂ ਸਾਨੂੰ ਕੱਲ੍ਹ ਦਾ waiting ਤੇ ਲਗਾਇਆ ਸੀ 😍😍😍😍❤️❤️
@AmanpreetKaur-xq8vw
@AmanpreetKaur-xq8vw 2 сағат бұрын
Aj acting vdiya lgi new members di God bless you
@sukhbirchatha6158
@sukhbirchatha6158 2 сағат бұрын
ਵਾਹ ਬਹੁਤ ਹੀ ਖੂਬ ਵੀਡੀਓ ਪ੍ਰੀਤ ਦੀ ਐਕਟਿੰਗ ਦੇ ਵਿੱਚ ਐਕਟਿੰਗ ਬਹੁਤ ਹੀ ਕਮਾਲ
@Bhavnarajvlogs
@Bhavnarajvlogs 2 сағат бұрын
ਹੁਣ ਤਾਂ ਪ੍ਰੀਤ ਤੇ ਡੈਡੀ ਬੜਾ ਸੋਨੂ ਨੂੰ ਤਿਆਰ ਕਰੀ ਜਾਂਦੇ ਆ ਵਾਰ ਵਾਰ ਕਹਿ ਕੇ ਜਿਸ ਦਿਨ ਸੰਦੀਪ ਦਾ ਵਿਆਹ ਕੀਤਾ ਸੀ ਉਸ ਦਿਨ ਤਾਂ ਟੱਬਰ ਨੂੰ ਪੁੱਛਿਆ ਵੀ ਨਹੀਂ ਲਾਗਿਓ
@HardeepKaur-dd5um
@HardeepKaur-dd5um 2 сағат бұрын
Bilkul sach
@SimranKaur9898Simrankaur-ij9vc
@SimranKaur9898Simrankaur-ij9vc 19 минут бұрын
Ryt
@sukhmngill_996
@sukhmngill_996 2 сағат бұрын
ਜਿੱਦਾ ☕️ ਚਾ ਨਾਲ ਫੈਣੀਆ ਖਾਣ ਦਾ ਚਾਅ ਹੁੰਦਾ ਸੇਮ ਓਦਾਂ ਲਗਦਾ😆😍
@parminderkaurgrewal5769
@parminderkaurgrewal5769 2 сағат бұрын
ਕੰਵਲ ਸੰਦੀਪ ਨੂੰ ਉਸਦੀ ਦਾਦੀ ਨਾਲ ਮਿਲਾਕੇ ਲਿਆ ਇਸਨੂੰ ਆਪਣੇ ਮਾਂ ਬਾਪ ਚੇਤੇ ਨਾ ਦਾਦੀ ਵਿੱਚ ਆਪਣੇ ਮਾਂ ਬਾਪ ਦਿਸਣ
@kamaldeepsingh3988
@kamaldeepsingh3988 2 сағат бұрын
ਜੀਤਾ ਨੂੰ ਫੋਨ ਲਾਕੇ ਪੁੱਛਣਾ ਸੀ
@komaldhanju6439
@komaldhanju6439 2 сағат бұрын
New lady di acting bhut vdia 👌🏻👌🏻👌🏻👌🏻👌🏻
@Bhavnarajvlogs
@Bhavnarajvlogs 2 сағат бұрын
ਬੱਲੇ ਆ ਗਈ ਵਿਚੋਲਣ ਹੁਣ😂😂😂😂
@prani-jb7ik
@prani-jb7ik 3 сағат бұрын
ਵੀਡੀਓ ਆ ਗਈ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕੋਈ ਖਜ਼ਾਨਾ ਮਿਲ ਗਿਆ ਹੁੰਦਾ😂😂😂😂😂😂😂
@JasneelKaur-c3n
@JasneelKaur-c3n 3 сағат бұрын
Schi gl je
@sapnamanhas7670
@sapnamanhas7670 2 сағат бұрын
Sahi gl a 😂❤❤❤ skoon aya hun
@HarleenKaur-p8l
@HarleenKaur-p8l 2 сағат бұрын
ਬਿਲਕੁਲ ਸਹੀ❤❤❤ ਜੀ
@KulwinderKaur-xf2qk
@KulwinderKaur-xf2qk 2 сағат бұрын
Sahi keha
@Jasspreet811
@Jasspreet811 2 сағат бұрын
Sahi ✅ gal
@Kourpreet110-th6sv
@Kourpreet110-th6sv 2 сағат бұрын
New team' mamber da welcome bhut vdia acting bhut sohna km kr rhe ho tuc 🎉🎉
@ManinderKaur-wr8oi
@ManinderKaur-wr8oi 2 сағат бұрын
💃 ਬੱਲੇ ਬੱਲੇ ਹੁਣ ਪ੍ਰੀਤ ਦਾ ਵਿਆਹ ਆਗਿਆ ਅਕਤੂਬਰ ਚ💃💃💃💃
@Noor-yz5ft
@Noor-yz5ft Сағат бұрын
😂😂
@armanjotsandhawalia9068
@armanjotsandhawalia9068 Сағат бұрын
😂😂​@@Noor-yz5ft
@lakashkumar926
@lakashkumar926 2 сағат бұрын
Sandeep dii nr Friz te kholi par samaan Sara bahar rakh dita 😂😂😂😂😂😂😂😂😂
@kamaldeepsingh3988
@kamaldeepsingh3988 2 сағат бұрын
Translate by Google ਨਾਲ ਕੰਮੈਂਟ ਪੜ੍ਹ ਕੇ ਦੇਖੋ... ਦੁਗਣਾ ਸਵਾਦ ਆਉਂਦਾ... 😄😄😄👍🏻
@harfateh208
@harfateh208 54 минут бұрын
😂😂😂
@TalwinderKaur800
@TalwinderKaur800 2 сағат бұрын
ਨਵੇਂ ਮੈਂਬਰ ਬਹੁਤ ਵਧੀਆ ਕੰਮ ਕਰਦੇ
@kulwantsingh1949
@kulwantsingh1949 2 сағат бұрын
ਵੀਡੀਓ ਜਲਦੀ ਪਾਇਆ ਕਰੋ ਵੀਰੇ ਵੇਟ ਬਹੁਤ ਕਰਾਉਂਦੇ ਤੁਸੀਂ ❤❤❤
@ReenaKalsi.
@ReenaKalsi. 3 сағат бұрын
ਪਾਲੀ ਨੇ ਖਾਹ ਲਿਆ ਥੱਪੜ ਹੁਣ🤛🤛🤜🤜👋🏻💪💪💪🤓
@Jaismeen-r2ck
@Jaismeen-r2ck 2 сағат бұрын
Swad aa gya😅
@bikramjitsingh7435
@bikramjitsingh7435 2 сағат бұрын
ਪ੍ਰੀਤ ਦੀ ਦਾਦੀ ਕਿਥੇ ਗੲਈ😅😅
@AmarbirSingh-ne7kc
@AmarbirSingh-ne7kc 59 минут бұрын
ਆਹ ਸ਼ੈਰਨ ਨੂੰ ਕਉ ਕਿ ਥੋੜਾ ਪੇਡੋ ਜਾ ਹਿਸਾਬ ਨਾਲ ਚੱਲੇ
@bikramjitsingh7435
@bikramjitsingh7435 2 сағат бұрын
ਪ੍ਰੀਤ ਦੀ ਦਾਦੀ ਕਿਥੇ ਗੲਈ😅😅
@bikramjitsingh7435
@bikramjitsingh7435 2 сағат бұрын
ਨਿਊ ਦੀਦੀ ਦੀ ਅੱਜ ਐਕਟਿੰਗ ਬਹੁਤ ਵਧੀਆ ❤
@sonamchoudhary2244
@sonamchoudhary2244 Сағат бұрын
Nale educated vi he
@dimplemiglani
@dimplemiglani 2 сағат бұрын
ਵੀਡੀਓ ਬਹੁਤ ਅੱਛੀ ਹੈ ਕਮਲ ਵੀਰੇ ਵਿਕੀ ਵੀਰੇ ਇਹੋ ਜਿਹੇ ਨਾਟਕ ਜਰੂਰ ਬਣਾਇਆ ਕਰੋ ਸਸ ਪ੍ਰਧਾਨ ਬਹੁਤ ਵਧੀਆ ਨਾਟਕ ਸੀ ਗਲਤੀ ਨਾਟਕ ਵੀ ਬਹੁਤ ਵਧੀਆ ਸੀ ਕਿਰਪਾ ਕਰਕੇ ਇਹੋ ਜਿਹੇ ਨਾਟਕ ਬਣਾਇਆ ਕਰੋ ਮੈਂ ਜਰੂਰ ਦੇਖਣਾ ਤੁਹਾਡਾ ਹਰੇਕ ਨਾਟਕ ਮੈਨੂੰ ਦਿਲੋਂ ਖੁਸ਼ੀ ਹੈ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ
@ParamjeetSingh-bh4ws
@ParamjeetSingh-bh4ws 2 сағат бұрын
ਬਹੁਤ ਇੰਤਜ਼ਾਰ ਕਰਵਾਉਂਦੇ ਹੋ ਵੀਡਿਓ ਵਾਸਤੇ ਕਿਰਪਾ ਕਰਕੇ ਜਲਦੀ ਵੀਡਿਓ ਪਾਇਆ ਕਰੋ ਇੰਤਜ਼ਾਰ ਨਹੀਂ ਹੁੰਦਾ ❤❤❤❤❤
@poojarani7801
@poojarani7801 Сағат бұрын
ਵੀਰ ਜੀ ਛੇਤੀ ਛੇਤੀ ਪਾਇਆ ਕਰੋ ਵੀਡੀਓ
@Maninder_brar
@Maninder_brar 2 сағат бұрын
Finely ਪ੍ਰੀਤੀ ਦੇ ਰਿਸ਼ਤੇ ਦੀ ਗੱਲ ਤੁਰ ਪਈ,,ਹੋ ਹੀ ਜਾਵੇਗਾ ਰਿਸ਼ਤਾ ta
@gaganpunjap5807
@gaganpunjap5807 3 сағат бұрын
ਸੁਂਕਰ ਹੈ ਵੀਡਿਉ ਆ ਗਏ
@AmarbirSingh-ne7kc
@AmarbirSingh-ne7kc 55 минут бұрын
ਨਵੇ ਮੈਂਬਰ ਤਾ ਸੋਹਣੇ ਹੈਗੇਆ ਪਰ ਘਰ ਇਨਾਂ ਦਾ ਇਨਾਂ ਨਾਲੋਂ ਵੀ ਜ਼ਿਆਦਾ ਸੋਹਣਾ ਸੋ ਬਿਊਟੀਫੁੱਲ ਹੋਮ
@PreetSingh-cg6lv
@PreetSingh-cg6lv 2 сағат бұрын
Sukar aa video a gai bhaut wait rhhdi aa very nyc❤❤❤🎉🎉🎉
@amritpualsinghamritpualsin8137
@amritpualsinghamritpualsin8137 2 сағат бұрын
Sandeep ta kuri nhi aunty lag di aa hun nhi viah Wale role shi lagde
@DishantBrar-sy8et
@DishantBrar-sy8et 2 сағат бұрын
Ryt
@gurvanchboparai2128
@gurvanchboparai2128 48 минут бұрын
Bilkul sahi e
@ReenaKalsi.
@ReenaKalsi. 2 сағат бұрын
ਪ੍ਰੀਤ ਤਾਂ ਚੰਗੀ ਤਰ੍ਹਾਂ ਸਾਂਭ ਸੰਭਾਲ ਕਰੇਗੀ ਇਸ ਘਰ ਦੀ🤣🤣🤣😝
@karamjitsharma1269
@karamjitsharma1269 2 сағат бұрын
Sandeep jeeta nu phone lake pucho
@sukhdeepkaur3348
@sukhdeepkaur3348 2 сағат бұрын
sukhra video aei both vadia episode c vadia ajj ਚਪੇੜ ਵੱਜੀ ਪਾਲੀ ਦੀ 😂🙏👌❤
@anmolkahlon1974
@anmolkahlon1974 2 сағат бұрын
ਸਨਦੀਪ ਨਹੀ ਮਰਵਾਈ ਚਪੇੜ ਪ੍ਹੀਤੀ ਤੂੰ ਆਪਣੀ ਕਰਤੂਤ ਨਾਲ ਵਜੀ ਪਿੰਦਰ ਭਾਜੀ ਕਿਵੈ ਸੋਨੂ ਨੂੰ ਕਹਿਦਾ ਭਾਬੀ ਤੇਰੀ ਪਹਿਲੋ ਈ ਕਹਿੰਦੀ ਆਪ ਬੁਢੀ ਮਗਰ ਲਗਾ ਹੁਣ ਮਜਾ ਆਇਆ ਥੱਪੜ ਵਜਾ ਇਕ ਥਪੜ ਪ੍ਹੀਤ ਦੇ ਵੀ ਇਕ ਵਜੇ😅😅❤❤
@deepsaab2021
@deepsaab2021 38 минут бұрын
ਏਨਾ ਦਾ ਸੀਨ ਜ਼ਰੂਰੀ ਸੀ ਪਤਾ ਨੀ ਕਿੱਥੋਂ ਨਵੇਂ ਨਵੇਂ ਬੰਦੇ ਫੜੀ ਜਾਂਦੇ ਹੋ
@ManinderKaur-bj4sz
@ManinderKaur-bj4sz 2 сағат бұрын
ਨਵੇਂ ਮੈਂਬਰ very nice 👍
@sehajedits01
@sehajedits01 3 сағат бұрын
Rabb Da name le leya kro jdo video nhi aundi ehi sb nall jana aa
@sidhusaab412
@sidhusaab412 39 минут бұрын
ਮੇਨੂ ਪਹਿਲਾ ਹੀ ਪਤਾ ਲੱਗ ਗਿਆ ਸੀ ਕ ਪ੍ਰੀਤ ਦੀ marooon ਸੂਟ ਵਾਲੀ ਪਿਕ ਹੀ dikhonge 😂😂
@sarmishtadevi8287
@sarmishtadevi8287 2 сағат бұрын
Ajj ta new member di acting boot ziada vadia
@bikramjitsingh7435
@bikramjitsingh7435 3 сағат бұрын
ਲੜੋ ਮਾਵਾਂ ਧੀਆਂ 😅😅
@surjeetkaur8755
@surjeetkaur8755 Сағат бұрын
Happy hunn jaldi hi.... "UNHAPPY".....honn wala hai....preeti wargi chewing gum naal Kaun khush reh sakda hai.....jehri walaa nu lag jaaye ta ferr uttardi nahi....preeti chewing gum te uhdi maa...bubble gum...😂😂😂😂😂😅😅😅
@anhadsinghrandhawa312
@anhadsinghrandhawa312 2 сағат бұрын
ਹਾਏ ਮੈੰਨੂ ਤਾਂ ਹੁਣੇ ਤੋ ਸੋਚ ਖੜੀ ਹੋਗੀ ਫਿਰ ਭਰਿੰਡਾਂ ਕੋਲ ਜਾਣਾ ਆਡੇ ਲੈਣ ਨੂੰ ਤਿਆਰ ਰਹਿੰਦੀਆਂ ਦੋਵੇ
@davinderkaur24
@davinderkaur24 3 сағат бұрын
ਸੁਕਰ ਆ ਵੀਡੀਆ ਆ ਗਈa
@NirmanSinghcheema
@NirmanSinghcheema 3 сағат бұрын
Preet da diet plan share kro plz
@mehramanpreet
@mehramanpreet 2 сағат бұрын
New munda jma gulab sidhu warga
@Mehak_vlog363
@Mehak_vlog363 Сағат бұрын
ਇਹ ਕਿਹੋ ਜਿਹਾ ਰਿਸਤਾ ਹੈ ਜੀਤਾ ਪਰੀਤੀ ਚਾਚੀ ਅਤੇ ਸਨਦੀ ਪ ਦੀ ਭਾਬੀ ਪਰੀਤ ਤੇ ਸਨਦੀਪ ਚਾਚੇ ਤਾਏ ਦੀਆਂ ਕੁੜੀਆਂ ਨੇ ਕੁਝ ਤਾ ਧਿਆਨ ਦਿਓ
@pardeepsingh2881
@pardeepsingh2881 2 сағат бұрын
Boot shoni acting kiti new members ny aaj lgaa hee nhi k new a aunty g dee acting super c
@Prabhjot_Deol_12
@Prabhjot_Deol_12 Сағат бұрын
ਬਹੁਤ ਖੁਸ਼ੀ ਹੋਈ ਵੀਡੀਓ ਆਈ ਦੇਖ ਕੇ 😊😊
@balkarsingh-nn5le
@balkarsingh-nn5le Сағат бұрын
ਪ੍ਰੀਤ ਆਈਨਾ ਵੀ ਸਾੜ ਚੰਗਾ ਨੀ ਰੰਗ ਅੱਗੇ ਈ ਪੱਕਾ ਆ 😂😂😂😂😂😂😂❤❤❤❤
@prabhjeetsingh13
@prabhjeetsingh13 2 сағат бұрын
New member di acting v bahut vadia lggi❤❤
@harwindersinghsingh5213
@harwindersinghsingh5213 2 сағат бұрын
New aunty ji di act ajj sooooo gooood c bahut vadhiya lagga
@JaswindersinghJheeta
@JaswindersinghJheeta 2 сағат бұрын
Bimar te preet hoi te naam pali da😂😂😂😂😂😂
@ManpreetKaur-ts6nk
@ManpreetKaur-ts6nk 59 минут бұрын
ਪ੍ਰੀਤ ਦੀ ਐਕਟਿੰਗ ਬਹੁਤ ਘੈਟ ❤❤❤
@GurbeerSingh-mw6jl
@GurbeerSingh-mw6jl Сағат бұрын
Shukar ah vedio ayii. . Sari team di acting boht sohni c. . . GREAT👌👌
@varindersinghtarntaran8598
@varindersinghtarntaran8598 Сағат бұрын
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਆਪਣਾ ਏਰੀਆ ਕਿਹੜਾ ਹੈ ਪਿੰਡ ਦਾ ਕੀ ਨਾਂ ਹੈ
@Gurmeetkaur-op7rd
@Gurmeetkaur-op7rd 2 сағат бұрын
ਹਾਈ ਰੱਬਾ ਕਿੰਨਾ ਇੰਤਜਾਰ ਕੀਤਾ ਵੀਡਿਓ ਦਾ ❤❤❤❤❤
@kuljitsingh1445
@kuljitsingh1445 Сағат бұрын
ਸ਼ੁਕਰ ਵਾਹਿਗੁਰੂ ਜੀ ਤੇਰਾਂ ਵਿਡੀਉ ਆਈਹੈ
@karamjitsharma1269
@karamjitsharma1269 2 сағат бұрын
Vase te pali te preeti nu tha par pane chide si
@sapnachamar7972
@sapnachamar7972 3 сағат бұрын
Jai guru dev ji 🙏🙏 Dhan dhan satguru ravidass maharaj ji 🙏🙏🙏
@maninderkaur8408
@maninderkaur8408 Сағат бұрын
Very nice story kawel please sandip nu bhut respect dena bhut hi dukh ditta pretty te maa ne bhut teng kitta he
@shaminderkaursandhu9747
@shaminderkaursandhu9747 Сағат бұрын
Good story aa Sandeep gbu blessed happy don’t worry take care all family
@shivanikalia8739
@shivanikalia8739 2 сағат бұрын
Gunwatta aap aa te dsda Sonu nu😂😂😂😂
@bikramjitsingh7435
@bikramjitsingh7435 3 сағат бұрын
ਸਰਪੰਚੀ ਦੀਆਂ ਮੁਬਾਰਕਾਂ ਸਾਰਿਆਂ ਨੂੰ
@sukh-Raj
@sukh-Raj 2 сағат бұрын
ਸਾਰਿਆਂ ਨੂੰ ਨੀਂ, ਸਿਰਫ ਸਰਪੰਚਾਂ ਨੂੰ ਪਿੰਡ ਵਾਲਿਆਂ ਨੂੰ ਕੀ ਮਿਲਣਾ 😅
@KaramjeetBhullar-r5x
@KaramjeetBhullar-r5x 3 сағат бұрын
Sat sari akal ji
@kaurpravdeep7477
@kaurpravdeep7477 2 сағат бұрын
Jede new members aa ohna di language bhut sohni lgdi aa😊😊
@harwinderkaur9021
@harwinderkaur9021 Сағат бұрын
Jeeta nu v bolan di akal ni aa riste bich oh bada c es karke oh ander nu bulandi ta dang nal gal kardi ,oh ta andi hi ladan lag gi
@harmeetkapoor8490
@harmeetkapoor8490 Сағат бұрын
Sahi kende o tusi jeeta bhi bada bol di gal no vata dendi aa
@BaljeetKaur-xc4oc
@BaljeetKaur-xc4oc 2 сағат бұрын
Jdo TUC inni late video ponde oo pichla Sara intrest khrab ho janda va thoda jldi video pYa kro
@SukhaSaini-l2m
@SukhaSaini-l2m 2 сағат бұрын
ਧੰਨਵਾਦ ਵੀਰ ਜੀ ਵਿਡਿਉ ਭੇਜਣ ਲਈ
@MdJekdip
@MdJekdip 11 минут бұрын
Sukar a video ayi ❤❤vick paji di personality bhut a ❤❤❤❤ sandeep and preeto di acting superb ❤❤
@satwantkaur7410
@satwantkaur7410 Сағат бұрын
Aj acting vadiya lgi New members di very nice video God bless you❤❤❤❤❤👌👌👌👌👌👌👌👌👌👌👌👌👌👌
@BaljitKaur-yy6tw
@BaljitKaur-yy6tw Сағат бұрын
ਪ੍ਰੀਤ ਦੀਦੀ ਤੁਸੀ ਐਕਟਿੰਗ bhut ਸੋਹਣੀ ਕਰਦੋ ਓ😂😂😂😂ਪਾਲੀ didi ਉਸ ਵੀ ਵਧ ❤❤❤
@deepsaab2021
@deepsaab2021 49 минут бұрын
ਤਥੀ ਕਿਵੇਂ ਭੱਜਦੀ ਗਈ ਜੀਤਾਂ ਦੇ ਘਰ
@GurpreetSingh-co1gx
@GurpreetSingh-co1gx 2 сағат бұрын
ਵਹਾ ਨੀ ਪ੍ਰੀਤ, ਕੋਰ, ਏ 😂
@Pannutvv
@Pannutvv 3 сағат бұрын
🎉🎉❤
@rajkaur3714
@rajkaur3714 Сағат бұрын
New person bilkul ni wadia over acting g krde
@ManjeetKaur-lf4ws
@ManjeetKaur-lf4ws Сағат бұрын
Very nice video. Shukar aa video aa gyi. Sonu te jeetan ta sahi gall karde ne. Pinder veer tusi thoda ghar wal dekho done maa dhee kiwe ladai mul laindiyan. Kawal tusi Sandeep nu dadi kol lai ke jao bechari kiwe yaad kardi hai maa nu.
@jaspreetsahota7589
@jaspreetsahota7589 Сағат бұрын
Very nice video 👍 god bless you 💗💝🙏🙏❣️🙏❣️🙏❣️🙏❣️🙏❣️🙏❣️🙏❣️🙏❣️🙏❣️ all family members 💖💖🙏🙏🙏🙏❣️🙏❣️🙏❣️🙏🙏🙏🙏🙏🙏❣️🙏❣️🙏🙏🙏🙏❣️🙏🙏💝💝💞💞💝💕💕💝🙏❣️🙏❣️🙏🙏🙏🙏🙏❣️🙏❣️❣️❤️🙏❣️💖💕💕💕
@RamanRamanRamanrolu
@RamanRamanRamanrolu 3 сағат бұрын
Shukra tusi video Pai veri nice
@manjeetkaur949
@manjeetkaur949 2 сағат бұрын
ਸ਼ੁਕਰ ਆ ਵਾਹਿਗੁਰੂ ਜੀ ਵੀਡਿਉ ਆਗੀ❤❤❤❤❤ਮਨਜੀਤ ਕੌਰ ਆਸਟ ਘਨੌਰੀ ਕਲਾਂ 🤩🤩🤩🤩🤩
@gursewakgill4503
@gursewakgill4503 Сағат бұрын
ਮੈ ਤਾ ਸੋਚਿਆ ਕਿ ਸ,ਸ਼ ਦੀ problem sirf vicky di a but either tan sareya nu hi ehi problem hai 😂😂😂😂 Pali didi v preet nu keh rhe k tu kive ਸਹਿ ਲਾ ਕੇ ਬੈਠੀ ਏ,ਜਦ ਕਿ ਸਹਿ ਨਹੀ ਸ਼ਹਿ ਹੁੰਦਾ 😅
@manjotsaggu662
@manjotsaggu662 2 сағат бұрын
Welcome new video 🎉🎉🎉🎉🎉🎉🎉🎉🎉 Dekhane to phela coment kita 😊😊😊❤❤❤❤❤❤❤❤❤❤❤❤❤😂😂😂😂❤❤❤❤❤❤❤❤❤❤❤❤❤❤ love you all of you 😘😘😘😘
@BalwinderKaur-ev8ej
@BalwinderKaur-ev8ej Сағат бұрын
ਜਲਦੀ ਜਲਦੀ ਵਿਡੀਉ ਪਾਇਆ ਕਰੋ
@KaurRajveer-ss5cf
@KaurRajveer-ss5cf 2 сағат бұрын
Preeto,preeto dramebaaz 😂😂
@dishakapoor5774
@dishakapoor5774 2 сағат бұрын
Veer ji 🙏 nd puri family 😊 please jaldi jaldi video pya kro 😊bhut wait hundi aa 👀tadia videos di 🥰🙏
New Team Member Nal Intro 😍
10:33
Vicky & Preet Family Video
Рет қаралды 129 М.
An Unknown Ending💪
00:49
ISSEI / いっせい
Рет қаралды 56 МЛН
Новый уровень твоей сосиски
00:33
Кушать Хочу
Рет қаралды 5 МЛН
Kalyug De Avtar Baba Balak Nath - Comedy Scenes Collection - Gurchet Chitarkar
8:08
An Unknown Ending💪
00:49
ISSEI / いっせい
Рет қаралды 56 МЛН